Jyoti Nooran ਦਾ Exclusive Interview, ਪਤੀ ਦਾ ਦੱਸਿਆ ਇਕੱਲਾ-ਇਕੱਲਾ ਸੱਚ

Sdílet
Vložit
  • čas přidán 5. 08. 2022
  • Jyoti Nooran ਦਾ Exclusive Interview, ਪਤੀ ਵੱਲੋਂ ਕੀਤੀ ਕੁੱਟ ਮਾਰ ਦਾ ਦੱਸਿਆ ਇਕੱਲਾ-ਇਕੱਲਾ ਸੱਚ, ਪਤੀ ਵੱਲੋਂ ਲਗਾਏ ਇਲਜ਼ਾਮਾਂ ਦਾ ਵੀ ਦਿੱਤਾ ਜਵਾਬ
    #JyotiNooran #Singer #Husband #Dispute #Controversy
    Keep Yourself Active With The Crunchy News Of Punjabi Entertainment On The Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
    Subscribe To Our CZcams Channel : / bollywoodtadk. .
    For News Articles Visit Our Website :
    punjabi.bollywoodtadka.in
    Like our Facebook Page :
    / punjabkesari. .
    Follow Us On Instagram :
    / bollywood_t. .
  • Zábava

Komentáře • 426

  • @AmrinderSingh-dw4fp
    @AmrinderSingh-dw4fp Před rokem +23

    ਹੁਣ ਵੀ ਹੱਲ ਬੈਠ ਕੇ ਹੀ ਕਰਨਾ ਕੋਟ ਕਚਹਿਰੀਆਂ ਦੇ ਚੱਕਰ ਵਿਚ ਨਹੀਂ ਪੈਣਾ ਜਦੋਂ ਕੋਈ ਗ਼ਲਤ ਫਹਿਮੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹਦਾ ਹੱਲ ਇਕੋ ਹੀ ਹੈ ਕਿ ਇਕ ਦੁਸਰੇ ਦਾ ਸਾਥ ਛੱਡ ਦੇਣਾਂ ਚਾਹੀਦਾ ਕਿਉਂਕਿ ਜਦੋਂ ਇਕ ਵਾਰ ਰਿਸ਼ਤਿਆਂ ਵਿੱਚ ਤਰੇੜ ਪੈ ਜਾਵੇ ਤਾਂ ਉਹ ਸਹੀ ਨਹੀਂ ਰਹਿੰਦੇ ਸੋ ਤੁਸੀਂ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰੋ ਉਹ ਆਪਣੇ ਘਰ ਖ਼ੁਸ਼ ਰਹਿਣ ਤੇ ਆਪਣੇ ਢੰਗ ਨਾਲ ਜ਼ਿੰਦਗੀ ਜਿਊਣ,, ਅਮਰਿੰਦਰ ਜੌਹਲ ਹੁਸ਼ਿਆਰਪੁਰ ਜ਼ਿਲ੍ਹਾ, ਧੰਨਵਾਦ

    • @rajdeepkaur8124
      @rajdeepkaur8124 Před rokem

      Ryt

    • @sattisatpal9604
      @sattisatpal9604 Před rokem

      Bhai gall taa Teri v theek aa but jroori ni l tlaak he hall aa pishe jahe lamber husanpuri da v rolla hoyeya oh taa bdhe sohne aa hun koi gall ni suni una di inna dova nu samjaya ja sakda jroori ni k tlaak naal e theek hun sab Kush jingiya tbaah huniya hor kij ni

  • @suchasingh175
    @suchasingh175 Před rokem +18

    ਗੱਲ ਦੋਨਾਂ ਨੂੰ ਨੀ ਕਰਨੀ ਆਉਂਦੀ

  • @officialbhaisohansingh
    @officialbhaisohansingh Před rokem +22

    ਚੰਗਾ ਜਲੂਸ ਕੱਢਿਆ ਪਰਿਵਾਰ ਦਾ

    • @Ranjit1234ss
      @Ranjit1234ss Před 14 dny

      😂😂hm awee media te sab kuj boli ja rehe 😂😂 ghar da jaloos te nal apna we kad rehe

  • @gorbegankaur7816
    @gorbegankaur7816 Před rokem +16

    Respect you master Saleem,, Love our daughter s,, blessings to you paji,,

  • @ManjitSingh-ss6em
    @ManjitSingh-ss6em Před rokem +25

    ਦੋਨੋ ਦਾ ਬੋਲਣਾ ਜਰੂਰੀ ਹੈ
    ਇਕ ਪੱਖ ਨਹੀ ਦੇਖਿਆ ਜਾ ਸਕਦਾ

  • @mdbhaivarindersinghnirman9289

    ਵਾਹਿਗੁਰੂ ਜੀ ਤਬਦੇ ਹਿਰਦਿਆਂ ਨੂ ਠਂਡ ਪਾਕੇ ਸਰਬਤ ਦਾ ਭੱਲਾ ਕਰਨ ।। ਧਂਨ ਗੁਰੂ ਨਾਨਕ

  • @gulzarsingh893
    @gulzarsingh893 Před rokem +26

    ਜਯੋਤੀ ਦਬੀ ਨਾ ਦੁਨੀਆ ਸਵਾਦ ਲੈਂਦੀ ਆ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @RameshKumar-zr5gk
    @RameshKumar-zr5gk Před rokem +5

    ਫਿਰੋਜ ਖਾਨ ਅਤੇ ਸਲੀਮ ਨੂੰ ਮੈਂ ਸਿਲੂਟ ਕਰਦਾਂ ਹਾਂ

  • @SukhwinderSingh-kt8id
    @SukhwinderSingh-kt8id Před rokem +17

    ਘਰ ਵਸਾਉ ਲੋਕਾ ਪਿਛੇ ਨਾ ਜਾਉ

  • @AkhilAwasthiMusic
    @AkhilAwasthiMusic Před rokem

    ऐसी समस्या हमारे समाज में हर किसी के साथ भी हो सकती है उसमें चाहे आप हैं या हम हैं या कोई भी और परिवारिक मसला अगर दो परिवारों में आपस में बैठकर सुलझा लिया जाए तो बहुत बेहतर है और जब हम लोगों को बीच में इंवॉल्व करते हैं तो घर जुड़ता नहीं टूट जाता है बाकी सभी समझदार हैं। जिंदगी में कभी किसी को गलत मत कहिए क्योंकि आज वक्त इनका है कल किसी का भी हो सकता है इसलिए भगवान से डरिए। और सोशल मीडिया पर परिवारों का मजाक बनाना सही बात नहीं होती। जो भी हुआ बेहद दुखद है और हम भगवान से प्रार्थना करते हैं भगवान आप दोनों की जोड़ी को हमेशा खुश स्वस्थ और सलामत रखे। और सब को सद्बुद्धि प्रदान करें।

  • @tarisidhu2.274
    @tarisidhu2.274 Před rokem +8

    ਕੁਨਾਲ ਵੀਰ ਵਰਗਾ ਤਾਂ ਕੋਈ ਨੀ

  • @divinepower8528
    @divinepower8528 Před rokem +15

    Always respect and Stand with Jyoti Nooran. She is very hard worker. She is very kind heart and down to earth. Anti people only love her money. Be strong my loin heart sister.
    Sachi Sarkar will do right justice.
    Support from Australia 🇦🇺

  • @KamalJeet-id3wx
    @KamalJeet-id3wx Před rokem +11

    ਸਾਰਾ ਸਿਆਪਾ ਪੈਸੇ ਦਾ ਰੱਬ ਐਨਾ ਪੈਸਾ ਇੱਕ ਬੰਦੇ ਨੂੰ ਨਾ ਦੇਵੇ ਵੰਡ ਕੇ ਦੇ ਦੇਵੇ

  • @mahindersinghraipehowa9743

    ਸਚ ਦਾ ਸਾਥ ਦੇਵੋ ਜੀ ! ਕਿਸੇ ਦੇ ਵੀ ਮਗਰਮਾਛ ਵਾਲੇ ਹੰਝੂ ਨਾ ਦੇਖੋ ! ਅਜ ਦੇ ਸਮੇਂ ਅੱਜ ਟੈਮ ਕੋੲੀ ਭੋਲਾ ਨਹੀਂ ! ਜਿਸਨੋ ਕੁਛ ਪਤਾ ਨਹੀਂ

  • @vdhillon4382
    @vdhillon4382 Před rokem +27

    ਜਦੋਂ ਤੈਨੂੰ ਗੱਲ ਦਾ ਹੀ ਨੀ ਪਤਾ ਸਲੀਮ ਕੀ ਅੰਬ ਲੈਣ ਆਇਆ, ਓਹਨਾ ਦਾ ਫੈਮਿਲੀ ਮੈਟਰ ਆ.

    • @manibillan7359
      @manibillan7359 Před 9 měsíci

      A ta pehla lai honi a sala Hindu dharm to Paisa kamonda ta apman bi karda a ta mafi mang lenda boycott karo dona da

  • @laddide1602
    @laddide1602 Před rokem +26

    ਸੱਚ ਦਾ ਸਾਥ ਦਿਓ ਝੂਠ ਨਾ ਬੋਲੋ

  • @imankhan5044
    @imankhan5044 Před rokem +1

    You are very brave and strong person. You will be fine, you made all the scaryfies in love and life. Trust Allaha things will get better.

  • @vandanajagdev7900
    @vandanajagdev7900 Před rokem +5

    Jyoti ji God bless u ...sb thk ho jana..rabb mehar krai

  • @amanvirsinghtoor9143
    @amanvirsinghtoor9143 Před rokem +18

    ਜੋਤੀ ਨੂਰਾ ਜੀ ਵਾਹਿਗੁਰੂ ਜੀ ਕਿਰਪਾ ਕਰਨਗੇ ji

  • @gillsaab-mo4nu
    @gillsaab-mo4nu Před rokem +11

    Pehla ma peo bare vi tusi bura boleya c love mairige karwan same aj husband to vi man bhar geya

  • @manjitsingh1278
    @manjitsingh1278 Před rokem +5

    ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਕੋਈ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਚੰਗੇ ਤੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਧੰਨਵਾਦ ਜੀ

  • @user-ze8tl3le9t
    @user-ze8tl3le9t Před rokem +1

    ਕੌਣ ਕਹਿਦਾ ਅਜਾਦੀ,,,,,ਧੱਕਾ ਜਿਸ ਨਾਲ ਹੁੰਦਾ ਪੁੱਛੋ ਉਸ ਕੋਲੋ

  • @vijeygill2523
    @vijeygill2523 Před rokem +17

    Saleem pajji ona da family Miter a tuhda auna nal galat a
    God bless you Sister Ji

  • @jaimaa6579
    @jaimaa6579 Před rokem

    Itss ok jiske sath beeti wahi jante hain but i must say jus move on yur journy ia amazing so god bless yu for yur bright fututr nd keep yu strong

  • @GaganDeep-oz2ds
    @GaganDeep-oz2ds Před rokem +1

    Waheguru g mehar karo

  • @Dawntypes
    @Dawntypes Před rokem

    God bless u last. Bol very good eh hawa aaa jadon side hoyi aapan fer kam te very good.gbu
    Jai saiyan di

  • @GurpreetKaur-xr9qq
    @GurpreetKaur-xr9qq Před rokem +6

    Give equal rights to women to work freely.

  • @savitarani4462
    @savitarani4462 Před rokem +1

    Allways god bless

  • @megha91ans
    @megha91ans Před rokem +1

    Proud of you🌸🌸💕💕

  • @rashpalsingh7468
    @rashpalsingh7468 Před rokem +2

    God bless you 🙏🙏 sister

  • @pawansidhu8372
    @pawansidhu8372 Před rokem +5

    20crore ik singer kol. ....Baki singer aa di jaach Howe ...India ch buhat paisa

  • @baldevsingh1206
    @baldevsingh1206 Před měsícem +1

    ਘਟੀਆ ਤੇ ਕਮੀਨੇ ਬੰਦਿਆਂ ਨਾਲ ਟੈਲੇਂਨਟਡ ਲੜਕੀਆਂ ਦਾ ਸਮਾਂ ਬਿਤਾਉਣਾ ਔਖਾ ਹੁੰਦਾ ਹੈ

  • @jslakhi6464
    @jslakhi6464 Před rokem +13

    ਇਹ ਤਾਂ ਗਾਉਦੀ ਗਾਉਦੀ ਨੇ ਆਪਣਾ ਸਿਰ ਸਟੇਜ ਵਿੱਚ ਮਾਰਿਆ ਹੋਣਾ ਨਾਮ ਉਸ ਵਿਚਾਰੇ ਦਾ ਲਾਈ ਜਾਂਦੀ ਹੈ

  • @gurjeetkaur1665
    @gurjeetkaur1665 Před rokem +2

    Parmatma mehar karo bachia te

  • @anwarwaince5135
    @anwarwaince5135 Před rokem

    May Allah bless joity in her future

  • @Gurjeet-vs9fd
    @Gurjeet-vs9fd Před rokem +7

    Matlab de rishte ne matlb di yaari aa shi song gyea khud lye jyoti ne

  • @nitinkumar349
    @nitinkumar349 Před rokem

    Kitni achi ladki hai, itni badi star hai, kuch to respect kro yrr, she need respect yrr, so kind after such a big name.

  • @narindersandhu8298
    @narindersandhu8298 Před rokem +1

    Noora you are brave girl fight against criam all Punjabi stand with you

  • @kaursukh4603
    @kaursukh4603 Před rokem +1

    Joyti aapni life de tussi AAP hak Dar hoo kise nu sahi glt sabit krn di lod ne Jo sahi lgda tuhanu uda kroo good bless you

  • @ramanverma347
    @ramanverma347 Před rokem +2

    god bless you joti gg

  • @BaljitSingh-eg5fc
    @BaljitSingh-eg5fc Před rokem +12

    ਜੋਤੀ ਦਾ ਪਿਤਾ ਨੇ ਵੀ ਕਿਅਾ ਮੇਰੀ ਬੇਟੀ ਝੂਠ ਬੋਲਦੀ ਅਾ ੳੁਹ ਮੁੰਡਾ ਸਈ ਅਾ

  • @gurnamsingh4259
    @gurnamsingh4259 Před rokem +1

    Dear sister take don't worry.we are all with you.you are really great.we are always with you 🙏.

    • @tarunbudhiraja6471
      @tarunbudhiraja6471 Před rokem +1

      Kalyug m jhuth ko sach.....aur sach ko jhuth btaya jayega.......jab sachai na pata ho toh khuch bhi nhi bolna chahiye

  • @bodhrajbangotra1903
    @bodhrajbangotra1903 Před rokem

    God bless you 🙏🙏🙏 sister

  • @mdbhaivarindersinghnirman9289

    Waheguru ji Mehar karoo

  • @harjitkaur4291
    @harjitkaur4291 Před rokem

    I love u noor.. Ur so good singer

  • @Mira-uu8qd
    @Mira-uu8qd Před 9 měsíci +1

    Jyoti husband will never change

  • @cryatt
    @cryatt Před rokem

    U are a uniquely talented individual. I wish u peace. It's uncomfortable to watch your personal life picked over by journalists. Look at Tina Turner life story ...she is happy now & God willing u will be too

  • @gurmailkaur4389
    @gurmailkaur4389 Před rokem +3

    ਕਹਿਦੀ ਪੁੱਤ ਵਾਂਗ ਰੱਖਿਆ ਸ਼ਰਮ ਦਾ ਘਾਟਾ ਕਿਸਦੀ ਮੈਂ ਮਾਂ ਵਾਂਗ ਸਲੀਮ ਸ਼ਰਮ ਲਾਹ ਦਿੱਤੀ ਤੁਸੀਂ ਵੀ ਨਾਲ ਖੜ ਕੇ

  • @tarunbatra9489
    @tarunbatra9489 Před rokem +1

    Ina da kal da baba ami Chand ji te show check kro othe taarif kr rhe ne apne husband di

  • @SandeepKaur-rh4mv
    @SandeepKaur-rh4mv Před rokem

    Bilkul sahi decision leya tussi noora ji

  • @aapna_channel_
    @aapna_channel_ Před rokem +2

    sleem ji bda jwaab dinde 🤔 jyoti ji di suport full krde jitho koi gll ni aondi ohna nu

  • @jashandeepsingh6115
    @jashandeepsingh6115 Před rokem

    Wmk karnga 🙏🙏🙏🙏

  • @amanpreetsingh881
    @amanpreetsingh881 Před rokem

    Yr dukh hunda jdo tusi ik bande da sath de rhe

  • @gora9973
    @gora9973 Před rokem +14

    ਵਿਆਹ ਆਪਣੀ ਕਮਿਊਨਟੀ ਵਿਚ ਹੀ ਕਰਾਉ ਦੂਸਰੀ ਕਮਿਊਨਟੀ ਵਿਚ Adjust ment ਔਖੀ ਹੁੰਦੀ ਆ ਰੀਤੀ ਰਿਵਾਜ ਘਰ ਟੁੱਟਣ ਦਾ ਕਾਰਨ ਬਣਦੇ ਆ ਦੂਜੀ ਗੱਲ ਵਿਆਹ ਕਰਾਉਣ ਤੋਂ ਪਹਿਲਾਂ ਸੋਚਣਾ ਸੀ ਬੀਬਾ

  • @tarsemkaur2786
    @tarsemkaur2786 Před rokem +1

    Such a talented and famous girl got tricked.Very sad.🙏🙏

  • @praveenlata3190
    @praveenlata3190 Před rokem

    Koi ni jo jis time te malak data krda theek krda ,,sb rheek hoju tkrhi hoja tu bdiya show lgao
    Sachai di jitt hou 👍🏼♥️🇮🇳

  • @parmjeetkaur3034
    @parmjeetkaur3034 Před rokem

    Account wali gal samjh nai aayi ..account jyoti da ha khud v bank ja k check kar sakde see

  • @kuldipkaurkalsi923
    @kuldipkaurkalsi923 Před rokem

    ਤੁ ਠੀਕ ਹੇ ਤੁਸੀ ਜਿਥੇ ਵੀ ਕੰਮ ਕਰਦੇ ਹੇ ਸਾਰੇ ਤਰਾ ਦੇ ਲੋਕ ਹੁਦੇ ਹੇ ਇਹ ਨਹੀ ਕਿ ਲੇਡੀ ਜੋਪ ਕਰਦੀ ਹੇ ਇਹ ਕਿਸੇ ਨਾਲ ਖਰਾਬ ਹੇ ਤੁ ਬਹੁਤ ਹਾਡ ਜੋਪ ਕਰਦੀ ਹੇ ਿਕਉ ਕਿ ਉਹ ਆਪ ਨਸ਼ੇ ਕਰਦਾ ਹੇ ਉਸ ਨੁ ਸਾਰੇ ਅਪਣੇ ਵਰਗੇ ਲਗਦੇ ਹੇ ਲੇਡੀ ਕਈ ਕੂਛ ਬਰਦਾਸ ਕਰਦੀ ਹੇ ਮਿਹਨਤ ਕਰਦੀ ਹੇ ਤੁ ਸਟਰੋਗ ਬਣ ਕਿ ਰਹਿ

  • @charanjitsingh-qu7bu
    @charanjitsingh-qu7bu Před rokem +7

    Noora medam Aap de Father di statement kujh Or he

  • @jashanrandhawa4258
    @jashanrandhawa4258 Před rokem

    very nice seelm ji

  • @iqbaljaved9550
    @iqbaljaved9550 Před 3 měsíci

    Master Saleem Sb ،
    Barri Khushi hue ap Joti ka Sath dy rahy hn ,
    Master Saleem Sb , ap Joti ka her Tarah say khial rakhna

  • @prabhleenkaur4718
    @prabhleenkaur4718 Před rokem +3

    Lok pta ni comnt galt keo krde aa jis insan te paye ohi janda baki bakwas keo krde ne pta ni lok ki dikhona chonde aa

  • @Nav56757
    @Nav56757 Před rokem

    Gud decision

  • @amrindersingh4747
    @amrindersingh4747 Před rokem +6

    La laya love marriage da swad hun

  • @kalersaabkaler747
    @kalersaabkaler747 Před rokem

    Khtarnak. 👧

  • @Asliawazpunjabdi
    @Asliawazpunjabdi Před rokem +5

    Love marriage da natiza

  • @vikasmor-ff2kn
    @vikasmor-ff2kn Před rokem

    Saleem ji aap bilkul shi bol rhe ho

  • @gurlabhsingh8072
    @gurlabhsingh8072 Před rokem

    ਭੈਣ ਜਾਂ ਬਾਪੂ ਕੀ ਆਉਣ ਇਹ ਗਲਤ ਹੈ ਪਿਆਰ ਇੱਕ ਵਾਰ ਹੁੰਦਾ ਵਾਰ ਵਾਰ ਨਹੀਂ ਖਾਜੇ ਦਾ ਅਗਵਾ ਡੱਡੂ ਇਹ ਕੁੜੀ ਗਲਤ ਹੈ ਆਪ ਸਾਰੇ ਪਾਟੇ ਹਨ ਹੰਸ ਰਾਜ ਹੰਸ ਜੀ ਦਾ ਭਾਈ ਸਾਰੀ ਗਲਤੀ ਇਹਨਾਂ ਦੀ ਦੱਸ ਰਹੇ ਹਨ ਘਰ ਵਾਲਾ ਸੱਕੀ ਹੈ ਤਾਂ ਬਦਲ ਦੇਵੋ ਡਰੈਵਰ ਜੀ

  • @preetpandherkaur94
    @preetpandherkaur94 Před rokem +3

    Yar oh band menu thik lgda eh galt aa

  • @BaljitSingh-eg5fc
    @BaljitSingh-eg5fc Před rokem +3

    20 ਕੜੋੜ ਦਾ ਕੀ ਤੁ ਟੇਕਸ ਦਿੱਤਾ

  • @bkaushal2538
    @bkaushal2538 Před rokem

    Life vich bhut kuchh hunda...bhut bar apne v khilaf hunde ne par eh time v langh jana...tuci stress nhi lena

  • @vilmafavorito
    @vilmafavorito Před 3 měsíci

    JYOTI G EVERY RELATION START WITH TRUST IF HE DONT TRUST YOU ANYMORR BE HAPPY TAKE CARE YOU KNOW INDIAN AND PAKISTANI PEOPLES NARROW AND NAGATIVE MIND

  • @kakasingh36
    @kakasingh36 Před rokem +5

    Koi v naal ni
    Isde father kuch hor keh rhe ne

  • @AmarjitSingh-vb7uv
    @AmarjitSingh-vb7uv Před rokem

    ਸਿਆਸਤ ਦਾ ਸ਼ਿਕਾਰ ਹੋ ਗਈ ਵਾਹਿਗੁਰੂ ਜੀ ਭਲਾ ਕਰੇ

  • @pranavkumar6783
    @pranavkumar6783 Před rokem

    Master sleem ji ghar vasao na ki tohrdo,mai ta tuhanu bahut samjdar samaj da c

  • @shayamsingh7337
    @shayamsingh7337 Před rokem +1

    Jai sai g 🙏🙏🙏🙏 sign ji sab kuchh theek karenge Nooran sister ji sign ji per yakin rakho Jo galat hai usko Saja milegi rab ke ghar der hai andher nahin Jay sai Di

  • @balarani4602
    @balarani4602 Před rokem

    I miss you 😢😢😢😢😢😢😢

  • @kohinoor2743
    @kohinoor2743 Před rokem

    Rabb janda .kis tonn kashoor ho janda. Change bhale rishtiyan ch dil kiwe door ho janda. Raule nalon sajjna hisab changa hunda .larre nalon sajjna jawab changa hunda .halat de hisab nal .hisab honn bala lagda

  • @onkarsinghsogi4301
    @onkarsinghsogi4301 Před rokem

    Dont worry kada vi ike pakh di gall sun ka fasla nai hunda jyoti ji..

  • @TarveenThakur
    @TarveenThakur Před 3 hodinami

    Yaar oh astaam prho jyoti apni bhain naal agreement kita pta chal jayega ki jyoti apne bhaina baare ki soch rakhdi aa

  • @iqbaljaved9550
    @iqbaljaved9550 Před 3 měsíci

    Joti Jee , ap ny ghabrana nhi , ap Musliman hn aur muslimano ki qabal e fakhar beti hn , Pura Pakistan apky Sath hn

  • @jatinderkaurvirk3135
    @jatinderkaurvirk3135 Před rokem

    👍👍👍Sis g

  • @jasvirwahegurujigrewal792

    Noora sister nu insaf milna chahida

  • @gms546
    @gms546 Před rokem

    He ek nu apni jindagi Jeen da huk hai....j nahi bandi taan Alag ho jao....je reh skde taan ekathe ho jao....j nahi wah chaldi taan Alag ho a better hai...lokan di prwah na kro...eh kise passe Jeen nahi donde...apni life da socho jiwe thik lagda

  • @Ashreet1234
    @Ashreet1234 Před rokem

    Singer hon nu chdd k v bhut samajdar kudi a jyoti nooran

  • @sunitajeryal1685
    @sunitajeryal1685 Před 11 měsíci +1

    🌷🌹👌

  • @GurpreetKaur-xr9qq
    @GurpreetKaur-xr9qq Před rokem +6

    Why men are not changing their mortality? She is very talented girl and feel bad for such girls.

  • @tarloksinghpunia7888
    @tarloksinghpunia7888 Před rokem +2

    ਮਿਤਰ ਤੈਰਾ ਕੋਈ ਨਹੀ ਸਗੀਅਨ ਮੇ ਕਿਊ ਪਡਾ ਸੋਵੈ ਇਨ ਠਗੀਅਨ ਮੇ ਚੇਤ ਕਰ ਪਰੀਤ ਕਰੋ ਸਤਸੰਗ ਮੈ ਗੂਰੂ ਫਿਰ ਰੰਗ ਦੈ ਨਾਮ ਅਰੰਗ ਮੈ, ਨਾਮ ਕੋਈ ਹਿੰਦੀ ਪੰਜਾਬੀ ਦਾ ਅੱਖਰ ਨਹੀ ਹੈ, ਨਾਮ ਇਕ ਤਾਕਤ ਹੈ ਜੋ ਸਾਡੇ ਅੱਖਾ ਪੀਸੈ ਧੂਨਕਾਰਾ ਦੇ ਰਹੀ ਹੈ, ਨਾਮੈ ਹੀ ਤੇ ਸਭ ਕੁਝ ਹੋਇਆ,

    • @merciful4009
      @merciful4009 Před rokem

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amarjeetkour4606
    @amarjeetkour4606 Před rokem

    Hyyyy oooo rabbba kudiya di kismat,,,eh vyah kisnay bnaya

  • @gagandeep627
    @gagandeep627 Před rokem

    Kunal g or noor g nu dowaa nu ikta bathya jawaa ta fir live Kita jna Chida Fir asli gl pta lgu ga

  • @harjeetbhullar7644
    @harjeetbhullar7644 Před rokem

    ਗਾਇਕ ਵੀਰ ਇਠਾ ਦੀ ਸੁਲਾ ਕਰਾਉ ਸਾਰੇ

  • @buntyrockstudio5479
    @buntyrockstudio5479 Před rokem

    Saleem bhaji bol rhe k mata rani ess nu problem cho bahar kadde
    Ghar wali mata rani nu ta ehne pehla ee dukhi kr chaddeya si jdo cort marriage krwai..hun mata rani ki kre

  • @mansaab2705
    @mansaab2705 Před rokem +1

    ਯੇਹ ਖ਼ਲਕਤ ਹੈ ਯੇਹ ਸਬ ਜਾਂਣਦੀ ਹੈ।😇😇😇😇😇😭😭😭😭😭😭😭😭

  • @itzsunny234
    @itzsunny234 Před rokem +3

    Love marriage kiti c tusi

  • @user-xh7yf2yl8d
    @user-xh7yf2yl8d Před rokem +3

    ਜੇ ਤੂੰ ਐਨਾਂ ਚੰਗਾ ਤਾਂ ਸਮਝੌਤਾ ਕਰਾ ਨਾ ਕਿ ਵਿਰੋਧ

    • @sukhsukh8415
      @sukhsukh8415 Před rokem +1

      ਅਮਨਦੀਪ ਕੌਰ ਅਮੈਰਿਕਾ ਵਾਲੀ ਨੂੰ ਵੀ ਸਮਝੌਤੇ ਮਜਬੂਰ ਕਰ ਗਏ ਸਨ ਮਰਨ ਲਈ

  • @kuljeetkaur108
    @kuljeetkaur108 Před rokem +1

    sis tere naal aa.....

  • @rajveerdhilon3172
    @rajveerdhilon3172 Před rokem

    Jaldi jaldi jud jao Jyoti

  • @ashukkumar4832
    @ashukkumar4832 Před rokem

    Beuhat.dukh.huy. bahut badi star hai pure Hindustan ko. Naj hai

  • @davindersingh3981
    @davindersingh3981 Před rokem

    Sat Shri akal paji, shahrukh konaa, AR Rehman kon aa

  • @Malhanmarjana786
    @Malhanmarjana786 Před rokem +1

    Gharde nll tan hunde j kam sahi hunda ek side sunke fasla ne laida duji party d v suno tadhi ek hath nll te vajdi ne