Full interview: ਅਣਸੁਣੇ ਕਿੱਸੇ, ਗਨਮੈਨ ਕਲਚਰ ਤੇ Brands ਤੋਂ ਕਿਉਂ ਦੂਰ ਨੇ Satinder Sartaj
Vložit
- čas přidán 1. 04. 2024
- ਇਹ ਇੰਟਰਵਿਊ ਤੁਹਾਡਾ ਜ਼ਿੰਦਗੀ ਪ੍ਰਤੀ ਬਦਲ ਦੇਵੇਗਾ ਨਜ਼ਰੀਆ
ਅੱਜਕਲ ਕਿਤਾਬਾਂ ਕਿਉਂ ਨੀ ਪੜਦੇ ਸਰਤਾਜ
ਇਕੱਲੇ ਰਹਿਣਾ ਕਿਉਂ ਹੈ ਪਸੰਦ ਤੇ ਸਰਤਾਜ ਲਈ ਉਦਾਸੀ ਦੇ ਕੀ ਨੇ ਮਾਇਨੇ interview
#satindersartaj #sartaj #firdaus #shayar #sartajsongs #ramandeepsodhi #sartajshayari
ਰਾਤ ਦੀ ਸ਼ਿਫਟ ਲਗਾ ਕੇ ਆਇਆ ਹਾਂ,ਤੁਹਾਡੀਆਂ ਗੱਲਾਂ ਸੁਣ ਕੇ ਸਾਰੀ ਥਕਾਵਟ ਲੈ ਗਈ,ਵਾਹਿਗੁਰੂ ਜੀ ਦੀ ਕ੍ਰਿਪਾ ਬੜੀ ਤੁਹਾਡੇ ਤੇ ਜਿਊਂਦੇ ਵਸਦੇ ਰਹੋ ਸਦਾ ਚੰਗੇ_ਚੰਗੇ ਗੀਤ ਸਾਡੀ ਝੋਲੀ ਪਾਓ...♥️🙏
ਵਾਕਿਆ ਈ, ਬਹੁਤ ਸੋਹਣੀ ਸ਼ੁਰੂਆਤ ਕੀਤੀ ਆ, interviewer ਨੇ, ਕਮਾਲ ਆ, ਦੋਵੇਂ ਬਰਾਬਰ ਦੇ ਲੱਗਦੇ ਨੇ॥❤
ਸਤਿੰਦਰ ਸਰਤਾਜ ਜੀ ਦੇ ਸਮਕਾਲੀ ਹੋਣਾ ਖੁਸ਼ੀ ਅਤੇ ਪ੍ਰਮਾਤਮਾ ਦੇ ਧੰਨਵਾਦ ਵਾਲੀ ਗੱਲ ਐ।
ਵਾਹ ਜੀ ਵਾਹ 🙏♥️
Right G!
ਅਸੀਂ ਸਰਤਾਜ ਦੀ ਸ਼ਾਇਰੀ ਤਾਂ ਸ਼ਾਇਰੀ , interveiw ਵੀ ਗਾਣਿਆਂ ਤਰਾਂ ਵਾਰ ਵਾਰ ਸੁਣਦੇ ਆਂ। ਬਹੁਤ ਸਕੂਨ ਦਿੰਦੀਆਂ ਸਰਤਾਜ ਦੀਆਂ ਗੱਲਾਂ ❤❤❤❤
Proud of sartaj g. ਮੈਂ ਉਸ ਸਕੂਲ ਵਿਚ ਲੈਕਚਰਾਰ ਹਿਸਟਰੀ ਹਾਂ ਜਿਸ ਸਕੂਲ ਵਿਚ ਸਰਤਾਜ ਜੀ ਨੇ ਮੈਟ੍ਰਿਕ ਪਾਸ ਕੀਤੀ ਹੈ ਸ. ਸ. ਸ. ਸਕੂਲ ਜਿਆਣ ਚੱਬੇਵਾਲ।
Mahaan singer
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਸਰਤਾਜ ਵਰਗੇ ਮਹਾਨ ਸ਼ਾਇਰ ਨਾਲ ,ਸਹੀ ਸਵਾਲ , ਸੋਹਣੇ ਸਵਾਲ .. ਇੰਨੀ ਖੂਬਸੂਰਤ ਇੰਟਰਵਿਊ ਰਮਨਦੀਪ ਹੀ ਕਰ ਸਕਦਾ ਸੀ ||
.. ਜੱਗਬਾਣੀ ਵਾਲਿਓ ਤਨਖਾਹ ਵਧਾਓ ਰਮਨਦੀਪ ਦੀ 15 ਹਜ਼ਾਰ ਮਹੀਨਾ |
ਡਾ. ਸਤਿੰਦਰ ਸਰਤਾਜ ਜੀ, ਜੋ ਤੁਸੀਂ ਸੁਪਨੇ ਵਾਲੀ ਗੱਲ ਦੱਸੀ, ਇਹ ਮੇਰੇ ਨਾਲ ਵੀ ਹੋਈ। 35:15
ਕਿੰਨਾ ਕੁੱਝ ਸਿਖਾ ਗਈ ਇਹ ਇੰਟਰਵਿਊ, ਇੰਝ ਬੰਨ੍ਹ ਕੇ ਬਿਠਾ ਦਿੱਤਾ ਕਿ ਕਦੋਂ ਟਾਈਮ ਖਤਮ ਹੋ ਗਿਆ ਪਤਾ ਹੀ ਨਹੀਂ ਲੱਗਾ।।
🫡
ਉਦਾਸੀ ਤਾ ਹੁੰਦੀ ਏ ਸ਼ਾਇਰਾ ਦੀ ਦੌਲਤ ❤ waheguru 🙌 sajda Dr. Sahib
very simple and intelligent person 👍
ਸਰਤਾਜ ਵੀਰ ਕਿਸੇ ਹੋਰ ਹੀ ਲੈਵਲ ਤੇ ਪਹੁੰਚ ਚੁੱਕਾ ਹੈ, ਆਮ ਇਨਸਾਨ ਇਸ ਨੂੰ ਸਮਝ ਨਹੀਂ ਸਕਦਾ।
56:00 min , 200% reality ਹੈ ਪੰਜਾਬ ਦੀ,👍👍👍👍
ਇਹ ਕਿਦਾਂ ਦੇ ਮਸਲੇ ਤੂੰ ਆਪੇ ਹੀ ਛੇੜੇ
ਹਕੀਕਤ ਤੋਂ ਵੱਖਰੇ ਕਿਉਂ ਸੁਪਨੇ ਸਹੇੜੇ
ਵੇ ਹੋਣਾ ਏ ਓਹੀ ਜੋ ਭਾਣੇ ਚ ਲਿਖਿਆ ਫਿਰ ਵੀ ਕਿਉਂ ਆਖੇ ਕਿ ਰੱਬ ਵੱਲ ਨਹੀਂ ਏ ਮੇਰੇ
ਜੇ ਬਣਿਆ ਨਹੀਂ ਆਸ਼ਿਕ ਤਾਂ ਸ਼ਾਇਰ ਵੀ ਬਣ ਨਾ
ਜੇ ਲਿਖਣਾ ਤਾਂ ਸੱਚ ਲਿਖ ਤੂੰ ਕਾਇਰ ਤਾਂ ਬਣ ਨਾ
ਕਿ ਮੁੜ ਤਾਂ ਨਹੀਂ ਆਉਣੇ ਜੋ ਜ਼ਿੰਦਗੀ ਚੋ ਤੁਰ ਗਏ
ਜੋ ਨਾਲ ਨੇ ਤੇਰੇ ਤੂੰ ਓਹਨਾ ਦਾ ਬਣ ਖਾ
❤
ਰੂਹ ਨੂੰ ਸਕੂਨ ਦੇਣ ਵਾਲ਼ੀ ਕਿਤੋਂ ਆ ਰਹੀ ਅਵਾਜ, ਇਹ ਹੋਰ ਕੋਈ ਨਹੀਂ ਗਾਉਂਦਾ ਏ ਸਰਤਾਜ।❤
ਮੈਨੂੰ ਇੱਕ ਗੱਲ ਹੁਣ ਤੱਕ ਸਮਝ ਆਈ ਮੈਂ ਆਪਣੀਂ ਜ਼ਿੰਦਗੀ ਇੱਕ ਸਰਤਾਜ ਵੀਰ ਨੂੰ ਏਂਦਾ ਦਾ ਇਨਸਾਨ ਦੇਖਿਆ ਜਿਨ੍ਹਾਂ ਮੋਬਾਇਲ ਦਾ ਇਸ਼ਤੇਮਾਲ ਬਹੁਤ ਸੁਚੱਜੇ ਢੰਗ ਨਾਲ ਕੀਤਾ ਜੋ ਚੀਜ਼ਾਂ ਲਈ ਇਹ ਬਣਿਆਂ ਸੀ।🙏🏻🥰
Interview len wale bhai saab ne bht change tareeke nl swaal kite 👌🏻 thank you
ਅਸੀਂ ਹਰ ਰੋਜ਼ ਪੱਗ ਬੰਨਣ ਵੇਲੇ ਜ਼ਫ਼ਰਨਾਮਾ ਸੁਣਦੇ ਆਂ ❤❤❤❤❤
Sartaj all time favourite 😊
ਅਨੰਦ ਹੀ ਅਨੰਦ
Wah wah wah swal krn wala v kmal aa ji te jwab den wala ta hai e baa kmaal aa ji swad swad swad
ਸਾਇਦ ਜਿਨਾ ਦੀ ਸਰਤਾਜ਼ ਵੀਰ ਵਰਗੀ ਕੁਦਰਤੰਨ ਉਚੀ ਤੇ ਸੁੱਚੀ ਸੋਚ ਹੁੰਦੀ
ਓਹਨਾ ਰਿਹਾ ਨੂੰ meditation ਦੀ ਜ਼ਰੂਰਤ ਨਹੀਂ ਪੈਂਦੀ ਬਾਕੀ ਅਗਰ ਕੋਈ meditation ਕਰਦਾ ਤਾਂ ਬਹੁਤ ਵਧੀਆ ਗੱਲ ਹੈ
ਪ੍ਰਮਾਤਮਾ ਸਰਤਾਜ਼ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
ਹਾਣ ਦਾ ਬੰਦਾ ਜਦੋਂ ਮੁਲਾਕਾਤ ਕਰਦਾ ਤਾਂ ਰੂਹ ਨੂੰ ਸਕੂਨ ਮਿਲਦਾ।ਸਰਤਾਜ ਜੀ ਮੇਹਨਤ ਤੇ ਸਿਰੜ ਤੋਂ ਇਲਾਵਾ ਅਕਾਲ ਪੁਰਖ ਦੀ ਮਿਹਰਾਮਿਤ ਨੇ ਤੁਹਾਨੂੰ ਇਸ ਮੁਕਾਮ ਤੇ ਪਹੁੰਚਿਆ ਹੈ। ਜਿਊਂਦੇ ਵਸਦੇ ਰਹੋ ।
ਮੁਹੱਬਤ ਕੀ ਹੈ ?
ਮੁਹੱਬਤ ਰੌਣਕ ਏ ❤ ਸਰਤਾਜ ❤️
ਦੋਵਾਂ ਸਖਸ਼ੀਅਤਾਂ ਦਾ ਕੋਈ ਜਵਾਬ ਨਹੀਂ ❤
ਐਨੀ ਸ਼ਾਨਦਾਰ interview..ਕਮਾਲ ਹੀ ਆ
ਮੁਹੱਬਤ ਖਿਆਲਾਂ ਚ ਰੌਣਕ ਲਾਈ ਰੱਖਦੀ।ਉਹ ਚਾਹੇ ਕਿਸੀ ਵੀ ਤਰ੍ਹਾਂ ਦੀ ਹੋਵੇ।❤❤❤ਸਰਤਾਜ ਜੀ ਨੂੰ ਸੁਣਨਾ ਵੀ ਖਿਆਲਾਂ ਚ ਰੌਣਕ ਭਰ ਲੈਣਾ ਹੈ।।
❤ ਸਰਤਾਜ ਬਾਈ ਸੱਭ ਤੋਂ ਵਧੀਆ ਲਿਖਾਰੀ ਗਾਇਕ ਇਨਸਾਨ ਵਧੀਆ ਹਨ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਿਓ ਜੀ ❤
ਸਰਤਾਜ ਵੀਰ ਦੇ ਗੀਤ ਰੂਹ ਸਕੂਨ ਦੇਂਦੇ ਹਨ ਜੀ 👍🙏🙏
ਸਰਤਾਜ ਵੀਰ ਦਾ ਸ਼ੋਅ ਸੀ ਸਾਡੇ ਗੁਰਦਾਸਪੁਰ ਵਿੱਚ ਤੇ ਦਿਲ ਦੀ ਇੱਕ ਰੀਝ ਸੀ ਕਿ ਉਨ੍ਹਾਂ ਨੂੰ ਜਾ ਕੇ ਵੇਖਾਂ ਅਸਲ ਵਿੱਚ ਪਰ ਅਫਸੋਸ ਜਾ ਨਹੀਂ ਹੋਇਆ ਪਰ ਹੁਣ ਜਦ ਵੀ ਮਿਲਾਂਗੇ ਇਕ ਕਲਾਕਾਰ ਬਣ ਕੇ ਹੀ ਮਿਲੂੰਗਾ ਕਿਉਂਕਿ ਮੈਨੂੰ ਪਤਾ ਆ ਕਿ ਉਂਝ ਤਾਂ ਮਿਲ ਨਈਂ ਹੋਣਾ, ਇਹਨਾਂ ਤੋਂ ਪੇ੍ਰਿਤ ਹੋ ਕੇ ਹੀ ਮੈਨੂੰ ਲਿਖਣ ਦਾ ਢੰਗ ਆਇਆ ਆ ਪਰ ਹਾਲੇ ਮੈਂ ਉਹ ਵੇਲਾ ਉਡੀਕ ਰਿਹਾ ਆਂ, ਜਦੋਂ ਕੋਈ ਇਹ ਨਈਂ ਕਹੇਗਾ ਕਿ ਤੂੰ ਸਰਤਾਜ ਨੂੰ ਨਈਂ ਮਿਲ ਸਕਦਾ।
The reporter demonstrated exceptional skill and dedication in conducting the interview with Satinder Sartaaj, showcasing an in-depth understanding of the renowned singer’s background and work. His insightful questions and thoughtful engagement truly brought out the essence of Satinder Sartaaj's artistry and perspective. Keep it up veer and love to Dr Satinder sartaj such a humble guy as always
God Bless You Jagbaani Team
God Bless You Sartaj Vir
ਹਮੇਸ਼ਾ ਸਿੱਖਣ ਨੂੰ ਹੀ ਮਿਲਦਾ ਜਦੋਂ ਵੀ ਸਰਤਾਜ ਨੂੰ ਸੁਣੀ ਦਾ । 1:04:11
ਜਿੰਨੇ ਵੀ ਹੁਣ ਤੱਕ ਇੰਟਰਵਿਊ ਦੇਖੇ, ਸੱਭ ਤੋ ਵਧੀਆ ਇਸ ਵੀਰੇ ਅਤੇ ਇਕ ਗੁਰਦੀਪ ਗਰੇਵਾਲ ਭੈਣ ਹੈਗੇ ਨੇ, ਦੋਨਾਂ ਨੇ ਬਹੁਤ ਵਧੀਆ ਹੋਸਟ(Host) ਕੀਤਾ ਹੈ। ਦਿਲੋ ਦੁਆਵਾਂ ਜੀ❤
Yadvinder ne interview kri a ik, oh dekh
❤❤❤❤❤ ਸਤਿੰਦਰ ਸਰਤਾਜ ਜੀ ਤੁਸੀਂ ਹਮੇਸ਼ਾ ਖੁਸ਼ ਰਹੋ
ਸਚੀ ਸੁਚੀ ਮਹੁਬਤ ਦਾ ਨਾਮ ਹੈ ਸਤਿੰਦਰ ਸਰਤਾਜ
ਸਤਿੰਦਰ ਅਪਣੇ ਆਪ ਵਿੱਚ ਸਰਤਾਜ ਹੈ
🙏ਬਹੁਤ ਪਿਆਰ ਸਤਿਕਾਰ
ਹੈ ਨਹੀਂ ਪੰਜਾਬ ਵਿੱਚ ਕੋਈ ਹੁਣ ਦੇ ਸਮੇਂ ਸਰਤਾਜ ਦੇ ਵਰਗਾ ਲੇਖਕ , ਸਿੰਗਰ , ਕੰਪੋਸਰ
ਬਹੁਤ ਧੰਨਵਾਦ ਜੀ ਸਰਤਾਜ ਸ਼ਾਇਰ ਦੀ ਮੁਲਾਕਾਤ ਕਰਵਾਉਣ ਲਈ
interviewer ne jis treke nal question kre ne oh ba kamal c great
ਦਿਲ ਤੋਂ ਪਿਆਰ ❤
❤ ਕਲਮ ਦਾ ਧਨੀ ਹੈ ਸਰਤਾਜ
So true
So original
So pure
Far far away from ‘the madding crowd’
A beautiful flowering plant growing of his own will , content and lost ‘within’-
This is what SARTAJ is
ਵਾਹ! ਰੂਹਦਾਰ ਇਨਸਾਨ ❤
ਸ਼ੁਕਰ ਤੇਰਾ ਮੇਰੇ ਰਹਿਬਰ,
ਕਿ ਖੁਦ ਮੁਖਤਿਆਰ ਤੂਂ ਕੀਤਾ।
ਮਾਣਦਾ ਮੈ ਹਾ ਧਰਤ ਤੇ ,
ਜੋ ਅੰਬਂਰੋ ਪਾਰ ਤੂੰ ਕੀਤਾ ।
Both are intelligent
Love you Sartaj sir ❤
ਤੂ ਭਰਾਵਾ ਇੰਟਰਵਿਊ ਲੈਂਨ ਆਯਾ ਕੇ ਦੇਨ ਆਇਆ
Bohat down too earth veer a ❤❤
ਸਿਰਾਂ ਦੇ ਤਾਜ ਨੇ ਸਰਤਾਜ ❤❤
Love From Lahore ❤
Watching your interview from Sydney.par lgda mai sachi kol beh k sun rhi Satinder Sartaaj ji di ik ik gall kina sakoon mil janda udas jihe Dil ch v Khushi aa jandi.I always admire you ❤ you are the blessing for Panjabi music & shayri.
ਇਸ ਸਦੀ ਦਾ ਮਹਾਨ ਨਾਇਕ, ਡਾ. ਸਤਿੰਦਰ ਸਰਤਾਜ ❤❤
ਬਹੁਤ ਹੀ ਵਧੀਆ ਇੰਟਰਵਿਊ ਆ ਜੀ ❤
God Bless You Jagbaani Team
God Bless You Satinder ਵੀਰ
Dr satinder sartaaj ❤❤❤❤❤❤🎉
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
ਬਹੁਤ ਬਹੁਤ ਸ਼ੁਕਰੀਆ ਜੀ
37:26 aakho
40:11 about that song
15:15 about himachal
43:25 raseed
49:52 that question
01:07:50 ❤❤
01:10:15 haneera
ਸਰਤਾਜ ਭਾਜੀ ❤❤
ਅਸੀ ਸਭ ਨੂੰ ਦੱਸਦੇ ਫਿਰਦੇ ਹਾ ਕਿੰਨਾ ਚੰਗਾ ਯਾਰ ਮੇਰਾ
ਲੋਕਾ ਲਈ ਆਉਦਾ ਸਾਲ ਪਿੱਛੋਂ ਓਹ ਰੋਜ਼ ਬਣੇ ਤਿਉਹਾਰ ਮੇਰਾ
Bahut hi sachhiyan suchhiya gallan ... Maza aa gaya... Zindagi jiyo de bahut sare gurr sikhan noo mile.. thank you so much ❤
ਧੰਨਵਾਦ ਵੀਰ ਜੀ ਜੋਂ ਆ ਅਪੈਸੋਡ ਲੈਣ ਕਿ ਆਏ
ਜੀਵੇ ਪੰਜਾਬ ਜੀਣ ਪੰਜਾਬੀ
Satinder voice very sweet very nice smart person
Bahut hi vadhiya interview, Sartaj ji da
ते उस तो वी बढ़िया interview लेन वाला vir
Sartaj बहुत अच्छे इंसान आ
ਬਹੁਤ ਵਧੀਆ ਮੁਲਾਕਾਤ❤ ਮੈਂ ਵੀ ਸਰਤਾਜ ਨੂੰ ਬਹੁਤ ਬਹੁਤ ਸੁਣਦੀ ਹਾਂ ਕਮਾਲ ਦੀ ਗੱਲ ਇਹ ਹੈ ਕਿ ਮੇਰੇ ਸਰਦਾਰ ਜੀ ਸਰਤਾਜ ਨੂੰ ਹੀ ਸੁਨਣ ਲੱਗ ਪਏ ਨੇ❤ਇਕ ਦਿਲੀ ਤਮੰਨਾ ਹੈ ਸਰਤਾਜ ਨੂੰ ਮਿਲਣ ਦੀ ਵਾਹਿਗੁਰੂ ਜੀ ਮਿਹਰ ਕਰਨ🙏🏻ਗੀਤ ਤਾਂ ਸੁਣਦੀ ਹੀ ਹਾਂ ਮੁਲਾਕਾਤਾਂ ਸੁਣ ਕੇ ਵੀ ਸਕੂਨ ਮਿਲਦਾ😊
❤
ਬੇ-ਸਬਰੀ ਨਾਲ ਉਡੀਕ- ਤਬਾਦਲੇ😌
One and only Dr jis ki gayaki se marij theek ho jaate Hain👍👍👍👍👍👍
ਛੋਟੇ ਵੀਰ ਨੇ ਸਵਾਲ ਬਹੁਤ ਵਧੀਆ ਕੀਤੇ , ਇਸ ਤੋ ਪਤਾ ਬਹੁਤ ਵਧੀਆ ਅੰਦਰ ਸੰਭਾਲੀ ਬੈਠੇ ਹਨ।
ਬਲਿਹਾਰ❤
Legend Forever Dr.Satinder Sartaj 🙏🏼🙏🏼
ਬਹੁਤ ਟੋਕਿਆ
ਗਿਆਨਪੂਰਵਕ👏
Bahut vadia program hai g...dubara fer Krna raman veer...
A request to interviewer sir! It was a beautiful interview... Everything was good. Dear sir! One suggestion; Please do not interrupt while he is reciting shayari. It looks a bit odd. He is a gem for us and obviously we are here to hear him. Let him finish and then begin your talk.
Rest you were very good and many many congratulations for the time you spent with him. A memory for generations, sir❤
Yes, Good Suggestion
Wah wah wah wah
ਸਰਤਾਜ ❤
Very nice god bless u sartaj g🙏🙏❤️😊
ਦਿਲ ਦੇ ਮਰੀਜ਼ ਦਾ doctor
ਬਾਕਮਾਲ ਜੀ 👌
Very interesting conversatio. Keeps you engaged and listen whole heartedly. Love you dear Dr Satinder Sartaj 💕 God bless you ❤️
Very good interesting interview soft
A true gentleman, decent Sardar Doaba vala Sartaj Singh.
ਮੈਨੂੰ ਲੱਗਦਾ ਇਕ ਮਹੀਨੇ ਦੇ ਵਿਚ ਵਿਚ ਸਾਰਿਆ ਚੈਨਲ ਵਾਲਿਆ ਨੂੰ ਇੰਟੈਟਵਿਊ ਦੇ ਦਿੱਤੀਆ ਨੇ
What a superstar ❤
God Banda sartaj
ਬਿਲਕੁੱਲ ਸਹੀ ਗੱਲ ਹੈ ਸਰਤਾਜ ਵੀਰ ਆਪਣੇ ਲੋਕ ਫੇਮ ਅਤੇ ਗਲੋਰੀ ਦੇ ਭੁੱਖੇ ਹਨ ਪਰ ਮਰਾਠੇ ਲੋਕ ਵੀ ਇਸ ਤਰ੍ਹਾਂ ਦੇ ਹਨ ਜਿਦ੍ਹਾ ਪੰਜਾਬੀ ਬੁਲਟ ਜੀਪ ਅਤੇ ਫਾਰਚੂਨਰ ਦੇ ਸ਼ੌਕੀਨ ਨੇ ਪਰ ਆਪਣੇ ਲੋਕ ਕੁਸ਼ ਜਿਆਦਾ ਨੇ ।
ਵਧੀਆ ਸ਼ਾਇਰੀ ਮਨਪ੍ਰੀਤ ਜੀ
BAHUT TIME BAD KISE NE ENI SOHNI INTERVIEW KITI , BAHUT BAHUT DHANWAD SARDAR SAHIB
Bahut hee enjoy kitte interview nu bahut hee sulze samaz do insanna de question answers very inspiring thinking for new generation keep guiding our community in right direction Grateful to you for beautiful exchange of thoughts🙏❤️ Satinder Sartaj de lyrics of his songs beyond conscious mind 🙏🙏 love the mixture and beauty of mixing languages words
ਇੱਕ ਦਿਲੀ ਤਮੰਨਾ ਸ਼ਾਇਰ ਦੀ ❤❤❤❤❤
ਬਹੁਤ ਖੂਬ 👍🏼
ਲਫ਼ਜ਼ ਨਹੀਂ ਮਿਲ ਰਹੇ ਜਿਨ੍ਹਾਂ ਨਾਲ ਤਾਰੀਫ ਕੀਤੀ ਜਾ ਸਕੇ....
Very nice interview
❤❤❤❤❤am watching from Norway and blesses the cor from my heart ,long live
🎉wow very nice interview..
Aap dono mere khas ho .
Bahut maza aya ..
Tuhadi dona dee punjabi sun ke dil bahut khus Hoya.
Jagbani TV nu bahut bahut Mubarak
Love you bata sartaj.