Video není dostupné.
Omlouváme se.

Talk With Rajwant Singh Mohali Sirlekh |

Sdílet
Vložit
  • čas přidán 30. 11. 2023
  • Talk With Rajwant Singh Mohali Sirlekh |
    #sirlekh #rajwantsinghmohali #punjab #farmer #kisanmazdoor #kisan #sirlekh #punjabi #kisanprotest #money #punjab #clips #punjabikisan #kissanprotest

Komentáře • 11

  • @sarpanchkhalsa735
    @sarpanchkhalsa735 Před 8 měsíci +1

    ਜੇ ਕਿਸਾਨ ਅੰਨ ਦਾਤਾ ਤਾਂ ਜੋ ਖੇਤੀ ਸੰਦ ਬਣਾਉਣ ਵਾਲੇ ਨੂੰ ਕੀ ਕਿਹਾ ਜਾ ਸਕਦਾ ਹੈ ਜੋ ਪੈਰਾਂ ਦੀ ਜੁੱਤੀ ਕੱਪੜੇ ਬਣਾਉਂਦੇ ਹਨ ਓਨਾਂ ਨੇ ਕਦੇ ਘਾਟੇ ਦੇ ਕਰਕੇ ਹੜਤਾਲ ਕੀਤੀ।

  • @BhanguSaab-gm2ic
    @BhanguSaab-gm2ic Před 6 dny

    ❤❤🎉🎉

  • @jagtarsinghje9705
    @jagtarsinghje9705 Před 8 měsíci +1

    ਝੋਨਾ ਜਿ਼ਆਦਾ ਨਿਕਲਿਆ ਠੇਕੇ 4000 ਵੜ ਗਿਆ ਜੱਟ ਜੱਟ ਨੂੰ ਖਾ ਰਿਹਾ ਸਰਕਾਰ ਨੂੰ ਮਾੜਾ khi ਜਾਂਦੇ ਨੇ ਮੰਗ ਖਾਣ ਦੇ ਆਦਿਤ ਠੀਕ ni ਜੀ

  • @GurmailBadesha
    @GurmailBadesha Před 8 měsíci +1

    ਰਾਜਵੰਤ ਸਿੰਘ ਜੀ ਤੁਸੀਂ ਜ਼ੀਰੋ ਗਰਾਉਂਡ ਤੋਂ ਪਹਿਲਾਂ ਵਾਲੇ ਸੂਚਕ ਅੰਕੜਿਆਂ ਮੁਤਾਬਕ ਜਿੰਨਸਾਂ ਦੇ ਭਾਅ ਵਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਜੀ

  • @harpreetsinghharryharpreet1704

    Wow firey or logical interview

  • @jagtarsinghje9705
    @jagtarsinghje9705 Před 8 měsíci +1

    300 ਦਿਹਾੜੀ ਵਾਲਾ ਖੁਦਕੁਸ਼ੀ ਨਹੀਂ ਕਰਦਾ 50 ਲੱਖ ਕਿਲੇ 50 ਲੱਖ di ਫਸਲ ਵੇਚ ਕੇ ਮੰਗ ਵੀ ਰਿਹਾ

  • @balkourdhillon5402
    @balkourdhillon5402 Před 8 měsíci +1

    ਰਾਜਵੰਤ ਸਿੰਘ ਜੀਸਤਿ ਸਿਰੀ ਅਕਾਲ।ਆ ਜੋ ਤੁਸੀਂ ਕਹਿ ਰਹੇ ਹੋ ਜੋ ਬੱਚੇ ਬਾਹਰ ਜਾ ਰਹੇ ਹਨ ਇਧਰ 300 ਦਿਹਾੜੀ ਮਿਲਦੀ ਆ ਉਧਰ ਹਜਾਰ ਮਿਲਦਾ ਦਿਹਾੜੀ ਦਾ ਤਾਂਜਾਂਦੇ ਆ।ਉਤਰ ਬਿਲਕੁਲ ਗਲਤ ਆ। ਉਧਰ 1000ਰੁਪੲਏ ਨਹੀ ਮਿਲਦੇ।ਦਸ ਡਾਲਰ ਮਿਲਦੇ ਆ ।ਉਸ,ਵਿਚੋੰ ਕੰਮ ਦੇਣ ਵਾਲਾ ਵੀ ਕੁੰਡੀ ਲਾ ਕੇ ਦਿੰਦਾ।ਹੁਣ 10ਘੰਟੇ ਕੰਮਦੇ 100ਡਾਲਰ ਮਿਲੇ ਖਰਚੇ ਵੀ ਡਾਲਰਾਂ ਚ ਜਾਣੇ ਆ।ਰੁਪਏ ਨਾ ਬਣਾਰ ਨੇ ਵਰਰਓ। ਪਹਿਲਾ ਕੰਮ😅😂 ਨਹੀ ਫੇਰ 100ਡਾਲਰ ਨੋ ਵੰਡਿਆ ਕਿੰਨੇ ਥਾਂਜਾਣਾ ।ਅਜ ਬਹੁਤ ਹੀ ਮਾੜੀ ਹਾਲਤ ਆ ਬਾਹਰ।

    • @rudra-b3i
      @rudra-b3i Před 7 měsíci

      Sarkaar se kissan MSP maangne ki bajaye maange international market Mein bechne ki permission. Saudi, Iran wagera ke vyapari government MSP se Kai zyada pay Kar denge. Aur kisanon ko India Mein koi free mein maangne waala bhi nahi bolega.
      Sardar property dealer hai isse farming k baare Mein kuch nahi Pata. Aise hi expert Banke interview Dene baith gaya.
      Guru Nanak ne kheti ko accha bola Hai, property dealing ko nahi. Inn sahib ko chahiye property dealing chhod k farming karein aur kisanon ko 10x profit kamana example deke sikhayein, na ki Hawa Mein batein karke.

  • @nanaksingh9771
    @nanaksingh9771 Před 4 měsíci

    fasal da rate ni ghat jamina da rate jyada