Target (Official Video) Soba Singh Sitara | Kabal Saroopwali | Kv Mohali | 2023 Punjabi Song

Sdílet
Vložit
  • čas přidán 1. 06. 2023
  • Presenting the official song "Target" in the voice of “Soba Singh Sitara” , and Lyrics by Kabal Saroopwali & music by Kv Mohali..
    ► Subscribe to us for more updates: bit.ly/Subscribe-KabalSaroopwali
    Song: Target
    Singer: Soba Singh Sitara (+919878407735)
    Music: Kv Mohali (+918397067787)
    Lyrics: Kabal Saroopwali
    Video: Plan A Production
    Label: Kabal Saroopwali Music
    Publicity Design: Hidden heros
    Online Promotion: Baaj Media
    Contact Us: +919592101618
    Mail: info.kabalsaroopwali@gmail.com
    #target #sobasinghsitara #KabalSaroopwali #kvmohali #punjabisong2023
    Management Team: Hs Media
    Enjoy & stay connected with us!
    ► Like us on Facebook: / kabalsaroopwaliofficial
    ► Follow us on Instagram: / kabal_saroopwali
  • Hudba

Komentáře • 354

  • @kabalsaroopwalii
    @kabalsaroopwalii  Před rokem +101

    ਆਖਰ ਨੂੰ ਤਾਂ ਫਤਿਹ ਬੁਲਾ ਕੇ ਕਾਬਲ ਹੋਉ ਖਲਾਸੀ 🙏
    #target #sobasitara #kabalsaroopwali
    Comment Te Share ਰੁਕਣੇ ਨੀ ਚਾਹੀਦੇ 🙏

    • @Singh-mj2eq
      @Singh-mj2eq Před rokem +4

      Bohat ਵਧੀਆ ਵੀਰੇ

    • @dildhillon8255
      @dildhillon8255 Před rokem +2

      Bhutt sohna song veer ji

    • @MajhailMusicChannel
      @MajhailMusicChannel Před rokem

      Reply please 🙏

    • @BaldevSingh-dz8cf
      @BaldevSingh-dz8cf Před rokem

      ਵਾਹਿਗੁਰੂ ਜੀ 🙏🙏🙏 ਪ੍ਹਣਾਮ ਸ਼ਹੀਦਾਂ ਨੂੰ

    • @Are71119
      @Are71119 Před rokem

      ਜੇ ਪਹਿਲ ਕਰਦੇ ਨਹੀਂ ਗੁਰੂ ਕੇ ਤਾਂ ਦੂਜ ਵੀ ਕਦੇ ਨਹੀਂ ਛੱਡੀ।
      🙏🚩🔥🚩🙏

  • @sukhkhehra1627
    @sukhkhehra1627 Před rokem +66

    ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ 🙏🙏🙏🙏🙏

    • @sachaasingh9009
      @sachaasingh9009 Před 8 měsíci

      ਖਾਲਿਸਤਾਨ ਤਾਂ ਬਣਕੇ ਹੀ ਰਹੇਗਾ ਕਿਓਂਕੇ ਖਾਲਿਸਤਾਨ ਇੱਕੋ ਹੱਲ

  • @arshsekhon_21
    @arshsekhon_21 Před rokem +40

    ਬਦਲਾ ਲੈਣਾ ਕੌਮੀ ਘਰ ਬਨਾਉਣਾ,
    ਫੋਕੇ ਵਾਦਿਆਂ ਵਿੱਚ ਨੀ ਆਉਣਾ,
    ਜਿਨ੍ਹਾਂ ਪੁੱਤ ਸਾਡੇ ਹਾਕਮਾਂ ਹਵਾਲੇ ਕਰੇ,
    ਉਨ੍ਹਾਂ ਕਿੱਥੇ ਸਾਡਾ ਭਲਾ ਚਾਹੁਣਾ।
    🔥🔥🔥❤❤

  • @HarpalSingh-lp4yw
    @HarpalSingh-lp4yw Před rokem +7

    ਨਾ ਭੁੱਲਣਯੋਗ ਨਾ ਬਖਸ਼ਣਯੋਗ ਜਿਸ ਦਿਨ ਸਿੱਖਾਂ ਦਾ ਰਾਜ ਆਵੇਗਾ ਖਾਲਿਸਤਾਨ ਓਸ ਦਿਨ ਹਿੰਦੁਸਤਾਨ ਕੋਲੋਂ ਹਿਸਾਬ ਲਿਆ ਜਾਵੇਗਾ ਵਿਆਜ਼ ਸਮੇਤ

  • @GurjeetSingh-kg9mr
    @GurjeetSingh-kg9mr Před rokem +25

    ਕਾਬਲ ਬਾਈ ਸਚੀ ਤੈਨੂੰ ਦਿਲੋਂ ਢੇਰ ਸਾਰਾ ਪਿਆਰ ਤੇ ਤੁਹਾਡੀ ਕਲਮ ਨੂੰ ਹਜ਼ਾਰਾ ਵਾਰ ਸਲਾਮ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ,

  • @sikhstudentunionpunayrajsthan

    ਨਹੀਂ ਭੁੱਲੀ ਜਾਣੀ 1984 😢

    • @sukhirai1134
      @sukhirai1134 Před rokem +3

      1984 ਨੀ ਹਿੰਦੂ ਅੱਤਵਾਦੀ ਬਈਏ ਤੇ ਅਮਿਤਾਬ ਬਚਨ 🤬🤬🤬🤬🤬🤬🤬🤬🤬🤬🤬

    • @JagdevSingh-mx2gu
      @JagdevSingh-mx2gu Před 7 měsíci

      ਵਾਹਿਗੁਰੂ ਜੀ

  • @HARLEEN.HARJOT
    @HARLEEN.HARJOT Před rokem +15

    ਕਾਬਲ ਵੀਰ ਚੜ੍ਹਦੀ ਕਲਾ ਵਿੱਚ ਰਵੋ 🙏🙏🙏🙏🙏🙏NEVER FORGET 84 ਨਾ ਭੁੱਲਾਂਗੇ ਨਾ ਬਕਸ਼ਾਂਗੇ

  • @Sandeep.Singh.17655
    @Sandeep.Singh.17655 Před rokem +18

    ਧੰਨ ਵਾਹਿਗੁਰੂ ਜੀਓ 🙏👏👏👏🙏🙏

  • @sukhgill7735
    @sukhgill7735 Před rokem +14

    ਬਹੁਤ ਵਦੀਆਂ ਕਾਬਲ ਵੀਰ ਜੀ❤

  • @dreamboy2049
    @dreamboy2049 Před rokem +8

    ਵਾਹਿਗੁਰੂ ਜੀ 🙏🏻 ♥️ ਤੁਹਾਨੂੰ ਸਦਾ ਚੜਦੀ ਕਲਾ ਚ ਰੱਖਣ ♥️

  • @bittusingh9261
    @bittusingh9261 Před 5 měsíci +1

    Bhai ਅੰਮ੍ਰਿਤਪਾਲ ਸਿੰਘ ਜੀ ਤੇ ਮਿਹਰ ਭਰਿਆ ਹੱਥ ਰੱਖਣ

  • @user-xb9sp3sh6i
    @user-xb9sp3sh6i Před rokem +7

    ਕਾਬਲ ਵਰਗਾ ਨਹੀਂ ਬਣ ਜਾਣਾ ਕਿਸੇ ❤

  • @karmjitsingh615
    @karmjitsingh615 Před rokem +3

    ਨਾ ਭੁੱਲੇ ਹਾਂ ਨਾ ਭੁੱਲਾਂਗ ਨਾ-ਭੁੱਲਣਯੋਗ ਛੱਡਾਂਗੇ! ਉਹਨਾਂ ਜਾਲ਼ਮ ਸਰਕਾਰਾਂ ਨੂੰ
    ਜਦੋਂ ਦਿੱਲੀ ਦੀ ਅੱਖ ਕੈਰੀ ,ਸਾਡੇ ਤਖ਼ਤ ਦੇ ਖੰਡੇ ਤੇ, ਫਿਰ ਦਸੋ ਕਿਹੜੇ ਮੂੰਹ ਨਾਲ ਕਹਿ ਦਈਏ,ਸਾਨੂੰ ਮਾਣ ਤਿਰੰਗੇ ਤੇ!!

  • @SukhwinderSingh-wq5ip
    @SukhwinderSingh-wq5ip Před rokem +2

    ਵਾਹਿਗੁਰੂ ਜੀ

  • @sin_sidhu
    @sin_sidhu Před rokem +4

    ੧ਜੂਨ ਤੋਂ ੬ ਜੂਨ ੧੯੮੪ ਕਿਵੇਂ ਭੁੱਲ ਜਾਈਏ! 😢

  • @kn-et1ob
    @kn-et1ob Před rokem +2

    ਨਾ ਭੁੱਲਣ ਯੋਗ never forget 1984🙏🙏ਪ੍ਰਣਾਮ ਸ਼ਹੀਦਾਂ ਨੂੰ 🙏 ਬਹੁਤ ਵਧੀਆ ਲਿਖਿਆ ਤੇ ਗਾਇਆ 🙏ਸ਼੍ਰੀ ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏

  • @SS-suk
    @SS-suk Před rokem +5

    ਵਾਹਿਗੁਰੂ ਜੀ ਮਿਹਰ ਕਰਨ ❤

  • @nonicheema214
    @nonicheema214 Před rokem

    ਵਾਹ ਜੀ ਵਾਹ Singh is king ਖਿੱਚ ਕੇ ਰੱਖ ਜੱਟਾ 👍🏻👍🏻👍🏻👍🏻

  • @guriramgarhia8786
    @guriramgarhia8786 Před rokem

    Wmk 🙏 Kabal saroopwali ✍️ ਕੱਲਮ ਤੇ ⛳🙏

  • @guriaujla660
    @guriaujla660 Před rokem

    ਕਾਬਲ ਸਿੰਘਾ ਸ਼ਾਬਾਸ਼ੇ ਤੇਰੀ ਕਲਮ ਦੇ ਜਿਗਰਾ ਚਾਹੀਦਾ ❤

  • @gurmukhsingh252
    @gurmukhsingh252 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🌹🌹♥️♥️❤❤

  • @gopiparowal06
    @gopiparowal06 Před rokem +5

    Never Forget June 1984 💔🙏

  • @gurindergrewal3111
    @gurindergrewal3111 Před 9 měsíci

    ਸੰਤ ਜਰਨੈਲ ਸਿੰਘ ਜੀ❤️ਸਾਡੇ ਦਿਲਾ ਵਿੱਚ ਵੱਸਦੇ ਨੇ

  • @veerpalgill9677
    @veerpalgill9677 Před rokem +1

    ਨਾ ਭੁੱਲਣ ਯੋਗ , ਜੂਨ 84

  • @sahabsandhu5120
    @sahabsandhu5120 Před rokem +5

    Waheguru ji 🙏🙏

  • @khushgill087
    @khushgill087 Před rokem +4

    ਪ੍ਰਣਾਮ ਸ਼ਹੀਦਾ ਨੂੰ 🙏

  • @lakshyapreetsinghjatt6034

    Bhut vdhia song
    .
    .
    Aakhir nu tan Fateh bula k.....!
    Kabal hou khalasi.....!!

  • @arundhillon2431
    @arundhillon2431 Před rokem

    ਸਾਰੇ ਹੀ ਸ਼ਹੀਦਾਂ ਲਈ ਵਾਹਿਗੁਰੂ ਜਰੂਰ ਲਿਖਿਓ ਜਿਨਾ ਨੇ ਸਾਡੇ ਸਬ ਲਈ ੧੯੮੪ ਚ ਆਪਣਾ ਆਪ ਕੁਰਬਾਨ ਕਰ ਦਿੱਤਾ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @harpreethsing5715
    @harpreethsing5715 Před rokem

    ☬☬☬☬☬ ਪ੍ਰਣਾਮ ਸਾਰੇ ਸ਼ਹੀਦਾਂ ਨੂੰ ☬☬☬☬☬

  • @rajbirsingh7539
    @rajbirsingh7539 Před rokem

    ਨਹੀਂ ਕਦੇ ਵੀ ਨਹੀਂ, ਸਾਨੂੰ 84 ਦੇ ਆਪਣੇ ਉਨਾਂ ਮਹਾਨ ਯੋਧਿਆਂ ਸਿੰਘਾਂ ਸ਼ਹੀਦਾਂ ਦੀ ਕੁਰਬਾਨੀ ਕਦੇ ਨਹੀਂ ਭੁੱਲ ਸਕਦੀ,,,,ਵਕਤ ਵਕਤ ਕੀ ਬਾਤ ਹੈ, ਵਕਤ ਫਿਰ ਆਏਗਾ

  • @virkjatinder1197
    @virkjatinder1197 Před rokem

    Kabal saroopwali aaliya att likhda ve de, te nider ho k likhda a ❤❤❤❤

  • @manpreetkaurchahal6454
    @manpreetkaurchahal6454 Před rokem +6

    Waheguru ji❤

  • @TarlochanManes
    @TarlochanManes Před rokem

    ਕਾਬਲ ਵੀਰ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ

  • @Laddikakrala
    @Laddikakrala Před rokem

    ਸਲਾਮ ਆ ਜੀ ਤੁਹਾਡੀ ਕਲਮ ਨੂੰ

  • @angadsingh4711
    @angadsingh4711 Před rokem

    Bahut hi wdia g

  • @pargatchahar5412
    @pargatchahar5412 Před rokem +1

    ਰਹਿੰਦੀ ਦੁਨੀਆਂ ਤੱਕ ਅਸੀਂ 84 ਨਹੀਂ ਭੁੱਲ ਸਕਦੇ ਤੇ ਅਸੀਂ ਅੱਜ ਵੀ ਗੁਲਾਮ ਹਾਂ ਸਾਨੂੰ ਆਜ਼ਾਦ ਹੋਣ ਲਈ ਆਪਣਾ ਕੌਮੀ ਘਰ ਬਣਾਉਣਾ ਪਊ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਬਹੁਤ ਚਿਰ ਪਹਿਲਾਂ ਕਹਿ ਗਏ ਸੀ

  • @kabirgill9951
    @kabirgill9951 Před rokem

    ਵਾਹਿਗੁਰੂ ਭਲੀ ਕਰੇ

  • @jaskirat718rai7
    @jaskirat718rai7 Před rokem

    Kabal saroopwaliya Veere bht Gaint kalam teri Ehda de geet ajj de time layi bht jruri aa hun wali nasal nu ta Kuj v pta ni Ehda hi likhda reh Veere Waheguru tnu chardikala ch rakhe

  • @HanunangarhWale
    @HanunangarhWale Před 10 měsíci

    ਵਾਹਿਗੂਰੁ ਜੀ ਐਸਾ ਸਮਾ ਨਾ ਲੇਉਨ

  • @surindersingh2129
    @surindersingh2129 Před 6 měsíci

    ❤❤Waheguru ji 🙏 kade nahi bhul honi 84 😢😢❤❤

  • @gurlalsingh624
    @gurlalsingh624 Před 5 měsíci

    ਵਾਹਿਗੁਰੂ ਜੀਓ 😢😢😢😢😢

  • @barindersingh3030
    @barindersingh3030 Před rokem +2

    Waheguru ji

  • @amandeep1731
    @amandeep1731 Před rokem

    ਵਾਹ ਵਾਹ ਕਿਆ ਬਾਤ

  • @Official_MK520
    @Official_MK520 Před rokem

    Dhan waheguru ji waheguru ji waheguru ji 🙏🙏🙏🙏🙏🙏🙏

  • @gurdiyalsingh4768
    @gurdiyalsingh4768 Před rokem

    Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jatt4784
    @jatt4784 Před rokem

    ਗੁਰਮੁੱਖੀ ਵਰਤੋ।।
    ਅਕਾਲ

  • @Never-Forget-1984
    @Never-Forget-1984 Před rokem +1

    ੴ। ਵਾਹਿਗੁਰੂ ਜੀ ਕਾ ਖਾਲਸਾ ~ ਵਾਹਿਗੁਰੂ ਜੀ ਕੀ ਫਤਹਿ। ੴ
    ਜੂਨ ੧੯੮੪ ਨਾ ਭੁੱਲਣ ਯੋਗ,,,ਨਾ ਬਖ਼ਸ਼ਣ ਯੋਗ 🙏🏻🙏🏻🙏🏻

  • @kuldeepdeep629
    @kuldeepdeep629 Před rokem

    ਬਹੁਤ ਵਧੀਆ ਲਿਖਤ ❤❤

  • @daljeetmani5710
    @daljeetmani5710 Před rokem

    Kya baat sobha singh ji

  • @HarinderSingh-ok6sx
    @HarinderSingh-ok6sx Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ

  • @pargatsingh6277
    @pargatsingh6277 Před rokem

    ਸੋਭਾ ਸਿੰਘਾ ਬਹੁਤ ਵਧੀਆ

  • @jaskarnsingh8826
    @jaskarnsingh8826 Před rokem

    ਨਾ ਭੁੱਲਣ ਯੋਗ ਨਾ ਬੱਖਸ਼ਣ ਯੋਗ

  • @amarjitchahal6392
    @amarjitchahal6392 Před rokem

    ਸਿੰਘ ਸ਼ਹੀਦ ਅੰਗ ਸੰਗ 🙏

  • @lavibatth6200
    @lavibatth6200 Před rokem

    Salute to kabal saroopwali

  • @viratkohli1695
    @viratkohli1695 Před rokem +5

    Never forget 1984😢😢

  • @kulwantsingh-wu2ug
    @kulwantsingh-wu2ug Před 11 měsíci

    Great 👍 job veer ji app 👏 👍 👌 🙏

  • @GurpreetSingh-kx9du
    @GurpreetSingh-kx9du Před rokem

    Wahegur ji

  • @MajhailMusicChannel
    @MajhailMusicChannel Před rokem +1

    ਬਹੁਤ ਵਧੀਆ

  • @sodhisaab2381
    @sodhisaab2381 Před rokem

    Kabal saroopwali 👌👍📝

  • @Amanshergill56
    @Amanshergill56 Před rokem

    kabal saroopwali❤️✍🏻

  • @surindersingh2129
    @surindersingh2129 Před 6 měsíci

    ❤❤Waheguru ji 🙏 Waheguru ji 🙏 ❤❤

  • @jotsingh5055
    @jotsingh5055 Před 11 dny

    🙏🏻🙏🏻

  • @mandeepsinghpadda6364

    Great Great Great kalam veer di

  • @Amanbatra44
    @Amanbatra44 Před rokem

    Awesome

  • @jattjatttjatt889
    @jattjatttjatt889 Před 11 měsíci

    bht sohni awaj te likhya bai g akha ch panni agya😢😢

  • @gurdevsingh5082
    @gurdevsingh5082 Před rokem

    ਰਾਜ ਕਰੇਗਾ ਖ਼ਾਲਸਾ ਇਨਾ ਵਰਗੇ ਕਈ ਆਏ ਕਈ ਗਏ ਦੁਨਿਆ ਤੇ ਰਾਜ ਕਰਨਾ ਖਾਲਸੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @gurinderkhurl5271
    @gurinderkhurl5271 Před rokem

    👍🏻👍🏻👏🏻👏🏻👏🏻

  • @ParamjeetSingh-cc5vs
    @ParamjeetSingh-cc5vs Před rokem

    ਪ੍ਰਣਾਮ ਸ਼ਹੀਦਾਂ ਨੂੰ

  • @JatinderSingh-nz3ci
    @JatinderSingh-nz3ci Před rokem

    ਸਮੂਹ ਸਹੀਦ ਸਿੰਘਾਂ ਸਿੰਘਣੀਆਂ ਭੁਝੰਗੀਆ ਨੂੰ ਕੋਟਿ ਕੋਟਿ ਪ੍ਣਾਮ ਵਾਹਿਗੁਰੂ ਚਰਦੀ ਕਲਾ ਰੱਖੇ ਬਹੁਤ ਵਧੀਆ ਅਵਾਜ਼ ਜੀ

  • @GurjantSingh-gk1yj
    @GurjantSingh-gk1yj Před rokem

    Good effort

  • @GAGANDEEPSINGH-sw6fm
    @GAGANDEEPSINGH-sw6fm Před rokem

    Buht vdhia likht vir g d ❤

  • @BaljitSingh-ie5xx
    @BaljitSingh-ie5xx Před rokem

    waheguru ji

  • @gurnamsingh6295
    @gurnamsingh6295 Před rokem

    Good information ji ❤

  • @vikasyoutube1
    @vikasyoutube1 Před rokem

    Waheguru ji ❤🙏🏻

  • @Gurpreetsingh-jr5xo
    @Gurpreetsingh-jr5xo Před 11 měsíci

    jekar es veer ne sidhu nu gaana dita hunda tan sidhu ehna hit na hunda❤

  • @SarbjitSingh-pj7lm
    @SarbjitSingh-pj7lm Před rokem

    ਪੰਜਾਬ 💔ਨਹੀਂ ਭੁੱਲੀ ਜਾਣੀ 1984💔

  • @kulwantbatthbatth7260
    @kulwantbatthbatth7260 Před 6 měsíci

    Waheguru kirpa karo 🙏🙏

  • @JodhasinghDhaniya-pi7gb
    @JodhasinghDhaniya-pi7gb Před 7 měsíci

    🔥🔥🔥

  • @saabsingh5644
    @saabsingh5644 Před rokem

    😭1984ਨਹੀ ਭੁਲਨੀ ਜਿਨੇ ਤੱਕ ਸਿਖ ਰਾਜ ਨਹੀਂ ਲੈ ਲੈਂਦੇ

  • @HarpreetSingh-zh8yr
    @HarpreetSingh-zh8yr Před rokem

    Nice bro 👌

  • @gurjotsingh816
    @gurjotsingh816 Před rokem

    Waheguru Waheguru ji

  • @shonkipunjab
    @shonkipunjab Před rokem

    ਆਖਰ ਨੂੰ ਤਾਂ ਫਤਹਿ ਬੁਲਾ ਕੇ ਕਾਬਲ ਹੋਊ ਖਲਾਸੀ
    ਅੱਜ ਵੀ ਹੌਕਾ ਭਰ ਜਾਂਦੇ ਆ ਕਰਕੇ ਯਾਦ ਚਰਾਸੀ

  • @user-mp9kn8lt9u
    @user-mp9kn8lt9u Před rokem

    Waheguru Ji…🙏🙏

  • @amandeep1731
    @amandeep1731 Před rokem

    ਚੜਦੀ ਕਲਾ ਵਿਚ ਰਵੋ ਸੋਭਾ ਸਿੰਘ ਸਿਤਾਰਾ

  • @Elektrikalwork
    @Elektrikalwork Před rokem

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਏਦਾ ਦੇ ਹੀ ਇਤਾਸਿਕ ਗੀਤ

  • @LovepreetSingh-rt6np
    @LovepreetSingh-rt6np Před rokem

    Waheguru g

  • @jagvirsinghbenipal5182

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 🙏🙏

  • @hrmngill6193
    @hrmngill6193 Před rokem +1

    ਨਈ ਭੁਲਦੇ ਚੌਰਾਸੀ❤

  • @user-cc6mm3fb2o
    @user-cc6mm3fb2o Před rokem

    I'm from up but I support you 🎉

  • @singhhappy3453
    @singhhappy3453 Před rokem

    ਸ਼ਹੀਦ ਸਿੰਘਾਂ ਨੂੰ ਪ੍ਰਣਾਮ 🙏🙏

  • @sandeepthabal9922
    @sandeepthabal9922 Před rokem +3

    Never forget 1984

  • @sobasinghsitara
    @sobasinghsitara Před rokem

  • @malkeetsog641
    @malkeetsog641 Před rokem

    ਧੰਨ ਵਾਹਿਗੁਰੂ ਜੀਓ ❤❤❤❤
    ਵਾਹਿਗੁਰੂ ਜੀ ਮੇਹਰ ਕਰਨ ਸਿੱਖ ਸੰਗਤਾਂ ਤੇ ❤❤❤❤

  • @DawinderSingh-xj6yd
    @DawinderSingh-xj6yd Před rokem

    ❤❤❤❤❤❤

  • @jass_crazy_boy9596
    @jass_crazy_boy9596 Před rokem +1

    True line ❤❤❤❤

  • @Parminder_singh730
    @Parminder_singh730 Před rokem

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਜਿੰਦਾਬਾਦ

  • @jassgill3273
    @jassgill3273 Před rokem

    Rona te gusa aonda yr bhut 1984 yad krke par kihte roye 💔😥

  • @navrajrandhawa5013
    @navrajrandhawa5013 Před rokem

    ❤❤❤❤❤

  • @jasssingh644
    @jasssingh644 Před rokem

    ਸਚ ਦੀ ਕਲਮ

  • @GurpreetSingh-yc1bt
    @GurpreetSingh-yc1bt Před rokem

    ❤❤