ਡੀਖ਼ਾ ਵਾਲੇ ਨੇ ਤਾਂ ਦੋ ਬਦਾਮਾ ਵਾਲੀ ਗੇਮ ਏ ਦੱਸਤੀ ।kabutar baza lyi ਤੌਫਾ। ਕਬੂਤਰ ਬਾਜ਼ੀ
Vložit
- čas přidán 1. 02. 2023
- ਡੀਖ਼ਾ ਵਾਲੇ ਨੇ ਤਾਂ ਦੋ ਬਦਾਮਾ ਵਾਲੀ ਗੇਮ ਏ ਦੱਸਤੀ ।kabutar baza lyi ਤੌਫਾ। ਕਬੂਤਰ ਬਾਜ਼ੀ
#kabutar
#morbappiana
#kabootarbazi
#pigeonslovers
#ਮੋਰਬੱਪੀਆਣਾ
#ਕਬੂਤਰਬਾਜ਼ੀ
#cheenamansa
#ਕਬੂਤਰ
#torontopigeon
#kabootarbaaz
#starkabutarbaz
#pigeon
#moorkabutar
ਹਰਦੀਪ ਡਿੱਖਾ ਬਹੁਤ ਵਧੀਆ ਇਨਸਾਨ ਆ ਜੋ ਗੱਲ ਕਹਿਣੀ ਉਹ ਮੂੰਹ ਤੇ ਕਹਿ ਦੇਣੀ ਆ ਕੋਈ ਗੋਲਮੋਲ ਨਹੀ ਕਰਦਾ ਸਟੇਟ ਫਾਰਵਡ ਬੰਦਾ ਕੋਈ ਮੈਲ ਜੀ ਨਹੀ ਰੱਖਦਾ ਦਿਲ ਚ ਵਧੀਆ ਬਾਜੀਆ ਜਿੱਤਦਾ ਨਾਲੇ
Bai ver nu melna howe ta mel sakda hardeep ver
@@GagandeepSingh-cv6rj Hji bro 👍 number dita upr veer da
ਬਹੁਤ ਵਧੀਆ ਗੱਲਾ ਬਾਈ ਜੀ ਦੀਆ
Bhut vdiaa ਇਨਸਾਨ ਵੀਰ ਤੇ ਗੱਲ ਬਾਤ ਵੀਰ ਬਹੁਤ ਵਧੀਆ ਨਤੀਜੇ ਨਾਲ ਕਰਦਾ
Love you all brother 🙏 thanx for watching, sare veera nu dssdiye ਡਿਖਾ ਵਾਲੇ ਦੀ ਅਗਲੀ interview ਬਹੁਤ ਜਲਦੀ ਆ ਰਹੀ ਆ , wait and watch
ਵਾਈ ਕਦੇ ਨਾ ਕਦੇ ਜ਼ਰੂਰ ਆਉਣਾ ਤੇਰੇ ਕੋਲੇ ਜਦੋਂ ਵੀ ਵਾਹਿਗੁਰੂ ਨੇ ਮੋਕਾ ਦਿੱਤਾ ਜ਼ਰੂਰ ਆਊ ਆਪਣੇ ਰੱਖੇ ਹੋਏ ਸੀ ਹੁਣ ਛੱਡਇਆਨਊੰ ਚਿਰ ਹੋਗਿਆ
Very nice person
ਬਾਈ ਨੂੰ ਅਸੀ ਵਧਾਤੇ ਪਿੰਡ ਮਿਲੇ ਸੀ ਦੀਪਾ ਮਾਛੀਕੇ ਦਾ ਕਬੂਤਰ ਜਿੱਤਿਆਂ ਸੀ ਜਿਹੜਾ ਬਾਈ ਦਾ ਚੇਲਾ ਵਾ ਬਾਈ ਬਹੁਤ ਵਧੀਆ ਇਨਸਾਨ ਲੱਗਿਆਂ। ਸਾਨੂੰ ਵੀ ਕਾਫੀ ਕੁਝ ਦੱਸਿਆ ਬਾਈ ਨੇ ਪ੍ਰਮਾਤਮਾ ਲੰਬੀਆਂ ਉਮਰਾ ਬਖਸ਼ੇ
Very nice g God bliss you brother
Best of luck veer ji
ਵੀਰ ਤੂੰ ਗੱਲ ਪੂਰੀ ਸੁਣਿਆ ਕਰ ਫੇਰ ਈ ਫਾਇਦਾ ਯਾਰ ਵਿੱਚ ਨਾ ਘੋੜਾ ਭਜਾਇਆ ਕਰ ਵੀਰ ਬਣ ਕੇ ਗੱਲ ਸੁਣਿਆ ਕਰ ਯਰ ਚੰਗੀ ਤਰ੍ਹਾਂ
ਸਹੀ ਗੱਲ ਹੈ
Ryt bro 👍
Sahi gal teri vir
True 22g
ਸਹੀ ਗੱਲ ਆ
ਬਾਈ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ, ਬਹੁਤ ਹੀ ਸੂਝਵਾਨ ਐ ਖਿਡਾਰੀ ਵੀਰ 🙏
ਬਹੁਤ ਵਧੀਆ ਸੁਭਾਅ ਦਾ ਮਾਲਕ ਹੈ ਵੱਡਾ ਵੀਰ ਵਾਹਿਗੁਰੂ ਜੀ ਲੰਬੀਆਂ ਉਮਰਾਂ ਤੇ ਤਰੱਕੀਆਂ ਬਖਸ਼ਿਸ਼ ਕਰਨ 🙏🙏🙏🙏
Good work bro
Very nice Banda y
veer di boli vdia
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
Very good 👍 information pigeon lover
Bhut vadia gala dasyi aa y ne bhut kuj sikhna nu milya video dekh k ❤️
Thank you so much bro 👍
Love you g
ਬਹੁਤ ਵਧੀਆ ਇਨਸਾਨ ਬਾਈ ਜੀ ਸਾਫ ਦਿਲ ਦੇ ਹੈ
Nice 👍
22 g gall na Katia kro Jo v ustaad dasda hunda ik jawab Pura ni hunda duji gall tusi toor Lene o gussa na kri bhra
Very nice good job 👌
❤❤❤👌 ok
Nice❤
ਬਾਈ ਜਿਦੋ ਮੈ ਪੈਰਾਂ ਸਿਰ ਹੋ ਗਿਆ ਜਿਹੜਾ ਕੁਸ ਮਰਜ਼ੀ ਕਰਨਾ ਪੈ ਜੇ ਤੈਨੂੰ ਈ ਗੁਰੂ ਧਾਰੂ
Bhut vdiaa ਇਨਸਾਨ ਆ ਵੀਰ
Nise
ਬਹੁਤ ਵਦੀਆ interview with big bro
I love u veer ji jidabaad
Nice
Bomb gll baat
Very very nice
K@im
Very very knowlege vdo
Nice ❤. Kkp
Very nice 👌
Good y ❤❤
Good 👍 glll baat veere
God bless you brother 🙏 ਵਾਹਿਗੁਰੂ ਲੰਮੀ ਉਮਰ ਕਰੇ ਵੀਰ ਦੀ
Good vr God bless you👍
Super 👌 wpn
❤❤❤
Dekha wala siirrra ❤🎉
Good morning sir ji 🙏 waheguru ji Mehar kre
End less gll baat veer ji 🥰🤘🥰
Good Bai ji🥰🥰👍👍
Bhot vidiya Galla 22g tuhadi love from jawaddi
GRAT VEER G GRAT THANK you
ਸਾਫ਼ਦਿਲ ਬੰਦਾਂ
Good job brother 🤟 best of luck
Bhut vdiaa gll baat veer ji 🥰
Good 👍 job brother ji
Nice ji 👌
Good vr
Odi gal sun lean de bic hi boli jana
Bai kabutar sell bhi karta
Good job veer ji
Top bro
ਵਾਹ ਬਾਈ ਜੀ ਆ
👍⭐
Nice aa g
Yr bai sunn v lea karo
Bhai Shastri Kaal bhai ek kabutar kitne season Baji Ud Sakta
2, 3 season ud janda veer
Jorra dawa do bahi ji kise kolo nasl banania Ghar ch shonk lyi
22 tu app bol k vich y dea aa
Ek do galla kat karti aa
Veer bai di gall poori ho lain dya kr
Y ਗੱਲ ਪੂਰੀ ਹੋਣ ਦੇਦੀਆ ਕਰ ਯਰ
Waheguru ji kabutar baza nu set rakheo
22 ji mic dy dyaa karo awaj kat andi c bai di siraa la ta bai ny👍
Ok bro
❤❤❤❤❤❤
ਇਕ ਤੇਰੀ ਗਲ ਬਹੁਤ ਗਲਤ ਲੱਗੀ ਚੈਨਲ ਵਾਲਿਆ ਬੰਦੇ ਨੇ ਫ਼ਤਹਿ ਬਲਾਈ ਤੂ ਵਿੱਚੋਂ ਹੀ ਕਟ ਤੀ
Nice💕💕😆😆😍😍
koe ne das da bay ji apne AP pat karna pada bay ji ok
Bro kabootar nu adrang ho janda gardan sidhi nhi karda kai baar udhda hai ta bahut udhda hai marji naal je kai baar ap udhao oh khud hi gir janda ki oh bimari naal rehan wale kabootra nu v ho sakdia or usbimari da ilaz ki hai menu jarur dso kyo ke kuch lok bolde ne lakwe wala kabootar baki sab nu bimari la denda hai
Koi ilaz ni ver sirf dhup aa bss vdh to grm kro dhup ch rkheya kro jma shi ho jana time pai k
Ver mere 10 kabotra nu c neroven forte dea goli nal set ho gi i lsota lae c bas jwa set a ver
ਬਾਈ ਦਾ ਨੰਬਰ ਮਿਲੂ ਜੇ ਕਿਸੇ ਕੋਲ ਹੋਇਆ ਤਾਂ ਕਮੈਟ ਚ ਦੱਸ ਦਿਓ ਬਾਈ
Bro call krlo m ਦਿਨਾਂ ਨੁੰਬਰ
Tarukhudian
Kithe k Painda pind
Can't understand Panjabi लैंग्वेज Bhai
Ik gall ta puri ho lan dia kar
ਵੀਰ ਜੀ ਸੋਰੀ
Y g sirra mai v chela banna chona
Ok brother 👍👍
HAR KOI HI INTERVIEW KARAN LAG GYA PAR INTERVIEW KRNI AUNDI NI GAL TA PURI SUN LEYA KRO FYDA KI HOYA INTERVIEW DA JAD GAL HI PURI NI SUNNI BANDE DI BHRA GAL PURI SUNEYA KAR TU APE HI BHUT BOLDA TU INTERVIEW DEYA KAR AGLE NU MIC FDA DEYA KAR 👍
ਵੀਰ ਜੀ ਏਹੇ interview ਨਹੀਂ ਕਰੀ ਨਾ ਕਿਤੇ ਲਿਖਿਆ ਹੋਇਆ ਵੀ interview ਸੁਣੋ, ਹਜੇ ਤਾਂ ਕਰਨੀ ਆ interview ਵੀਰ ਜੀ
Interview kithe likhya 👬
@@Swagcriket20 BHRA THIK AA JAD INTERVIEW KRO FIR V EDA HI KARNA YR GAL PURI SUNNI CHAHIDI BANDE DI FIR HI SWAD AA KUJ SIKHAN NU MULUGA 👍
@@sonyrajput89000 ok bro 👍
Bhai ka no cahie 🙏
Latha.banda.a.bai
कहीं इंटरव्यू लेने वालों को बात करने का ही नहीं पता कि कब बोलना है कब नहीं बोलना
Gall vicho bad dena y gall puri ho landea kar
😡😡,kabutrbaji galat hain, puchiya da ghar asmaan hain, ae sab parmatma di den hain,pinjra galat hain
O bhrawa tu kahda patarkar aa yr vicho gal toki jna poori gl ta sun da nhi
ਵੀਰ ਜੀ ਕੋਈ ਨਾ ਅਗਲੀ ਵਾਰ ਵਦੀਆ ਗੱਲ ਕਰਾਗੇ
Super hero ji 🙏 wp no
pind ਡਿੱਖ ਆ ਬਾਈ ਡੀਖਾ ਨਾ ਲਿੱਖ ਭਰਾ🙏
Veer e pind kithe k reh jnda
Veer ..y da nabar chahida c
Ek hi kabotar di 100% pure bloodline tyr karan bare v puchna c
Tu apni hi gla Nu age Rakhi Jana aw
Vr ta tusi game D's dinda
Pr mnu lgda tu nhi chahunda Ki kuch Dse new kabuatar Baza nu
Je aeni gal gagge raisar wala hunda ta tusi Changi tra krda gal bat
ਜਾਂ ਗੱਲ ਛੇੜਿਆ ਨਾਂ ਕਰ ਜਾਂ ਪੂਰੀ ਕਰ ਲੈਣ ਦਿਆ ਕਰ ਟੱਟੂ ਦੀ ਪੱਤਰਕਾਰੀ ਆ ਏਹ
Tu kon aa bai boln di ਅਕਲ ਸਿੱਖ ਪਹਿਲਾ
ਤੂੰ ਕਰਲਾ interview tere ਬਰਗੇ ਤੋਂ ਕੈਮਰੇ ਅੱਗੇ
ਬੋਲਿਆ ਵੀ ਨੀ ਜਾਂਦਾ , ਤੈਨੂੰ ਕੀਹਨੇ ਕਿਹਾ ਪੱਤਰ ਕਾਰੀ ਆ
Bhai tenu problem ki a agla di puri gal kar dia kar apna ghoda bheja lena pehla interview karni sikh
Bai ਅਸੀਂ ਨੀ ਸਿੱਖਣੀ interview ਨਾ ਕੋਈ ਲੋੜ ਆ
@@pigeonclubs389 phir apna ghar bath ja confidence ni haiga
@@Luna.cupcake ok veer ji thodi gll ਮੰਨ ਲਈ 😊
22.ustad. Ji. Da. Mobile number
Bhai apna number de do
9417051952
Pk.pngab.kw.murtza.chohan
Best of luck veer ji