Jyoti Nooran ਦਾ Exclusive Interview, ਪਤੀ ਦੇ ਨਸ਼ੇ ਤੋਂ ਲੈ ਕੇ ਤਸ਼ਦੱਦ ਤੱਕ ਦੀ ਦੱਸੀ ਪੂਰੀ ਕਹਾਣੀ: LIVE

Sdílet
Vložit
  • čas přidán 5. 08. 2022
  • #jyotinooran #divorce #saverastartalks
    हमारी मोबाइल एप आईफोन पर करें डाउनलॉड
    apple.co/3aI0NyB
    हमारी एंड्रायड एप डाउनलॉड करें
    bit.ly/2TajL9G
    हमारे टेलीग्राम चैनल से जुड़ें
    t.me/dainiksaveratv
    Free Hindi ePaper Download App
    bit.ly/2TajL9G
    Official website:
    www.dainiksaveratimes.com
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera

Komentáře • 440

  • @gurpalsaroud1472
    @gurpalsaroud1472 Před rokem +61

    ਜੋਤੀ ਬਹੁਤ ਵਦੀਆ ਗਾੲਿਕਾ ਨੇ ਪਰ ਗੱਲਾਂ ਤੋਂ ੲਿਹੋ ਲਗਦਾ ਕੇ ਜੋਤੀ ਜੀ ਝੂਠ ਬੋਲਦੇ ਨੇ ਬਾਕੀ ਰੱਬ ਜਾਣੇ🙏🏻

  • @manjitbalbal5070
    @manjitbalbal5070 Před rokem +22

    ਮਾਂ ਬਾਪ ਦੀ ਸਲਾਹ ਤੋਂ ਬਿਨਾਂ ਆਪਣੀ ਮਰਜ਼ੀ ਦੇ ਲਏ ਫੈਸਲੇ ਕਈ ਵਾਰ ਬੰਦੇ ਨੂੰ ਬਹੁਤ ਤੰਗ ਕਰਦੇ ਨੇ।

  • @gursewaksingh5352
    @gursewaksingh5352 Před rokem +13

    Love marriage ਵੇਲੇ ਉਹ ਚੰਗਾ ਹੋ ਗਿਆ ਸੀ

  • @atmasingh8798
    @atmasingh8798 Před rokem +14

    ਤੂੰ ਮਾਂ ਬਾਪ ਦੀ ਸਲਾਹ ਤੋਂ ਬਿਨਾਂ ਮਰਜ਼ੀ ਨਾਲ ਮਾ ਬਾਪ ਦੀ ਬੇਇਜ਼ਤੀ ਕਰਕੇ ਵਿਆਹ ਕਰਵਾਇਆ ਤਾਂ ਫਿਰ ਏਹੀ ਹਾਲ ਹੁੰਦਾ ਹੈ

  • @avtarchahal5904
    @avtarchahal5904 Před rokem +8

    ਅੱਜ ਤਾਂ ਬਾਪ ਵੀ ਯਾਦ ਆਉਂਦਾ ਹੋਊ ਜੋਤੀ ਬਾਪ ਤਾਂ ਕਹਿੰਦਾ ਮੈਨੂੰ ਕੁੱਝ ਨਹੀਂ ਪਤਾ। ਓਦੋਂ ਮੈਂ ਰੋਕਿਆ ਸੀ ਮੰਨੀ ਨੀ ਜੋਤੀ ਬਾਪ ਵਲ ਵੇਖੋ ਘਰ ਬੈਠ ਕੇ ਈਗੋ ਛੱਡੋ ਤੁਹਾਡੀਆਂ ਗੱਲਾਂ ਵਿੱਚ ਈਗੋ ਬਹੁਤ ਆ ਇਸੇ ਕਰਕੇ ਰਿਸ਼ਤਾ ਖਰਾਬ ਹੋਇਆ

  • @manjinderdhaliwal9479
    @manjinderdhaliwal9479 Před rokem +10

    ਛੋਟੀ ਭੈਣ ਜੀ ਘਰ ਦਿਆ ਦੀ ਮਰਜੀ ਤੋ ਵਿਨਾ ਵਿਆਹ ਕਰਵਾਉਣ ਦਾ ਫੈਸਲਾ ਗਲਤ ਹੁੰਦਾ ਆਪ ਜੀ ਨੂੰ ਵੀ ਅੱਜ ਮਹਿਸੂਸ ਹੋ ਰਿਹਾ ਹੋਵੇਗਾ ਜੀ

  • @jasbirsinghnewyes6833
    @jasbirsinghnewyes6833 Před rokem +46

    ਆਵ ਦੇ ਘਰ ਦੀ ਰੋਲੀ ਨਹੀਂ ਪਾਈ ਦੀ ਘਰ ਬੈਠਕੇ ਦੋਨੋਂ ਆਪਸ ਵਿਚ ਮਿਲ ਕੇ ਰਿਹਾ ਕਰੋ ਜਿੰਦਗੀ ਇਕ ਵਾਰ ਮਿਲਦੀ ਏ, ਜੋਤੀ ਪੁਤਰ ਜੀ

  • @jasbirsinghnewyes6833
    @jasbirsinghnewyes6833 Před rokem +12

    ਘਰ ਬੈਠ ਕੇ ਦੁਬਾਰਾ ਫਿਰ ਸੋਚੋ ਘਰ ਤੋੜੀ ਦਾ ਨਹੀਂ ਹੁੰਦਾ ਪੁਤਰਾ

  • @jaijawanjaikisanjaibharat9677

    No yaar , ਅਰਾਮ ਨਾਲ ਘਰ ਬੈਠ ਕੇ solve ਕਰੋ, ਦੋਵਾਂ ਦੀ ਜੋੜੀ ਮਾਲਿਕ ਨੇ ਵਧੀਆ ਬਣਾਈ। ਤੁਸੀਂ ਇੰਝ ਨਾ ਕਰੋ Dear Jyoti

  • @charanjeetsingh9799
    @charanjeetsingh9799 Před rokem +13

    ਸਾਡੀ ਪੰਜਾਬੀਆਂ ਦੀ ਮਾਨਸਿਕਤਾ ਤੇ ਮੈਨੂੰ ਕੋਈ ਹੈਰਾਨੀ ਨੀ ਹੋਈ ਕਿਉਂਕਿ ਅਸੀਂ ਪੰਜਾਬੀ ਕਿਸੇ ਕੁੜੀ ਮੁੰਡੇ ਦੇ ਵਿਆਹ ਤੋਂ ਬਾਅਦ ਦੇ ਕਲੇਸ ਚ ਦਾਬ ਹਮੇਸਾ ਕੁੜੀ ਤੇ ਹੀ ਪਾਈਦੀ ਹੈ ਕੋਈ ਵਿਰਲਾ ਹੀ ਕਿਸੇ ਧੀ ਭੈਣ ਨੂੰ ਇਹ ਕਹਿੰਦੈ ਕਿ ਤੈਂ ਜੋ ਸਟੈਂਡ ਲਿਆ ਮੈਂ ਤੇਰੇ ਨਾਲ ਹਾਂ ਬਾਕੀ ਜਦ ਵਿਆਹ ਜੀਅ ਦਾ ਜੰਜਾਲ ਬਣ ਜਾਵੇ ਤੇ ਘਰ ਜੇਲ੍ਹ ਵਰਗਾ ਲੱਗਣ ਲੱਗ ਜਾਵੇ ਓਦੋਂ ਵਿਆਹ ਨੂੰ ਤੋੜਨ ਚ ਹੀ ਸਮਝਦਾਰੀ ਹੈ ਘੁਟ ਘੁਟ ਕੇ ਜਿਉਣ ਨਾਲੋਂ ਤਲਾਕ ਲੈ ਕੇ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ ਘਰ ਵਸੌਣ ਦੀ ਬਾਕੀ ਜਿਵੇਂ ਕਿਸੇ ਨੂੰ ਠੀਕ ਲੱਗਦੈ ਅਗਲਾ ਓਵੇ ਹੀ ਕਰਦੇ

  • @rajinderaustria7819
    @rajinderaustria7819 Před rokem +37

    ਜੋਤੀ ਜੀ ਗੱਲ ਇਸ ਤਰਾਂ ਹੈ ਕਿ ਅਸੀਂ ਤੁਹਾਡੀਆਂ ਗੱਲਾਂ ਪਿਛਲੇ ਕੱਲ ਦੇ ਸੁਣ ਰਹੇਂ ਹਾਂ ਸਾਨੂੰ ਇਸ ਤਰਾਂ ਮਹਿਸੂਸ ਹੋਇਆ ਕਿ ਗੱਲ ਸਿਰਫ ਮੈਂ ਦੀ ਹੈ ਜੇਕਰ ਤੁਸੀਂ ਰੱਬ ਨੂੰ ਮੰਨਦੇ ਹੋ ਤਾਂ ਆਪਣੇ ਘਰ ਜਾ ਕੇ ਠੰਡੇ ਦਿਮਾਗ ਨਾਲ ਸੋਚੋ ਅਤੇ ਦੋਨੋਂ (ਪਤੀ-ਪਤਨੀਂ) ਆਪਣੀਆਂ ਗਲਤੀਆਂ ਮਹਿਸੂਸ ਕਰੋ ਅਤੇ ਪਿਆਰ ਨਾਲ ਜਿੰਦਗੀ ਬਤੀਤ ਕਰੋ।

  • @Sunnynimana
    @Sunnynimana Před rokem +21

    Es gal to v sabak milda hai

  • @avtarchahal5904
    @avtarchahal5904 Před rokem +5

    ਨਾ ਜੋਤੀ ਜੀ ਤੁਸੀਂ ਗਲਤ ਓ ਨਾ ਕੁਨਾਲ ਗਲਤ ਆ ਤੀਸਰਾ ਬੰਦਾ ਜੋ ਤੁਹਾਡੀ ਜਿੰਦਗੀ ਚ ਤੀਸਰਾ ਬੰਦਾ ਇੰਟਰਫੇਅਰ ਕਰਦਾ ਉਸ ਨੂੰ ਬਾਹਰ ਕਰੋ ਤੁਹਾਡਾ ਰਿਸ਼ਤਾ ਕਾਇਮ ਰਹੇ ਨਹੀਂ ਜਿੰਦਗੀ ਖਰਾਬ ਹੋ ਜਾਣੀ ਆ ਸਮਝੋ ਘਰ ਬੈਠ ਕੇ ਮਸਲਾ ਹੱਲ ਕਰੋ ਚੈਨਲਾਂ ਤੇ ਆ ਕੇ ਸੱਚੇ ਹੋਣ ਦੀ ਕੋਸ਼ਿਸ਼ ਨਾ ਕਰੋ ਕੋਈ ਤੁਹਾਨੂੰ ਗਲਤ ਕਹੇਗਾ ਕੋਈ ਕੁਨਾਲ ਨੂੰ

  • @AmandeepKaur-sk8kf
    @AmandeepKaur-sk8kf Před rokem +1

    We are with u ..

  • @VickySingh-cf6qq
    @VickySingh-cf6qq Před rokem +10

    ਹੁਣ ਘਰਵਾਲਾ ਮਾੜਾ ਕਰਤਾ ਪਹਿਲਾਂ ਮਾਂ ਪਿਓ ਗਲਤ ਸੀ ਬਸ ਇਹੀ ਠੀਕ ਆ

  • @suchasingh3304
    @suchasingh3304 Před rokem +1

    ਬਾਬਾ ਯਾਮੀਨ ਬੰਗਾਲੀ ਨੂਂ ਮਿਲ਼ ਲੈ ਭਾਈ ਇਹਦਾ ਤਲਾਕ ਕਰਾਉਣ ਵਿੱਚ ਵਧੀਆ ਤਜ਼ਰਬਾ ਹੈ

  • @ShivKumar-be2og
    @ShivKumar-be2og Před rokem +2

    sai gal didi ji

  • @GurdeepSingh-cn4sc
    @GurdeepSingh-cn4sc Před rokem +1

    God bless you

  • @tanujkumar5122
    @tanujkumar5122 Před rokem

    Jyoti noaran .I wish that u live your life in your own way and live happy always

  • @armanbenipal4755
    @armanbenipal4755 Před rokem +45

    ਤੂੰ ਦੁਖ ਹੀ ਝੱਲੇ ਗੀ ਜਿਹੜੇ ਬਾਪ ਨੇ ਤੈਨੂੰ ੳਚਾ ਚੁੱਕੇ ਆ ਤੂ ਓਹਦੀ ਨੀ ਬਣੀ ਬੜੀ ਰੱਬ ਨੂੰ ਮੰਨਣ ਵਾਲੀ ਤੂ ਹੋਰ ਕੀਹਦੀ ਬਣੇਗੀ