Dhadi Jatha Balbir Singh Paras | London Tak Sunan Speecha Jodhe Jarnail Dian | Anhad Baani

Sdílet
Vložit
  • čas přidán 9. 09. 2024
  • Dhadi Jatha Balbir Singh Paras | London Tak Sunan Speecha Jodhe Jarnail Dian | Anhad Baani
    #DhadiJatha #balbirsinghparas #anhadbaani
    Album - London Tak Sunan Speecha
    Producer - MANDEEP SINGH
    Director - MANDEEP SINGH RCF
    Music & Video - ANHAD BAANI Studio
    Record Label - ANHAD BAANI
    Live Stream on 3 sep 2022 live link - • Dhadi Balbir Singh Par...
    LIKE || COMMENT || SHARE || SUBSCRIBE
    DHADI BALBIR SINGH Ji PARAS contact no 7700000684
    ਢਾਡੀ ਜੱਥਾ- ਬਲਬੀਰ ਸਿੰਘ ਪਾਰਸ
    Contact- 7700000684
    ਸਰੰਗੀ ਮਾਸਟਰ- ਰਣਜੀਤ ਸਿੰਘ ਗੜਗੱਜ
    ਢਾਡੀ ਅਰਪਨਪ੍ਰੀਤ ਕੋਰ
    ਢਾਡੀ ਕਿਰਨਦੀਪ ਕੋਰ
    Gyani Balbir singh Paras Dhadi Jatha
    balbir singh paras dhadi jatha,
    balbir singh paras dhadi,
    balbir singh paras dhadi jaisa,
    balbir singh paras kavishri jatha,
    balbir singh paras dhadi jatha contact number,
    bhai balbir singh paras dhadi jatha,
    dhadi balbir singh paras 2020,
    dhadi balbir singh paras 2021,
    bhai balbir singh paras,
    dhadi balbir singh paras 2019,
    gyani balbir singh paras,
    gyani balbir singh paras dhadi jatha,
    dhadi jatha balbir singh paras,
    dhadi balbir singh paras mp3 download,
    thandi jaisa balbir singh paras,
    thandi balbir singh paras / bhaimandeepsinghrcf
    CZcams - / anhadkirtan
    Instagram - / bhai_mandeep_singh_rcf
    email - mandeepsinghrcf@gmail.com

Komentáře • 194

  • @NirmalBenipal-lv3xf
    @NirmalBenipal-lv3xf Před rokem +7

    ਅੱਜ ਇੰਦੌਰ ਦੇ ਗੁਰਦੁਆਰਾ ਦਾਤਾ ਬੰਦੀ ਛੋੜ ਵਿਖੇ ਇਸ ਢਾਡੀ ਜਥੇ ਨੇ ਵਧੀਆ ਪ੍ਰਸੰਗ ਸੁਣਾਇਆ ਸ੍ਰੀ ਗੁਰੂ ਹਰਿਗੋਬਿੰਦ ਜੀ ਵਾਰੇ, ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @parminderrandhawa491
    @parminderrandhawa491 Před 2 lety +18

    ਵਾਹ ਭਾਈ ਬਲਬੀਰ ਸਿੰਘ ਜੀ,ਬਹੁਤ ਖ਼ੂਬ ।ਕਲਗ਼ੀਧਰ ਪਾਤਿਸਾਹ ਜਥੇ ਨੂੰ ਚੜਦੀ ਕਲਾ ਬਖ਼ਸ਼ਣ 👍👌🙏

  • @gillsaabmalaysia9859
    @gillsaabmalaysia9859 Před 2 lety +15

    🙏🏻🌹🌹ਵਾਹਿਗੁਰੂ ਜੀ ਰੂਹ ਖੁਸ਼ ਕਰ ਦਿੱਤੀ ਵਾਹਿਗੁਰੂ ਜੀ ਕਿਰਪਾ ਕਰਨ 🙏🏻🌹🌹

  • @RanjitSingh-rk7lg
    @RanjitSingh-rk7lg Před 2 lety +14

    ਪੀਰੀ ਪੀਰੀ ਦੇ ਪਾਤਸ਼ਾਹ ਜੀ ਦੀਆਂ ਅਪਾਰ ਬਖਸ਼ਿਸ਼ਾਂ ਢਾਡੀ ਜਥੇ ਤੇ। ਖਾਲਸੇ ਦੀ ਸਦਾ ਚੜ੍ਹਦੀ ਕਲਾ।🙏🙏🙏🙏🙏

  • @surjitkaur178
    @surjitkaur178 Před rokem +27

    ਸਾਨੂੰ ਆਪਣੀਆਂ ਗੁਰਸਿੱਖ ਧੀਆਂ ਤੇ ਮਾਣ ਹੈ। ਵਾਹਿਗੁਰੂ ਵਾਹਿਗੁਰੂ ਜੀ

    • @gurcharansingh4040
      @gurcharansingh4040 Před rokem

      ਪੱਪੱਪPਪੀਪ0ਪ0ਪੱਪੱਪPP0😊😊ਪ0😊0PP0ਪ00ਪ00😊0ਪ😊

  • @daljitsingh1684
    @daljitsingh1684 Před 3 lety +16

    ਬਹੁਤ ਹੀ ਵਧੀਆ ਜ਼ਿਮੇਵਾਰ ਤਰੀਕੇ ਨਾਲ ਸਮਝਾਉਣ ਅਤੇ ਗਾਇਣ ਬਹੁਤ ਹੀ ਵਧੀਆ ਲਗਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜਥੇ ਨੂੰ

  • @Dcc71
    @Dcc71 Před 2 lety +7

    ਜਿਉਂਦੇ ਵੱਸਦੇ ਰਹੋ ਪੁੱਤਰ ਜੀ

  • @baldevsinghbuttar8293
    @baldevsinghbuttar8293 Před rokem +13

    ਕਿਆ ਬਾਤ ਖਾਲਸਾ ਪੰਥ ਦੀਆਂ ਜੀ। ਵਾਹਿਗੁਰੂ ਜੀ ਭੈਣਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ। ਹੋਰ ਵੀ ਤਰੱਕੀਆਂ ਦੇਵੇ ਵਾਹਿਗੁਰੂ ਜੀ। ਬੁੱਟਰ ਬਠਿੰਡਾ।

  • @makhansidhu5608
    @makhansidhu5608 Před 2 lety +19

    ਬੀਬੀਆਂ ਨੇ ਬਹੁਤ ਵਧੀਆ ਕਵੀਸ਼ਰੀ ਕੀਤੀ ਹੈ ਪਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖਣ ।

  • @harmanjotsingh7226
    @harmanjotsingh7226 Před 2 lety +7

    Waheguru ji ka khalsa waheguru ji ki fateh Dhan Dhan Guru Granth Sahib Ji Maharaj ji

  • @mastan4412
    @mastan4412 Před rokem +7

    Waheguru ji 🙏

  • @gurpalsingh5609
    @gurpalsingh5609 Před rokem +5

    ਵਾਹਿਗੁਰੂ ਜੀ ਢਾਡੀ ਜਥੇ ਉਤੇ ਹਮੇਸ਼ਾ ਮੇਹਰ ਭਰਿਆ ਹਥ ਰੱਖਣਾ ਜੀ

  • @MandeepKaur-vy7cb
    @MandeepKaur-vy7cb Před rokem +5

    ਬਹੁਤ ਵਧੀਆ ਭਾਈ ਸਾਹਿਬ ਜੀ ਗਾਇਆ ਹੈ ਜੀ

  • @JagtarSingh-hf4ck
    @JagtarSingh-hf4ck Před 2 lety +7

    ਢਾਡੀ ਜੱਥਾ ਦੇ ਸਤਿਕਾਰ ਸਹਿਤ ਦੇ ਵਿੱਚ ਕੀ ਸ਼ਬਦ ਲਿਖਾਂ ਦਾਸ ਨੂੰ ਕੋਈ ਸਮਝ ਨਹੀਂ ਆਉਂਦੀ ਬੱਸ ਦਿਲ ਖੁਸ਼ ਕਰਤਾ ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ

  • @RajinderSingh-py1kd
    @RajinderSingh-py1kd Před rokem +2

    Ik wakhri sakhshiat san yodha saint jarnail singh ji maharaj

  • @rishisinghsingh5513
    @rishisinghsingh5513 Před rokem +3

    ਰਾਜ ਖਾਲਸਾ ਕਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @niranjansinghjhinjer1370

    Waheguru mehar kre ji Kom nu Chardikla Bakhshey 🙏

  • @gagangagan688
    @gagangagan688 Před rokem +4

    Waheguru hmesha chadikla ch rakhe

  • @RajinderSingh-jk9bx
    @RajinderSingh-jk9bx Před 2 lety +10

    ਬਹੁਤ ਵਧੀਆ ਕਵੀਸ਼ਰੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ।

  • @GurpreetSingh-xr8rp
    @GurpreetSingh-xr8rp Před 7 měsíci +1

    waheguru hamesha chardi kala bhakshe ji

  • @DAVINDERSINGH-uq9bt
    @DAVINDERSINGH-uq9bt Před 2 lety +13

    ਵਾਹਿਗੁਰੂ ਵਾਹਿਗੁਰੂ ਜੀੳ👏

  • @ggn_1
    @ggn_1 Před 2 lety +25

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹

    • @Harmeetsingh-on9dl
      @Harmeetsingh-on9dl Před 2 lety +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @sukhmindergill8150
      @sukhmindergill8150 Před 2 lety

      😄

    • @sukh-mahal
      @sukh-mahal Před rokem

      ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ ਏ ਵੀਰ ਜੀ
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏼

    • @satwantsingh5826
      @satwantsingh5826 Před rokem +1

      Waheguru ji Khalsa waheguru ji ki fateh

    • @manpreetmani9102
      @manpreetmani9102 Před rokem +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Hargundeepsingh29
    @Hargundeepsingh29 Před 2 lety +5

    ਬਾ-ਕਮਾਲ ਭੈਣ ਜੀ। ਬਿਲਕੁਲ ਸਹੀ।

  • @MakhansinghManneka-pj3se
    @MakhansinghManneka-pj3se Před 7 měsíci +4

    ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ. ਇਹ ਹੈ ਜੋਧੇਂ ਦੀਆਂ ਬਾਰਾਂ ਜੀ.

  • @jantawatch7652
    @jantawatch7652 Před 2 lety +2

    Verygood somuch. Thankyou. ਸੰਤਜਰਨੈਲਸਿੰਘਸਂਚੇ ਸਿਂਖ ਕੌਮ ਦਾ ਹੀਰਾ ਹੈ ।।ਜਿੰਦਾ ਬਾਦ ।।

  • @jagjitsingh1171
    @jagjitsingh1171 Před 2 lety +2

    ਵਾਹਿਗੁਰੂ ਜੀ ਜੱਥੇ ਨੂੰ ਦਿਨ ਦੁਗਣੀਆਂ ਰਾਤ ਚੌਗਣੀਆ ਤਰੱਕੀਆਂ ਬਖਸ਼ਿਸ਼ ਕਰਨੀਆਂ ਜੀ

  • @sukhwantsingh8341
    @sukhwantsingh8341 Před 2 lety +4

    ਅਨੰਦ ਹੀ ਅਨੰਦ ਪੀਰਾਂ ਦੇ ਵਾਂਗ ਪੂਜਦੇ Ak 47ਨੂ

  • @gurmelsingh2071
    @gurmelsingh2071 Před 2 lety +4

    Dhan oh mera khalsa dhan tery kurbani

  • @RAHIdigitaalMediauk
    @RAHIdigitaalMediauk Před 2 lety +3

    ਸਾਰੰਗੀ ਮਾਸਟਰ ਵੀਰ ਜੀ ਤੇ ਗੁਰੂ ਮਹਾਰਾਜ ਜੀ ਦੀ ਬਹੁਤ ਹੀ ਬਖਸ਼ਿਸ਼ ਹੈ

  • @babusinghbhullar9855
    @babusinghbhullar9855 Před 2 lety +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @surjitsinghdhillon9919
    @surjitsinghdhillon9919 Před rokem +2

    Waheguru ji

  • @SatwinderSingh-ut4cm
    @SatwinderSingh-ut4cm Před rokem +2

    satnam.waheguru.ji

  • @gurlalsinghsanghar2439
    @gurlalsinghsanghar2439 Před 2 lety +4

    ਜੰਗਾਂ ਦੀ ਫੁੱਲ ਤਿਆਰੀ ਕਰ ਦੇ ਟਕਸਾਲੀ ਨੇ 🙏🙏🙏🙏🙏🙏🙏

  • @BhupinderSingh-oo8nx
    @BhupinderSingh-oo8nx Před 2 lety +20

    ਵਾਹਿਗੁਰੂ ਜੀ ਬੱਚਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਲੰਮੀਆਂ ਉਮਰਾਂ ਬਖਸ਼ਣ।
    ਬਹੁਤ ਵਧੀਆ ਅਨੰਦ ਆ ਗਿਆ 🙏🙏

  • @JaswantSingh-xb9rp
    @JaswantSingh-xb9rp Před rokem +1

    ਧਰਮੀ ਫੋਜੀ ਜਸਵੰਤ ਸਿੰਘ ਵਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਮੇਰੀਆਂ ਧੀਆਂ ਰਾਣੀਆਂ ਨੂੰ ਅਤੇ ਸਾਰੇ ਢਾਡੀ ਜੱਥੇ ਨੂੰ ਵਾਹਿਗੁਰੂ ਜੀ ਚੱੜਦੀ ਕਲਾ ਵਿੰਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ ਬਿਲਕੁਲ ਸੱਚ ਕਿਹਾ ਮੇਰੀਆ ਧੀਆ ਰਾਣੀਆਂ ਨੇ ਮੇਰੇ ਗਰੀਬ ਵੱਲੋ ਧੀਆਂ ਰਾਣੀਆਂ ਦੇ ਚੱਰਨਾ ਵਿੱਚ ਖਾਸ ਕਰਕੇ ਅਤੇ ਸਾਰੇ ਢਾਡੀ ਜੱਥੇ ਦੇ ਚਰਨਾਂ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਗੁਰੂ ਫਤਹਿ ਪਰਵਾਨ ਕਰਨੀ ਜੀ ।
    ਵਾਹਿਗੁਰੂ ਜੀ ਕਾ ਖਾਲਸਾ ।
    ਵਾਹਿਗੁਰੂ ਜੀ ਕੀ ਫਤਹਿ ।
    ਕੋਈ ਗਲਤੀ ਹੋ ਗਈ ਹੋਵੇ ਤਾ ਅਣਜਾਣ ਸੱਮਝਕੇ ਮੁਆਫ ਕਰ ਦੇਣਾ ਜੀ ਬਹੁਤ ਬਹੁਤ ਧੰਨਵਾਦ ਜੀ ।

  • @rehmatsandh7303
    @rehmatsandh7303 Před 2 lety +3

    Waheguru waheguru waheguru waheguru waheguru waheguru

  • @singhproperty6861
    @singhproperty6861 Před 2 lety +5

    Very nice bro. Waheguru ji tuhanu charrdi kala ch rakhe👍

  • @kashmirsingh6991
    @kashmirsingh6991 Před 2 lety +8

    ਜਿਉਂਦੀਆਂ ਰਹਿਣ ਮੇਰੀਆਂ ਭੈਣਾਂ

  • @bsbalbalkohnacanada4209
    @bsbalbalkohnacanada4209 Před 2 lety +8

    Waheguru g ka Khalsa
    Waheguru g ki Fateh ll
    Baba g bless this Jatha ! Very very nice sweet and lovely voices !

  • @AvtarSingh-ry6qe
    @AvtarSingh-ry6qe Před 2 lety +3

    Paras,veer,ji,🙏🙏🙏🙏🙏

  • @JasvirSingh-en3hl
    @JasvirSingh-en3hl Před 3 lety +21

    ਬਹੁਤ ਵਧਿਆ ਖਾਲਸਾ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਬਖਸ਼ੇ

  • @jasvirkaurjasvirkaur9985
    @jasvirkaurjasvirkaur9985 Před 2 lety +6

    🙏🏻🙏🏻 ਚੜਦੀ ਕਲਾ ਖਾਲਸਾ ਦੀ 🙏🏻🙏🏻

  • @rajwinder1968
    @rajwinder1968 Před rokem +3

    ਸਾਡਾ ਮਾਣ ਮੱਤਾ ਇਹਿਹਾਸ ਹੈ ਵਾਹਿਗੁਰੂ ਜੀ ਸੁਕਰ ਹੈ ਤੇਰਾ🙏🙏🙏🙏🙏🙏🙏

  • @gurjitsingh-vn7yz
    @gurjitsingh-vn7yz Před 2 lety +2

    ਦੀਪ ਬਾਈ ਜੋਂਦਾ ਆਪਾ ਜਿਉਂਦਾ ਰੱਖਣਾ ਸਿਗੋ।

  • @kallukussa4689
    @kallukussa4689 Před 10 měsíci +2

    👏👏👏👏👍👍👍👍👌👌👌👌

  • @harneksingh7049
    @harneksingh7049 Před rokem +1

    Sabash

  • @sunnyfilms1990
    @sunnyfilms1990 Před 2 lety +4

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਚਡ਼ਦੀ ਕਲਾ ਰਖੇ ਜੀ ਨਾਲ ਚਰਨ ਲਿਖਾਰੀ ਨੂੰ ਮਾਲਕ ਸੇਹਤਮੰਦ ਰਖੇ ਕਮਾਲ ਦਾ ਲਿਖਾਰੀ ਹੈ ਜੀ

  • @roopsandhu659
    @roopsandhu659 Před 2 lety +4

    ਸਤਿਨਾਮ ਵਾਹਿਗੁਰੂ ਜੀ

  • @AnmolSingh-yw3se
    @AnmolSingh-yw3se Před 3 lety +19

    ਅਨੰਦ ਬਣਾ ਦਿੱਤਾ ਸੀ ਓਸ ਦਿਨ ਭਾਈ ਸਾਹਿਬ ਜੀ ਨੇ ਬਹੁਤ ਵਧੀਆ ਕਵੀਸ਼ਰੀ ਗਾਇਨ ਕੀਤੀ

  • @harjindersingh4797
    @harjindersingh4797 Před 3 lety +8

    ਪਾਰਸ ਵੀਰ ਜੀ ਬੜਾ ਅਨੰਦ ਅਾੲਿਅਾ ਸੁਣ ਕੇ ਭੈਣਾ ਦੀਅਾਂ ਅਵਾਜਾਂ ਕਿੰਨੀਅਾਂ ਮਿੱਠੀਅਾਂ ਵੀਰ ਜੀ ਸਾਰੰਗੀ ਵਜਾੳੁੰਦੁੇ ਅਾਨੰਦ ਅਾ ਜਾਂਦਾ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੱਣ।

  • @harbajansingh1281
    @harbajansingh1281 Před 2 lety +2

    Waheguru ji 🙏 ka khalsa Waheguru ji 🙏 fateh

  • @sharan2877
    @sharan2877 Před 2 lety +6

    Verry good

  • @laddidhillon4977
    @laddidhillon4977 Před 2 lety +2

    ਬਹੁਤ ਵਧੀਆ ਵੀਰ ਜੀ ਜਗਦੇਵ ਲੀਲ ਪਖੋਵਾਲ ਧੰਨਵਾਦ

  • @RajbirSingh-eb5db
    @RajbirSingh-eb5db Před 2 lety +1

    Waheguru ji ka Khalsa waheguru ji ki Fateh, GREAT BABA JARNEL SINGH BHINDRAWALA ZINDABAD

  • @jagroop2360
    @jagroop2360 Před 11 měsíci +2

    Waheguru ji ka khalsa waheguru ji ki Fateh g

  • @AvtarSingh-rg9hy
    @AvtarSingh-rg9hy Před rokem +1

    ਬਹੁਤ ਵਧੀਆ ਭੈਣ ਜੀ ਅਤੇ ਵੀਰ ਜੀ 🌹🙏❤️👌.

  • @ManpreetSingh-rk1qc
    @ManpreetSingh-rk1qc Před rokem

    Boht vadiya ji 🙏 😊

  • @paramjitsingh1535
    @paramjitsingh1535 Před rokem

    Very nice Paramjit Singh usa

  • @SukhwinderSingh-so1lv
    @SukhwinderSingh-so1lv Před 2 lety +2

    Wehguru lami umrr krre sister g

  • @manjitkaursandhu1399
    @manjitkaursandhu1399 Před 2 lety +3

    🙏🙏🙏🙏

  • @gurdassingh4600
    @gurdassingh4600 Před rokem

    Ranjit sia.tera sarangi utay gaj.gumakay.marns ba kamal hai so tjhanks

  • @preetrandhawa4313
    @preetrandhawa4313 Před 2 lety +2

    Waheguru ji ka Khalsa waheguru ji ki Fateh

  • @jsbrar5491
    @jsbrar5491 Před 18 dny

    ਵਾਹਿਗੁਰੂ ਵਾਹਿਗੁਰੂ ਜੀ

  • @bhagsingh9077
    @bhagsingh9077 Před rokem

    Bibianne bahut vadia gagai

  • @abhirajakvirk9917
    @abhirajakvirk9917 Před 2 lety +1

    Waheguru ji waheguru ji waheguru ji waheguru ji waheguru ji khush rho hamish dhanwad sanu guru nale jodan lie rwinder kaur khalsa

  • @gurbuxsinghgog2242
    @gurbuxsinghgog2242 Před 2 lety +6

    Waheguru Ji 🙏💗🙏💗🙏💗🙏💗🙏

  • @GurmeetSingh-pb3so
    @GurmeetSingh-pb3so Před měsícem

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurdassinghmarhad6194
    @gurdassinghmarhad6194 Před 2 lety +1

    Vah.arpan.preet.ji.gòd
    Bless.you.bulañd.awaz.aiy.tuhadi

  • @jarnailsingh1731
    @jarnailsingh1731 Před rokem

    Very very very very nice war Santa jarnail Singh ji de

  • @punjabiyatdiawaaz
    @punjabiyatdiawaaz Před 10 měsíci +1

    ਬਹੁਤ ਵਧੀਆ ਵਾਹਿਗੁਰੂ ਜੀ

  • @simrankaursidhusidhu1650
    @simrankaursidhusidhu1650 Před 11 měsíci +1

    ❤❤

  • @PremSingh-ek9iv
    @PremSingh-ek9iv Před rokem +1

    V good

  • @ninderpalkour2094
    @ninderpalkour2094 Před rokem +2

    waheguru ji 🙏🏼🙏🏼

  • @jantawatch7652
    @jantawatch7652 Před 2 lety +4

    ਬਹੁਤ ਵਧੀਆ ਗਾਇਆ।।ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਂਚ ਰਂਖੇ ।।ਭਿੰਡਰਾਂਵਾਲੇ ਜਿੰਦਾ ਬਾਦ ।।

  • @JagtarSingh-vi4zi
    @JagtarSingh-vi4zi Před 4 měsíci

    ਇਸ।ਢਾਡੀ।ਜਥੇ।ਨੂੰ।ਅਕਾਲ।ਪੁਰਖ।ਹਮੇਸਾਂ।ਚੜਦੀ।ਕਲਾ।ਬਖਸੇ।ਇਹ।ਛਾਂਣਾਂ।ਮਤੀਆਂ।ਅਵਾਜਾਂ।ਸਦਾ।ਹੀ।ਗੁਰੂ।ਦਰਬਾਰ।ਦੀਆਂ।ਸਦਾ।ਹੀ।ਸਿੰਗਾਂਰ।ਬਣੀਆਂ।ਰਹਿਣ।ਵਾਹਿਗੁਰੂ।ਜੀ।ਕਾ।ਖਾਲਸਾ।ਵਾਹਿਗੁਰੂ।ਜੀ।ਕੀ।ਫਤਿਹ।ਜਗਤਾਰ।ਸਿੰਘ।ਵਾੜਾ।ਦੁਰਾਕਾ।ਫਰੀਦਕੋਟ।।

  • @vakeelsingh8709
    @vakeelsingh8709 Před 2 lety +2

    Wehagure ji

  • @jasvirsingh6721
    @jasvirsingh6721 Před rokem

    ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ

  • @shivanshbhadoriya2178
    @shivanshbhadoriya2178 Před 3 měsíci +1

    सत श्री अकाल

  • @sukhwinderrehill9590
    @sukhwinderrehill9590 Před rokem

    Bhut bdia ji waheguru chaddikla bxe 🙏🙏

  • @user-le7ps7ic9n
    @user-le7ps7ic9n Před rokem +1

    Suniderdhuri

  • @surjitseet797
    @surjitseet797 Před 6 měsíci +1

    ਬਹੁਤ ਕਮਾਲ ਦੀਆਂ ਆਵਾਜ਼ਾਂ ਕੁੜੀਆਂ ਦੀਆਂ । ਸਾਰੰਗੀ ਵਾਦਕ ਦੀ ਕਲਾ ਕਮਾਲ। ਬਹੁਤ ਵਧੀਆ ਲੱਗਿਆ ਜੀ।

  • @paramjitsingh1535
    @paramjitsingh1535 Před rokem

    Very very nice Paramjit Singh

  • @gurmanpreetsingh6057
    @gurmanpreetsingh6057 Před rokem +1

    ਵਾਹਿਗੁਰੂ ਜੀ ।। 🙏

  • @highthinkinggg3144
    @highthinkinggg3144 Před rokem

    Waheguru Ji kirpa karo Sikh Kom te Raj pal and Shakuntala Manoj Colony Jassian Road Ludhiana 🙏🙏🙏🙏🙏🙏🙏🙏♥️♥️♥️♥️♥️♥️♥️

  • @user-dx6xk8hq7y
    @user-dx6xk8hq7y Před rokem +1

    🙏🙏🙏🙏🤗❤🎉🎉

  • @jantawatch7652
    @jantawatch7652 Před 2 lety +1

    Verygood somuch. Thankyou.

  • @karmjitsinghgill3323
    @karmjitsinghgill3323 Před rokem +1

    🙏

  • @lachhmansinghsingh2069
    @lachhmansinghsingh2069 Před 2 lety +2

    Waheguruji Karp Karn Sister's

  • @sukdevsingh5345
    @sukdevsingh5345 Před 10 měsíci +1

    Veryverynice

  • @tiwanasaab6788
    @tiwanasaab6788 Před rokem +1

    waheguru ji waheguru ji

  • @piarasinghkang8184
    @piarasinghkang8184 Před rokem +1

    Wah ji wah waheguru

  • @user-ju7pf1kl4c
    @user-ju7pf1kl4c Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏🙏🙏🙏🙏🙏🙏🙏🙏

  • @narinderjitsingh169
    @narinderjitsingh169 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🏻

  • @samsungisbeast1234
    @samsungisbeast1234 Před 2 lety +2

    waheguru

  • @kuldeeptalwan1175
    @kuldeeptalwan1175 Před rokem

    Very nice ji from kuldeeptalwan

  • @amarjitdhillon7116
    @amarjitdhillon7116 Před 2 lety +2

    Waheguru ji waheguru ji

  • @balvirsingh7378
    @balvirsingh7378 Před 2 lety +1

    Wahaguru ji satnam ji

  • @bhupindersingh-bu9zn
    @bhupindersingh-bu9zn Před 2 měsíci +1

    Eh ta sada guruduwara baba ji da parsang hai. Charn safri. Da hai by gurmit singh m a

  • @sukhbrarsukhbrar7209
    @sukhbrarsukhbrar7209 Před 2 lety +1

    Wahegur g

  • @jagtarsingh910
    @jagtarsingh910 Před rokem

    Vary.gold.putro