ਰਾਣਾ ਗੁਰਜੀਤ ਕੋਲ UP 'ਚ ਪਏ ਹੋਏ ਨੇ ਰਸ਼ੀਅਨ ਟਰੈਕਟਰ, ਦੇਖੋ ਕਿਵੇਂ ਲੱਗਿਆ ਟਰੈਕਟਰਾਂ ਦਾ ਭੰਡਾਰ ||

Sdílet
Vložit
  • čas přidán 18. 12. 2023
  • ਰਾਣਾ ਗੁਰਜੀਤ ਕੋਲ UP 'ਚ ਪਏ ਹੋਏ ਨੇ ਰਸ਼ੀਅਨ ਟਰੈਕਟਰ, ਦੇਖੋ ਕਿਵੇਂ ਲੱਗਿਆ ਟਰੈਕਟਰਾਂ ਦਾ ਭੰਡਾਰ, ਪੰਜਾਬ 'ਚ ਵੀ ਨਹੀਂ ਹੁੰਦੀ ਹੋਣੀ ਇਹੋ ਜਿਹੀ ਖੇਤੀ, ਦੇਖ ਕੇ ਉੱਡ ਜਾਣਗੇ ਹੋਸ਼...
    #punjabnews #dailypostpunjabi #latestnews #newsofpunjab
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

Komentáře • 63

  • @johalhundalmusicofficial
    @johalhundalmusicofficial Před 6 měsíci +5

    ਇਹ ਫਾਰਮ ਬਾਜਪੁਰ ਉਤਰਾਖੰਡ ਵਿਚ ਆ ਬੜੀ ਤਕੜੀ ਜ਼ਮੀਨ ਆ

  • @gurdevsingh980
    @gurdevsingh980 Před 6 měsíci +5

    ਭਰਾਵਾ ਜੀਹਦੇ ਘਰ ਦਾਣੇ
    ਉਹਦੇ ਕਮਲੇ ਵੀ ਸਿਆਣੇ ।

  • @Jaawaan
    @Jaawaan Před 6 měsíci +5

    ਚਾਅ ਬਣਆਉਣ ਵੇਲੇ ਮੌਕੇ ਤੇ ਮੁੱਲ ਦਾ ਦੁੱਧ ਲਿਯੋਨ ਵਾਲੇ
    ਗਲਤ ਕਮੈਂਟ ਕਰੀ ਜਾਂਦੇ ਅ ਜੱਦੀ ਅਮੀਰ ਬੰਦੇ ਬਾਰੇ
    ਖੇਤੀ ਤਾ ਬੰਦਾ ਦੇਖੋ ਕਿਨ੍ਹੀ ਤਕਨੀਕ ਨਾਲ ਕਰਦਾ ਅਤੇ ਕਿਨ੍ਹੀ ਤਰ੍ਹਾਂ ਦੀ ਕਰਦਾ ਅਤੇ ਸਾਰਾ ਗਿਆਨ ਅ ਖੇਤੀ ਬਾਰੇ

  • @harkirat4795
    @harkirat4795 Před 6 měsíci +17

    ਪੰਜਾਬ ਨੂੰ ਲੁਟ ਕੇ ਖਾ ਗਏ ਪੰਜਾਬ ਦੇ ਲੀਡਰ। ਝਾੜੂ ਵਾਲੇ ਲੁਟ ਰਹੇ ਆ। ਅਮੀਰ ਹੋਣ ਦਾ ਸਾਟਕਟ ਰਸਤਾ ਰਾਜਨੀਤੀ ਚ ਵੜੋ

    • @user-pt8ho4iv1r
      @user-pt8ho4iv1r Před 6 měsíci +3

      Rajniti ch ta eh 2001 ch aye ne. Eh ta sab kuchh bahut purana hai Rana farm. Mai 1985 to dekhda aw reha. Jaddi sardar ne Rana ji. Comment soch samajh ke kariya karo.

    • @chamkoursingh5786
      @chamkoursingh5786 Před 6 měsíci

      ਸਾਰੀ ਜਮੀਨ ਤੇ ਪੈਸਾ ਦੇਕੇ ਦੋ ਸਵਾਸ ਵੱਧ ਖਰੀਦ ਕੇ ਵਖਾਈ ਫਿਰ ਮੰਨਾਗੇ

    • @jindabholath2553
      @jindabholath2553 Před 6 měsíci +2

      Rana da parivar 1914 wich New Zealand wich dairy farming karda si. Aaga Vadhu soch wala pariwar

  • @BeantSingh-qf5yn
    @BeantSingh-qf5yn Před 6 měsíci +1

    Asle da hai rana kheti nal inna pyar good

  • @BALWINDERSINGH-sb7cv
    @BALWINDERSINGH-sb7cv Před 6 měsíci +6

    Singh is a king but Rana is double king . What a agriculturist expert farming .

  • @sachdiawaaznews
    @sachdiawaaznews Před 6 měsíci +1

    ਮੈ ਇੱਕ ਟਰੈਕਟਰ ਨੂੰ ਤਰਸੀ ਜਾਣਾ,
    ਹੱਕ ਦੀ ਕਮਾਈ ਨਾਲ ਪੈਦਾ ਨੀ ਸਕੂਟਰ ਚ ਤੇਲ ਸੱਜਣਾ,ਹੋਈਏ ਰਾਜ ਨੇਤਾ ਤਾ ਸਵੇਰੇ ਹੀ ਖ਼ਰੀਦ ਲਈਏ ਰੇਲ ਸੱਜਣਾ

  • @punjabsingh3857
    @punjabsingh3857 Před 6 měsíci +4

    ਇਵੈ ਪੰਜਾਬ ਚ ਆਖੀ ਜਾਦਾ ਮੇਰੇ ਕੌਲ ਆ ਟਰੈਕਟਰ ਆ ਰਾਣਾ ਸਬ ਤੌ ਅੱਗੇ ਜੰਟ

  • @prabhjitsinghbal
    @prabhjitsinghbal Před 6 měsíci +2

    ਰਾਣਾ ਗੁਰਜੀਤ ਨੇ ਤਾਂ ਮਿੰਟ ਕੁ ਗੱਲ ਕੀਤੀ ਪਰ ਪੱਤਰਕਾਰ ਨੇ ਰਪੀਟ ਤੇ ਲਾ ਦਿੱਤੀ 😂 ਪਟੇ ਦੇ ਜੋੜ ਵਾਂਗ ਗੱਲ ਘੁੱਮ ਕੇ ਆ ਰਹੀ

  • @daljitsingh8832
    @daljitsingh8832 Před 6 měsíci +15

    ਮਾਈ ਜੋ ਮਰਜ਼ੀ ਕਹੋ ਹੈ ਇਹ ਸਰਕਾਰੀ ਤਾਕਤ ਦੇ ਨਾਲ ਗੁੰਡਾਗਰਦੀ ਨਾਲ ਕਿੱਥਾ ਇਕੱਠਾ ਕੀਤਾ ਹੋਇਆ ਧਨ ਹੈਗਾ ਇਸ ਦਾ ਫਾਇਦਾ ਕੀ ਹੋਣਾ ਮਰਨ ਤੋਂ ਬਾਅਦ ਇਸ ਦੇ ਵਾਸਤੇ ਇਹ ਰਾਖ ਹਨ ਹੁਣ ਇਹ ਹੰਕਾਰ ਆ ਫਿਰਦਾ ਹੈ ਮੇਰੇ ਪਾਸ ਅੱਠ ਟਰੈਕਟਰ ਹਨ ਤੇ ਕੱਲ ਨੂੰ ਇਹਦੀ ਰਾਖ ਬਣ ਜਾਣੀ ਹੈ ਤੇ ਫਿਰ ਇਹ ਟਰੈਕਟਰ ਇਥੇ ਹੀ ਖੜੇ ਰਹਿ ਜਾਣੇ ਨੇ ਇਸ ਗੰਦੇ ਧਨ ਦਾ ਲੇਖਾ ਇਹਨੂੰ ਦੇਣਾ ਪੈਣਾ ਸਵਾਦ ਇਹਦੇ ਪਰਿਵਾਰ ਨੇ ਲੈਣਾ

  • @up31walejatt
    @up31walejatt Před 6 měsíci +4

    UP ਆਲੇ ਜੱਟ ਘਟ ਨਹੀ ਕਿਸੇ ਤੋਂ

  • @GurpreetSingh-bh3xi
    @GurpreetSingh-bh3xi Před 6 měsíci +1

    ਨਵੇਂ ਮੋਟਰ ਕੁਨੇਸ਼ਨ ਵੀ ਦਿਓ ਜੀ ਪੰਜਾਬ ਵਿੱਚ

  • @Hani13ful
    @Hani13ful Před 6 měsíci +5

    Rana’s interest in science and improvement can be heard in his talk but interviewer doesn’t understand his level of talk .

  • @preet944
    @preet944 Před 6 měsíci +9

    3 Saal baad aap de mla dasnge sade 100 kile kive bne

    • @SSVIRK-jl9mx
      @SSVIRK-jl9mx Před 6 měsíci +1

      100 ni .. Rane kol 2500 killa zameen ae ,, Bazpur Uttrakhand ch.

  • @satindersingh5484
    @satindersingh5484 Před 6 měsíci

    Wa oa Rana jatt butt gud yar farmer 👌🏼🌾🌾🌾🌾🌾👌🏼😁😁

  • @windersingh9211
    @windersingh9211 Před 6 měsíci +30

    ਇਹ ਪੰਜਾਬ ਦੇ ਲੋਕਾਂ ਦੇ ਹੀ ਨੇ ਲੁੱਟ ਦਾ ਮਾਲ ਆ ਸਾਰਾ ਦਿਨ ਰਾਤ ਟੁੱਟ ਟੁੱਟ ਕਿ ਮਰਨ ਵਾਲਾ ਕਿਸਾਨ ਤਾਂ ਐਨਾਂ ਕਾਮਯਾਬ ਹੁੰਦਾ ਨੀ ਜਿਹੜਾ ਬੰਦਾ ਕਦੇ ਵੱਟ ਤੇ ਨੀ ਤੁਰਿਆ ਉਹ ਰਾਜਾ

    • @ascheema191
      @ascheema191 Před 6 měsíci +2

      Oh brva oh 1000 acre toh ute di kithe krde c pehla vnhi tuhada sb kuch lut ke bnya😂

    • @user-pt8ho4iv1r
      @user-pt8ho4iv1r Před 6 měsíci +5

      Lutt da hor kisse da hou mai 1985 to dekhda aa reha. Eda hi aw sab kuchh pehla to hi. Rajniti ta eh 2001 ch aye ne eh sab kuch oss to pehla da hai. Je nahi yakeen ta Bazpur jaa ke puchh la kisse nu v. Aven nahi ghar beh comment kar deyida.

    • @RajKumar-il3sj
      @RajKumar-il3sj Před 6 měsíci

      7​@@ascheema191⁶75

    • @Panjab1100
      @Panjab1100 Před 6 měsíci +1

      Eh up Cho hi Ameer buisnis man si

    • @nirbhaisingh2353
      @nirbhaisingh2353 Před 6 měsíci

      P53 $ 8❤​
      $
      S 😊❤❤z5@@user-pt8ho4iv1r

  • @user-he3iz1ve3e
    @user-he3iz1ve3e Před 6 měsíci

    Waheguru

  • @user-ko5lj8mi7w
    @user-ko5lj8mi7w Před 6 měsíci

    Good 👍

  • @amritpalsingh-cl5zy
    @amritpalsingh-cl5zy Před 6 měsíci

    Good job guru ji

  • @user-kt2jp5cw8f
    @user-kt2jp5cw8f Před 6 měsíci

    ਮਿਊਜ਼ਿਕ ਨੂੰ ਤਾਂ ਅੱਗ ਲਾ ਦਿਓ ,ਬੰਦ ਕਰ ਦਿਓ ।

  • @RajinderSingh-mj6xc
    @RajinderSingh-mj6xc Před 6 měsíci +1

    🎉😊❤

  • @punjabilivekustihub
    @punjabilivekustihub Před 6 měsíci

    Good👍👍👍👍👍 pl s

  • @raavieu
    @raavieu Před 6 měsíci +1

    He's promoting himself alot lately actually, would be interesting to see their intentions unfold in coming months !

  • @Jaawaan
    @Jaawaan Před 6 měsíci +3

    lokan di soch kinhi negative hoyi pyi a
    ae keda hun sardar bnya jinha nu nhi pta dss dyie ae jaddi sardar a
    rajneeti ch tah baad ch aaye a
    pta nhi lok har ik nu kio galt smjde
    ਚਾਅ bnon vele jede har wari mauke te ਮੁੱਲ da ਦੁੱਧ lyonde a oh comment kri jande a zaddi sardar baare

  • @Rinkamadnipuria
    @Rinkamadnipuria Před 6 měsíci +2

    A jehre lok keh rhe a ehne sarkari lutt krke bnea ehna nu eh ni pta vi eh plyticion vich ta kuz time pehla hi aye c pr ehnda da bacroad bahut mehnti ehna de bzurga ne zmeen ziadad bnai fr ehna ne km samb ke rakhea Tusi vi mehnt kro tusi vi aun wale time vich bna skde o mehnt krni peni a

    • @user-pt8ho4iv1r
      @user-pt8ho4iv1r Před 6 měsíci

      Veere aven saale kutte lok faltu comment kari jande. Eh Rana farm 1985 to dekhda aw reha odo v chardi klaa c. Rajniti ch ta eh 2001 ch aye ne. Eh sab kuchh mehnat naal banaya Rana ji ne.

  • @user-xq2fu4qg9k
    @user-xq2fu4qg9k Před 6 měsíci

    Rashiean de fan❤

  • @amanpreetkumar9294
    @amanpreetkumar9294 Před 6 měsíci +2

    Alcohol mafia ?

    • @sbilling4868
      @sbilling4868 Před 6 měsíci

      Tuc mafia hi chalao…. He have said in his interview why he came to industry, sardar ta kithe ch khush c

    • @amanpreetkumar9294
      @amanpreetkumar9294 Před 6 měsíci

      @@sbilling4868 aho yere 2 saal pela edi Factory to sharab pike marhe si o kide hisse ?

    • @sbilling4868
      @sbilling4868 Před 6 měsíci

      @@amanpreetkumar9294 Court hai PIL layo, there are people responsible for his factories work…..

  • @jatinderdhindsafarmingvlog5
    @jatinderdhindsafarmingvlog5 Před 6 měsíci +13

    ਖਾਨਦਾਨੀ ਅਮੀਰ ਆ ਰਾਣਾ ਗੁਰਜੀਤ ਸਾਬ

    • @user-jh1xo4ku1t
      @user-jh1xo4ku1t Před 6 měsíci +3

      ਜਦ ਕੋਈ ਮੰਤਰੀ ਬੱਣ ਜਾਦਾ ਓਹ ਆਪਣੇਂ ਅਮੀਰ ਬਣ ਹੀ ਜਾਦਾ
      ਸਿਆਸਤ ਹੈ ਹੀ ਅਮੀਰ ਬਣ ਵਾਸਤੇ ਕੀਤਾ ਜਾਦਾ ਬਿਜ਼ਨਸ ਹੈ

    • @ajaypalssandhu4613
      @ajaypalssandhu4613 Před 6 měsíci +1

      ਹਰ ਪੀੜ੍ਹੀ ਨੇ ਮਿਹਨਤ ਕੀਤੀ ਆ ਜੀ, ਤਾਂ ਹੀ ਅੱਜ ਸਰਦਾਰੀਆਂ ਨੇ

  • @sukhshergill8789
    @sukhshergill8789 Před 6 měsíci

    Babbu maan tractur vate la gya show 2020 wala ❤❤❤❤

  • @Sing-ek2ed
    @Sing-ek2ed Před 6 měsíci +1

    Apne hathi keti keeti ah Rana ji ne

  • @inderjit748
    @inderjit748 Před 6 měsíci

    19 THOUSAND DA ÇE RANA SAHIB 22 JI

  • @AmandeepSingh-ym7vd
    @AmandeepSingh-ym7vd Před 6 měsíci +1

    𝓓𝓪𝓵𝓼

  • @SgndeepGill-hp2lt
    @SgndeepGill-hp2lt Před 6 měsíci

    ਮਨਪ੍ਰੀਤ ਬਾਦਲ ਤਾਹੀਓਂ kehda c v,,,,,,,,,,,,,,,,,,,,

  • @govindrai7900
    @govindrai7900 Před 6 měsíci

    Sarm kro daily post

  • @rajwantraj8666
    @rajwantraj8666 Před 6 měsíci +1

    ,, ਖਾਨਦਾਨ ਨਈ।ਏ ਪੰਜਾਬ ਦੇ ਸਿਰੋਂ। ਬਣਿਆਂ ‌ਚੋਰ।ਏਦੇ ਟਬਰ ਸਣੇ ਏਨੂ ਇਨਕੌੰਟਰ ਕਰੋ ਸਰ

  • @preetkaushal2043
    @preetkaushal2043 Před 6 měsíci

    480 ft kehra ghatt aa

  • @navdeepsinghmanshaia156
    @navdeepsinghmanshaia156 Před 6 měsíci

    62000 da se asi lea 72 model bailaras

  • @Editverse324
    @Editverse324 Před 6 měsíci

    Chor. Chor chorr

  • @manpreetsidhu7139
    @manpreetsidhu7139 Před 6 měsíci

    Sara Punjab lutt ke bnaye ne

  • @BaabuRam-xr8xg
    @BaabuRam-xr8xg Před 6 měsíci +3

    Lutia punjab hone hi c

  • @indiaindian1181
    @indiaindian1181 Před 6 měsíci

    Bazpur m rha 7 sal bhut ganna le k jada rha mill vich bhut vaddi mill a bazpur de vich