Video není dostupné.
Omlouváme se.

ਸਖੀ ਭੈਣ ਨਾਲ ਕੀਤਾ ਗ਼ਲਤ ਕੰਮ😳 | Video ਦੇਖ ਕੇ ਹੋਸ਼ ਉੱਡ ਜਾਣਗੇ | Bhai Amritpal Singh Mehron | Panj-ਦਰਿਆ

Sdílet
Vložit
  • čas přidán 10. 07. 2024
  • Bhai Amritpal Singh Mehron explained the Incident of Ra*pe Case happened with a 5 years old girl by his Real Blood Brother, Very sham*eful act may upset the viewers.
    Bhai Amritpal Singh Mehron instagram id - www.instagram....

Komentáře • 391

  • @kanwaljeetkaur3340
    @kanwaljeetkaur3340 Před 27 dny +33

    ਧੰਨ ਮਾਤਾ ਜੀਹਨੇ ਖਾਲਸ ਤੇ ਅਣਖੀ ਪੁੱਤ ਜੰਮਿਆ ਲੰਬੀ ਉਮਰ ਬਖਸ਼ਣ ਵਾਹਿਗੂਰੂ ਜੀ

  • @HarpalSingh-uv9ko
    @HarpalSingh-uv9ko Před měsícem +38

    .ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਦਿਲ ਤੋਂ ਸਲੂਟ ਆ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਤੇ ਉਸ ਦੀ ਟੀਮ ਨੂੰ।

  • @user-rq9sv7fk1e
    @user-rq9sv7fk1e Před měsícem +74

    ਇਹੋ ਜਿਹੇ ਯੋਧਿਆਂ ਦੀ ਲੋੜ ਹੈ ਪੰਜਾਬ ਨੂੰ। ਸੰਗਤ ਜੀ ਨਾਲ ਖੜਿਆ ਕਰੀਏ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ

    • @user-ny1vy2gq4v
      @user-ny1vy2gq4v Před 27 dny

      ਵੀਰ, ਇਹੀ ਮਾਨਸਿਕਤਾ ਤਾਂ ਬਣਦੀ ਨੀਂ । ਨਾਂ ਸਾਡੇ ਚ ਨਾਲ ਖੜ੍ਹਨ ਦੀ ਦਲੇਰੀ ਆ, ਨਾਂ ਸੱਚ ਬੋਲਣ ਦੀ, ਨਾਂ ਅੱਗੇ ਆਉਣ ਦੀ, ਨਾਂ ਭਾਈਚਾਰਕ ਸਾਂਝ ਦੀ, ਨਾਂ ਖੁਦ ਹਥਿਆਰਬੰਦ ਹੋਣ ਦੀ ਹੱਲਾਸ਼ੇਰੀ ਆ। ਅਸੀਂ ਕਿਹੜੇ ਰਾਹੀਂ ਤੁਰਪੇ ਆਂ, ਯਾਰ। ਹਰ ਜੁਰਮ, ਅੱਤਿਆਚਾਰ, ਪਾਪ, ਧੋਖਾਧੜੀ ਤੋਂ ਇਲਾਵਾ ਹਰ ਕੋਈ ਕਰਤੂਤ ਜੀਹਨੂੰ ਅਸੀਂ ਜੁਲਮ ਕਹਿ ਸਕਦੇ ਹੋਈਏ, ਆਪਣੇਂ ਸਿਖਰ ਤੇ ਆ। ਲੁੱਟਾਂ ਖੋਹਾਂ ਤਾਂ ਇੱਕ ਆਮ ਜਿਹੀ ਗੱਲ ਬਣਗੀ । ਸਾਨੂੰ
      ਇਸ ਪਾਪ ਨਗਰੀ ਵਿੱਚ ਰਹਿੰਦਿਆਂ ਦੇਖ , ਓਹ ਪਵਿੱਤਰ ਰੂਹਾਂ ਵੀ ਕੁਰਲਾਉਂਦੀਆਂ ਹੋਣੀਆਂ, ਜਿੰਨ੍ਹਾਂ ਨੇ ਕਿਸੇ ਵੇਲੇ ਭਾਰਤ ਨੂੰ ਆਜ਼ਾਦ ਕਰਵਾਉਣ ਅਤੇ ਸਾਨੂੰ ਸਿਰ ਉੱਚਾ ਤੇ ਸੀਨਾਂ ਚੌੜਾ ਕਰਕੇ ਤੁਰਨ , ਫਖਰ ਦੀ ਜ਼ਿੰਦਗੀ ਜੀਣ ,ਆਪਣੇਂ ਘਰੀਂ ਸੁਖੀ ਨੀਂਦ ਸੌਣ ਲਈ ਖੁਦ ਨੂੰ ਫਾਹੇ ਟੰਗਿਆ। ਦੇਖਲੋ, ਪਾਪੀ ਲੋਕ ਆਹ ਕਰਤੂਤਾਂ ਨਾਲ ਓਹਨਾਂ ਦੀਆਂ ਕੁਰਬਾਨੀਆਂ ਤੇ ਅਹਿਸਾਨਾਂ ਦਾ ਬਦਲਾ ਚੁਕਾ ਰਹੇ ਆਂ ।

  • @GurjeetkaurThind-zg5eg
    @GurjeetkaurThind-zg5eg Před měsícem +104

    ਵੀਰੇ ਤੁਸੀਂ ਬੰਦੇ ਨੂੰ ਮਾਰਨ ਦਾ ਨਾ ਸੋਚੋ ਬਲਕਿ ਓਸ ਬੰਦੇ ਦਾ ਅੰਗ ਦੀ ਵੱਢੋ ਤਾਂ ਕਿ ਜ਼ਿੰਦਾ ਰਹਿ ਕੇ ਸਾਰੀ ਜ਼ਿੰਦਗੀ ਪਛਤਾਉਦਾ ਰਹੇ।

    • @satvirkaur2215
      @satvirkaur2215 Před 23 dny +4

      ਬਿੱਲਕੁਲ ਸਹੀ ਮੇ ਵੀ ਸਹਿਮਤ ਹਾਂ

    • @GAGANDEEPSingh-hx2un
      @GAGANDEEPSingh-hx2un Před 22 dny +1

      ਸਹੀ ਗਲ ਆ ਲਤਾ ਵਡ ਕੇ ਇਕ ਬਾਹ ਇਕ ਲਤ ਵਡ ਕੇ ਸ਼ੱਡ ਦਵੇ ਨਾ ਜਿਉਂਦਿਆ ਚ ਨਾ ਮਰਿਆ ਚ ਗਾਂਡ ਚ ਡੰਡਾ ਧਕੇ ਇਹੋ ਜਿਹਾ ਦੇ

    • @RanjitKaur-no6iq
      @RanjitKaur-no6iq Před 20 dny +2

      ਬਿਲ ਕੁਲ ਸਹੀ ਕਿਹਾ ਜੀ ਤੁਸੀ🙏

    • @sharanjeetsingh7948
      @sharanjeetsingh7948 Před 18 dny

      @@RanjitKaur-no6iq ...ਰਣਜੀਤ ਕੌਰ ਜੀ...ਗੁਰਫਤਹਿ ਪਰਵਾਨ ਕਰਨਾ ਜੀ.....🙏🙏🙏....ਬਹੁਤ ਬਹੁਤ ਸਤਿਕਾਰ ਜੀ ਲੁਧਿਆਣਾ ਤੋਂ.......ਆਪ ਕਿਹੜੇ ਸ਼ਹਿਰ ਤੋਂ ਹੋ....ਜੀ...ਮੇਰੀ ਇਕ ਦੋਸਤ ਜਿਨਹਾਂ ਦਾ ਨਾਓਂ ਆਪ ਜੀ ਦੇ ਨਾਓਂ ਵਰਗਾ ਹੀ.ਹੈ.....ਕੀ ਆਪ ਜੀ..ਦਸਣਾ ਕਰੋਗੇ ਜੀ......ਉਹ..ਕਿਸ ਹਾਲ ਵਿਚ ਹੈ ਮੈਨੂੰ ਨਹੀਂ ਪਤਾ......ਉਹਨਾਂ ਨੇ ਨੰਬਰ ਬਦਲੀ ਕਰ ਲਿਆ...ਤਾਂ ਪਤਾ ਹੀ ਨਹੀਂ..ਉਹਨਾਂ ਦੀ ਸਿਹਤ ਅਤੇ..ਪਰਵਾਰ..ਪੜਾਈ ਅਤੇ ਜੀਵਨ ਕਿਹੋ ਜਿਹਾ ਚੱਲ ਰਿਹੈ...ਮੈਂ ਫਿਕਰਮੰਦ ਹਾਂ ਜੀ...ਆਪਣੀ ਉਸ ਦੋਸਤ ਲਈ......
      ਗਲਤ ਨਾ ਸਮਝਣਾ..ਮੈਂ ਆਪ.ਇਕ ਗੁਰਸਿਖ ਹਾਂ ਜੀ ਅਤੇ....ਦੋ ਭੈਣਾਂ..(ਜੋਕਿ ਪੰਜ ਪੰਜ ਵਿਆਹ ਕਰਾ ਚੁੱਕੀਆਂ ਨੇ) ਦਾ ਵੱਡਾ..ਅਣਵਿਆਹਿਆ....(ਅਜਤਕ ਕਿਸੇ ਕੁੜੀ ਕੋਲ ਬੈਠਾ ਤੱਕ ਨਹੀਂ)...ਭਰਾ..ਹਾਂ....

  • @hardeepsinghsandhu8321
    @hardeepsinghsandhu8321 Před měsícem +90

    ਮਾਹਰਾਜ ਸੱਚੇ ਪਾਤਸ਼ਾਹ ਵੀਰ ਨੂੰ ਸਹੀ ਸਲਾਮਤ ਰੱਖਣ ਭਾਈ ਮਹਿਰੋਂ ਨੂ

  • @sajansanjeevraikoti2209
    @sajansanjeevraikoti2209 Před měsícem +64

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @baldevsinghriar4830
    @baldevsinghriar4830 Před měsícem +21

    ਅਮਿ੍ੰਤ ਸਿੰਘ ਮਾਹਿਰੋ ਚੜ੍ਹਦੀ ਕਲਾ ਵਾਲੇ ਸਿੰਘ ਯੋਧੇ ਹਨ ਜੋ ਸੰਗਤਾਂ ਦੀ ਹਰ ਤਰ੍ਹਾਂ ਦੀ ਸੇਵਾ ਕਰਦੇ ਇਹ ਖ਼ਬਰ ਸੁਣ ਕੇ ਮਨ ਨੂੰ ਬਹੁਤ ਜ਼ਿਆਦਾ ਧੱਕਾ ਲੱਗਾ ਕਿ ਹੋ ਕੀ ਰਿਹਾ ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਰਹੀ ਕਲਜੁਗ ਦਾ ਜ਼ੋਰ ਚੱਲ ਰਿਹਾ ਵਾਹਿਗੁਰੂ ਜੀ ਸਾਰਿਆਂ ਨੂੰ ਸਮੱਤ ਬਖਸ਼ਣ ਜੀ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜੀ ਰੱਖੇਉ ਜੀ ਵਾਹਿਗੁਰੂ ਜੀ ਹਰ ਮਾੜੇ ਕੰਮਾਂ ਤੋਂ ਬਚਾ ਕੇ ਰੱਖੇਉ ਜੀ ਵਾਹਿਗੁਰੂ ਜੀ ਭਾਈ ਸਾਹਬ ਸਦਾ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਜੀ ਵਾਹਿਗੁਰੂ ਜੀ ਇਸੇ ਤਰ੍ਹਾਂ ਸੇਵਾ ਲਹਿੰਦੇ ਰਹਿਣਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ/ਆਪਣਾ ਫੋਨ ਨੰਬਰ ਜਰੂਰ ਦਿਉ ਜੀ ਖਾਲਸਾ ਜੀ

  • @gurdevsingh7824
    @gurdevsingh7824 Před 27 dny +11

    ਚੋਥਾ ਥੰਮ ਸਾਡਾ ਪਤਰਕਾਰ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਘਰਾ ਵਿੱਚ ਬੈਠਿਆ ਨੂੰ ਤੁਸੀਂ ਜਾਣਕਾਰੀ ਦੇ ਰਹੇ ਹੋ
    ਵੀਰ ਅਮ੍ਰਿਤਪਾਲ ਸਿੰਘ ਜੀ ਮਹਿਰੋਂ ਬਾਬਾ ਬਖਸ਼ੀਸ਼ ਸਿੰਘ ਜੀ ਗੁਰਦੇਵ ਸਿੰਘ ਧਨੌਰੀ ਵੱਲੋ ਵਾਹਿ ਗੁਰੂ ਜੀ ਕਾ ਖਾਲਸਾ ਵਹਿ ਗੁਰੂ ਜੀ ਕੀ ਫਤਿਹ ਜੀ ਬਹੁਤ ਭਲੇ ਲਈ ਸੇਵਾ ਕਰਦੇ ਹੋ ਗੁਰੂ ਸਾਹਿਬ ਜੀ ਹੋਰ ਚੜਦੀਕਲਾ ਵਾਲਾ ਜੀਵਨ ਬਖਸਨ ਮੇ ਸਾਰੀ ਗਲ ਬਾਤ ਸੁਣੀ ਹੈ ਮੇਰਾ ਵੀ ਦਿਲ ਬਹੁਤ ਦੁਖੀ ਹੋਇਆ ਹੈ ਕਿ ਚਾਰ ਸਾਲਾ ਦੀ ਸਾਡੀ ਧੀ ਉਹ ਬੱਚੀ ਨੂੰ ਕੀ ਪਤਾ ਸੀ ਇਹੋ ਜਿਹੇ ਮਸੰਦ ਦੇ ਟੁਕੜੇ ਟਕਟੇ ਕਰ ਕੇ ਕੁਤਿਆਂ ਨੂੰ ਪਾ ਦਿੱਤੇ ਜਾਣ ਤਾ ਕਿ ਹੋਰ ਲੋਕਾਂ ਨੂੰ ਪਤਾ ਲੱਗ ਜਾਵੇ ਵੀਰ ਜੀ ਬਹੁਤ ਵੱਡੀ ਤਪੱਸਿਆ ਹੈ ਆਪਣੇ ਲਈ ਤਾ ਦੁਨੀਆਂ ਮਰਦੀ ਹੈ ਧਾਰੋ ਕਿਸੇ ਲਈ ਮਰਨਾ ਬਹੁਤ ਔਖ ਬਹੁਤ ਔਖਾ ਹੈ ਇਹੀ ਹੈ ਸੱਚੇ ਸੰਤ ਸਿਪਾਹੀ ਦਾ ਧਰਮ ਹੈ ਦੇਖ ਪਰਾਈਆਂ ਬੱਚਿਆਂ ਮਾਵਾਂ ਧੀਆਂ ਭੈਣਾ ਜਾਣੇ ਸੰਚ ਤੇ ਪਹਿਰਾ ਦਿੰਦੇ ਰਹੋ ਗੁਰੂ ਸਾਹਿਬ ਜੀ ਆਪੇ ਰਸਤਾ ਦੱਸਣਗੇ

  • @ParamjeetSingh-fh3tj
    @ParamjeetSingh-fh3tj Před měsícem +67

    ਸਲਾਮ ਆ ਬਾਬਾ ਜੀ ਤੁਹਾਨੂੰ ਤੁਹਾਡੀ ਸੋਚ ਨੂੰ ਅਸੀਂ ਤੁਹਾਨੂੰ ਮਿਲਣਾ ਚਾਉਣੇ ਆ ਮੈ ਬਠਿੰਡੇ ਤੋਂ ਆ g

    • @user-ny1vy2gq4v
      @user-ny1vy2gq4v Před 27 dny +2

      ਵੀਰ ਮੈਂ ਵੀ ਬਠਿੰਡਾ ਨੂੰ belong ਕਰਦਾਂ। ਆਪਣੇਂ ਇਲਾਕੇ ਚ ਕੋਈ ਵੀ ਚੱਜਦਾ ਗਰੁੱਪ ਨਹੀਂ। ਆਪਣੇਂ ਇਲਾਕੇ ਚ ਕਿਹੜਾ ਜ਼ੁਲਮ, ਪਾਪ, ਅੱਤਿਆਚਾਰ ਨ੍ਹੀਂ ਹੁੰਦੇ। ਬੱਸ, ਇਕਜੁੱਟਤਾ, ਬੁਲੰਦ ਆਵਾਜ਼, ਜ਼ੁਲਮ ਨਾਲ ਟੱਕਰਣ ਦਾ ਜਜ਼ਬਾ ਤੇ ਹਥਿਆਰਬੰਦ ਹੋਣ ਦੀ ਲੋੜ ਐ। ਏਦਾਂ ਈ ਇੱਕ-ਇੱਕ ਕਰਕੇ ਈ ਗਰੁੱਪ ਤਿਆਰ ਹੁੰਦੇ ਨੇਂ। ਤੁਹਾਡਾ ਕੀ ਫੈਸਲਾ।

  • @amrit3261
    @amrit3261 Před měsícem +211

    ਇਹੋ ਜਿਹੀਆਂ ਰੂਹਾਂ ਬਾਰ ਬਾਰ ਨੀ ਆਉਂਦੀਆਂ ਜੱਗ ਤੇ ਸਾਬਲੋਂ ਹੀਰਾ

    • @ToyPomLand
      @ToyPomLand Před měsícem +14

      😂😂😂😂

    • @BajSingh-di6pi
      @BajSingh-di6pi Před měsícem +1

      @@ToyPomLandਜੇ ਤੇਰੀ ਭੈਣ ਨਾਲ ਇਸ ਤਰ੍ਹਾਂ ਹੋਇਆ ਹੁੰਦਾ ਤਾਂ ਤੂੰ ਫਿਰ ਵੀ ਦੰਦ ਕੱਢਦਾ ਬੇਸ਼ਰਮ ਬੰਦਾ ਲਾਹਨਤ ਏ ਤੇਰੇ ਤੇ

    • @AmrinderSingh-is4gs
      @AmrinderSingh-is4gs Před měsícem +6

      ❤❤❤💯💯

    • @user-cp5nr1gd7w
      @user-cp5nr1gd7w Před měsícem +4

      ❤❤❤❤❤​@@ToyPomLand

    • @JarnailSingh-fh6dl
      @JarnailSingh-fh6dl Před měsícem +2

      😅 ki 6:08 😊 6:12

  • @rajdeepkaur665
    @rajdeepkaur665 Před 29 dny +13

    ਵਾਹਿਗੁਰੂ ਜੀ ਮੇਰੇ ਵੀਰ ਨੂੰ ਲੰਬੀ ਉਮਰ ਬਖਸ਼ੋ ਜੀ...ਦੁਨੀਆ ਦਾ ਦਰਦ ਸੁਣਨ ਵਾਲਾ ਕਦੇ ਕਦੇ ਇਸ ਧਰਤੀ ਤੇ ਆਉਂਦਾ

  • @PremSingh-ob6vm
    @PremSingh-ob6vm Před měsícem +25

    ਭਾਈ ਸਾਹਿਬ ਜੀ ਸੁਣਕੇ ਅੱਖਾ ਭਰ ਆਈਆ।
    ਧੰਨ ਜੇ ।ਪ੍ਰਮਾਤਮਾ ਸਿਰ ਤੇ ਮਿਹਰ ਭਰਿਆ ਹੱਥ ਰੱਖਣ।

  • @sandeepkaurjawandha1418
    @sandeepkaurjawandha1418 Před měsícem +23

    ਬਹੁਤ ਬਹੁਤ ਧੰਨਵਾਦ ਬਾਬਾ ਜੀ ਬਹੁਤ ਦੁੱਖ ਹੋਇਆ ਸੁਣ ਕੇ 😢😢 ਘੋਰ ਕਲਜੁਗ ਸਲੂਟ ਏ ਤੁਹਾਡੇ ਚਰਨਾਂ ਵਿਚ ਬਾਬਾ ਜੀ ਬਹੁਤ ਵਧੀਆ ਸੇਧ ਦਿੱਤੀ ਏ ਅਸੀ ਵੀ ਧੀਆਂ ਵਾਲੇ ਆ ਬੁਹਤ ਧਿਆਨ ਰੱਖਾਂਗੇ 🙏🙏🙏🙏

  • @sulakhansinghmanghal8308
    @sulakhansinghmanghal8308 Před měsícem +68

    ਹੀਰਾ ਬੰਦਾ ਵੀਰ ਅੰਮ੍ਰੀਤਪਾਲ ਮੰਹਿਰੋੰ

  • @rajveerjhinger1616
    @rajveerjhinger1616 Před měsícem +26

    ਵਾਹ ਖਾਲਸਾ ਜੀ ਜਿਊਂਦੇ ਵਸਦੇ ਰਹੋ ਮਾਣ ਹੈ ਤੁਹਾਡੇ ਉੱਪਰ ਗੁਰੂ ਦਾ ਸੱਚਾ ਯੋਧਾ

  • @s.bhajan.singh.6075
    @s.bhajan.singh.6075 Před měsícem +41

    ਬਾਬਾ ਜੀ ਬਹੁਤ ਵਧੀਆ ਕੀਤਾ ਜੀ ਸਲੂਟ ਆ ਜੀ 👍👍👍🙏

  • @ManinderBatth-vz5mw
    @ManinderBatth-vz5mw Před měsícem +15

    ਇਹ ਬਹੁਤ ਟਾਇਮ ਤੋਂ ਇਹੋ ਜਿਹੀਆਂ ਸੇਵਾ ਕਰਦਾ,,

  • @RanjitKaur-no6iq
    @RanjitKaur-no6iq Před 20 dny +3

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਬਖਸ਼ਣ ਮੇਰੇ ਵੀਰ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਨੂੰ,😊ਸੱਚਾ ਸੰਤ ਸਿਪਾਹੀ🙏🌺🌺

  • @randhirsingh6300
    @randhirsingh6300 Před měsícem +16

    ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @ranvirsingh6137
    @ranvirsingh6137 Před 25 dny +5

    ਬਾਈ ਅਮਿ੍ਤਪਾਲ ਸਿੰਘ ਮਹਿਰੋਂ ਵੀਰ ਵਰਗੇ ਸਿੰਘ ਅੱਜ ਵੀ ਹੈਗੇ ਨੇ ਸੱਚੇ ਸੁੱਚੇ ਗਰੀਬ ਨਾਲ ਮੋਢੇ ਨਾਲ ਮੋਢਾ ਲਾ ਖੜਨ ਵਾਲੇ ਇਨਸਾਨੀਅਤ ਤੇ ਇਨਸਾਫ ਦੇ ਰਾਖੇ,ਬਾਈ ਅਮਿ੍ਤਪਾਲ ਸਿੰਘ ਮਹਿਰੋਂ ਤਾਂ ਹੀਰਾ ਬੰਦਾ ਹੀਰਾ ਵੱਡੇ ਜਿਗਰੇ ਵਾਲਾ,ਅਕਾਲਪੁਰਖ ਸਦਾ ਅੰਗ ਸੰਗ ਸਹਾਈ ਹੋਕੇ ਸਦਾ ਚੜਦੀਕਲਾ ਵਿੱਚ ਰੱਖਣ ਸਾਡੇ ਵੀਰ ਮਹਿਰੋਂ ਨੂੰ

  • @vikramjit9891
    @vikramjit9891 Před měsícem +65

    ਅੰਮ੍ਰਿਤਪਾਲ ਜੀ ਮੈ ਕਿਯ ਦਿਨ ਤੋ ਥੋੜੇ ਪੋਡਕਾਸਟ ਸੁਣ ਰਿਹਾ ਹਾਂ ਬਾਬਾ ਜੀ ਬਹੁਤ ਘਟ ਨੇ ਥੋੜੇ ਪੋਡਕਾਸਟ ਬਾਕੀ ਜਰੂਰ ਕਰੋ ਪੋਡਕਾਸਟ ਹੌਰ ਤੁਸੀਂ ਬਾਬਾ ਜੀ ਗਿਆਨ ਬਹੁਤ ਮਿਲਦਾ ਹੈ wmk

    • @morningstar7760
      @morningstar7760 Před měsícem +8

      Sahi gal aa paji eho j singha di glla sunan da anand te gyan bhot prapt hunda

    • @RandhirSingh-bu1jk
      @RandhirSingh-bu1jk Před 27 dny

      ​@@morningstar7760ਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟ00❤❤❤❤❤❤❤❤❤❤❤❤❤000ਟਟਟਟਟਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਔੌਔੲੴਰਠਟ0ਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟ000000😊

  • @singhharjinder4769
    @singhharjinder4769 Před měsícem +22

    ਸਲਾਮ ਆ ਬਾਈ ਤੇਰੀ ਸੋਚ ਨੂੰ ❤

  • @GurmeetSingh-ov6ds
    @GurmeetSingh-ov6ds Před 25 dny +10

    ਚੜਦੀਕਲਾ ਵਾਲੇ ਸਿੰਘਾਂ ਨੂੰ ਮੇਰਾ ਸਿਰ ਝੁਕਦਾ ਹੈ

  • @SukhwinderSingh-wq5ip
    @SukhwinderSingh-wq5ip Před měsícem +10

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @user-lz5qe2hz1n
    @user-lz5qe2hz1n Před 29 dny +7

    ਇਹੋ ਜਿਹੇ ਚੰਦ ਕੁ ਬੰਦੇ ਹੀ ਹੁੰਦੇ ਜੋ ਜਨਤਾ ਦੀ ਪੁਕਾਰ ਸੁਣਦਾ ਹੋਵੇ ਰੱਬ ਇਹੋ ਜਿਹੇ ਧਰਮੀ ਬੰਦੇ ਦੁਨੀਆ ਤੇ ਜ਼ਰੂਰ ਭੇਜੇ ਘੋਰ ਕਲਯੁਗ ਆ ਗਿਆ ਹੈ

  • @surjitgill662
    @surjitgill662 Před 28 dny +6

    ਅਂਮਿਂਰਤਪਾਲ ਬੇਟੇ ਤੁਹਾਡੇ ਵਰਗੇ ਯੋਧਿਆਂ ਦੀ ਬਹੁਤ ਲੋੜ ਹੈ ੳਸ ਨੂੰ ਮਾਰਨ ਦੀ ਨਾ ਸੋਚੌ ਉਸਦੇ ਅਂਗ ਵਡ ਦਿਉ ਜੋ ਸਾਰੀ ਉਮਰ ਰੋਦਾ ਫਿਰੇ

  • @Pargatsarao936
    @Pargatsarao936 Před měsícem +24

    ਬਹੁਤ ਵਧੀਆ ਕੰਮ ਕੀਤਾ ਬਾਬਾ ਬਖਸ਼ੀਸ਼ ਸਿੰਘ ਜੀ ਤੇ ਵੀਰ ਅੰਮ੍ਰਿਤਪਾਲ ਸਿੰਘ ਜੀ ਨੇ ਦੋਸੀ ਨੂੰ ਜੇਲ੍ਹ ਤੱਕ ਪਹੁੰਚਾਇਆ ਜੇ ਕਿਤੇ ਇਹਨਾਂ ਨੂੰ ਮਿਲ ਜਾਂਦਾ ਫਿਰ ਉਸਦੀ ਕਹਾਣੀ ਖਤਮ ਕਰ ਦੇਣੀ ਸੀ

  • @kaurmaninderjit6366
    @kaurmaninderjit6366 Před měsícem +13

    ਸਾਡੇ ਪੰਜਾਬ ਨੂੰ ਇਹੋ ਜਿਹੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਲੋੜ ਹੈ। ਮੈਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਫੋਨ ਨੰਬਰ ਦਿਓ ਜੀ ਮੈਂ ਪਰਿਵਾਰ ਦੀ ਮਦਦ ਕਰਨੀ ਚਾਹੁੰਦੀ ਹਾਂ ਜੀ ❤❤

  • @sajansanjeevraikoti2209
    @sajansanjeevraikoti2209 Před měsícem +20

    ਏਦਾ ਹੀ ਚਾਈਦਾ ਵਾਹਿਗੁਰੂ ਜੀ ਮੇਹਰ ਕਰਨ ਜੀ

  • @user-lz5qe2hz1n
    @user-lz5qe2hz1n Před 29 dny +5

    ਇਹ ਬਿਲਕੁਲ ਸਚਾਈ ਹੈ ਸਕੇ ਪਿਓ ਭਰਾ ਕਿਹੜਾ ਰਿਸ਼ਤਾ ਛੱਡੀਏ ਜਿਹੜਾ ਬੱਚੀਆਂ ਦੇ ਬਲਾਤਕਾਰ ਨਹੀ ਕਰਦਾ ਹੈ ਸਾਰੇ ਰਿਸ਼ਤੇ ਝੂਠੇ ਰਹਿ ਗਏ ਹਨ ਬਘਿਆੜਾਂ ਨੂੰ ਬੱਚੀਆਂ ਦੀ ਰਾਖੀ ਬਿਠਾ ਦਿੱਤਾ ਹੈ ਸਮਾਜ ਨੇ ਕੋਈ ਦੀਨ ਈਮਾਨ ਨਹੀ ਰਿਹਾ ਹੈ

  • @DeepCheema185
    @DeepCheema185 Před měsícem +20

    ਜੇ ਕਿਤੇ ਸੋਦਾ ਲੱਗ ਜਾਂਦਾ ਤਾ ਬੱਲੇ ਬੱਲੇ ਹੋ ਜਾਣੀ ਸੀ

  • @RoopsinghDhiman
    @RoopsinghDhiman Před měsícem +28

    ਅਕਾਲ ਪੁਰਖ ਵਾਹਿਗੁਰੂ ਜੀ ਇਨ੍ਹਾਂ ਸੂਰਮਿਆਂ ਦੇ ਸਿਰ ਤੇ ਹਮੇਸ਼ਾਂ ਆਪਣਾ ਰੱਖਣ 🙏🙏🙏🙏🙏

    • @SinghBh-mu8wv
      @SinghBh-mu8wv Před měsícem +1

      ਇਸੇ ਗੱਲ ਉੱਤੇ ਕਹਿਨੇ ਆਂ ਅੰਮ੍ਰਿਤਪਾਲ ਸਿੰਘ ਰਿਹਾ ਹੋਵੇ ਕੱਲਾ ਕੱਲਾ ਹੁੰਦਾ ਦੋ 11 ਹੁੰਦੇ ਭਾਈ ਸਰਬਜੀਤ ਸਿੰਘ ਖਾਲਸਾ 12 ਤੇ ਫਿਰ 12 ਗਾਈਆਂ ਜਾਣ ਗਿੱਦੜਾਂ ਨੂੰ ਭਾਜੜਾਂ ਪਾਈਆਂ ਜਾਣ ਭਾਈ ਸਿੰਘ ਬਖਸ਼ੀਸ਼ ਲੈ ਕੇ ਗੁਰੂ ਦੀ ਅਸੀਸ ਦਿਲ ਚੋਂ ਵੈਰੀ ਉੱਠਦੀ ਚੀਸ ਗੁਰੂ ਕਲਗੀ ਧਰ ਜਗਦੀਸ ਕਰਨਮੇੜਾ ਭਗਵੰਤ ਮਾਨ ਬੈਠੇ ਤੇਰਾ ਬੇੜਾ ਜੇ ਪੰਥ ਨਾ ਗਿਰਦਾਰੀ ਕਰੇ ਗੁਰੂ ਨਾਨਕ ਲੇਵਾ ਸੰਗਤ ਜਾਗੇ ਲਾਲਚ ਤਿਆਗੇ

  • @laxmansingh11
    @laxmansingh11 Před měsícem +13

    ਭਾਈ ਅਮ੍ਰਿਤਪਾਲ ਸਿੰਘ ਜੀ ਮਹਿਰੋ ਜੀ ਜਿੰਦਾਬਾਦ ਬਾਬਾ ਬਖਸ਼ੀਸ਼ ਸਿੰਘ ਜੀ ਜਿੰਦਾਬਾਦ

  • @SukhvirSingh-do5pd
    @SukhvirSingh-do5pd Před měsícem +22

    ਅਮ੍ਰਿਤਪਾਲ ਮੇਰੇ ਨਾਲ ਪੜ੍ਹਦਾ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਸਕੂਲ ਪਿੰਡ ਮਹਿਰੋਂ

  • @rajpaltiwana9249
    @rajpaltiwana9249 Před měsícem +31

    ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜੀ ਦਾ ਮੜੰਗਾ ਪੈਂਦਾ ਵੀਰ ਦਾ

    • @Jagjeet-kaur57
      @Jagjeet-kaur57 Před měsícem +4

      ਹਾਂ ਵੀਰੇ ਬਿਲਕੁਲ

  • @DavinderSingh1634.wx4km
    @DavinderSingh1634.wx4km Před 25 dny +3

    ਹੀਰਾ ਬੰਦਾ ਵੀਰ ਅੰਮ੍ਰਿਤਪਾਲ ਸਿੰਘ ਮਹਿਰੋਂ ❤

  • @JamesBond-qm8kv
    @JamesBond-qm8kv Před dnem +1

    ਰੱਬ ਲੰਮੀਆਂ ਉਮਰਾਂ ਬਕਸ਼ੇ ਭਾਈ ਸਾਬ ਨੂੰ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @kuljeetkaur6678
    @kuljeetkaur6678 Před měsícem +7

    ਐਦਾ ਦੇ ਲੋਕਾਂ ਨੂੰ ਖ਼ਤਮ ਹੀ ਕਰਨਾ ਚਾਹੀਦਾ ਹੈ ਤਾਂ ਕਿ ਦੂਜਾ ਦੀ ਫਿਰ ਜੁਰਤ ਨਾ ਪਵੇ ਕਿਸੇ ਕੇ ਐਦਾ ਦੀ ਗਲਤੀ ਕਰੇ ਕੋਈ

  • @satnamgarcha2060
    @satnamgarcha2060 Před měsícem +17

    ਵਾਹਿਗੁਰੂ ਜੀ ਚੜਦੀਕਲਾ ਬਕਸ਼ੇ ਭਰਾ ਨੂੰ ❤️🙏🏼❤️

  • @ranakangkang8599
    @ranakangkang8599 Před 29 dny +3

    ਲੱਖ ਲਾਹਨਤ ਆ ਵੀਰੇ ਐਸੇ ਦਰਿੰਦਿਆਂ ਤੇ ਜਿਹੜੇ ਹਵਸ ਚ ਇੰਨੇ ਅੰਨੇ ਹੋ ਗਏ ਆ ਇਨਸਾਨੀਅਤ ਹੀ ਭੁੱਲ ਗਈ ਪਾਪੀਆਂ ਨੂੰ ।

  • @1699TC
    @1699TC Před měsícem +13

    ਗੱਲ ਗੱਲ ਤੇ ਵੱਲ, ਹਰ ਗੱਲ ਤੇ ਛੱਲ,
    ਮੌਕੇ ਤੇ ਜਾਂਦੇ ਬੱਦਲ, ਜੋ, ਜਿਨ੍ਹਾਂ ਦੇ ਕਦੇ ਵਚਨ ਸੀ ਅਟੱਲ
    ਕਿਧਰ ਨੂੰ ਚਲਪੇ,ਕਿਧਰ ਦੇ ਚਾਲ਼ੇ ਆ,
    ਆਪਣਿਆਂ ਦੇ ਵਾਰ ਕਿੰਜ ਝੱਲੀਏ,
    ਉਂਜ ਭਾਵੇਂ ਹੋਰਾਂ ਦੇ ਬੜੇ ਸੰਭਾਲੇ ਆ,
    ਲਾਪਤਾ ਰਾਵਾਂ ਦੇ ਮੰਜ਼ਲ ਨੂੰ ਕਾਹਲੇ ਆ,
    ਭੁੱਲ ਗੁੜਤੀ ਗੁਰੂ ਦੀ ਤੂੰ ਬਾਜ਼ਾ,
    ਲੱਗਦਾ ਬਦਾਮ ਬਿਪਰ ਦੇ ਖਾਲੇ ਆ,
    ਆਪਣਿਆਂ ਦੇ ਵਾਰ ਕਿੰਜ ਝੱਲੀਏ,
    ਉਂਜ ਭਾਵੇਂ ਹੋਰਾਂ ਦੇ ਬੜੇ ਸੰਭਾਲੇ ਆ..
    ਬਾਜ਼...

  • @user-qc9mj4oe2h
    @user-qc9mj4oe2h Před 29 dny +4

    ਬਾਬਾ ਜੀ ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ

  • @kuljeetkaur6678
    @kuljeetkaur6678 Před měsícem +8

    ਬਿਲਕੁੱਲ ਬਾਬਾ ਜੀ ਉਸ ਨਾਲ ਐਦਾ ਹੀ ਹੋਣੀ ਚਾਹੀਦੀ ਹੈ। ਜਿਵੇਂ ਤੁਸੀ ਸਾਰਾ ਕੁੱਝ ਦਸਿਆ 🙏🙏😢

  • @balwinderjunday8434
    @balwinderjunday8434 Před 16 dny +1

    ਵਾਹਿਗੁਰੂ ਲੰਬੀ ਉਮਰ ਕਰੇ ,ਭਾਈ ਅਮਰਤਪਾਲ ਜੀ ਤੇ ਟੀਮ ਦੀ.ੲੈ ਕਲਯੁਗ ਨੂ ਬਹੁਤ ਲੋੜ ਹੈ

  • @sunnysinghmehra1511
    @sunnysinghmehra1511 Před měsícem +7

    ਵੀਰੇ ਓਸ ਬੰਦੇ ਦਾ ਕਲਾ ਕਲਾ ਅੰਗ ਵਡ ਦਾਓ 🙏

  • @amubaath7586
    @amubaath7586 Před 21 dnem +1

    ਸਾਨੂੰ ਲੋੜ ਹੈ ਇਵੇਂ ਦੇ ਸੂਰਬੀਰਾਂ ਦੀ ਜੇ ਹਰ ਕੁੜੀ ਨਾਲ ਇਵੇਂ ਇਨਸਾਫ਼ ਹੋਣ ਲੱਗ ਜਾਏ ਤਾਂ ਸਾਡੇ ਦੇਸ਼ ਵਿਚ ਹਰ ਕੋਈ ਰੇਪ ਕਰਨ ਤੋਂ ਪਹਿਲਾਂ 100 ਵਾਰੀ ਸੋਚੇਗਾ ਮੇਰੀ ਨਾ ਨਿੱਕੀ ਜੀ ਧੀ ਹੈ ਮੈਨੂੰ ਬਹੁਤ ਡਰ ਲੱਗਣ ਲੱਗ ਗਿਆ ਹੈ ਅੱਜ ਦੇ ਸਮੇਂ ਤੋਂ ਸਮਝ ਨੀ ਆਉਂਦੀ ਕੀਹਦੇ ਕੀਹਦੇ ਕੋਲੋਂ ਬਚਾਵਾ ਆਪਣੀ ਕੁੜੀ ਨੂੰ ਕਿਉਂਕਿ ਮਾਹੌਲ ਬਹੁਤ ਖਰਾਬ ਹੈ ਅੱਜ ਦਾ

  • @ParminderKaur-yr9ih
    @ParminderKaur-yr9ih Před měsícem +6

    ਵਾਹਿਗੁਰੂ ਜੀ ਮਿਹਰ ਕਰਨ

  • @jotphotophotography7756
    @jotphotophotography7756 Před měsícem +5

    ਵਾਹਿਗੁਰੂ ਜੀ ਵੀਰ ਦੀ ਚੜਦੀ ਕਲਾ ਰੱਖਣੀ

  • @user-wb3nb5pn9n
    @user-wb3nb5pn9n Před 20 dny +1

    ਬਾਬਾ ਹੋਰ ਕਿਸੇ ਨੂੰ ਭਾਵੇਂ ਮੁਆਫ ਕਰ ਦਿਆ ਕਰੋ ਪਰ ਬੱਚਿਆ ਦਾ ਰੇਪ ਕਰਨ ਵਾਲਿਆ ਨੂੰ ਕਦੇ ਮੁਆਫ ਨਾ ਕਰਓ ਸਖਤ ਸਜਾ ਦਿਉ ਜੀ🙏

  • @unitedcolors2920
    @unitedcolors2920 Před měsícem +12

    ਸੁਣੀ ਨੀ ਜਾਂਦੀ ਏਹ ਘਟਨਾ

  • @SatnamSingh-wb8cq
    @SatnamSingh-wb8cq Před měsícem +7

    Rabb tohanu chadikla vich rakhe veer waheguru

  • @kuljeetsangha2890
    @kuljeetsangha2890 Před měsícem +10

    Kinna sleeka gal karn da god bless you veer

  • @PoojaPooja-ov8qd
    @PoojaPooja-ov8qd Před 29 dny +3

    ਤੁਸੀਂ ਬਹੁਤ ਵਧੀਆ ਕੀਤਾ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਬਾਬਾ ਜੀ🙏🙏🙏🙏

  • @user-gt1vv2ph8o
    @user-gt1vv2ph8o Před měsícem +9

    Mai 5saal to bhaisaab naal judya Hoya ❤

  • @user-bv2fc8pq9z
    @user-bv2fc8pq9z Před měsícem +5

    ਚੜ੍ਹਦੀ ਕਲਾ ਸਿੰਘ ਸਾਬ ਜੀ🙏

  • @KaramjeetKaur-ee4dp
    @KaramjeetKaur-ee4dp Před měsícem +10

    Bhai Saab di Umar labhi hove Waheguru Mehar kare bhai Saab te 🙏🏻

  • @gandhisidhu1469
    @gandhisidhu1469 Před měsícem +4

    ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @user-wq5li4gg5v
    @user-wq5li4gg5v Před 28 dny +2

    ਵਾਹਿਗੁਰੂ ਜੀ ਚੜਦੀ ਕਲਾ ਚ ਰਖਿਓ ਸਿੰਘ ਨੂੰ

  • @Kdbildingoffical777
    @Kdbildingoffical777 Před měsícem +6

    Mm raat nu 12:51AM te dekh reha Latta kamban lag gayiya gal sunke Waheguru ji 🙏🙏🙏🙏GBU Amritpal singh mehron

  • @user-sk7ty3vq9i
    @user-sk7ty3vq9i Před měsícem +2

    ਭਈਆਂ ਨੇ ਬੀਜ ਬਦਲ ਕਰਤਾ ਪੰਜਾਬੀਆਂ ਦਾ ਤਾਂ ਹੀ ਇੰਨੇ ਗਿਰਗੇ ਨੇ ਪੰਜਾਬ ਦੇ ਲੋਕ

  • @moviesworld21941
    @moviesworld21941 Před měsícem +7

    ਇਹ ਤਾ ਹੋਣਾ ਹੀ ਆ ਜਦੋ ਹੀਰੋ ਤਾ ਸਾਡੇ ਲੋਕ ਚਮਕੀਲੇ ਵਰਗਿਆ ਨੂੰ ਮੰਨੀ ਬੈਠੇ ਆ

  • @lallylallymachinetoolsludh733
    @lallylallymachinetoolsludh733 Před měsícem +7

    Waheguru G Sab Da Bhala Kareyo G ❤

  • @gurveerkaur1807
    @gurveerkaur1807 Před měsícem +5

    ਧੰਨ ਗੁਰੂ ਕੇ ਸਿੱਖ, ਧੰਨਵਾਦ ਜੀ 🎉🎉🎉

  • @mosttrendingsuits5854
    @mosttrendingsuits5854 Před měsícem +5

    Waheguru thnu chardikla ch rkhn veer ji ❤

  • @RaviSingh-bw8kj
    @RaviSingh-bw8kj Před měsícem +6

    ਵਾਹਿਗੁਰੂ ਜੀ

  • @Guri8537
    @Guri8537 Před 23 dny +1

    Waheguru ji mehar kreyo sade sab t smat bkshyo

  • @lallylallymachinetoolsludh733
    @lallylallymachinetoolsludh733 Před měsícem +9

    Bhut vadia 22 channel shuru kita Waheguru g Mehr Karan Ji

  • @SurjitSingh-jt7pp
    @SurjitSingh-jt7pp Před 26 dny +1

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ।

  • @satvirkaur2215
    @satvirkaur2215 Před 23 dny +1

    ਵਾਹਿਗੂਰੁ ਜੀ ਦਾ ਖਾਲਸਾ ਸ੍ਰੀ ਵਾਹਿਗੂਰੁ ਕੀ ਫਤਿਹ ਭਾਈ ਸਾਬ ਜੀ ਗੱਲ ਤੁਸੀ ਬਹੁਤ ਹਲੀਮੀ ਨਾਲ ਕਿੱਤੀ ਆਪ ਦਿੱਲ ਦੇ ਬਹੁਤ ਚੰਗੇ ਇਨਸਾਨ ਹੋ ਇਹੋ ਜਿਹੇ ਹੀਰੇ ਕਿਤੇ ਕਿਤੇ ਮਿਲਦੇ ਨੇ ਪਰਮਾਤਮਾ ਥੋਡੀ ਚੜ੍ਹਦੀ ਕਲਾ ਰੱਖੇ 🙏🏻

  • @MAUR_WALA.295
    @MAUR_WALA.295 Před 27 dny +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ

  • @pamajawadha5325
    @pamajawadha5325 Před měsícem +8

    Bhi amritpal singh mehron ji jindabad sada sikh kaum da sher baba ji khich k rakho lok sitra da yaar n punjab nu bacha lo please dhanwad

  • @BalwinderKaur-xv6kt
    @BalwinderKaur-xv6kt Před 28 dny +3

    Net te jo gand dikhaia janda us nu band karan di avaj chukni chahidi ha es kar k bachian te mada asar pe riha waheguru ji mehar karan simaran di dat bkhshan sab nu🙏🙏

  • @RajwinderKaur-qz3xg
    @RajwinderKaur-qz3xg Před 14 dny

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ ਮੇਹਰ ਕਰਨੀ ਕ੍ਰਿਪਾ ਕਰਨੀ ਸਦਾ ਅੰਗ ਸੰਗ ਸਹਾਈ ਰਹਿਣਾ ਇਹਨਾਂ ਯੋਧਿਆਂ ਨੂੰ ਹੱਕ ਸੱਚ ਦੇ ਪਹਿਰੇਦਾਰ ਬਣਾਕੇ ਨਵਾਜ਼ ਲੈਣਾ

  • @singhsubeg7616
    @singhsubeg7616 Před měsícem +10

    Bhai Amritpal Singh Ji Khalsa Mp Saab Te Bhai Amritpal Singh Ji Khalsa Mehron Jindabad

    • @darasinghpolice5014
      @darasinghpolice5014 Před 27 dny

      Amartpal singh mairo baba ji ah kde wi sabb cyti nahi lande mp Amartpal sabcity lainda hai

  • @user-lz5qe2hz1n
    @user-lz5qe2hz1n Před 29 dny +1

    ਜੋ ਇੱਕ ਮਸੂਮ ਨਾਲ ਬਲਾਤਕਾਰ ਕਰਦਾ ਹੈ ਉਸ ਦਾ ਪ੍ਰਈਵੇਟ ਪਾਰਟ ਹੀ ਵੱਢ ਦਿਓ ਜੋ ਸਾਰੀ ਜ਼ਿੰਦਗੀ ਇਸ ਗੱਲ ਦਾ ਖ਼ਮਿਆਜ਼ਾ ਭੁਗਤਦਾ ਰਹੇ ਨਾ ਉਹ ਜੀਂਦੀਆਂ ਵਿੱਚ ਨਾ ਮਰਿਆ ਵਿੱਚ ਰਹੇ ਸਮਾਜ ਵਿੱਚ ਘੁੱਟ ਘੁੱਟ ਕੇ ਜੀਵੇ ਮੌਤ ਮੰਗੇ ਤਾਂ ਮੌਤ ਮਿਲੇ ਵੀ ਨਾ ਤੜਪਦਾ ਰਹੇ

  • @laddibrar1700
    @laddibrar1700 Před měsícem +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਧੰਨ ਹੈ ਆਪ ਜੀ ਦਾ ਖਾਲਸਾ ਜੀ।

  • @JoginderSingh-mp9gq
    @JoginderSingh-mp9gq Před měsícem +1

    ਵਾਹਿਗੁਰੂ ਜੀ ਆਪ ਉਪਰ ਮੇਹਰ ਭਰਿਆ ਹਥ ਰੱਖਣ ਜੀ ।

  • @taranvirbains7209
    @taranvirbains7209 Před měsícem +10

    Sachi sir jhukda a mehro bai te baba bakhshesh singh huna de

  • @lovebrar8416
    @lovebrar8416 Před měsícem +8

    Very good baba ji

  • @Kamaljitsingh-qh5hb
    @Kamaljitsingh-qh5hb Před 28 dny +2

    Waheguru waheguru waheguru waheguru waheguru waheguru waheguru waheguru ji Mehar karn ji

  • @amrikgosal5183
    @amrikgosal5183 Před 14 dny

    🙏🏻ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @SukhwinderSingh-qn4rj
    @SukhwinderSingh-qn4rj Před 29 dny +3

    Waheguru ji

  • @kashbilan8924
    @kashbilan8924 Před měsícem +4

    Waheguru Waheguru

  • @BatthPandit
    @BatthPandit Před měsícem +9

    Bhai amritalsingh mehro zindabad 👍👍👍👍👍👍

  • @bobbyambarsariya7694
    @bobbyambarsariya7694 Před měsícem +8

    Bhai Amritpal Singh Mehron❤

  • @kuldeepbhaika143
    @kuldeepbhaika143 Před měsícem +8

    Amrit veere waheguru thodi umar lambhi karan

  • @gurmejsingh7006
    @gurmejsingh7006 Před měsícem +5

    Great ji waheguru ji

  • @rajkumarbasra386
    @rajkumarbasra386 Před 14 dny +1

    ਅੱਜ ਦਾ ਵਿਚਾਰ "
    ਸੋਚ ਵਧੀਆ ਹੋਣੀ ਚਾਹੀਦੀ ਹੈ , ਤਾਂ ਜੋ ਅਸੀਂ ਆਪਣੀਆਂ ਧੀਆਂ ਨੂੰ ਬਚਾ ਸਕੀਏ,
    ਜਿਵੇਂ ਅਬੂ ਧਾਬੀ ਵਿੱਚ ਕਾਨੂੰਨ ਹੈ ਉਸ ਤਰ੍ਹਾਂ ਦਾ ਕਾਨੂੰਨ ਪੰਜਾਬ ਵਿੱਚ ਲਾਗੂ ਕਰਵਾਓ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ ਬਰਾਬਰ ਖੜਾਂਗੇ ਬਰਾਬਰ ਚੱਲਾਂਗੇ l
    ਖਾਲਸਾ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ
    @ ਰਾਜ ਕੁਮਾਰ ਮਾਹਿਲਪੁਰ

  • @pushpinderkaurtv
    @pushpinderkaurtv Před měsícem +4

    Waheguru Waheguru Waheguru ji

  • @kaurR8
    @kaurR8 Před měsícem +4

    Ajj v insaaf sirf sade nehang singa kol e hunda, ijat kyi sirf sade gurua ne eh kaum bakhsi aa, ajje knde hindu rastr vnana

  • @RajKaur-gm6zd
    @RajKaur-gm6zd Před měsícem +2

    ਜਿਊਂਦੇ ਰਹੋ ਵੀਰ ਜੀ

  • @Italy_de_punjabi
    @Italy_de_punjabi Před měsícem +8

    Bai Amritpal singh zindabad 🙏

  • @bikramjitsinghdhaliwal7208
    @bikramjitsinghdhaliwal7208 Před měsícem +3

    ਇਹੋ ਜਿਹੇ ਬੰਦੇ ਨੂੰ ਭਾਈ ਸਾਹਿਬ ਜੀ ਟੋਟੇ ਕਰ ਦੇਣੇ ਚਾਹੀਦੇ ਹਨ

  • @goragora3481
    @goragora3481 Před měsícem +4

    Waheguru g

  • @gurvinderkaur4630
    @gurvinderkaur4630 Před měsícem +3

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @parassidhu225
    @parassidhu225 Před měsícem +3

    Waheguru bhai Saab dia lamia umra bakshe

  • @surindergill30
    @surindergill30 Před měsícem +4

    Guru Ramdas ji kirpa karn mehro veer ji

  • @Aamer-ix8xv
    @Aamer-ix8xv Před 29 dny +1

    Mehron veer tera koi muqbla nhi veer love from usa 🎉🎉🎉🎉

  • @ManinderSingh-ce8qy
    @ManinderSingh-ce8qy Před měsícem +9

    Sacha suucha bnda baba g

  • @gagansingh3867
    @gagansingh3867 Před měsícem +5

    Bhai Amritsar ji sonu waheguru charhdi kla ch rakhe ❤🙏