ਦਿਲ ਖੋਲ ਕੇ ਦੱਸੀ ਗੇਮ ਕੋਈ ਓਹਲਾ ਨੀ ਰੱਖਿਆ। ਨਵੇਂ ਕਬੂਤਰ ਬਾਜ਼ ਵੀਰਾ ਲਈ ਤੋਹਫ਼ਾ 2024। ਡਿਖਾ ਵਾਲ਼ਾ

Sdílet
Vložit
  • čas přidán 24. 08. 2024
  • ਦਿਲ ਖੋਲ ਕੇ ਦੱਸੀ ਗੇਮ ਕੋਈ ਓਹਲਾ ਨੀ ਰੱਖਿਆ। ਨਵੇਂ ਕਬੂਤਰ ਬਾਜ਼ ਵੀਰਾ ਲਈ ਤੋਹਫ਼ਾ 2024। ਡਿਖਾ ਵਾਲ਼ਾ
    #kabootarbazi #pigeon #kabutar #kabootarbazilive #morbappiana #ਕਬੂਤਰਬਾਜ਼ੀ #ਮੋਰਬੱਪੀਆਣਾ #kabootarbazi2024#interview
    #ਡਿਖਾwala #ਕਬੂਤਰ

Komentáře • 80

  • @sukhbirsingh8881
    @sukhbirsingh8881 Před 5 měsíci +11

    Sira sachi gl kri y ne bki rab jnda

  • @PUNJABITREND584
    @PUNJABITREND584 Před 6 měsíci +15

    ਇਨਸਾਨ ਇੱਕ ਨੰਬਰ ਬਾਈ ਬਹੁਤ ਵਦੀਆ ਗੱਲਾ ਦਸਿਆ ਬਾਈ ਨੇ ਵਹਿਗੁਰੂ ਲਮੀ ਉਮਰ ਕਰੇ

  • @JassS634
    @JassS634 Před 5 měsíci +6

    ਭਰਾ ਚੈਨਲ ਵਾਲੇਆ ਤੇਨੂੰ ਰੇਕਵਿਸਟ ਆ ਤੇਰੀ ਹਰ ਇਕ ਵੀਡਿਓ ਦੇਖ ਦੇ ਆ ਬਾਜੀਆ ਤੋ ਪਹਿਲਾ ਉਸਤਾਦ ਦਾ ਇੰਟਰਵਿਊ ਕਰੀ ਵੀਡਿਓ ਕੱਟੀ ਨਾ ਇਸ ਉਸਤਾਦ ਡਿਖਾ ਵਾਲੇ ਨਾਲ ਹੋਰ ਨਵੇਂ ਖਿਡਾਰੀ ਜੁੜਨ ਗੇ,,ਬਾਈ ਵਾਲੇ ਠੰਡੇ ਸੁਭਾਅ ਦਾ ਮਾਲਕ ਆ ਜਿਸ ਦਿਨ ਜਿੱਤਿਆ ਬਾਈ ਦਾ ਨਾਮ ਜਰੂਰ ਲਵਾ ਗੇ, ਛੱਡ ਆ ਗੇ ਬਾਈ ਦੀ ਗੇਮ ਤੇ,,ਜੱਸਾ ਪੂਹਲੀ ਤੋ

  • @user-kb5mv1bf6o
    @user-kb5mv1bf6o Před 5 měsíci +6

    Great job ਬਹੁਤ ਹੀ ਹੀਰੇ ਦਿਲ ਦਾ ਬੰਦਾ ਗਾ ਬਾਈ ਜੀ ਵਾਹਿਗੁਰੂ ਜੀ ਮਿਹਰ ਰੱਖਣ ਤੇਰੇ ਤੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੁਸੀ ਬਾਈ ਜੀ❤❤

  • @technicalamrit9638
    @technicalamrit9638 Před 27 dny +1

    Bhut shoni gal bat aa sira bai kithe aa tusi eh veer bhut shoni gal bat karda aa

  • @JasbirSingh-ec9jp
    @JasbirSingh-ec9jp Před 5 měsíci +4

    ਇਹ ਗੱਲ ਗਲਤ ਹੈ ਜਿਹੜੀ ਵੀਰ ਸੁੰਹ ਵਾਲੀ ਗੱਲ ਕਰਦਾ ਜਦੋਂ ਅਗਲੇ ਨੇ ਮੂੰਹ ਮੰਗੇ ਪੇਸੈ ਦੇਕੇ ਸਿਖਣਾ ਤੂੰ ਸੁੰਹ ਖਵਾਈ ਜਾਦਾ ਕਿ ਅਗੇ ਨਹੀ ਦੱਸੋ ਜੋ ਤੈਥੋ ਸਿਖ ਕੇ ਗਿਆ ਉਸ ਨੇ ਵੀ ਗਹਾਂ ਚੇਲੇ ਬਣਾਉਣੇ ਹਨ

    • @JassS634
      @JassS634 Před 5 měsíci

      ਇਹ ਬਾਈ ਕਿਹੜਾ ਫੋਨ ਕਰਕੇ ਸੱਦ ਦਾ ਵੀ ਮੇਰਾ ਚੇਲਾ ਬਣੋ

    • @HdHd-qt7tj
      @HdHd-qt7tj Před 2 měsíci

      ​@@JassS634hello

  • @mohitsangar0013
    @mohitsangar0013 Před 3 měsíci +1

    Veer diya gl ch buhat hi narmai he buhat hi badiya gl kiti ji veer ji nhi ta buhat hi yiada hakar gaye ne lok

  • @SatpalSingh-xc3ru
    @SatpalSingh-xc3ru Před 6 měsíci +11

    ਵੀਰ ਕੰਮ ਦੀ ਗੱਲ ਤਾਂ ਕਟ ਦਿੰਦਾ

  • @heambadesha5389
    @heambadesha5389 Před 5 měsíci +1

    ਬਾਈ ਨੂ ਮਾੜਾ ਨੀ ਕਹਿੰਦੇ ਇੰਨੀ ਗੇਮ ਹਰ ਕੋਈ ਦੱਸ ਦਿਦਾ ਪਾਕਿਸਤਾਨ ਵਾਲੇ ਚੰਗੀ ਜਣਕਾਰੀ ਦਿਦੇਆ ਅੱਗੇ ਜਿੱਤ ਹਾਰ ਕਰਮਾ ਦੀਆ ਬਾਈ

  • @BalwinderSingh-nd8dg
    @BalwinderSingh-nd8dg Před 2 měsíci +1

    ❤❤❤

  • @user-tw8ky8vh8t
    @user-tw8ky8vh8t Před 5 měsíci +4

    ਸਿਰਾ ਬੰਦਾ ਬਾਈ ਹਰਦੀਪ

  • @pigeon365
    @pigeon365 Před 6 měsíci +6

    Good 👍 job pigeon love / best of luck all brothers coming soon season 2024

  • @gurtirathdhaliwal855
    @gurtirathdhaliwal855 Před 5 měsíci +4

    Bhuth vadia bai ji

  • @user-ik4ye7tl5q
    @user-ik4ye7tl5q Před 3 měsíci +1

    Rab khus rakhe by tenu

  • @Swagcriket20
    @Swagcriket20 Před 6 měsíci +6

    God bless u all brothers ( good 👍 job bro)

  • @BhupinderSingh-vu2hd
    @BhupinderSingh-vu2hd Před 2 měsíci

    Tarukhudian bae bhut bdea

  • @BinnuDhaliwal-kn6jc
    @BinnuDhaliwal-kn6jc Před 5 měsíci +4

    👌👌

  • @SanjeevKumar-jw5hp
    @SanjeevKumar-jw5hp Před 5 měsíci +4

    ❤❤

  • @JaspalSingh-gc2oy
    @JaspalSingh-gc2oy Před 5 měsíci +4

    Good 👍

  • @gagusanghera3598
    @gagusanghera3598 Před 5 měsíci +4

    sahi gall chittiyan wale ud de a

  • @HappySingh-ui6gg
    @HappySingh-ui6gg Před 5 měsíci +3

    22 ji sirra

  • @lakhveersinghlakhveersingh3358
    @lakhveersinghlakhveersingh3358 Před 6 měsíci +6

    ❤❤❤❤

  • @sandaurwalekabooter5812
    @sandaurwalekabooter5812 Před 6 měsíci +5

    Good job brother

  • @assembling164khan
    @assembling164khan Před 6 měsíci +5

    ❤❤❤❤❤

  • @samimann5466
    @samimann5466 Před 5 měsíci +3

    Good y

  • @BOTGAMER610
    @BOTGAMER610 Před 5 měsíci +4

    Bai sacha banda 100 sach dasya bai na

  • @AMANDEEPDHILLON-pb5mp
    @AMANDEEPDHILLON-pb5mp Před 5 měsíci +4

    Very nice video 👍

  • @JassS634
    @JassS634 Před 6 měsíci +9

    ਡਿੱਖਾ ਵਾਲਾ ਬਾਈ ਨਿੱਘੇ ਸੁਭਾਅ ਦਾ ਮਾਲਕ,ਵੀਡਿਓ ਵਿੱਚੋ ਕੱਟ ਕੇ ਨਾ ਪਾਇਆ ਕਰੋ

  • @gagusanghera3598
    @gagusanghera3598 Před 5 měsíci +4

    sade pind v vhut udi c kabbotari bai sanghere

  • @pankajkashyap1885
    @pankajkashyap1885 Před 5 měsíci +3

    🎉

  • @KalaChima
    @KalaChima Před 5 měsíci +3

    ❤❤❤❤❤❤

  • @maansaab4853
    @maansaab4853 Před 5 měsíci +5

    Jalma ehna sach na boliya kr koi chori krke.jawe gya

  • @rajsingh-xo6my
    @rajsingh-xo6my Před 5 měsíci +2

    👍🙏

  • @HarjeetSingh-ws9cf
    @HarjeetSingh-ws9cf Před 5 měsíci +3

    Nice 👍👍👍 Bro

  • @armandhillon260
    @armandhillon260 Před 5 měsíci +4

    Bai video tn teri vdia bn gyi pr Jehda piche behn da yaar tota cheee cheer kri jnda behn de yaar ne kuch sunan e nhi dita

  • @khannewaleyadagroup307
    @khannewaleyadagroup307 Před 5 měsíci +1

    ਕੀ ਹਾਲ ਨੇ ਬਾਈ ਜੀ

  • @user-hm1rr4de4i
    @user-hm1rr4de4i Před 5 měsíci +4

    ਮੋਤੀ ਬੱਗ ਲੋਹ

  • @Gurituranwlala
    @Gurituranwlala Před 6 měsíci +6

    Sirra bnda y

  • @jatinderpaljoshi5056
    @jatinderpaljoshi5056 Před 5 měsíci

    Good y ji

  • @kalakalakalakala2043
    @kalakalakalakala2043 Před 5 měsíci +15

    ਭਸਮਾ y ਕਿਹੜਿਆ ਕਿਹੜੀਆਂ ਕਿੰਨੇ ਵਜੇ ਲਗ ਦੀਆਂ ਜਰੂਰ ਦੱਸੋ

    • @user-hh2lw2ip2e
      @user-hh2lw2ip2e Před 5 měsíci +1

      Personal ch das Dina y

    • @meet5913
      @meet5913 Před 5 měsíci +1

      ​@@user-hh2lw2ip2e 22 apna no. send kri yr apna , mei puchna bhasma baare

    • @JassS634
      @JassS634 Před 5 měsíci +1

      ਕਿਸੇ ਦਾ ਭਲਾ ਹਉ ਦਸ ਦਿਓ ਨਵੇਂ ਖਿਡਾਰੀ ਆ ਸੌਂਕ ਮਰ ਨਾ ਜਾਵੇ ਜਿਉਂਦਾ ਰੇਹ ਭਰਾ​@@user-hh2lw2ip2e

  • @kakadelhiwala
    @kakadelhiwala Před 5 měsíci +4

    Pasma ni dasde

  • @user-bi2jg9ig2h
    @user-bi2jg9ig2h Před 5 měsíci +4

    Kush dasea ta nahi

  • @kakadelhiwala
    @kakadelhiwala Před 5 měsíci +3

    Pasma v daso

  • @manipitho1233
    @manipitho1233 Před 6 měsíci +6

    ਘਰ ਇੱਕ ਬਦਾਮ ਦੇ ਕੇ ਛੱਡ ਦੁ‌ ਗੇੜੇ ਆਲ਼ੇ ਦਿਨ ਛੇਤੀ ਬੈਠ ਜੁ

    • @Vickyfzr11
      @Vickyfzr11 Před 6 měsíci +3

      Grmi peju

    • @maansaab4853
      @maansaab4853 Před 5 měsíci +1

      Kabutar kharab.hoju

    • @manipitho1233
      @manipitho1233 Před 5 měsíci +3

      ਬਾਈ ਜੀ ਇੱਕ ਦਿਨ ਨਾਲ ਕੁਸ ਨੀ ਹੁੰਦਾ ਨਾਲੇ ਆਪਾਂ ਗੇੜੇ ਆਲ਼ੇ ਦਿਨ ਜੁਲਾਬ ਤਾਂ ਕਰਦੇ ਆ ਗਰਮੀ ਕੱਢਣ ਵਾਸਤੇ

    • @manipitho1233
      @manipitho1233 Před 5 měsíci +3

      ਨਾਲੇ ਬਾਈ ਘਰੇ ਜਿਨ੍ਹਾਂ ਕਬੂਤਰ ਰਿਸਾ ਉਡੂ ਆਉਣਾ ਬਾਆਦੀਆ ਫਿਰ ਬਾਜ਼ੀ ਤੇ ਸਾਫ਼ ਹੋ ਕੇ ਵੱਧ ਉਡੂ ਕਿਉਂਕਿ ਕਬੂਤਰ ਰੈਆਲਾ ਹੋਇਆ ਹੂ ਉਸ ਦਿਨ ਆਹੀ ਤਾਂ ਲੋਕਾ ਨੂੰ ਪਤਾ ਨੀ ਬਾਈ ਐਮੀ ਘਰ ਸੌਖਾ ਕਰ ਡਾਅਏ ਜਾਂਦੇ ਨੇ ਉਹ ਘਰੇ ਹੀ ਚਰਬੀ ਖੋਰੀ ਜਾਂਦਾ ਜਾਨਵਰ

    • @user-or4fo4pn3f
      @user-or4fo4pn3f Před 5 měsíci

      ਕਿਉ ਲੋਕਾਂ ਦੇ ਕਬੂਤਰ a ਦੀ ਮਾ ਦੀ lan ਦਵੋਨਾ je ਕੁਛ ਨਹੀ ਆਉਂਦਾ ਤਾਂ ਨਾ ਦੱਸੋ ਕਿਸੇ ਨੂੰ

  • @Jasssidhu-1616
    @Jasssidhu-1616 Před 6 měsíci +6

    ਖਰਾ ਬੰਦਾ y ਹਰਦੀਪ

  • @chauhanpigeon1571
    @chauhanpigeon1571 Před 3 měsíci

    Bai g eeda no. De do me v ustaad bnana ye

  • @ajitdhillon7306
    @ajitdhillon7306 Před 5 měsíci +1

    22 da number ke aa

  • @butasekhon7852
    @butasekhon7852 Před 5 měsíci +2

    Kise kol no haiga y da send kreo mera purana miter a no haini y da please

    • @user-cq4cd3wq1i
      @user-cq4cd3wq1i Před 5 měsíci +1

      ਏਹ ਕੀ ਗੱਲ ਭਰਾ ਮਿੱਤਰ ਪੁਰਾਣਾਂ ਨੰਬਰ ਹੈਨੀ 😊

    • @butasekhon7852
      @butasekhon7852 Před 5 měsíci +1

      @@user-cq4cd3wq1i veere ਮੈਂ ਨੌ ਸਾਲ ਬਾਹਰ ਸੀ ਇੰਡੀਆ ਤੋਂ ਜਿਹੜਾ no ਮੇਰੇ ਕੋਲ ਆ ਉਹ ਬੰਦ ਆਉਂਦਾ no send ਕਰਾ ਓਹੋ

  • @user-ee4iv2bh2f
    @user-ee4iv2bh2f Před 4 měsíci

    y aa tota na bohat kan kahda video ca

  • @X_gurujii
    @X_gurujii Před 5 měsíci

    ਬਾਈ ਪਸਮਾਂ ਕਿਹੜਿਆ ਲਗਦੀਆ ਪਤਾ ਕਿਸੇ ਨੂੰ

  • @simrandhindsadhindsa6931
    @simrandhindsadhindsa6931 Před 5 měsíci

    es da man ch chor aa ma phn v keta c