Khalsa Maidaan Vich Aw | Khazala | Mad Mix | Latest New Song 2024

Sdílet
Vložit
  • čas přidán 17. 05. 2024
  • khazala Music presents
    Title - Khalsa Maidaan Vich Aw
    Singer ,Lyrics & composer - Khazala
    Music - Mad Mix
    Special Thanks - Sharn khazala & Joban khazala & Jaspinder lehal
    #khazala #madmix #Khalsamaidaanvichaw #sharnkhazala #jobankhazala #khalsavaheer #sikhmusic #punjabisong #khazala #song #singh
  • Hudba

Komentáře • 3,9K

  • @khalstaanwale1984
    @khalstaanwale1984 Před měsícem +374

    ਕੌਣ ਕੌਣ ਭਾਈ ਅੰਮ੍ਰਿਤਪਾਲ ਜੀ ਨੂੰ 2027 ਚ ਪੰਜਾਬ ਦਾ ਸੀਐਮ ਵੀ ਦੇਖਣਾ ਚਾਹੁੰਦਾ ਹੈ

    • @gurwindersinghbalu6530
      @gurwindersinghbalu6530 Před měsícem +9

      Pm. Ver g

    • @davindersodhi7347
      @davindersodhi7347 Před měsícem +2

      ❤❤❤❤❤❤❤❤❤❤❤❤

    • @Punjabimusice_studiobumpy
      @Punjabimusice_studiobumpy Před měsícem +3

      ❤❤❤❤❤sara Punjab

    • @dhillon2960
      @dhillon2960 Před měsícem +10

      ਉਸ ਤੌ ਪਹਿਲਾ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਖਡੂਰ ਸਾਹਿਬ ਵਾਲੀ ਸੀਟ ਜਿਤਾ ਕੇ MP ਬਣਾਈਏ

    • @amanpreetkaur195
      @amanpreetkaur195 Před měsícem +7

      ❤❤❤❤❤ ਆਪ ਜੀ ਦੇ ਮੂੰਹ ਵਿੱਚ ਘੀਂ ਸ਼ੱਕਰ ਜੀ ❤❤❤❤❤ ਜੇ ਹੋ ਜਾਵੇ ਤਾਂ ਸਾਇਦ ਪੁਰਾਣਾ ਪੰਜਾਬ ਵੇਖਣ ਨੂੰ ਮਿਲ ਜਾਵੇ ਤੇ ਸਕੂਨ ਦਾ ਸਾਹ ਲੈ ਸਕੀਏ ❤❤❤❤❤❤❤❤❤❤❤❤🎉🎉🎉🎉🎉🎉🎉🙂👌👍⛳⛳⛳⛳⛳ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @user-lj8rc1tm5g
    @user-lj8rc1tm5g Před měsícem +1453

    ਪੰਥ ਲਈ ਲਕੀਰ ਖਿੱਚ ਕੇ ਗਾਉਣ ਵਾਲਾ ਥਾਕੜ ਸਿੰਗਰ ਖਾਜ਼ਾਲਾ, ਜਿੰਨਾ ਜਰੂਰੀ ਜੰਗ ਲਈ ਹਥਿਆਰ ਹੁੰਦਾ ਓਹਨਾਂ ਈ ਕੌਮ ਨੂੰ ਜੋਸ਼ ਦੇਣ ਲਈ ਇੱਕ ਕੌਮੀ ਵਾਰਾਂ ਗਾਉਣ ਵਾਲਾ ਸੂਰਮਾ ਜਰੂਰੀ ਹੁੰਦਾ 🙏

  • @lalitkumar-jx4ec
    @lalitkumar-jx4ec Před 21 dnem +21

    ਅਗਰ ਏਹ ਹਾਰ ਗਏ ਪੰਜਾਬੀਓ ਸਮਝ ਅਸੀਂ ਖ਼ਤਮ ਹੋ ਜਾਓਗੇ... ਮੈ ਹਿੰਦੂ ਹਾ ਮੇਰਾ ਪੰਜਾਬ ਜਿੱਤਣਾ ਚਾਹੀਦਾ ਹੈ ਆ ਸਾਰੇ ਰਲ ਮਿਲ ਕੇ ਫੁੱਲ ਸਪੋਰਟ ਕਰੋ.... ਜਿੱਤਣਾ ਬਹੁਤ ਜਰੂਰੀ ਆ ❤❤❤❤

  • @lovepreet_benipal09
    @lovepreet_benipal09 Před 15 dny +14

    ਕਲਾ ਵਰਤ ਗਈ ਦੀਪ ਸਿਆਂ
    ਭਾਈ ਅੰਮ੍ਰਿਤਪਾਲ ਸਿੰਘ
    ਭਾਈ ਸਰਬਜੀਤ ਸਿੰਘ 📍✅

  • @sukhbrarsukhbrar7209
    @sukhbrarsukhbrar7209 Před měsícem +86

    ਮੈ ਫਰੀਦਕੋਟ ਜਿਲ੍ਹੇ ਦੇ ਪਿੰਡ ਘੁਗੀਆਨਾਂ ਤੋਂ ਸਿਰਫ ਦੋ ਬੰਦੇ ਭਾਈ ਸਰਬਜੀਤ ਸਿੰਘ ਦੇ ਨਾਲ ਹਾਂ। ਸਾਨੂੰ ਮਾਣ ਹੈ ਸਿੱਖ ਹੋਣ ਤੇ ਵਾਹਿਗੁਰੂ ਜੀ ਨੇ ਸੱਚ ਹੀ ਸ਼ਾਣਨਨੀ ਲਗਾਈ ਹੈ। ਸਾਨੂੰ ਖਾਜ਼ਾਲੇ ਵੀਰ ਤੇ ਵੀ ਮਾਣ ਹੈ। ਬਾਈ ਖਾਜ਼ਾਲਾ ਯੋਧਾ ਜਿੰਦਾਬਾਦ।

    • @Brar-Farming744
      @Brar-Farming744 Před 29 dny +4

      ਹੋਰਾਂ ਨੂੰ ਵੀ ਜੋੜੋ ਵੀਰ ਨਾਲ , ਕੋਸ਼ਿਸ਼ ਕਰੋ , ਗੁਪਤ ਵੋਟਾਂ ਬਹੁਤ ਲੋਕ ਪਾ ਦੇਣਗੇ।

    • @ManjeetParhar
      @ManjeetParhar Před 29 dny +2

      Thank u veer ji very respected....

    • @happyBadesha302
      @happyBadesha302 Před 28 dny +1

      ❤❤❤❤

    • @SukhdeepSingh-xv5rc
      @SukhdeepSingh-xv5rc Před 27 dny

      ਕੀ ਗੱਲ ਬਾਕੀ ਪਿੰਡ ਵਾਲੇ ਕਿਉ ਨਹੀ ਆ ਰਹੇ

    • @hardeepbrar322
      @hardeepbrar322 Před 25 dny +3

      ਕਿਉਂ ਅਸੀ ਘੁਗਿਆਣਾ ਚ ਹੈਨੀ ਗੇ । ਐਵੇਂ ਗੱਲਾਂ ਕਰਦਾ ਅਸੀਂ ਤਾਂ ਪੂਰਾ ਜ਼ੋਰ ਲਾਈ ਜਾਨੇ ਆ ਵੋਟਾਂ ਨੂੰ ਤੂੰ ਇਕੱਲਾ ਹੀ ਕਿਤੇ ਹੋਰ ਕੁਝ ਆ ਨਾਲ । ਸਾਰਾ ਘੁਗਿਆਣਾ ਪਿੰਡ ਨਾਲ ਆ

  • @balkarsran3881
    @balkarsran3881 Před měsícem +55

    ਸੰਗਰੂਰ. ਬਠਿੰਡਾ. ਫ਼ਰੀਦਕੋਟ. ਖੰਡੂਰ ਸਾਹਿਬ. ਵਾਲਿਓ ਸਿਰਜ ਦਿਓ ਇਤਿਹਾਸ.... ਇਹ ਯੋਧੇ ਅੱਖ ਚ ਅੱਖ ਪਾ ਗੱਲ ਕਰਨ ਦੀ ਜ਼ੁਰਤ ਰੱਖਦੇ ਆ... ਪੰਜਾਬ ਬਚਾ ਲਈਏ ❤

  • @gaganbhathal9978
    @gaganbhathal9978 Před 5 dny +3

    ਜਾਗਦੀਆਂ ਜ਼ਮੀਰਾਂ ❤️ ਖਾਲ਼ਸਾ ਗੱਜੇ…… ਲੰਡੀ ਬੁੱਚੀ ਭੱਜੇ 💪🏻

  • @sandeepsony711
    @sandeepsony711 Před 6 dny +4

    ਪੰਥ ਚ ਜੋਸ਼ ਭਰਨ ਲਈ ਏਹ ਖਜਾਲਾ ਵੀਰ ਦਾ ਸੁਨੇਹਾ ਕਾਫੀ ਆ, ਜਿਉਂਦਾ ਵਸਦਾ ਰਹਿ ਵੀਰਿਆ,

  • @lovemaan0267
    @lovemaan0267 Před měsícem +129

    ਖਜਾਲੇ ਭਾਅ ਇਕ ਬੇਨਤੀ ਆ ਅਗਲੇ ਗੀਤ ਵਿਚ ਭਾਈ ਪਪਲਪ੍ਰੀਤ ਸਿੰਘ ਦਾ ਵੀ ਜ਼ਿਕਰ ਕਰਿਓ ਭਾਈ ਪਪਲਪ੍ਰੀਤ ਸਿੰਘ ਤੇ ਸੁਖਪ੍ਰੀਤ ਸਿੰਘ ਓਹ ਸੂਰਮੇ ਨੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਆਉਣ ਤੋਂ ਪਹਿਲਾਂ ਦੇ ਚਿੱਟੇ ਖ਼ਿਲਾਫ਼ ਲੜਾਈ ਲੜਦੇ ਪਏ ਸੀ

    • @inderjeetniku9671
      @inderjeetniku9671 Před 26 dny +9

      ਸਹੀ ਗੱਲ ਆ ਵੀਰ ਜੀ ਜਿਹੜੇ ਸੂਰਮੇ ਹਕੂਮਤ ਵਿਰੁੱਧ ਡਟਦੇ ਹਨ ਉਨ੍ਹਾਂ ਦੇ ਨਾਂ ਕੋਮ ਨੂੰ ਪਤਾ ਲੱਗਣੇ ਚਾਹੀਦੇ ਹਨ

    • @babbujeanspointmansa5213
      @babbujeanspointmansa5213 Před 24 dny +3

      ਓਸ ਹਰ ਬੰਦੇ ਦਾ ਸਨਮਾਨ ਕਰਨਾ ਬਣਦਾ ਜੋਂ ਸਿੱਖ ਕੌਮ ਦਾ ਸਿਰ ਉੱਚਾ ਕਰ ਰਿਆ।

  • @gurtejsingh7027
    @gurtejsingh7027 Před měsícem +17

    ਅਸੀ ਵੀ ਖਿੱਚ ਲਈ ਤਿਆਰੀ ਫਰੀਦਕੋਟ ਤੋ ਭਾਈ ਸਾਹਿਬ ਜੀ ਨੂੰ ਜਿਤਾਉਣ ਲਈ ਸਾਡੀ ਵੋਟਾ ਭਾਈ ਸਰਬਜੀਤ ਸਿੰਘ ਜੀ ਨੂੰ

  • @sattitaprianwala
    @sattitaprianwala Před 27 dny +7

    ਸਿੱਖ,ਸਿੱਖੀ,ਹੱਕ ਸੱਚ ਤੇ ਪੰਜਾਬ ਲਈ ਸ਼ਰੇਆਮ ਹਿਕ ਠੋਕ ਕੇ ਗਾਉਣ ਵਾਲਾ ਸਾਡਾ ਭਰਾ ਬੱਬਰ ਸ਼ੇਰ ਖਜ਼ਾਲਾ ਜ਼ਿੰਦਾਬਾਦ

  • @baljeetsidhu3550
    @baljeetsidhu3550 Před 24 dny +11

    ਗਾਉਣ ਵਾਲੇ ਤਾਂ ਬਹੁਤ ਹੋਏ ਨੇ ਖਾਜਲੇ ਵੀਰ ਵਾਂਗ ਕਿਸੇ ਨਹੀਂ ਗਾਇਆ ਬਹੁਤ ਬਹੁਤ ਧੰਨਵਾਦ ਵੀਰ ਜੀ

  • @lovemaan0267
    @lovemaan0267 Před měsícem +14

    ਖਾਜਲੇ ਭਾਅ ਨੇ ਆਪਣਾ ਫ਼ਰਜ਼ ਨਿਭਾ ਦਿੱਤਾ ਹੁਣ ਆਜੋ ਅਸੀਂ ਸਾਰੇ ਜਾਣੇ ਸ਼ੇਅਰ ਕਰਨ ਦਾ ਨਿਭਾ ਦੀਏ

    • @kharku_47_84
      @kharku_47_84 Před měsícem

      ਸਾਰਾ ਖਾੜਕੂ ਸੰਘਰਸ਼ ਗਾਣਿਆਂ ਵਿੱਚ ਸੁਣਨ ਲਈ ਚੈਨਲ ਸਸਕਰਾਇਬ ਕਰ ਲਵੋ ਕੱਲ ਨੂੰ ਨਵਾਂ ਗਾਣਾ ਆ ਰਿਹਾ ਟਰੇਲਰ ਪਾਇਆ ਹੋਇਆ ਤੁਸੀਂ ਦੇਖ ਸਕਦੇ ।

  • @khajalabrothersgreyhoundra9603
    @khajalabrothersgreyhoundra9603 Před měsícem +63

    ਮਾਤਾ ਜੀ ਤੇ ਬੀਬੀ ਖਾਲੜਾ ਜੀ ਬਹੁਤ ਖੁਸ਼ ਹੋਏ ਗੀਤ ਸੁਣ ਕੇ ਮੈਨੂੰ ਪਤਾ ਲੱਗਾ ਸੀ ਅਮਨ ਵੀਰ ਤੋ (ਮਾਤਾ ਜੀ ਦਾ ਡਰਾਈਵਰ) ਕੇ ਇਕ ਗੀਤ ਰਾਹੀਂ ਸਾਰੇ candidate ਦੀ ਗੱਲ ਕਰਤੀ। ਚੜਦੀਕਲਾ ਚ ਰਹੋ ਵੀਰ ਜੀ

    • @MindReset01984
      @MindReset01984 Před měsícem +4

      Veere je ohana nu jande ho ta benti karro k eh song party song matlab parchar song banao ji, kirpa karke

    • @surjitsingh7163
      @surjitsingh7163 Před měsícem +1

      ਬਹੁਤ ਵਧੀਆ ਬੋਲ ਨੇ ਜੀ ਗੀਤ ਦੇ

    • @BalwinderSingh-vi8pb
      @BalwinderSingh-vi8pb Před 18 dny +1

      🙏🙏🙏🙏🙏🙏🙏🙏🙏

  • @punjabeducationalnewsporta5598

    ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਨੂੰ ਹੱਥ ਜੋੜ ਜੋੜ ਕੇ ਦਸਣਾ ਪੈ ਰਿਹਾ ਵੀ ਮੈਂ ਬੇਅੰਤ ਸਿੰਘ ਦਾ ਪੁਤੱਰ ਆ , ਫਿੱਟੇ ਮੂੰਹ ਸਾਡੇ ਸਿੱਖਾਂ ਦੇ

    • @saab7205
      @saab7205 Před 25 dny +5

      Hwa sarbjeet singh wal di a baba mehr kro

  • @GuriSarpanchmusic
    @GuriSarpanchmusic Před 15 dny +11

    ਸੰਗਰੂਰ ਦੇ ਮੱਥੇ ਤੇ ਕਲੰਕ 💔

  • @gurdeepsinghbuggar1986
    @gurdeepsinghbuggar1986 Před měsícem +14

    ਬੜੇ ਗਾਉਣ ਵਾਲੇ ਪੱਗਾ ਵਿੱਚ ਸਿਰ ਫਸਾਈ ਫਿਰਦੇ ਹਨ ਪਰ ਹਕੂਮਤ ਨਾਲ ਟੱਕਰ ਲੈਣ ਵਾਲਾ ਸਾਡਾ ਖਜਾਲਾ ਵੀਰ ਵਾਹਿਗੁਰੂ ਸਦਾ ਚੜਦੀ ਕਲਾ ਬਖਸ਼ਣ

  • @HarryNahar-zp8lv
    @HarryNahar-zp8lv Před měsícem +9

    ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰੋ ਇਤਿਹਾਸ ਪਲਟਨ ਦਾ ਵੇਲਾ ਆ ਗਿਆ,ਤਗੜੇ ਹੋਜੋ ਪੰਜਾਬੀਓ 🙏🙏⚔️⚔️

  • @Jorasandhu-lc5ip
    @Jorasandhu-lc5ip Před 20 dny +9

    ਜਦੋਂ ਗਾਣੇਂ ਸਪੋਰਟ ਵਿੱਚ ਆਉਣ ਲੱਗ ਜਾਣ ਤਾਂ ਸਮਝੋ ਹਵਾ ਹੁਣ ਬੱਦਲ ਚੋਂਕੀ ਹੈ 👏 ਰਾਜ਼ ਕਰੇਂ ਖਾਲਸਾ ਆਕੀ ਰਹੇ ਨਾ ਕੋਇ ❤

  • @user-jy9ek6bu8s
    @user-jy9ek6bu8s Před 25 dny +6

    ਪੰਜਾਬੀ ਵੀਰਾ ਨੂੰ ਬੇਨਤੀ ਹੈ ਕਿ ਜਿੰਨੇ ਵੀ ਸਿੱਖ ਉਮੀਦਵਾਰ ਚੁਣਾ ਲੜ ਰਹੇ ਹਨ ਸਾਰੇ ਹੀ ਜਿੱਤਣੇ ਚਾਹੀਦੇ ਹਨ। ਧੰਨਵਾਦ ਜੀ

  • @Anandpur.waasii
    @Anandpur.waasii Před měsícem +103

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ ❤🦁

    • @prabhsharan1605
      @prabhsharan1605 Před měsícem +2

      Waoo
      Amazing 👏

    • @kharku_47_84
      @kharku_47_84 Před měsícem

      ਸਾਰਾ ਖਾੜਕੂ ਸੰਘਰਸ਼ ਗਾਣਿਆਂ ਵਿੱਚ ਸੁਣਨ ਲਈ ਚੈਨਲ ਸਸਕਰਾਇਬ ਕਰ ਲਵੋ ਕੱਲ ਨੂੰ ਨਵਾਂ ਗਾਣਾ ਆ ਰਿਹਾ ਟਰੇਲਰ ਪਾਇਆ ਹੋਇਆ ਤੁਸੀਂ ਦੇਖ ਸਕਦੇ ।

    • @gurdeepsingh1126
      @gurdeepsingh1126 Před 20 dny

      ​@@kharku_47_84ਕਰ ਲਿਆ ਵੀਰ ਜੀ

  • @dilbaghsingh1984
    @dilbaghsingh1984 Před měsícem +11

    ਸਾਡਾ ਪਿੰਡ ਪੂਰਾ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਹੱਕ ਵਿੱਚ

  • @AvtarSingh-oc5hf
    @AvtarSingh-oc5hf Před 24 dny +8

    ਪੰਜਾਬ ਦਾ ਬੈਸਟ ਗਾਇਕ ਹੈ ਬਾਈ

  • @JaskaranSingh-jl3om
    @JaskaranSingh-jl3om Před 14 dny +9

    ਇਹ ਗਾਣੇ ਨੇ ਜਿਆਦਾਤਰ,,, ਜਮੀਰਾ ਜਗਾਈਆ ਨੇ

  • @Tech_792
    @Tech_792 Před měsícem +17

    ਭਾਈ ਸਾਹਿਬ ਦੀ ਜਿੱਤ ਪੱਕੀ ਐ ❤️❤️

  • @demonsingh2596
    @demonsingh2596 Před měsícem +11

    ਖਜ਼ਾਲਿਆ ਇਤਿਹਾਸ ਚ ਯੋਧਿਆਂ ਚ ਨਾਮ ਲਿਖਿਆ ਜਾਊਗਾ ਤੇਰਾ ❤❤
    ਜਵਾਂ ਸ਼ਰੇਆਮ ਇੰਨੀ ਲਖੀਰ ਖਿੱਚ ਕੇ ਅੱਜ ਤੱਕ ਨਾ ਕਿਸੇ ਗਾਇਆ ਨਾ ਗਾਉਣਾ , ਇਹ ਵੱਸ ਸਾਡੇ ਆਲੇ ਖਜ਼ਾਲੇ ਦੇ ਹਿੱਸੇ ਹੀ ਆਇਆ !
    ਸਿਰ ਝੁਕਦਾ ਝੋਟਿਆ ਤੇਰੀ ਕਲਮ ਅੱਗੇ , ਰੱਬ ਮੇਰੀ ਵੀ ਉਮਰ ਲਾ ਦੇ ਬਾਈ ਥੋਨੂੰ

  • @user-yj8ov2wx2n
    @user-yj8ov2wx2n Před 26 dny +7

    ਧੰਨ ਧੰਨ ਵਾਜਾਂ ਵਾਲੇ ਪਾਤਸ਼ਾਹ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਿਰ ਕਰਨ ਜਿੱਤ ਬਖਸ਼ਣ

  • @Mrindia699
    @Mrindia699 Před 24 dny +7

    ਮਾਜੇ ਵਾਲਿਓ ਇਸ ਵਾਰ ਉਹ ਲਾਂਭਾ ਜਿਹੜਾ ਉਹ ਲਾ ਦਵੋ ਅੰਮ੍ਰਿਤਪਾਲ ਨੂੰ ਜਿਤਾ ਦਵੋ ਪੰਜਾਬ ਦੀ ਨੌਜਵਾਨੀ ਨੂੰ ਬਚਾ ਲਵੋ ਆਓ ਸਿੰਘ ਸੱਚੀ ਏ ਅੰਮ੍ਰਿਤ ਛਕੀਏ ਗੁਰੂ ਨਾਲ ਜੁੜੀਏ ਪੰਜਾਬ ਪੰਜਾਬੀਆਂ ਦਾ

  • @Kang6126
    @Kang6126 Před měsícem +23

    ਖਡੂਰ ਸਾਹਿਬ ਸੰਗਰੂਰ ਬਠਿੰਡਾ ਫਰੀਦਕੋਟ ਲੁਧਿਆਣੇ ਵਾਲਿਉ ਗੁਰੂ ਸਾਹਿਬ ਨੇ ਤੁਹਾਡੀ ਪੰਜਾਬ ਬਚਾਉਣ ਦੀ ਡਿਊਟੀ ਲਗਾਈ ਹੁਣ ਤਕੜੇ ਹੋ ਕਿ ਪਹਿਰਾ ਦੇ ਦਿਉ ਤੇ ਬਾਕੀ ਪੰਜਾਬੀਆ ਨੂੰ ਵੀ ਰਸਤਾ ਵਿਖਾ ਦਿਉ

  • @BhupinderSingh-yr5ur
    @BhupinderSingh-yr5ur Před 20 dny +8

    Waheguru 😭😭meri sari omer amartpal singh g nu la deve

  • @sattitaprianwala
    @sattitaprianwala Před 27 dny +5

    ਸਤਿ ਬਚਨ ਜੀ... ਅਤੇ ਮੈਦਾਨ ਦਾ ਜਨਮ ਹੀ ਖਾਲਸੇ ਲਈ ਹੋਯਾ ਐ ਤੇ ਗੁਰੂ ਕਾ ਖਾਲਸਾ ਹਮੇਸ਼ਾ ਅੱਠੇ ਪਹਿਰ ਮੈਦਾਨ ਚ ਹੁੰਦਾ ਏ ਪਰ ਜਦੋਂ ਹੰਕਾਰੇ ਜਾਲਮਾਂ ਖਿਲਾਫ ਸ਼ਰੇਆਮ ਜੰਗ ਲਈ ਮੈਦਾਨ ਚ ਹੋਵੇ ਓਹਦੋਂ ਤਾਂ ਮੈਦਾਨ ਨੂੰ ਵੀ ਚਾਅ ਚੜੇਆ ਹੁੰਦਾ ਐ ਅਤੇ ਵੈਸੇ ਵੀ ਖਾਲਸੇ ਦੇ ਮੈਦਾਨ ਚ ਹੋਣ ਨਾਲ ਮੈਦਾਨ ਵੀ ਖੁਦ ਨੂੰ ਖੁਸ਼ਕਿਸਮਤ ਸਮਜਦਾ ਐ ਕਿਉਂਕਿ ਖਾਲਸੇ ਚ ਖੁਦ ਖ਼ੁਦਾ ਹੁੰਦਾ ਐ ਅਤੇ ਖਾਲਸਾ ਹਮੇਸ਼ਾ ਜੰਗ ਵੀ ਮਰਯਾਦਾ ਚ ਰਹਿਕੇ ਹੀ ਲੜਦਾ ਐ....ਤੇ ਖਾਲਸਾ ਅੱਜਤੱਕ ਨਾ ਕਦੇ ਹਾਰੇਆ ਤੇ ਨਾਂ ਕਦੇ ਹਾਰਨਾ ਐ❤❤

  • @jindmahimahi6321
    @jindmahimahi6321 Před měsícem +9

    ਪੰਥ ਲਈ ਗਾਉਣਾ ਸਿਰ ਤਲੀ ਤੇ ਧਰਨਾ ਪੈਂਦਾ ਏ ਕਈ ਨਚਾਰ ਫਰੀਦਕੋਟ ਚ ਨੱਚਦੇ ਵੇਖੇ ਨੇ ਕਈ ਸਿੰਘ ਸੂਰਮੇ ਬਠਿੰਡਾ ਸੰਗਰੂਰ ਫਰੀਦਕੋਟ ਤੇ ਖਡੂਰ ਸਾਬ ਲਈ ਸਾਰਾ ਕੁੱਝ ਦਾਅ ਤੇ ਲਾਉਂਦੇ ਦੇਖੇ ਨੇ

  • @gurjantsinghdhillon9407
    @gurjantsinghdhillon9407 Před měsícem +11

    ਇਹ ਵੀਰ ਦੀ ਕਲਮ ਦਾ ਕੋਈ ਤੋੜ ਨੀ ਜਿਊਂਦਾ ਰਹਿ ਵੀਰ ❤❤❤❤

  • @goodvibesyes
    @goodvibesyes Před 17 dny +12

    ❤ ਜਿੱਤ ਲਿਆ ਖਜਾਲੇ ਵੀਰ,ਕੌਮ ਲਈ ਲਿਖ ਕੇ ਗਾ ਕੇ

  • @BhupinderSingh-uq9ow
    @BhupinderSingh-uq9ow Před 23 dny +4

    ਖਾਜਲੇ ਵੀਰ ਤੇਰਾ ਇਕ ਇਕ ਬੋਲ ਨੌਜਵਾਨਾਂ ਨੂੰ ਹੱਲਾਸ਼ੇਰੀ ਦੇ ਦਿੰਦਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੈਨੂੰ 🙏

  • @parvindersingh5953
    @parvindersingh5953 Před měsícem +8

    Love u jatta
    ਇਸੇ ਤਰ੍ਹਾਂ ਕੋਮ ਦੀ ਸੇਵਾ ਲੇਂਦੇ ਰਹਿਣ ਪਾਤਸ਼ਾਹ ਜੀ

  • @gurpyarsingh3580
    @gurpyarsingh3580 Před měsícem +6

    ਖਾਲਸਾ ਮੈਦਾਨ ਵਿੱਚ ਆ ਸਿਰਾ ਕਰ ਗਿਆ ਖਜਾਲਾ ਬਾਈ

  • @HarmeetSingh-hk3fk
    @HarmeetSingh-hk3fk Před dnem +1

    Waheguru ji mehar kro apni koum teh bs tahuda he sahara ha sub Sikh mil k rehan ,,,,,🙏🙏🙏🙏🙏🙏🙏

  • @jasssandhu1239
    @jasssandhu1239 Před 25 dny +6

    ਬਹੁਤ ਵਦੀਆ ਵੀਰ ਭਤ ਸੋਹਣਾ ਗਿਆ ਆ ਲਵ ਉ

  • @pargatchahar5412
    @pargatchahar5412 Před měsícem +6

    ਖਜਾਲੇ ਵੀਰ ਜੀ ਸੱਚੀ ਤੁਹਾਡਾ ਕੌਮ ਲਈ ਗਾਇਆ ਹੋਇਆ ਹਰ ਇੱਕ ਗੀਤ ਨੌਜਵਾਨਾਂ ਦੇ ਦਿਲਾਂ ਤੇ ਰੂਹਾ ਵਿੱਚ ਸਿੱਖੀ ਦੀ ਚਿਣਗ ਜਗਾ ਜਾਂਦਾ ਹੈ ਵਾਹਿਗੁਰੂ ਜੀ ਤੁਹਾਡੀ ਕਲਮ ਤੇ ਤੁਹਾਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ੇ 🙏 🙏🙏🙏🙏

    • @kharku_47_84
      @kharku_47_84 Před měsícem +1

      ਸਾਰਾ ਖਾੜਕੂ ਸੰਘਰਸ਼ ਗਾਣਿਆਂ ਵਿੱਚ ਸੁਣਨ ਲਈ ਚੈਨਲ ਸਸਕਰਾਇਬ ਕਰ ਲਵੋ ਕੱਲ ਨੂੰ ਨਵਾਂ ਗਾਣਾ ਆ ਰਿਹਾ ਟਰੇਲਰ ਪਾਇਆ ਹੋਇਆ ਤੁਸੀਂ ਦੇਖ ਸਕਦੇ ।

  • @khajalabrothersgreyhoundra9603

    ਦੂਜੇ ਪਾਸੇ ਖੁਸਰੇ ਕਲਾਕਾਰ ਸ਼ਹੀਦ ਦੇ ਪਰਵਾਰ ਦੇ ਖਿਲਾਫ ਪ੍ਰਚਾਰ ਕਰ ਰਹੇ ਤੇ ਖਾਜਾਲਾ ਜੱਟ ਇਕਲੋਤਾ ਕਾਲਕਾਰ ਨਿਕਲਿਆ ਜਿਹੜਾ ਸ਼ਹੀਦ ਦੇ ਪਰਵਾਰ ਦਾ ਪਰਚਾਰ ਆਪਣੇ ਗੀਤ ਦੁਆਰਾ ਕਰ ਰਿਹਾ, ਖ਼ਾਜਾਲਾ ਵੀਰ ਹਰ ਵਾਰ ਕੌਮ ਦੇ ਨਾਲ ਖੜਦਾ ਤੇ ਆਪਣੀ ਕਲਮ ਰਾਹੀਂ ਬਿਨਾ ਕਿਸੇ ਡਰ ਤੋ ਸੇਵਾ ਕਰਦਾ

  • @user-lf5bh8cj4o
    @user-lf5bh8cj4o Před 27 dny +4

    ਵਾਹ ਜੀ ਵਾਹ ਪੂਰੀ ਟੀਮ ਨੂੰ ਦਿਲੋਂ ਸਲੂਟ ਆ ਕ਼ਲਮ ਅਵਾਜ਼ ਸੰਗੀਤ ਵੀਡੀਓ ਪੇਸ਼ਕਾਰੀ ਪੂਰੀ ਟੀਮ ਦੀਆਂ ਮਿਹਨਤਾਂ ਦੀ ਮੂੰਹੋ ਬੋਲਦੀ ਤਸਵੀਰ ਆ ਸਾਰੇ ਕਿਰਦਾਰਾਂ ਪਾਤਰਾਂ ਨੂੰ ਮਾਲਾ ਦੇ ਮਣਕਿਆਂ ਵਾਂਗ ਪਰੋਤਾ ਇੱਕ ਲੜੀ ਚ ਸਾਡਾ ਸੱਭ ਫਰਜ਼ ਬਣਦਾ ਕਿ ਅਸੀਂ ਸਮੂਹ ਪੰਜਾਬ ਪੰਜਾਬੀਅਤ ਦੇ ਵਾਰਸ ਇਹਨਾਂ ਪੰਜਾਬ ਪੰਜਾਬੀਅਤ ਅਤੇ ਹੋਂਦ ਬਚਾਉਣ ਵਾਲਿਆਂ ਦੀ ਆਵਾਜ਼ ਬਣੀਏ ਅਤੇ ਇਹਨਾਂ ਨੂੰ 🙏 ਪਾਰਲੀਮੈਂਟ ਵਿੱਚ ਰੁਤਬੇ ਦਿਵਾਈਏ 🙏 ਟੀਮ ਨੇ ਆਪਣੇ ਫ਼ਰਜ਼ਾਂ ਨੂੰ ਬਾਖੂਬੀ ਨਿਭਾਇਆ ਹੈ ਇਤਿਹਾਸ ਦੇ ਨਾਲ ਨਾਲ ਬਹੁਤ ਵੱਡੇ ਮੈਸੇਜ ਵੀ ਦਿੱਤੇ ਹੁਣ ਅਗਲਾ ਇਤਿਹਾਸ ਅਸੀਂ ਸਿਰਜਣਾ ਹੈ 🤲🙏 ਦੇਗ਼ ਤੇਗ਼ ਫ਼ਤਿਹ ਹੈ 🤲🙏 ਪੂਰੀ ਟੀਮ ਅਤੇ ਸਮੂਹ ਸਹਿਯੋਗੀਆਂ ਸੰਗਤਾਂ ਦੇ ਦਿਲੋਂ ਧੰਨਵਾਦੀ ਹਾਂ ਜੀ 🙏 ਵਾਹਿਗੁਰੂ ਜੀ 🙏

  • @iqbalgrewal3740
    @iqbalgrewal3740 Před 19 dny +8

    ਐਸੇ ਕਰਕੇ ਤਾਂ ਤੇਰੇ ਫੈਨ ਆ ਵੀਰ ਮੇਰੇ ਵੱਲੋ ਬਹੂਤ ਬਹੂਤ ਪਿਆਰ ਤੇ ਸਤਿਕਾਰ

  • @gillsaab9987
    @gillsaab9987 Před měsícem +9

    ਖਜਾਲੇ ਨੇ ਵੰਗਾਰ ਪਾਈ ਜੇ ਹੁਣ ਵੀ ਭਾਉ ਨਾ ਜਿੱਤ ਸਕਿਆ ਤਾ ਸਾਰੀ ਜਿੰਦਗੀ ਦਿਆ ਲਾਹਨਤਾਂ ਨੇ ਤਕੜੇ ਹੋਜੋ ਖਡੂਰ ਸਾਬ ਵਾਲੇਓ 2 ਲੱਖ ਤੋਂ ਘਾਟ ਨਾ ਜਾਵੇ ਲੀਡ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ

  • @nattrajoana
    @nattrajoana Před měsícem +6

    20 ਵਾਰੀ ਗੀਤ ਸੁਣ ਲਿਆ ਤਾ ਵੀ ਦਿਲ ਨਹੀਂ ਭਰਦਾ ਦਿਲ ਕਰਦਾ ਆ ਸੁਣੀ ਜਾਵਾਂ

  • @rajanmehra6812
    @rajanmehra6812 Před 26 dny +6

    ਬਾਈ ਦੀਪ ਦੇ ਡੁੱਲੇ ਖੂਨ ਦਾ ਮੁੱਲ ਪੈ ਰਿਹਾ ❤❤❤❤ ਦਸ਼ਮੇਸ਼ ਪਿਤਾ ਜੀ ਮੇਹਰ ਕਰਨ ❤❤❤❤❤

  • @shellyarora5845
    @shellyarora5845 Před 18 dny +12

    BAI MAI HINDU A bai zorr la dio KHADUR SAHIB WALE PLS❤🙏 BHAI AMRITPAL SINGH JITNA CHAIHHDA PANJAB DE HINDU NAL NE🤌

  • @honeygahirgahir3698
    @honeygahirgahir3698 Před měsícem +9

    ਬਹੁਤ ਬਹੁਤ ਸੋਹਣਾ ਤੇ ਸੱਚ ਲਿਖਿਆ ਜਿਉਂਦਾ ਰਹਿ ਮਿੱਤਰਾ

  • @tiger0966
    @tiger0966 Před 19 dny +8

    ਖਜ਼ਾਲੇ ਵੀਰ ਦੇ ਫੈਨ ਆ ਸਿੰਘਾਂ ਸ਼ਹੀਦਾ ਤੇ ਗਾਣੇ ਗਾਉਂਦਾ ਜ਼ੁਰਤ ਨਾਲ 🦅

  • @jasssingh1401
    @jasssingh1401 Před 28 dny +13

    ਜੀਅ ਓਏ ਯੋਧਿਆ ,, ਖਜ਼ਾਲੇ ਆਲਿਆ ਪੰਥ ਦਾ ਇੱਕ ਇੱਕ ਅਸਲੀ ਸਿੰਘ ਤੇਰੀ ਕਲਮ ਦਾ ਦੇਣਦਾਰ ਆ

  • @gaganghuman2273
    @gaganghuman2273 Před měsícem +5

    ਬਹੁਤ ਖੂਬ ਖਜਾਲੇ ਵੀਰ ❤❤ਬਹੁਤ ਲੋੜ ਸੀ ਇਸ ਟਾਈਮ ਐਸੇ ਬੋਲਾ ਦੀ ❤❤❤

  • @googleuser747
    @googleuser747 Před 27 dny +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।
    ਜੀਉ ਗੁਰੂ ਦੇ ਪਿਆਰੇਉ ਜੀਉ!ਗੁਰੂ ਦਸ਼ਮੇਸ਼ ਪਿਤਾ ਜੀ ਤੁਹਾਨੂੰ ਅਤੇ ਪੂਰੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ।

  • @bakchodworld1490
    @bakchodworld1490 Před 25 dny +6

    khalsa raaj au jaldi hun ,ardas kro sare sache dilo❤

  • @SatnamSingh-wp7qv
    @SatnamSingh-wp7qv Před měsícem +6

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ ਖਜਾਲੇ ਵੀਰ ਨੂੰ ਤਰਕੀਆਂ ਬਖਸ਼ੇ ਵਾਹਿਗੁਰੂ

    • @kharku_47_84
      @kharku_47_84 Před měsícem

      ਸਾਰਾ ਖਾੜਕੂ ਸੰਘਰਸ਼ ਗਾਣਿਆਂ ਵਿੱਚ ਸੁਣਨ ਲਈ ਚੈਨਲ ਸਸਕਰਾਇਬ ਕਰ ਲਵੋ ਕੱਲ ਨੂੰ ਨਵਾਂ ਗਾਣਾ ਆ ਰਿਹਾ ਟਰੇਲਰ ਪਾਇਆ ਹੋਇਆ ਤੁਸੀਂ ਦੇਖ ਸਕਦੇ ।

  • @jagroopsinghmand9262
    @jagroopsinghmand9262 Před měsícem +9

    ਕਿਆ ਬਾਤ ਆ,ਰੌਗਟੇ ਖੜੇ ਕਰ ਦਿੰਦਾ ਖਜਾਲੇ ਵਾਲੇ ਦਾ ਗੀਤ,ਇਹ ਸਿਰਫ ਗੀਤ ਹੀ ਨਹੀ ਇਹ ਵੰਗਾਰ ਪਾਈ ਆ ਸਿੱਖਾਂ ਨੂੰ ਹੁਣ ਨਾ ਹਾਰ ਜਾਵੇ ਭਾਈ ਅਮ੍ਰਿਤਪਾਲ ਸਿੰਘ

  • @sandeepkaursandeep4931
    @sandeepkaursandeep4931 Před 20 dny +10

    ਭਾਈ ਅੰਮ੍ਰਿਤਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟ ਪਾਓ ਜੀ ਚੋਣ ਨਿਸ਼ਾਨ 🎤ਮਾਈਕ

  • @preetbatth3976
    @preetbatth3976 Před 25 dny +4

    ਕੋਈ ਨੀ ਰੀਸ ਕਰ ਸਕਦਾ ਖਜਾਲਾ ਵੀਰ ਦੀ,,,, ਸੰਤਾਂ ਦੀ ਗੱਲ ਕਰਨੀ ਦਿੱਲ ਚਾਈਦਾ,,, ਹਾਰੀ ਸਾਰੀ ਦੇ ਵੱਸ ਦੀ ਗੱਲ ਨੀ,,,

  • @gurnamvirk98
    @gurnamvirk98 Před měsícem +10

    ਨਹੀਂ ਰੀਸਾਂ khazale ਆਲੇ ਵੀਰ ਦੀਆਂ,ਪਰਮਾਤਮਾ ਸੱਚ ਬੋਲਣ ਦਾ ਹੌਂਸਲਾ ਬਣਾਈ ਰੱਖੇ ਵੀਰ ਤੇ,ਚੜਦੀਕਲਾ ਬਖਸ਼ੇ ਵਾਹਿਗੁਰੂ 🙏

  • @KulwinderSingh-xn6tt
    @KulwinderSingh-xn6tt Před měsícem +6

    ਖਜਾਲਾ 22 ਬਹੁਤ ਵਧਿਆ ਇਵੇ ਹੀ ਸੱਚ ਲਈ ਗਾਈ ਜਾ ਤੇਰੇ ਤੇ ਵਾਹਿਗੁਰੂ ਦੀ ਬਹੁਤ ਕਿਰਪਾ ਹੈ

  • @user-km6wq5bb5t
    @user-km6wq5bb5t Před měsícem +17

    ਪਿੰਡਾ ਵਾਲਿਉ ਰੱਬ ਦਾ ਵਾਸਤਾ ਛੱਡ ਦਿਉ ਅਕਾਲੀ ਕਾਗਰਸ਼ ਬੀ ਜੇ ਪੀ ਆਮ ਆਦਮੀ ਪਾਰਟੀਆ ਪੰਜਾਬ ਪੰਜਾਬੀ ਅਤੇ ਸਿੱਖ ਕੋਮ ਲਈ ਏਕਤਾ ਦਿਖਾਉ ਰੁਲਦੀਆ ਪੱਗਾ ਬਚਾਉ

  • @user-sq9gd5fj3q
    @user-sq9gd5fj3q Před 25 dny +5

    Khazala ਵੀਰਾ ਬਹੁਤ ਵੱਡਾ ਤੀਰ ਛੱਡਤਾ ਤੁਸੀ ਕੇਂਦਰ ਸਰਕਾਰ ਤੇ ਗਦਾਰਾ ਦੇ ਸੀਨੇ ਵਿਚ ❤

  • @karamjitkaur6359
    @karamjitkaur6359 Před 24 dny +6

    ਸੱਚੇ ਪਾਤਸ਼ਾਹ ਅੰਗ ਸੰਗ ਸਹਾਇ ❤🙏

  • @pardesiboysmanewaleya9225

    ਜੀਉ। ਖੁਜਾਲਾ। ਵੀਰ। ਖਾਲਸਾ। ਮੈਦਾਨ। ਵਿੱਚ। ਆ। ਪੱਜਾਬ। ਬਚਾ। ਲੳ

  • @singhisking43592
    @singhisking43592 Před měsícem +5

    ਵੈਰੀਆਂ ਦਾ ਰੋਣਾ ਤੇ ਹੈਰਾਨ ਹੋਣਾ ਬਾਕੀ ਐ ,,, ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਐ💪✌️🤘

  • @inderjitsinghsekhon1978
    @inderjitsinghsekhon1978 Před 22 dny +7

    ਵਾਹਿਗੁਰੂ ਜੀ
    ਪੰਥ ਨੂੰ ਹੁਣ ਇਕੱਠਾ ਹੋ ਕੇ ਭਾਈ ਅਮ੍ਰਿੰਤਪਾਲ ਸਿੰਘ ਜੀ ਨੂੰ ਜਿਤਾਉਣਾਂ ਗਾ

  • @DeepGill-wg2ur
    @DeepGill-wg2ur Před 26 dny +6

    ਜਾਗਦੀ ਜ਼ਮੀਰ ਵਾਲਾ ਸ਼ੇਰ ਵੀਰ ਖਜਾਲਾ

  • @sahilpreetthind3530
    @sahilpreetthind3530 Před měsícem +7

    ਵਾਹਿਗੁਰੂ ਭਰਾ ਦੀ ਕਲਮ ਨੂੰ ਤਰੱਕੀਆਂ ਬਖਸ਼ੇ

  • @Ranjeetsingh-dh5pj
    @Ranjeetsingh-dh5pj Před měsícem +4

    ਸੁਪਨਾ ਪੁਰੀ ਅਨੰਦ ਦਾ, ਬੇ-ਨੂਰ ਦੁਰਾਡਾ,
    ਤੂੰ ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨ ਸਾਡਾ.
    ਕੋਈ ਪੁੱਛ ਕੇ ਵੇਖੇ ਸਿੱਖਾਂ ਨੂੰ
    ਕਿੰਝ ਬੇ-ਮੁਲਕੇ ਅਸੀਂ ਜਿੰਦੇ ਹਾਂ
    ਦੇਸ਼ ਪਰਾਏ ਵਸਣ ਦਾ
    ਅਸੀਂ ਖੂਨ ਕਿਰਾਇਆ ਦਿੰਦੇ ਹਾਂ..

    • @kharku_47_84
      @kharku_47_84 Před měsícem

      ਸਾਰਾ ਖਾੜਕੂ ਸੰਘਰਸ਼ ਗਾਣਿਆਂ ਵਿੱਚ ਸੁਣਨ ਲਈ ਚੈਨਲ ਸਸਕਰਾਇਬ ਕਰ ਲਵੋ ਕੱਲ ਨੂੰ ਨਵਾਂ ਗਾਣਾ ਆ ਰਿਹਾ ਟਰੇਲਰ ਪਾਇਆ ਹੋਇਆ ਤੁਸੀਂ ਦੇਖ ਸਕਦੇ ।

  • @NarinderSingh-cy4qt
    @NarinderSingh-cy4qt Před 15 dny +8

    Congratulations to all KHALSA Panth 🎉🎉🎉.
    RAJ KTEGA KHALSA 🎉🎉🎉

  • @user-ko8ht2gn2f
    @user-ko8ht2gn2f Před 27 dny +5

    ਵੀਰ ਤੇਰੀ ਕਲਮ ਵਿੱਚ ਜੋਸ਼ ਬੁਹੋਤ ਹੈ ਸਰੀਰ ਦੇ ਲੂਕੰਡੇ ਖੜੇ ਕਰ ਦੇਦੀ ਹੈ

  • @TheInfer948
    @TheInfer948 Před měsícem +6

    ਬਾਈ ਖ਼ਜ਼ਾਲੇ ਦੇ ਗੀਤ ਦਿਲ ਦੀ ਧੜਕਣ ਵਧਾ ਦਿੰਦੇ ਨੇ । ਬਿਨਾਂ ਸ਼ੱਕ ਬਾਈ ਦੀ ਕਲਮ ਤੇ ਦਸ਼ਮੇਸ਼ ਪਿਤਾ ਦੀ ਕ੍ਰਿਪਾ ਹੈ। ❤❤❤

  • @rajveer_sandhu84
    @rajveer_sandhu84 Před měsícem +7

    ਪਿੱਛੇ ਪਿੱਛੇ ਆਉਂਦਾ ਬਾਬਾ ਤੀਰ ਵਾਲਾ ਏ ਜਿਤਾਉਣਾ ਭਾਊ ਖਾਲਸਾ ਵਹੀਰ ਵਾਲਾ ਏ।।।

  • @manpreetjassi428
    @manpreetjassi428 Před 2 dny +1

    Y khazala fain ho gye tuhade din vich 10 to 20 var uchi awaz vich suni de AA tuhade song jaldi hi sikhi roop vich awage guru lai kurban hovagr ❤

  • @DhaliwalRajasthanwala
    @DhaliwalRajasthanwala Před 26 dny +7

    ਬਾਈ ਜੀ ਸਿੱਖ ਪੰਥ ਨੂੰ ਇਹੋ ਜਿਹੇ ਗੀਤਾਂ ਦੀ ਲੋੜ ਆ

  • @HukamKaur
    @HukamKaur Před měsícem +5

    ਜਿਉਂਦਾ ਰਹਿ ਵੀਰ , ਬਹੁਤ ਵੱਡੀ ਸੇਵਾ ਵਾਹਿਗੁਰੂ ਨੇ ਤੇਰੀ ਝੋਲੀ ਪਾਈ ਆ . ਬੜੇ ਵੱਡੇ ਕਰਮਾ ਵਾਲਾ ਮੇਰਾ ਭਰਾ

  • @SukhwinderSingh81548
    @SukhwinderSingh81548 Před 26 dny +5

    ਅਸੀਂ ਲੁੱਧਿਆਣੇ ਤੋਂ ਮਾਝੇ ਵਾਲਿਓ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਸਾਡਾ ਹੀਰੋ ਭਾਈ ਅਮ੍ਰਿਤਪਾਲ ਸਿੰਘ 🌹🙏🏻

    • @paramjeetsidhu6548
      @paramjeetsidhu6548 Před 26 dny

      ਤੁਹਾਡੇ ਕੋਲ ਵੀ ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾਂ ਦਾ ਸਪੁੱਤਰ ਚੋਣ ਮੈਦਾਨ ਵਿੱਚ ਆ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਵਿਚ ਭੇਜ ਦਿਉ ਲੁਧਿਆਣਾ ਵਾਲਿਓ

  • @HarmanGillboy-hq4xw
    @HarmanGillboy-hq4xw Před 22 dny +5

    ਭਾਈ ਸਾਹਿਬ ਜੀ ਨੂੰ ਵੇਖ ਕੇ ਮੈਂ ਵੀ ਅੰਮ੍ਰਿਤ ਸ਼ੱਕਗਾ

  • @movielike601
    @movielike601 Před měsícem +6

    ਅਜਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ, ਮਾਝੇ ਦੇ ਮਝੈਲ,

    • @kharku_47_84
      @kharku_47_84 Před měsícem

      ਸਾਰਾ ਖਾੜਕੂ ਸੰਘਰਸ਼ ਗਾਣਿਆਂ ਵਿੱਚ ਸੁਣਨ ਲਈ ਚੈਨਲ ਸਸਕਰਾਇਬ ਕਰ ਲਵੋ ਕੱਲ ਨੂੰ ਨਵਾਂ ਗਾਣਾ ਆ ਰਿਹਾ ਟਰੇਲਰ ਪਾਇਆ ਹੋਇਆ ਤੁਸੀਂ ਦੇਖ ਸਕਦੇ ।

  • @adventurewithme3006
    @adventurewithme3006 Před měsícem +9

    Bhot badiya veer ਖਿੱਚ ਕੇ ਰੱਖ ਕੰਮ ਨੂੰ ਵੀਰ ਕਾਸ਼ ਕਿਤੇ ਅੱਜ ਸਿੱਧੂ ਮੂਸੇ ਵਾਲਾ ਹੁੰਦਾਂ ਤੇਰੇ ਨਾਲ 5,7 ਗੀਤ ਇੱਦਾ ਦੇ ਗਾ ਦੇਂਦਾ ਤੇ ਇਹ ਦਲ ਬਦਲੂ ਲੋਕਾ ਨੇ ਮਰ ਜਾਣਾ ਸੀ ਤੇ ਆਹ ਜਿਨੇ ਵੀ ਸਿੰਗਰ ਪੱਗਾ ਵਿੱਚ ਸਿਰ ਫ਼ਸਾ ਕੇ ਕਰਮਜੀਤ ਅਨਮੋਲ ਦੇ ਹੱਕ ਵਿੱਚ ਪ੍ਰਚਾਰ ਕਰਨ ਲੱਗੇ ਹੋਏ ਨੇ ਇਹਨਾ ਲੇਈ ਇਕ ਗੀਤ ਬਹੁਤ ਸੀ ਸਿਧੂ ਦਾ ਇਹਨਾ ਨੇ ਪੰਜਾਬ ਛੱਡ ਦੇਣਾ ਸੀ ਰਾਤੋ ਰਾਤ ਬਾਕੀ ਜੁਗ ਜੁਗ ਜੀਵੇ ਵੀਰ ਤੂੰ ਜਿਹੜਾ ਸਰਕਾਰ ਤੋਂ ਬਿਨਾ ਡਰੇ ਸੱਚ ਬੋਲ ਰਿਹਾਂ

  • @rantajdhillon6245
    @rantajdhillon6245 Před 26 dny +4

    ਸੂਰੀ ਨੂੰ ਗੱਡੀ ਚਾੜਣ ਵਾਲਾ ਵੀ ਅੰਮ੍ਰਿਤਸਰ ਤੋ ਖੜਾ ਹੈ ਵੋਟਾਂ ਵਿੱਚ ❤❤❤❤

  • @user-un7hs1dn4j
    @user-un7hs1dn4j Před dnem +2

    Bhai Amrit pal Singh Khalsa Jindabad ♥️♥️♥️♥️♥️♥️💪💪💪💪💪💪🦁🦁🦁🦁🦁🦁🦁🦁 UP Wala Virk Jatt

  • @HarmanHsingh
    @HarmanHsingh Před měsícem +5

    ਇੰਝ ਲੱਗਦਾ ਕੇ ਇਸ ਵਾਰ ਇਲੈਕਸ਼ਨਾਂ ਵਿੱਚ ਗੁਰੂ ਸਾਬ ਆਪ ਨਤਮਸਤਕ ਹੋਣਗੇ 🥹♥️

  • @barindersinghmander6375
    @barindersinghmander6375 Před měsícem +5

    Kom de heere ne ਖਜ਼ਾਲੇ ਵਰਗੇ, ਕੌਮ ਰਾਹ ਭਟਕ ਹੀ ਪਰ ਗੁਰੂ ਤੋਂਹ ਦੂਰ ਨਹੀਂ, ਪੰਥ ਪੀੜ ਪਈ, ਲਹਿਰਾਂ ਸ਼ਾਂਤ ਸਮੁੰਦਰ ਆਪ ਉੱਠ ਖੜੀਆਂ ਹੋ ਜਾਂਦੀਆਂ 🙏🙏🙏🙏🙏👏👏👏👏👏👏👏👏

    • @kharku_47_84
      @kharku_47_84 Před měsícem +1

      ਸਾਰਾ ਖਾੜਕੂ ਸੰਘਰਸ਼ ਗਾਣਿਆਂ ਵਿੱਚ ਸੁਣਨ ਲਈ ਚੈਨਲ ਸਸਕਰਾਇਬ ਕਰ ਲਵੋ ਕੱਲ ਨੂੰ ਨਵਾਂ ਗਾਣਾ ਆ ਰਿਹਾ ਟਰੇਲਰ ਪਾਇਆ ਹੋਇਆ ਤੁਸੀਂ ਦੇਖ ਸਕਦੇ ।

  • @user-ug9tq4ec6z
    @user-ug9tq4ec6z Před 15 dny +8

    Raj karaga khalsa 🙏🙏

  • @surinderpalsinghchadha2223

    ਜੀਉਂਦਾ ਰਹਿ ਖਜਾਲੇ

  • @AvtarBrar-oy2mf
    @AvtarBrar-oy2mf Před měsícem +7

    ਕੋ ਕਿਸੀ ਕਊ ਰਾਜ ਨਾ ਦੇ ਹੈ
    ਜੋ ਲੇ ਹੈ ਨਿਜਬਲ ਸੇ ਲੈ ਹੈ
    ਵਾਹਿਗੁਰੂ ਜੀ ਦਾ ਖ਼ਾਲਸਾ
    ਵਾਹਿਗੁਰੂ ਜੀ ਦੀ ਫ਼ਤਿਹ

  • @GurlalSingh-gf5xe
    @GurlalSingh-gf5xe Před měsícem +4

    , ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ❤🙏🙏🙏

  • @manjindersaini7762
    @manjindersaini7762 Před 2 dny +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ 🙏🙏🙏🙏🙏

  • @Ramandeep77899
    @Ramandeep77899 Před 26 dny +4

    ਸਵੇਰੇ ਗ੍ਰਾਉੰਡ ਵੇਲੇ ਤੇਰੇ ਹੀ ਗਾਣੇ ਚਲਦੇ ਆ ਖ਼ਜ਼ਾਲੇ ਆਲਿਆ ਤੇ ਪੰਥ ਵਿਰੋਧੀਆ ਦੀ ਝਾਕਣੀ ਹੋਰੂ ਹੁੰਦੀ ਮੇਰੇ ਵੱਲ 😁

  • @Kiranpal-Singh
    @Kiranpal-Singh Před měsícem +5

    ਦੇਸ਼-ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਵਾਲੇ, ਇਮਾਨਦਾਰ-ਪੰਜਾਬ ਹਿਤੈਸ਼ੀ ਉਮੀਦਵਾਰਾਂ ਨੂੰ ਜਿਤਾਈਏ !

    • @kharku_47_84
      @kharku_47_84 Před měsícem

      ਸਾਰਾ ਖਾੜਕੂ ਸੰਘਰਸ਼ ਗਾਣਿਆਂ ਵਿੱਚ ਸੁਣਨ ਲਈ ਚੈਨਲ ਸਸਕਰਾਇਬ ਕਰ ਲਵੋ ਕੱਲ ਨੂੰ ਨਵਾਂ ਗਾਣਾ ਆ ਰਿਹਾ ਟਰੇਲਰ ਪਾਇਆ ਹੋਇਆ ਤੁਸੀਂ ਦੇਖ ਸਕਦੇ ।

  • @user-vj8wz2si7q
    @user-vj8wz2si7q Před měsícem +6

    ਫਰੀਦਕੋਟ ਹਲਕੇ ਤੋਂ ਸਾਡੀਆਂ ਵੋਟਾਂ ਭਾਈ ਸਰਬਜੀਤ ਖਾਲਸਾ ਆਪਣੇ ਘਰ ਦੀਆਂ ਤੇ ਜਿੰਨੀਆਂ ਹੋਰ ਪਵਾ ਸਕਿਆ

  • @Harmansidhu54
    @Harmansidhu54 Před 18 dny +8

    ਬਈ ਇੱਕ ਲਾਈਕ ਸਿੰਗਰ ਲੀ ਵੀ ਬਣਦਾ ਯਰ❤

  • @raman-deepsingh
    @raman-deepsingh Před 28 dny +4

    ਰੱਬ ਤੈਨੂੰ ਚੜਦੀ ਕਲਾ ਵਿਚ ਰੱਖੇ ਵੀਰ ਮੇਰਿਆ

  • @silenttears9689
    @silenttears9689 Před 29 dny +5

    ਸਿੱਖ ਕੌਮ ਦਾ ਚੋਟੀ ਦਾ ਅਸਲ Singer ਬਿਕਰਮਜੀਤ ਸਿੰਘ ਖਜਾਲਾ ਸਾਨੂੰ ਮਾਨ ਹੈ ਵੀਰ ਤੇਰੇ ਤੇ ਗੁਰੂ ਸਾਬ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ, ਜੁੱਗ ਜੁੱਗ ਜੀ ਮੇਰੇ ਸੋਹਣੇ ਵੀਰਾਂ ਤੇ ਐਦਾਂ ਹੀ ਸਿੱਖ ਕੌਮ ਦੇ ਯੋਧਿਆਂ ਦੇ ਗੀਤ ਗਾ ਕੇ ਕੌਮ ਦੀ ਸੇਵਾ ਕਰਦਾ ਰਹਿ

  • @karamjeetsingh7907
    @karamjeetsingh7907 Před měsícem +5

    ਬਾਈ ਇਸ ਗਾਣੇ ਨੂੰ ਪੰਜਾਬ ਦੀ ਜਵਾਨੀ ਵਿੱਚ ਅੱਗ ਵਾਂਗ ਫੈਲਾਓ

  • @gurbindersinghgurbindersin5449

    ਲੋਕ ਕਹਿੰਦੇ ਸਾਡੇ ਗਾਇਕ ਸਾਥ ਨਹੀਂ ਦਿੰਦੇ ਪਰ ਬਹੁਤ ਨੇ ਜ਼ੋ ਹਰ ਵਾਰ ਕੌਮ ਨਾਲ ਖੜੇ,

  • @Ankhi_jatt
    @Ankhi_jatt Před 27 dny +2

    ਚੜਦੀ ਕਲਾ ਚ ਹੈ ਖਾਲਸਾ 🌸

  • @rajoanewalla4919
    @rajoanewalla4919 Před 22 dny +6

    Khandoor sahib waleyo lhanta payu Sara punjab thonu je sath na ditta Bhai Sahib daa

  • @davindersinghaulakh7024
    @davindersinghaulakh7024 Před měsícem +9

    ਭਾਈ ਸਰਬਜੀਤ ਸਿੰਘ ਜਿੰਦਾਬਾਦ
    ਲੱਖਾ ਸਿਧਾਣਾ ਵੀਰ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ❤❤❤❤

  • @SatnamSingh-qk3nc
    @SatnamSingh-qk3nc Před měsícem +4

    ਭਾਉ ਚੜ੍ਹਦੀਕਲਾ ਬਖਸ਼ੇ ਮਾਲਿਕ ਆਪ ਜੀ ਨੂੰ