Exclusive : Jyoti Nooran ਦੇ ਆਰੋਪਾਂ ਤੋਂ ਬਾਅਦ ਸਾਹਮਣੇ ਆਇਆ ਪਤੀ, ਦਿੱਤਾ ਹਰ ਆਰੋਪ ਦਾ ਜਵਾਬ
Vložit
- čas přidán 5. 08. 2022
- #jyotinooran #noorasisters #KunalPassi
हमारी मोबाइल एप आईफोन पर करें डाउनलॉड
apple.co/3aI0NyB
हमारी एंड्रायड एप डाउनलॉड करें
bit.ly/2TajL9G
हमारे टेलीग्राम चैनल से जुड़ें
t.me/dainiksaveratv
Free Hindi ePaper Download App
bit.ly/2TajL9G
Official website:
www.dainiksaveratimes.com
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera - Zábava
ਔਰਤ ਦਾ ਸਤਾਇਆ ਬੰਦਾ ਵੀ ਕੀ ਕਰੇ 🙏
ਮੁੰਡਾ ਸਹੀ ਲੱਗਦਾ ਹੈ।
ਮੁੰਡਾ ਸਹੀ
Kunal passi bilkul sahi gall explain kr rahe aa
ਵੀਰੇ ਉਦੋਂ ਤੁਸੀਂ ਕਹਿੰਦੇ ਸੀ ਇਸ ਦਾ ਪਿਉ ਨੂਰਾਂ ਤੋਂ ਸੋਅ ਬਹੁਤ ਕਰਾਉਂਦਾ ਮੈ ਇਸ ਨੂੰ ਪਿਆਰ ਕਰਦਾ ਦੁੱਖੀ ਨਹੀਂ ਦੇਖ ਸਕਦਾ ਹੁਣ ਤੁਸੀ ਨੋਟਾਂ ਦੀ ਬੋਰੀ ਨੂੰ ਹੱਥ ਪਾਇਆ ਸੀ ਤੁਹਾਨੂੰ ਤਾਂ ਕੁਝ ਵੀ ਨਹੀਂ ਆਉਂਦਾ ਬੇਰੋਜਗਾਰ”
ਬਾਈ ਲਾਓ ਚ ਸਿਰਫ਼ ਵਕੀਲਾਂ ਨੂੰ ਹੀ ਫ਼ਾਇਦਾ ਹੋਣਾ ਜੇ ਨਹੀਂ ਨਿਭਦੀ ਚੁੱਪ ਕਰ ਕੇ ਛੇ ਮਹੀਨੇ ਦਾ ਪਰੋਸੀਜਰ ਹੈ ਤਲਾਕ ਲੈ ਲੋ 🙏🙏🙏🙏🙏
Lakh de lahnt je har ek de wife no kuj nahi hande fer banda karo kadda
pese te joti hi kamaudi a
This men is speaking truth je galat hunda te court jan di gall na karda
Bai ehne payment jado leni jyoti de name te fer court ch Tatu niklna
Veer theek bol riha hai mann bhar gya
Jyoti noora very talented singer, god ehnaa di umar lambhi kare. God ehna nu hamesha khush rakkhe
00
ਨਾ ਦਸ ਕਹਾਣੀ ਸਭਨਾ ਨੂੰ ਲੋਕ ਲੂਣ ਪਾਉਣ ਗੇ ਜਖਮਾ ਤੇ ,,,ਵੀਰੇ ਮੈ ਤੇਰੇ ਨਾਲ ਆ ,ਵੀਰੇ ਮੈ ਗੁੱਜਰ ਦੇ ਢਾਬੇ ਤੇ ਬੈਠਾ ਹੁੰਦਾ ਜਦੋ ਮਰਜੀ ਆ ਜਾਵੀ ਤੇਰੇ ਨਾਲ ਆ ਸਾਰੇ ਪਾਸੇ ਤੋ ਬਾਈ ਜੀ
ਬੰਦਾ ਸਹੀ ਇਹ ਵੀਰ ਜੀ
Oh v var var Shi gall kehndi aa ke asi rab nu mann de aa eh vi keg reha ke Rabb nu mann da 🤨 Baki sari duniya Kehra Ravan nu mann de aa
ਮੈ ਆਖਾ ਦੁਖ ਮੂਜ ਕੋ, ਦੂਖ ਸਬਾਇਆ ਜੱਗ ਕੋਠੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ
ਫ਼ਿਰੋਜ਼ਪੁਰ ਸ਼ੋ ਵਿੱਚ ਵੱਡੀ ਨੇ ਤੈਨੂੰ ਕਿਵੇਂ ਅਵਾਜ਼ ਮਾਰੀ ਸੀ ਅੱਖੀਂ ਵੇਖਿਆਂ ਤੇ ਸੁਣਿਆ ਆਵਦੇ ਕਰਿੰਦੇ ਨੂੰ ਵੀ ਨੀ ਸੱਦਦਾ ਕੋਈ ਮੁੰਡਾ ਠੀਕ ਆ
ਸਹੀ ਵੀਰ ਤਲਾਕ ਨਾ ਦੇਵੀ ਗੰਦ ਪਾਇਆ ਇਨਾ ਕੋਟ ਵਿਚ ਰੋਲ ਦੀ
Wah bai teri soch de kise da haq ni jhare jo mrji kre tanu bai ki haq ea eda khne da
Baki bai a kaho ke sahi raho ghar cha
He sounds like he is telling the truth.
u r right passi bhaji
ਮੁੰਡਾ ਸੱਚ ਬੋਲਦਾ ਯਾਰ
Munde di gl sun k lgda va bilkul sach bol riha lgda va pr afsos is gl da h ki is munde di gl nu nehde hoke suneya nhi ja riha is te gor kiti jave is diya galla te us te is lyi gor kiti ja rhi aa Jyoti noora te ku k oh star aa asal vich sachai dekho eh paaji right 👍
ਇਹ ਮੁੰਡਾ ਸੱਚ ਬੋਲ ਰਿਹਾ
ryt bro
Full sport Jyoti.
Right bhaji
ਵੀਰ ਜੀ ਤੁਸੀਂ ਸੱਚ ਬੋਲਦੇ ਹੋ ਤੁਹਾਡੀਆ ਗੱਲਾਂ ਦੇ ਵਿੱਚ ਦਮ ਹੇਂਗਾ ,,ਜੋਤੀ ਨੂੰਰਾ ਜੀ ਕਹਿੰਦੇ 20 ,,ਕਰੋੜ ਦਾ ਘਫਲਾ ਕਿਤਾ ਕੁਨਾਲ ਪਾਸੀਂ ਜੀ ਇਨ੍ਹਾਂ ਨੂੰ ਪੁੱਛੋ 20 ਕਰੋੜ ਥੋੜਾ ਨੀ ਹੁੰਦਾ ,,,🙏🙏🙏
ਮੈ ਖੁਦ ਦੇਖੀਆ ਆਏ ਸੀ ਇਹ ਇਹ ਤਾ ਵਿਚਾਰਾਂ ੳਸ ਦੀਆ ਲੱਤਾ ਘੁੱਟ ਦਾ ਰਿਹਾ ੳਸ ਦੀਆਂ ,
Latta ghat da karka Rayola peya jo ghut na c
U r right passi bhaji
ਗਲਤੀਆਂ ਦੋਨਾਂ ਤੋਂ ਹੀ ਹੋਈਆਂ।।ਦੋਨਾਂ ਨੇ ਇੱਕ ਦੁੱਜੇ ਨੂੰ ਸਮਜਣ ਦੀ ਕੋਸ਼ਿਸ਼ ਨੀ ਕੀਤੀ।।
Schi gal a
Yes true
I support Kunal passi
ਕੋਈ ਕੁਛ ਮਰਜੀ ਕਹੀ ਜਾਵੇ ਪਰ ਨੂਰਾ ਸਿਸਟਰ ਸਟੇਜ ਤੇ ਵੀ ਬਹੁਤ ਬਤਮੀਜ਼ੀ ਕਰਦੀਆਂ ਨੇ
ਯਾਰ ਪੈਸਾ ਜਿੰਦਗੀ ਚ ਜਰੂਰੀ ਨਹੀ ਹੁੰਦਾ ਸੁੱਖ ਵੀ ਬਹੁਤ ਜਰੂਰੀ ਆ ਐਨਾ ਪੈਸਾ ਹੋ ਕੇ ਵੀ ਘਰ ਚ ਸੁੱਖ ਨਹੀ
You r right bro
Right bro
Sahi gall veer g tuhade naaaaaal aaaaaa
Yesss
ਭਲਾ ਹੋਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ ਹੁਣ ਭਾਰ ਲੱਥਾ ਸਿਰੋਂ ਮੌਜ ਕਰ ਬਾਈ
ਕੁੱਤੇ ਦਾ ਬੱਚਾ ਬਣਿਆ ਤਾਂ ਹੀ ਨਵਾਂ ਮੋੜ ਸਨਸਨੀਖੇਜ਼ ਵੀਡੀਓ ਊ
Bilkul sah ho vr ji
ਵੀਰੇ ਤੂੰ ਗਲਤੀ ਕਰ ਰਿਹਾ ਸੀ , ਤੂੰ ਗਲਾ ਨੀ ਚੰਗੀ ਤਰਾ ਸਾਫ ਕਰਦਾ ਸੀ ਇਸ ਦਾ , ਪਹਿਲਾਂ ਤਾ ਇਹ ਆਪਣੇ ਮਾ ਬਾਪ ਦੀ ਨਹੀ ਬਣੀ , ਹੁਣ ਤੇਰੀ ਕਿਵੇ ਬਣ ਜੂੰ , ੳਦੋ ਇਹ ਆਪਣੇ ਮਾ ਬਾਪ ਲਾਈ ਏਦਾ ਬੋਲਦੀ ਸੀ ,ਹੁਣ ਇਸ ਲਾਈ
Tusi l'ok mere bina kise da dukh ni smjde
ਜੋਤੀ ਦੀ ਬਦਕਿਸਮਤੀ ਹੀ ਸੀ ਤੇਰੇ ਨਾਲ ਵਿਆਹ ਕਰਵਾ ਲਿਆ
Right
He seems genuine
Manu lagda beer sach bol Raha hai Ji 👌👍
ਗੱਲ ਸੁਣੋ ਵੱਡੇ ਚੈਨਲ ਵਾਲਿਉ, ਆਹ ਜਿਹੜੀ ਐਡ ਵੀਡੀਓ ਦੇ ਲਾਸਟ ਵਿੱਚ ਵਿਖਾਈ ਹੈ ਬਾਬਾ ਬੰਗਾਲੀ ਦੀ ਇਸ ਨਾਲ ਕਿਉਂ ਅੰਧਵਿਸ਼ਵਾਸ ਫੈਲਾ ਕੇ ਪੰਜਾਬ ਦਾ ਬੇੜਾ ਗਰਕ ਕਰ ਰਹੇ ਹੋ
Very right
Bilkul veer coat vic clear kro har n mnno ho sakda tusi thik hovo
Bilkul sahi bolda bai 👌
ਜੈ ਗੁਰਦੇਵ ਜੀ
ਬਾਬਾ ਬਗਾਲੀ ਕੋਲ ਚਲੈ ਜਾਵੈ ਚੈਨਲ ਵਾਲੀਆ ਨੇ ਐਡ ਲਾਈ ਹੋਈ ਆ ,
💯💯💯👌👌👌👌👍👍👍😁🤪😄😁🤣
😂😂😂😂😂😂👌👌👌👌
Sach bol reha
Munda saccha te noora jhoothi aa. Odha dil bhar gaya es munde to
Ok
Eh veer sacha awa
Joyti g shi ne una diya gal bat to pta lagda joyti mehnat krde ne
Right Bai eh
Baba yameen bangali di help le lo
💯💯💯💯💯💯👌👌👌👌👍👍👍👍👍🙏🏼🙏🏼🙏🏼❤❤🤣😁😆🤪😂😄
ਸੱਚਾਂ ਵਾ ਤੂ 22
true
Munda such keh reha hai.
Kunal bhaiya aap right ho 👍
Lakh de lanat aa aina wada chennel ho k v fraud ty tongi babay da advertise chla ria a aida sida mtlb k sach jhoot de koi parwa nae
Yarr Agli star ban gai hun teray ton,agli kehra Suhdana chuhdi a
But yeh baat sach h...stage pr beizati kr deti thi....ek baar chai na milne wali baat pr noora gussa kr rhi thi organizer prr..kunal beech me kuch bolne lga to usko bolti tu chup krr...mujhe uss time b feel hua like husband ni jaisi khna iska worker h...baaki rbb jaane
Sahi kaha jyoti bht aggressive hai bht var stage par gussa karti thi yeh bhai asha ladka hai phillor me enki shop vi hai abb log ladki ki bat jyada mante hai jab k ladke har var galat nahi hote aur 20 crore koi shoti rakam nahi hoti te 8 sala cho kehndi 1 sal bad hi ladai hon lag gyi c fer 7 sal kyu nal rahi odu hi apne paise samb lendi hun ta jhoth hi bol rahi aa
@@harjsingh6993 hmm......
ਮਾਇਆ ਮਤ ਮਾਰ ਦਿੰਦੀ
ਜਿਹੜੀ ਆਪਣੇ ਮਾਂ-ਬਾਪ ਦੀ ਨਹੀ ਉਹ ਤੇਰੀ ਕਿਥੇ ਹੋ ਜਾਉ
Kunal sahi keh reha aa
O te sab theek aa par adds ki show ker rehi ya video thale
Noora da koi itbar nahi... Bnada sahi aa..
ਵੀਰ ਕੀ ਤੂ ਭੂਤਾਂ ਪਟਾਰੀ ਲੲਈ ਫਿਰ ਦਾ ਸੀ ਇਸ ਦੀ ਚੀਕਾਂ ਮਾਰਦੀ ਦੀ ਵੀਡੀੳ ਜੱੱਜ ਨੂੰ ਵਿਖਾ ਦੀ ਓਹ ਵੀ ਡਰ ਜੂ
😂😂
Very good job
phila ma jyoti noora de v puri video dak k hatya hun usda husband de v dakhi aa usda husband sach bol raya aa
Jado vere g tade nal viaa Karvona c odo apne papa nu Galt khandi c Hun tanu aa gala apne nu v kha c joti g ne Hun tanu galt kuri phla bap galt c Hun husband
you are right pasi gavar joti
Ah v sach eh daly ghumdi Jyoti noora
Lagda kadka sahi h
I think he is lying mehnat noora ki or aish iski
court main ja kr fesla kr lo jo sach ho pta lgay
Chadde ehna nu kato tension lende a ehna da sarrr jana dont worry
koy ksi k sath zabrdasti nahi rh skta ye tu do dilon ki bat hey
Bai tu. Shreef. A. Eho tera kasoor. A. Us Kol. Paysa. A. Gaya. Hun. Usnu. New. Friend. Cehida
Channel aleo babiya diya kabra ek channel hor khol lo te ek center ja darmsala khol lo othy loka nu bolya kro
ਬੰਦਾ ਸਹੀ ਲੱਗ ਰਿਹਾ ਜਰ
A babe yammi nu gold medal dita kine eh das dya karo ads loon to baad
E munda such keh reha noora kol paise aa gye paise da ghamnad aa gya es kudi nu ki m ajad rva hr war kudi hi sahi nhi hundi munde da पख व vekho
Court Marriage ton hor ki expect kr skde ho …..
ਬੰਦਾ ਹੋਰ ਕਰ ਲਾ ਭਰਾਵਂ ਜੋਤੀ ਨੇ
Eh gl bilkul sach h
Jdo mrd kmayi krda ta sochda ki
Mai Meri aurt di har khwahish poori kra
Pr jdo aurt kmayi krdi h ta sochdi h
Mainu mrd di jroort nhi
Gl kaudi aa pr bilkul sach aa
Joti jooth bole deyiaa
He is ryt 8 saal baad hi kyun?
Hrek kosish krda risulta think Kern da
Ham bhi paasi hain bhai sahab
Tusi vi phillor tu aa kunal huna di fruit shop vi aa othe oda v jyoti chwl jnani aa bolan di akal nahi ehno ehdi hi galti huni ah kunal ta sahi lagda mainu
@@harjsingh6993 👍👍
Ik gal pakki aa k jdo husband wife vicho koi ik kmaan wala howe te jehda kmanda hunda oh duje nu kuj nhi smjda
Munda sach bolda bachera.
Jo apna parents di ni ho saki oh tare kitho ho ju
Munda sahi lag reha
Us kudi ne iske pyar ke liye apna sab kuch daav par lagaya isne uske pyar de kader nhi pahchni. Or baki sab rab janta hai. Ki hakiakat kya hi. Is munde filling me pyar vaali baat najer nahi aa rahi. Dua karte hi isko parmatma saty ki raah dikhaye. Jai hind jai bharat vandematrem namste🙏🙏🙏
Ego problem
ਨੂਰਾ ਗਲਤ ਆ। ਝੂੰਠ ਬੋਲਦੀ ਆ। (20)ਕਰੋੜ ਰੁਪਏ ਦਾ ਸਬੂਤ ਦੇਵੇ ਕਿਥੋ ਕਿਥੋ ਪੈਸੇ ਜਮਾ ਕਰਾਏ ।
Uuuuu
Veere roti nu chochi na kho j Allah ne dita tan shukrana kro loan nu tmasha n dikhao gharan vich vahut kush ho janda nooran tuhanu clasical heera milea nooran j aps vich compromise Karo life easi ho jaege
Te gall bhar kadhi ta jyoti ne aa eh ta bichara bolleya hi baad ch aa eh nasihat jyoti nu v deyo mha pursho 🙏
A banda sai hai jyoti galat hai
Yr pehla a Jyoti kendi c ghar de galat c hun Munda galat ho gya a pta ni aina ta
Full support Jyoti 🔥🔥
Uuuuuu
Joti kise naal nahi rah sakde jo banda agresiv huda oho kise naal nahi katt sakde.
Tu prava ap kahi Jana smack peena tenu kehda support kru
ਇਹਨਾਂ ਛੋਟੇ ਲੋਕਾਂ ਦਾ ਪੈਸੇ ਨੇ ਦਿਮਾਗ ਖ਼ਰਾਬ ਕਰ ਦਿੱਤਾ ਜੀ ਪਹਿਲਾ ਪੈਸਾ ਇਹਨਾਂ ਦੇਖਿਆ ਨਹੀਂ ਤੇ ਹੁਣ ਦੇਖਿਆ ਤੇ ਪਾਗਲ ਹੋਗੇ ਨੇ ਸਾਰੇ ਕੁਨਾਲ ਪਾਸੀ ਨੂਰਾ ਨੂੰ ਤਲਾਕ ਦੇਣ ਦੀ ਸੁਪਨੇ ਚ ਵੀ ਨਹੀਂ ਸੋਚ ਸਕਦਾ ਕਿਉਂਕਿ ਉਸ ਦੇ ਨਸ਼ੇ ਦਾ ਸਾਰਾ ਖਰਚਾ ਉਸਦੀ ਸਾਰੀ ਅਜਿਸ਼ੀ ਦਾ ਸਾਰਾ ਖਰਚਾ ਨੂਰਾ ਦੇ ਪੈਸੇ ਤੋਂ ਚਲਦਾ ਸੀ ਆਪਣੇ ਉਸਦੇ ਪਲੇ ਕੱਖ ਵੀ ਨਹੀਂ ਹੈ ਨਾਲ਼ੇ ਇਹਨਾਂ ਲੋਕਾਂ ਦਾ ਕੋਈ ਸਟੈਂਡ ਵੀ ਨਹੀਂ ਆ
Mundda sach bol reha g
Dono diya sunka fer fasla krna cahida da va pulis nu har koi apna apnu sahi bolda va kdi kise na kha ki ma galt va
Hnji