2 ਘਰਵਾਲ਼ੀਆਂ ਨਾਲ ਸਰਦਾਰ ਜੀ ਦਾ Exclusive Interview | ਕਹਿੰਦੇ ਮਜ਼ਬੂਰੀ 'ਚ ਕਰਵਾਇਆ ਦੂਜਾ ਵਿਆਹ, ਪਹਿਲੀ ਘਰਵਾਲ਼ੀ...

Sdílet
Vložit
  • čas přidán 7. 07. 2024
  • 2 ਘਰਵਾਲ਼ੀਆਂ ਨਾਲ ਸਰਦਾਰ ਜੀ ਦਾ Exclusive Interview | ਲੋਕ ਮੇਰਾ ਨਾਂ ਨਾਲ ਜੋੜਦੇ ਸੀ ਕੁੜੀ ਦਾ ਨਾਂ, ਮੈਂ ਦੂਜੀ ਘਰਵਾਲ਼ੀ ਬਣਾ ਲਈ | ਕਹਿੰਦੇ ਮਜ਼ਬੂਰੀ 'ਚ ਕਰਵਾਇਆ ਦੂਜਾ ਵਿਆਹ, ਪਹਿਲੀ ਘਰਵਾਲ਼ੀ ਪਿਸ ਰਹੀ | ਦੋਵੇਂ ਘਰਵਾਲ਼ੀਆਂ ਨੇ ਰੋ-ਰੋ ਦੱਸੇ ਆਪਣੇ ਹਾਲਾਤ, ਕਿੰਝ ਛੱਡੇ ਆਪਣੇ ਬੱਚੇ
    VIDEO BY :- AWAAM MEDIA
    𝐅𝐨𝐥𝐥𝐨𝐰 𝐮𝐬 :- profile.php?...
    Subscribe to our channel- Awaam Media
    Music Credits-
    CZcams Gallery
    #craylyfrohit
    #sidhumoosewala
    #sidhumoosewalanewsong
    #vaarsidhumoosewala
    #punjabnews
    #technicalguruji
    #ardas
    #intervew #lovestores
    #punjabicouplestores

Komentáře • 335

  • @chaggersingh2865
    @chaggersingh2865 Před 10 dny +116

    ਮੈਨੂੰ ਤਾਂ ਸ਼ਭ ਤੋ ਪਹਿਲਾਂ ਪੱਤਰਕਾਰਾਂ ਦੀ ਗਲਤੀ ਇਹਨਾਂ ਨੂੰ ਲੌਕਾਂ ਸਾਹਮਣੇ ਲੈ ਕੇ ਆਉਂਦਾ ਸਮਾਜ਼ ਵਿਚ ਬੁਰਾ ਪ੍ਰਭਾਵ ਪੈਂਦਾ ਏ, ਕੋਈ ਚੰਗੀ ਪੇਸ਼ਕਾਰੀ ਕਰੋਂ,ਇਹ ਤੀਵੀਂ ਦੋ ਦੋ ਰੱਖ ਲਈ ਉਪਰੋਂ ਪੈਸੇ ਮੰਗਣ ਲੱਗੇ ਸ਼ਰਮ ਆਉਣੀ ਚਾਹੀਦੀ ਹੈ

    • @mrssingh9494
      @mrssingh9494 Před 6 dny +1

      Pehli wife bholi lagdi a dusi bhaut taj a , pehli vichri safar kar rahi

    • @mrssingh9494
      @mrssingh9494 Před 6 dny +1

      Choora kio pvaia dona de ek viha nu 2 saal ho gye duse nu 8 saal

    • @Kaur-fd9yk
      @Kaur-fd9yk Před 4 dny

      ​@@mrssingh9494😂😂😂😂😂😂 hun pechli nu bhi dikhona ke new wife ke sath sath same cheej usko bhi Miley gi

    • @simrankaur8946
      @simrankaur8946 Před dnem +1

      ❤ਬਹੁਤ ਗਲਤ ਕੀਤਾ ਕੁੜੇ ਤੂੰ ਪਹਿਲੀ ਜਨਾਨੀ ਦਾ ਦਿੱਲ ਦੁਖਾਇਆ ਚੰਗਾ ਨਹੀਂ ਕੀਤਾ ਕਰਨਾ ਸੀ ਤਾਂ ਹੋਰ ਕੀਤਾ ਕਰ ਲੈਦੀ ਵਿਆਹ ਗ਼ਲਤੀ ਤੇਰੀ ਆ ਪਹਿਲੇ ਵਾਲੀ ਬਹੁਤ ਸ਼ਰੀਫ਼ ਆ ਦੂਜੀ ਚਲਾਕ ਦੂਰ ਫਿਟੇ ਮੂੰਹ ਤੇਰੇ ਜਮਨ ਦੇ ਬੱਚੇ ਸ਼ੋੜੇ ਜੱਦ ਅੱਗੇ ਕਪੜੇ ਸਿਓਦੀ ਸੀ ਹੁਣ kedi ਬਿਮਾਰੀ ਆ ਹੁਣ ਵੀ ਕੰਮ ਕਰ

  • @GurmukhSingh-cm4iq
    @GurmukhSingh-cm4iq Před 9 dny +42

    ਭਾਈ ਸਾਹਿਬ ਕੋਈ ਚੱਜ ਦੀ ਵੀਡੀਓ ਪਾਇਆ ਕਰੋ ਇਹੋ ਜਿਹੀਆਂ ਗੱਲਾਂ ਨਾਲ ਬੁਰਾ ਅਸਰ ਪੈਂਦਾ ਹੈ।

  • @BaljitSingh-bj4vm
    @BaljitSingh-bj4vm Před 6 dny +12

    ਪਤਰਕਾਰ ਨੇ ਬਹੁਤ ਗ਼ਲਤ ਕੀਤਾ ਸਾਹਮਣੇ ਲਿਆ ਕੇ ਸਮਾਜ ਤੇ ਗਲਤ ਪ੍ਰਭਾਵ ਪੈਦਾ ਹੈ

  • @baljindervirk910
    @baljindervirk910 Před 9 dny +47

    ਸਮਾਜ ਵਿੱਚ ਇਹੋ ਜਿਹੇ ਲੋਕਾਂ ਨੂੰ ਪੱਤਰਕਾਰ ਵੀਰ ਨੂੰ ਨਹੀਂ ਲਿਆਉਣਾ ਚਾਹੀਦਾ

  • @buntybunty9127
    @buntybunty9127 Před 10 dny +44

    ਇਹੋ ਜਿਹੇ ਲੋਕਾਂ ਨੂੰ ਕੈਮਰੇ ਸਾਹਮਣੇ ਲਿਆਉਣਾ ਕੋਈ ਜ਼ਰੂਰੀ ਨਹੀਂ ਹੁੰਦਾ

  • @sweeti-mw1mn
    @sweeti-mw1mn Před 8 dny +18

    ਹਜੇ ਘਰ ਦੇ ਹਾਲਤ ਚੰਗੇ ਨਹੀ ਜੇ ਚੰਗੇ ਹੁੰਦੇ ਤਾ ਚਾਰ ਵਿਆਹ ਕਰਵਾ ਲੈਣੇ ਸੀ

  • @YuvrajSingh-zv1hq
    @YuvrajSingh-zv1hq Před 11 dny +26

    lakh di lahlnat

  • @user-yj6gk2gq2u
    @user-yj6gk2gq2u Před 12 dny +24

    ਬੇਸ਼ਰਮ ਲੋਕ ਕੀ ਸੇਧ ਦੇ ਰਹੇ ਆਂ ਤੁਸੀ ਸਮਾਜ ਨੂੰ ।ਜੇ ਇਹਨਾ ਦੋਵਾ ਦਾ ਢਿੱਡ ਨਹੀ ਭਰ ਸਕਦਾ ਸੀ ਤਾਂ ਲਿਆਇਆ ਕਿੳੰ ।ਹੁਣ ਲੋਕਾਂ ਤੋਂ ਪੈਸਾ ਭਲਦਾ ।ਵਿਹਲੜ ਕਿਸੇ ਥਾਂ ਦਾ ।ਬਾਕੀ ਜੋ ਵੀ ਆ ਪਹਿਲੀ ਪਤਨੀ ਸਰੀਫ ਆ ਵਿਚਾਰੀ ।ਹੁਣ ਵਾਲੀ ਦੂਜੀ ਚਤਰ ਆ ਜੋ ਵਿਆਹੇ ਬੰਦੇ ਦੇ ਘਰ ਆ ਵੜੀ ਹੈ ।ਪਹਿਲੀ ਚੰਗੀ ਆ ਵਿਚਾਰੀ ਜਿਹੜਾ ਇਹਨਾ ਦੋਵਾਂ ਦੇ ਛਿਤਰ ਪਤਰੌਲ ਨੀ ਫੇਰਿਆ । ਇਹਨਾ ਦੋਵਾਂ ਨੂੰ ਛਿਤਰਾਂ ਦੀ ਲੋੜ ਆ ਬੱਚੇ ਆਏ ਆਸਿਕ ਬਨਣ ਦੇ ।

  • @user-gn2ut3mc9i
    @user-gn2ut3mc9i Před 14 dny +41

    ਪੱਤਰਕਾਰ ਵੀਰ ਨੇਂ ਬਹੁਤ ਵਧੀਆ ਜਵਾਬ ਸਵਾਲ ਕੀਤੇ ਪਹਿਲਾਂ ਵਾਲ਼ੀ ਭੈਣਾ ਦਾ ਜਿਗਰਾਂ ਬਹੁਤ ਵੱਡਾ ਏ

  • @soniasidhu2374
    @soniasidhu2374 Před 9 dny +13

    ਪੱਤਰਕਾਰ ਜੀ ਤੁਸੀਂ ਇਥੇ ਬਹੁਤ ਜਿਆਦਾ ਗਲਤ ਜੋ ਕੀ ਦੀ ਮਜਬੂਰੀ ਸੀ ਜਿਹਨੂੰ ਮਜਬੂਰੀ ਸੀ ਇਹਦੇ ਹਾਲਾਤ ਮਾੜੇ ਸੀ ਇਹ ਆਪ ਮੁਕਾਬਲਾ ਦੋਨੋਂ ਜੀ ਕਰਦੇ ਦੂਸਰੇ ਦੋ ਦੋ ਵਿਆਹ ਕਰਵਾਉਣ ਦੇ ਨਾਲ ਵੀ ਇਹ ਬੰਦਾ ਕਹਿੰਦਾ ਮੇਰੀ ਮਜਬੂਰੀ ਮੇਰੇ ਕੋਲ ਪੈਸਾ ਨਹੀਂ ਆ ਜਨਾਨੀਆਂ ਨੂੰ ਵੀ ਪੂਰਾ ਮੇਕਅਪ ਲਵਾ ਰਿਹਾ ਹ ਫੈਸ਼ਨ ਕਰਵਾ ਰਿਹਾ ਅਜੇ ਇਹਦੇ ਕੋਲ ਪੈਸੇ ਨਹੀਂ ਫੈਸ਼ਨ ਕਰਵਾਣ ਦੇ ਪੈਸੇ ਕਿੱਥੋਂ ਆਉਂਦੇ ਨੇ ਇਹਦੇ ਕੋਲੋਂ ਇਹਨੂੰ ਪੁੱਛਿਆ ਜਾਵੇ ਸੋਸ਼ਲ ਮੀਡੀਆ ਤੇ ਪਾ ਵੀਡੀਓ ਤੇ ਪੈਸੇ ਕਮਾਉਣ ਦੇ ਲੋਕਾਂ ਨੇ ਢੰਗ ਲੱਭ ਲਏ ਆ ਜੇ ਤੇਰਾ ਕੁਝ ਨਹੀਂ ਸੀ ਫਿਰ ਤੂੰ ਲੋਕਾਂ ਦੇ ਸਾਹਮਣੇ ਰੱਖੜੀ ਬਣਵਾ ਲੈਂਦਾ ਇਹ ਕੰਮ ਕਰ ਲੈਂਦਾ ਨਾ ਭੈਣ ਬਣਾ ਲੈਂਦਾ ਲੋਕਾਂ ਦੇ ਵੀ ਮੂੰਹ ਬੰਦ ਹੋ ਜਾਣੇ ਸੀ ਜੇ ਤੇਰੇ ਵਿੱਚ ਕਰਤੂਤ ਹੁੰਦੀ ਦੀ ਕਰਤੂਤ ਸ਼ੁਰੂ ਦੇ ਉੱਤੇ ਮੈਲੀ ਅੱਖ ਰੱਖੀ ਬਕਵਾਸ ਕਰਦਾ ਹੁਣ ਤੂੰ ਮੀਡੀਆ ਸਾਹਮਣੇ ਤੈਨੂੰ ਛਤਰ ਵੱਜਣ ਵਾਲੇ ਆ ਹੋਰ ਕੋਈ ਗੱਲ ਨਹੀਂ

  • @user-bm1us9zw1d
    @user-bm1us9zw1d Před 12 dny +24

    ਅਜੇ ਘਰ ਦੇ ਹਲਾਤ ਮਾੜੇ ਨੇ ਥੋੜੇ ਜੇ ਚੰਗੇ ਹੋਣ ਦੇ ਜੇ ਲੋਕਾ ਨੇ ਪੈਸਿਆ ਦਾ ਪ੍ਰਬੰਧ ਕਰ ਦੇਣ ਤਾ ਦੋ ਤੋ ਚਾਰ ਕਰਨ ਲਈ ਤਿਆਰ ਹਨ ਇਹ ਰਾਝਾ ਕਿਸੇ ਹੋਰ ਨੇ ਵੇਖਿਆ ਤਾ ਨਾ ਨਹੀ ਹੋਣੀ

  • @SimranSandhu-yu9kf
    @SimranSandhu-yu9kf Před 10 dny +24

    ਜੇ ਗੱਲ ਹੋਊ ਤਾਂ ਹੀ ਲੋਕਾਂ ਨੂੰ ਪਤਾ ਸੀ 😂😂😂

  • @user-qe9yr5rk5r
    @user-qe9yr5rk5r Před 10 dny +14

    ਇਕ ਵੀ ਗਲ ਚਜ ਦੀ ਨੀ ਲਗੀ ਇਹਨਾ ਦੀ , ਰਲ ਮਿਲ ਕੇ ਦੋਨਾ ਨੇ ਪਹਲੀ ਨੂ ਫਾਹੇ ਚਾੜ ਤਾ ਵਿਚਾਰੀ ਨੂ , ਆਪ ਤਾ ਸਰਦਾਰ ਜੀ ਕਹੀਦੇ ਮੇ ਦੂਜਾ ਬਦਾਂ ਬਰਦਾਸ਼ਤ ਨੀ ਕਰ ਸਕਦਾ ,ਤਾਂ ਵਿਚਾਰੀ ੳਹ ਕੀਵੇੰ ਕਰੇ ,

  • @sikandersingh7611
    @sikandersingh7611 Před 10 dny +15

    ਐਬ ਤਾ ਇੱਕ ਮਾੜਾ ਤੂੰ ਤਾ ਦੋ ਦੋ ਲਾਈ ਫਿਰਦਾ ਇੰਟਰਵਿਊ ਕਰਨ ਨੂੰ ਕਿਹੜਾ ਕਾਰਗਿੱਲ ਜਿੱਤ ਕਿ ਆਏ ਨੇ ਸਵਾਦ ਦਾ ਚੱਕਰ ਹੈ

  • @ravneet0949
    @ravneet0949 Před 10 dny +13

    Duji jnaani chlaak a jyada boldi a. Vadi syaani smjdaar lgdi a. Sb to bda dukh ta vichari vdi bhain nu lga kyuk osne apna pati share kita. 8 saal ho gye c viahi nu bche v c.

  • @parmindersingh2081
    @parmindersingh2081 Před 10 dny +14

    ਅਜੇ ਵਕਤ ਪੈਣ ਦੇ ਫੇਰ ਪਤਾ ਲਗੇਗਾ

  • @avjindersinghsodha3633
    @avjindersinghsodha3633 Před 10 dny +21

    ਯਾਰ ਵਿਆਹ ਤੈ ਕਰਵਾਇਆਂ ਲੋਕਾਂ ਨੂੰ ਕੀ ਲੋੜ ਪਈ ਆ।ਬਿਨਾਂ ਕਾਰਨ ਮਦਦ ਕਰਨ

    • @Kaur-fd9yk
      @Kaur-fd9yk Před 4 dny +1

      😂😂😂😂😂hun Dona de sonk bhi ta porey Karne aa 😂😂😂😂

    • @Kaur-fd9yk
      @Kaur-fd9yk Před 4 dny +1

      😂😂😂😂😂hun Dona de sonk bhi ta porey Karne aa 😂😂😂😂

    • @manpreetfdk2334
      @manpreetfdk2334 Před 4 dny +1

      Koi hall nhi loka da

  • @ParamjitKaur-bp4de
    @ParamjitKaur-bp4de Před 11 dny +11

    ਜੇਕਰ ਓਹ ਕੱਲੀ ਰਹਿੰਦੀ ਐ ਤਾਂ ਤੂੰ ਲੇ ਆਇਆ । ਸਮਝ ਤੋਂ ਪਰੇ ਹੈ ।

  • @harmeshbharti6571
    @harmeshbharti6571 Před 7 dny +6

    ਇਹਨਾ ਤਿੰਨਾ ਨੇ ਆਪਣਾ ਆਰਥਿਕ ਤੇ ਸਮਾਜਿਕ ਕਤਲ ਕੀਤਾ ਅਜੇ ਰਿਸ਼ਤਾ ਨਵਾਂ ਨਵਾਂ ਹੈ ਥੋੜਾ ਚਾਅ ਹੈ ਰੱਬ ਖੈਰ ਕਰੇ ਸਿੱਟੇ........................

  • @SUKHWINDERSingh-br5gj
    @SUKHWINDERSingh-br5gj Před 9 dny +9

    ਅੱਗੇ ਲੋਕ ਪਿੰਡਾਂ ਚ ਈ ਵਿਆਹ ਕਾਰਵਾਏ ਜਾ ਰਹੇ ਆ। ਏ ਪੱਤਰਕਾਰ ਪਤਾ ਨੀ ਕਿਹੜੀ ਤਬਦੀਲੀ ਲੈ ਕੇ ਆਉਣਾ ਚਾਹੰਦੇ ਆ. ਕੋਈ ਚੱਜ ਦਾ ਸੁਨੇਹਾ ਦਿਓ ਸਮਾਜ ਨੂੰ.

    • @kawalpreetkaur3610
      @kawalpreetkaur3610 Před 9 dny +3

      Barwa loka nu quo galat msg da raha ho hor bachaya nu v galat msg da raha ho😡😡

  • @GurdevSingh-lu9xd
    @GurdevSingh-lu9xd Před 10 dny +10

    ਬਹੁਤ ਬਹਾਦੁਰੀ ਦਾ ਕੰਮ ਕੀਤਾ ਪੱਤਰਕਾਰ ਹੁਣ ਪੁੱਛੂ ਸਮਾਜ ਨੂੰ ਕੀ ਸੈਧ ਦਿਓਗੇ ਸਰਮ ਦੈ ਘਾਟੈ ਕੀ ਇਹਨਾ ਦੀ ਵਿਉਡਜ ਬਣਾਊਣੀ ਸੀ

  • @sakshihoney
    @sakshihoney Před 4 dny +3

    Munda reej laa k ik ik swaal puchh reha 🥲😬🤣

  • @amandeep8279
    @amandeep8279 Před 13 dny +14

    ਪੱਤਰਕਾਰ ਵੀਰ ਨੇ ਸਵਾਲ ਬਹੁਤ ਵਧੀਆ ਕੀਤੇ

  • @ParamjitKaur-bp4de
    @ParamjitKaur-bp4de Před 11 dny +20

    ਭਰਾ ਨੇ ਵੀ ਦੂਜੀ ਜਨਾਨੀ ਰੱਖੀ ਹੋਈ ਹੈ। ਮਤਲਬ ਇਹਨਾਂ ਦੀ ਰੀਤ ਹੀ ਹੈ।

    • @jassvir1492
      @jassvir1492 Před 10 dny

      😅😅😅😅

    • @jagjitsingh-wl9bg
      @jagjitsingh-wl9bg Před 8 dny +1

      ਲੰਡੇ ਨੂੰ ਖੁੰਡਾ ਸੌ ਕੋਹ ਤੋਂ ਵਲ ਪਾਕੇ ਮਿਲਦੈ।

    • @AvtarGujjar-je8hj
      @AvtarGujjar-je8hj Před 7 dny +2

      Eda dea nu apa Punjabi vich kanjara da lana boldea

  • @gammingwithdilpreet1763
    @gammingwithdilpreet1763 Před 7 dny +3

    ਇਹ ਉਹ ਲੋਕ ਨੇ ਜੋ ਇੱਕ ਦੂਜੇ ਦੇ ਨਾਲ ਖਲੋਦੇ ਨੇ ਤੇ ਹੀ ਰਿਸਤੇ ਬਣਦੇ ਨੇ

  • @allsalution1947
    @allsalution1947 Před 10 dny +18

    ਰਾਂਝੇ ਦੀਆਂ ਅੱਖਾਂ ਦੇਖੋ ਪੂਰਾ ਜਗਾੜੀ ਲੱਗਦਾ।

    • @jaswinderkaur4152
      @jaswinderkaur4152 Před 7 dny +1

      😂bc😂

    • @NirmalSingh-bz3si
      @NirmalSingh-bz3si Před 7 dny +1

      ਸਹੀ ਗੱਲ ਆ,,ਝੁਰਲੂ ਆਪ ਫੇਰੇ ਪੈਸੇ ਪੰਜਾਬੀਆ ਤੋਂ ਮੰਗੇ,,ਛਿੱਤਰਾਂ ਦਾ ਘਾਟਾ ,,,

  • @kamaljitkaur9827
    @kamaljitkaur9827 Před 9 dny +6

    ਪਹਿਲੀ ਘਰ ਵਾਲੀ ਬੜੀ ਭਲੀ ਮਾਨਸ ਹੈ ਇਸ ਕਰਕੇ ਉਸਨੇ ਦੂਜਾ ਵਿਆਹ ਕਰਾ ਲਿਆ ਬੰਦਾ ਤੇ ਦੂਜੀ ਜਨਾਨੀ ਬੜੀ ਚਲਾ ਕੇ

  • @balkarbhullar9056
    @balkarbhullar9056 Před 9 dny +7

    ਪੰਜਾਬੀਓ ਇਹਨਾਂ ਨੂੰ ਵੀ ਪੈਸੇ ਦਿਉਂ ਦੋ ਕਮਰੇ ਪਾਉਣੇਂ ਆ ਅਤੇ ਦੋ ਵਿਆਹ ਹੋਰ ਕਰਵਾਉਣੇ ਆ 😅😅😅😅😅😅😅😅😅😅😅😅😅😅😅😅😅😅😅😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂🎉😂😂😂😂😂😂

  • @KaurNavu-bb1sy
    @KaurNavu-bb1sy Před 11 dny +8

    KYU krn paise di help enu kinne keha 2 ghrewaliya rakh 😡

  • @amarjitsandhu9927
    @amarjitsandhu9927 Před 3 dny +2

    ਮੂਰਖ ਲੋਕ ਕੋਈ ਗੱਲ ਪਲੇ ਨਹੀ ਪੈਦੀ ਸਾਰੇ ਅਨਪੜ ਇਕੱਠੇ ਹੋਏ ।। ਜਲੂਸ ਕੱਢ ਰਹੇ ਆ ।।ਕਿਓ ਲੋਕ ਪੈਸੇ ਦੇਣ ਤੁਹਾਨੂੰ ।। ਤੀਜਾ ਵਿਆਹ ਹੋਰ ਕਰ ਲੋ ।।

  • @jassvir1492
    @jassvir1492 Před 10 dny +7

    ਵੈਸੇ ਗੁੱਸਾ ਨਾ ਕਰਿਓ ਜੋਂ ਦੂਜੀ wife ਓਹ ਜਿਆਦਾ ਤੇਜ਼ ਪਹਿਲੀ ਵਾਲੀ ਵਿਚਾਰੀ ਬੋਲਦੀ ਵ ਨਾ ਏਨਾ ਤਾਂ ਪਹਿਲੀ ਨੀ ਜਾਣਦੀ ਸਰਦਾਰ ਨੂੰ ਜਿੰਨੀ ਦੂਜੀ ਜਾਂਦੀ ਜੀ 🤔🤔🤔ਅਗਰ ਪਹਿਲੀ ਤੇਜ਼ ਹੁੰਦੀ ਏਥੇ ਤਕ ਗੱਲ ਆਉਣੀ ਵ ਨੀ ਸੀ

  • @user-zi5gu4mw7y
    @user-zi5gu4mw7y Před 8 dny +3

    ਗਲਤ ਕੀਤਾ ਹੁਣ 12 ਘਰ ਗੋਹ ਸੁੱਟ

  • @budhsinghhalwai8322
    @budhsinghhalwai8322 Před 6 dny +2

    ਪੱਤਰਕਾਰ ਸਾਬ ਇਹਨਾ ਦੀ ਕਬੀਲਦਾਰੀ ਵੱਡੀ ਹੋ ਗੲਈਹੈ. ਹੁਣ ਇਸ ਪਰੀਵਾਰ ਨੂੰ ਕੋਈ ਚੰਗੀ ਸਲਾਹ ਦੇਕੇ ਕੰਮ ਕਰਨ ਦੀ ਡੱਟਕੇ ਸਲਾਹ ਦਿਓ.ਧੰਨਵਾਦ.

  • @HarjinderBhullar6076
    @HarjinderBhullar6076 Před 13 dny +21

    ਜਿਹੜੀ ਤੀਵੀਂ ਬੱਚੇ ਛੱਡ ਕੇ ਦੁਬਾਰਾ ਵਿਆਹ ਕਰਵਾ ਲਿਆ ਕਿੱਡੀ ਬੇਸ਼ਰਮ ਤੀਵੀਂ ਆ ਦੋ ਜਵਾਕ ਜੰਮ ਕੇ ਫਿਰ ਫੁੱਦੀ ਦੇਣ ਲਈ ਦੁਬਾਰਾ ਵਿਆਹ ਕਰਵਾ ਲਿਆ,, ਕਿਸੇ ਦਾ ਘਰ ਪੱਟਦੀ, ਤੇਰੀਆਂ ਕਰਤੂਤਾਂ ਕਰਕੇ ਚੰਗੀ ਕਰਤੂਤਾਂ ਨਹੀਂ ਸੀ ਤਾਹੀਂ ਬੱਚੇ ਤੈਨੂੰ ਛੱਡ ਗਏ ਐਨੀ ਕੀ ਲੰਨ ਦੀ ਅੱਗ ਲੱਗੀ ਪਈ ਆ ਦੁਬਾਰਾ ਵਿਆਹ ਕਰਵਾ ਕੇ ਨਵਾਂ ਖ਼ਸਮ ਬਣਾਇਆ, ਇੱਕ ਰਾਤ ਕਾਜਲ ਫੁੱਦੀ ਦਿਆ ਕਰੂਗੀ,ਦੂਜੀ ਰਾਤ ਤੂੰ ਫੁੱਦੀ ਦੇਵੇਗੀ, ਕਿ ਦੋਵੇਂ ਇਕੱਠੀਆਂ ਬੈਡ ਤੇ ਸਲਵਾਰ ਖੋਲ ਕੇ ਫੁੱਦੀ ਮਰਵਾਇਆ ਕਰੋਗੀਆਂ, ਤੀਵੀਂ ਆਪਣੇ ਬੰਦੇ ਨੂੰ ਕਿਸੇ ਤੀਵੀਂ ਨਾਲ ਦੇਖ ਨੀ ਸਕਦੀ,ਕਾਜਲ ਸ਼ੌਂਕਣ ਨੂੰ ਘਰੇ ਲੈ ਆਈ, ਤੇਰੀਆਂ ਮਾੜੀਆਂ ਕਰਤੂਤਾਂ ਕਰਕੇ ਤੈਨੂੰ ਬੱਚਿਆਂ ਤੇ ਖ਼ਸਮ ਨੇ ਛੱਡਿਆ

  • @KaurNavu-bb1sy
    @KaurNavu-bb1sy Před 11 dny +8

    Jdo koi glbaat nhi c ta bhen bna k Loka nu Jwaab denda viah kyu krva lena c

  • @vanshrandhawa659
    @vanshrandhawa659 Před 11 dny +18

    Ehna lgda bigboss vich armaan malik nu dekh leya😂

  • @Gagandeepmangatker00
    @Gagandeepmangatker00 Před dnem +1

    ਕੋਈ ਮਦਦ ਕਿਉਂ ਕਰੇ ਥੋਡੀ ? ਕੀ ਚੰਗਾ ਕੰਮ ਕੀਤਾ ਤੁਸੀਂ

  • @surkhmandermaanmaan3935
    @surkhmandermaanmaan3935 Před 9 dny +17

    ਇਹ ਕੋਈ ਤਰੱਕੀ ਵਾਲੀ ਗੱਲ ਨਹੀਂ ਹੈ। ਵਿਆਹ ਤਾਂ ਇੱਕ ਨਾਲ ਬਹੁਤ ਹੁੰਦਾ ਹੈ।

    • @AvtarGujjar-je8hj
      @AvtarGujjar-je8hj Před 7 dny +1

      Ha veer ji viah ta chlo ho janda ik vaar fr changi tra apne farz nibgaune okhe hundea chlo viah to pehla sare change mare km banda krda pr viah to baad pta nhi ihde ki ag lgi c hun loka to madad mangde asl vich bai ehna de ghr vich koi juti feran vala bajurg nhi hona

  • @KaurNavu-bb1sy
    @KaurNavu-bb1sy Před 11 dny +5

    Interview wala veer bahut vdia pehla dekheya jehra direct vdia question push rha a eho jheya nu 👍

  • @sharmagirl4298
    @sharmagirl4298 Před 11 dny +10

    Lakh d laahnat

  • @singhsubeg7616
    @singhsubeg7616 Před 9 dny +3

    Bai Lakh De Lahnat Tuhade

  • @manpreet-jk5wy
    @manpreet-jk5wy Před 13 dny +12

    Madaad nu kudi jung jitii aa ,log sahi kehande tahanu, besarmi nu log hor ki kehan

  • @HarjinderBhullar6076
    @HarjinderBhullar6076 Před 13 dny +12

    ਪਹਿਲਾਂ ਵਾਲੀ ਤੀਵੀਂ, ਮੋਟੀ ਆ ਜਿਹੜੀ ਉਹ ਤੀਵੀਂ ਸੋਹਣੀ ਆ ਦੂਜੀ ਤੀਵੀਂ ਦੁਬਾਰਾ ਵਾਲੀ ਤੋਕੜ ਜਿਹੀ ਆ

    • @narinder0159
      @narinder0159 Před 11 dny +2

      Apni maa te bhein nu v awe bologye jiii

    • @AvtarGujjar-je8hj
      @AvtarGujjar-je8hj Před 7 dny

      Bai yar tera comment vi sira hunda yr

    • @AvtarGujjar-je8hj
      @AvtarGujjar-je8hj Před 7 dny

      ​@@narinder0159bai jo banda ijt te anakh vala hunda eda dia nu nal di nal gaddi chra dinda dharti te gand saf kr dinda anakh vala banda

  • @goniprincemomi9353
    @goniprincemomi9353 Před 4 dny +2

    Ki Bnu Dunia Da Sache Patsha Waheguru jane O ki Bnu Dunia Da

  • @harwinderkaur4243
    @harwinderkaur4243 Před 12 dny +6

    Big sister very nice small Bali very clever

  • @ramankour4067
    @ramankour4067 Před 9 dny +5

    Paili ghrvali pholi aa vichari duji bahut chlak aa kinna boldi aa

  • @harpreetbhinder8827
    @harpreetbhinder8827 Před 4 dny +1

    ਦੁਨੀਆਂ ਖਤਮ

  • @harjindersekhon7710
    @harjindersekhon7710 Před 13 dny +3

    ❤❤❤

  • @NareshKumar-qy1hk
    @NareshKumar-qy1hk Před 3 dny

    ਪ੍ਰਮੇਸ਼ਵਰ ਜੀ ਦੇ ਪਵਿੱਤਰ ਵਚਨ ਵਿੱਚ ਲਿਖਿਆ ਹੈ ਕੇ ਇਕੋ ਪਤੀ ਤੇ ਇਕੋ ਹੀ ਪਤਨੀ ਹੋਵੇ ਇਸ ਤੋਂ ਉਪਰ ਜੋ ਵੀ ਹੈ ਪਾਪ ਹੈ

  • @AmarjitSingh-eq3rl
    @AmarjitSingh-eq3rl Před 14 dny +14

    ਦੋਵਾਂ ਨਾਲ ਰਾਤ ਨੂੰ ਰਿਲ ਮਿਲ ਕੇ ਨਜ਼ਾਰੇ ਲੈਣ ਦਾ ਮੌਕਾ ਮਿਲਿਆ ਹੈ ਇਸ ਨੂੰ ਅਜਾਈਂ ਨਾ ਗੁਆ ਦੇਣਾ ਯੋਰਪ ਦੇ ਨਜ਼ਾਰੇ ਭਾਰਤ ਵਿਚ ਲੁੱਟਣ ਦਾ ਮੌਕਾ ਮਿਲਿਆ ਚੰਗੀ ਕਿਸਮਤ ਹੈ

  • @goniprincemomi9353
    @goniprincemomi9353 Před 4 dny +1

    Hai o Rabba kuj smj ne aunda. 🙏🙏

  • @GurjeetsinghDhillon-jg6zd

    ਬੱਚੇ ਸ਼ੋਟੇ ਨੇ ਮੈਡਮ ਵੱਡੇ ਹੋਣ ਦਿਓ ਜਰਾ ਤੁਹਾਡੇ ਹੀ ਹੋਣਗੇ ਬੱਚੇ ਸ਼ੋਟੀ ਉਮਰੇ ਕਮਲੀ ਏਜ ।ਮੇਰੇ ਭਾਈ ਦੇ ਦੋ ਸ਼ਾਦੀਆਂ ਨੇ ਸਦਾ ਖੁਸ਼ ਨੇ ਬੰਚੇ ਵੀ ਖੁਸ਼ ਨੇ ।
    dhillon ❤punjab 🇮🇳India 🇮🇳 jindab

  • @anupriyadhiman3298
    @anupriyadhiman3298 Před dnem +1

    2nd wali bahut chunt ae

  • @onkarsingh408
    @onkarsingh408 Před 3 dny

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ।
    ਅੱਜ ਕੱਲ ਮੰਹਿਗਾਈ ਦੇ ਜ਼ਮਾਨੇ ਵਿਚ ਇੱਕ ਨੀਂ ਝੱਲੀ ਜਾਂਦੀ ਏ ਪਤੰਦਰ ਦੋ ਘੜੀਸੀ ਫਿਰਦਾ ਫਿਰ ਘਰਦੇ ਹਲਾਤਾਂ ਦੀ ਦੁਹਾਈ ਦਿੰਦੇ।

  • @ParamjitKaur-bp4de
    @ParamjitKaur-bp4de Před 11 dny +5

    ਲੋਕ ਸਹੀ ਹੀ ਬੋਲਦੇ ਸੀ । ਜਾਂ ਤੁਸੀਂ ਲੋਕਾਂ ਦੀ ਗੱਲ ਸੱਚ ਕਰ ਤੀ ।

  • @user-wk3em4pp4f
    @user-wk3em4pp4f Před 3 hodinami

    👋👋👋👋👋👋👋🤙👊

  • @sikandersingh7611
    @sikandersingh7611 Před 10 dny +5

    ਬਾਈ ਕਿਹੜਾ ਇਲਾਕਾ ਥੋਡਾ ਦੱਸੋ ਜੇ ਪ੍ਰਮਾਤਮਾ ਨੇ ਕਿਹਾ ਥੋਡੀ ਮੱਦਦ ਵੀ ਕਰ ਦਵਾਗੇ ਜੇ ਸਾਡੇ ਇਲਾਕੇ ਵਿੱਚ ਹੋਏ ਦੱਸੋ

  • @jaswindergill973
    @jaswindergill973 Před 12 dny +6

    ਸਾਨੂੰ ਤਾਂ ਇੱਕ ਨਹੀਂ ਮਿਲਦੀ, ਭਰਾ ਤੂੰ ਦੋ ਦੋ ਲਈ ਫਿਰ ਦਾ

  • @user-im4qq2gh6h
    @user-im4qq2gh6h Před 11 dny +1

    👌🏻👌🏻👌🏻👌🏻👌🏻👌🏻

  • @prempartapsingh483
    @prempartapsingh483 Před 3 dny +1

    T shirt te likhia "Legend"😂😂😂

  • @sahuboutiqueworld566
    @sahuboutiqueworld566 Před 2 dny +1

    Armaan malik di family nu veekh vekh k internet te craz chal gya ae do wife wala

  • @gurdevkaur1209
    @gurdevkaur1209 Před 13 dny +9

    ਪੱਤਰਕਾਰ ਵੀਰ ਜੀ ਨੇ ਬਹੁਤ ਹੀ ਵਧੀਆ ਸਵਾਲ ਕੀਤੇ ਜੀ

  • @NirmalJeet
    @NirmalJeet Před 7 dny +1

    ਪੱਤਰ ਕਾਰ ਇੰਟਰਵਿਊ ਲੇਕੇ ਇਹਨਾਂ ਦੀ। ਲੋਕਾਂ ਨੂੰ ਕੀ ਸੇਧ ਦੇ ਰਿਹਾ ਹੈ ਕਿ ਉਹ ਵੀ ਦੋ ਵਿਆਹ ਕਰਾ ਲੇਣ । ਇਸ ਤਰ੍ਹਾਂ ਦੀ ਵੀਡੀਓ ਨਾਲ ਸਮਾਜ ਵਿਚ ਬਹੁਤ ਗ਼ਲਤ ਮੇਸੇਜ ਜਾਂਦਾ। ਵਿਆਹ ਹੋਣ ਤੋਂ ਬਾਅਦ ਦੂਜੀ ਸਿਰ ਤੇ ਲਿਆ ਕੇ ਬਠਾਤੀ। ਤੇ, ਹੁਣ ਦੂਜੀ ਆਪਣੇ ਆਪ ਨੂੰ ਕਿਵੇਂ ਸਹੀ ਸਾਬਤ ਕਰਨ ਵਿਚ ਲੱਗੀ ਆ। ਬਸ ਰੋ ਕੇ ਵਿਖਾ ਦਿੱਤਾ।

  • @preetrajdeep6944
    @preetrajdeep6944 Před 9 dny +2

    Last te bhul gya sardaar😂😂

  • @JoggaSingh-vw3yf
    @JoggaSingh-vw3yf Před 10 dny +2

    Very good paterkar sahib

  • @manpreetfdk2334
    @manpreetfdk2334 Před 4 dny +1

    Mai ta kehni dona shd jan sardar nu😅😅😅

  • @user-gy2kj2dz6i
    @user-gy2kj2dz6i Před dnem

    2madam unooo san pttttaaaaa

  • @surendersingh1173
    @surendersingh1173 Před 13 dny +2

    Shi mja le rhya jawani da life da lenda rh najare Teri kismat likhe ne najare le dhil khol ke

  • @sandeepkaur2638
    @sandeepkaur2638 Před 6 dny +1

    Awdi galati nu rab da name de rahe a kalyug a bhout himat walli a pehli wife bhout aukha km a mein tan marbi janva mere husband a sab karn

  • @FatehDeol-yw1go
    @FatehDeol-yw1go Před 11 dny +7

    ਘਰ। ਜਾ। ਬੱਚੇ। ਸੰਭਾਲ। ਫੁਕਰੀਆਂ। ਨਾਮਾਰ। ਲਡੁ। ਟ੍ਹੋਲਾ

  • @MeenaDisawar
    @MeenaDisawar Před 9 dny

    Patrkar both badiya ❤

  • @baljidersingh-ep1ef
    @baljidersingh-ep1ef Před 9 dny

    God bless you

  • @AvtarGujjar-je8hj
    @AvtarGujjar-je8hj Před 7 dny +2

    Hud hogi ehna di menu lgda eh khandani kanjar ae yr 38sal di umar hogi meri waheguru ji di Mehar nal bache vi barbar de ho chale pr apne vadde bhra de samne kde ucha nhi bolia eda di kanjar ghatt ta bot jyada door di gl ae

  • @jaspalsinghnahar8045
    @jaspalsinghnahar8045 Před 14 dny +6

    ਪੱਤਰਕਾਰ ਸਾਬ ਜੀ ਜਦ ਮੀਆਂ ਬੀਵੀ ਰਾਜ਼ੀ ਫਿਰ ਕੀ ਕਰੇਗਾ ਕਾਜ਼ੀ ਜਦ ਬੀਵੀਆਂ ਰਾਜ਼ੀ ਹੈ ਤਾਂ ਠੀਕ ਹੈ

  • @user-ws2dt5vs1e
    @user-ws2dt5vs1e Před 8 dny

    No words. For as people

  • @amarjitkaur5261
    @amarjitkaur5261 Před 10 dny +4

    be sharm

  • @MeenaDisawar
    @MeenaDisawar Před 9 dny +1

    पत्रकार।बड़ा अच्छा❤

  • @user-ou1jp5or1y
    @user-ou1jp5or1y Před 10 dny +1

    Ok.g

  • @ravneet0949
    @ravneet0949 Před 10 dny +3

    Hlaat ghr de made ne phir veer ji kyu duja viah krwaea. Glt rista hona tuade ch ta hi log bolde hon ge. pati hunde hoe 2 bche hunde hoe kise viahe bnde nal viah krwaea.

  • @BaljinderKaur-bq1gx
    @BaljinderKaur-bq1gx Před 10 dny +3

    Eh bhi armaan malik bn gya

  • @brarbrar5464
    @brarbrar5464 Před 13 dny +8

    Ptrkar bht vadiya question keta

  • @narinderkaur6484
    @narinderkaur6484 Před 13 dny +5

    Pehle wali voti ziada soni a.

  • @gurwindersekhon4333
    @gurwindersekhon4333 Před 11 dny +3

    Yr had aaa

  • @harbanschhina555
    @harbanschhina555 Před 13 dny +6

    tussi 3 people ho appde mehnett karro .parmatama da namm lavo .please kesse ne v help ne karni ,,mehnett karro .

  • @HarjinderBhullar6076
    @HarjinderBhullar6076 Před 13 dny +8

    ਦੋਵਾਂ ਤੀਵੀਂਆਂ ਰੰਨਾਂ ਦੀ ਰੋਜ ਰਾਤ ਨੂੰ ਲੱਤਾਂ ਮੋਢੇ ਤੇ ਰੱਖ ਕੇ ਤਸੱਲੀ ਕਰਾਇਆ ਕਰ

  • @gammingwithdilpreet1763
    @gammingwithdilpreet1763 Před 7 dny +1

    ਤੁਹਾਡੀ ਤਾ ਉਹ ਮਦਦ ਕਰਨ ਗੇ ਜਿਨਾ ਦੋ ਵਿਆਹ ਕਿਤੇ ਨੇ ਨਾਲੇ ਅਮੀਰ ਨੇ

  • @pindabuttarmusic
    @pindabuttarmusic Před 4 dny +1

    ਸ਼ਰਾਫ ਹੋ ਦੁਨੀਆਂ ਨੂੰ

  • @KomalKanna
    @KomalKanna Před dnem

    Ral Mel ke sare mahnat karo 👍

  • @SukhwantKaur-ri5xh
    @SukhwantKaur-ri5xh Před 12 dny +4

    Bharava kise nhi help karni. Kam kro khao. Asi ve rat din mehnat krde aa vahili dunia manggi firdi aa sada ve jee mera sone vrga putt aas grmi vich paise de khatir rulia firda

  • @Gurinder1707
    @Gurinder1707 Před 12 dny +2

    Police complaint honi chahidi

  • @satvirkaur2215
    @satvirkaur2215 Před 4 dny +1

    ਜਿਊਦਾ ਰਹਿ ਵਿਰੇ ਪਰ ਤਰੱਕੀਆ ਵੇਖ ਲੋਕੀ ਖੁੱਸ ਨੀ ਬਹੁਤੇ

  • @MohanSingh-ty9gz
    @MohanSingh-ty9gz Před dnem +1

    ਏਹ ਪਤੰਦਰ ਤਾ ਲੁੱਟਦਾ ਨਜ਼ਾਰੇ ਇਕ ਤੂੰ ਉਤਰਦਾ ਦੂਜੀ ਤੇ ਚਰ ਜਾਂਦਾ ਖ਼ਾ ਕੇ ਵੇਗਰਾ

  • @SimranSandhu-yu9kf
    @SimranSandhu-yu9kf Před 10 dny +1

    😂😂😂😂😂

  • @HarpreetKayr-ew2rs
    @HarpreetKayr-ew2rs Před 3 dny

    Reporter ne vdia swaal kree aaw

  • @kamaljitkaur9827
    @kamaljitkaur9827 Před 9 dny +1

    ਪੱਤਰਕਾਰ ਭਾਜੀ ਬੜੇ ਹਾਸੇ ਵਾਲੇ ਸਵਾਲ ਪੁੱਛਦੇ ਆ ਕਿ ਪਹਿਲਾ ਘਰ ਵਾਲਾ ਪਿਆਰ ਕਰਦਾ ਸੀ ਹੁਣ ਉਹ ਭਰਾਵਾ ਹੁਣ ਉਹਦੇ ਸਾਹਮਣੇ ਕੀ ਦੱਸੇ ਤੈਨੂੰ

  • @sukhjindersingh1224
    @sukhjindersingh1224 Před 11 dny +4

    ਤੇਰੀ ਕਰਤੂਤਾਂ ਕਰਕੇ ਬੱਚਿਆਂ ਨੇ ਤੈਨੂੰ ਛੱਡਿਆ

  • @Kulver-wx8pi
    @Kulver-wx8pi Před 2 dny

    ਏਹ ਕੋਈ ਜੰਗ ਜਿੱਤ ਕਿ ਆਏ ਵੀਡੀਓ ਪਾਉਣ ਨੂੰ

  • @BrarSaab-li6jx
    @BrarSaab-li6jx Před 9 dny

    🙏🙏👏👏👏👏👏👍🙌🙌

  • @radhickanarang2423
    @radhickanarang2423 Před 13 dny +2

    Bahut vdya patarkar veer g

  • @user-wc1sl7hn6y
    @user-wc1sl7hn6y Před 11 dny +4

    ਪੈਸੇ ਹੋਣੇ 4 ਦੂਜੀ ਕੋਲ ਹੋਰ ਕੀਆ,