Laat (Official Video) Jassi X | Kabal Saroopwali | Latest Punjabi Songs

Sdílet
Vložit
  • čas přidán 2. 10. 2023
  • Keep up the good support! Tune in now! Stay connected with us & subscribe us:
    ► Subscribe to us for more updates: bit.ly/Subscribe-KabalSaroopwali
    ------------------------------------------------------------------------------------------------------------------------------
    Song: Laat
    Singer: Jassi X
    Lyrics: Kabal Saroopwali
    Music: Jassi X
    Poster Design & Visuals : Plan A Productions
    Online Promotion: Sureshot Group
    -------------------------------------------------------
    Managed By Hs Media
    Enjoy & stay connected with us!
    Contact- +9195921-01618
    ► Like us on Facebook: / kabalsaroopwaliofficial
    ► Follow us on Instagram: / kabal_saroopwali
    #JassiX #KabalSaroopwali #Laat #punjabisong
  • Hudba

Komentáře • 995

  • @kabalsaroopwalii
    @kabalsaroopwalii  Před 8 měsíci +215

    ਭਲੀ ਕਰੂ ਦਸ਼ਮੇਸ 🙏🙏
    #share #support

    • @sidhudifangirlGagan9322
      @sidhudifangirlGagan9322 Před 8 měsíci +4

      🙏✍👌💯🔥
      ਵਾਹਿਗੁਰੂ ਜੀ ਮੇਹਰ ਕਰਨ 🙏🙏❤

    • @Hmmh2017
      @Hmmh2017 Před 8 měsíci +5

      #wmk 🙏🏻

    • @Gursewakjanjua
      @Gursewakjanjua Před 8 měsíci +1

      veer word ni bus waheguru teri lami umar karaaa 😂😂😂

    • @Gursewakjanjua
      @Gursewakjanjua Před 8 měsíci

      yaar 😂😂😂 haasa aa gaya tare wali line sun k 😂😂😂

    • @inder532
      @inder532 Před 8 měsíci

      Jatt v isai bane ne iqbal sandhu da sara pariwar
      Sab da kyo ni bolya
      Kalle majbi Singha da bol ta
      Dimaag nhi ga ki gal

  • @kulwinderchohan872
    @kulwinderchohan872 Před 8 měsíci +289

    ਰੋਸਾ ਮਜ਼ਬੀ ਸਿੰਘਾ ਨਾ ਜਿਹੜੇ ਬਣ ਗਏ ਈਸਾਈ 👍✍️

  • @Gulshan.1234
    @Gulshan.1234 Před 8 měsíci +36

    ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਉਸਤਾਦ ਜੀ ਨੇ ਬਹੁਤ ਸੋਹਣਾ ਲਿਖਿਆ , ਸਲਾਮ ਹੈ ਉਸਤਾਦ ਜੀ ਨੂੰ , ਵਾਹਿਗੁਰੂ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਏਨਾ ਨੂੰ ❤

  • @indersingh-mb1qv
    @indersingh-mb1qv Před 8 měsíci +28

    ਵੀਰੇ ਕੋਕਾ ਜੜ੍ਹ ਤਾਂ, ਇੱਕ ਇੱਕ ਬੋਲ ਸੱਚਾਈ ਸਾਹਮਣੇ ਰੱਖ ਗਿਆ, ਜਿਉਂਦੇ ਰਹੋ ਵੀਰ ਜੀ ❤❤❤ ਕਲਮ ਓਹੀ ਹੁੰਦੀ ਏ ਜੋ ਸੱਚਾਈ ਬਿਆਨ ਕਰੇ, ਤੁਹਾਡੀ ਕਲਮ ਗੁਲਾਮੀ ਪੈਰਾ ਥੱਲੇ ਰੋਲ ਗਈ ❤❤❤

  • @GurwinderSingh-ts1bk
    @GurwinderSingh-ts1bk Před 8 měsíci +21

    ਕਾਬਲ ਬਾਈ ਜੀ ਤੁਸੀਂ ਹਮੇਸ਼ਾਂ ਹੀ ਪੰਜਾਬ ਦੇ ਹੱਕ ਸੱਚ ਲਈ ਆਵਾਜ਼ ਬੁਲੰਦ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀ 🙏🙏🙏🙏🙏

  • @baljitbawa-gb8od
    @baljitbawa-gb8od Před 8 měsíci +14

    ਵੀਰੇ ਸੋਹ ਰੱਬ ਦੀ ਸਵਾਦ ਆ ਗਿਆ ਗਾਣਾ ਸੁਣ ਕੇ ਕਾਬਲ ਵੀਰੇ ਵਾਹਿਗੁਰੂ ਚੜਦੀਕਲਾ ਵਿਚ ਰੱਖੇ ਵੀਰੇ ਤੈਨੂੰ

  • @karanbazidwala
    @karanbazidwala Před 8 měsíci +16

    ਤੇਰੀ ਕਲਮ ਨੀ ਮਰਨੀ ਕਦੇ . ਜਿਉਦਾਂ ਰਹਿ ਸਰੂਪਵਾਲੀ ਵਾਲਿਆ ❤️🙏✅⛳️⛳️

  • @amrinderbrar7763
    @amrinderbrar7763 Před 8 měsíci +10

    ਇਹੋ ਜਿਹਾ ਗੀਤ ਲਿਖਣ ਤੇ ਗਾਉਣ ਲਈ ਜੁਰਤ ਚਾਹੀਦੀ ਆ।
    ਪੰਜਾਬ ❤

  • @prabjit7425
    @prabjit7425 Před 8 měsíci +16

    ਗਾਣਾ ਸੁਣ ਸੁਣ ਕੇ ਰੂਹ ਖੁਸ਼ ਹੋ ਗਈ 🌟🏅।

  • @amritpalsingh9413
    @amritpalsingh9413 Před 8 měsíci +26

    Bai ji siraaa kraata ,, Agge to v eho jahe geeta di e aas krde aa ji ❤

  • @maninderrandhawa8683
    @maninderrandhawa8683 Před 2 měsíci +1

    ਮਾਣ ਆ ਵੀਰ ਤੇਰੇ ਤੇ
    ਤੂੰ ਹਮੇਸ਼ਾ ਐਵੇਂ ਹੀ ਚੜਦੀਕਲਾ ਵਾਲੇ ਗੀਤ ਲਿਖਦਾ ਰਹੇਂ❤❤❤

  • @harpreetgill9711
    @harpreetgill9711 Před 8 měsíci +12

    ਬਹੁਤ ਸੋਹਣਾ ਲਿਖਿਆ ਕਾਬਲ ਵੀਰ ਤੇ ਗਾਇਆ ਵੀ ਬਾਖੂਬ ….ਵਾਹਿਗੁਰੂ ਚੜ੍ਹਦੀ ਕਲ੍ਹਾ ਚ ਰੱਖੇ❤❤❤
    ਜੁੱਤੀ ਭਾਊਆ ਦੀ ਆ ਕਾਇਮ……ਤਾਰਾ😅😅😅😅

  • @sukhraj8238
    @sukhraj8238 Před 8 měsíci +5

    ਕਿਸੇ ਕਿਸੇ ਵਿਚ ਹਿੰਮਤ ਆ ਅੱਜ ਦੇ ਟਾਈਮ ਵਿਚ ਏਹੋ ਜਿਹੇ ਗਾਣੇ ਗਾਉਣ ਦੀ 👌👌🙏🙏🙏

  • @nvcng8280
    @nvcng8280 Před 7 měsíci +2

    Bohut vdiya vire sidhu tu baad kise singar de muh tu sch sunn k swaad aa gya waheguru mehr krn g 👊🙏🏻✍️✍️✍️✍️❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @bakshisidhu711
    @bakshisidhu711 Před 7 měsíci

    ਇੱਕ ਕਾਰਨ ਇਹ ਵੀ ਹੋ ਸਕਦਾ ਕਿਉ ਬਣ ਦੇ ਨੇ ਲੋਕ ਇਸਾਈ ਵੀਰ ਪੰਜਾਬ ਵਿੱਚ ਈਸਾਈਆ ਵੱਲੋ ਬਣਾਏ ਗਏ ਸਕੂਲ ਕਿਨੇ ਨੇ ਹਰ ਜਿਲੇ ਵਿੱਚ ਕਿੰਨੇ ਨੇ ਤੇ ਸਾਡੇ ਸਿੱਖ ਧਰਮ ਵੱਲੋਂ ਬਣਾਏ ਗਏ ਕਿਨੇ ਸਕੂਲ ਨੇ ਜਿਸ ਵਿਚ ਸਿੱਖ ਧਰਮ ਬਾਰੇ ਜਾਣ ਕਾਰੀ ਮਿਲ ਸਕੇ ਤੇ ਪੜਾਈ ਫਰੀ ਕਰ ਸਕਣ ਬਾਕੀ ਕਿਸੇ ਨੂੰ ਵੀ ਅਪਣਾ ਧਰਮ ਨਹੀ ਬਦਲਣਾ ਚਹੀਦਾ !! ਵਾਹਿਗੁਰੂ ਮਿਹਰ ਬਾਨ ਹੈ

  • @journeyandvlogs5989
    @journeyandvlogs5989 Před 8 měsíci +5

    ਕਾਬਲ ਸਰੂਪਵਾਲੀ ਵੀਰ ਰੱਬ ਤੈਨੂੰ ਚੜ੍ਹਦੀਕਲਾ ਵਿੱਚ ਰੱਖੇ ਬਹੁਤ ਉਮੀਦਾਂ ਤੁਹਾਡੇ ਵਰਗੇ ਲੇਖਕਾ ਤੇ

  • @GurjantSingh-gk1yj
    @GurjantSingh-gk1yj Před 8 měsíci +16

    Waheguru tuhade te kirpa kre

  • @sohi_Heaven
    @sohi_Heaven Před 8 měsíci +1

    SUPPORT KRO SAB , SACH KOI KOI BOLDA A , JO BOLDA OHI AJJ DA SOORMA AA 🙏

  • @dhanoa1237
    @dhanoa1237 Před 8 měsíci +2

    ਸਿਰਾ ਗੱਲ ਬਾਤ ਆ ਬਾਬੇ ਸਿਰਾ ਕਰਵਾਤਾਂ

  • @user-pd6vf4fu9e
    @user-pd6vf4fu9e Před 8 měsíci +7

    ਕਲਮ ਤੇ ਆਵਾਜ ਨੂੰ ਦਿਲੋਂ ਸਲੂਟ

  • @l-startech8734
    @l-startech8734 Před 8 měsíci +10

    Best song
    Best lyrics
    Simple but well made
    Punjab need this type of music

  • @GaganBhangwan-dv5dl
    @GaganBhangwan-dv5dl Před 8 měsíci +1

    Yaar ginte de bhave Sade baleya sare bumb ne kabal saroop wala sira ❤❤

  • @RanjeetSingh-bc7wh
    @RanjeetSingh-bc7wh Před 8 měsíci +6

    ਕਾਬਲ ਵੀਰੇ ਬਹੁਤ ਵਧੀਆ ਗੀਤ ਦਲੇਆ ਦੀ ਕਮਬਲ ਕੁੱਟ ਗੀਤ ਆ ❤️❤️🙏🙏
    ਬਾਕੀ ਮੈਨੂੰ ਬਹੁਤ ਵਧੀਆ ਲਗੀ ਇਕ ਲਾਈਨ... ਭਾਵੇਂ ਨਾ ਮੂੰਹ ਉਤੇ ਦਾੜ੍ਹੀ ਸਿਰ ਉਤੇ ਕੇਸ਼ ਇਕ ਦਿਨ ਮੁੜਾ ਗੇ ਘਰ ਭਲੀ ਕਰੇ ਦਸਮੇਸ਼, 🙏❤️❤️ ਵਾਹਿਗੁਰੂ ਸੱਬ ਦੀ ਆਪਣੇ ਘਰ ਸ੍ਰੀ ਅਨੰਦਪੁਰ ਸਾਹਿਬ ਵਾਪਸੀ ਕਰੇ ❤️🙏🙏

  • @manrajpadda7033
    @manrajpadda7033 Před 8 měsíci +1

    ਗੇੜਾ ਮਾਰ ਕੇ ਦਿਖਾਵੇ ਗੁਰਦਾਸਪੁਰ ਤਾਰਾ
    ਜੁੱਤੀ ਭਾਊਆਂ ਦੀ ਆ ਕੈਮ ਫ਼ਿਰ ਦੇਖਿਉ ਨਜਾਰਾ ❤❤ ਅਾਜੋ ਮਝੈਲੋ

  • @ALI_ASAD_NAWAZ_VIRK
    @ALI_ASAD_NAWAZ_VIRK Před 8 měsíci +8

    These are the people, these are the artists who are raising voices in the world for the right of PanJAaB
    PANJABISTAN💪

  • @sohi_Heaven
    @sohi_Heaven Před 8 měsíci +1

    nzaara lya dita ithaas yaad kra dita ohna nu joo bhull gye c 🙏

  • @malhirai3183
    @malhirai3183 Před 8 měsíci +1

    Ranjit bawa ਨੂੰ ਜੱਚਣਾ ਸੀ, ਜ਼ਿੰਦਾਬਾਦ

  • @jotulidran1848
    @jotulidran1848 Před 8 měsíci +3

    ਵੀਰੋ❤ ਚੜਦੀ ਕਲਾ ਵਿੱਚ ਰਹੋ

  • @Deshmerapunjab13
    @Deshmerapunjab13 Před 8 měsíci +4

    ਮਾਣ ਏ ਵੀਰ ਕਾਬਲ ਤੇਰੇ ਤੇ❤❤❤

  • @satinderpalsingh47
    @satinderpalsingh47 Před 8 měsíci

    ਕਾਬਲ ਵੀਰ ਸਲਾਮ ਵਾਂ ਤੇਰੀ ਹਿੰਮਤ ਤੇ ਕਲਮ ਨੂੰ ਹੁਣ ਏ ਵੀ ਗੀਤ ਕੱਡ ਕਿ ਮਜ਼੍ਹਬੀ ਸਿੱਖ ਧਰਮ ਛੱਡ ਕਿਓ ਰਹੇ ਵਾਂ ਬਾਬਾ ਬਕਾਲਾ ਸਾਹਿਬ ਤੇ ਸੁਰਸਿੰਘ ਕੀ ਹੁੰਦਾ ਏ ਵੀ ਲਿਖ ਦੇ ਧੰਨਵਾਦ ਚੜ੍ਹਦੀ ਕਲਾ ਚ ਰਹਿ

  • @RanjitSingh-ok9wi
    @RanjitSingh-ok9wi Před 7 měsíci

    ਵੀਰ ਜੱਟ ਵੀ ਬਹੁਤ ਈਸਾਈ ਬਣ ਗਏ ਕਾਬਲ ਜੀ
    ਤੁਸੀ ਬਹੁਤ ਵਧੀਆ ਕਲਾਕਾਰ ਕਿਸੇ ਦੇ ਮਜਬ ਨੂੰ ਬਦਨਾਮ ਨਈ ਕਰੀ ਦਾ ਮੱਜ੍ਹਬੀ ਸਿੱਖ ਆਪਣੇ ਦੇ ਮਜ੍ਹਬ ਦੇ ਬਹੁਤ ਪੱਕੇ ਨੇ ਬਾਬਾ ਜੀਵਨ ਸਿੰਘ ਜੀ ਦੇ ਵਾਰਿਸ਼ ਨੇ
    ਰੰਘਰੇਟੇ ਗੁਰੂ ਕੇ ਬੇਟੇ ਤੌਂ ਬਿਨ੍ਹਾ ਕੌਈ ਜੰਗ ਨਈ ਜਿੱਤੀ ਕੁਝ ਪੜ ਕੋ ਦੇਖੌ

  • @yuvi8476
    @yuvi8476 Před 8 měsíci +7

    Proudly Panjabi ❤

  • @baltejsingh9840
    @baltejsingh9840 Před 8 měsíci +5

    ਬਹੁਤ ਸੋਹਣਾ ਵੀਰੇ ਲੂ ਕੰਢੇ ਖੜੇ ਹੋ ਗਏ👍🏻 ਬਾਬਾ ਭਲੀ ਕਰੇ

  • @bossskbd1056
    @bossskbd1056 Před 7 měsíci +1

    Bai Dil hi Khush ho Gaye song Suna K ❤

  • @MOHIEWALA
    @MOHIEWALA Před dnem

    ਤਾਰਾ ਗੇੜਾ ਮਾਰਕੇ ਤਾਂ ਦਿਖਾਵੇ ਗੁਰਦਾਸਪੁਰ 😂

  • @MandeepSingh-ry6ps
    @MandeepSingh-ry6ps Před 8 měsíci +4

    ਕਾਬਲ ਬਾਈ ਅਸਲ ਸੱਚਾਈ ❤❤❤

  • @SandeepSingh-gb6ry
    @SandeepSingh-gb6ry Před 8 měsíci +3

    Buhat sohna likhyea veer ne 🙏🙏🙏🙏

  • @ramdyal4345
    @ramdyal4345 Před 7 měsíci +1

    ਜੁੱਤੀ ਭਾਊਆਂ ਦੀ ਆ ਕੈਮ ਫੇਰ ਦੇਖੇਓ ਨਜ਼ਾਰਾ 😄🔥

  • @akashdeep6715
    @akashdeep6715 Před 8 měsíci +1

    Bhut vdia bhra geeta ta chped wangu vjna bhutya de bhut vdia song Punjab da haal pesh kita te nsla bchon lyi jagruk hona hee pena nvi peedi nu 👍

  • @deepachahal8048
    @deepachahal8048 Před 8 měsíci +4

    #Justiceforsidhumoosewala
    ਬਹੁਤ ਡੂੰਘੇ ਸ਼ਬਦ ਨੇ ਇਸ ਗੀਤ ਵਿਚ
    ਬਹੁਤ ਵਧੀਆ ਲੱਗਿਆ ਬਾਈ ਸਿਆਂ ਤੇਰੀ ਕਲਮ ਨੂੰ ਸਲਾਮ ਕਰਦਾ ਹਾਂ
    ਲਗਿਆ ਰਹਿ ਵੀਰ ਸੱਚ ਬੋਲਣ ਦੀ ਵਾਹਿਗੁਰੂ 🙏 ਹਿਮਤ ਕਰੇ
    💯✍️💯

  • @harsharnsingh8503
    @harsharnsingh8503 Před 8 měsíci +3

    ਵੱਡੇ ਵੀਰ ਅੰਦਰੋ ਅੰਦਰੀ ਹੋਰ ਵੀ ਬਹੁਤ ਬਣੇ ਆ ਈਸਾਈ

  • @pendu_mehkma-05
    @pendu_mehkma-05 Před 8 měsíci +1

    ਬਹੁਤ ਵੀਰ ਆ ਜੋ ਈਸਾਈ ਧਰਮ ਨਾਲ ਜੁੜ ਰਹੇ ਆ ਕੇਸ ਰੱਖ ਕੇ😢😢😢😢

  • @inderjits3014
    @inderjits3014 Před 8 měsíci +1

    Ajj de jmaane nu jisdi lod a.. Eh laat geet a.... Bht bht shukriyaa.. Thoda jeha sukoon es gl da changi seekh den wale geet koi ta likh reha koi ta gaa reha... Koi ta Punjab ware soch rehaYaad rkho sare sunn waleyo.. Eho jhe geet likhn lyi bht tapasya krni opendi te bht gyan kthhaaa krna penda. Bht bht meharbani.. Sewa hove mere lyi hukum krna geet ch jina v yogdaan paya...

  • @thenewone1254
    @thenewone1254 Před 8 měsíci +4

    ਗੀਤ ਹੁੰਦੇ ਆ ਕਿ ਦਸੁਗਾ ਸਰੂਪਵਾਲਾ 🔥

  • @atheist849
    @atheist849 Před 8 měsíci +5

    True Lines ❤✊🏻🙏🏻👍🏻😇

  • @kamaljot6246
    @kamaljot6246 Před 8 měsíci

    ਪੰਜਾਬ ਲਈ ਲਿਖਣ ਬੋਲਣ ਵਾਲੇ ਗਿਣਤੀ ਦੇ ਹੀ ਨੇ ਓੰਨਾ ਵਿਚ ਕਾਬਲ ਬਈ ਦਾ ਨਾਮ ਮੁਹਰਲਿਆ ਵਿਚ ਆਉਂਦਾ।

  • @harshpreetsingh696
    @harshpreetsingh696 Před 7 měsíci

    Bhot vadia song aw kabal bai ne punjabiyat bare likhya nhi tn ajj kll Sare lokki babbumaan te sidhu mossewale cho nhi bhr nikalde bss kro rabb nhi hege eh Punjab nu bachalo je bacha skde o waheguru bhali kre

  • @jaskaran5903
    @jaskaran5903 Před 8 měsíci +16

    Priceless song

  • @shehbaztiwanagamerz1826
    @shehbaztiwanagamerz1826 Před 8 měsíci +3

    ਸੱਚੀਂ ਗੱਲ ਬਾਈ

  • @sattitaprianwala
    @sattitaprianwala Před 8 měsíci +10

    ਵਾਹਿਗੁਰੂ ਜੀ ਬੋਹੁਤ ਚੜਦੀ ਕਲਾ ਵਾਲਾ ਗੀਤ ਐ ਵੀਰੇ....ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ

  • @ogxzimindar1998
    @ogxzimindar1998 Před 8 měsíci +2

    Waheguru mehr kre 🙏🙏

  • @bhagatsinghbhagatsingh9868
    @bhagatsinghbhagatsingh9868 Před 8 měsíci +1

    ਖਾਲਿਸਤਾਨ ਜ਼ਿੰਦਾਬਾਦ ਭਗਤ ਸਿੰਘ ਅਮਰ ਰਹੇ ਜੀ

  • @user-jf5ro9gk5l
    @user-jf5ro9gk5l Před 8 měsíci +3

    ਬਹੁਤ ਵਧੀਆ ਵੀਰੇ
    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ

  • @jagjeetaulakh4308
    @jagjeetaulakh4308 Před 8 měsíci +1

    Agg kadi pai kabal veer ne🙏🙏🙏🙏🙏🙏🙏🙏🙏🙏 je vass hove hazar like kar dayiye🙏🙏

  • @parassingh5263
    @parassingh5263 Před 8 měsíci +1

    Raaj krega khalsa❤

  • @guriaujla7067
    @guriaujla7067 Před 8 měsíci +7

    I love my Punjab ❤️

  • @satnambrar3475
    @satnambrar3475 Před 8 měsíci +4

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰੇ ਰੂਹ ਖੁਸ਼ ਕਰਤੀ ❤❤❤

  • @amritamrit4569
    @amritamrit4569 Před 2 měsíci

    ਸਤਿਕਾਰ ਯੋਗ ਵੀਰ ਜੀ ਬਹੁਤ ਸੋਹਣਾ ਲਿਖਿਆ
    ❤❤ਭਲੀ ਕਰੂ ਦਸਮੇਸ਼ ਪਿਤਾ ❤❤

  • @Zplus_respect
    @Zplus_respect Před 7 měsíci +1

    3 ਮਿੰਟ ਵਿੱਚ ਹੀ ਸਾਰੀ ਸੱਚਾਈ ਸੁਣਾਤੀ ਅੱਜ ਦੇ ਸਮੇਂ ਦੀ। ਵੀਰ ਇਸੇ ਤਰ੍ਹਾਂ ਹੀ ਗਾਉਂਦੇ ਰਹੋ ।

  • @jeetdhaliwal3610
    @jeetdhaliwal3610 Před 8 měsíci +4

    ਜੀਉਂਦਾ ਰਹਿ ਸ਼ੇਰਾ

  • @manjeetbadgal-sc7sp
    @manjeetbadgal-sc7sp Před 8 měsíci +3

    Jugg jugg jee puttar kabal Saroopwali waalia Waheguru ji Hamesha Chardi kala ch Rakhan Tainu Bapu Er Manjeet Singh Australia Wale Da 🙏🙏🙏🙏🙏🙏🙏

  • @sakatarsandhu6438
    @sakatarsandhu6438 Před 8 měsíci

    ਰੋਸਾ ਮਜ੍ਹਬੀ ਸਿੰਘਾਂ ਨਾ ਜਿਹੜੇ ਬਣਗੇ ਈਸਾਈ 🙏🙏🙏🙏

  • @bhupindersinghsandeep
    @bhupindersinghsandeep Před 7 měsíci

    Paji sachi gl j aj Pehli war koi song dil❤ nu laga j
    Bhut Kaint likhya veer Waheguru mehr krn 🥰🥰

  • @sarbjeet5579
    @sarbjeet5579 Před 8 měsíci +4

    ਬਹੁਤ ਵਧੀਆ ਲਿਖਤ❤❤

  • @deepgagan4387
    @deepgagan4387 Před 8 měsíci +5

    Best song best lyrics best music 👌
    Simple but well made ❤
    Punjab need this type of music 🎶

  • @user-by4sp1bz6p
    @user-by4sp1bz6p Před 8 měsíci

    ਜੁੱਤੀ ਭਾਊਆਂ ਦੀ ਆ kem ਆਕੇ ਦੇਖਲੀ ਸਿਤਾਰਾ ,,🔥🔥🔥🔥👍👍

  • @prabjit7425
    @prabjit7425 Před 8 měsíci +1

    ਗਾਣਾ ਸੁਣ ਕੇ ਠੰਡ ਪੈ ਗਈ ਤੇ ਬਾਕੀਆਂ ਦਾ ਪਤਾ ਨਹੀਂ ਠੰਡ ਪਈ ਆ ਜਾਂ ਫਿਰ 🔥🔥 ।

  • @pushpatwal
    @pushpatwal Před 8 měsíci +2

    ਸੱਚ ਬੋਲਣ ਤੇ ਲਿਖਣ ਲਈ ਬਹੁਤ ਬਹੁਤ ਮੁਬਾਰਕਾ ਵਾਹਿਗੁਰੂ ਸਦਾ ਹੀ ਚੜਦੀ ਕਲਾਂ ਬਕਸ਼ਣ

  • @amritdhillonpb04.
    @amritdhillonpb04. Před 8 měsíci +5

    ਬਹੁਤ ਵਧੀਆ ਗੀਤ ਵੀਰ ❤

  • @jaggamanuke
    @jaggamanuke Před 8 měsíci

    ਈਸਾਈ ਬਣਾਓਣ ਚ ਕਸੂਰ ਧਰਮ ਦੇ ਠੇਕੇਦਾਰਾਂ ਦਾ ਬਾਈ ਜੀ ਨਫਰਤ ਨੀ ਮੁਕੀ ਹਲੇ ਤੱਕ ਏਨਾ ਚ

  • @kulwinderchohan872
    @kulwinderchohan872 Před 8 měsíci +1

    ਗੇੜਾ ਮਾਰਕੇ ਦਿਖਾਵੇ ਗੁਰਦਾਸਪੁਰ ਤਾਰਾ😂

  • @gauravsaini1957
    @gauravsaini1957 Před 8 měsíci +5

    Outstanding performance❤

  • @singhpandori693
    @singhpandori693 Před 8 měsíci +5

    ਬਾਕਮਾਲ ❤

  • @virendersingh7354
    @virendersingh7354 Před 8 měsíci

    295 song de baad ajj fer kuch wadiya sunnan nu milya keep it up Bro share krdo sare dabb k 👌👌👌👍👍💪💪💪💪💪💪💪

  • @saroopsinghkhalsa5739
    @saroopsinghkhalsa5739 Před 8 měsíci +3

    ਬਹੁਤ ਵਧੀਆ ਗੀਤ ਵੀਰ ਜੀ🙏

  • @gandhimoosewalla
    @gandhimoosewalla Před 8 měsíci +6

    Speechless ❤

  • @sainiharpreet8854
    @sainiharpreet8854 Před 8 měsíci

    ਕਾਬਲ ਸਿਹਾਂ,ਤੇਰੀਆਂ ਲਿਖਤਾਂ ਵਿੱਚ ਰੋਂਦਾ ਮੈਂ ਪੰਜਾਬ ਦੇਖਿਆ

  • @pind_punjab_de-
    @pind_punjab_de- Před 8 měsíci +1

    ਬਹੁਤ ਸੋਹਣੀਆ ਲਾਈਨਾਂ ਲਿਖੀਆਂ ਵੀਰ ਵਾਹ ਪੰਜਾਬ ਦੇ ਜਾਏ

  • @Balwindersingh-zo1uh
    @Balwindersingh-zo1uh Před 8 měsíci +3

    ਬਹੁਤ ਵਧੀਆ ਗੀਤ ਲਿਖਿਆ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਹੋਣ

  • @BeantSingh-tj7od
    @BeantSingh-tj7od Před 8 měsíci +3

    Nice song bro ❤❤

  • @manpreetsekhon8977
    @manpreetsekhon8977 Před 8 měsíci +1

    Waheguru ji 🙏

  • @karanbhullar7070
    @karanbhullar7070 Před 8 měsíci +1

    Gehra marke wakhaway gurdaspur tarra🔥

  • @gurpreetsidhu4125
    @gurpreetsidhu4125 Před 8 měsíci +4

    Superb ❤

  • @guriaujla7067
    @guriaujla7067 Před 8 měsíci +6

    Good job Paji ❤️👍👍

  • @nisansingh3346
    @nisansingh3346 Před 7 měsíci

    ਜੁੱਤੀ ਭਾਊਆ ਦੀ ਏ ਕੈਮ ❤। ਗੁਰਦਾਸਪੁਰੀਏ

  • @nisansingh3346
    @nisansingh3346 Před 7 měsíci

    ਹੁਣ ਲੋੜ ਆ ਇਹੋ ਜਿਆ ਲਿਖਤਾ ਦੀ। ❤

  • @ragbirnangal6533
    @ragbirnangal6533 Před 8 měsíci +4

    👌👌👌👌👌👌

  • @Gamerboyekam
    @Gamerboyekam Před 8 měsíci +2

    ਸ਼ਬਦ ਇੱਕ ਇੱਕ ਵੀਰਾ,ਤੇਰਾ 16ਆਨੇ ਸੱਚ, ਜਦੋਂ ਭਗਤਾਂ ਨੇ ਸੁਣੇ ਸੱਚੀ ਲੱਗ ਜਾਣੀ ਅੱਗ।

  • @journeyplayer
    @journeyplayer Před 8 měsíci

    Sira kraya hoya jina sohna likhya una sohna gaya BUMB COMPOSITION 🔥

  • @satinderpalsingh6055
    @satinderpalsingh6055 Před 8 měsíci +2

    Waheguru ji ka khalsa waheguru ji ki fateh 👏👏👏👏👏👏

  • @boharsingh1980
    @boharsingh1980 Před 8 měsíci

    Kadi comment nahi c kitta, but veer da gana dil nu shoh gya. Jionda vasda reh bhai. Bhali kare karta.

  • @tejinderbajwa7
    @tejinderbajwa7 Před 8 měsíci

    ਗੀਤ ਹੁੰਦੇ ਕੀ ਦੱਸੂ ਗਾ ਕਾਬਲ ਸਰੂਪਵਾਲੀ💪🏻💪🏻💪🏻💪🏻💪🏻

  • @happygold8975
    @happygold8975 Před 8 měsíci +1

    Jassi oye kabal saroopwali batale wale 🚩👌👌 chardi kala

  • @SANDHU_50
    @SANDHU_50 Před 8 měsíci +1

    Ohh balle balle balle babe siraaa Lata Waheguru ji kirpa bahne Rakhi veer 🩷

  • @LAHORIYA.960
    @LAHORIYA.960 Před 6 měsíci

    ਰੋਸਾ ਮਜਹਬੀ ਸਿੰਘਾ ਨਾਲ ਜਿਹੜੇ ਬਣਗੇ ਇਸਾਈ 👌👌

  • @sukhrandhawa7467
    @sukhrandhawa7467 Před 8 měsíci

    ਕੱਢ ਗੋਰਿਆ ਨੇ ਦੇਣਾਂ ਭਹੀਆ ਸਾਂਭਣਾ ਪੰਜਾਬ 100%🔥🔥🔥

  • @babbumojipuria1240
    @babbumojipuria1240 Před 8 měsíci

    Sanu kabal saroopwali veer te maan aa eho jahe sache geeta di Lord aa punjab nu

  • @utkarsh2149
    @utkarsh2149 Před 7 měsíci

    eda de geet likhan te gaan lai jurtt chaidi e , dhanwaad tada @kabal te @ jassi veer eh dhanwaad mari hoi jamira nu jagrook krn da ek upraala hai

  • @shonkipunjab
    @shonkipunjab Před 8 měsíci

    ਗੇੜਾ ਮਾਰਕੇ ਦਿਖਾਵੇ ਗੁਰਦਾਸਪੁਰ ਤਾਰਾ👍🏼👍🏼👍🏼👍🏼👍🏼

  • @pavitersinghkaler734
    @pavitersinghkaler734 Před 8 měsíci +1

    ਬਹੁਤ ਵਧੀਆ👍💯 ਲਿਖਿਆ ਵੀਰੇ ਸੱਚ ਕੋਈ ਲਿਖਦਾ ਜਿਉਂਦਾ ਰਹਿ ਵੀਰੇ