ਨੀਲੇ ਖਾਣ ਦੇ ਪਰਿਵਾਰ ਨੂੰ ਸੁਰਜੀਤ ਭੁੱਲਰ ਨੇ ਦਿੱਤਾ ਜਵਾਬ

Sdílet
Vložit
  • čas přidán 13. 08. 2019
  • ਨੀਲੇ ਖਾਣ ਦੇ ਪਰਿਵਾਰ ਨੂੰ ਸੁਰਜੀਤ ਭੁੱਲਰ ਨੇ ਦਿੱਤਾ ਜਵਾਬ
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 887

  • @ManjinderSingh-wj6kj
    @ManjinderSingh-wj6kj Před 5 lety +78

    ਸੁਰਜੀਤ ਭੁੱਲਰ ਵੀਰ ਬੜਾ ਕੁਝ ਦਿੱਤਾ ਤੈਨੂੰ ਰੱਬ ਨੇ ਨੀਲੇ ਖ਼ਾਨ ਦੀ ਮਾਂ ਦੀ ਕੁੱਝ ਮਦਦ ਜਰੂਰ ਕਰ

  • @GurpreetSingh-yz6vt
    @GurpreetSingh-yz6vt Před 5 lety +12

    ਨੀਲੇ ਖਾਨ ਸਰਕਾਰੀ ਸੇਵਾਦਾਰ ਸੀ ਬੀਡੀਪੀਓ ਦਫਤਰ ਮੌੜ ਮੰਡੀ ਵਿਚ ਬਹੁਤ ਵਧੀਆ ਇਨਸਾਨ ਸੀ ਨੀਲੇ ਖਾਨ

  • @makhankalas660
    @makhankalas660 Před 5 lety +119

    ਸਿਮਰਨ ਜੋਤ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਇਹੋ ਜਿਹੇ ਮੁੰਦੇ ਚੁੱਕਣ ਲਈ

  • @sukhmansanghavlogs6617
    @sukhmansanghavlogs6617 Před 5 lety +6

    ਸੁਰਜੀਤ ਭੁੱਲਰ ਸਿਰਾ ਗਾਇਕ ਆ ਪੰਜਾਬੀ ਇੰਡਸਟਰੀ ਦਾ ਬਹੁਤ ਵਧੀਆ ਇਨਸਾਨ

  • @deemaxful
    @deemaxful Před 5 lety +7

    ਸੁਰਜੀਤ ਭੁੱਲਰ ਬਹੁਤ ਚੰਗਾ ਬੰਦਾ ਹੈ

  • @jaswinderkumar5652
    @jaswinderkumar5652 Před 2 lety +1

    ਸੂਰਜੀਤ ਬਾਈ ਆਸੀ ਅਪ ਜੀ ਦਾ ਬਹੁਤ ਪਿਆਰ ਕਰਦੇ ਹਾਂ ਪਰ ਇਕ ਇਨਸਾਨ ਸਹੀ ਹੈ ਜਾਂ ਗਲਤ ਸਾਨੂੰ ਇਕ ਦੂਸਰੇ ਨੂੰ ਬੂਰਾ ਭਲਾ ਨਹੀਂ ਕਹਿਣਾ ਚਾਹੀਦਾ ਵਾਹਿਗੁਰੂ ਜੀ ਕੀ ਕਿਰਪਾ ਨਾਲ ਅਜ ਕੋਈ ਸਟਾਰ ਬਣਗੇ ਕੋਈ ਲੇਖਕ ਸਭ ਪਰਮਾਤਮਾ ਦੀ ਵਡਿਆਈ ਹੈ ਮੇਰੀ ਆਪ ਸਭ ਨੂੰ ਇਹ ਹੀ ਕਹਿੰਦਾ ਹਾ ਆਪਸ ਵਿੱਚ ਪਿਆਰ ਰੱਖੋ ਇਸ ਤਰ੍ਹਾਂ ਇਕ ਦੂਜੇ ਤੇ ਚਿੱਕੜ ਨਾ ਸੁਟੋ ਜੇਕਰ ਕੋਈ ਗਲਤੀ ਲਿਖਿਆ ਤਾ ਮਾਫ ਕਰਨਾ

  • @butakhan3468
    @butakhan3468 Před 8 měsíci

    ਭੁੱਲਰ ਸਾਬ ਜੀ ਅਮੀਰੀ ਗਰੀਬੀ ਤਾਂ ਇਨਸਾਨ ਉਤੇ ਆਉਂਦੀ ਰਹਿੰਦੀ ਹੈ ਪਰ ਸਾਡੇ ਤਾਂ ਭਰਾ ਜੀ ਇਹ ਵਿਚਾਰ ਹਨ ਕਿ ਤੁਸੀਂ ਜਿਆਦੀ ਨਹੀਂ ਤਾਂ ਥੋੜੀ ਮੱਦਦ ਕਰ ਦੇਵੋ ਇਸ ਵਿੱਚ ਤੁਹਾਡਾ ਵੀ ਭਲਾ ਅਤੇ ਨੀਲੇ ਖਾਂਨ ਦੇ ਪਰਿਵਾਰ ਦਾ ਵੀ ਭਲਾ ਅਤੇ ਗਰੀਬੀ ਵਿੱਚੋਂ ਕੱਢਣ ਵਾਸਤੇ ਚੰਗੇ ਇਨਸਾਨਾਂ ਦੀ ਜਰੂਰਤ ਹੁੰਦੀ ਹੈ ਅਤੇ ਭਰਾਵਾਂ ਮੈਨੂੰ ਤੇਰੀ ਜ਼ੁਬਾਨ ਵਿੱਚ ਕੁੱਝ ਜਿਆਦਾ ਬੋ ਲੱਗਦੀ ਹੈ। ਭੁੱਲਰ ਸਾਬ ਰੱਬ ਕੋਲੋ ਡਰ ਹੰਕਾਰ ਬੰਦ ਕਰ ਕਿਉਂਕਿ ਆਪ ਹੀ ਬੋਲਦਾ ਗੀਤ ਦਾ ਕੋਈ ਮੁੱਲ ਹੀ ਨਹੀ ਬਾਕੀ ਵੀਰ .....

  • @peaceofmind5515
    @peaceofmind5515 Před 5 lety +1

    ਗੱਲ ਸੁਰਜੀਤ ਵੀਰ ਦੀ ਠੀਕ ਹੈ, ਜਿਸ ਨੂੰ ਕੰਪਨੀ ਨੇ ਹੀ ਪੇਸ਼ ਕੀਤਾ ਹੈ ਉਸ ਦਾ ਇਹ ਵੀ ਕੀ ਕਰਨ।
    ਬਾਕੀ ਵੀਰ ਅੱਜ ਰੱਬ ਦੀ ਕਿਰਪਾ ਹੈ ਤੁਹਾਡੇ ਤੇ, ਨੀਲੇ ਖਾਂ ਦੇ ਭਰਾ ਦੀ ਗੱਲ ਛੱਡੋ..... ਜੇ ਨੀਲੇ ਖਾਂ ਦੇ ਬੀਵੀ ਬੱਚੇ ਹੈ, ਤੁਸੀਂ ਸਿੱਧੇ ਤੌਰ ਤੇ ਉਹਨਾ ਦੀ ਆਪਣੀ ਖੁਸ਼ੀ ਨਾਲ ਥੋੜ੍ਹੀ ਬਹੁਤ ਮਦਦ ਇਨਸਾਨੀਅਤ ਦੇ ਨਾਤੇ ਕਰ ਦਿਉ, ਰੱਬ ਨੇ ਤੁਹਾਨੂੰ ਬਹੁਤਾ ਹੀ ਦੇਣਾ।
    ਬਾਕੀ ਭੁੱਲਰ ਸਾਬ ਦੁਨੀਆਂ ਕਿਸੇ ਦੀ ਵੀ ਨਹੀਂ, ਬਿਨਾਂ ਕਿਸੇ ਦਾ ਪੱਖ ਸੁਣੇ ਹੀ ਉਸ ਨੂੰ ਗਲਤ ਦੱਸਣਾ ਠੀਕ ਨਹੀਂ। ਤੁਸੀਂ ਬਹੁਤ ਵਧੀਆ ਇਨਸਾਨ ਹੋ

  • @KSSINGH13
    @KSSINGH13 Před 5 lety +75

    ਮਾੜੇ ਕੰਮੈਂਟ ਕਰਨ ਵਾਲੇ, ਪਹਿਲਾਂ ਨੀਲੇ ਖਾਨ ਦੇ ਭਰਾ ਦੇ ਕਿਰਦਾਰ ਬਾਰੇ ਪਤਾ ਕਰ ਲੈਣ , ਵੀ ਕਿਹੋ ਜਿਹਾ ਬੰਦਾ। ਐਵੇਂ ਨਾ ਪੂਛ ਚੱਕ ਲਿਆ ਕਰੋ ਹਰ ਗੱਲ ਤੇ 🙏

    • @kangsukh2151
      @kangsukh2151 Před 4 lety +2

      E gal ni hundi bai Jo kise da haak os bande nu milna chahida jan family nu..koi banda PERSONAL life Ch Jo vi a apa nu koi haak ni.

    • @kangsukh2151
      @kangsukh2151 Před 4 lety

      Ida tan BHULLAR Saab de personal life Kida Di Hove. Gyi.

    • @KSSINGH13
      @KSSINGH13 Před 4 lety +1

      Awde Haq tan Neela Khan Jeonda lai gya c. Eh tan Sirf Badnami karn nu Interview karde ne. Thonu ki pta Bai ess Industry ch kaun kaun blackmail karda. Bss Chup hi Changi ae

    • @jassibhullar5998
      @jassibhullar5998 Před 4 lety +1

      Bhraa tuci dss do keho jya insaan AA oh Sanu ta kuj mada Susan nu mileya ni

    • @RanveerSingh-px2eu
      @RanveerSingh-px2eu Před 4 lety +1

      @@jassibhullar5998 ha bilkul veer

  • @kuldipsingh4966
    @kuldipsingh4966 Před 4 lety

    ਸੁਰਜੀਤ ਭੁੱਲਰ ਬਹੁਤ ਚੰਗਾ ਬੰਦਾ ਏ ਪਿੰਡ ਦਾ ਸਰਪੰਚ ਵੀ ਏ ਤੇ ਕਦੀ ਪਿੰਡ ਮਾੜੇ ਬੰਦੇ ਨੂੰ ਸਰਪੰਚੀ ਨਹੀ ਦਿੰਦਾ ਜੇ ਚੰਗਾ ਹੋਵੇ ਤਾ ਹੀ ਦਿੰਦਾ ਬਾਕੀ ਇਸ ਨੇ ਸਾਰੀਆ ਗੱਲਾਂ ਦੇ ਜਵਾਬ ਦਿੱਤੇ ਏ ਕਈ ਵਾਰੀ ਇਸ ਤਰਾਂ ਹੁੰਦਾ ਜਿਹੜੇ ਬੰਦੇ ਨਾਲ ਯਾਰੀ ਜਾਂ ਗੱਲਬਾਤ ਏ ਜਾਂ ਉਸ ਨੂੰ ਜਾਂ ਆਪਣੇ ਆਪ ਨੂੰ ਪਤਾ ਹੁੰਦਾ ਦੂਜੇ ਘਰ ਦੇ ਮੈਂਬਰ ਨੂੰ ਵੀ ਪਤਾ ਨਹੀਂ ਹੁੱਦਾ ਜਦ ਉਹ ਮਰ ਜਾਂਦਾ ਕਈ ਬੰਦੇ ਪਿੰਡ ਦੇ ਉਗਲਾਂ ਦਈ ਜਾਂਦੇ ਤੁਸੀ ਇਸ ਤਰਾਂ ਕਰੋ ਤੁਹਾਨੂੰ ਪੈਸੇ ਮਿੱਲ ਜਾਣ ਗੇ ਜੇ ਕੀ ਪਤਾ ਨੀਲੇ ਖਾਨ ਦਾ ਭਰਾ ਕੀ ਕੁੱਝ ਖਾਂਦਾ ਹੋਣਾ ਹੁਣ ਪੈਸਿਆ ਦੀ ਲੋੜ ਹੋਣੀ ਤੇ ਸੁਰਜੀਤ ਭੁੱਲਰ ਦੇ ਦਵਾਲੇ ਹੋ ਗਿਆ

  • @punjabpunjabiatzindabad2702

    ਸੁਰਜੀਤ ਭੁੱਲਰ ਨੂੰ 3ਦਹਾਕੇ ਹੋ ਗਏ ਗਾਉਂਦੇ ਨੂੰ ਠੰਡੇ ਸੁਭਾਅ ਦਾ ਮਾਲਕ ਆ ਪੰਜਾਬੀਆਂ ਦੇ ਦਿਲਾ ਤੇ ਰਾਜ ਕੀਤਾ ਕਰਦਾ ਰਹੁਗਾ ਏਹ੍ਹ ਤਾਂ ਉਦੋਂ ਹਿੱਟ ਹੋ ਗਿਆ ਸੀ ਜਦ ਨੀਲੇ ਖਾਨ ਸਕੂਲ ਚ ਪੜਦਾ ਹੂ ਓਦੋਂ ਏਹ੍ਹ ਫੂਦੁ ਕੰਮ ਨੀ ਕਰਦਾ ਸੁਲਝਿਆ ਹੋਇਆ ਇਨਸਾਨ ਆ

  • @BeHappy-ci6nl
    @BeHappy-ci6nl Před 5 lety +5

    ਰੱਬ ਨੀਲਾ ਖਾਨ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ। 🙏🏼🙏🏼
    ਵੈਸੇ ਸੁਰਜੀਤ ਭੁੱਲਰ ਬੰਦਾ ਠੀਕ ਲਗਦਾ। ਬਾਕੀ ਰੱਬ ਜਾਣਦਾ।
    ਸੁਰਜੀਤ ਖਾਨ ਬਹੁਤ ਚਿਰ ਦਾ ਹਿੱਟ ਸੀ, ਗੱਡੀਆਂ ਪਹਿਲਾਂ ਹੀ ਲੈ ਲਈਆਂ ਹੋਣਗੀਆਂ। ਨੀਲਾ ਖਾਨ ਦੇ ਗੀਤ ਬਹੁਤ ਸਮਾਂ ਬਾਦ ਗਾਏ।

  • @jagdevsingh9661
    @jagdevsingh9661 Před 4 lety +9

    ਵੀਰ ਆਪਣੇ ਘਰ ਦੀ ਜਿੰਮੇਵਾਰੀ ਮਸਾ ਪੂਰੀ ਕਰੀ ਦੀ ਏ ਕਿਸੇ ਨੂੰ ਕੋਣ ਦੇ ਸਕਦਾ

  • @arshsandhu
    @arshsandhu Před 5 lety +10

    ਬਹੁਤ ਵਧੀਅਾ ਇਨਸਾਨ ਅਾ ਬਾਈ ਸੁਰਜੀਤ ਭੁਲਰ,,ਬਾਕੀ ਜੇ ਗਾਇਕ ਪੂਰਾ ਮੁਲ ਨਹੀ िਦੰਦੇ ਤਾਂ ਗਾਣਾ ਨਾਂ िਦੳ,ਬਾਅਦ ਚ ਰੌਲਾ ਪਾਉਣ ਦਾ ਕੀ ਫਾਇਦਾ,,

  • @Bhau_Talks
    @Bhau_Talks Před 5 lety +65

    ਹੁਣ ਹਰ ਕੋਈ ਵੱਡਾ ਪੱਤਰਕਾਰ ਬਣਿੰਆ ਫਿਰਦਾ... ਭਰਾ ਦੀ ਮੌਤ ਦਾ ਹੁਣ ਮੁੱਲ ਵੱਟਣ ਨੂੰ ਫਿਰਦੇ .. ਭੁੱਲਰ ਖਰਾ ਬੰਦਾ ਗੱਲਾਂ ਤੋਂ ਪਤਾ ਲਗਦਾ .. Stay blessed Bhullar Saab

  • @jagtarsingh1186
    @jagtarsingh1186 Před 5 lety +2

    ਭੁੱਲਰ ਸਾਬ ਇਨੇ ਹੰਕਾਰ ਚ ਗੱਲਾਂ ਨੀ ਕਰੀਦੀਆ ਤੁਸੀਂ ਕਿਹਾ ਮਰ ਗਿਆ ਮਰਨਾ ਤਾਂ ਸਭ ਨੇ ਹੀ ਹੈ ਭਾਜੀ ਨੇ ਤਾਂ ਰਾਜ ਬਰਾੜ ਸਾਬ ਦੀ ਬਾਤ ਨੀ ਪੁਛੀ ਬਾਕੀ ਭੁੱਲਰ ਸਾਬ ਬਹੁਤ ਵਧੀਆ ਗਾਉਦਾ ਮੈਂ ਕੱਟੜ ਫੈਨ ਹਾ ਭਾਜੀ ਦਾ

  • @sandhusandhu6279
    @sandhusandhu6279 Před 5 lety +3

    ਸੁਰਜੀਤ ਭੁਲੱਰ ਬੁਹਤ ਵਧੀਅਾ ਬੰਦਾ ਹ ਵੀਰ ਜੀ

  • @Channubrar2566
    @Channubrar2566 Před 5 lety +1

    ਹਾਂਜੀ ਮੰਨ ਲਿਆ ਚਲੋ ਭੁੱਲਰ ਸਾਬ ਗਲਤ ਆ ਨੀਲੇ ਜੀ ਦੇ ਭਰਾ ਅਨੁਸਾਰ , ਭੁੱਲਰ ਨੂੰ ਗੱਡੀਆਂ ਜੋਗੇ ਕਰਤਾ , ਬਾਗ਼ ਅਲੀ ਦੀ ਵੀ ਵੀ ਕੈਸਿਟ ਆਈ ਸੀ ਉਹ ਵੀ ਤਾਂ ਨੀਲੇ ਦੀ ਕਲਮ ਸੀ ,ਉਹ ਕਿਉ ਨੀ ਹਿੱਟ ਹੇਇਆ , ਸੋ ਵੀਰ ਕਲਮ ਦੇ ਨਾਲ ਨਾਲ ਸ਼ਿੰਗਰ ਚ ਵੀ ਦਮ ਹੁੰਦਾ ਕੱਲਾ ਗੀਤਕਾਰ ਵੀ ਕੁਝ ਨੀ ਕਰ ਸਕਦਾ ਸਿੰਗਰ ਦੀ ਆਵਾਜ ਕਲਾ ਤੋਂ ਬਿਨਾ ਸੋ ਭੁੱਲਰ ਚ ਜੋ ਕਲਾ ਉਹ ਜੱਗ ਜਾਣਦਾ

  • @kirpalsingh2575
    @kirpalsingh2575 Před 5 lety +2

    ਸੁਰਜੀਤ ਭੁੱਲਰ ਬਹੁਤ ਹੀ ਵਧੀਆ ਤੇ ਸਾਫ ਦਿਲ ਕਲਾਕਾਰ ਹੈ ਹਾ ਇਕ ਗੱਲ ਹੋਰ ਜੋ ਵੀ ਗੀਤਕਾਰ ਆਪਣਾ ਗਾਣਾ ਕਲਾਕਾਰ ਨੂੰ ਦਿੰਦਾ ਹੈ ਉਹ ਉਸ ਦਾ ਮੁੱਲ ਜਰੂਰ ਸਮਾਂ ਪੈਣ ਤੇ ਲੇ ਲੈਂਦਾ ਹੈ

  • @gillsaabgillsaab5137
    @gillsaabgillsaab5137 Před 5 lety +35

    Nai vir ਬਠਿੰਡਾ ਗਾਨਾ ਜਿਆਦਾ ਫੇਮਸ c

  • @fanchamkileda1005
    @fanchamkileda1005 Před 5 lety +4

    ਬਹੁਤ ਵਧੀਅਾ ਗॅਲ ਬਾਤ ਕੀਤੀ ਭੁॅਲਰ ਸਾिਹਬ िਜੳੁਦੇ ਵਸਦੇ ਰਹੋ

  • @Officalraienterprises
    @Officalraienterprises Před 5 lety +44

    ਇਹ ਵੀ ਸਾਲਾਂ fashion ਬਣ ਗਿਆ ।

  • @gurmailbrar4221
    @gurmailbrar4221 Před 4 lety +1

    ਜਦ ਕੋਈ ਵੀ ਕਿਸੇ ਗੀਤਕਾਰ ਜਾਂ ਕਲਾਕਾਰ ਦਾ ਆਪਸੀ ਕੋਈ ਤਕਰਾਰ ਹੁੰਦਾ ਤਾਂ ਲੋਕਾਂ ਨੂੰ ਸੱਚਾਈ ਜਾਣੇ ਬਿਨਾਂ ਕਿੰਤੂ ਪ੍ਰੰਤੂ ਕਰਨ ਦਾ ਕੋਈ ਹੱਕ ਨੀ ਗੱਲ ਬਾਤ ਦੋਨਾਂ ਧਿਰਾਂ ਦੀ ਸੁਣਕੇ ਫੇਰ ਫੈਸਲਾ ਕਰਨਾ ਚਾਹੀਦਾ ਹੋ ਸਕੇ ਤਾਂ ਭੜਕਾਊ ਬਿਆਨਬਾਜ਼ੀਆਂ ਨਾ ਕਰਿਆ ਕਰੋ ਮਿੱਤਰੋ ਕਿਸੇ ਨੂੰ ਲੜਵਾਉਣ ਦੀ ਬਜਾਏ ਆਪਸੀ ਪਿਆਰ ਭਾਵਨਾ ਨੂੰ ਕੈਮ ਰਖਾਉਣ ਦੀ ਕੋਸ਼ਿਸ਼ ਕਰਿਆ ਕਰੋ।

  • @ranahundal7088
    @ranahundal7088 Před 5 lety +25

    Bhullar nyc singer

  • @jagsirsingh8556
    @jagsirsingh8556 Před 5 lety +49

    ਮਰਦਾ ਦੀ ਥਾਂ ਮੌਤ ਹੋ ਗਈ ਸ਼ਬਦ ਜਿਆਦਾ ਢੁਕਵਾਂ ਹੈ ਵੀਰ ਜੀ।

  • @RajpalGhalkalan
    @RajpalGhalkalan Před 5 lety +5

    ਬਹੁਤਾ ਗੀਤਕਾਰਾਂ ਨਾਲ ਧੱਕਾ ਹੁੰਦਾ ਹੈ ਤੇ ਕੁਝ ਗਾਇਕਾਂ ਨਾਲ ਵੀ ਕਈ ਵਾਰ ਧੱਕਾ ਹੋ ਜਾਂਦਾ। ਬਾਕੀ ਕੋਈ ਕਾਨੂੰਨ ਨਹੀਂ ਹੈ ਇਸ ਮੁਲਕ ਵਿੱਚ ਕਿ ਗੀਤ ਦਾ ਕਾਪੀਰਾਈਟ ਹੋਵੇ ਤੇ ਗੀਤਕਾਰ ਨੂੰ ਉਸਦਾ ਹੱਕ ਮਿਲ ਸਕੇ ਕਿਉਂ ਕਿ ਕਾਨੂੰਨ ਵਿਕਾਊ ਹੈ।

  • @sandeepkurar
    @sandeepkurar Před 5 lety +19

    ਹੀਰਾ ਸੁਰਜੀਤ ਭੁੱਲਰ ਯਾਰੀਆਂ ਪੁਗਾਉਣ ਵਾਲਾ ਜਿਹੜੇ ਵਰਤੇ ਆ ਓਹ ਜਾਣਦੇ ਆ

  • @bitusingh2337
    @bitusingh2337 Před 5 lety +14

    Good Singer 👍 God bless you surjit veer ji

  • @gshara1
    @gshara1 Před 4 lety +10

    Surjit Bhullar is a good man he is not a fraud. He’s a Sarpanch of his village for long time

  • @gurwinderkamboj2971
    @gurwinderkamboj2971 Před 5 lety +15

    I'm always with surjit bhullar paji , I know he is very nice and great man we love you surjit bhullar paji

  • @peaceofmind5515
    @peaceofmind5515 Před 5 lety +1

    ਗੱਲ ਵੀਰ ਦੀ ਸਹੀ ਹੈ ਜਦ ਇਕ ਵਾਰ ਕਿਸੇ ਵੀ ਤਰ੍ਹਾਂ ਦੀ ਕੋਈ ਕਹਾਣੀ ਪੇਸ ਕੀਤੀ ਗਈ ਬਸ ਲੋਕ ਉਸ ਨੂੰ ਦੂਜਾ ਪੱਖ ਸੁਣੇ ਬਿਨਾਂ ਹੀ ਅਪਣੀ ਰਾਇ ਬਣਾ ਲੈਂਦੇ ਹਨ। ਹੁਣ ਬਾਈ ਜੀ ਨੂੰ ਸੁਣ ਕੇ ਕਈਆਂ ਦੇ ਭੁਲੇਖੇ ਦੂਰ ਹੋ ਗਏ ਹੋਣੇ ਆ।

  • @jaslabhsingh7851
    @jaslabhsingh7851 Před 5 lety +56

    8 ਸਾਲ ਨੀਲੇ ਖਾਨ ਦਾ ਭਰਾ ਕਿੱਥੇ ਸੁੱਤਾ ਸੀ
    ਭੁੱਲਰ ਸਾਹਿਬ ਨੂੰ ਬਦਨਾਮ ਨਾ ਕਰੋ

  • @manjinderrandhawa6565
    @manjinderrandhawa6565 Před 2 lety

    ਨਵੇਂ ਗੀਤਕਾਰ ਤਾਂ ਪਹਿਲਾਂ ਸੋਚਦੇ ਕੋਈ ਮਸ਼ਹੂਰ ਸਿੰਗਰ ਸਾਡਾ ਗੀਤ ਗਾ ਲੱਵੇ ਭਾਵੇਂ ਫ੍ਰੀ ਹੀ ਗਾਵੇ ਪਰ ਜਦੋਂ ਕੋਈ ਵਿਅਕਤੀ ਦੁਨੀਆਂ ਚਲਾ ਉਸ ਦੇ ਪਰਿਵਾਰ ਦਾ ਧਿਆਨ ਰੱਖਣਾ ਚਾਹੀਦਾ ਫਰਜ਼ ਵੀ ਬਣਦਾ

  • @dharmindarjohal4813
    @dharmindarjohal4813 Před 5 lety +11

    surjit paji tusi ta best singar oo

  • @kuljeetsingh6693
    @kuljeetsingh6693 Před 5 lety +45

    Surjit bullar the best singer nice person

  • @ravisandhu2598
    @ravisandhu2598 Před 5 lety +13

    Yr banda sahi a surjit bhular..

  • @sandhusandhu6626
    @sandhusandhu6626 Před rokem

    ਬਿਲਕੁਲ ਸਹੀ ਹੈ ਜੀ ਭੁੱਲਰ

  • @user-lr5cs4de3y
    @user-lr5cs4de3y Před 5 lety

    ਸੁਰਜੀਤ ਭੁੱਲਰ ਵਿਵਾਦ ਰਹਿਤ ਕਲਾਕਾਰ ਐ।ਅਸੀਂ ਕਦੇ ਵੀ ਏਸ ਇਨਸਾਨ ਬਾਰੇ ਕੋਈ ਨੈਗੇਟਿਵ ਗੱਲ ਨੀ ਸੁਣੀ ਅੱਜ ਤੱਕ ।
    ਇਹ ਐਵੇਂ ਹੀ ਲੱਗਦਾ ਹੁੰਦੈ ਕਿ ਧੱਕਾ ਹੋ ਗਿਐ।ਜੇ ਕੋਈ ਗੀਤਕਾਰ ਆਪਣੀ ਜਿੰਦਗੀ ਕਿਸੇ ਗਾਇਕ ਨਾਲ ਨਿਭਾ ਜਾਂਦੈ ਤਾਂ ਅਚਨਚੇਤ ਓਹਦੀ ਮੌਤ ਤੋਂ ਬਾਅਦ ਓਹਦੇ ਪ੍ਰੀਵਾਰ ਨੂੰ ਓਹਦੀਆਂ ਲਿਖਤਾਂ ਦੇ ਪੁਰਾਣੇ ਗਾਇਕਾਂ ਦੇ ਵਹੀ ਖਾਤੇ ਕਿਵੇਂ ਯਾਦ ਆ ਜਾਂਦੇ ਆ।
    ਇਹ ਗੱਲ ਵੀ ਨੀ ਹੋ ਸਕਦੀ ਕਿ ਗੀਤਕਾਰ ਆਪਣੇ ਗੀਤਾਂ ਦਾ ਮਿਹਨਤਾਨਾ ਨਾਂ ਮਿਲਦੇ ਹੋਏ ਵੀ ਗਾਇਕ ਨੂੰ ਫੇਰ ਗੀਤ ਦੇਈ ਜਾਵੇ!
    ਸਾਰੇ ਗੀਤ ਇਕੋ ਟਾਈਮ ਜਾਂ ਇਕੋ ਸਾਲ ਚ ਤਾਂ ਨਹੀਂ ਗਏ ਹੋਣਗੇ ?
    ਜੇ ਪਹਿਲੇ ਗੀਤਾਂ ਦੇ ਨਹੀਂ ਮਿਲੇ ਸੀ ਫਿਰ ਅਗਲੇ ਕਿਵੇਂ ਦੇ ਦਿੱਤੇ?
    ਪ੍ਰੀਵਾਰ ਨੂੰ ਸਟੈਂਡ ਲੈਣਾ ਚਾਹੀਦਾ ਸੀ ਕਿ ਨੀਲੇ ਖਾਨ ਤੂੰ ਪਹਿਲੇ ਗੀਤਾਂ ਦੇ ਪੈਸੇ ਤਾਂ ਲੈਕੇ ਨੀ ਆਇਆ ਹੁਣ ਨਵੇਂ ਕਿਉਂ ਦਿੰਨੈ !
    ਕੀ ਓਦੋਂ ਪ੍ਰੀਵਾਰ ਨੂੰ ਸਾਰੀ ਡੀਲ ਦੀ ਜਾਣਕਾਰੀ ਨਹੀਂ ਸੀ ?

  • @bawasinghbhangu12
    @bawasinghbhangu12 Před 4 lety

    ਸੁਰਜੀਤ ਵੀਰ ਬਹੁਤ ਵਧੀਆ ਇਨਸਾਨ ਹੈ।ਇਨ੍ਹਾਂ ਨੂੰ ਬਦਨਾਮ ਕਰ ਰਹੇ ਨੇ ਲੋਕ।

  • @sajidmanj9192
    @sajidmanj9192 Před 4 lety +1

    I love you Punjabi sikh brother and sister i love you Daily post Punjabi

  • @karajsidhukarajsidhu492

    ਭੁੱਲਰ ਸਾਬ ਜਿੰਨਾ ਵਧੀਆ ਕਲਾਕਾਰ ਨੇ ਉਹਨੇ ਹੀ ਵਧੀਆ ਇਨਸਾਨ ਨੇ ਪਰਿਵਾਰ ਮੌਤ ਦਾ ਮੁੱਲ ਵੱਟਣਾ ਚਾਹੁੰਦਾ ਹੈ

  • @indianarmygreat2161
    @indianarmygreat2161 Před 5 lety +6

    ਅਸੀ ੲੇਥੇ ਭੱਲਰ ਨਾਲ ਸਹਿਮਤ ਹਾ ,
    ੲਿੰਜ ਹੀ ਸਾਬ ਪੰਨਗੋਟਾ ਸਹੀ ਸੀ

    • @kangsukh2151
      @kangsukh2151 Před 4 lety

      Par bai ji matt sheroval da interview dekho oh khenda kise lyrics nu banda hak nhi milda..oh Saab Jan nille khan di

  • @balrajsingh1336
    @balrajsingh1336 Před 8 měsíci

    ਨੀਲੇ ਖ਼ਾਨ ਗੀਤ ਦਿੰਦਾ ਸੀ ਉਹ ਖਤਮ ਹੁਣ ਪਰਵਾਰ ਨਾਲ ਕਿ ਆ। ਆਪ ਕੁਸ਼ ਕਰਨ ਜੋਗੇ ਨਹੀਂ । ਹੁਣ ਸੁਰਜੀਤ ਨੇ ਠੇਕਾ ਲਿਆ ਸਾਰੀ ਉਮਰ ਦਾ

  • @navneetkaur4937
    @navneetkaur4937 Před 5 lety +27

    Bullar bai ajj
    V hun v thode gane
    Tractor de woofera teh chldea 👌👌👌

  • @sawarnsingh4435
    @sawarnsingh4435 Před 5 lety +4

    ਬਾਈ ਜੀ ਤੇਰੀ ਵਧੀਆ ਰੱਬ ਨੇ ਚੜਾਈ ਕਰਤੀ ਮਦੱਦ ਕਰਦੇ ਪਰਿਵਾਰ ਦੀ ਧੰਨਵਾਦ ਭੁੱਲਰ ਸਾਹਿਬ

  • @kulwinder_01
    @kulwinder_01 Před 5 lety +5

    Simran jyot veere tusi bhut acche reporter ho good job sir god bless you sir👍

  • @dilpreet6044
    @dilpreet6044 Před 5 lety +1

    ਮੱਕੜ ਸਾਬ ਤੁਹਾਡੀ ਇਨਟਰਵਿਊ ਸਿਰਾ ਹੂ ਦੀ ਆ very good

  • @verynicesongmuhammadumarji9050

    ਨੀਲੇ ਖਾਨ ਦੇ ਮਰਨ ਤੋ ਬਾਅਦ ਵਿੱਚ ਤੂੰ ਚੱਲਿਆ ਵੀ ਨਹੀ ।

    • @gillsaab_7270
      @gillsaab_7270 Před 5 lety

      ਤੈਨੂੰ ਕੀਹਨੇ ਕਹਿ ਦਿੱਤਾ ਕਿ ਉਸ ਤੋਂ ਬਾਅਦ ਨਹੀਂ ਚੱਲਿਆ। ਸੁਰਜੀਤ ਦੇ ਟਾਇਮ ਦੇ ਸਾਰੇ singer ਕਦੋ ਦੇ ਵਿਹਲੇ ਬੈਠੇ ਆ।ਪਰ ਸੁਰਜੀਤ ਨੂੰ ਅੱਜ ਵੀ ਸਟੇਜਾਂ ਤੋਂ ਵਹਿਲ ਨਹੀਂ ਆ।।

  • @balrajsingh1336
    @balrajsingh1336 Před 8 měsíci

    ਨੀਲੇ ਖ਼ਾਨ ਨੇ ਗੀਤ ਦਿੱਤੇ ਜਿਊਂਦੇ ਜੀ ਓਨੇ ਕੋਈ ਗਿਲਾ ਨੀ ਕੀਤਾ। ਹੁਣ ਇਹ ਗਾਣੇ ਦੇਣ ਫੇਰ ਬੋਲਣ ਜੋਗੇ ਆ

  • @sarajmanes5983
    @sarajmanes5983 Před 4 lety

    ਸਤਿਕਾਰ ਯੋਗ ਸੁਰਜੀਤ ਭੁੱਲਰ ਸਾਹਿਬ ਜੀ ਚਲੋ ਠੀਕ ਹੈ ਜੋ ਵੀ ਆਪ ਜੀ ਅਤੇ ਮਰਹੂਮ ਨੀਲੇ ਖਾ ਦਾ ਕੋਈ ਲੈਣਾ ਦੇਣਾ ਹੈ ਯਾ ਨਹੀਂ ਸੀ ਪਰ ਤੁਸੀਂ ਵਾਰ ਵਾਰ ਜਿਦਨ ਮਰਦਾਂ ਮਰਦਾਂ ਕਹਿੰਦੇ ਹੋ ਇਸ ਤਰਾਂ ਕਿਸੇ ਦੁਸ਼ਮਣ ਨੂੰ ਵੀ ਕਹਿ ਦਾ ਸਦੀਵੀ ਵਿਛੋੜਾ ਦੇਣਾ ਯਾ ਮੋਤ ਹੁੰਦੀ ਹੈ ਜੀ ਸਿਮਰਨਜੋਤ ਸਿੰਘ ਮੱਕੜ ਭਾਜੀ ਧੰਨਵਾਦ ਆਪ ਜੀ ਦਾ

  • @rajbhathal996
    @rajbhathal996 Před 4 lety +1

    Very good singer surjeet bhullar veer g I miss you brother I love you big brother surjeet bhullar g

  • @sumervlogs111
    @sumervlogs111 Před 5 lety

    ਸੁਰਜੀਤ ਭੁੱਲਰ ਸੁਭਾਅ ਦਾ ਅੱੜਬ ਤੇ ਖਰਾ ਬੰਦਾ ਹੈ ਬੋਲੇਗਾ ਸੱਚ ਭਾਵੇ ਕੋੲੀ ਸਦਾ ਲੲੀ ਨਾਰਾਜ਼ ਹੋ ਜਾਵੇ ਮੈ ਪਰਿਵਾਰਕ ਤੋਰ ਤੇ ਵਰਤਿਅਾ ਹਾ ਤੇ ਅੱਜ ਵੀ ਵਰਤਦੇ ਹਾ ਪਿਅਾਰ ਪਹਿਲਾ ਨਾਲੋ ਵੀ ਵੱਧ ਹੈ ਭਾਵੇ ਫੋਨ ਤੇ ਵੀ ਗੱਲ ਕੀਤੀ ਨੂੰ ਸਾਲ ਹੋ ਗਿਅਾ ਹੋਵੇ ਪਰ ਜਦੋ ਵੀ ਮਿਲਦੇ ਹਾ ਜਾ ਫੋਨ ਕਰਦੇ ਹਾ ਬਹੁਤ ਸਤਿਕਾਰ ਕਰਦਾ ਹੈ ਵੀਰ ਸਾਡਾ ਦੂਜੀ ਗੱਲ ਸੁਰਜੀਤ ਵੀਰ ਨੂੰ ਵਾਹਿਗੁਰੂ ਜੀ ਨੇ ੲਿੰਨੀ ਸਮਝ ਦਿੱਤੀ ਹੈ ਕਿ ੳੁਹ ਗੀਤ ਦੀ ਸਿਲੈਕਸ਼ਨ ਵੀ ਅਾਪ ਕਰਦੇ ਨੇ ਕਿਸੇ ਦੀ ਨਹੀ ਸੁਣਦੇ ਕਿੳੁ ਕਿ ੳਿਹ ਪਹਿਲਾ ਹੀ ਦੱਸ ਦਿੰਦੇ ਸੀ ਕਿ ੲੇ ਗੀਤ ਚੱਲੇਗਾ ਗੁੱਡ ਸਿੰਗਰ ਗੁੱਡ ੲਿਨਸਾਨ ਗੁੱਡ ਦੋਸਤ ਹੈ ਕਿਸੇਦਾ ਕਦੇ ਹੱਕ ਨਹੀ ਰੱਖਿਅਾ ਹੋ ਸਕਦਾ ਜਿੰਨਾ ਕੁ ਮੈ ਜਾਣਦਾ ਹਾ ੳੁਸਦੀ ਮਿਹਨਤ ਦਾ ਫੱਲ ਹੈ ਤੇ ਵਾਹਿਗੁਰੂ ਜੀ ਦੀ ਕਿ੍ਪਾ ਹੈ ੳੁਸਤੇ ਲੋਕ ਜੋ ਮਰਜੀ ਬੋਲਣ

  • @ramsingh5366
    @ramsingh5366 Před 5 lety +12

    ਸਿਮਰਨਜੋਤ ਜੀ ਤੁਹਾਡੇ ਵਰਗੇ ਪੱਤਰਕਾਰਾ ਦੀ ਲੋੜ ਆ ਜੀ ਧੰਨਵਾਦ

  • @sherapadda
    @sherapadda Před 5 lety +20

    ਮਿੱਤਰਾ ਦਾ ਰੰਗ ਪੱਕਾ ਫੀਮ ਵਰਗਾ🔥🔥🔥♥️♥️♥️

    • @kashmirsinghsangha1209
      @kashmirsinghsangha1209 Před 4 lety

      Paji khiranwali to aa tuci

    • @kashmirsinghsangha1209
      @kashmirsinghsangha1209 Před 4 lety

      America oo

    • @sherapadda
      @sherapadda Před 4 lety

      @@kashmirsinghsangha1209 nhi bro gurdaspur area apna Canada rhi da

    • @RanveerSingh-px2eu
      @RanveerSingh-px2eu Před 4 lety

      Eh v nile khan da gana

    • @sherapadda
      @sherapadda Před 4 lety

      @@RanveerSingh-px2eu ਜਿਸਦਾ ਮਰਜ਼ੀ ਹੋਵੇ ਆਪਾ ਜੱਜ ਨੀ ਬਣਨਾ,,,ਆਪਸੀ ਮਸਲਾ ਉਹਨਾਂ ਦਾ

  • @lyricsbalwinderbindu5437
    @lyricsbalwinderbindu5437 Před 5 lety +13

    ਕਿ ਕਹਿ ਸਕਦੇ ਆ ਰੱਬ ਹੀ ਜਾਣਦਾ

  • @jogasingh6751
    @jogasingh6751 Před 5 lety +1

    ਕੋਈ ਗੱਲ ਨਹੀਂ ਵੀਰ ਫਿਰ ਵੀ ਤੁਸੀਂ ਮੱਦਦ ਕਰਿਓ

  • @arwinderaulakh6632
    @arwinderaulakh6632 Před 4 lety +1

    ਵਧੀਆ ਸ਼ਿੰਗਰ ਸੁਰਜੀਤ ਭੁੱਲਰ

  • @kamaljitsingh7364
    @kamaljitsingh7364 Před 5 lety

    ਭੁੱਲਰ ਸਾਹਿਬ ਤੁਸੀਂ ਠੀਕ ਹੋ ਸਕਦੇ ਹੋ,ਇਹ ਤੁਸੀਂ ਜਾਣਦੇ ਹੋ ਜਾਂ ਪ੍ਰਮਾਤਮਾ ਪਰ ਸਰ ਗਾਇਕਾਂ ਨੇ ਸਚਮੁੱਚ ਗੀਤਕਾਰਾਂ ਦੇ ਪਲੇ ਕੁਝ ਨਹੀਂ ਪਾਇਆ ਇਹ ਕੌੜੀ ਸਚਾਈ ਹੈ। ਪਰ ਯਕੀਨ ਮਨੋ ਵੰਡ ਛਕਣ ਵਾਲਾ ਹੀ ਬੰਦਾ ਸੁਖ ਪਾਉਂਦਾ ਹੈ ਤੇ ਕਿਸੇ ਦਾ ਹਕ ਮਾਰਨ ਵਾਲਾ ਆਖਿਰ ਵਿਚ ਦੁਖੀ ਹੀ ਹੁੰਦਾ ਹੈ। ਆਪ ਹੋ ਸਕੇ ਤਾਂ ਨੀਲੇ ਖਾਨ ਦੇ ਪ੍ਰੀਵਾਰ ਦੇ ਕਿਸੇ ਬਚੇ ਦੀ ਸਹਾਇਤਾ ਪੜਾਈ ਆਦਿਕ ਦੇ ਖਰਚੇ ਦੇ ਰੂਪ ਵਿਚ ਦੇ ਦਿਓ।ਭਲਾਈ ਵਿਚ ਹੀ ਭਲਾਈ ਹੈ।

  • @mahanbirsandhu583
    @mahanbirsandhu583 Před 5 lety +8

    Surjit Bhullar great personality👌

  • @gurwinderbatth4105
    @gurwinderbatth4105 Před 5 lety +2

    ਕਿਸੇ ਨੂੰ ਗਲਤ ਕਹਿਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸਾਡੇ coment ਹੀ ਕਿਸੇ ਦੀ ਜ਼ਿੰਦਗੀ ਬਣਾ ਸਕਦੇ ਨੇ ਤੇ ਕਿਸੇ ਦੀ ਜ਼ਿੰਦਗੀ ਬਰਬਾਦ ਵੀ ਕਰ ਸਕਦੇ ਨੇ

  • @kuljitgosal9924
    @kuljitgosal9924 Před 5 lety +4

    ਅੱਜ ਤੱਕ ਕਿਸੇ ਸਿਗਰ ਨੇ ਨਹੀਂ ਦੱਸੇਆ ਗੀਤ ਦਾ ਰੇਟ ਗੋਲ ਗੱਲ ਕਰਦੇ ਸਾਰੇ ਨਾ ਸੁਣਨ ਵਾਲ਼ਿਆਂ ਨੂੰ ਪਤਾ ਅਜੇ ਤੱਕ

    • @gillsaab_7270
      @gillsaab_7270 Před 5 lety

      ਵੀਰੇ ਰੈਵ ਹਾਂਜਰਾ ਨੇ ਦੱਸਿਆ ਸੀ ਚ ਕਿ ਦਿਲਜੀਤ ਦੋਸਾਂਝ ਨੂੰ 1.5 ਤੋਂ 2 ਲੱਖ ਗਾਣੇ ਦਿੱਤੇ ਆ।

  • @baljindersinghlatia1481

    ਬੜਾ ਹੀ ਸਿਰਾ ਬੰਦਾ ਹੈ ਸੁਰਜੀਤ ਭੁੱਲਰ ਸੱਚਾ ਸੁੱਚਾ, ਬਾਕੀ ਜੇ ਡੇਲੀ ਪੋਸਟ ਚੱਲਦਾ ਰਿਹਾ ਸਾਲ ਕੁ ਹੋਰ ਤਾਂ ਇਹ ਕਈਆਂ ਵਿਚਾਰਿਆਂ ਦੇ ਹੱਸਦੇ ਵੱਸਦੇ ਘਰਾਂ ਨੂੰ ਉਜਾੜ ਕੇ ਰੱਖ ਦੇਣਗੇ ।

  • @RavinderSingh-uk9hm
    @RavinderSingh-uk9hm Před 5 lety +3

    Surjeet bhullar bht hi ache insan hn te makad sahb tuc v ena di ijat kro

  • @freefiregaming-fx6mz
    @freefiregaming-fx6mz Před 4 lety

    Bhular sahib de interview bahut wadhia Laggi Chanel Da ve bahut2 sukria nele de parivar nu request hai ke jo ve sabad boll rehe ha kise nu pinch ta nahi ho rehe so ek duje naal bath ke mesla hall ker laina chaida hai thanku

  • @gurdipsingh8877
    @gurdipsingh8877 Před 5 lety +11

    ਵੀਰ ਇੰਨੀ ਮੈ ਮੈ ਨੀ ਕਰੀ ਦੀ ਜਦੋ ਮੈ ਨੂੰ ਮਾਰ ਪੈਦੀ ਆ ਨਾ ਬਹੁਤ ਬੂਰਾ ਹੁੰਦਾ ਰੱਬ ਤੋ ਡਰੋ ਸਦਾ ਦਿਨ ਚੰਗੇ ਨਹੀ ਰਹਿੰਦੇ ਬਖਤ ਦੀ ਮਾਰ ਤੋ ਡਰੋ

  • @sukhjeetrandhawa8570
    @sukhjeetrandhawa8570 Před 5 lety +9

    Surjit bhullar bhut vdiya insan aa makar saab .

  • @jassdhillon2915
    @jassdhillon2915 Před 5 lety +4

    Surjit Bhullar 👍👍👍👍👍👍👍👍👌👌👌👌👌👌👌👌👌👌

  • @prabhbhullar3357
    @prabhbhullar3357 Před 5 lety +20

    8 Saal baad Cheta auna c ...2017 Ch te ghr bula k prgrm krwaya c ..odo kyu nii keha fr Sade paise dyo

    • @Sanatani_Girl2012
      @Sanatani_Girl2012 Před 4 lety

      Aho

    • @jassibhullar5998
      @jassibhullar5998 Před 4 lety

      Bhraa main ta ohna Dee interview ch suneya ni k Sanu paise chahide aaw oh ta eho kehnde aaw k Sanu kuj ni chahida ohna ta sirf ans ditta questions da

  • @jscreations7920
    @jscreations7920 Před 4 lety

    ਵੀਰ ਸੁਰਜੀਤ ਭੁੱਲਰ ਬਹੁਤ ਹੀ ਵਧੀਆ ਇਨਸਾਨ ਹਨ ਇਹਨਾਂ ਕੋਲ ਰੱਬ ਦੀ ਦਿੱਤੀ ਆਵਾਜ਼ ਸੀ ਪਰ ਉਸ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜੋ ਤੰਗੀ ਦੀਆਂ ਰਾਵਾਂ ਤੋਂ ਲੱਗ ਕੇ ਭੁੱਲਰ ਸ਼ਾਬ ਨੇ ਗਾਣੇ ਰਿਕਾਰਡ ਕਰਾਏ ਉਹ ਬਹੁਤ ਘੱਟ ਲੋਕ ਜਾਣਦੇ ਹਨ ਉਹਨਾਂ ਨੇ ਮੇਹਨਤ ਦੀ ਕਮਾਈ ਕੀਤੀ ਹੈ ਬਾਕੀ ਆਪਣੀ ਆਪਣੀ ਕਿਸ਼ਮਤ ਹੈ

  • @ranasinghbhosle8630
    @ranasinghbhosle8630 Před 4 lety

    ਪੱਤਰ ਕਾਰ ਵੀਰ ਨੇ ਬਹੁਤ ਵਧੀਆ ਤੇ ਤਿੱਖੇ ਸਵਾਲ ਕਿਤੇ ਬਹੁਤ ਵਧੀਆ ਲੱਗਿਆ

  • @GagandeepSingh-wr2fp
    @GagandeepSingh-wr2fp Před 5 lety +1

    Es paterkaar da MA fan hai eh bhot Vadiya swaal or kamm karda simranjot press Wala bhot Vadiya hai

  • @dalergill8009
    @dalergill8009 Před 5 lety +2

    ਮਾਝੇ ਦੀ ਛਾਨ ਏ ਸੁਰਜੀਤ ਭੁੱਲਰ ।ਬਹੁਤ ਹੀ ਵਧੀਆ ਇਨਸ਼ਾਨ ਏ

  • @vickygill7059
    @vickygill7059 Před 4 lety +1

    ਪਰ ਤੁਸ਼ੀ ਸ਼ਿੰਗਰ ਗੀਤਕਾਰਾਂ ਨਾਲ ਮਾੜੀ ਤਾਂ ਬੁਹਤ ਕਰਦੇ ਹੋ ਇਹ ਦੇਖ ਲੋ ਗੁਰਨਾਮ ਗਾਮਾ ਹਾਲ ਕਿ ਬਣਿਆ

  • @dilpreetmangat4203
    @dilpreetmangat4203 Před 5 lety +2

    Good job veer ji

  • @gagankang4117
    @gagankang4117 Před 5 lety +9

    Surjit bhullar good bnda.

  • @happysidhu8480
    @happysidhu8480 Před 5 lety +57

    bai da dil saf aa je koi writer compani kol bond aa ta singer ki kre ohnu ta amount campani dao

    • @jagsirsingh8556
      @jagsirsingh8556 Před 4 lety

      J company ne te lakhwinder Mann ji ne song nu na kiti tan bai bhullar ne Gaya but payment no bai aap manne a.

  • @JASPREETSINGH-bo7lq
    @JASPREETSINGH-bo7lq Před 4 lety

    ਬਹੁਤ ਵਧੀਅਾਂ ਇਨਸਾਨ ਆ ਸੁਰਜੀਤ ਭੁੱਲਰ

  • @KuldeepSingh-jk5wf
    @KuldeepSingh-jk5wf Před 4 lety

    ਭੁੱਲਰ ਸਾਬ ਕਿਆ ਬਾਤਾ ਥੋਡੀਆ
    ਅਤੇ ਥੋਡੇ ਗੀਤਾਂ ਦੀਆ

  • @manimanichattha5709
    @manimanichattha5709 Před 3 lety

    ਬਾਈ ਸੁਰਜੀਤ ਭੁੱਲਰ ਬਹੁਤ ਵਧੀਆ ਇਨਸਾਨ ਨੇ

  • @sukhvirdhindsa8070
    @sukhvirdhindsa8070 Před 5 lety +1

    ਸਚਾਈ ਝਲਕਦੀ ਐ ਸੁਰਜੀਤ ਦੀਆੱ ਗੱਲਾਂ ਚੋਂ

  • @RanjitSingh-xf8id
    @RanjitSingh-xf8id Před 5 lety +2

    ਜਿਉਦਾ ਰਹਿ ਬਾਈ

  • @SLAVEOFAKAAL-PURAKH
    @SLAVEOFAKAAL-PURAKH Před 5 lety +10

    ਸਭ ਨੰਗੇ ਹੋਣਗੇ, ਇਨ੍ਹਾਂ ਨੂੰ ਹੁਣ ਫਿਕਰ ਪੈਂਦਾ ਜਾਂਦਾ ਜੇ ਆਹੀ ਹਾਲ ਰਿਹਾ ਤਾਂ ਸਾਡਾ ਕੰਮ ਘੱਟੂ

  • @mandeepuppal
    @mandeepuppal Před 5 lety +16

    ਡੇਲ੍ਹੀ ਪੋਸਟ ਵਾਲੇ ਲੋਕਾਂ ਨੂੰ ਸੱਚ ਦਾ ਸ਼ੀਸ਼ਾ ਦਿਖਾਉਂਦੇ ਆ,ਜਿਹੜੀਆਂ ਉਪਰ ਐਡਾ ਪਾਉਂਦੇ ਆ ਬਾਬਾ ਕਾਜੀ ਦੀਆ ਇਹਦੇ ਬਾਰੇ ਵੀ ਸੱਚ ਬੋਲੋ ਕੇ ਏਹਦਾ ਕੰਮ 100% ਹੋ ਜਾਂਦੇ ਆ,ਦੱਸੋ ਜਨਤਾ ਨੂੰ,ਵੱਡੇ ਆਏ ਤਰਕਵਾਦੀ,ਆਪਣਾ ਸਹੀ ਤਰੀਕੇ ਨਾਲ ਧੰਦਾ ਚਲਦਾ ਨੀ ਤੇ ਲੋਕਾਂ ਨੂੰ ਆਏ ਸੱਚ ਦਸਣ

  • @AmritpalSingh-ti7bf
    @AmritpalSingh-ti7bf Před 4 lety +3

    ਅਾਪ ਪੰਜ ਪੰਜ ਲੱਖ ਰੁਪੲੇ ਖਾੜੇ ਦੇ ਤੇ ਗਾਣੇ ਦੇ ਸਿਰਫ 2500 ਹਜਾਰ ਤੇ. ਮਰਨ ਤੋ ਬਾਅਦ ੳੁਨੇ ਘਰ ਦਿਅਾ ਹੱਧ ਬਡਾ ਲੲੇ ਅੈਫੀ ਡਿਫਟ ਲੈ ਕੇ...

  • @baljeetkhosa96
    @baljeetkhosa96 Před 5 lety +7

    ਸੱਚ ਝੂਠ ਰੱਬ ਜਾਣਦਾ ਗੀਤ ਦਾ ਪੱਕਾ ਰੇਟ ਬੱਜਣਾ ਚਾਹੀਦਾ

  • @Yankee-pv5nz
    @Yankee-pv5nz Před 5 lety +7

    Bhullar saab tusi bilkul sahi bol rahe ho.mere nl v is family de members ne eve keeta....ena loka d jini tusi help kro ge eh thode magar he pa jaange....bahut kush likhn nu jee karda but ...

    • @amansandhu_1984
      @amansandhu_1984 Před 5 lety

      ਵੀਰੇ ਤੁਸੀ ਨੰਬਰ ਦਿਓ ਅਪਣਾ

  • @manjitsingh7930
    @manjitsingh7930 Před 5 lety +2

    Bhular sahb tusi great ho parivar lalch kar reha j ohna nu lod hai taan hor de deo veer

  • @jaspreetsingh8482
    @jaspreetsingh8482 Před 5 lety +3

    Sirra banda ustad Surjit Bhullar

  • @sandhusandhu6279
    @sandhusandhu6279 Před 5 lety +1

    ਸੁਰਜੀਤ ਭੁਲੱਰ Nice ji

  • @prabhbhullar3357
    @prabhbhullar3357 Před 5 lety +12

    Bhullar Saab great personality 👌

  • @BalwinderSingh-qr5gy
    @BalwinderSingh-qr5gy Před 4 lety +1

    veer surjit Bhullar good nice veer g 👍👌✅💯

  • @jagtarsingh1186
    @jagtarsingh1186 Před 5 lety +18

    ਮੁਕਦੀ ਗੱਲ ਚੜਦੇ ਸੂਰਜ ਨੂੰ ਹੀ ਸਲਾਮਾਂ ਕਰਦੇ ਆ ਸਬ

  • @rinkuadoanabhatia5177
    @rinkuadoanabhatia5177 Před 5 lety +12

    Surjeet Bhullar Sab Ik Bhaut Hi Vadya Insan Hun

  • @mohnagujjar9147
    @mohnagujjar9147 Před 3 lety

    ਸਿੰਗਰ ਭੁੱਲ ਜਾਂਦੇ ਹੈ ਗਾਣੇ ਲੈ ਪੈਸਿਆਂ ਦੇ ਲਾਲਚ ਚ ਗੀਤਕਾਰ ਨੂੰ ਭੁੱਲ ਜਾਂਦੇ ਨੇ।

  • @sehajshow2647
    @sehajshow2647 Před 4 lety

    ਗੁਰੂ ਨਾਨਕ ਦੇਵ ਜੀ ਨੇ ਇੱਕ ਫਲਸਫਾ ਦਿੱਤਾ ਵੰਡ ਛਕਣ ਦਾ ਜੇਕਰ ਉਸ ਪਰਿਵਾਰ ਨੂੰ ਜ਼ਰੂਰਤ ਆ ਵੀਰ ਤਾਂ ਥੋੜਾ ਵੰਡ ਲਾ
    ਬਸ ਐਨੀ ਗੱਲ ਆ
    ਕਿਉਂ ਐਨਾ ਲੰਮਾ ਚੌੜਾ ਸਵਾਲਾਂ ਜਵਾਬਾਂ ਚ ਪੈਣੈ

  • @AmritpalSingh-ti7bf
    @AmritpalSingh-ti7bf Před 4 lety +4

    ਕੰਪਨੀਅਾ ਵਾਲੇ ਹਮੇਸਾ ਗਰੀਬ ਬੰਦੀਅਾ ਪੈਸੇ ਮਾਰਦੇ ਅਾ ਤੇ ਨਾਲ ਸਿੰਗਰ...

  • @Punjabimusic06
    @Punjabimusic06 Před 4 lety

    ਪੈਸੇ ਦੀ ਕਮੀ ਤੇ ਸੁਰਜੀਤ ਭੁੱਲਰ ਨੂੰ ਨੀ ਹੋ ਸਕਦੀ, ਅੱਜ ਤੌ ਤਕਰੀਬਨ 25,ਸਾਲ ਪਹਿਲਾਂ ਅਖਾੜਾ ਲਾਉਣ ਦਾ 4 ਲੱਖ ਲਿਆ ਸੀ, ਕਲਾਨੌਰ ਨੇੜੇ ਪਿੰਡ ਸ਼ਹੂਰ ਕਲਾਂ, ਗੁਰਦਾਸਪੁਰ, ਤੇ ਲੋਕ ਪਿਆਰ ਕਰਦੇ ਨੇ ਬਾਕੀ ਜੋ ਗੱਲਾਂ ਇਨਾ ਦੀਆ ਆਪਸੀ ਨੇ ਓ ਏਹ ਜਾਨਣ

  • @balvirsingh9650
    @balvirsingh9650 Před 5 lety

    ਪਹਿਲਾਂ ਗੀਤਕਾਰ ਤਰਲੇ ਕੱਢਦੇ ਨੇ ਗਾਇਕਾਂ ਦੇ ਕਿ ਬਾਈ ਜੀ ਕਿਸੇ ਤਰ੍ਹਾਂ ਇਕ ਹੀ ਗੀਤ ਕਰਾ ਦਿਓ ਅੱਜ ਇਹ ਅਵੱਲੀ ਦੌੜ ਲੱਗੀ ਏ ਇਹ ਗੀਤਕਾਰਾਂ ਦੇ ਹੱਕ ਚ ਨਹੀਂ ਜਾਵੇਗੀ ਸਗੋਂ ਦੂਰੀਆਂ ਵਧਣਗੀਆਂ

  • @harmansandhu7997
    @harmansandhu7997 Před 5 lety +2

    Surjit veere jeyonda reh waheguru meher kre🙏🙏🙏

  • @gskalaroranwala3619
    @gskalaroranwala3619 Před 5 lety +3

    ਪਹਿਲਾ ਤਾਂ ਨਵੇਂ ਗੀਤਕਾਰ ਗਾਇਕਾ ਦੇ ਮਗਰ ਮਗਰ ਘੁੰਮਦੇ ਅਾ ਕਿ ਮੇਰਾ ਗੀਤ ਫਰੀ ਵਿੱਚ ਹੀ ਗਾ ਦਿਓ । ਫਿਰ ਜਦੋਂ ਗਾਇਕ ਸੰਗੀਤ ਤੇ ਪੈਸੇ ਲਗਾਦਾ, ਵਿਡੀਓ ਤੇ ਪੈਸੇ ਲਗਾਉਦਾ, ਐਡਵਰਟਾਇਜਮੈਟ ਕਰਨ ਲਈ ਚੈਨਲਾ ਤੇ ਪੈਸੇ ਖਰਚਦਾ। ਸਾਰਾ ਖਰਚਾ ਗਾਇਕ ਕਰਦਾ ਨਾ ਕਿ ਗੀਤਕਾਰ । ਫਿਰ ਜਦੋਂ 10 -15 ਸਾਲ ਮਿਹਨਤ ਕਰਕੇ ਕੋਈ ਗਾਇਕ ਕਿਸੇ ਮੁਕਾਮ ਤੇ ਪਹੁੰਚ ਜਾਦਾ ਤਾ ਫਿਰ ਗੀਤਕਾਰਾਂ ਨੂੰ ਗਾਣਿਆ ਦਾ ਮੁੱਲ ਚੇਤੇ ਆ ਜਾਂਦਾ । ਮੰਨ ਲਓ ਕਿ ਕਿਸੇ ਵਿਅਕਤੀ ਨੇ ਕਿਸੇ ਕਿਸਾਨ ਕੋਲੋ ਮੌਜੂਦਾ ਸਮੇਂ ਅਨੁਸਾਰ 10 ਕਿੱਲੇ ਜਮੀਨ 20 ਜਾ 25 ਲੱਖ ਪ੍ਰਤੀ ਕਿੱਲੇ ਅਨੁਸਾਰ ਖਰੀਦ ਲਈ । ਉਸ ਜਮੀਨ ਤੇ ਅਰਬਾ ਰੁਪਏ ਆਪਣੀ ਜੇਬ ਵਿੱਚੋਂ ਖਰਚ ਕੇ ਫੈਕਟਰੀ ਲਗਾ ਲਈ। 15 -20 ਸਾਲ ਦੀ ਮਿਹਨਤ ਤੋਂ ਬਾਅਦ ਉਹ ਫੈਕਟਰੀ ਤੋਂ ਅਰਬਾ ਰੁਪਏ ਕਮਾਉਣ ਲੱਗ ਜਾਵੇ। ਤਾਂ ਫਿਰ ਕਿਸਾਨ ਦਾ ਇਹ ਕਹਿਣਾ ਜਾਇਜ ਨਹੀਂ ਬਣਦਾ ਕਿ ਮੇਰੀ ਜਮੀਨ ਦਾ ਸਹੀ ਮੁੱਲ ਨਹੀਂ ਦਿੱਤਾ।