ਇੰਦਰਾ ਸੀ ਮਿੰਨਤਾਂ ਕਰਦੀ ਗੋਲ਼ੀ ਨਾ ਮਾਰੀਂ ਵੇ ਭੁੱਲ ਗਈ ਮੈਂ ਜੈਕਟ ਪਾਉਣੀ...

Sdílet
Vložit
  • čas přidán 30. 10. 2022
  • ਇੰਦਰਾ ਸੀ ਮਿੰਨਤਾਂ ਕਰਦੀ ਗੋਲ਼ੀ ਨਾ ਮਾਰੀਂ ਵੇ ਭੁੱਲ ਗਈ ਮੈਂ ਜੈਕਟ ਪਾਉਣੀ... - #pritpalsinghbargari #indragandhi #shaheedbhaibeantsingh #indragandhi #bhupindersinghsajjan #satwantsingh #beantsingh #keharsingh #indragandhi #june1984 #bhaisatwantsingh #bhaibeantsingh #satwantsinghbeantsingh #bhaikeharsingh #31october1984 #santjarnailsinghkhalsabhindranwala #akaltakhtjune1984 #1984 #delhisarkar #sikhgenocide #genocideofsikhcommunity #sikhcommunity #1984punjab #akaltakhtattack #opreationbluestar #satwantsinghbeantsinghontvasp #tvaspnews #apnasanjhapunjab
    ..................................................................................................................................................!
    Waheguru Ji Ka Khalsa
    Waheguru Ji Ki Fateh
    We endeavour to stand by the truth with the blessing of Akal Purakh. Thanks for expressing interest in supporting us and strengthening the voice of truth. Click below and let's join hands to strengthen truth.
    shorturl.at/dqEH4
    Your Host
    Bhupinder Singh Sajjan
    Apna Sanjha Punjab Tv
    ................................................................................................................................!
    Apna Sanjha Punjab - The World is One News, examines global issues with in-depth analysis. We provide much more than the news of the day. Our aim to empower people to explore their world. With our Global headquarters in America , we bring you news on the hour, by the hour. We deliver information that is not biased. We are journalists who are neutral to the core and non-partisan when it comes to the politics of the world. People are tired of biased reportage and we stand for a globalised united world. So for us the World is truly One.
    Please keep discussions on this channel clean and respectful and refrain from using racist or sexist slurs as well as personal insults.
    ..................................................................................................................................................!
    For latest Kirtan Samagams, Katha, Kirtan & Gurbani Lectures, Kindly Subscribe to apna sanjha punjab
    youtube:czcams.com/channels/4s3.html...
    facebook: / ankhi-punjab. .
    google play store - play.google.com/store/apps/de...
    Our new facebook page: / showflowtv
    Our new youtube channel -czcams.com/channels/TZm.html...
    Our latest video:www.youtube.com/watch?v=ZLKTS...
    Our Program • Dard Punjab De Ep06 03...

Komentáře • 474

  • @RanjodhSingh-lh3hx
    @RanjodhSingh-lh3hx Před rokem +36

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ ਸ਼ਹੀਦ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਕੇਹਰ ਸਿੰਘ ਜ਼ਿੰਦਾਬਾਦ ❤️❤️❤️❤️❤️🙏🏽🙏🏽🙏🏽🙏🏽🙏🏽👌👌👌👌👌

  • @ParamjitSingh-ts1kx
    @ParamjitSingh-ts1kx Před rokem +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @JagtarSingh-vz9ho
    @JagtarSingh-vz9ho Před rokem +12

    ਸ਼ਹੀਦਾਂ ਨੂੰ ਪ੍ਰਣਾਮ ਮਾਤਾ ਪਿਤਾ ਨੂੰ ਪ੍ਰਣਾਮ

  • @gurdevsingh9309
    @gurdevsingh9309 Před rokem +12

    ਸਿੰਘਾਂ ਦੀ ਕਬੀਸਰੀ ਜੱਥਾ ਬਹੁਤ ਵਧੀਆ ਕੱਬਤਾ ਗਾਈ ਆ ਇੰਦਰਾਂ ਗਾਂਧੀ ਨੂੰ ਸ਼ੇਰਾਂ ਨੇ ਗੱਡੀ ਚੜਾਈ ਸਿੰਘਾਂ ਨੇ ਅਕਾਲ ਤਖ਼ਤ ਦਾ ਬੱਦਲਾਂ ਲਿਆ ਵਾਹਿਗੁਰੂ ਜੀ ਵਾਹਿਗੁਰੂ ਜੀ ❤️❤️❤️❤️❤️🙏🏿🙏🏿🙏🏿🙏🏿🙏🏿

  • @sikhpanth96
    @sikhpanth96 Před rokem +6

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ

  • @gurbajsinghsingh8248
    @gurbajsinghsingh8248 Před rokem +13

    Shahid Bhai beant Singh satwant Singh Bhai kehar Singh ji shahidi nu koti koti parnam

  • @GILL_YT46
    @GILL_YT46 Před rokem +8

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @harsimransingh4014
    @harsimransingh4014 Před 11 měsíci +8

    ਬਹੁਤ ਵਧੀਆ ਕਵੀਸ਼ਰੀ ਖਾਲਸਾ ਜੀ👍👍 ਵਾਹਿਗੁਰੂ ਜੀ

  • @MalkitSingh-ts4yd
    @MalkitSingh-ts4yd Před rokem +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @chamelsingh8304
    @chamelsingh8304 Před rokem +16

    ਸਿੱਖ ਸ਼ਹੀਦਾਂ ਨੂੰ ਪਰਨਾੰਮ ਸ਼ਹੀਦਾਂ

  • @gurwinderkaur8403
    @gurwinderkaur8403 Před rokem +17

    ਵਾਹ ਜੀ ਵਾਹ ਬਹੁਤ wdia ji carry on veer ji 🙏🙏🙏

  • @rbrar3859
    @rbrar3859 Před rokem +2

    ਬਹੁਤ ਵਧੀਆ ਸਿੰਘੋ ਜਿਉਂਦੇ ਰਹੋ।

  • @beantsingh8946
    @beantsingh8946 Před rokem +9

    Vir bht sohna gaa rhe ne rbb g hmesha chardian kalan ch rkhn ❤🙏💖🥰🥰🥰🥰🥰🥰😍😍

  • @NavjotSingh-bh3ol
    @NavjotSingh-bh3ol Před rokem +66

    ਸ਼ਹੀਦ ਭਾਈ ਬੇਅੰਤ ਸਿੰਘ ਜੀ ਸ਼ਹੀਦ ਭਾਈ ਸਤਵੰਤ ਸਿੰਘ ਜੀ ਸ਼ਹੀਦ ਭਾਈ ਕੇਹਰ ਸਿੰਘ ਜੀ ਦੀ ਸ਼ਹੀਦੀ ਨੂੰ ਕੋਟਿਨ ਕੋਟਿ ਪ੍ਰਣਾਮ 🙏🙏

  • @jindersra1181
    @jindersra1181 Před rokem +14

    ਵਾਹਿਗੁਰੂ ਜੀ 🙏🙏
    ਬਹੁਤ ਵਧੀਆ ❤️❤️

  • @ajsingh645
    @ajsingh645 Před rokem +84

    ਢਾਡੀ ਵੀਰ ਜੀ ਬਹੁਤ ਸੋਹਣਾ ਗਾਯਾ, ਤੁਸੀਂ ਏ ਵੀ ਕਿਹਾ ਕਰੋ ਕਿ ਜਿਨੇ ਵੀ ਸ਼ਹੀਦ ਪਰਿਵਾਰ ਨੇ ਓਹਨਾਂ ਵਲ ਪੰਥ ਨੂੰ ਖਿਆਲ ਰਖਣਾ ਚਾਹੀਦਾ ਹੈ 🙏

  • @jagtarsinghchahal219
    @jagtarsinghchahal219 Před rokem +30

    ਬਹੁਤ ਵਧੀਆ ਕਵੀਸ਼ਰੀ ਜਥਾ ਖਾਲਸਾ ਜੀ ਵਾਹਿਗੁਰੂ ਤਰੱਕੀਆਂ ਬਖਸ਼ੇ

  • @user-eq2sy9pk3i
    @user-eq2sy9pk3i Před rokem +41

    ਸ਼ਹੀਦ ਭਾਈ ਬੇਅੰਤ ਸਿੰਘ ਜੀ ,ਸ਼ਹੀਦ ਭਾਈ ਸਤਵੰਤ ਸਿੰਘ ਜੀ ਅਤੇ ਸ਼ਹੀਦ ਭਾਈ ਕੇਹਰ ਸਿੰਘ ਜੀ ਸਿੱਖ ਕੌਮ ਦੇ ਮਹਾਨ ਸ਼ਹੀਦ 🙏

  • @ravinderkaur-zg1ph
    @ravinderkaur-zg1ph Před rokem +26

    ਬੁਹਤ ਵਧੀਆ ਕਵਿਤਾ ਜੀ ਵਾਹੇਗੂਰੁ ਜੀ ਮੇਹਰ ਕਰੋ ਜੀ

  • @harjeetsingh4993
    @harjeetsingh4993 Před rokem +5

    ਪ੍ਰਣਾਮ ਸ਼ਹੀਦਾਂ ਨੂੰ

  • @cobraff1650
    @cobraff1650 Před rokem +12

    ਬਹੁਤ ਵਧੀਆ ਵਾਹਿਗੁਰੂ ਜੀ

  • @Babasohbasinghg
    @Babasohbasinghg Před rokem +32

    ਢਾਡੀ ਵੀਰ ਜੀ ਤੁਸੀਂ ਬਹੁਤ ਸੋਹਣਾ ਗਾਇਆ ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰ੍ਹੇ

  • @paramjeetshingparamjeetshi1810

    ਬੱਬਰ ਸ਼ੇਰ ਸਿੰਘ ਸਾਹਿਬ ਭਾਈ ਸਤਵੰਤ ਸਿੰਘ ਜੀ। ਭਾਈ ਬੇਅੰਤ ਸਿੰਘ ਜੀ। ਭਾਈ ਕੇਹਰ ਸਿੰਘ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਜੀ।

  • @sukhvindersukhwinder8270
    @sukhvindersukhwinder8270 Před 11 měsíci +9

    ਬਹੁਤ ਵਧੀਆ ਅਵਾਜ਼ ਹੈ ਵਾਹਿਗੁਰੂ ਚੜ੍ਹਦੀਆਂ ਕਲਾਂ ਬਖਸ਼ੇ 🌹🌹🌹🙏🙏

  • @baljindersinghbrar1835
    @baljindersinghbrar1835 Před rokem +9

    Parnam Shaheedan nu.

  • @JARNAILGURSAHIBJASPREET
    @JARNAILGURSAHIBJASPREET Před rokem +5

    ਧੰਨ ਧੰਨ ਸ਼ਹੀਦ ਭਾਈ ਸਤਵੰਤ ਸਿੰਘ ਜੀ ਧੰਨ ਧੰਨ ਸ਼ਹੀਦ ਭਾਈ ਬੇਅੰਤ ਸਿੰਘ ਜੀ ਧੰਨ ਧੰਨ ਸ਼ਹੀਦ ਭਾਈ ਮੇਜਰ ਸਿੰਘ ਜੀ ਸ਼ਹੂਰ ਕਵੀਸ਼ਰ ਧੰਨ ਧੰਨ ਭਾਈ ਨਿਰਮਲ ਸਿੰਘ ਜੀ ਨਿਪਾਲ ਕਵੀਸ਼ਰ 🙏🙏🙏🙏🙏

  • @bindersing4077
    @bindersing4077 Před rokem +61

    ਭਾਈ ਸਤਵੰਤ ਸਿੰਘ ਜੀ ਤੇ ਭਾਈ ਬਿਅੰਤ ਸਿੰਘ ਜੀ ਸ਼ਹੀਦ ਜੀ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @sukhgill5913
    @sukhgill5913 Před rokem +19

    ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @ranbirvirk0013
    @ranbirvirk0013 Před rokem +10

    ਵਾਹਿਗੁਰੂ ਜੀ 🙏🙏

  • @punia5709
    @punia5709 Před rokem +11

    Bhai beant singh ji bhai satwant singh ji bhai kehar singh ji zindabaad🦁🦁🦁🦁🦁🦁🦁🦁🦁

  • @Luckynewswala
    @Luckynewswala Před rokem +15

    ਵਾਹਿਗੁਰੂ ਜੀ

  • @purmimdersingh4332
    @purmimdersingh4332 Před rokem +2

    Singh ji bhot jigra toda ❤❤❤❤❤❤ parmatma tonu chardikla vich rakhe

  • @sidhusaabsidhusaab3389
    @sidhusaabsidhusaab3389 Před rokem +18

    ਅਮਰ ਸਹੀੰਦ ਭਾਈ ਬੇਅੰਤ ਸਿੰਘ ਜੀ ਅਮਰ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਕੇਹਰ ਸਿੰਘ ਜੀ ਅੰਮਰ ਸਾਡੇ ਦਿਲਾਂ ਦੀ ਧੜਕਣ ਆ ਰੈਹਣ ਗੇ 🙏🙏🙏🙏🙏🙏🙏🙏

  • @sukhbirkaur4253
    @sukhbirkaur4253 Před rokem +1

    Very Intereting 👌👍🤝🤜🤛💪💪💪💪💪🙏🙏🙏🙏🙏🙏🙏❤❤❤❤❤

  • @RaviYadav-yv5xy
    @RaviYadav-yv5xy Před rokem +1

    Bahut bahut dhanyvad Gyan prachar Karan lai inne Dunga Gyan Den layi

  • @rajwantraj8666
    @rajwantraj8666 Před rokem +15

    ਬਾਬਾ ਜੀ ਏਨਾ ਕੁਝ ਸੁਨਣ ਵਾਸਤੇ ਓਨਾ ਕੋ ਟਾਇਮ ਨਈ ਸੀ ਨਾ ਕੁਝ ਬੋਲਣ ਵਾਸਤੇ ਸਿੰਘਾਂ ਨੇ ਟਾਇਮ ਦਿੱਤਾ

  • @iqbalsingh3788
    @iqbalsingh3788 Před rokem +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਹਮੇਸ਼ਾ ਅਮਰ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jatindersingh1809
    @jatindersingh1809 Před rokem +7

    Waheguru Ji chardikla bakse ji

  • @manjeetkaurrai130
    @manjeetkaurrai130 Před rokem +7

    ਕੌਮੀ ਹੀਰਿਅਾਂ ਨੂੰ ਕੋਟੀ ਕੋਟਿ ਪ੍ਰਣਾਮ

  • @Ballsaab
    @Ballsaab Před rokem +13

    Waheguru mehar karan
    Bahut vadia

  • @SohanSingh-ps3ir
    @SohanSingh-ps3ir Před rokem +10

    ,,
    .
    ਸਾਬਾਸ ੩੮ ਸਾਲ ਬਾਅਦ ਚੇਤਾ ਆਇਆ ਪਹਿਲਾਂ ਆਊਣਾ ਚਾਹੀਦਾ ਸੀ ਫ਼ਿਰ ਵੀ ਸਾਬਾਸ

  • @jasspreet6281
    @jasspreet6281 Před rokem +19

    ਸਤਿਕਾਰ ਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Sukhwindersingh-wk6ox
    @Sukhwindersingh-wk6ox Před rokem +10

    ਵਾਹ ਖਾਲਸਾ ਜੀ

  • @criminal_atrist
    @criminal_atrist Před rokem +20

    I am Hindu I support sant jarnail singh bhindrawle

    • @sevaksingh9469
      @sevaksingh9469 Před 11 měsíci +2

      ਮੈ ਵੀ ਹਿੰਦੂ ਆ ਵੀਰ ਮੈ ਵੀ ਸਪੋਟ ਕਰਦਾ ਸੰਤਾ ਨੂੰ ❤❤

  • @jasvirkaurjasvirkaur9985
    @jasvirkaurjasvirkaur9985 Před rokem +30

    ਪ੍ਰਨਾਮ ਸ਼ਹੀਦਾਂ ਨੂੰ 🙏🏼🙏🏼

  • @jagseergill7586
    @jagseergill7586 Před 10 měsíci +12

    ਧੰਨ-ਧੰਨ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸੁਖਵੰਤ ਸਿੰਘ, ਭਾਈ ਕੇਹਰ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ 🙏🙏🙏🙏

  • @surinderkaur4096
    @surinderkaur4096 Před rokem +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਬਖਸ਼ਣ।

  • @jaspalsinghladi1535
    @jaspalsinghladi1535 Před rokem +4

    Waheguru ji kirpa krn kalsha pnth te

  • @RanjeetSingh-dq7rt
    @RanjeetSingh-dq7rt Před rokem +1

    Jo bole so Nihal sat Sri akal

  • @simrankaur8946
    @simrankaur8946 Před rokem +2

    Bhut vadia lga

  • @gurmeetkaur3635
    @gurmeetkaur3635 Před rokem +5

    Very very nice 👌👌

  • @JaswinderSingh-ii7fo
    @JaswinderSingh-ii7fo Před rokem +11

    ਬੁਹਤ ਵਧੀਆ ਖਾਲਸਾ ਜੀ

  • @user-ct4co1pi3h
    @user-ct4co1pi3h Před 6 měsíci +1

    ਸ਼ਹੀਦਾਂ ਨੂੰ ਪ੍ਰਣਾਮ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਸਿੰਘਾਂ ਦੀ ਚੜ੍ਹਦੀ ਕਲਾ ਰਹਿ

  • @tarasinghsamagh1300
    @tarasinghsamagh1300 Před rokem +58

    ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਬੇਅੰਤ ਸਿੰਘ ਜੀ, ਭਾਈ ਕੇਹਰ ਸਿੰਘ ਜੀ ਹਮੇਸ਼ਾ ਲਈ ਅਮਰ ਰਹਿਣ ਗੇ 👍👍👍👍👍👍 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏿🙏🏿🙏🏿🙏🏿🙏🏿

  • @singhjisingh3767
    @singhjisingh3767 Před rokem +7

    ਵਾਹਿਗੁਰੂ ਜੀ।

  • @manjitkaur5563
    @manjitkaur5563 Před rokem +45

    ਕਵੀਸ਼ਰੀ ਜਥੇ ਨੂੰ ਵਾਹਿਗੁਰੂ ਚੜਦੀ ਕਲਾ ਬਖਸੇ 🙏🏻🙏🏻

  • @HarjinderSingh-ec9ew
    @HarjinderSingh-ec9ew Před rokem +14

    Very nice veeray waheguru ji mehar krn app te chardikla rakhen hmesha khus rakhen

  • @paramvirk2915
    @paramvirk2915 Před rokem +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @baldishkaur1919
    @baldishkaur1919 Před rokem +9

    Parnam sheada nu

  • @allinone4033
    @allinone4033 Před rokem +11

    Satnam shri waheguru ji

  • @gurukirpa6312
    @gurukirpa6312 Před rokem +8

    Waheguru ji ka khalsa waheguru ji ki fate.. Bhut soni aawaz ji 🙏🙏

  • @avtarsinghbagri4507
    @avtarsinghbagri4507 Před rokem +1

    Very nice Veer ji 🙏🙏

  • @SurinderSingh-io4uh
    @SurinderSingh-io4uh Před rokem +6

    ਬਹੁਤ ਹੀ ਵਧੀਆਂ ਅਵਾਜ਼ ਤੇ ਸ਼ਬਾਦਬਲੀ।

  • @baljeetsidhu3550
    @baljeetsidhu3550 Před rokem +11

    Dhan Dhan Sri Guru Gobind Singh Ji Khalsa Maher Karn Sri Waheguru Ji

  • @dimplerandhawa3295
    @dimplerandhawa3295 Před rokem +32

    ਵਾਹਿਗੁਰੂ ਜੀ ਕੀ ਫਤਹਿ ਜੀ

  • @salwantsingh991
    @salwantsingh991 Před rokem +38

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

    • @palsingh7930
      @palsingh7930 Před rokem +2

      ਬਾਦਲਾਂ।and।ਟੌਹੜਾ।ਵੀ।ਨਾਲ।ਸਨ

    • @maninderchandi4420
      @maninderchandi4420 Před rokem

      ਬਿਲਕੁਲ ਗਦਾਰਾਂ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ.

  • @sangatsinghnijjar3613
    @sangatsinghnijjar3613 Před rokem +31

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Guru Ramdas ji Mehar karyo 🙏

  • @BalkarSingh-dc1oq
    @BalkarSingh-dc1oq Před rokem +3

    ਪਰਨਾਮ ਸ਼ਹੀਦਾਂ ਨੂੰ

  • @satwinderdhaman6951
    @satwinderdhaman6951 Před rokem +6

    Wahe guru wahe guru wahe guru wahe guru ji

  • @ParminderKaur-bk1oq
    @ParminderKaur-bk1oq Před rokem +4

    Waheguru ji waheguru ji waheguru ji waheguru ji waheguru ji waheguru ji

  • @navneetsandhu6922
    @navneetsandhu6922 Před rokem +1

    ਪ੍ਣਾਮ ਸ਼ਹੀਦਾ ਨੁ🙏

  • @navdeepkaur2185
    @navdeepkaur2185 Před rokem +7

    Shidaa nu Parnam 🙏🙏🙏🙏🙏🙏🌼🌻🌺🌹🌹🌺🌻🌼

  • @gurmukhsinghsandhu784
    @gurmukhsinghsandhu784 Před rokem +9

    Waheguru ji

  • @RajanSingh-vh5ib
    @RajanSingh-vh5ib Před rokem +6

    ਵਾਹਿਗੁਰੂ ਭਲੀ ਕਰੇ😊😊❤❤

  • @arvindkumar-gb7ub
    @arvindkumar-gb7ub Před rokem +3

    Dil nu khush karn lei ta vadia...pr schai sab nu pta...bluestar

  • @baljindergill1918
    @baljindergill1918 Před rokem +8

    ਬਹੁਤ ਵਧੀਆ

  • @sikhisoulsahib
    @sikhisoulsahib Před rokem +6

    Waheguru ji waheguru ji 🙏🙏🙏🙏🙏🙏🙏🙏🙏🙏🙏🙏

  • @gurbhajankaur3281
    @gurbhajankaur3281 Před rokem +2

    Good 👌👌

  • @baljitsinghbhangu5340
    @baljitsinghbhangu5340 Před rokem +2

    Waheguru ji 🙏

  • @bahalsingh7068
    @bahalsingh7068 Před rokem +26

    ਬਹੁਤ ਵਧੀਆ ਕਵੀਸ਼ਰੀ ਵਹਿਗੁਰੂ ਕਿਰਪਾ ਕਰਨ ਇਹ ਕਵਿਤਾ ਸ਼ਹੀਦ ਭਾਈ ਮੇਜਰ ਸਿੰਘ ਸਹੂਰਾ ਕਵੀਸ਼ਰ ਤੇ ਨਿਰਮਲ ਸਿੰਘ ਨੇਪਾਲ ਦੀ ਕਵਿਤਾ ਹੈ

  • @simerjit99
    @simerjit99 Před 3 měsíci

    🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Mata Gujar kaur Jii 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹

  • @jagdeepsingh7695
    @jagdeepsingh7695 Před rokem +1

    Waheguru sahib ji baber sher khalsa

  • @Punjab-96krodpanthkhalsa
    @Punjab-96krodpanthkhalsa Před rokem +25

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @RajinderKaur-wq2ir
    @RajinderKaur-wq2ir Před rokem +18

    Waheguru ji waheguru ji waheguru ji waheguru ji 🌹🙏🙏 god bless you

  • @Mr.Singh.khaira
    @Mr.Singh.khaira Před rokem +1

    Waheguru ji waheguru baut Soni awaj te Soni kavishri

  • @simarjeet4839
    @simarjeet4839 Před rokem +1

    ਵਹਿਗੁਰੂ ਜੀ

  • @jonJon-hp1yj
    @jonJon-hp1yj Před rokem +2

    Pai satwant singh sade pind da si ♥ ❤ 💖 ✨

  • @jeetabains8681
    @jeetabains8681 Před rokem +5

    Very nice

  • @gurdipsinghsidhu6541
    @gurdipsinghsidhu6541 Před rokem +102

    ਧੰਨ ਧੰਨ ਸ਼ਹੀਦ ਭਾਈ ਬੇਅੰਤ ਸਿੰਘ , ਭਾਈ ਸਤਵੰਤ ਸਿੰਘ ਅਮਰ ਰਹਿਣਗੇ।

  • @karamjeetkaur6307
    @karamjeetkaur6307 Před rokem +33

    ਸਾਡੀ ਸਿੱਖ ਕੌਮ ਦੇ ਹੀਰੇ ਯੋਧੇ ਭਾਈ ਸਤਵੰਤ ਸਿੰਘ ਭਾਈ ਬੈਅੰਤ ਸਿੰਘ ਭਾਈ ਕੇਹਰ ਸਿੰਘ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @jarnailsingh1731
    @jarnailsingh1731 Před rokem

    Very very nice kavta

  • @nishansinghdhillon1034
    @nishansinghdhillon1034 Před rokem +16

    ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏

  • @karnailsingh1454
    @karnailsingh1454 Před rokem +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @mehakdeepkaur6706
    @mehakdeepkaur6706 Před rokem +6

    Waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️

  • @akashsohal2421
    @akashsohal2421 Před rokem +15

    Waheguru ji🙏👌👌

  • @HarmanSingh-ei2nl
    @HarmanSingh-ei2nl Před rokem +2

    godd bless you 3 brothers❤🎉

  • @BalwinderSingh-ov6kt
    @BalwinderSingh-ov6kt Před rokem +23

    ਕੌਮ ਦੇ ਸ਼ੇਰ ਸਤਵੰਤ ਸਿੰਘ ਬੇਅੰਤ ਸਿੰਘ
    ਕੌਮ ਦੇ ਹੀਰੇ

  • @rajinderkaur8951
    @rajinderkaur8951 Před rokem +2

    Bahut vadiya

  • @samerjit7103
    @samerjit7103 Před 8 měsíci +2

    ਵਾਹਿਗੁਰੂ ਜੀ ਕਾ ਖਾਲਸਾ 🙏🙏🙏🤲🤲🤲

  • @svmotivationvideo5066
    @svmotivationvideo5066 Před rokem +4

    Wahe guru ji