Video není dostupné.
Omlouváme se.

how to become rich | Property Gurukul | Rajwant Singh Mohali Interview | zero to hero | Sirlekh

Sdílet
Vložit
  • čas přidán 2. 10. 2021
  • how to become rich | Property Gurukul | Rajwant Singh Mohali Interview | zero to hero | Sirlekh
    ਰਾਜਵੰਤ ਸਿੰਘ ਮੋਹਾਲੀ ਬੈਂਕ ਦੀ ਨੌਕਰੀ ਛੱਡਕੇ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਹਨ । ਅੱਜਕਲ੍ਹ ਬਿਜ਼ਨਸ ਅਤੇ ਰੀਅਲ ਅਸਟੇਟ ਦੀ ਟ੍ਰੇਨਿੰਗ ਦਿੰਦੇ ਹਨ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ।
    ਟ੍ਰੇਨਿੰਗ ਲੈਣ ਲਈ ਸੰਪਰਕ :-
    BUSINESS COACH - RAJWANT SINGH MOHALI 8288834445,7837464646
    how to become rich with loan,how to make money,how to invest,how to get rich,how to become rich,loan,rich with loan,Rajwant Singh Mohali,rajwant mohali show,Property Gurukul,rich,rich vs broke,rich vs poor,rich girl,rich man,Businessman,personal loan,instant loan,free loan,Rajwant Mohali,real estate,real estate agent,real estate investing,how to invest in real estate,rajwant,mohali,money,how to make money online,how to invest money,sirlekh
    #rich #crorepati #loan #investment #money #millionaire #motivation #motivational #punjab #shorts #sirlekh

Komentáře • 104

  • @sirlekh
    @sirlekh  Před 2 lety +23

    Property Gurukul | Rajwant Singh Mohali Interview | Sirlekh ਸਿਰਲੇਖ

  • @arjitsingh6083
    @arjitsingh6083 Před 5 měsíci +41

    ਮਿਹਨਤ ਤਾਂ ਰਿਕਸ਼ਾ ਵਾਲਾ ਵੀ ਕਰਦਾ ਹੈ ਲੇਕਿਨ ਬਿਨਾਂ ਕਿਸਮਤ ਤੇ ਉਹਦਾ ਬੇੜਾ ਪਾਰ ਨਹੀਂ ਹੁੰਦਾ ਨਿਰਾ ਮਿਹਨਤ ਤੇ ਭਰੋਸਾ ਕਰਨਾ ਵੀ ਮਹਿਜ ਭਰਮ ਹੀ ਹੁੰਦਾ ਹੈ ਸਭ ਨਾਲ ਵੱਡੀ ਚੀਜ਼ ਰੱਬ ਦੀ ਮਿਹਰ ਹੈ।

    • @notoriusbuntyvlogs
      @notoriusbuntyvlogs Před 4 měsíci

      Bilkul 💯

    • @palmeetsingh7138
      @palmeetsingh7138 Před 4 měsíci

      100 % shi veer .

    • @deepbhullar6442
      @deepbhullar6442 Před 4 měsíci +3

      Depend eh krda veer appa mehnat kar kehde track te rahe a and kes treeke nal rahe a , Sara kuj kismat te ni chdi da

    • @satnamsinghsidhu9648
      @satnamsinghsidhu9648 Před 4 měsíci +2

      You are wrong Mehnat nal kismat badle ja Sakde a

    • @arjitsingh6083
      @arjitsingh6083 Před 4 měsíci

      @@satnamsinghsidhu9648 ਜੀ ਜਰੂਰ, ਮੇਰਾ ਜਬਾਬ ਸੀ ਸਾਰੀ ਉਮਰ ਨਿਰੀ ਮਿਹਨਤ ਕੀਤੀ ਹੈ, ਜਦੋਂ ਇਹ ਕੋਈ ਬੋਲਦਾ ਹੈ ਤਾਂ ਉਸਦਾ ਅੰਹਕਾਰ ਹੀ ਬੋਲਦਾ ਹੈ। ਬਿਨਾ ਮਿਹਰ ਸਾਰੀ ਉਮਰ ਰਗੜੇ ਜਾਓ ਕੁਛ ਨਹੀਂ m
      ਹੁੰਦਾ, ਇਦਾ ਤੇ ਸਾਰੇ ਮਜ਼ਦੂਰ ਵੀ ਕਰੋੜ ਪਤੀ ਹੋ ਜਾਂਦੇ, ਕੋਈ ਵਿਰਲਾ ਹੀ ਹੁੰਦਾ ਜੇੜਾ ਉਣਾ ਵਿੱਚੋ ਵੱਡਾ ਠੇਕੇਦਾਰ ਬੰਡਣ ਲਾਇਕ ਹੈ ਜਾਂਦਾ ਜਿਸਤੇ ਮਿਹਰ ਹੋਂਦੀ ਏ।

  • @Samundri_Daaku
    @Samundri_Daaku Před 3 měsíci +8

    ਮੇਂ ਖ਼ੁੱਦ 2014 ਤੋਂ ਰੇਲਵੇ ਚ ਸਰਕਾਰੀ ਨੋਕਰੀ ਕਰਦਾ ਹਾਂ ਫਗਵਾੜੇ
    ਮੈਨੂੰ ੧੦ ਸਾਲ ਹੋਗੇ ਅੱਜ ਪਰ ਮੇਂ ਇਹੋ ਕਹਿੰਨਾ ਕਿ ਵੱਡੇ ਨੌਕਰ ਨਾਲੋਂ ਨਿੱਕਾ ਮਾਲਕ ਚੰਗਾਂ,
    ਕਿਉਕੀ ਕੋਵੀ ਵੀ ਨੋਕਰੀ ਆ ਤੇ ਉਹਦੇ ਚ ਜੋ ਕਮਾਈ (ਤਨਖਾਹ) ਵਾ ਉਹ ਮਾਲਿਕ ਜਾਂ ਸਰਕਾਰ ਦੀ ਮਰਜੀ ਦੀ ਤੇ ਕੰਮ ਵੀ ਉਹਨਾ ਦੀ ਮਰਜੀ ਨਾਲ, ਪਰ ਜੇ ਬੰਦਾ ਮਾਲਕ ਆ ਚਾਂਹੇ ਕਿਸੇ ਨਿੱਕੇ ਕੰਮਕਾਰ ਦਾ ਵੀ ਤੇ ਬੰਦਾ ਆਪਣੀ ਮਰਜੀ ਨਾਲ ਕੰਮ ਕਰ ਸਕਦਾ ਤੇ ਆਪਣੀ ਮਰਜੀ ਨਾਲ ਕਮਾਈ ਕਰ ਸਕਦਾ ਆਪਣੀ ਮਿਹਨਤ ਨਾਲ

  • @labbiladda6020
    @labbiladda6020 Před 4 měsíci +5

    ਕਵਿਤਾ ਕਹਾਣੀਆਂ ਤਾਂ ਹਰੇਕ ਲਿਖ ਰਿਹਾਂ ਪਰ ਰੁਜ਼ਗਾਰ ਸੰਬੰਧੀ ਨੌਜਵਾਨਾਂ ਨੂੰ ਲਗਵਾਉਣਾ ਵੱਡੀ ਗੱਲ ਹੈ

  • @paramjitKaur-bf4rc
    @paramjitKaur-bf4rc Před 2 dny

    ਮੇਹਨਤ ਦੀ ਕਦਰ ਕਰੋ ਘਰ ਵਿੱਚ ਚੀਜ਼ਾਂ ਦੀ ਕਦਰ ਕਰੋ ਕਿਸੇ ਨੂੰ ਦੇਖ ਪੈਰ ਨਾ ਛੱਡੋ ਰੱਬ ਦਿੰਦਾ ਹੈ ਤਾਂ ਕਦਰ ਕਰੋ ਜੋ ਹੈ ਸ਼ੁਕਰ ਮਨਾਈਏ ਸਾਰੇ ਹੀ ਜਾਣਦੇ ਹਨ 💯💯

  • @gurcharansingh7094
    @gurcharansingh7094 Před rokem +5

    बहुत बढ़िया राजवंत सिंह जी। आज तक आपकी वीडियो सुनते रहे हैं ।आपके द्वारा किन्ही कामयाब लोगों की ली हुई इंटरव्यू सुनते रहे ।पहली बार आपकी इन्टरव्यू सुन रहे हैं। वह भी पंजाबी में। बहुत ही अच्छा लगा।

  • @msjsconstruction
    @msjsconstruction Před 4 měsíci +6

    ਬਾਈ ਜੀ ਇੰਟਰਵਿਊ ਲੈਣ ਲਈ ਆਏ ਹੋ ਦੇਣ ਲਈ ਨਹੀਂ ਉਹਨਾਂ ਦੀ ਗੱਲ ਸੁਣੋ ਗੱਲ ਨੂੰ ਅੱਧ ਚੋਂ ਕੱਟ ਕੇ ਸਾਰੀ ਗੱਲ ਦੀ ਜੜ ਕੱਢ ਦਿੰਦੇ ਆ

  • @lavisingh503
    @lavisingh503 Před 2 dny

    ਵੀਰ ਪੱਤਰਕਾਰ ਜੀ ਥੋੜਾ ਪਰਸੈਨਲਟੀ ਤੇ ਬੋਲਣ ਚਾਲਣ ਧਿਆਨ ਦਿਉ ਹੋਰ ਵਧੀਆ ਹੋ ਸਕਦਾ ਸੀ ਬਾਕੀ ਬਹੁਤ ਵਧੀਆ ਗੱਲਬਾਤ ਸੀ

  • @AvtarSingh-hf8gs
    @AvtarSingh-hf8gs Před 17 dny +3

    ਤੁਸੀਂ ਤਾ ਅਪਣਾ ਫਾੲਿਦਾ ਸੋਚਣਾ ਉੁਹ ਵੀ ੲੇ ਸੀ ਕਮਰੇ ਵਿੱਚ ਬੈਠ ਕੇ ਪੱਤਰਕਾਰ ੲੇ ਸਵਾਲ ਪੁਛਣ ਪਰਲ ਕੰਪਨੀ ਨੇ ਲੋਕਾ ਨੂੰ ਕੀ ਦਿਤਾ ਅਮੀਰ ਤੁਸੀ ਬਣ ਜਾਣਾ
    ਮੁਫਤ ਵਿਚ ਸਲਾਹ ਦਿਉ

  • @mastkalander1065
    @mastkalander1065 Před 2 lety +18

    ਵਿਚਾਰ ਬਹੁਤ ਵਧੀਆ ਪਰ ਮੁੱਦੇ ਦੀ ਗੱਲ ਨਹੀਂ ਕੀਤੀ ਕਿ ਇਹ ਬੰਦਾ ਕਰਦਾ ਕੀ ਬਿਜ਼ਨਸ ਹੈ

    • @narindersinghrai6812
      @narindersinghrai6812 Před 2 lety

      Property business

    • @romanticjatt7711
      @romanticjatt7711 Před 5 měsíci

      Keha ta hai osne ki ' real estate ' da kam krda
      Yani jameen jaidad da kam

    • @harpalkaur408
      @harpalkaur408 Před 28 dny

      Real estate

    • @NarinderSingh-dn8dg
      @NarinderSingh-dn8dg Před dnem

      Tusee apna attitude set kroo jnaab...oho a akhde hun k asee simple c.. simple haan ..tusee v kar sakde ho jo me krda ...j inna ton kuj sukna fer inna di baki hor vedio v dekho....but j tusee kuj sikhna he nhee fer dosh qeon de de ho....ki gall jealousy ho gi

    • @NarinderSingh-dn8dg
      @NarinderSingh-dn8dg Před dnem

      Very funny starting ton oho bol rhey hun.....k, property da kum krde hun

  • @sukhhardevsingh4067
    @sukhhardevsingh4067 Před 5 měsíci +4

    ਵਿਚਾਰ ਤੇ ਤੁਸੀਂ ਬਹੁਤ ਵਧੀਆ ਦਿੱਤੇ ਪਰ ਸਾਰੀ ਵੀਡੀਓ ਵਿੱਚ ਇਹ ਨਹੀਂ ਦੱਸਿਆ ਕੇ ਇਜ਼ਹਾ ਕੀ ਕੀਤਾ ਕੇ ਜਿਸ ਨਾਲ ਤੁਸੀਂ ਤਰੱਕੀ ਦੀਆਂ ਬੁਲੰਦੀਆਂ ਨੂੰ ਹਾਸਲ ਕੀਤਾ

  • @sukhimaghanian707
    @sukhimaghanian707 Před 2 lety +7

    ਕਾਮਯਾਬੀ ਦਾ ਰਾਹ ਚੁਣਨ ਲਈ ਇਹ ਸਾਰੇ ਦੇਖੋ ਅਤੇ ਸ਼ੇਅਰ ਕਰੋ

  • @reerpazi9935
    @reerpazi9935 Před 5 měsíci +6

    ਪਰਲ ਕੰਪਨੀ ਵਾਲਾ ਬੰਦਾ ਭੰਗੂ ਵੀ ਰਾਜਪੁਰਾ ਨੇੜੇ ਦਾ ਹੈ ਉਸ ਬੰਦੇ ਬਾਰੇ ਕੀ ਕਹਿਣਾ

  • @hunterhappy0073
    @hunterhappy0073 Před 5 měsíci +3

    Waheguru Ji Main Kudh Share Markit 5000 Rs.Ley K Kamm Kita ajj Apna Tiffin Service da Kam Band Karke 1 Lakh Month da Kama Reha,Jalad hi eh 2 Lakh Tay Phir Boom Profit karanga.🎉🎉🎉🎉

    • @khamzatbrar9162
      @khamzatbrar9162 Před 5 měsíci

      Koi strategy dso ji

    • @hunterhappy0073
      @hunterhappy0073 Před 5 měsíci

      @@khamzatbrar9162 13 EMA And VWAP Upper Green Candle Or Neeche Red Candle Close Kare Ta Entry karo 70-80% Accurecy Matlub agar tusi 10 Trade lawogay ta Taqreebun 7-8 Trade Mota Profit dey k Janndiya,Bewshak Option Vich Ja Stocks Kise vich vi.

  • @rajwantsinghmohali
    @rajwantsinghmohali Před 2 lety +5

    ਧੰਨਵਾਦ ਸੁਖੀ ਜੀ

    • @sandipa93
      @sandipa93 Před 5 měsíci

      Sir ਤੁਹਾਡੀਆਂ ਕਿਹੜੀਆਂ books ਨੇ ਮੈਂ ਪੜਨੀਆ ਨਾਮ ਦਸਦੋ books ਦਾ????

  • @chhinderpalkaur9438
    @chhinderpalkaur9438 Před 4 měsíci +1

    Very nice talk.

  • @Propertyplace11
    @Propertyplace11 Před 3 měsíci

    आपने बहुत अच्छी जानकारी दी

  • @darshansingh7013
    @darshansingh7013 Před 4 měsíci

    Excellent,Sahitkara bare jo kiha. ( Sir ji,You are doing,The Best)

  • @pawankumar-tl6ym
    @pawankumar-tl6ym Před 2 lety +2

    Thanks Sir ji bhut Vadia Salute hai sir ji

  • @MalkitSingh-nl1sg
    @MalkitSingh-nl1sg Před 5 měsíci +14

    ਜਦੋ ਪੈਸਾ ਆ ਜਾਦਾ ਅਕਲ ਤਾ ਆਟੋਮੈਟਿਕ ਆ ਜਾਦੀ ਐ

  • @jagrajsingh114
    @jagrajsingh114 Před 7 měsíci +1

    Thanks sir ji, your advice is useful for everyone....🎉🎉

  • @harmanbabbu2900
    @harmanbabbu2900 Před 4 dny

    Buot vidha sir g

  • @DeepSingh-zi8rc
    @DeepSingh-zi8rc Před 13 dny

    Absolutely right sir

  • @user-ln4xv9jl7m
    @user-ln4xv9jl7m Před 3 měsíci +1

    ਸਿਆਣਿਆਂ ਦੀ ਕਹਾਵਤ ਹੈ ਜੀ
    ਪੇਟ ਨਾ ਪਈਆਂ ਰੋਟੀਆਂ ਤਾਂ
    ਸਭੇ ਗੱਲਾਂ ਖੋਟੀਆਂ
    ਸਾਰੀਆਂ ਗੱਲਾਂ ਇਸੇ ਗੱਲ ਦਾ ਵਿਸਥਾਰ ਐ
    🙏🙏🙏

  • @MalkitSingh-gz6zb
    @MalkitSingh-gz6zb Před 4 měsíci

    Very good Speech Sir

  • @sanjubhardwaj4928
    @sanjubhardwaj4928 Před 2 lety +2

    Salute to you sir..🙏🙏🙏🙏🙏

  • @user-tj8fw2nw2t
    @user-tj8fw2nw2t Před 7 měsíci +2

    Sir Please share pdf format for all the books, I am in Canada and I can’t access the books here.

  • @bikarsingh7883
    @bikarsingh7883 Před 4 měsíci +1

    ਸਹੀ ਹੈ ਜੀ ਗਲ

  • @suggarcontrolatta4962
    @suggarcontrolatta4962 Před 2 lety +2

    V Good Sir

  • @jagrajsingh114
    @jagrajsingh114 Před 9 měsíci +1

    Very best suggestions sir ji

  • @SukhwinderSingh-nk2nn
    @SukhwinderSingh-nk2nn Před 2 lety +3

    Tnx sir

  • @KewalSiddhu
    @KewalSiddhu Před 2 dny

    ਜਿਸ ਕੋਲ ਪੈਸਾ ਆ ਜਾਂਦਾ ਉਹ ਰੱਬ ਬਣ ਜਾਂਦਾ
    ਹੁਣ ਇਹ ਮੱਤਾਂ ਦੇਣ ਲੱਗ ਪਿਆ
    ਇਹ ਆਮ ਲੋਕ ਮੱਤਾਂ ਦਿੰਦੇ ਆ
    ਅਡਾਨੀ ਅਬਾਨੀ ਵਰਗੇ ਮੱਤਾਂ ਦਿੰਦਾ ਕੋਈ ਕਿਸੇ ਨੂੰ
    ਇਸ ਦੀ ਮੱਤ ਆ ਵੀਂ ਮੇਰੇ ਉੱਪਰ ਹੁਕਮ ਨਾ ਕਰੇ ਕੋਈ
    ਸਾਡੇ ਵੀ ਮੱਤਾਂ ਦੇਣ ਵਾਲੇ ਹੈਗੇ ਆ ਇਸ ਤਰਾਂ ਦੇ
    ਜੋ ਕਰਦਾ ਪ੍ਰਮਾਤਮਾ ਸਹੀ ਕਰਦਾ
    ਇਸ ਮਗਰ ਨਾ ਲੱਗਿਓ

  • @gurmukhsingh2679
    @gurmukhsingh2679 Před měsícem

    Good interview

  • @sukhdeepsinghclass-7broll-442

    Bahut badhiya ver ji

  • @ashok52822
    @ashok52822 Před 2 lety +2

    Bhot vadia lgea sukhi g bhot kaim dia gala ne sir dia slut hai shi lekhk ne sr bhot vadia gala kh rhe ne,,,,like ,

  • @anchorjassi8730
    @anchorjassi8730 Před 2 lety +2

    Good work

  • @kuldipsingh481
    @kuldipsingh481 Před 6 měsíci +1

    Sahi gal sir ... 😊
    Mai v ehi chouhna

  • @varinderestate4932
    @varinderestate4932 Před 2 lety +2

    Verry good

  • @sukhmankaur8663
    @sukhmankaur8663 Před 2 lety +2

    Good job

  • @rajaramprasad2751
    @rajaramprasad2751 Před 8 měsíci +1

    Very nice talk

  • @msjsconstruction
    @msjsconstruction Před 4 měsíci +1

    ਉੱਤਮ ਖੇਤੀ ਮੱਧਮ ਵਪਾਰ ਬਾਈ ਜੀ ਠੱਗੀਆਂ ਮਾਰਨੀਆਂ ਸਿੱਖਣੀਆਂ ਕਿਤੋਂ ਮਰਜ਼ੀ ਸਿੱਖ ਲਓ

  • @SarbatDaBhlaChannel
    @SarbatDaBhlaChannel Před 3 měsíci

    Great video😊🎉

  • @harpreetSingh-co4mn
    @harpreetSingh-co4mn Před 2 lety +2

    Good ji

  • @DeepSingh-zi8rc
    @DeepSingh-zi8rc Před 13 dny

    Vvv nice Gal sir

  • @gurindersingh8634
    @gurindersingh8634 Před 2 lety +1

    Salute sir 🙏

  • @NikaSingh-rs6md
    @NikaSingh-rs6md Před 4 měsíci

    Very good 💐

  • @ParamjitSidhu-pl3mh
    @ParamjitSidhu-pl3mh Před 11 dny

    Good brother

  • @GulabSingh-xe2kx
    @GulabSingh-xe2kx Před 5 měsíci +1

    Nice Guru ji🙏🙏🙏🎁🎁🎁

  • @majbisikhcomwwwRAGRETE
    @majbisikhcomwwwRAGRETE Před 4 měsíci +1

    ਪਾਪੈ ਕੰਮ ਤਾ ਦੱਸੋ ਕਿ ਕਰਿਆ ਸਾਰੀ ਵੀਡੀਓ ਜਲਦੀ ਜਲਦੀ ਵਿਚ ਬੋਲ ਕੇ ਇਟਰਵੂਉ ਦਾ ਫਾਹਾ ਬੜਤਾ

  • @user-vk6gz4ki5l
    @user-vk6gz4ki5l Před 5 měsíci +1

    Goop

  • @baltejsinghdhillon691
    @baltejsinghdhillon691 Před 5 měsíci +1

    Good

  • @sukhpreetjalwehra9787
    @sukhpreetjalwehra9787 Před 2 lety +2

    👍

  • @user-ux1wo9hp8b
    @user-ux1wo9hp8b Před 5 měsíci +1

    ऐना,दि,किताब, पड़के,हि, मंजिल,मिल,सकती, है जी,मैंनू,तां, ऐसे,तरहां,हि, लगदा है, जी

  • @amarjitsingh345
    @amarjitsingh345 Před 4 měsíci

    J saare hukam den wale hoge tan fr hukam kihnu dioge, Rajwant ji nu paise da hankaar ho gia, is cheej ton bachna chahida a,

  • @NareshKumar-sg8eb
    @NareshKumar-sg8eb Před 5 měsíci +2

    Five star hotel wich khana ek dan kah ka jandge pure ho jawa ge galt kam kar hotal wich ja sakda ha

  • @veerpalkaurkaur8991
    @veerpalkaurkaur8991 Před 2 lety

    Good job 👍

  • @GurpreetSinghProcha
    @GurpreetSinghProcha Před 4 měsíci +1

    Sanjan wala samj Gia olo aa nu kuj pata ni lagia

  • @manumahajan8641
    @manumahajan8641 Před měsícem

    ❤❤

  • @Sandhu_Punjabi_kitchen123
    @Sandhu_Punjabi_kitchen123 Před 4 měsíci

    Paise wale nu gala aundia bakia nu nai garib di masa mehnat krke roti dawai puri hundi

  • @thebull7
    @thebull7 Před 3 měsíci

    Matlab nokri chadan da fesla karde karade 18saal lag ge uncle nu
    Wah ji Wah😂

  • @aroratele5442
    @aroratele5442 Před 4 měsíci

    Karu badsha AAJ kehte hai jesnay 40 gaj jory c

  • @jagseersinghjagseersingh5166

    👌👌👌👌

  • @manindersingh7162
    @manindersingh7162 Před 12 dny

    2000,,rs,,de,,game,,a,,sari,,hor,,kush,,ne,,hai

  • @RajwinderSingh-rs9ln
    @RajwinderSingh-rs9ln Před 16 dny

    Apne nam nal mahali hi q. Laia pind da q nahi laia

  • @prabhjitsingh6689
    @prabhjitsingh6689 Před 7 dny

    Bena kesmet tu kojj nhi honda jo mrjie kr lo

  • @user-ck9qc9wg7d
    @user-ck9qc9wg7d Před 4 měsíci

    sir tuhda no.dio plees slah leni ma.ik ma bhut preshan rhndi.an sir plees

  • @TarsemSingh-qq4so
    @TarsemSingh-qq4so Před 5 měsíci

    Sir main vi alag karna chahunda han

  • @kabbadi_35
    @kabbadi_35 Před 2 lety

    🙏🙏

  • @sukhjiit
    @sukhjiit Před 5 měsíci +1

    ਕਿਹੜਾ ਤਜਰਬਾ ਸਾਂਝਾ ਕੀਤਾ ਇਸ ਬਾਰੇ ਤੇ ਕੁਝ ਪਤਾ ਈ ਨਹੀਂ ਚੱਲਿਆ...

  • @user-zs6ty8oy9t
    @user-zs6ty8oy9t Před 6 měsíci

    ਆਹੋ ਜੀ

  • @mbrecord6877
    @mbrecord6877 Před 2 lety

    ✌️✌️

  • @amandeepsinghbhullar192
    @amandeepsinghbhullar192 Před 5 měsíci

    18 sall bapu tu bank nokri kaar hi geya 😂😂nall nall side busness karooo ehh daso bapu ji

  • @KamalKumar-tt5yq
    @KamalKumar-tt5yq Před 4 měsíci

    Shar markit busneas

  • @user-mv9yh4gy5k
    @user-mv9yh4gy5k Před 2 dny

    Ki sikha ta 😂😂😂 ina ta sab nu pta ki paise nu smbal ke rkho

  • @user-mv9yh4gy5k
    @user-mv9yh4gy5k Před 2 dny

    Menu ta gappi lgda

  • @user-mv9yh4gy5k
    @user-mv9yh4gy5k Před 2 dny

    Bura maran vala isnu pta lag ge ki Instagram te paise bnde ne ihe burra lalchi h pag bni h guru nanak dev khnde ne mehnat kro roti Khao so jao koi ni janda tenu

  • @baljindervirk910
    @baljindervirk910 Před 5 měsíci

    ਕਿਸਮਤ ਦੇ ਨਾਲ਼ ਹੀ ਪੈਰ ਥੱਲੇ ਬਟੇਰਾ ਆ ਗਿਆ ਛਕਾਰੀ ਬਣ ਗਿਆ property ਦਾ ਬਿਜਨਸ ਕਰਕੇ

  • @kamaldeepsinghh4745
    @kamaldeepsinghh4745 Před 4 měsíci

    Bkwas video,, time waste 31:00 Mint

  • @GurpreetSinghProcha
    @GurpreetSinghProcha Před 4 měsíci

    Dasia kyo ni dass ta dita property dealer aa

  • @AdvNirvalsinghAulakh
    @AdvNirvalsinghAulakh Před 4 měsíci +1

    Yrr fukra banda

  • @KrishanSingh-js4vg
    @KrishanSingh-js4vg Před 5 měsíci

    Bcho jo loko

  • @sidhu31396
    @sidhu31396 Před 13 dny

    ਇਹ ਬੁੜਾ ਵੀ ਪੈਸੇ ਇਕੱਠੇ ਕਰਦਾ ਫੀਸ ਰੱਖੀ ਬੈਠਾ 2000/5000 ਅਗਲੇ ਕੋਲ ਜ਼ਹਿਰ ਖਾਣ ਨੂੰ ਪੈਸਾ ਨਹੀਂ ਹੁੰਦਾ

  • @rajdeepkaurrajdeepkaur140

    Good work