how to become rich with loan | 50 ਲੱਖ ਲੋਨ ਲੈਕੇ Crorepati ਕਿਵੇਂ ਬਣੀਏ |rajwant singh mohali | get rich

Sdílet
Vložit
  • čas přidán 20. 03. 2024
  • 50 ਲੱਖ ਲੋਨ ਲੈਕੇ Crorepati ਕਿਵੇਂ ਬਣੀਏ how to become rich with loan | rajwant singh mohali | get rich
    50 ਲੱਖ ਲੋਨ ਲੈਕੇ ਕਰੋੜਪਤੀ ਕਿਵੇਂ ਬਣੀਏ ?
    ਬਿਜ਼ਨਸ 'ਚੋਂ ਮੋਟੀ ਕਮਾਈ ਕਰਨ ਦੇ ਤਰੀਕੇ !
    ਇਹ ਰਾਜਵੰਤ ਸਿੰਘ ਮੋਹਾਲੀ ਕੈਰੀਅਰ ਕੋਚ ਹਨ । ਜ਼ਿੰਦਗੀ 'ਚ ਪੈਸਾ ਕਮਾਉਣ ਦਾ ਤਰੀਕਾ ਦੱਸਦੇ ਹਨ । ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਬਿਜ਼ਨਸ, ਨੌਕਰੀ ਅਤੇ ਹੋਰ ਤਰੀਕਿਆਂ ਬਾਰੇ ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
    how to get rich,get rich easy,how to get rich young,how to become rich with loan,how to make money,how to invest,how to become rich,loan,rich with loan,Rajwant Singh Mohali,rajwant mohali show,Property Gurukul,rich,rich vs broke,rich vs poor,rich girl,rich man,Businessman,personal loan,instant loan,free loan,Rajwant Mohali,real estate,real estate agent,how to invest in real estate,rajwant,mohali,money,how to make money online,how to invest money
    #rich #getrich #investmoney #crorepati #loan #investment #money #millionaire #motivation #motivational #punjab #shorts #sirlekh #invest

Komentáře • 62

  • @user-lp3if2eo8t
    @user-lp3if2eo8t Před 3 měsíci +23

    ਜੇ ਪਿਉ ਅਣਪੜ੍ਹ ਜਿੱਦੀ ਤੇ ਲਈ ਲੱਗ ਹੋਵੇ ਤਾਂ ਪੁੱਤ ਨੂੰ ਪੜਾਉਣ ਦਾ ਕੋਈ ਫਾਇਦਾ ਨਹੀਂ। 90/ ਮਾਂ,ਪਿਉ ਬੱਚਿਆਂ ਦੀਆਂ ਜੜ੍ਹਾਂ ਵਿੱਚ ਬਹਿੰਦੇ ਹਨ।

  • @gurwindersinghguri1023
    @gurwindersinghguri1023 Před 3 měsíci +7

    ਖੱਰੀਆ ਗੱਲਾਂ ਨੇ ਪਰ ਸੱਚ ਨੇ ਮੈਂ ਆਪਣੇ ਬਿਜ਼ਨਸ ਕਾਮਯਾਬ ਹੋਇਆ ਆਪ

  • @user-kn5jp2hj6m
    @user-kn5jp2hj6m Před 3 měsíci +12

    ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ….. ਬਾਈ ਜੀ ਨੇ ਕਿਹਾ ਕਿ ਇੱਕ ਲੱਖ ਤਨਖਾਹ ਲੈਣ ਵਾਲਾ ਅਧਿਆਪਕ ਵੀ ਐਸ ਨਹੀ ਕਰ ਸਕਦਾ, ਕਿਉ ਨਹੀਂ ਕਰ ਸਕਦਾ? ਅਧਿਆਪਨ ਬਹੁਤ ਪਵਿੱਤਰ ਕਿੱਤਾ ਹੈ, ਇੱਕ ਲੱਖ ਰੁਪਏ ਮਹੀਨਾਂ ਬਹੁਤ ਵਧੀਆ ਤਨਖਾਹ ਹੈ , ਲੋੜ ਹੈ ਤਮਾ ਤੇ ਕਾਬੂ ਪਾਉਣ ਦੀ , ਅਸੀ ਇਹਨਾਂ ਦੇ ਵਿਚਾਰਾਂ ਨਾਲ ਬਿਲਕੁੱਲ ਵੀ ਸਹਿਮਤ ਨਹੀਂ , ਸਰਕਾਰੀ ਨੌਕਰੀ ਬਹੁਤ ਮਿਹਨਤ ਕਰਨ ਤੇ ਮਿਲਦੀ ਆ, ਬਾਕੀ ਅਧਿਆਪਕਾਂ ਦਾ ਰੁਤਬਾ ਹੀ ਅਜਿਹਾ, ਜਿਹੜਾਂ ਮਾਇਆ ਨਾਲ ਨੀ ਤੋਲਿਆ ਜਾ ਸਕਦਾ। ਏਸੇ ਕਰਕੇ ਕਹਿੰਨੇ ਆਂ , ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।

    • @grewal2202
      @grewal2202 Před měsícem

      Main 4 saal 12-12 ghante padhda reha, fer mili aa Sarkari Naukri, enna competition aa.

    • @grewal2202
      @grewal2202 Před měsícem

      Ik lakh bhut zyada tankha va . Ethe kharcha ki aa eh jhuddu to eh puchu
      Daal roti tah 10-15k vich ho jandi

  • @surjeetsinghsekhon7126

    ਇਹ ਗੱਲਾਂ ਦਾ ਖਟਿਆ ਖਾਂਦੇ ਹਨ ਆਪ ਹੀ ਸਸਤੀ ਜਮੀਨ ਖਰੀਦ ਕੇ ਆਪ ਹੀ ਮਿਹੰਗੀ ਕਰਕੇ ਵੇਚਦੇ ਹਨ.

  • @jaspreetsekhon4633
    @jaspreetsekhon4633 Před 3 měsíci +1

    ਬਹੁਤ ਹੀ ਕੀਮਤੀ ਗੱਲਾਂ ਧੰਨਵਾਦ

  • @vikasbawa4475
    @vikasbawa4475 Před 2 měsíci +1

    Advice: be on topic , decide syllabus before shoot.

  • @KalaSingh-ko7lz
    @KalaSingh-ko7lz Před 3 měsíci +2

    Wah ji wah salaam aa sir nu❤

  • @Storymixture1
    @Storymixture1 Před 2 měsíci +1

    ਸਿਕਿਉਰਟੀ ਏਜੰਸੀਆਂ ਦੇ ਨਾਮ ਖੁੱਲ੍ਹੀਆਂ ਦੁਕਾਨਾਂ ਦੁਆਰਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਲੋੜਵੰਦ ਲੋਕਾਂ ਦਾ। ਇਹਨਾਂ ਦੁਕਾਨਾਂ ਤੋਂ ਮਜਬੂਰ ਲੋਕਾਂ ਨੂੰ ਬਚਾਇਆ ਜਾਏ ਤੇ 10-15 ਦਿਨਾਂ ਦੀ ਤਨਖ਼ਾਹਾਂ ਤਾਂ ਕੰਮ ਛੱਡਣ ਵੇਲੇ ਰੱਖ ਹੀ ਜਾਂਦੇ ਹਨ।ਇਸ ਲਈ ਕੰਮ ਕਰਨ ਵਾਲੇ ਗਰੀਬ ਵੱਲ ਜਾ ਰਹੇ ਹਨ ਤੇ ਇਹੋ ਜਿਹੇ ਏਜੰਸੀਆਂ ਵਾਲੇ ਵਿਹਲੇ ਕਮਿਸ਼ਨ ਤੇ ਤਨਖ਼ਾਹਾਂ ਦੱਬਣ ਵਾਲੇ ਅਮੀਰ ਹੋ ਰਹੇ ਹਨ

  • @harparkashsingh7660
    @harparkashsingh7660 Před 3 měsíci

    Waheguru Sahib Joo .

  • @vijaykumarsharma7481
    @vijaykumarsharma7481 Před 3 měsíci +1

    Very motivational video salute u

  • @taranjitsinghvirk5605
    @taranjitsinghvirk5605 Před 3 měsíci +4

    ਭਾਜੀ ਅੱਜਕੱਲ ਲਿਮਿਟ ਤੋਂ ਜਿਆਦਾ ਮੋਬਾਈਲ ਦੀ ਫਜੂਲ ਵਰਤੋਂ ਵੀ ਕਾਮਯਾਬੀ ਵਿੱਚ ਰੁਕਾਵਟ ਹੈ ਅਤੇ ਇਹ ਵੀ ਇੱਕ ਨਸ਼ਾ ਬਣ ਚੁੱਕਿਆ ਹੈ ਅਤੇ ਜਿਸ ਨਾਲ ਕਈ ਵਾਰੀ ਸਮਾਂ ਖਰਾਬ ਹੁੰਦਾ ਹੈ ਇਸ ਦਾ ਵੀ ਬੈਲੈਂਸ ਹੋਣਾ ਜਰੂਰੀ ਹੈ।

    • @LovePunjab82
      @LovePunjab82 Před 3 měsíci

      ਮੋਬਾਇਲ ਦੀ ਫਿਜੂਲ ਵਰਤੋਂ ਕੌਣ ਕਰ ਰਿਹਾ? ਕਿਉਂ ਕਰ ਰਿਹਾ? ਤੇ ਕਿਸ ਨੇ ਰੋਕਣੀ?

  • @user-zs6ty8oy9t
    @user-zs6ty8oy9t Před měsícem

    ਧੰਨਵਾਦ ਜੀ

  • @dilpreetsinghdhillon865
    @dilpreetsinghdhillon865 Před 3 měsíci +1

    Thanks g

  • @jagrajsingh114
    @jagrajsingh114 Před 3 měsíci +3

    Very nice video 👍👌

  • @sukhdeepsinghclass-7broll-442
    @sukhdeepsinghclass-7broll-442 Před 3 měsíci +1

    Very nice ji ❤

  • @sonudhunna5436
    @sonudhunna5436 Před 3 měsíci +1

    Meri help video thanks

  • @AvtarSingh-fo1nm
    @AvtarSingh-fo1nm Před měsícem

    Very good knowledge🎉

  • @rajbirkaur3854
    @rajbirkaur3854 Před 3 měsíci +2

    Good

  • @melasinghsandhusandhu
    @melasinghsandhusandhu Před 3 měsíci +1

    Very nice

  • @Kisanfoodfarming
    @Kisanfoodfarming Před 3 měsíci +2

    Gud 😊

  • @bakhshishsinghvirk1055
    @bakhshishsinghvirk1055 Před 3 měsíci +2

    ਇਸ ਵੀਰ ਨੇ ਸਿਰਫ਼ ਪੈਸਾ ਹੀ ਸਬ ਕੁਝ ਸਮਝ ਰੱਖਿਆ ਹੈ ਜੀ ਜਿਨ੍ਹਾਂ ਕੋਲ ਜਿਆਦਾ ਪੈਸਾ ੍ਰਹੈ ਉਨ੍ਹਾਂ ਕੋਲ ਸੁੱਖ ਸਹੂਲਤਾਂ ਤਾਂ ਹੋਣ ਗੀਆ ਪਰ ਨੀਂਦ ਨਹੀਂ ਬੱਚੇ ਲਾਈਕ ਨਹੀਂ ਮਾਂ ਪਿਓ ਦੇ ਕਹਿਣੇ ਵਿਚ ਨਹੀਂ ਉਸ ਦੇ ਬਾਰੇ ਪੁਛੋ ਜੀ

    • @gurcharansingh7094
      @gurcharansingh7094 Před 2 měsíci

      ਸ਼ਾਇਦ ਤੁਸੀਂ ਇਹਨਾਂ ਦੀਆਂ ਹੋਰ ਵੀਡੀਓ ਨਹੀਂ ਸੁਣੀਆਂ।

    • @GurpreetSinghBrars
      @GurpreetSinghBrars Před 2 měsíci +2

      ਵੀਰ ਜੀ ਇਹ ਨੀਂਦ ਨਾ ਆਉਣਾ ਬੱਚੇ ਲਾਇਕ ਨਾ ਹੋਣਾ ਇਹ ਸਭ ਉਹਨਾਂ ਨਾਲ ਹੁੰਦਾ ਹੈ ਜਿਹਨਾਂ ਕੋਲ ਦੋ ਨੰਬਰ ਦਾ ਪੈਸਾ ਹੁੰਦਾ ਹੈ | ਹੱਕ ਦਾ ਪੈਸਾ ਕਿੰਨਾ ਵੀ ਜਿਆਦਾ ਹੋਵੇ ਉਹ ਹੋਰ ਫਲਦਾ ਹੈ |

  • @jagtarchahal2541
    @jagtarchahal2541 Před 3 měsíci +3

    Very nice interview Sukhi Maghania ji bahahut kmm di interview .

  • @AmarjeetSingh-hc8ml
    @AmarjeetSingh-hc8ml Před 3 měsíci +1

    👍

  • @gurwindersinghguri1023
    @gurwindersinghguri1023 Před 3 měsíci +1

    ਚੈਨਲ ਵਾਲਿਆਂ ਬਹੁਤ ਬਹੁਤ ਧੰਨਵਾਦ

  • @dilpreetsinghdhillon865
    @dilpreetsinghdhillon865 Před 3 měsíci +1

  • @amanarmyboy9685
    @amanarmyboy9685 Před 2 měsíci +2

    Sir me army vich hai 7 saal to puri kirpa hai essahh kr reha puri apna to niva val dekh ke chlo teh apna dimag set kro 1 lakh kamon vala bukha nhi mar sakda

  • @Gurjeetbhangu3191
    @Gurjeetbhangu3191 Před 3 měsíci +2

    Ma bap bache nu nokri len lai prhaude ne nokri mildi nahi business karan di soch hee nahi rakhde

  • @manjitkaur8113
    @manjitkaur8113 Před 18 dny

    👍💯✅

  • @JagtarSingh-kr3ki
    @JagtarSingh-kr3ki Před měsícem

    Sir g topic te gal nahi Kar Rahe

  • @melasinghsandhusandhu
    @melasinghsandhusandhu Před 3 měsíci +1

    ਬਹੁਤ ਵਦੀਊ ਹੈ🎉

  • @satpalsinghrawat2529
    @satpalsinghrawat2529 Před 3 měsíci +1

    Bha ji canada vi naukri nahi mildia ji

  • @jaswindersingh9291
    @jaswindersingh9291 Před 2 měsíci

    Bhaji tuhadiyan gallan sun k vadhiya lagga but kuj gallan sanu soch ch pa dendiyan ne oh eh ne k kai vaar tuhadi investment tuhanu profit den de bawjood v frofit tuhadey kol nai rehanda fir der lagda hai fir othey eh gal aa jandi hai k tuhadi kismet ch profit nai hai

  • @veerpalkaur6081
    @veerpalkaur6081 Před 3 měsíci

    Sir nal kive contact kar sakde aaa

  • @jaswindersingh9291
    @jaswindersingh9291 Před 2 měsíci

    Kuj property share Hon ker v nuksaan ho janda hai

  • @user-zs6ty8oy9t
    @user-zs6ty8oy9t Před měsícem

    ਪੰਜਾਬ ਵਿੱਚ ਸਵਰਗ ਹੈ

  • @gursewaksingh3049
    @gursewaksingh3049 Před 3 měsíci +1

    🙏👍🚩🙏👍🙏🚩👍🚩🙏

  • @suhdeep58
    @suhdeep58 Před 3 měsíci

    Interviewer is confused as well as funny

  • @user-hs6sg4bc4t
    @user-hs6sg4bc4t Před 3 měsíci

    Apa hun 5oooo da lone Lai ladies

  • @agamsworld2926
    @agamsworld2926 Před 2 měsíci

    Out date education system h

  • @palapunjabi7394
    @palapunjabi7394 Před 2 měsíci +1

    Kam kro man la ke

  • @GurpreetSinghProcha
    @GurpreetSinghProcha Před 3 měsíci

    Jado tusi nokari ni karna chode ta hor kiwe naukri kare ga कल्याण रिजल्ट

  • @khushalsingh2917
    @khushalsingh2917 Před 2 měsíci

    ਵੀਡੀਓ ਕੰਮ ਕਰਨ ਲਈ ਸੀ ਦਸ ਕੁਝ ਹੋਰ ਹੀ ਦਿੱਤਾ ਕੁਝ ਖਾਸ ਨਹੀਂ

  • @bhinderbhandohal1807
    @bhinderbhandohal1807 Před 2 měsíci

    Jayda bakwas

  • @narindersinghnagra8035
    @narindersinghnagra8035 Před 3 měsíci +2

    Rajwant sir ਦਾ mobile no ਵੀ deo veer ji

  • @binderkangar1046
    @binderkangar1046 Před 3 měsíci

    Good

  • @binderkangar1046
    @binderkangar1046 Před 3 měsíci