ਕਬੂਤਰ ਥੱਲੇ ਸਾਂਬਾ ਜਾ ਰੱਬ ਚ ਉਡ ਦਾ ਕਰਦਾ ਏਨੀ ਤਕੜੀ ਗੇਮ ਸੀ ਅਪਾ ਓਹਨਾ ਦੇ ਚੇਲੇ ਐ ਬਾਈ

Sdílet
Vložit
  • čas přidán 22. 02. 2024
  • Join this channel to get access to perks:
    / @starkabutarbaaz
    ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪੈਵਰਾ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ
    #ਕਬੂਤਰ #starkabutarbaaz #ikshonkkabutarbajida #tarabaraad #ਤਾਰਾਲੰਗੇਆਨਾ ##taredivideo

Komentáře • 143

  • @JassS634
    @JassS634 Před 4 měsíci +14

    ਘੱਟ ਐਂਟਰੀ ਤੇ ਵੱਡੇ ਇਨਾਮ ਦਿੰਦੇ ਆ ਬਾਈ ਇਹਨਾ ਤੋ ਸਿੱਖ ਲਵੋ,ਬਹੁਤ ਵਦੀਆ ਬਾਈ ਜੀ

  • @sadhubhagikesadhubhagike5257
    @sadhubhagikesadhubhagike5257 Před 4 měsíci +9

    ਤਾਰੇ ਬਰਾੜ ਵਰਗਾ ਬੰਦਾ ਦੁਨੀਆਂ ਵਿੱਚ ਮੁਸ਼ਕਲ ਨਾਲ ਹੀ ਮਿਲੂ ਬਹੁਤ ਹੀ ਚੰਗੇ ਸੁਭਾਅ ਵਾਲਾ ਬਾਈ ਐ

  • @jarnailsingh1294
    @jarnailsingh1294 Před 4 měsíci +3

    Waheguru chardikala vich Rakhee sare Veera nu

  • @amandeep9948
    @amandeep9948 Před 4 měsíci +3

    ਮਾਝੇ ਵਾਲੇ ਵੀ ਪਟਾਕੇ ਪਾਉਂਦੇ ਹੁਣ,,,😂ਆਪਣਾ ਉਸਤਾਦ ਬਾਈ ਪਵਨ ਅਟਾਰੀ ਮਾਝਾ ਬਹੁਤ ਵਧੀਆ ਜਿੱਤ ਦਾ ਬਜ਼ੀਆ ਬਾਈ,,❤ਬਾਬਾ ਜੀ ਓਹਨਾ ਨੂੰ ਤਰੱਕੀਆਂ ਦੇਣ ਹੋਰ♥️🥰

  • @sarabjitkumar2049
    @sarabjitkumar2049 Před 4 měsíci +2

    ਬਹੁਤ ਵਧੀਆ ਕਬੂਤਰ ਬਾਜੀ ਲੀ ਜਾਣਕਾਰੀ ਦਿੱਤੀ ਬੀ ਜੀ ਦਾ ਧੰਨਵਾਦ❤

  • @Harpinder_Singh_Maan
    @Harpinder_Singh_Maan Před 4 měsíci +4

    ਕੁਮੈਟ ਕਰਨ ਚਂ ਲੇਟ ਹੋ ਗਏ___ਬਹੁਤ ਵਧੀਆ ਗੱਲਬਾਤ --ਪਿੰਡ _ਰਾਮਨਿਵਾਸ_ (ਬਠਿੰਡਾ)❤❤❤

  • @user-zs9ct5uz7t
    @user-zs9ct5uz7t Před 4 měsíci +4

    🙏🙏👍 ਬਾਈ ਸਿਰਾ ਜਿਹੜੀਆਂ ਗੱਲਾਂ ਨੇ ਸੱਚੀਆਂ ਨੇ

  • @ramangill6589
    @ramangill6589 Před 4 měsíci +5

    ਬਹੁਤ ਵਧੀਆ ਬੰਦਾ ਬਾਈ ਤਾਰਾ ਬਰਾੜ
    ਮਜ਼ਾਕ ਬਹੁਤ ਕਰਦਾ ਦਿਲ ਦਾ ਨੀ ਮਾੜਾ ❤❤❤❤❤

  • @SatnamSingh-dc1it
    @SatnamSingh-dc1it Před 4 měsíci +8

    ਤਾਰਾ ਘੈਂਟ ਬੰਦਾ

  • @SukhdevSingh-ru4uu
    @SukhdevSingh-ru4uu Před 4 měsíci +3

    Ghaint galbatt kuldeep bro

  • @gurlalsandhu1243
    @gurlalsandhu1243 Před 4 měsíci +2

    Bahut wadia

  • @manmindejitsingh245singh
    @manmindejitsingh245singh Před 4 měsíci +3

    Bhut hi vadia interview y di ❤❤❤

  • @lakha_81
    @lakha_81 Před 4 měsíci +3

    Bohat vdiya g 👌👌

  • @lakha_81
    @lakha_81 Před 4 měsíci +2

    Jarnail Bhaji kot dharm chand 👌👌❤️

  • @gagankhaira1704
    @gagankhaira1704 Před 4 měsíci +2

    BHUT NYU AA TARA BAI ❤

  • @gyanichetsinghwalafdk6465
    @gyanichetsinghwalafdk6465 Před 4 měsíci +2

    Bai bahut good a

  • @HappyGeeta-jf6hk
    @HappyGeeta-jf6hk Před 4 měsíci +3

    Bohut jyada bdea mere bhai G 🔥🔥🔥🔥

  • @anilmehra4923
    @anilmehra4923 Před 4 měsíci +3

    Nice veer ji

  • @gurlalbakalkbootarclub6640
    @gurlalbakalkbootarclub6640 Před 4 měsíci +1

    Siraaa bnda a bai Tara brar langeaana ❤

  • @user-jt9oh6fg9j
    @user-jt9oh6fg9j Před 4 měsíci +4

    Sira bai ❤❤❤

  • @user-vz8rq4fr4v
    @user-vz8rq4fr4v Před 4 měsíci +2

    Siraa aa bai Tara ❤️❤️

  • @user-tr6dt5jp1g
    @user-tr6dt5jp1g Před 4 měsíci +3

    Sera bai ustad tara bai

  • @LakhaChugha-yf6os
    @LakhaChugha-yf6os Před 4 měsíci +4

    ❤❤❤❤❤

  • @user-ii6ly8dt1n
    @user-ii6ly8dt1n Před 4 měsíci +5

    ਮੀਰਆਬ ਕਬੂਤਰ ਆਪਾਂ ਦਿੱਤਾ ਸੀ ਤਾਰਾਂ ਬਰਾੜ ਲੰਗੇਆਣਾ ਨੂੰ ਦੀਨੇ ਬਾਈ ਦੇ ਘਰੋਂ ਆਇਆ ਸੀ

  • @anildethe4453
    @anildethe4453 Před 4 měsíci +3

    Khup badi baat veera

  • @sukhvirgrewal5765
    @sukhvirgrewal5765 Před 4 měsíci +2

    Very nice ❤

  • @RamanMangat
    @RamanMangat Před 4 měsíci +1

    ਬਹੁਤ ਵਧੀਆ ਜੀ

  • @avinashparhar7739
    @avinashparhar7739 Před 4 měsíci +2

    Good 👍🏻

  • @rajsingh-xo6my
    @rajsingh-xo6my Před 4 měsíci +3

    Jdo lok jhalno hatge fer hatna 😅😅👌👍🙏

  • @manjodhpannu9685
    @manjodhpannu9685 Před 4 měsíci +3

    Sirra 22

  • @NavjottKohli
    @NavjottKohli Před 4 měsíci +1

    Bhai kuldeep ji thanks bro ❤

  • @JagsirBrar-io3bp
    @JagsirBrar-io3bp Před 4 měsíci +2

    Sira banda

  • @lalypaprali2895
    @lalypaprali2895 Před 4 měsíci +5

    siraaaa kuldeep veer❤❤

  • @user-he3dw4nu7p
    @user-he3dw4nu7p Před 4 měsíci +2

    Good, kaldeep, ji, 👌👌👌👌👌

  • @JagtarBrar-yb4bu
    @JagtarBrar-yb4bu Před 4 měsíci +3

    Good kuldeep bro

  • @PB49PIGEONCLUB
    @PB49PIGEONCLUB Před 4 měsíci +11

    ਵਾਹਿਗੁਰੂ ਭਰਾ ਆਪਣੇ ਨੂੰ ਹੋਰ ਤਰੱਕੀਆਂ ਦੇਵਣ।

    • @StarKabutarbaaz
      @StarKabutarbaaz  Před 4 měsíci +2

      ਬਹੁਤ ਸੁਕਰੀਆ ਬਾਈ ਜੀ

  • @babberjeetgill9606
    @babberjeetgill9606 Před 4 měsíci +3

    Good job veer ji❤❤

  • @PeenasharmaSharma
    @PeenasharmaSharma Před 4 měsíci +3

    Sirra Kuldeep bro

  • @sonygalib2879
    @sonygalib2879 Před 4 měsíci +4

    ❤❤❤

  • @GurverSingh-zo1io
    @GurverSingh-zo1io Před 4 měsíci +4

    👍👍

  • @manderchahal7965
    @manderchahal7965 Před 4 měsíci +3

    ❤❤❤❤

  • @NirmalSingh-gw7lx
    @NirmalSingh-gw7lx Před 4 měsíci +2

    Good job ji

  • @lakha_81
    @lakha_81 Před 4 měsíci +3

    👌👌

  • @jassisingh6597
    @jassisingh6597 Před 4 měsíci +2

    Good job

  • @subagsingh5057
    @subagsingh5057 Před 4 měsíci +3

    Bhai Ji aji te dil kus ho GA I from Tarn Taran Dubai

    • @StarKabutarbaaz
      @StarKabutarbaaz  Před 4 měsíci

      ਜੇ ਮਨ ਖੁਸ ਹੋ ਗਿਆ ਤਾਂ ਸਾਡੀ ਮੇਹਨਤ ਦਾ ਮੁੱਲ ਪੈ ਗਿਆ ਬਾਈ ਜੀ
      ਜਿਉਂਦੇ ਰਹੋ ਜੀ

  • @PeenasharmaSharma
    @PeenasharmaSharma Před 4 měsíci +3

    Sirra bro

  • @angrejSingh-cv5bc
    @angrejSingh-cv5bc Před 4 měsíci +3

    God Brar bai

  • @jamshedpurtrailorservice389
    @jamshedpurtrailorservice389 Před 4 měsíci +1

    Vadiya lagi video ,chalo,

  • @user-ii6ly8dt1n
    @user-ii6ly8dt1n Před 4 měsíci +16

    ਤਾਰਾ ਬਰਾੜ ਲੰਗੇਆਣਾ ਆਪਣਾਂ ਮਿੱਤਰ ਹੈ ਜੀ

    • @punjabi7614
      @punjabi7614 Před 4 měsíci +1

      ਬਾੲੀ ਤਾਰੇ ਦਾ ਨੰਬਰ ਚਾਹੀਦਾ ਸੀ ਭਰਾ

    • @user-vz5jn2rm4b
      @user-vz5jn2rm4b Před 3 měsíci +1

      Y number deo tare y da

  • @randheersingh7310
    @randheersingh7310 Před 4 měsíci +5

    ਬਾਈ ਕੁਲਦੀਪ ਜੀ ਧੰਨਵਾਦ ❤ ਤੇ ਧੰਨਵਾਦ ਬਾਈ ਤਾਰਾ ਬਰਾੜ ਜੀ ਦਾ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ

  • @ustadijazmararjandrakapigeon
    @ustadijazmararjandrakapigeon Před 4 měsíci +1

    Nice ❤😂❤❤ bhai

  • @charanjeetmavi1109
    @charanjeetmavi1109 Před 4 měsíci +3

    ❤❤

  • @talwindersingh6404
    @talwindersingh6404 Před 4 měsíci +1

    sira bai ji bhut vdia insaan a bai te khidaari v

  • @Harpreet__singh551
    @Harpreet__singh551 Před 4 měsíci +3

    😊😊😊

  • @nimibharur5642
    @nimibharur5642 Před 4 měsíci +2

  • @parmjeetsidhusidhu3819
    @parmjeetsidhusidhu3819 Před 4 měsíci +2

    Nice

  • @ramansiloani3172
    @ramansiloani3172 Před 4 měsíci +2

    👍

  • @noorpreet1440
    @noorpreet1440 Před 4 měsíci +3

    ❤❤❤❤🙏🙏

  • @user-uo1jb3jx5f
    @user-uo1jb3jx5f Před 4 měsíci +2

    Nice bro tara

  • @gurinderghalli3414
    @gurinderghalli3414 Před 4 měsíci +1

    Star bai ✨️

  • @user-pr2te1lb7r
    @user-pr2te1lb7r Před 4 měsíci +4

    ਲੱਲੂ ਭੰਬਾ ਲੰਡਾ ਦੀ ਇੰਟਰਵਿਊ ਕਰੋ ਬਾਈ ਜੀ

  • @mandeepromana4053
    @mandeepromana4053 Před 4 měsíci +1

    Seera🕊🕊🕊🕊❤️❤️

  • @kuldipsingh9683
    @kuldipsingh9683 Před 4 měsíci +2

    ❤❤🙏

  • @sahilduniyayoutubechannel6836
    @sahilduniyayoutubechannel6836 Před 4 měsíci +2

    🎉🎉❤❤❤

  • @RanjodhsinghDhillon-uq4lq
    @RanjodhsinghDhillon-uq4lq Před 4 měsíci +2

    Good

  • @mandeepsingh2379
    @mandeepsingh2379 Před 4 měsíci +2

    👍👍👍

  • @sukhmanpreetsandhu1265
    @sukhmanpreetsandhu1265 Před 4 měsíci +3

    Very good bai Tara Brar lageana

  • @AngrejSingh-sd1bf
    @AngrejSingh-sd1bf Před 4 měsíci +1

    ❤❤❤❤❤❤❤

  • @tarlochangill8741
    @tarlochangill8741 Před 4 měsíci +2

    ਸਿਰਾ ਤਾਰਾ ਲੰਗੇਆਣਾ

  • @ManpreetKaur-lj7ou
    @ManpreetKaur-lj7ou Před 4 měsíci +1

    Nice video bro

  • @RanjodhsinghDhillon-uq4lq
    @RanjodhsinghDhillon-uq4lq Před 4 měsíci +2

    ਤਾਰਾ ਬਾਈ

  • @RamanMann-fp9pf
    @RamanMann-fp9pf Před 4 měsíci +1

    20:48

  • @Happybaghapurana1701
    @Happybaghapurana1701 Před 4 měsíci +2

    ਮੋਗੇ‌ ਜ਼ਿਲ੍ਹੇ ਦੀ ਸ਼ਾਨ ਤਾਰਾ ਬਰਾੜ ਲੰਗੇਆਣਾ

  • @iqbalsingh3315
    @iqbalsingh3315 Před 19 dny +1

    ਬਾਈ ਮਗਰ ਜਲਾਲ ਦੀ ਇੰਟਰਿਊ ਕਰੋ

  • @JagseerSingh-qd4el
    @JagseerSingh-qd4el Před 4 měsíci +3

    Sirrra

  • @jassusarpanch
    @jassusarpanch Před 4 měsíci +1

    🤣😂

  • @natureofpunjab868
    @natureofpunjab868 Před 4 měsíci +2

    Cheena mansa di interview kro

  • @user-nc5fh5ci4p
    @user-nc5fh5ci4p Před 4 měsíci +1

    22 ਇੰਟਰਵਿਊ ਤੇਰੀ ਸਿਰਾਂ ਹੁੰਦੀ ਆ

  • @JagtarBrar-yb4bu
    @JagtarBrar-yb4bu Před 4 měsíci +1

    Bai Thank you all bro

  • @pigeonlowers9802
    @pigeonlowers9802 Před 4 měsíci +2

    Next part ch par ptai bare puch liyo veere

  • @satnamwaheguruji3211
    @satnamwaheguruji3211 Před 4 měsíci +1

    ਬਾੲੀ ਜੀ ਰਮਨੇ ਭੰਬੇ ਲੰਡੇ ਵਾਲੇ ਦੀ ੲੀਟਰਵੀਊ ਕਰੋ

  • @gaur8762
    @gaur8762 Před 4 měsíci +3

    Very nice

  • @user-or4cs1gv2d
    @user-or4cs1gv2d Před 4 měsíci +2

    Barsi mandeer di interview Kr y

  • @mrsinghmaan8522
    @mrsinghmaan8522 Před 4 měsíci +4

    ਬਾਈ ਕੋਈ ਕੰਮ ਦੀ ਗੱਲ ਵੀ ਪੁਛਲਿ੍ਆ ਕਰੋ.ਬਾਜੀਆ ਜਿਤਿਆ ਸਬ ਨੂੰ ਪਤਾ .ਕੋਈ ਗੇਮ ਦੀ ਗਲ ਨਹੀ ਕਰੀ

  • @ManjitSingh-wi7ys
    @ManjitSingh-wi7ys Před 4 měsíci +1

    Ghar ghat udan wale kabuter bahar ta jyada udd de a 'kyunki bahar oh opra karde a, kayi kabuter opri jagah te udd de hunde a

  • @HarjinderSingh-fk6dm
    @HarjinderSingh-fk6dm Před 4 měsíci +2

    ਸਾਡੀ ਵੀ ਐਂਟਰੀ ਕਰ ਲਿਆ ਕਰ

  • @SatnamSingh-dc1it
    @SatnamSingh-dc1it Před 4 měsíci +3

    ਕੁਲਦੀਪ ਜਿੱਦਣ ਹੁਣ ਕਿਸੇ ਖਿਡਾਰੀ ਦੀ ਇੰਟਰਵਿਊ ਕਰਨ ਗਿਆ ਪਾਕਿਸਤਾਨ ਦੀ ਗੇਮ ਵਾਲਾ ਸਵਾਲ ਜਰੂਰ ਪੁੱਛੀ ਅੱਜ ਕੱਲ ਅਪਣੇ ਚੜਦੇ ਪੰਜਾਬ ਚ ਵੀ ਬਹੁਤ ਲੋਕ ਪਾਕਿਸਤਾਨ ਦੀ ਗੇਮ ਤੇ ਛੱਡ ਦੇ ਆ

  • @Happy-iw5ml
    @Happy-iw5ml Před 4 měsíci +2

    Bhaji apne kabooter da shonk v kra deo kise din pehla v benti kiti c

  • @gagusanghera3598
    @gagusanghera3598 Před 4 měsíci +1

    mere nal v hoya bai

  • @gurwindersingh6406
    @gurwindersingh6406 Před 4 měsíci +1

    ਨਾ ਟਰੈਕਟਰ ਚੱਲੇ ਨਾ ਗੱਡੀ ਨਵਾਂ ਮੋਟਰ ਸਾਈਕਲ ਦਵੋ ਜੇ ਦੇਣਾ

  • @tamanbrar9543
    @tamanbrar9543 Před 4 měsíci +1

    5 vr aa aiinddddd ahh

  • @manjindersingh5331
    @manjindersingh5331 Před 4 měsíci +1

    ਅਮਨ ਚੁਗਾਵਾਂ ਦੀ ਇੰਟਵਿਊ ਕਰ

  • @user-uo1jb3jx5f
    @user-uo1jb3jx5f Před 4 měsíci +1

    Hardads wale b dso gajan wale

  • @lovepreetsidhu5979
    @lovepreetsidhu5979 Před 4 měsíci +1

    ਦੂਜਾ ਭਾਗ ਕਦੋ ਆਉਣਾ ?

  • @AMANDEEPDHILLON-pb5mp
    @AMANDEEPDHILLON-pb5mp Před 4 měsíci +2

    Kadti agg Kuldeep sade yaar ne

  • @deepuji517
    @deepuji517 Před 4 měsíci +2

    ਮੰਨਾ ਗਾਗੋਵਾਲ ਦੀ ਵੀਡੀਓ ਕਰੋ ਵੀਰ ਜੀ

  • @natureofpunjab868
    @natureofpunjab868 Před 4 měsíci +1

    Bagga mour di interview kro

  • @davinderdavindetshingh4894
    @davinderdavindetshingh4894 Před 4 měsíci +1

    ਕੁਲਦੀਪ ਕੋਲ ਆਹੀ ਕੱਪੜੇ ਨੇ ਠੰਡ ਵਿੱਚ ਗਰਮੀ ਵਿੱਚ ਡੁੱਬਿਆ ਵਾਲਾ ਕਮੀਜ ਫਿਕਸ ਜਹੀ ਪੈਟ

    • @StarKabutarbaaz
      @StarKabutarbaaz  Před 4 měsíci

      ਬਾਈ ਪਾਖੰਡ ਅਪਾ ਕਰਦੇ ਨੀ। ਜਿੰਨੇ ਜੋਗਾ ਸਭ ਦੇ ਸਾਹਮਣੇ ਹੀ ਐ। ਮੈ ਇੱਕ ਗਰੀਬ ਪਰਿਵਾਰ ਨਾਲ ਸੰਬਧਿਤ ਐ।। ਕੱਪੜੇ ਲੀੜੇ ਤੋ ਪਹਲਾ ਮੈਨੂੰ ਘਰਦੇ ਸੌਦੇ ਪਤੇ ਬਚਿਆ ਦੀ ਪੜਾਈ ਤੇ ਸਿਰ ਤੇ ਕਰਜੇ ਦਾ ਫ਼ਿਕਰ ਐ ਵੀਰੇ ।। ਇਸ ਕਰਕੇ ਨਵੇਂ ਕਪੜੇ ਪਾਂ ਕੇ ਮੈ ਕਿਸਨੂੰ ਦਿਖਾਉਣੇ ਨੇ। ਜਿੱਦਣ ਮਲਿਕ ਨੇ ਚੰਗੇ ਦਿਨਾਂ ਚ ਕੀਤਾ ਓਦਣ ਵੀ ਮੈ ਦਿਖਾਵੇ ਤੋ ਦੂਰ ਹੀ ਰਹੁ। ਕਿਉਂਕਿ ਬਹੁਤ ਮਾੜਾ ਟਾਈਮ ਦੇਖਿਆ ਵੀਰ ।।

    • @LakhaChugha-yf6os
      @LakhaChugha-yf6os Před 4 měsíci

      ਬਾਈ ਕਿਸੇ ਦੇ ਕੱਪੜਿਆ ਤੇ ਨਹੀ ਜਾਈ ਦਾ

  • @amarjeetsingh5172
    @amarjeetsingh5172 Před 4 měsíci +1

    Kuku gidarwindi

  • @user-ee7cj8pg9x
    @user-ee7cj8pg9x Před 4 měsíci +1

    Koi kmm di gal ta puchi ni iklia baziaan e puchi gya

    • @StarKabutarbaaz
      @StarKabutarbaaz  Před 4 měsíci +1

      ਅਗਲੇ part CH kamm Dian ਗੱਲਾਂ ਹੀ ਨੇ।। ਕਾਕਾ