Nanak Da Ik Onkar ( Full Video ) | Manjit Singh Sohi | Kabal Saroopwali | Issac | Punjabi Song 2023

Sdílet
Vložit
  • čas přidán 20. 11. 2023
  • Presenting the official song "Nanak Da Ik Onkar " in the voice of “Manjit Singh Sohi ” , and Lyrics by Kabal Saroopwali & music by Isaac
    ► Subscribe to us for more updates: bit.ly/Subscribe-KabalSaroopwali
    Song: Nanak Da Ik Onkar
    Vocalist: Manjit Singh Sohi
    Music: Issac
    Lyrics: Kabal Saroopwali
    Label: Kabal Saroopwali Music
    Publicity Design: Hidden Heros
    Contact Us: +919592101618
    Mail: info.kabalsaroopwali@gmail.com
    #NanakdaikOnkar #ManjitSinghSohi #KabalSaroopwali #PunjabiSong2023
    Management Team: Hs Media
    Enjoy & stay connected with us!
    ► Like us on Facebook: / kabalsaroopwaliofficial
    ► Follow us on Instagram: / kabal_saroopwali
  • Hudba

Komentáře • 424

  • @pallsingh8749
    @pallsingh8749 Před 6 měsíci +57

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਸਾਡੇ ਕਾਬਲ ਵੀਰ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣਾ ਕਲਮ ਨੂੰ ਹੋਰ ਤਾਕਤ ਦੇਣਾ ✍️✍️✍️❤️❤️❤️🙏🙏🙏

  • @amanpreetsingh3023
    @amanpreetsingh3023 Před 6 měsíci +9

    ਵਾਹ ਉਏ ਮੁੰਡਿਆ ਕਾਬਲ ਸਰੂਪਵਾਲੀ ਆਲਿਆ❤️❤️❤️❤️

  • @gursharan83
    @gursharan83 Před 6 měsíci +8

    ਬਹੁਤ ਹੀ ਵਧੀਆ ਲਿਖਤ ਕਾਬਲ ਵੀਰ ਦੀ
    ਸੋਨੇ ਤੇ ਸੁਹਾਗਾ ਸਾਡੇ ਵੀਰੇ ਮਨਜੀਤ ਸਿੰਘ ਸੋਹੀ ਦੀ ਸੁਰੀਲੀ ਅਵਾਜ਼
    ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ

  • @Jaga_006
    @Jaga_006 Před 6 měsíci +3

    ਚੜ੍ਹਦੀ ਕਲਾ ਵਿੱਚ ਰਹੋ ਵੀਰ

  • @lakhwindergill379
    @lakhwindergill379 Před 2 měsíci +2

    ਕਾਬਲ ਕਾਬਲ ਈ ਐ

  • @sidhudifangirlGagan9322
    @sidhudifangirlGagan9322 Před 6 měsíci +31

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏❤ਬਹੁਤ ਸੋਹਣਾ✍🎶😍❤

  • @singhpalvinder6741
    @singhpalvinder6741 Před 6 měsíci +13

    ਬਹੁਤ ਸੋਹਣਾ ਗਾਇਆ ਸੋਹੀ ਵੀਰ ਜੀ🙏🏻🙏🏻🙏🏻🙏🏻❣️❣️❣️❣️❣️

  • @dil4raj
    @dil4raj Před 6 měsíci +17

    ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @satnam_waheguru99
    @satnam_waheguru99 Před 6 měsíci +15

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @RaajSinghvlogn
    @RaajSinghvlogn Před 6 měsíci +15

    ਧੰਨ ਧੰਨ ਗੁਰੂ ਨਾਨਕ ਦੇਵ ਜੀ❤❤❤

  • @Gaggiphotographybhikhi
    @Gaggiphotographybhikhi Před 6 měsíci +13

    ਵਾਹ ਜੀ ਵਾਹ ਕਮਾਲ ਜੀ❤

  • @sandhujatt1362
    @sandhujatt1362 Před 6 měsíci +9

    ਧੰਨ ਧੰਨ ਗੁਰੂ ਨਾਨਕ ਦੇਵ ਜੀ ..ਬਹੁਤ ਸੌਹਣੀ ਅਵਾਜ ਤੇ ਕਲਮ ਵੀ ?❤❤💯✔

  • @taary.tolawal
    @taary.tolawal Před 5 měsíci +1

    ਨਾਨਕ ਨਾਮ ਜਹਾਜ ਹੈ,ਤੂੰ ਚੜ ਕੇ ਵੇਖ ਉਸ ਪਾਰ ਕੀ ਹੈ ॥ 🙏🏻

  • @NAVDEEPCHUHANKE
    @NAVDEEPCHUHANKE Před 6 měsíci +10

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ❤

  • @paramjitsinghsandhu1471

    ਬਹੁਤ ਵਧੀਆ ਕਵਿਤਾ ਲਿਖੀ ਹੈ ਵੀਰ ਕਾਬਲ ਨੇ ਅਤੇ ਆਵਾਜ਼ ਵੀ ਬਹੁਤ ਸੋੌਹਣੀ ਹੈ ਵੀਰ ਮਨਜੀਤ ਸਿੰਘ ਸੋਹੀ ਦੀ🙏

  • @nattrajoana
    @nattrajoana Před 6 měsíci +12

    ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਗਿਆ "ਕਿ ਤੁਸੀਂ ਵੱਡੇ ਉਹ ਫਿਰ ਵੀ ਥੱਲੇ ਕਿਉਂ ਬਹਿੰਦੇ ਓ ?"
    ਤਾਂ ਗੁਰੂ ਜੀ ਨੇ ਕਿਹਾ :- "ਥੱਲੇ ਬੈਠਣ ਵਾਲਾ ਕਦੇ ਡਿੱਗਦਾ ਨਹੀਂ" !!

  • @GurjeetSingh-kg9mr
    @GurjeetSingh-kg9mr Před 6 měsíci +1

    ਕਾਬਲ ਬਾਈ ਤੇਰੀ ਕਲਮ ਦਾ ਵੀ ਕੋਈ ਜਵਾਬ ਨਹੀਂ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ

  • @RaajSinghvlogn
    @RaajSinghvlogn Před 6 měsíci +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤

  • @gursangamsingh11
    @gursangamsingh11 Před 6 měsíci +4

    ਧੰਨ ਨਾਨਕ ਤੇਰੀ ਵੱਡੀ ਕਮਾਈ 🙏🏻☺🙏🏻

  • @user-ix8oc7rt7y
    @user-ix8oc7rt7y Před 4 měsíci +1

    ਵਾਹ ਓ ਸੋਹਣਿਆ ਜਿਉਂਦੇ ਵਸਦੇ ਰਹੋ ਵੀਰ ਜੀ ਬਹੁਤ ਵਧੀਆ ਕਾਬਲ ਵੀਰ ਤੇ ਮਨਜੀਤ ਵੀਰ ਵਾਹਿਗੁਰੂ ਚੜਦੀ ਕਲਾ ਬਖਸ਼ੇ ਖਾਲਸਾ ਜੀ ਕੀ

  • @user-ho1ht8hc2z
    @user-ho1ht8hc2z Před 3 měsíci +1

    Waheguru ji jida jida bol sunyea 🙏🏻 shereer loei kanda ho gaya 🙏🏻🙏🏻 Waheguru ji Sara dil dimag la ki sonyeo man nu sukoon Milu ga 🙏🏻🌍🌕🪐🌑

  • @baljitsandhumallah4119
    @baljitsandhumallah4119 Před 6 měsíci +5

    ਬਹੁਤ ਸੋਹਣਾ ਗਾਇਆ ਸੋਹੀ ਵੀਰ ਜੀ

  • @V_mallhi
    @V_mallhi Před 5 měsíci +2

    ਵਾਹਿਗੁਰੂ ਜੀ

  • @sudeshkumar7921
    @sudeshkumar7921 Před 6 měsíci +3

    ਵਾਹਿਗੁਰੂ ਜੀ ਬਹੂਤ ਹੀ ਵਧੀਆ ਸ਼ਬਦ ਵਰਤੇ ਜੀ 🙏ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ 🙏

  • @ramanaulkh
    @ramanaulkh Před 6 měsíci +9

    ਬਹੁਤ ਬਹੁਤ ਮੁਬਾਰਕਾਂ ਇਸ ਗੀਤ ਦੇ ਲਈ ❤❤❤

  • @KaranSandhu-ez3jc
    @KaranSandhu-ez3jc Před 6 měsíci +1

    ਹਮੇਸ਼ਾ ਉਡੀਕਦਾ ਮੈਂ ਕਦੋ ਆਪ ਦੀ ਵੀਰ ਇਹਦਾ ਦਾ ਬਦਲਾਅ ਸੁਣਨ ਨੂੰ ਮਿਲੇ ਕਾਬਲ ਸਰੂਪਵਾਲੀ ਸੋਹੀ ਬ੍ਰਦਰਜ਼ ਵੀਰ ਬਹੁਤ ਹੀ ਵਧੀਆ ਲੱਗਦਾ ਸੁਣਕੇ ਅਮ੍ਰਿਤਸਰ ਤੋਂ ਮੁੰਦਰਾਂ ਪੋਰਟ ਤੱਕ ਆਪ ਚਲਦੇ ਜੇ ਮੇਰੀ ਗੱਡੀ ਚ

  • @paramdhillon-bk5de
    @paramdhillon-bk5de Před 6 měsíci +3

    Dhan dhan siri guru nanak dev sahib g 🙏🙏❤️❤️🌹🌹🌹🚩🚩

  • @advocategursewaksingh2112
    @advocategursewaksingh2112 Před 6 měsíci +4

    Good work,, Noor 👍

  • @GurjantSingh-gk1yj
    @GurjantSingh-gk1yj Před 6 měsíci +4

    Tuhada dhanwad aa k tuhadi kalm lgatar punjab li shabhad likh ri aa❤

  • @sarpanchmalkeetsingh8521
    @sarpanchmalkeetsingh8521 Před 6 měsíci +3

    ਬਹੁਤ ਹੀ ਖੂਬ

  • @dhadigurdevsinghtohfa3410
    @dhadigurdevsinghtohfa3410 Před 6 měsíci +8

    ਬਹੁਤ ਖੂਬਸੂਰਤ❤

  • @Gurmailchahal1
    @Gurmailchahal1 Před 6 měsíci +2

    ਵਾਹਿਗੁਰੂ ਚੜਦੀਕਲਾ ਕਰਨ ਜੀ 🙏♥️

  • @JaspreetSingh-ho6db
    @JaspreetSingh-ho6db Před 5 měsíci +2

    ਬਹੁਤ ਖ਼ੂਬ ਗਾਇਆ ❤️❤️

  • @surindersinghgill6719
    @surindersinghgill6719 Před 6 měsíci +1

    ਬਹੁਤ ਵਧੀਆ , ਬਹੁਤ ਸੋਹਣੀ ਕਲਮ ਤੇ ਅਵਾਜ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @HarmanSingh-ug9xm
    @HarmanSingh-ug9xm Před 4 měsíci

    ਧੰਨ ਧੰਨ ਗੁਰੂ ਨਾਨਕ ਦੇਵ ਜੀ ਆਪ ਹੀ ਨਰੰਗਕਾਰ 🙏🙏🙏

  • @qamboj1
    @qamboj1 Před 5 měsíci

    Veer ji sun ke bahut vadiya lagiya. Waheguru ji tuhade te esi tra mehar kaayam rakhan...bahut bahut agge jao veer ji

  • @arshdeepkhehra2208
    @arshdeepkhehra2208 Před 6 měsíci +1

    ਬਹੁਤ ਸੋਹਣੀ ਅਵਾਜ਼ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤

  • @user-pc5ej3yf9v
    @user-pc5ej3yf9v Před 6 měsíci +2

    Babaji ❤❤❤

  • @BhujangAk47
    @BhujangAk47 Před 6 měsíci +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @sukhdialsinghcheema2016
    @sukhdialsinghcheema2016 Před 6 měsíci

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ 🌹 🙏 🌹 🙏 🌹ਵਾਹਿਗੁਰੂ ਜੀ ਮੇਹਰ ਕਰੋ ਜੀ
    🙏🙏🙏🌹🌹🌹🌹

  • @hydrakirat9089
    @hydrakirat9089 Před 6 měsíci +2

    Great ❤❤❤❤❤

  • @jatindersingh1809
    @jatindersingh1809 Před 6 měsíci +1

    Waheguru ji waheguru Ji waheguru Ji waheguru Ji

  • @reshamsinghdhillon1241
    @reshamsinghdhillon1241 Před 6 měsíci

    ਸਿਰਾ ਕਰਵਾਇਆ ਹੋਇਆ ਕਾਬਲ ਵੀਰ ਨੇ ਤੇ ਸੋਹੀ ਸਾਬ ਦੀ ਕੋਈ ਰੀਸ ਨਹੀ

  • @gurinderchahal4915
    @gurinderchahal4915 Před 2 měsíci

    Veer haar vaar Kamal hi krda ,, Dhan Guru Nanak Dev Ji

  • @sukhdeepsinghbholuwala2827
    @sukhdeepsinghbholuwala2827 Před 6 měsíci +1

    ਵਾਹ ਬਾਈ ਆਵਾਜ਼ ਤੈ ਲਿਖਤ ਧੰਨ ਆ।

  • @SukhWinder-rz9np
    @SukhWinder-rz9np Před 6 měsíci +3

    Bahut sohna song veer ji 👏👏 waheguru ji mehar karan 🙏🙏❤️🌹

  • @gagankulwantsingh3506
    @gagankulwantsingh3506 Před 6 měsíci +3

    ਵਾਹਿਗੁਰੂ🙏

  • @majorsingh6394
    @majorsingh6394 Před 6 měsíci +2

    Waheguruji 🙏

  • @punjabientertainmenthighte3317

    Thanku veer ji sanu te sade jawaka nu sikhi naal jodan layi..❤

  • @Dsgill25
    @Dsgill25 Před 6 měsíci

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji......

  • @AkashdeepNahar-id5cy
    @AkashdeepNahar-id5cy Před 6 měsíci

    Kalam ni rukni nit new hun song ❤❤❤❤waheguru ji Ka Khalsa

  • @harneksingh2313
    @harneksingh2313 Před 6 měsíci +3

    Waheguru ji

  • @LovepreetSingh-kv9gs
    @LovepreetSingh-kv9gs Před 5 měsíci

    ਧੰਨ ਗੁਰੂ ਨਾਨਕ ਦੇਵ ਜੀ 🙏🏻🙏🏻❤

  • @reetpandher-pj3mv
    @reetpandher-pj3mv Před 3 měsíci

    ❤❤❤❤waheguru g bhot sohnaa likhyea te gyea

  • @narinderkaur2972
    @narinderkaur2972 Před 6 měsíci

    ਧੰਨਧੰਨ ਗੁਰੂ ਨਾਨਕ ਦੇਵ ਜੀ 🙏🌹🌹🌹🌹🌹🌹🌹

  • @harpreetsinghharpreetsingh2921

    Bhut vadiya sohi veer ji guru saheb ji meher karn

  • @kulwindersingh677
    @kulwindersingh677 Před 6 měsíci

    Waheguru ji waheguru ji waheguru ji waheguru ji waheguru ji bahut galaa🎉dugiiaa na

  • @sunnysinghsunny-hy6to
    @sunnysinghsunny-hy6to Před 3 měsíci

    Dhan guru nanak tuhi nirankar ji 🙏

  • @happy45168
    @happy45168 Před 18 hodinami

    ਅਫ਼ਸੋਸ ਦੀ ਗੱਲ ਬਹੂਤ ਸੋਹਣਾ ਗੀਤ ਹਿਟ ਨਹੀਂ ਹੋਇਆ

  • @GURPREETSINGH-ce7qb
    @GURPREETSINGH-ce7qb Před 6 měsíci +2

    Kabal saroopwali is the best writer

  • @themalhivlogs
    @themalhivlogs Před 6 měsíci +1

    ਵਾਹ ਜੀ ਵਾਹ ਕਿੰਨੀ ਤਾਕਤਵਰ ਕਲਮ ਤੇ ਕਿੰਨੀ ਮਿੱਠੀ ਅਵਾਜ਼ ਏ

  • @jaskotli3577
    @jaskotli3577 Před 6 měsíci

    Bohat vaddia 22g , bohat hi sohni awaaz te ode to v vaddia ਲਿਖਤ,

  • @sidhu__72
    @sidhu__72 Před 4 měsíci

    Dhan dhan shri guru nanak dev ji bhut sohna song h veere waheguru ji 🙏🙏

  • @user-bc6mb4fy8o
    @user-bc6mb4fy8o Před 6 měsíci

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @Sarpanch62212
    @Sarpanch62212 Před 6 měsíci +1

    ਬਹੁਤ ਵਧੀਆ ਵੀਰ ਜੀ

  • @simikaur7958
    @simikaur7958 Před 22 dny

    ਵਾਹਿਗੁਰੂ ਜੀ 🙏❤️

  • @bindersingh7831
    @bindersingh7831 Před 6 měsíci

    Waheguru di mehar nal kabal veer likhda rahi te sohi veere mithi awaz ch gunda rahi

  • @malhipvc5460
    @malhipvc5460 Před 6 měsíci

    Bhut vadia likh da kabal te ohna hi sohna song banna denda majit sohi ji .

  • @gurjitsingh-qx6qd
    @gurjitsingh-qx6qd Před 3 měsíci +1

    waheguru g

  • @dharmindersingh6169
    @dharmindersingh6169 Před 6 měsíci +1

    ਵਾਹਿਗੁਰੂ

  • @gurpreet_Singh_08
    @gurpreet_Singh_08 Před 6 měsíci +1

    Bahut hii sohna uprala vr manjit singh sohi and kabal saroopwali ❤❤

  • @-uz5ji
    @-uz5ji Před 6 měsíci +1

    Waheguru ji ❤

  • @gopibajwa6563
    @gopibajwa6563 Před 6 měsíci +1

    Waheguru waheguru ji

  • @gurdevpadda8878
    @gurdevpadda8878 Před 6 měsíci

    ਆਨੰਦ ਆ ਗਿਆ ਜੀ

  • @GurjeetSingh-kg9mr
    @GurjeetSingh-kg9mr Před 6 měsíci +1

    ਬਹਾ ਕਮਾਲ ਲਿਖਤ ਉਨੀਂ ਦਿਲਾਂ ਵਿੱਚ ਖਿੱਚ ਪਾਉਂਦੀ ਆਵਾਜ਼ ਮਨਜੀਤ ਸਿੰਘ ਬਾਈ ਦੀ

  • @komalbajwa8338
    @komalbajwa8338 Před 6 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @daljitvirk5328
    @daljitvirk5328 Před 6 měsíci +1

    ਬਾ ਕਮਾਲ ਲਿਖਤ ਤੇ ਵਧੀਆ ਗਾਇਆ

  • @baljindersinghaulakh2610
    @baljindersinghaulakh2610 Před 6 měsíci

    ਧੰਨ ਸਤਿਗੁਰ ਨਾਨਕ। ਬਹੁਤ ਵਧਾਈਆਂ ਧਾਨੂੰ ਐਸੀਆਂ ਲਿਖਤਾਂ ਨੀਂ ਲੱਭਦੀਆਂ। ਨਾਂ ਆਵਾਜ਼ਾਂ।

  • @amrindersingh6994
    @amrindersingh6994 Před 6 měsíci +2

    ਵਾਹਿਗੁਰੂ ਜੀ ❤

  • @jaspreetgill3762
    @jaspreetgill3762 Před 3 měsíci

    Kinaa sohna hovega Mera rabb jehra Nikki Niki chij da dyan rkhda Mera akal purkh kaash dekh skde ohnu kinaa k sohna

  • @Gurjinderbrar23rb
    @Gurjinderbrar23rb Před 6 měsíci +1

    Waheguru jjii

  • @gursharanbajawa1313
    @gursharanbajawa1313 Před 6 měsíci +1

    Veer Manjeet singh sohi ji ❤❤

  • @guriaujla7067
    @guriaujla7067 Před 6 měsíci +4

    Dhan Guru nanak dev ji ❤️🙏🙏

  • @kamalwaraich
    @kamalwaraich Před 6 měsíci

    Wah g wah kya baata ❤❤❤ bhut vdia awj te likht

  • @surjitsurjit9212
    @surjitsurjit9212 Před 4 měsíci

    ਵਾਹ ਵਾਹ ਵ

  • @waheguruJiGurbhagatDHINDSA
    @waheguruJiGurbhagatDHINDSA Před 3 měsíci

    Waheguru Ji mehr kari 👏

  • @saabbhainiwala1202
    @saabbhainiwala1202 Před 6 měsíci

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ❤❤

  • @atheist_happie
    @atheist_happie Před 6 měsíci +1

    Yr enhi vadia awaaz 😮

  • @gagansidhu2387
    @gagansidhu2387 Před 6 měsíci

    Wah kabal veere✍🏻✍🏻✍🏻

  • @gursewakdhillon2147
    @gursewakdhillon2147 Před 6 měsíci

    ਵਾਹ ਜੀ ਵਾਹ ਬਹੁਤ ਵਧੀਆ ਗਾਇਆ ਤੇ ਲਿਖਿਆ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਚੜ੍ਹਦੀ ਕਲਾ ਬਖਸ਼ਣ

  • @FarAwayMotors
    @FarAwayMotors Před 6 měsíci +1

    Waheguru ji 🙏❤

  • @amritjosan923
    @amritjosan923 Před 6 měsíci

    Waah ji waah

  • @ShubhjotSingh-co8iw
    @ShubhjotSingh-co8iw Před 6 měsíci +1

    Waheguru ji❤❤❤

  • @jindkabaddimwk7374
    @jindkabaddimwk7374 Před 6 měsíci

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ipsrajpal9569
    @ipsrajpal9569 Před 6 měsíci

    ਧੰਨ ਗੁਰੂ ਨਾਨਕ

  • @jagdishgoraya9835
    @jagdishgoraya9835 Před 6 měsíci

    ਵਾਹਿਗੁਰੂ ਸਾਹਿਬ ਜੀ

  • @bikramjitsingh7190
    @bikramjitsingh7190 Před měsícem

    ਵਾਹਿਗੁਰੂ ਜੀ ਵਾਹਿਗੁਰੂ

  • @001Gurri
    @001Gurri Před 6 měsíci

    ਬਹੁਤ ਵਧੀਆ ਜੀ 🙏🙏💐💐💐

  • @harpalsinghmp
    @harpalsinghmp Před 6 měsíci

    ਬਹੁਤ ਸੋਹਣਾ lyrics

  • @sidhufarmer1116
    @sidhufarmer1116 Před 6 měsíci

    ਬਹੁਤ ਵਧੀਆ ਗਾਇਆ