Jago Aayi aa - Bhai Mehal Singh Ft. KAM LOHGARH

Sdílet
Vložit
  • čas přidán 27. 08. 2024
  • open.spotify.c...
    Lyrics - Bhai Nirmal Singh Chohla Sahib
    Prod. By KAM LOHGARH

Komentáře • 3,6K

  • @LiberationOfMIND
    @LiberationOfMIND Před 3 lety +100

    I am not Sikh but really respect Sikh Guru Nanak ji . Pure being.

    • @inder_saab3425
      @inder_saab3425 Před 3 lety +9

      Thanks brother ❤️❤️❤️...
      Aap jaise ache loggo ki wajeh se hii duniyaan kayam hai 🙏🙏
      Jo jaat paat ko alag nhi ek maante hai 🥰🥰

    • @amarjitchamkila3081
      @amarjitchamkila3081 Před rokem

      Nice

    • @____brar_____saab0
      @____brar_____saab0 Před rokem

      ​@@inder_saab3425 ❤❤❤❤❤❤❤

    • @user-ts4vm8yt2t
      @user-ts4vm8yt2t Před rokem +1

      Bro there are only few morons trying to separate us and calling sant bhindranwale and their followers terrorist but truth is that sant ji stood for all human kinds.

  • @SahibDjMukerian
    @SahibDjMukerian Před 2 měsíci +36

    ਵਾਹਿਗੁਰੂ ਜੀ 2024 ਜੂਨ ਮਹਿਨੇ ਚ ਕੌਣ ਕੌਣ ਸੁਣ ਰਿਹਾ

  • @abhishekthakur5702
    @abhishekthakur5702 Před 11 měsíci +20

    I am hindu and I respect and love all Sikh Gurus. Sikh Gurus and brave Khalsa warriors laid down their lives fighting for us hindus❤🙏

  • @iamsandii6562
    @iamsandii6562 Před 3 lety +19

    My favorite jatha bai mehal singh ji

  • @GurpreetSingh-gm2pz
    @GurpreetSingh-gm2pz Před 4 lety +25

    ਜਿਹੜਾ ਤੀਰ ਵਾਲੇ ਬਾਬੇ ਦਾ ਫੈਨ ਆ ਉਹ ਫਤਿਹ ਬੁਲਾਓ ਜੀ
    ਬੋਲੇ ਸੌ ਨਿਹਾਲ ਸੱਤ ਸ਼ਿ ਅਕਾਲ

  • @navdeepsingh5549
    @navdeepsingh5549 Před 4 lety +23

    ਵਾਹਿਗੁਰੂ ਮੇਹਰ ਕਰੇ ਅਸੀਂ ਪੰਥ ਦੇ ਕੰਮ ਆ ਜਾਈਏ ਅਤੇ ਮਰਕੇ ਭਿੰਡਰਾਂ ਵਾਲਿਆਂ ਦੇ ਸਿੰਘ ਅਖਵਾਈਏ। ਭਿੰਡਰਾਂ ਵਾਲਾ ਜਿੰਦਾਬਾਦ🦁🦁🦁🦁🦁

  • @SatnamSingh-mc1jr
    @SatnamSingh-mc1jr Před 11 měsíci +8

    Weheguru ji ka khalsa weheguru ji ki feteh🙏🙏 proud to be sikh 🙏🙏 per mn ch sitkar har trm waste rkho ahi gl sakhyondi hai gurabani 🙏 tey sir sirf us prmatma age hi chuke satnam shri weheguru 🙏

  • @SunilRaj-nc2dp
    @SunilRaj-nc2dp Před rokem +10

    I like sikh ❤❤❤❤❤🙏🙏🙏🙏, जो बोले सो निहाल सत श्री काल 🙏🙏🙏🙏

  • @yadwindersingh2118
    @yadwindersingh2118 Před 4 lety +28

    ਇਹ ਹੋਣੇ ਚਾਹੀਦੇ ਹਨ ਸਾਡੇ ਹੀਰੋ ਨਾ ਕਿ ਸਟੇਜਾਂ 'ਤੇ ਨੱਚਣ ਵਾਲੇ

  • @mr.khehra0001
    @mr.khehra0001 Před 4 lety +23

    ਸਿੱਖ ਪਿਆਰ ਦੁੱਗਣਾ ਤੇ ਦੁਸ਼ਮਣੀ ਚਾਗੁਣੀ ਕਰਕੇ ਮੋੜਦੇ ਆ💪💪💪

  • @Negative_1ne
    @Negative_1ne Před 3 lety +8

    I m too happy. I was at protest we have everything there. I m proud to born punjabi . We always raise the voice against wrong thing,we save Hindu's we were first to sacrifice for our independent nation, we play major role in every war Our country ever fought.

  • @parneetkaur635
    @parneetkaur635 Před 3 lety +4

    ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਉਤੇ ਏਨਾ ਦੀ ਆਵਾਜ਼ ਚ ਅਲੱਗ ਤਰ੍ਹਾਂ ਦੀ ਖਿੱਚ ਆ

  • @Sansaar47
    @Sansaar47 Před 4 lety +27

    Kina maaan hunda hoyu..bhai mehal singh g nu apne puttran te

  • @gurichahal1398
    @gurichahal1398 Před 4 lety +12

    ਮਾਣੌਚਾਹਲ ਸਾਡੇ ਪਿੰਡ ਦੀ ਸਾਨ ਬਾਬਾ ਗੁਰਬਚਨ ਸਿੰਘ ਜੀ ਜਿੰਦਾਬਾਦ 🙏🙏

  • @rspctgaming4538
    @rspctgaming4538 Před rokem +11

    Jaago fer aun wali ha Punjab wich ⚔️⚔️🦅

  • @sheera525
    @sheera525 Před 3 lety +10

    Not camperition this kavishri ❤️❤️❤️ waheguru aaap sahaaaye ...ne...

  • @gurlyn_bal9219
    @gurlyn_bal9219 Před 4 lety +23

    ਭਾਈ ਬੇਅੰਤ ਸਿੰਘ ਜੀ ਦੀ ਅਨੋਖੀ ਦਾਸਤਾ....ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਜੀ ਦਾ ਜੀਵਨ ਬਿੱਲਕੁੱਲ ਆਮ ਲੋਕਾਂ ਵਰਗਾ ਸੀ ਉਹਨਾ ਦੇ ਮਨ ਵਿੱਚ ਰੋਸ ਜਰੂਰ ਸੀ ਪਰ ਉਹਨਾ ਨੇ ਇਹ ਬਦਲਾ ਲੈਣ ਬਾਰੇ ਓਦੋਂ ਤਕ ਨਾ ਸੋਚਿਆ ਜਦੋ ਹਜੇ ਭਾਈ ਬੇਅੰਤ ਸਿੰਘ ਜੀ ਨਾਲ ਇਹ ਅਨੋਖੀ ਘੱਟਨਾ ਨਹੀਂ ਸੀ ਵਾਪਰੀ।
    ਹਰਮੰਦਰ ਸਾਹਿਬ ਹੋਏ ਹਮਲੇ ਤੋਂ ਬਾਦ ਇਕ ਦਿਨ ਭਾਈ ਬੇਅੰਤ ਸਿੰਘ ਜੀ ਦੇ ਫੁੱਫੜ ਜੀ ਭਾਈ ਕੇਹਰ ਸਿੰਘ ਜੀ ਦਿੱਲੀ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਤੇ ਉਹਨਾਂ ਨੇ ਓਥੇ ਛੇਂਵੀ ਪਾਤਸ਼ਾਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਅੱਗੇ ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ ਆਪ ਜੀ ਦੇ ਅਸਥਾਨ ਸ਼੍ਰੀ ਆਕਲ ਤਖਤ ਸਾਹਿਬ ਦੀ ਇੱਕ ਵਾਰ ਫੇਰ ਬਿਅਦਬੀ ਹੋਈ ਜਿਵੇਂ ਮੱਸੇ ਰੰਗੜ ਨੂੰ ਨਰਕਾਂ ਵਿੱਚ ਭੇਜਣ ਲਈ ਦੋ ਸਿੰਘਾਂ ਦੀ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਜੀ ਦੀ ਡਿਊਟੀ ਲਗਾਈ ਸੀ ਓਵੇਂ ਈ ਦੋ ਸਿੰਘ ਫੇਰ ਭੇਜੋ।
    ਇਹ ਅਰਦਾਸ ਕਰ ਉਹ ਬਾਹਰ ਆਏ ਤਾਂ ਓੁਹਨਾ ਨੇ ਦੇਖਿਆ ਕਿ ਇਕ ਬਾਜ ਥੱੜੇ ਤੇ ਬੈਠਾ ਸੀ ਤੇ ਉਹ ਬਿਲਕੁਲ ਵੀ ਕਿਸੇ ਤੋ ਡਰ ਨੀ ਸੀ ਰਿਹਾ ਸਾਵੇਂ ਸੰਗਤਾਂ ਉਸ ਬਾਜ਼ ਦੇ ਬੜੇ ਪਿਆਰ ਸਹਿਤ ਦਰਸ਼ਨ ਕਰਨ ਲੱਗਿਆ। ਭਾਈ ਸਾਹਿਬ ਬਹੁਤ ਹੀ ਧਾਰਮਿਕ ਖਿਆਲਾ ਵਾਲੇ ਸਨ ਉਹਨਾਂ ਦੇ ਹਿਰਦੇ ਵਿੱਚ ਇਹ ਗੱਲ ਆਈ ਕੇ ਹੋ ਨਾ ਹੋ ਇਹ ਬਾਜ ਜਰੂਰ ਕਲਗੀਧਰ ਮਾਹਾਰਾਜ ਦਾ ਸੁਨੇਹਾ ਲੈ ਕੇ ਆਇਆ ਹੈ। ਜਦੋਂ ਇਹ ਗੱਲ ਕੇਹਰ ਸਿੰਘ ਜੀ ਨੇ ਭਾਈ ਬੇਅੰਤ ਸਿੰਘ ਜੀ ਨੂੰ ਘਰ ਪੁਜ ਕੇ ਦੱਸੀ ਤੇ ਭਾਈ ਬੇਅੰਤ ਸਿੰਘ ਜੀ ਨੇ ਕਿਹਾ ਇਹੋ ਜਿਹਾ ਕੁਛ ਨੀ ਤੁਸੀ ਪੁਰਾਤਨ ਖਿਆਲਾਤ ਦੇ ਹੋ। ਜਦੋਂ ਭਾਈ ਬੇਅੰਤ ਸਿੰਘ ਜੀ ਅਗਲੇ ਦਿਨ ਇੰਦਰਾ ਦੀ ਕੋਠੀ ਆਪਣੀ ਡਿਊਟੀ ਕਰ ਰਹੇ ਸਨ ਤੇ ਓੁਹਨਾ ਨੂੰ ਉਹ ਬਾਜ਼ ਇੰਦਰਾ ਦੀ ਕੋਠੀ ਤੇ ਬੈਠਾ ਦਿਖਾਈ ਦਿੱਤਾ। ਉਹਨਾਂ ਇਹ ਗੱਲ ਭਾਈ ਕੇਹਰ ਸਿੰਘ ਜੀ ਨੂੰ ਦੱਸੀ ਤੇ ਉਹ ਅਗਿਓ ਕਹਿਣ ਲੱਗੇ ਕੇ ਇਹ ਸੁਨੇਹਾ ਹੈ ਗੁਰੂ ਸਾਹਿਬ ਦਾ ਕੇ ਇਹ ਪਾਪਣ ਅਜੇ ਤਕ ਵੀ ਅਜ਼ਾਦ ਘੁੰਮ ਰਹੀ ਹੈ ਸਿੰਘੋਂ ਤੇ ਇਹ ਗਲ ਸੁਣ ਭਾਈ ਬੇਅੰਤ ਸਿੰਘ ਜੀ ਕਹਿਣ ਲਗੇ ਕੇ ਮੈਡਮ ਦਾ ਕੋਈ ਕਸੂਰ ਨਹੀਂ ਇਸ ਸੱਭ ਵਿੱਚ।
    ਜਦੋਂ ਉਹ ਫਿਰ ਅਗਲੇ ਦਿਨ ਆਪਣੀ ਡਿਊਟੀ ਕਰਨ ਇੰਦਰਾ ਦੀ ਕੋਠੀ ਪੁੱਜੇ ਤੇ ਉਹ ਬਾਜ਼ ਫਿਰ ਓੁੱਥੇ ਆਣ ਬੈਠਾ, ਤੇ ਭਾਈ ਬੇਅੰਤ ਸਿੰਘ ਜੀ ਦੇ ਮਨ ਵਿੱਚ ਕੇਹਰ ਸਿੰਘ ਜੀ ਦਿਆ ਗੱਲਾਂ ਆਓਣ ਲੱਗਿਆ ਤੇ ਉਹਨਾ ਮਨ ਹੀ ਮਨ ਵਿੱਚ ਸੋਚਿਆ ਜੇ ਤੂੰ ਅਸਲ ਵਿੱਚ ਗੁਰੂ ਸਾਹਿਬ ਦਾ ਹੀ ਬਾਜ਼ ਏ ਤਾਂ ਮੇਰੇ ਹੱਥ ਉੱਪਰ ਬੈਠ। ਜਦੋਂ ਉਹਨਾ ਇਹ ਗਲ ਸੋਚੀ ਤੇ ਬਾਜ਼ ਨੇ ਉਡਾਰੀ ਭਰੀ ਤੇ ਭਾਈ ਬੇਅੰਤ ਸਿੰਘ ਜੀ ਨੇ ਆਪਣਾ ਹੱਥ ਅੱਗੇ ਵੱਧਾਇਆ ਤਾਂ ਉਹ ਬਾਜ਼ ਭਾਈ ਸਾਹਿਬ ਦੇ ਹੱਥ ਓੁੱਪਰ ਆਣ ਬੈਠਾ ਇਹ ਦੇਖ ਉਹਨਾਂ ਦੀ ਸੁੱਤੀ ਰੂਹ ਜਾਗ ਗਈ। ਇਸ ਤਰ੍ਹਾਂ ਉਹਨਾ ਆਪਣੇ ਸਾਥੀ ਭਾਈ ਸਤਵੰਤ ਸਿੰਘ ਜੀ ਨਾਲ ਵਿਅੋਂਤ ਘੱੜ ਇੰਦਰਾ ਨੂੰ ਨਰਕਾਂ ਦੇ ਰਾਹ ਪਾਇਆ।

    • @pendujatt3946
      @pendujatt3946 Před 4 lety +2

      Bilkul Sai kea g . Wmk jdo jdo sikh kaum te aukad andi sis udo udo guru sahib g sewa smabalde a apne singa nu

    • @gamechangerjatt0794
      @gamechangerjatt0794 Před 4 lety +3

      Diamonds of kaum

    • @RamanRaman-se1wm
      @RamanRaman-se1wm Před 4 lety +2

      ਸੱਚ ਹੈ ਭਾਜੀ,,,, ਇਹ,,,

    • @jasssaab8992
      @jasssaab8992 Před 4 lety +1

      ਦੀਦੀ ਬੇਅੰਤ ਸਿੰਘ ਮਜਹਬੀ ਸਿੱਖ c eh v dsdo

    • @Dhadishingarasinghbal
      @Dhadishingarasinghbal Před 4 lety +1

      Right right putu

  • @salmanmanzoor2032
    @salmanmanzoor2032 Před 4 lety +18

    Salam Waheguru ji love from pakistan *zabardast Sikh saday veer juwan

  • @mrkhanvlogs8659
    @mrkhanvlogs8659 Před 7 měsíci +5

    ਮੈਨੂੰ ਕਵਾਲੀਆ ਸ਼ਬਦ ਕੀਰਤਨ ਤੇ❤ ਢਾਡੀ ਕੀਰਤਨ ਬਹੁਤ ਵਧੀਆ ਲੱਗਦਾ ਜੀ

  • @simrjeetsingh8850
    @simrjeetsingh8850 Před 3 lety +9

    Waheguru G santa nu G wapis peG do plz 😭 shri waheguru ji Ka khalsa shri waheguru ji ki fateh hamesha dil ch rehn ge sant baba G❣

  • @bahaldhanoa4992
    @bahaldhanoa4992 Před 4 lety +13

    ਕਵੀਸ਼ਰੀ ਦੇ ਮਦਾਨ ਦੇ ਮਹਾਰਥੀ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਹਿਬ ਤੇ ਸ਼ਹੀਦ ਭਾਈ ਮੇਜਰ ਸਿੰਘ ਸਹੂਰਾ

  • @khalsa1984
    @khalsa1984 Před 4 lety +10

    ਜਿਨਾ ਪਾਪ ਹੁਣ ਹੋਇਆ ਏਹ ਹੁਣ ਦੁਨੀਆ ਤੇ ਮਿਸਾਲ ਬਣੂ ਜਦੋ ਖਾਲਸਿਤਾਨ ਬਣਿਆ। ਜਿੰਦਾਬਾਦ ਭਿੰਡਰਾਵਾਲਾ

  • @preetrandhar1077
    @preetrandhar1077 Před 3 lety +18

    I am vry lucky i am born in sikh family

  • @ravneetdharni4205
    @ravneetdharni4205 Před 3 lety +5

    Goosebumps...ਸਿੰਘਾਂ ਦੀ ਆਵਾਜ਼ ਕਿਆ ਬਾਤ।

  • @gagandeepsukh2378
    @gagandeepsukh2378 Před 4 lety +14

    Waheguru mehr kre.. Ik vari fertoo bejj raba teer wale bapuu nnooo🙏😞bout jarurt a sikh kaumm noo....

  • @gurjitsingh7343
    @gurjitsingh7343 Před 4 lety +13

    ਰਾਜ ਕਰੇਗਾ ਖਾਲ਼ਸਾ ਆਕੀ ਰਹੇ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ

  • @thesikhtuber4058
    @thesikhtuber4058 Před rokem +8

    Boht proud mehsoos hunda h...thanku waheguru ji mainu singh bnan lyii

  • @schofieldtancredi8674
    @schofieldtancredi8674 Před 13 dny +2

    wa bhai wa santa di yaad aa gayi sun ke,santo aajo hun asi ro ro ke yab re aa, miss you Sant ji,love you Sant ji and bhai amreek singh ji

  • @bhimarmy4377
    @bhimarmy4377 Před 4 lety +19

    ਜਿਨਾ ਦਬਕਾ ਬੱਬਰ ਸੇਰ ਦਾ ਸੀ ਉਨ੍ਹਾਂ ਹੀ ਦਬਕਾ ਇਹਨਾਂ ਗਾਉਣ ਵਾਲੀਆ ਦੀ ਆਵਾਜ਼ ਵਿੱਚੋ ਦਿੱਖ ਰਿਹਾ। ਆਜਾ ਇਕ ਵਾਰ ਬੱਬਰ ਸੇਰਾ ਫੇਰ ਤੋਂ ਸਾਲ਼ੇ ਮੂਤ ਪੀਣੇ ਬਹੁਤ ਮਛੜੇ ਫਿਰਦੇ

    • @BabaBaba-lj1ln
      @BabaBaba-lj1ln Před 3 lety +1

      Haa Veer. par sadey ch bohat Gaddaar aa
      K. sMakhan Warge, BawaRanjit wargya Da Sauda launa jarurivaa. Beganya nu ki kehna.. Waheguru

    • @bhimarmy4377
      @bhimarmy4377 Před 3 lety

      @@BabaBaba-lj1ln ਬਾਈ ਜੀ ਤੁਹਾਡਾ ਤਾਂ ਪਤਾ ਨਹੀਂ ਸਾਨੂੰ ਕਿ ਕੌਣ ਕੌਣ ਗਦਾਰ ਹੈ ਤੇ ਕੌਣ ਕੋਣ ਵਫ਼ਾਦਾਰ ਪਰ ਬੱਬਰ ਸੇਰ ਸੰਤ ਭਿੰਡਰਾਂਵਾਲ਼ੇ ਵਰਗਾ ਲਭਣਾ ਹੁਣ ਔਖਾ ਹੈ। ਤੇ ਅਸੀਂ ਹੈਗੇ ਕਟਰ fan ਬੱਬਰ ਸੇਰ ਦੇ ਬਕੀਆ ਦਾ ਭਰਾਵਾ ਪਤਾ ਨਹੀਂ।

    • @BabaBaba-lj1ln
      @BabaBaba-lj1ln Před 3 lety +1

      @@bhimarmy4377 veer. sab dekh ke akha band ni karidiya. je apna bhra v galat aa ta galat kehna sikho.. jaat paat nu khatam karo. kisse ne hath ni fadna.. Baja waley to siwa. 🙏

    • @bhimarmy4377
      @bhimarmy4377 Před 3 lety +1

      @@BabaBaba-lj1ln bajwa bai mai sehmat haa tuhadi gl nall ki shi nu shi te glt nu glt kehna chahida pr veer sikha nu gdaar boln nall v sant ji di bejti haa aur rhi gl jaat paat dii taa bai ehh asii nhi naa tusi bnayii ehh taa sali moot peeni jaat ne bnayii haa

    • @BabaBaba-lj1ln
      @BabaBaba-lj1ln Před 3 lety +2

      @@bhimarmy4377 koi na veer pehla Khalistan le layiye. ehna Moot peenya to. ਬਾਕੀ baad ch dekh lwange.. Jdo sadey Apne kanoon Hongey.. Sada Apna Raaj hou.

  • @RajeshKamboj
    @RajeshKamboj Před 4 lety +11

    Roz 30-40 vaar suni da bhai, kmaal kr ti es vaar. This song is among top 3 of Kam Lohgarh now.

  • @Khushi_1898
    @Khushi_1898 Před 7 měsíci +27

    Jo Sikh family to belong karde o like karo❤❤

  • @letsmountscape516
    @letsmountscape516 Před 3 lety +17

    Blessed to be born in sikh family ❣

  • @BalwinderSingh-oj7lc
    @BalwinderSingh-oj7lc Před 4 lety +52

    ਰੱਬਾ ਫਿਰ ਭੇਜਦੇ ਜਰਨੈਲ ਸਿੰਘ ਜੀ ਭਿੰਡਰਾਵਾਲੇ ਨੂੰ

    • @avtarsandhu5439
      @avtarsandhu5439 Před 4 lety +2

      Waheguru ji

    • @Navisarpanch6
      @Navisarpanch6 Před 4 měsíci +8

      ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਸੰਤਾਂ ਨੇ ਹੀ ਆਪਣੇ ਸੇਵਕ ਦੀ ਡਿਊਟੀ ਲਾਈ ਆ 🙏

    • @NarinderKaur-ky6su
      @NarinderKaur-ky6su Před 18 dny +1

      Waheguru ji pheli bar dekya enna sona comment mai ve amrit chakya va mai 10 sal di ha Waheguru mehar kro

    • @GagandeepSingh-rw9id
      @GagandeepSingh-rw9id Před 6 dny

      Veer ji sant j dubara aa gaye na ta apne loka da mada haal hi rehna aapa fr ni khadna baba ji naal adhe punjab nu push leyo khalistan de naa te gaala kadd de sale

    • @gagandeep12335
      @gagandeep12335 Před 3 dny

      Bhai amritpal singh

  • @hargunjyot8283
    @hargunjyot8283 Před 4 lety +26

    ਪੰਜਾਬ ਨੂੰ ਨਾ ਅਕਾਲੀ ਤੇ ਨਾ ਕਾਗਰਸ ਤੇ ਨਾ ਆਮ ਆਦਮੀ ਪਾਰਟੀ ਲੋੜ ਸਿਰਫ ਪੰਜਾਬ ਨੂੰ ਜਾਗੋ ਦੀ ਲੋੜ ਆ । ਗੱਜ ਕੇ ਲਾਉ ਜੈਕਾਰਾ ਖਾਲਿਸਤਾਨ ਜਿੰਦਾਬਾਦ ।। ❤❤❤❤ ਬਾਬੇ ਭਿੰਡਰਾਵਾਲੇ ਜਿੰਦਾਬਾਦ

    • @VijayKumar-iu8mi
      @VijayKumar-iu8mi Před 4 lety +2

      Jindabaad

    • @sarbjotsingh7044
      @sarbjotsingh7044 Před 4 lety

      khalistan zindabaaaaaaaaaaaaaaaaaaaaaaaaaaaaaaaaaaad

    • @aishveer1284
      @aishveer1284 Před 4 lety +1

      Nice name

    • @hargunjyot8283
      @hargunjyot8283 Před 4 lety

      @@aishveer1284 ਧੰਨਵਾਦ 😊💖

    • @BabaBaba-lj1ln
      @BabaBaba-lj1ln Před 3 lety

      Ha par Sanu Apne Ander baithe Gaddara nu Sauda laun di lod aa. jo Apne hi Granth saab ji di beadbi karde ne... ਬਰਗਾੜੀ

  • @honeypatwar3989
    @honeypatwar3989 Před 3 lety +9

    All equal 🙏🏻 Baba ji sabh te mehar kro ❤️

  • @user-wv9xg7ou1i
    @user-wv9xg7ou1i Před 3 měsíci +6

    Waheguru ji ka Khalsa waheguru ji ki Fateh 🙏🙏🙏👌👌❤️❤️

  • @sukhsandhu6755
    @sukhsandhu6755 Před 4 lety +16

    Ajj Raat de eis time neend nhi aa rhi c pr jago sun k sacthi kujj ku jameer te jaroor jaagi aa hi ,plz veero suno te apna app pehchano k asi kihna de waris aa te Kam ki krde firde aa , waheguru ji kirpa mehar kryo ji,1:02

  • @shivamgabbar7688
    @shivamgabbar7688 Před 4 lety +12

    baabeyo swaad aa gya sun ke jini war suna ohni war ghatt aa ❣️

  • @ranjeetaulakh9602
    @ranjeetaulakh9602 Před 3 lety +4

    What a energetic nd power positivitie song.... ਸਚ ਦਸਾ ਤਾ ਗੀਤ ਸੁਨ ਕੇ ਜੋਸ਼ ਤੇ ਹੋਸ਼ ਦੋਨੋ ਖੋ ਬੈਠਾ ਹਾ.... ਬਲੇ ਜੀਉ ਸ਼ਹੀਦਾ ਦੀਆ ਤੇ ਕੋੰਮ ਦੀਆ ਮਹਾਨ ਵਾਰਾ ਗਾਉਨ ਵਾਲੇੳ

  • @godfather6758
    @godfather6758 Před 3 lety +7

    Pure soul Sikhism originated sant jarnail singh bhindranvale ji zindabad ♥️♥️♥️

  • @VarinderSingh-nx7vj
    @VarinderSingh-nx7vj Před 4 lety +21

    Sant Baba Jarnail Singh Ji Khalsa Bhindranwale Zindabad🦁🦁🦁

  • @jagwindersingh3119
    @jagwindersingh3119 Před 4 lety +13

    Dil Khus Hogeya sun k like ta Banda

  • @BeautyStyles
    @BeautyStyles Před 3 lety +10

    Wahe guru ji so proud to be a Sikh 🇮🇳🙏🏻

  • @karandhawassc
    @karandhawassc Před 3 lety +5

    💯💯💯 I am very very lucky that i am born in a sikh family 🙏🙏🙏 thanx god

  • @sandhusaab345
    @sandhusaab345 Před 4 lety +7

    ਭਾਈ ਮਹਿਲ ਸਿੰਘ ਜੀ ' ਦਾਸ ਦੀ ਬੇਨਤੀ ਹੈ ਕਿ ਭਾਈ ਹਾਠੂ ਸਿੰਘ ਅਤੇ ਭਾਈ ਬਾਗੜ ਸਿੰਘ ( ਪਿੰਡ ਕਾਹਨਾ ਕਾਛਾਂ ) ਵਾਲਿਆਂ ਦੇ ਇਤਿਹਾਸ ਦੇ ਪੰਨੇ ਸੰਗਤਾਂ ਵਿੱਚ ਜਰੂਰ ਖੋਲਣ ; ਬਹੁਤ ਸਾਰੇ ਲੋਕ ਓਹਨਾਂ ਸੂਰਬੀਰਾਂ ਦੇ ਕਾਰਨਾਮੇ ਤੋਂ ਅਣਜਾਣ ਹਨ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥ 🙏

    • @singhsingh3188
      @singhsingh3188 Před 4 lety

      Hanji sahi kahya

    • @sandhusaab345
      @sandhusaab345 Před 4 lety

      @@singhsingh3188 ji singh saab

    • @jagveersingh7285
      @jagveersingh7285 Před 4 lety

      Bai g tusi kuj daso kon c oh

    • @sandhusaab345
      @sandhusaab345 Před 4 lety

      ਜਦੋਂ ਅਹਿਮਦ ਸ਼ਾਹ ਅਬਦਾਲੀ ਪਾਣੀਪਤ ਦੇ ਮੈਦਾਨ ਵਿਚ ਮਰਹੱਟਿਅਾਂ ਨੂੰ ਹਰਾ ਕੇ ਗੋੲਿੰਦਵਾਲ ਦਾ ਪੱਤਣ ਪਾਰ ਕਰ ਰਿਹਾ ਸੀ ਕਿ ਸਿੰਘਾਂ ਨੇ ੳੁਸ ਦਾ ਕਾਫ਼ੀ ਲੁੱਟਿਅਾ ਹੋੲਿਅਾ ਮਾਲ ਵਾਪਿਸ ਲੈ ਲਿਅਾ । ਅਬਦਾਲੀ ਨੇ ਕੁਝ ਦਿਨਾਂ ਲੲੀ ਲਾਹੌਰ ਹੀ ਰੁਕਣ ਦਾ ਪ੍ਰੋਗਰਾਮ ਬਣਾੲਿਅਾ । ੲਿਥੋਂ ਹੀ ੳੁਸ ਨੇ, ੳੁਸ ਦੀਅਾਂ ਫ਼ੌਜਾਂ ਨੂੰ ਲੁੱਟਣ ਵਾਲੇ ਸਿੰਘਾਂ ਨੂੰ ਸਜਾ ਦੇਣ ਲੲੀ ਗਸ਼ਤੀ ਟੁਕੜੀਅਾਂ ਭੇਜੀਅਾਂ । ਭਾਵੇਂ ਕਿ ਸਿੰਘ ਗਿਣਤੀ ਪੱਖੋਂ ਥੋੜ੍ਹੇ ਸਨ, ਪਰ ੳੁਹ ਗਿਣਤੀਅਾਂ-ਮਿਣਤੀਅਾਂ ਵਿਚ ਘੱਟ ਹੀ ਪੈਂਦੇ ਸਨ, ਸਗੋਂ ਗੁਰੂ-ਦੱਸੇ ਰਾਹ ਤੇ ਚਲਦੇ ਹੋੲੇ ਸਭ ਕੁਝ ਕੁਰਬਾਨ ਕਰਨ ਲੲੀ ਤਿਅਾਰ ਹੋ ਜਾਂਦੇ ਸਨ ।
      ਜਦ ੲਿਸ ਗੱਲ ਦਾ ਪਤਾ ਭਾੲੀ ਹਾਠੂ ਸਿੰਘ ਤੇ ਭਾੲੀ ਬਾਗੜ ਸਿੰਘ (ਜਿਹੜੇ ਕਿ ਪਿੰਡ ਕਾਹਨਾ ਕਾਛਾ ਦੇ ਦੋ ਸੂਰਬੀਰ ਬਹਾਦਰ ਸਿੱਖ ਸਨ) ਨੂੰ ਲੱਗਾ ਕਿ ਅਬਦਾਲੀ ਦੀਅਾਂ ਗਸ਼ਤੀ ਫ਼ੌਜਾਂ ਸਿੰਘਾਂ ਨੂੰ ਕੁਚਲਣ ਲੲੀ ਅਾ ਰਹੀਅਾਂ ਹਨ, ਤਾਂ ੲਿਹ ਯੋਧੇ ਤਿਅਾਰ ਬਰ ਤਿਅਾਰ ਹੋ ਕੇ ਅਬਦਾਲੀ ਨੂੰ ਸੋਧਨ ਲੲੀ ਤੁਰ ਪੲੇ । ਰਸਤੇ ਵਿਚ ੲਿਨ੍ਹਾਂ ਦਾ ਸਾਹਮਣਾ ਅਬਦਾਲੀ ਦੀ ਗਸ਼ਤੀ ਟੁਕੜੀ ਨਾਲ ਹੋ ਗਿਅਾ । ਦੋਹਾਂ ਸਿੰਘਾਂ ਨੇ ਅਾਹਮੋ-ਸਾਹਮਣੇ ਦੀ ਲੜਾੲੀ ਵਿਚ ਕੲੀ ਸੈਨਿਕ ਮਾਰ ਦਿੱਤੇ ਅਤੇ ਅੰਤ ਵਿਚ ਫ਼ੜੇ ਗੲੇ । ਦੋਹਾਂ ਨੂੰ ਫ਼ੜ ਕੇ, ਬੇੜੀਅਾਂ ਪਾ ਕੇ, ਲਾਹੌਰ ਦਰਬਾਰ ਵਿਚ ਅਬਦਾਲੀ ਦੇ ਸਾਹਮਣੇ ਪੇਸ਼ ਕੀਤਾ ਗਿਅਾ । ਜਦੋਂ ੲਿਨ੍ਹਾਂ ਨੂੰ ਅਬਦਾਲੀ ਨੇ ਪੁੱਛਿਅਾ ਕਿ ਤੁਸੀਂ ਲਾਹੌਰ ਕੀ ਕਰਨ ਅਾ ਰਹੇ ਸੀ ਤਾਂ ੲਿਨ੍ਹਾਂ ਨੇ ਨਿਧੜਕ ਹੋ ਕੇ ਅਾਖਿਅਾ ! "ਅਸੀ ਤੇਰਾ ਸਿਰ ਵੱਢਣ ਲੲੀ ਲਾਹੌਰ ਅਾ ਰਹੇ ਸਾਂ ।" ੲਿਹ ਸੁਣ ਕੇ ਅਬਦਾਲੀ ਦੇ ਜਿਵੇਂ ਅੱਗ ਲੱਗ ਗਈ । ਅਤੇ ਦੋਹਾਂ ਸਿੰਘਾਂ ਨੂੰ ਹਾਥੀ ਦੇ ਪੈਰਾਂ ਹੇਠ ਲਿਤਾੜਨ ਦਾ ਹੁਕਮ ਦੇ ਦਿੱਤਾ । ਪਹਿਲਾਂ ਭਾੲੀ ਹਾਠੂ ਸਿੰਘ ਨੂੰ ਹਾਥੀ ਅੱਗੇ ਸੁੱਟਿਅਾ ਗਿਅਾ । ਅਾਪ ਨੇ ੲਿੰਨੀ ਜ਼ੋਰ ਨਾਲ ਜੈਕਾਰਾ ਛੱਡਿਅਾ ਕਿ ਹਾਥੀ ਡਰਦਾ ਮਾਰਾ ੳੁਨ੍ਹਾਂ ਦੇ ਨੇੜੇ ਨਾ ਅਾੲਿਅਾ । ਮਹਾਵਤ ਨੇ ਬਹੁਤ ਜ਼ੋਰ ਲਾੲਿਅਾ, ਪਰ ਹਾਥੀ ਅਾਪ ਤੋਂ ਦੂਰ ਹੀ ਰਿਹਾ । ੲਿਸ ਤੋਂ ਬਾਅਦ ਅਾਪ ਨੂੰ ਸ਼ੇਰ ਦੇ ਪਿੰਜਰੇ ਵਿਚ ਬੰਦ ਕੀਤਾ ਗਿਅਾ । ਅਾਪ ਨੇ ਅਾਪਣੇ ਸੋਟੇ ਨਾਲ ਹੀ ਸ਼ੇਰ ਨੂੰ ਮਾਰ ਮੁਕਾੲਿਅਾ । ੲਿਹ ਸਭ ਕੁਝ ਵੇਖ ਕੇ ਅਬਦਾਲੀ ਬਹੁਤ ਹੈਰਾਨ ਹੋੲਿਅਾ । ੳੁਸ ਦੇ ੲਿਸ਼ਾਰਾ ਕਰਨ ਤੇ ਮੁਗ਼ਲ ਫ਼ੌਜੀਅਾਂ ਨੇ ੲਿਕੱਠੇ ਹੋ ਕੇ ਭਾੲੀ ਸਾਹਿਬ ਤੇ ਹੱਲਾ ਕਰ ਦਿੱਤਾ ਤੇ ੳੁਨ੍ਹਾਂ ਨੂੰ ਫ਼ੜ ਲਿਅਾ । ੲਿਸ ਤੋਂ ਮਗਰੋਂ ਭਾੲੀ ਹਾਠੂ ਸਿੰਘ ਅਤੇ ਭਾਈ ਬਾਗੜ ਸਿੰਘ ਦੇ ਪੈਰ, ਦੋ ਹਾਥੀਅਾਂ ਨਾਲ ਬੰਨ੍ਹ ਕੇ ਹਾਥੀਅਾਂ ਨੂੰ ੳੁਲਟ ਦਿਸ਼ਾਵਾਂ ਵੱਲ ਤੋਰ ਦਿੱਤਾ ਸਰੀਰ ਦੋ ਫ਼ਾੜ ਕਰਕੇ ੲਿਸ ਤਰ੍ਹਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ।
      ਕੋਈ ਗਲਤੀ ਲਿਖੀਂ ਗਈ ਹੋਵੇ ਤਾਂ ਮੁਆਫ਼ ਕਰਨਾ
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥ 🙏

    • @PRITPALSINGH-wr5ly
      @PRITPALSINGH-wr5ly Před 4 lety

      @@sandhusaab345ਧੰਨਵਾਦ ਵੀਰ ਸ਼ਹੀਦ ਸਿੰਘਾਂ ਦੇ ਇਤਹਾਸ ਦਾ ਵੇਰਵਾ ਦੇਣ ਲਈ🙏🙏

  • @Poonerx
    @Poonerx Před 4 lety +17

    ਰਾਜ ਕਰੇਗਾ ਖਾਲਸਾ ☬☬

  • @Ravidasiya_Boy67
    @Ravidasiya_Boy67 Před 9 měsíci +10

    Assi hindu aa per proud sikh kom🎉

  • @TruckLife..
    @TruckLife.. Před 7 měsíci +9

    ਕੌਮ ਮਰਦਾ ਦੀ ਅਣਖ ਤੇ ਜੁਰਅੱਤ ਦੇ ਗਿਆ ਮੇਰਾ ਬਾਜਾ ਵਾਲਾ ਪਿਤਾ ਆਪਣੇ ਸਿੰਘਾਂ ਨੂੰ

  • @vasantsinghsandhu1493
    @vasantsinghsandhu1493 Před 4 lety +14

    I am so proud to be Sikh Punjabi and this is sooo powerful 👍👍

  • @arshdeepchahal5250
    @arshdeepchahal5250 Před 4 lety +11

    ਦਿਨ ਚ ਦੋ-ਤਿੰਨ ਵਾਰ ਸੁਣੀਦਾ ਥੋਨੂੰ ਖਾਲਸਾ ਜੀ

  • @kamalbrar1471
    @kamalbrar1471 Před 3 lety +14

    Hun Delhi de hneri bnayi aa
    Shi gall aa bai jagoo ayi aa

  • @BaljinderSingh-ei9wi
    @BaljinderSingh-ei9wi Před 3 lety +11

    I belong punjab and I am sardar ji I love all surdar ji and turbanter

  • @hardevsingh6991
    @hardevsingh6991 Před 4 lety +9

    Singho.... Gaj k zra... Waheguru ji ka khalsa waheguru guru ji ki fateh

  • @Amrit-g1q
    @Amrit-g1q Před 4 lety +23

    ਹੈ ਕੋਈ ਜੋ ਸੁਣਦਾ ਹੁਣ ਵੀ

  • @Quick_Horror1
    @Quick_Horror1 Před 6 měsíci +6

    I am very lucky i am born sikh family ❤

  • @harbanssingh-nl7qm
    @harbanssingh-nl7qm Před 3 lety +12

    Support farmers as much as you can through social media and other ways. National media is corrupted so not showing reality about farmers protest.

  • @gurjangsahota4167
    @gurjangsahota4167 Před 4 lety +24

    Dislike ਕਰਨ ਵਾਲਿਆ ਨੂੰ ਪਤਾ ਨੀ ਕੀ ਗਲਤ ਲੱਗਾ
    ਪਰ ਖਾਲਸਾ ਨੀ ਦ੍ੱਕੀ ਤਿੱਕੀ ਦੀ ਪਰ ਵਾਹ ਕਰਦਾ 💐💐💐💐

    • @riarart3870
      @riarart3870 Před 4 lety +1

      Ryt veer 🥇

    • @inderpalsingh1012
      @inderpalsingh1012 Před 4 lety +1

      Yes...asi ni parwah krde.....landi puchi di

    • @tejpartapsingh1545
      @tejpartapsingh1545 Před 4 lety +1

      22 jina nu mircha lagyia ne ohna ne he dislike kita

    • @SandeepSingh-mu4ws
      @SandeepSingh-mu4ws Před 4 lety +1

      Khalistan virodhi lok he dislike karde aaa

    • @kambojin9322
      @kambojin9322 Před 4 lety

      Dukki tikki v kise sikh bande di prwaah ni krde veero, kise duje nu apno toh kamjor na smjho,

  • @amandeepkhan990
    @amandeepkhan990 Před 4 lety +13

    ਛੇਤੀ ਫੇਰਾ ਪਾਊ ਜਾਗੋ ਯਾਦ ਰੱਖਿਓ ਖ਼ਾਲਸਾ ਜੀ ||

  • @lovepreetsinghbhatti7864
    @lovepreetsinghbhatti7864 Před 8 měsíci +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਬਹੁਤ ਵਧੀਆ ਲੱਗਾ ਮੈਂ ਤਾਂ ੨, ੩ਵਾਰੀ ਦੁਬਾਰਾ ਦੁਬਾਰਾ ਸੋਣ ਦਾ❤❤❤❤ ਵਾਹਿਗੁਰੂ ਜੀ ਤੁਹਾਨੂੰ ਤਰਕੀਆ ਦੇਣ ਜੀ

  • @jessiesahota5094
    @jessiesahota5094 Před 2 měsíci +5

    Makes you want to sacrifice your remaining life to avenge and continue the work our brothers started in the 80s…May wahe guru bless us who have come back into this world for a purpose that hasnt been fulfilled yet.

  • @shivshaktiftb920
    @shivshaktiftb920 Před 4 lety +44

    khalistan kon chonda bani hit like

    • @sarbjitkaur5879
      @sarbjitkaur5879 Před 4 lety +1

      @@unknownuser.czbrenn10 😄😄😄

    • @hargunjyot8283
      @hargunjyot8283 Před 4 lety

      @@sarbjitkaur5879 😊

    • @singhsukhwinder786
      @singhsukhwinder786 Před rokem

      ਜੇਕਰ ਖਾਲਿਸਤਾਨ ਬਣਾਉਣਾ ਹੈ ਤਾਂ ਸਮਝਦਾਰੀ ਨਾਲ ਕੰਮ ਕਰਕੇ ਬਣਾਉਣਾ ਹੈ, ਸਾਰਾ ਪੰਥ ਕਠਾ ਕਰਕੇ। ਸਾਡੀ ਲੜਾਈ ਕੱਲੀ ਹਕੂਮਤ ਨਾਲ ਨੀ NWO ਦੇ ਖਿਲਾਫ ਵੀ ਆ। ਜੇਕਰ NWO ਨੂੰ ਰੋਕ ਸਕੇ ਤਾਂ ਹੀ ਦੁਨੀਆ ਚ ਖਾਲਸੇ ਦਾ ਰਾਜ ਆਵੇਗਾ।

  • @chankaur9636
    @chankaur9636 Před 4 lety +14

    Nai reeeesssaaaaannnn khalse diyian Jo Bole So Nihal Sat Sri Akal

  • @Jodhvirk-hn3ym
    @Jodhvirk-hn3ym Před 5 měsíci +4

    Tahi mircha lgdiya kyi laali shaali nu? babbar sher Bidranwale sant ji da naam sun k 🙏🙏🙏🙏❤❤

  • @maninderjeetkaur7343
    @maninderjeetkaur7343 Před 4 měsíci +8

    Yes and Iam proud to be Punjabi and my daughter and my husband very proud tobe Punjab

  • @arpansandhu8935
    @arpansandhu8935 Před 4 lety +7

    RESPECT BRO KAM LOHGARH ❤️❤️
    BABA JI DI VOCAL BARE TA KEHNA E KI...... MERI KOI AUKAAT NI EHNA NU JUDGE KAR SKA 🙏🏻🙏🏻🙏🏻🙏🏻

  • @DEVILGAMING-zg2mi
    @DEVILGAMING-zg2mi Před 4 lety +6

    I m not belong to sikh family but i have great respect for every sikh people I listen these song i feel very happy

  • @prabhparmchahal5560
    @prabhparmchahal5560 Před 10 měsíci +8

    This song always goose bumps on ..proud of to be Sikh..

  • @rimmisingh2640
    @rimmisingh2640 Před měsícem +6

    I'm lucky I'm married Sikh boy now I'm sikhni

  • @sanashaikh4655
    @sanashaikh4655 Před 4 lety +9

    Bohot Wadia shabad h waheguru ji ka Khalsa waheguru ji fateh

  • @sssbaba1313
    @sssbaba1313 Před 4 lety +10

    Bahut hi mithi awaj..waheguru ji 🙏

  • @Jaideep-i7d
    @Jaideep-i7d Před 11 měsíci +6

    I am Sikh family Waheguru ji waheguru ji ❤❤❤❤❤❤

  • @sahilrathi3146
    @sahilrathi3146 Před 3 lety +10

    waheguru🕉️🙏🏻 laaj rkhi

  • @amardeepsvirdi
    @amardeepsvirdi Před 4 lety +12

    Att aa jio... Sachi Jago aaye aa...

  • @manpreetanmolpreetprinceso7888

    ਖਾਲਸਾ ਨਿਹਾਲ ਹੈ।। ਗੁਰਬਰਅਕਾਲ ਹੈ।। ਅਕਾਲ ਹੀ ਅਕਾਲ ਹੈ।। ਜੜੋ ਖਾਲਸਾ ਨਿਹਾਲ ਹੈ। ਬੋਲੇ ਸੋ ਨਿਹਾਲ।। ਸਤਿ ਸਰੀ ਅਕਾਲ।।🙏❤☬☬🚩🚩🚩🚩ਖਾਲਿਸਤਾਨ ਜਿੰਦਾਬਾਦ।।❤

  • @renughotra8184
    @renughotra8184 Před 3 lety +6

    Waheguru ji .......proud to be punjabi

  • @gurlalsingh659
    @gurlalsingh659 Před rokem +6

    Wahh bhai nirmal singh ji chola sahib ji sheed 🙏🙏

  • @salopalsandeep3962
    @salopalsandeep3962 Před 4 lety +9

    ਵਾ ਜੀ ਖਾਲਸੇ ਜੀ ਬਲਵੰਤ ਸਤਵੰਤ ਫੜ ਜਾਗੋ ਪਿਸਟਲ ਠਾ ਮਰਾਈ ਆ ਜਾਗੋ ਆਈ ਆ ਸੰਤਾਂ ਭਿੰਡਰਾਂਵਾਲੇ ਨੇ ਮਗਰ ਬਿਠਾਈ ਆ "👏

  • @jashpreetsingh9742
    @jashpreetsingh9742 Před 4 lety +9

    Khalsa Ji bade buland te chardikla Wale awaaz hai.

  • @mukhjeetgurdaspuria
    @mukhjeetgurdaspuria Před 10 měsíci +10

    ⛳ਵਾਹਿਗਰੂ ਜੀ ਦਾ ਖਾਲਸਾ ਵਾਹਿਗੁਰੂ 🙏🏻 ਜੀ ਦੀ ਫਤਹਿ ⛳⚔️ ਹਰ ਮੈਦਾਨ ਫਤਹਿ ⛳⚔️

  • @angadsingh1226
    @angadsingh1226 Před 3 lety +8

    It’s amazing how people are coming here every day !🙏

  • @lubusoomuchdadmomndbrobal3141

    Songs millon ho jnde hai par shabad kyu nhi hnde milllon ch 🙏

  • @arshsahnewal6660
    @arshsahnewal6660 Před 4 lety +8

    Fadke jago vich 🔫 🔫 pistol de payi a my favorite line 👌👌✍️✍️🔥🔥

  • @jasskakrali7175
    @jasskakrali7175 Před 3 lety +7

    Waheguru ji mehar krio sab te... 🙏🙏🙏

  • @pawarcrew7996
    @pawarcrew7996 Před 3 lety +10

    i m very proud i born Sikh community

  • @bikramjeetsinghdhillon8289

    Bole So Nihal Sat Shri Akal WaheGuru Ji ka Khalsa WaheGuru Ji ki Fateh

  • @bhullarbhullar3231
    @bhullarbhullar3231 Před 4 lety +12

    ਮੈਂ ਏ ਸਿੰਘਾਂ ਦੀ ਆਵਾਜ਼ ਇਕ ਦਿਨ ਵਿਚ ਪਤਾ ਹੀ ਨਹੀਂ kini ਕ ਵਾਰ ਸੁਣਦਾ

  • @amandeepkaur-cw4ud
    @amandeepkaur-cw4ud Před 3 lety +10

    I am proud to be Sikh 🙏🙏🙏🙏🙏

  • @user-rr5fo5tf3e
    @user-rr5fo5tf3e Před 10 měsíci +8

    Waheguru ji meher kro ji😊

  • @harpreetkour6522
    @harpreetkour6522 Před 4 lety +7

    Tusi taa guru de Sher o tuhade awaj bohut vadia aa 👌🙏🙏🙏

  • @jagtarsingh2692
    @jagtarsingh2692 Před 4 lety +9

    Waheguruji ka khalsha waheguruji ki fateh

  • @daman3057
    @daman3057 Před 3 lety +4

    BOHAT SOHNA BHAI SAAB ROOH KUSH HO GAYI WAHEGURU G MEHR KRN SABH TEH
    🙏🙏🙏🙏WAHEGURU G KA KHALSA
    WAHEGURU G KI FATEH 🙏🙏🙏🙏🙏

  • @NehaBains-yo1ub
    @NehaBains-yo1ub Před rokem +6

    Waheguru ji 🙏🙏🙏🙏🙏dhan dhan guru granth sahib ji 🙏🙏🙏🙏🙏🙏🙏🙏🙏

  • @bittanathanangalbhutta6526

    waheguru ji sab nu chardikla vich rakhe ji

  • @sukhsandhu6755
    @sukhsandhu6755 Před 4 lety +7

    Waheguru ji,koi shabad nhi mere kol vir ji tuhadi siftt ,buss waheguru ji kirpa mehar rakhn aieda hi

  • @UmeshKumar-co2xv
    @UmeshKumar-co2xv Před 5 měsíci +9

    Josh a janda a sab sun k kom to jind waran nu dil karda

  • @ramakantkushwaha3466
    @ramakantkushwaha3466 Před 3 měsíci +7

    Waheguru ji ❤️❤️❤️❤️🙏🙏🙏🙏🙏🙏🙏🙏🙏

  • @sahibjeetsahib9877
    @sahibjeetsahib9877 Před 4 lety +8

    Waah ji waah..dil khush ho gaya g..waheguru ji mehar kare sab te..khalistan zindabad

  • @sukha458
    @sukha458 Před 4 lety +19

    🚩खलिस्थान जिंदाबाद🚩
    🙏🙏🙏🙏🙏
    जगतार💪🏿 सिंह हवारा जिंदाबाद
    🙏🙏🙏🙏🙏🙏🙏🙏🙏

  • @nestpurelife
    @nestpurelife Před 3 lety +5

    Waheguru ji di fateh waheguru ji da khalsa... I support farmer's

  • @kamaldhami5428
    @kamaldhami5428 Před 3 lety +8

    Delhi ch hun fer jago bulani paini lag reha..