Apna Sanjha Punjab
Apna Sanjha Punjab
  • 8 322
  • 55 876 823
ਬਾਦਲ ਦਲ ਦੇ ਆਪਸੀ ਝਗੜੇ ਨੂੰ ਅਕਾਲ ਤਖ਼ਤ ਸਾਹਿਬ 'ਤੇ ਹੱਲ ਕਰਨ ਦੇ ਯਤਨ ਪੰਥ ਨੂੰ ਪ੍ਰਵਾਨ ਨਹੀਂ-#badaldal #akalidal
ਬਾਦਲ ਦਲ ਦੇ ਆਪਸੀ ਝਗੜੇ ਨੂੰ ਅਕਾਲ ਤਖ਼ਤ ਸਾਹਿਬ 'ਤੇ ਹੱਲ ਕਰਨ ਦੇ ਯਤਨ ਪੰਥ ਨੂੰ ਪ੍ਰਵਾਨ ਨਹੀਂ-#Efforts to resolve the dispute between Badal Dal on Akal Takht Sahib are not acceptable to the panth #narainsinghchaura #aapnasanjhapunjab #panchpardhanisystem #akaltakhtsahib #bhaidaljitsinghbittu #panthsewakjathadoaba #panthsewakjatha #khalsapanth #aapnasanjhapunjab #The case of Sukhbir Badal handing over a sealed envelope letter to the Jathedar #sukhbirbadal #sukhbirsinghbadal #thepaintalking #aapnasanjhapunjab #bhupindersinghsajjan #sajjan #apnasanjhapunjab #charnjitsinghchanni #charanjitsinghchanni #khalsapanchayat #shiromanikhalsapanchayat #gianiraghbirsingh #jathedarakaltakhtsahib #akaltakhtsahib #punjab #shiromaniakalidal #shiromaniakalidalamritsar #amritpalsingh #sarbjitsinghmaloya #newakalidal #newpunjabiparty #akalidal #akali #chintak #sikhleader #sikhleadership #punjableadership #situationofpunjab #apnasanjhapunjab #gurbani #gurugranthsahibji #sikhsangharsh #sangharsh #punjabissue #sikhsissues #problemsofkhalsapanth #problemsofpunjab
..............................................................................................................................................!
Waheguru Ji Ka Khalsa
Waheguru Ji Ki Fateh
We endeavour to stand by the truth with the blessing of Akal Purakh. Thanks for expressing interest in supporting us and strengthening the voice of truth. Click below and let's join hands to strengthen truth.
shorturl.at/dqEH4
Your Host
Bhupinder Singh Sajjan
apna sanjha punjab
................................................................................................................................!
apna sanjha punjab - The World is One News, examines global issues with in-depth analysis. We provide much more than the news of the day. Our aim to empower people to explore their world. With our Global headquarters in America , we bring you news on the hour, by the hour. We deliver information that is not biased. We are journalists who are neutral to the core and non-partisan when it comes to the politics of the world. People are tired of biased reportage and we stand for a globalised united world. So for us the World is truly One.
Please keep discussions on this channel clean and respectful and refrain from using racist or sexist slurs as well as personal insults.
..................................................................................................................................................!
zhlédnutí: 117

Video

ਲਾਰੈਂਸ ਬਿਸ਼ਨੋਈ ਦੀ ਜੇਲ੍ਹ 'ਚੋਂ ਹੋਈ ਇੰਟਰਵਿਊ ਦੇ ਮਾਮਲੇ ਦੀ ਰਿਪੋਰਟ 'ਚ ਅਹਿਮ ਖ਼ੁਲਾਸੇ-#lawrencebishnoi #sajjan
zhlédnutí 402Před 8 hodinami
ਸਲਮਾਨ ਖ਼ਾਨ ਤੱਕ ਨੂੰ ਧਮਕੀਆਂ ਦੇਣ ਵਾਲ਼ੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ 'ਚੋਂ ਹੋਈ ਇੰਟਰਵਿਊ ਦੇ ਮਾਮਲੇ ਦੀ ਰਿਪੋਰਟ 'ਚ ਅਹਿਮ ਖ਼ੁਲਾਸੇ-#Important revelations in the report of Lawrence Bishnoi's interview from jail #aapnasanjhapunjab #bhupindersinghsajjan #sajjan #lawrencebishnoi #jagwinderpatial #interviewwithlawrencebishnoiin jail #lawrencebishnoiinterview #lawrencebishnoiinterviewwithjagwinderpatial #highcourt #law...
ਬੰਗਲਾਦੇਸ਼ 'ਚ ਤਖ਼ਤਾ ਪਲਟਣ ਮਗਰੋਂ ਬਣੇ ਹਾਲਾਤਾਂ ਦੌਰਾਨ ਭਾਰਤ ਅਤੇ ਸਿੱਖਾਂ ਦੇ ਭਵਿੱਖ ਬਾਬਤ ਚਰਚਾ-#bangladesh
zhlédnutí 516Před 2 hodinami
ਬੰਗਲਾਦੇਸ਼ 'ਚ ਤਖ਼ਤਾ ਪਲਟਣ ਮਗਰੋਂ ਬਣੇ ਹਾਲਾਤਾਂ ਦੌਰਾਨ ਭਾਰਤ ਅਤੇ ਸਿੱਖਾਂ ਦੇ ਭਵਿੱ ਬਾਬਤ ਚਰਚਾ-#Discussion about the future of India and Sikhs during the situation after the coup in Bangladesh #aapnasanjhapunjab #PrimeMinisterofBangladesh #sheikhhaseena #sheikhhasina #bhupindersinghsajjan #sajjan #bangladesh #hindusinbangladesh #bangladeshhindu #situationofpunjab #situationofsikhs #sikhhomeland #khalsaraj #...
ਸੁਖਬੀਰ ਬਾਦਲ ਵੱਲੋਂ ਜਥੇਦਾਰ ਕੋਲ਼ ਪੇਸ਼ ਹੋ ਕੇ ਸੌਂਪੀ ਬੰਦ ਲਿਫਾਫਾ ਚਿੱਠੀ ਦੇ ਜਨਤਕ ਹੋਣ ਤੋਂ ਬਾਅਦ ਦੇ ਹਾਲਾਤ
zhlédnutí 417Před 4 hodinami
ਸੁਖਬੀਰ ਬਾਦਲ ਵੱਲੋਂ ਜਥੇਦਾਰ ਕੋਲ਼ ਪੇਸ਼ ਹੋ ਕੇ ਸੌਂਪੀ ਬੰਦ ਲਿਫਾਫਾ ਚਿੱਠੀ ਦੇ ਜਨਤਕ ਹੋਣ ਤੋਂ ਬਾਅਦ ਦੇ ਹਾਲਾਤ-#Situations after the publication of the closed envelope letter submitted by Sukhbir Badal to the Jathedar #bhaikulwantsinghpannu #kulwantsinghpannun #Some important things to be done after the sealed envelope letter submitted by Sukhbir Badal to the Jathedar of Akal Takht Sahib. #bhupindersinghsajjan ...
ਖਾਲਸਾ ਰਾਜ ਦੇ ਹਮਾਇਤੀਆਂ ਲਈ ਲਾਹੇਵੰਦ ਸਾਬਤ ਹੋਵੇਗੀ 9 ਮਾਰਚ 1846 ਵਾਲ਼ੀ ਸੰਧੀ ਬਾਬਤ ਚਰਚਾ-#aapnasanjhapunjab
zhlédnutí 178Před 4 hodinami
ਖਾਲਸਾ ਰਾਜ ਦੇ ਹਮਾਇਤੀਆਂ ਲਈ ਲਾਹੇਵੰਦ ਸਾਬਤ ਹੋਵੇਗੀ 9 ਮਾਰਚ 1846 ਵਾਲ਼ੀ ਸੰਧੀ ਬਾਬਤ ਚਰਚਾ-#Discussions about the Treaty of 9 March 1846 would prove beneficial to supporters of the Khalsa state. #aapnasanjhapunjab #bhupindersinghsajjan #sajjan #narainsinghchaura #bhainarainsinghchaura #maharajaranjitsingh #khalsaraj #Discussion about the treaty of 9 March 1846 #bhainarainsinghchaura #bhupindersinghsajjan #a...
ਬੇਇੱਜ਼ਤ ਕੀਤੇ ਜਾ ਰਹੇ ਬਜ਼ੁਰਗ ਨਾਲ਼ ਸਤਿਕਾਰ ਕਮੇਟੀ ਵਾਲ਼ੇ ਸਿੰਘ ਨੇ ਫੋਨ ਤੇ ਕੀਤੀ ਗੱਲਬਾਤ-#aapnasanjhapunjab
zhlédnutí 647Před 7 hodinami
ਬੇਇੱਜ਼ਤ ਕੀਤੇ ਜਾ ਰਹੇ ਬਜ਼ੁਰਗ ਨਾਲ਼ ਸਤਿਕਾਰ ਕਮੇਟੀ ਵਾਲ਼ੇ ਸਿੰਘ ਨੇ ਫੋਨ ਤੇ ਕੀਤੀ ਗੱਲਬਾਤ-#Singh of the respect committee talked to the elderly being insulted on the phone #aapnasanjhapunjab #satikarcommittee #davindersinghsatikarcommittee #davindersinghmukerian #gurugranthsahibsatikarcommittee #A young man plucking an old man's beard #beadbi #chachabhateeja #punjabi #sikhsentiments punjabissue #sikhsissue...
ਸੁਖਬੀਰ ਬਾਦਲ ਵੱਲੋਂ ਜਥੇਦਾਰ ਨੂੰ ਸੌਂਪੀ ਬੰਦ ਲਿਫ਼ਾਫ਼ਾ ਚਿੱਠੀ ਦੇ ਜਨਰਲ ਹੋਣ ਮਗਰੋਂ ਕਰਨਯੋਗ ਕੁਝ ਜ਼ਰੂਰੀ ਗੱਲਾਂ
zhlédnutí 845Před 7 hodinami
ਸੁਖਬੀਰ ਬਾਦਲ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਬੰਦ ਲਿਫ਼ਾਫ਼ਾ ਚਿੱਠੀ ਦੇ ਜਨਰਲ ਹੋਣ ਮਗਰੋਂ ਕਰਨਯੋਗ ਕੁਝ ਜ਼ਰੂਰੀ ਗੱਲਾਂ-#Some important things to be done after the sealed envelope letter submitted by Sukhbir Badal to the Jathedar of Akal Takht Sahib. #bhupindersinghsajjan #sajjan #aapnasanjhapunjab #The case of Sukhbir Badal handing over a sealed envelope letter to the Jathedar #sukhbirbadal #sukhbi...
ਨਿਰੰਕਾਰੀ ਕਾਂਡ ਵਾਂਗ ਬੇਅਦਬੀ ਅਤੇ ਕੋਟਕਪੂਰਾ ਗੋਲ਼ੀ ਕਾਂਡ ਦੀਆਂ ਘਟਨਾਵਾਂ ਇੱਕ ਦੂਜੀ ਨਾਲ਼ ਬਿਲਕੁਲ ਮੇਲ਼ ਖਾਂਦੀਆਂ ਨੇ
zhlédnutí 66Před 9 hodinami
ਬਾਦਲਾਂ ਦੇ ਰਾਜ 'ਚ ਵਾਪਰੇ ਨਿਰੰਕਾਰੀ ਕਾਂਡ ਵਾਂਗ ਬੇਅਦਬੀ ਅਤੇ ਕੋਟਕਪੂਰਾ ਗੋਲ਼ੀ ਕਾਂਡ ਦੀਆਂ ਘਟਨਾਵਾਂ ਇੱਕ ਦੂਜੀ ਨਾਲ਼ ਬਿਲਕੁਲ ਮੇਲ਼ ਖਾਂਦੀਆਂ ਨੇ-#Like the Nirankari incident, the events of the blasphemy and the Kotakpura shooting incident coincide with each other. #aapnasanjhapunjab #nirankarikand #kotakpuragolikand #Special press conference by Sikh Sevak Society International in view of the current situation of Aka...
Night Club 'ਚੋਂ ਬਾਹਰ ਨਿੱਕਲੇ ਮੁੰਡੇ ਕੁੜੀਆਂ ਵੱਲੋਂ ਗੁਰੂ ਘਰ ਜਾ ਰਹੇ ਬਜ਼ੁਰਗ ਨੂੰ ਗੱਡੀ ਹੇਠ ਦਰੜ ਦੇਣ ਦਾ ਮਾਮਲਾ
zhlédnutí 428Před 12 hodinami
ਤੜਕੇ 3 ਵਜੇ Night Club 'ਚੋਂ ਬਾਹਰ ਨਿੱਕਲੇ ਮੁੰਡੇ ਕੁੜੀਆਂ ਵੱਲੋਂ ਗੁਰੂ ਘਰ ਜਾ ਰਹੇ ਬਜ਼ੁਰਗ ਨੂੰ ਗੱਡੀ ਹੇਠ ਦਰੜ ਦੇਣ ਦਾ ਹੌ*ਲਨਾਕ ਮਾਮਲਾ-#The case of boys and girls coming out of the Night Club hitting an elderly man under the car going to the Guru's house #aapnasanjhapunjab #bhupindersinghsajjan #sajjan #mohalinews #mohalinightclub #nightclub #mohalicaraccidentnews #khalsaraj #punjabsarkar #bharatsarkar #khalsap...
ਬਰਗਾੜੀ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ 'ਚ ਪੰਜਾਬ ਸਰਕਾਰ 'ਤੇ ਲੱਗੇ ਦੋਸ਼ੀਆਂ ਨੂੰ ਬਚਾਉਣ ਦੇ ਵੱਡੇ ਇਲਜ਼ਾਮ-#bargari
zhlédnutí 73Před 12 hodinami
ਬਰਗਾੜੀ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ 'ਚ ਪੰਜਾਬ ਸਰਕਾਰ 'ਤੇ ਲੱਗੇ ਦੋਸ਼ੀਆਂ ਨੂੰ ਬਚਾਉਣ ਦੇ ਵੱਡੇ ਇਲਜ਼ਾਮ-#Big accusations of protecting the accused on the Punjab government in Bargari blasphemy and shooting cases #aapnasanjhapunjab #bargari #bhaisukhrajsingh #sukhrajsingh #sukhrajsinghniamiwala #sukhdevsinghphagwara #shaheedbhaikrishanbhagwansingh #bhagwantmann #chiefministerofpunjab #punjabsarkar #beadbika...
ਅਕਾਲੀ ਦਲ ਨੂੰ ਮੌਜੂਦਾ ਸੰਕਟ ਚੋਂ ਬਾਹਰ ਕੱਢਣ ਲਈ ਸਿੱਖ ਬੁੱਧੀਜੀਵੀ ਨੇ ਦਿੱਤੇ ਸੁਝਾਅ-#akalidal #harsimransingh
zhlédnutí 165Před 12 hodinami
ਅਕਾਲੀ ਦਲ ਨੂੰ ਮੌਜੂਦਾ ਸੰਕਟ ਚੋਂ ਬਾਹਰ ਕੱਢਣ ਲਈ ਸਿੱ ਬੁੱਧੀਜੀਵੀ ਨੇ ਦਿੱਤੇ ਖ਼ਾਸ ਸੁਝਾਅ-#The Sikh intellectual gave special suggestions to get the Akali Dal out of the current crisis #harsimransingh #aapnasanjhapunjab #Special press conference by Sikh Sevak Society International in view of the current situation of Akali Dal #sikhsewaksocietyinternational #shiromaniakalidal #sikhsewaksocietyinternational #j...
ਅਕਾਲੀ ਆਗੂ ਮੁਤਾਬਕ ਭਾਜਪਾ ਅੰਮ੍ਰਿਤਪਾਲ ਸਿੰਘ ਦੇ ਰਾਹੀਂ ਪੰਜਾਬ 'ਚ ਚਲਾ ਰਹੀ ਹੈ Operation Nagpur-#amritpalsingh
zhlédnutí 181Před 12 hodinami
ਅਕਾਲੀ ਆਗੂ ਮੁਤਾਬਕ ਭਾਜਪਾ ਅੰਮ੍ਰਿਤਪਾਲ ਸਿੰਘ ਦੇ ਰਾਹੀਂ ਪੰਜਾਬ 'ਚ ਚਲਾ ਰਹੀ ਹੈ Operation Nagpur-#According to the Akali leader, BJP is running Operation Nagpur in Punjab through Amritpal Singh #aapnasanjhapunjab #bhaiamritpalsingh #dibrugarhjail #operationnagpur #nagpuroperation #maheshindersinghgarewal #sukhdevsinghdhindsa #parmindersinghdhindsa #After the statements of Pradeep Keller, the sharp question...
ਸਿੱਖ ਸੇਵਕ ਸੁਸਾਇਟੀ ਦੇ ਆਗੂਆਂ ਨਾਲ਼ ਅਕਾਲੀ ਦਲ ਦੀ ਮੌਜੂਦਾ ਸਥਿਤੀ ਸਬੰਧੀ ਧਮਾਕੇਦਾਰ Interview-#akalidal #sukhbir
zhlédnutí 897Před 12 hodinami
ਸਿੱ ਸੇਵਕ ਸੁਸਾਇਟੀ ਦੇ ਆਗੂਆਂ ਨਾਲ਼ ਅਕਾਲੀ ਦਲ ਦੀ ਮੌਜੂਦਾ ਸਥਿਤੀ ਸਬੰਧੀ ਧਮਾਕੇਦਾਰ Interview-#aapnasanjhapunjab #sukhbirbadal #amritpalsingh #sarbjitsinghmaloya #sikhsewaksocietyinternational #Special press conference by Sikh Sevak Society International in view of the current situation of Akali Dal #sikhsewaksocietyinternational #shiromaniakalidal #sikhsewaksocietyinternational #jathedarraghubirsingh #gian...
ਅਕਾਲੀ ਦਲ 'ਚੋਂ ਕੱਢੇ ਆਗੂਆਂ ਦੇ ਹੱਕ 'ਚ ਆਏ ਸੁਖਦੇਵ ਸਿੰਘ ਢੀਂਡਸਾ ਮੂਹਰੇ ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਵੱਡੇ ਸਵਾਲ
zhlédnutí 243Před 14 hodinami
ਅਕਾਲੀ ਦਲ 'ਚੋਂ ਕੱਢੇ ਆਗੂਆਂ ਦੇ ਹੱਕ 'ਚ ਆਏ ਸੁਖਦੇਵ ਸਿੰਘ ਢੀਂਡਸਾ ਮੂਹਰੇ ਮਹੇਸ਼ ਇੰਦਰ ਸਿੰਘ ਗਰੇਵਾਲ ਵੱਲੋਂ ਵੱਡੇ ਸਵਾਲ-#Big questions from Maheshinder Singh Grewal against Sukhdev Singh Dhindsa in favor of the leaders expelled from Akali Dal. #maheshindersinghgarewal #sukhdevsinghdhindsa #parmindersinghdhindsa #After the statements of Pradeep Keller, the sharp questions of the journalists to the leaders of the ...
ਚੀਫ ਖਾਲਸਾ ਦੀਵਾਨ ਹੇਠ ਆਉਂਦੇ ਅਦਾਰਿਆਂ 'ਚ ਆਈਆਂ ਗਿਰਾਵਟਾਂ ਬਾਰੇ ਵੀ ਜਾਣ ਲਓ#chiefkhalsadiwan#aapnasanjhapunjab
zhlédnutí 139Před 14 hodinami
ਚੀਫ ਖਾਲਸਾ ਦੀਵਾਨ ਹੇਠ ਆਉਂਦੇ ਅਦਾਰਿਆਂ 'ਚ ਆਈਆਂ ਗਿਰਾਵਟਾਂ ਬਾਬਤ ਵੀ ਜਾਣ ਲਓ-#Also know about the downfalls in the institutions under the Chief Khalsa Diwan #chiefkhalsadiwan #aapnasanjhapunjab #apnasanjhapunjab #bhupindersinghsajjan #sajjan #amarjitsinghbhatia #professorharisingh #akalidal #sikhschools #baljindersingh #amritsarnews #lettertojathedarakaltakhtsahib #akaltakhtsahib #jathedarakaltakhtsahib #...
ਸੰਤ ਭਿੰਡਰਾਂਵਾਲ਼ਿਆਂ ਦੇ ਅੱਤ ਕਰੀਬੀ ਰਿਸ਼ਤੇਦਾਰਾਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ-#santbhindrawale #1984
zhlédnutí 74Před 14 hodinami
ਸੰਤ ਭਿੰਡਰਾਂਵਾਲ਼ਿਆਂ ਦੇ ਅੱਤ ਕਰੀਬੀ ਰਿਸ਼ਤੇਦਾਰਾਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ-#santbhindrawale #1984
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਅਕਾਲੀ ਦਲ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਖ਼ਾਸ ਪ੍ਰੈੱਸ ਕਾਨਫਰੰਸ#akalidal
zhlédnutí 2,5KPřed 16 hodinami
ਸਿੱ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਅਕਾਲੀ ਦਲ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਖ਼ਾਸ ਪ੍ਰੈੱਸ ਕਾਨਫਰੰਸ#akalidal
ਅਕਾਲੀ ਦਲ ਚ ਭੁਚਾਲ਼ ਲਿਆਉਣ ਦੀ ਵਜ੍ਹਾ ਬਣੇ ਸੌਦਾ ਸਾਧ ਦੇ ਹੱਥ ਠੋਕੇ ਪ੍ਰਦੀਪ ਕਲੇਰ ਨੂੰ ਵਰਤਿਆ ਹੀ ਤਾਂ ਨਹੀਂ ਜਾ ਰਿਹਾ?
zhlédnutí 662Před 16 hodinami
ਅਕਾਲੀ ਦਲ ਚ ਭੁਚਾਲ਼ ਲਿਆਉਣ ਦੀ ਵਜ੍ਹਾ ਬਣੇ ਸੌਦਾ ਸਾਧ ਦੇ ਹੱਥ ਠੋਕੇ ਪ੍ਰਦੀਪ ਕਲੇਰ ਨੂੰ ਵਰਤਿਆ ਹੀ ਤਾਂ ਨਹੀਂ ਜਾ ਰਿਹਾ?
ਪ੍ਰਦੀਪ ਕਲੇਰ ਦੇ ਬਿਆਨਾਂ ਮਗਰੋਂ ਅਕਾਲੀ ਦਲ 'ਚ ਮਚੇ ਹੜਕੰਪ ਬਾਬਤ ਖੁੱਲ੍ਹੀ ਚਰਚਾ-#aapnasanjhapunjab #pardeepkaler
zhlédnutí 2,9KPřed 19 hodinami
ਪ੍ਰਦੀਪ ਕਲੇਰ ਦੇ ਬਿਆਨਾਂ ਮਗਰੋਂ ਅਕਾਲੀ ਦਲ 'ਚ ਮਚੇ ਹੜਕੰਪ ਬਾਬਤ ਖੁੱਲ੍ਹੀ ਚਰਚਾ-#aapnasanjhapunjab #pardeepkaler
world sikh parliament ਵੱਲੋਂ ਜਸਪਾਲ ਸਿੰਘ ਹੇਰਾਂ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ-#jaspalsinghheran #wsp
zhlédnutí 52Před 19 hodinami
world sikh parliament ਵੱਲੋਂ ਜਸਪਾਲ ਸਿੰਘ ਹੇਰਾਂ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ-#jaspalsinghheran #wsp
ਕੀ 1984 ਵਾਂਗ ਸਿੱਖ ਮੁੜ ਕਰਵਾਉਣਾ ਚਾਹੁੰਦੇ ਨੇ ਆਪਣਾ ਕ*ਤਲੇਆਮ ?-#simranjitsinghmann #aapnasanjhapunjab
zhlédnutí 150Před 19 hodinami
ਕੀ 1984 ਵਾਂਗ ਸਿੱ ਮੁੜ ਕਰਵਾਉਣਾ ਚਾਹੁੰਦੇ ਨੇ ਆਪਣਾ ਕ*ਤਲੇਆਮ ?-#simranjitsinghmann #aapnasanjhapunjab
ਪ੍ਰਦੀਪ ਕਲੇਰ ਦੇ ਬਿਆਨਾਂ ਤੋਂ ਬਾਅਦ ਅਕਾਲੀ ਦਲ ਦੇ ਆਗੂਆਂ ਨੂੰ ਪੱਤਰਕਾਰਾਂ ਦੇ ਤਿੱਖੇ ਸਵਾਲ-#pardeepkaler #akalidal
zhlédnutí 762Před 21 hodinou
ਪ੍ਰਦੀਪ ਕਲੇਰ ਦੇ ਬਿਆਨਾਂ ਤੋਂ ਬਾਅਦ ਅਕਾਲੀ ਦਲ ਦੇ ਆਗੂਆਂ ਨੂੰ ਪੱਤਰਕਾਰਾਂ ਦੇ ਤਿੱਖੇ ਸਵਾਲ-#pardeepkaler #akalidal
ਭਾਈ ਬੁੱਧਸਿੰਘਵਾਲਾ ਦੇ ਸ਼ਹੀਦੀ ਦਿਹਾੜੇ 'ਤੇ ਭਾਈ ਗਾਜ਼ੀ ਦੀ ਹਰ ਗੱਲ ਮੰਗਦੀ ਹੈ ਧਿਆਨ-#gurjantsinghbudhsinghwala
zhlédnutí 118Před 21 hodinou
ਭਾਈ ਬੁੱਧਸਿੰਘਵਾਲਾ ਦੇ ਸ਼ਹੀਦੀ ਦਿਹਾੜੇ 'ਤੇ ਭਾਈ ਗਾਜ਼ੀ ਦੀ ਹਰ ਗੱਲ ਮੰਗਦੀ ਹੈ ਧਿਆਨ-#gurjantsinghbudhsinghwala
ਪ੍ਰਦੀਪ ਕਲੇਰ ਵੱਲੋਂ ਸੁਖਬੀਰ ਬਾਦਲ ਤੇ ਉਂਗਲੀਆਂ ਚੁੱਕਣ ਮਗਰੋਂ ਵਿਰਸਾ ਸਿੰਘ ਵਲਟੋਹਾ ਦੀ Press Conference-#kaler
zhlédnutí 266Před 21 hodinou
ਪ੍ਰਦੀਪ ਕਲੇਰ ਵੱਲੋਂ ਸੁਖਬੀਰ ਬਾਦਲ ਤੇ ਉਂਗਲੀਆਂ ਚੁੱਕਣ ਮਗਰੋਂ ਵਿਰਸਾ ਸਿੰਘ ਵਲਟੋਹਾ ਦੀ Press Conference-#kaler
ਸ਼ਹੀਦ ਭਾਈ ਬੁੱਧਸਿੰਘਵਾਲਾ ਦੇ ਘਰ ਨੂੰ ਮੁੜ 32 ਵਰ੍ਹਿਆਂ ਬਾਅਦ ਲੱਗੇ ਖ਼ਾਸ ਗੇਟ ਦੀ ਦਾਸਤਾਨ bhaibudhsinghwala
zhlédnutí 451Před 21 hodinou
ਸ਼ਹੀਦ ਭਾਈ ਬੁੱਧਸਿੰਘਵਾਲਾ ਦੇ ਘਰ ਨੂੰ ਮੁੜ 32 ਵਰ੍ਹਿਆਂ ਬਾਅਦ ਲੱਗੇ ਖ਼ਾਸ ਗੇਟ ਦੀ ਦਾਸਤਾਨ bhaibudhsinghwala
ਨਿਸ਼ਾਨ ਸਾਹਿਬ ਦੇ ਰੰਗ ਵਾਲ਼ੇ ਫੈਸਲੇ 'ਤੇ ਮੀਡੀਏ ਦੇ ਇੱਕ ਹਿੱਸੇ ਦੀ ਭੂਮਿਕਾ ਬੇਹੱਦ ਘਾਤਕ-#nishansahib #sajjan
zhlédnutí 5KPřed dnem
ਨਿਸ਼ਾਨ ਸਾਹਿਬ ਦੇ ਰੰਗ ਵਾਲ਼ੇ ਫੈਸਲੇ 'ਤੇ ਮੀਡੀਏ ਦੇ ਇੱਕ ਹਿੱਸੇ ਦੀ ਭੂਮਿਕਾ ਬੇਹੱਦ ਘਾਤਕ-#nishansahib #sajjan
Guru Nanak Dev University ਦੇ ਗੇਟ ਮੂਹਰੇ ਲੱਗੇ ਧਰਨੇ ਦੀ ਜਾਣ ਲਓ ਵਜ੍ਹਾ-#aapnasanjhapunjab #university
zhlédnutí 107Před dnem
Guru Nanak Dev University ਦੇ ਗੇਟ ਮੂਹਰੇ ਲੱਗੇ ਧਰਨੇ ਦੀ ਜਾਣ ਲਓ ਵਜ੍ਹਾ-#aapnasanjhapunjab #university
ਸਰਦਾਰ ਹੇਰਾਂ ਦੀ ਅੰਤਿਮ ਅਰਦਾਸ ਮੌਕੇ ਪੰਜਾਬ ਸਰਕਾਰ ਦੇ ਸਪੀਕਰ ਨੇ 5 ਲੱਖ ਰੁਪਏ ਦਾ ਐਲਾਨ ਕਰਦਿਆਂ ਸੁਣੋ ਕੀ ਕਿਹਾ#heran
zhlédnutí 32Před dnem
ਸਰਦਾਰ ਹੇਰਾਂ ਦੀ ਅੰਤਿਮ ਅਰਦਾਸ ਮੌਕੇ ਪੰਜਾਬ ਸਰਕਾਰ ਦੇ ਸਪੀਕਰ ਨੇ 5 ਲੱ ਰੁਪਏ ਦਾ ਐਲਾਨ ਕਰਦਿਆਂ ਸੁਣੋ ਕੀ ਕਿਹਾ#heran
Treaty of Lahore ਅਤੇ ਭਾਈ ਤਾਰਾ ਸਬੰਧੀ ਕੁਝ ਖ਼ਾਸ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਸਨ ਵਕੀਲ ਅਤੇ ਸਰਦਾਰ ਹੇਰਾਂ
zhlédnutí 146Před dnem
Treaty of Lahore ਅਤੇ ਭਾਈ ਤਾਰਾ ਸਬੰਧੀ ਕੁਝ ਖ਼ਾਸ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਸਨ ਵਕੀਲ ਅਤੇ ਸਰਦਾਰ ਹੇਰਾਂ
3 ਵਰ੍ਹੇ ਪਹਿਲਾਂ ਭਾਈ ਹੇਰਾਂ ਅਤੇ ਪੱਤਰਕਾਰ ਸੱਜਣ ਸਰਕਾਰ ਵੱਲੋਂ Pegasus ਜ਼ਰੀਏ ਕਰਵਾਈ ਜਸੂਸੀ ਦੇ ਹੋਏ ਸਨ ਸ਼ਿਕਾਰ
zhlédnutí 51Před dnem
3 ਵਰ੍ਹੇ ਪਹਿਲਾਂ ਭਾਈ ਹੇਰਾਂ ਅਤੇ ਪੱਤਰਕਾਰ ਸੱਜਣ ਸਰਕਾਰ ਵੱਲੋਂ Pegasus ਜ਼ਰੀਏ ਕਰਵਾਈ ਜਸੂਸੀ ਦੇ ਹੋਏ ਸਨ ਸ਼ਿਕਾਰ

Komentáře

  • @hardeepgrewal4786
    @hardeepgrewal4786 Před hodinou

    Waheguru Ji ka Khalsa waheguru Ji ki fateh

  • @BaljinderSingh-cy6ww
    @BaljinderSingh-cy6ww Před 3 hodinami

    Gallan nal kush nahi hona bai. Ehna nu sade kol shaddo. Fer das de ehna bade gangster nu.

  • @jogasingh91
    @jogasingh91 Před 3 hodinami

    Waheguru Waheguru

  • @Reckless5115Mohie
    @Reckless5115Mohie Před 5 hodinami

    USMI , POLITICS PUNJAB TV, (1 1 ND ONLY SIKHA DA MAINSTREAM MEDIA IN UK ), SATLUJ TV,TV84 ZINDABAAD 💯🚩💯⚔️

  • @ssisingh
    @ssisingh Před 5 hodinami

    Bilkul ona nu V chance deo.

  • @Roger-lk4rl
    @Roger-lk4rl Před 5 hodinami

    ਪੰਥ ਦੀ ਸਰਕਾਰ ਤਾਂ ਹੁਣ ੨੦੨੭ ਬਣੌਨੀ ਆ ਜਿੱਸ ਦਾ ਪ੍ਰਧਾਨ ਸੁਖਬੀਰ ਉਹ ਬਾਦਲ ਦਲ ਆ 1996 ਬਣਾਇਆ ਇੱਨਾ ਬਣਾਇਆ ਰੌਲਾ ਪਾਕੇ ਇਨਾ ਇੱਕਠੇ ਹੋਣਾ ਫੇਰ

  • @maninderchandi4420
    @maninderchandi4420 Před 6 hodinami

    ਖਾਲਿਸਤਾਨ, ਜਿੰਦਾਬਾਦ.❤😄😃😀❤❤

  • @kuldipjamus1968
    @kuldipjamus1968 Před 6 hodinami

    Patial egencies guy.

  • @ozzozz3529
    @ozzozz3529 Před 7 hodinami

    bjp da laurence,aam admi party de collaboration.

  • @CharanjeetRandhawa
    @CharanjeetRandhawa Před 9 hodinami

    Khalistan Zindabaad 🙏

  • @CharanjitAtwal-km5cn
    @CharanjitAtwal-km5cn Před 16 hodinami

    Referendum is only the solution gurpatwant Singh panu is our leader 🇨🇦🇦🇺🇦🇮👑🇦🇺🌍

  • @maninderchandi4420
    @maninderchandi4420 Před 23 hodinami

    ਸਿੱਖਾਂ ਨੂੰ ਹਰ ਹਾਲਤ ਵਿਚ, ਸ਼ਸਤਰਧਾਰੀ ਹੋਣਾ ਚਾਹੀਦਾ ਹੈ., ਦੇਰੀ ਵਕਰਨ ਵਿਚ ਕੋੲੀ ਫਾੲਿਦਾ ਨਹੀ???❤❤❤❤😄😃😀

  • @maninderchandi4420
    @maninderchandi4420 Před 23 hodinami

    😊ਸਿੱਖਾਂ ਨੂੰ ਅਾਪਣੀ ਹੋਦ ਬਾਰੇ ਸੁਚੇਤ ਹੋਣ ਦੀ ਜਰੂਰਤ ਹੈ, ਸਮਾਂ ਬੜਾ ਅੌਖਾ ਅਾ ਰਿਹਾ ਹੈ❤❤❤❤

  • @onkarsahota1677
    @onkarsahota1677 Před dnem

    ਸਿੱਖਾਂ ਦੀ ਆਪਣੀ ਹਥਿਆਰ ਬੰਦ ਫੌਜ ਹੋਵੇਗੀ ਤਾਂ ਹੀ ਸੰਭਵ ਹੋਵੇਗਾ ਆਪਣਾਂ ਪੁਰਾਤਨ ਪੰਜਾਬ ਹਾਂਸਲ ਹੋਵੇਗਾ

  • @onkarsahota1677
    @onkarsahota1677 Před dnem

    ਵਿਰਕ ਵੀ ਮੰਦਬੁੱਧੀ ਹੈ ਮਨੂਵਾਦੀ ਸਨਾਤਨੀ ਬ੍ਰਾਹਮਣ ਨੇ ਸਿੱਖਾਂ ਦਾ ਲਾਹੋਰ ਨਨਕਾਣਾ ਸਾਹਿਬ ਤੇ ਮੋਜੂਦਾ ਪੰਜਾਬ ਨੂੰ ਅੱਧਾ ਪਾਕਿਸਤਾਨ ਬਣਾਂ ਦਿੱਤਾ ਉਸ ਮਨੂਵਾਦੀ ਸਨਾਤਨੀ ਪਾਰਟੀ ਬੀਜੇਪੀ ਸਿੱਖਾਂ ਨੂੰ ਉਨ੍ਹਾਂ ਦਾ 1947 ਤੋਂ ਪਹਿਲਾਂ ਵਾਲਾ ਪੰਜਾਬ ਨਹੀਂ ਲੈਕੇ ਦੇਵੇਗੀ

  • @RanjitSingh-ms2yu
    @RanjitSingh-ms2yu Před dnem

    ਵਾਹਿਗੁਰੂ ਜ਼ੀ ਕਾ ਖਾਲਸਾ ਵਾਹਿਗੁਰੂ ਜ਼ੀ ਫੰਤੇ ਜੀ ਬਹੁਤ ਵਧਿਆ ਜੀ

  • @Ekhirah
    @Ekhirah Před dnem

    Kaise murakh nu leke aandhe ho sajjan vrr .. Jedhe party tk hi aapdi soch rkhde ne

  • @jagjitsinghkhalsa6815

    ਸੱਜਣ ਜੀ ਭਾਈ ਸਾਹਿਬ ਜੀ ਨੂੰ ਪੁੱਛੋ ਕਿ ਕੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਖ਼ਿਤਾਬ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਏ ਹਨ ਉਹ ਵਾਪਿਸ ਲੈ ਲੈਣੇ ਚਾਹੀਦੇ ਹਨ ਕਿ ਨਹੀਂ ?

  • @devinderpaldhillon9627

    ਸਭ ਚੋਰ, ਲੋਟੂ , ਤੇ ਅਸ਼ਲੀਲ਼ ਹਰਕਤਾਂ ਕਰਨ ਵਾਲ਼ੇ ਗਧਿਆਂ ਨੇ ਪੰਥਕ ਸੰਸਥਾਵਾਂ ਨੂੰ ਹਾਈਜੈਕ ਕਰ ਰੱਖਿਆ ਹੈ । ਇਹ ਸਭ ਕਾਬਜ ਲੋਕ ਸਿਵਾਏ ਪੈਸਾ ਹੜੱਪਣ ਦੇ ਕੋਈ ਸਾਰਥਕ ਕੰਮ ਨਹੀਂ ਕਰਦੇ । ਪ੍ਰਧਾਨ ਚੱਡੇ ਦੇ ਸਮੇਂ ਜਿੰਨੀ ਦੁਰਦਸ਼ਾ ਦੀਵਾਨ ਦੀ ਹੋਈ ਤੇ ਸੰਸਾਰ ਪੱਧਰ ਤੇ ਤੋਏ ਤੋਏ ਹੁੰਦੀ ਰਹੀ ਜੱਗ ਜਾਣਦਾ ਹੈ । ੨. ਪਰ ਯਾਰ ਡਾਕਟਰ ਨਿੱਜਰ ਨੂੰ ਤਾਂ ਝੂਠੀ ਸੌਂਹ ਨਹੀਂ ਸੀ ਖਾਣੀ ਚਾਹੀਦੀ, ਉਹ ਤਾਂ ਬੜੇ ਸਮਰਪਿਤ ਗੁਰਸਿੱਖ ਦੀਵਾਨ-ਸੇਵਕ ( ਸਵਰਗੀ ਸ੍ਰ.ਦਰਸ਼ਨ ਸਿੰਘ ਜੀ ਨਿੱਝਰ (ਅਜਨਾਲ਼ਾ ) ਦਾ ਫ਼ਰਜ਼ੰਦ ਹੈ ।

  • @surinderkaur4233
    @surinderkaur4233 Před dnem

    बंदी सिंह रिहा करो

  • @devinderpaldhillon9627

    ਓ ਭਾਈ ਗਰੇਵਾਲ਼ਾ ਤੇਰੀ ਯਾਦਾਸ਼ਤ ਚੰਗੀ ਆ ,ਤੂੰ ਏਨੇ ਗ਼ਰਕੇ ਹੋਏ ਬੰਦੇ ਦੀ ਚਾਪਲੂਸੀ ਕਰ ਰਿਹੈਂ ਜਿਸਦੇ ਖਿਲਾਫ ਤਖ਼ਤ ਸਾਹਿਬ ਤੇ ਕੇਸ ਚੱਲ ਰਿਹੈ । ਵਕੀਲ ਹੈਂ ਤਦੇ ਹੀ ਝੂਠੀ ਬਹਿਸ ਕਰ ਰਿਹੈਂ ।

  • @bobsingh9149
    @bobsingh9149 Před 2 dny

    DAISPURA SIKHS, STLUJ TV , TV 84 , S. SURINDER SINGH JI , Dr . AMARJEET SINGH JI more..You will Chardi Kala , Chardi Kal a

  • @bobsingh9149
    @bobsingh9149 Před 2 dny

    You and CHOURA SINGH JI , KAUM JINDA YODAIANVDE DE " SIR " te . ...You are welcome....

  • @bobsingh9149
    @bobsingh9149 Před 2 dny

    Kake Sajjan Singh Ji , Great , Great Seva . Rest Worlds Sikhs Parliament already gone to UNO , for Sovereignty of PANTH ,SIKHS.....Cont....muchmore

  • @jogasingh91
    @jogasingh91 Před 2 dny

    Waheguru Waheguru

  • @wahegurujiwaheguruji4306

    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਸੁੱਕਾ ਛੱਡ ਦਿੱਤਾ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦੇ ਕਹਿਣ ਤੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਗੁਰੂ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ! ਇਸ ਦੁਸ਼ਟ ਤੇ ਇਹਦੇ ਕੁਪੁੱਤਰ ਸੁੱਖੇ ਅਮਲੀ ਤੇ ਇਹਦੇ ਲਾਣੇ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਆਮ ਲੋਕਾਂ ਦੇ ਚਲਦੇ ਕਾਰੋਬਾਰਾਂ ਤੇ ਪੰਜਾਬ ਨੂੰ ਏਨਾ ਕੁ ਲੁੱਟਿਆ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਇੱਕ ਪੂਰੀ ਕਿਤਾਬ ਛੱਪ ਜਾਵੇਗੀ

  • @jogasingh91
    @jogasingh91 Před 2 dny

    Waheguru Waheguru

  • @jagtarsidhu3758
    @jagtarsidhu3758 Před 2 dny

    Don't forget, 22 brahmin kings attacked on Guru Gobind Singh sahib thirteen times. Brahmin is the number one enemy of Sri Guru Granth Sahib je and khalsa panth and interests of Punjab.

  • @sohanmahil4298
    @sohanmahil4298 Před 2 dny

    Wehaguru ji ka Khalsa Waheguru ji ki Fateh ji 🙏💐🚩

  • @onkarsahota1677
    @onkarsahota1677 Před 2 dny

    ਲੀਵੀਗਂ ਰਿਲੈਸਨ ਮਤਲਬ ਉਜੜੀਆਂ ਹੋਇਆ ਸੰਸਾਰ ਵਿਆਹ ਮਤਲਬ ਜੁੜਿਆ ਹੋਇਆ ਪਰਿਵਾਰ

  • @onkarsahota1677
    @onkarsahota1677 Před 2 dny

    ਘੋਰ ਕਲਯੁਗ ਆ ਗਿਆ ਚਾਰੇ ਪਾਸੇ ਪੈਸਾ ਹੀ ਪੈਸਾ ਚਲਦਾ ਇਨਸਾਨੀਅਤ ਖ਼ਤਮ ਹੋ ਗਈ

  • @onkarsahota1677
    @onkarsahota1677 Před 2 dny

    ਜੇ ਇਨ੍ਹਾਂ ਨੂੰ ਮਾਫ਼ ਕਰ ਦਿੱਤਾ ਗਿਆ ਫੇਰ ਆਰ ਐਸ ਐਸ ਨੇ ਇਨ੍ਹਾਂ ਨੂੰ ਮਿਲਣਾਂ ਜੁਲਣਾਂ ਛੱਡ ਨਹੀਂ ਦੇਣਾਂ ਫੇਰ ਇਹ ਗੱਦਾਰ ਪੰਜਾਬ ਪੰਥ ਸਿੱਖਾਂ ਦਾ ਬਹੁਤ ਵੱਡਾ ਨਰਸੰਹਾਰ ਕਰਨਗੇ

  • @onkarsahota1677
    @onkarsahota1677 Před 2 dny

    ਆਖ਼ਰ ਬਾਂਦਰ ਲਿਫ਼ਾਫ਼ਾ ਖੁਲ ਗਿਆ ਇਨ੍ਹਾਂ ਨੂੰ ਮਾਫ਼ ਕਰਨ ਵਾਲੇ ਵੀ ਆਰ ਐਸ ਐਸ ਦੇ ਬਾਂਦਰ ਜਥੇਦਾਰ ਪ੍ਰਬੰਧਕੀ ਸੰਸਥਾਵਾਂ ਧਾਮੀ ਵਰਗੇ ਗੱਦਾਰਾਂ ਨੇ ਆਪਸ ਵਿੱਚ ਮਾਫ਼ੀਆਂ ਮੰਗ ਮੁੰਗ ਕੇ ਦੁੱਧ ਧੋਤੇ ਬਣ ਜਾਣਾਂ, ਚੰਗਾ ਹੋਵੇਗਾ ਮਾਫ਼ੀ ਮੰਗ ਕੇ ਆਪੋ ਆਪਣੇ ਘਰਾਂ ਵਿੱਚ ਬੈਠਣ ਕੋਈ ਲੋੜ ਨਹੀਂ ਪੰਥ ਅਤੇ ਪੰਜਾਬ ਨੂੰ।

  • @gulvindernarwal600
    @gulvindernarwal600 Před 3 dny

    Take fakre kaum from badal and give him gadare kaum

  • @sohanmahil4298
    @sohanmahil4298 Před 3 dny

    Wehaguru ji ka Khalsa Waheguru ji ki Fateh ji 🙏💐🚩

  • @preetsandy4495
    @preetsandy4495 Před 3 dny

    ੧੦੦੦ ਚੋਅ ਖਾ ਕਾਏ ਬਿੱਲੇ ਹੱਜ ਨੂੰ ਚੱਲਆ ਬੱਦਲ ਗੁਰਘਾਰ ਗੋਲ ਖਾਣ ਵਾਲਾ

  • @Roger-lk4rl
    @Roger-lk4rl Před 3 dny

    ਇੱਹ ਧੱਕੇ ਨਾਲ ਕੁਰਸੀ ਨਹੀ ਛੱਡਣੀ ਮੱਗਦਾ ਜਿੱਹੜੀਆ ਗੱਲਤੀਆ ਕੀਤੀਆਂ ਲੋਕਾ ਦੇ ਪੁੱਤ ਮੰਰਵਾਏ ਸਮੇਧ ਸੈਣੀ ਤੇ ਇੱਜਹਾਰ ਆਸਮ ਹੋਰ ਪੱਤਾ ਨਹੀ ਕਿੰਨੇ ਹੋਣੇਆ

  • @amrikgoraya580
    @amrikgoraya580 Před 3 dny

    Yes the REAL Akali DAL should not be finished. But also there are Shandar Akal thakht have Shandar tradition s which should be fulfilled.

  • @amanjitsingh3990
    @amanjitsingh3990 Před 3 dny

    Dunia teesri sansar jang de jande te khadi AA Sikh kaom Apne bare sochan di than te nishan sahb de rangan CH fasi Hai eh Sadi mansik halat NE had hi hoi payee aaa gulama de kahde rang te kahde jhande roj shittar wajj rahe Sadi dhooi te

  • @sabi-mansa
    @sabi-mansa Před 4 dny

    BHAI AMRITPAL KHALSA 🪯 AAP Drama compny hun fer beadbi te seast, 2027 rail bnado

  • @sabi-mansa
    @sabi-mansa Před 4 dny

    ਭਾਈ ਅੰਮ੍ਰਿਤਪਾਲ ਖਾਲਸਾ 🪯NSA ਬਿਸ਼ਨੋਈ ਤੇ ਡਰੱਗ ਡੀਲਰ ਰਾਘਵ ਚੱਡਾ ਦਾ ਸਾਲਾ ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ

  • @kamboz6043
    @kamboz6043 Před 4 dny

    😮😮😅😅

  • @JS50108
    @JS50108 Před 4 dny

    ਇਹਨਾ ਦਾ ਨੌਜਵਾਨਾਂ ਨੂੰ ਕੁਰਾਹੇ ਪਾਓਣ ਵਿੱਚ ਪੂਰਾ ਹੱਥ ਆ ਜੀ ।

  • @JS50108
    @JS50108 Před 4 dny

    ਜੇ ਸਿਆਣੇ ਬੰਦੇ ਅੱਗੇ ਆ ਗਏ ਤਾਂ ਇਹਨਾ ਅਨਪੜ ਟੁੱਕੜਬੋਚ ਜੱਫੇਮਾਰਾਂ ਨੂੰ ਕੀਹਨੇ ਪੁੱਛਣਾਂ ।ਕੱਢੋ ਬਾਹਰ ਇਹਨਾ ਕਠਪੁਤਲੀਆਂ ਨੂੰ ।

  • @gurmeetkaurbrar
    @gurmeetkaurbrar Před 5 dny

    Very sad

  • @GurpreetSingh-sy9bx

    🙏🙏😢

  • @sohanmahil4298
    @sohanmahil4298 Před 5 dny

    Wehaguru ji ka Khalsa Waheguru ji ki Fateh ji 🙏💐🚩

  • @bobsingh9149
    @bobsingh9149 Před 5 dny

    KHALSA JI , Akali Dal is Immortal but BADALs khema not even one should be in any PANTH, COMMITTEE, JATHEBANDI , SGPC . OLD SGPC IS " Bad than MASAND " See Sardar " SAINI "s VIDEOS killed by MASAND SGPC ( BADAL )......MUCHMORE

  • @bobsingh9149
    @bobsingh9149 Před 5 dny

    KHALSA ATINDERPAL SINGH JI is really " PANTH HETAISHI " gave his life for Panth. Bibest Vidvan of PANTH NOW......MUCHMORE

  • @bobsingh9149
    @bobsingh9149 Před 5 dny

    Pile of BADALS hi Badal di gal karde , which have " Burki " gahe begahe V....muchmore