Sher Lalkaare Marda - Manjit Singh Sohi, Giani Kewal Singh Mehta, Kabal Singh Sohi | E8 Stringers

Sdílet
Vložit
  • čas přidán 15. 03. 2022
  • Gazab Media & Harpreet Singh Proudly Presents - Sher Lalkaare Marda ( Battle of Chamkaur Sahib )
    The esteemed Sohi Brothers Kavisheri Jatha has performed this poetry in a cinematic version with the utmost regard and thoughtfulness.
    Lyrics By - The Lyricist, [Giani Jagir Singh Mast], have studied various acclaimed literature to have been able to made this impactful verses. The whole crew wanted to share this moment of triumph, which is releasing this art for everyone, to share alongside him. May he rest in peace.
    Music - E8 Stringers. What a talent he is. He was able to achieve such effective sounds, mastery in every instrument that had been used in this project.
    Caption: We couldn’t be prouder to present such a prestigious project for everyone involved. It wasn’t an easy task, but we were aware of that since we started working on it. We have tried our best to maintain a level of dignity throughout the whole production, and we have been utterly respectful of the subjects that we have tried to portray.
    Video: Video by Kirt Creations, We are ecstatic to collaborate with this talented team once again.
    Subscribe us: bit.ly/Subscribe-Gazab-Media
    ਇਸ ਗੀਤ ਦੇ ਫਿਲਮਾਂਕਣ ਵਿੱਚ ਆਉਂਦੇ ਦ੍ਰਿਸ਼ਾਂ ਪਾਤਰਾਂ ਦਾ ਸੰਬੰਧ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਸ਼ਖ਼ਸੀਅਤ ਨਾਲ,ਚਮਕੌਰ ਦੀ ਗੜ੍ਹੀ ਵਿੱਚ ਮੌਜੂਦ ਸਿੰਘ ਬਾਬਾ ਸੰਗਤ ਜੀ ਜਾਂ ਹੋਰ ਸਿੰਘਾਂ ਨਾਲ ਨਹੀਂ ਹੈ ।ਗੁਰੂ ਜੀ ਅਤੇ ਉਹਨਾਂ ਦੇ ਮਹਾਨ ਯੋਧਿਆਂ ਨੂੰ ਫਿਲਮਾਉਣਾ ਅਸੰਭਵ ਹੈ।ਇਸ ਵੀਡੀਓ ਦਾ ਉਦੇਸ਼ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਦਾ ਨਾਟਕੀ ਰੂਪ ਵਿੱਚ ਸ਼ਕਤੀ(ਜੰਗਜੂ) ਦੇ ਪ੍ਰਦਰਸ਼ਨ ਦੁਆਰਾ ਚਮਕੌਰ ਦੀ ਗੜ੍ਹੀ ਵਿੱਚ ਗੁਰੂ ਜੀ ਵਲੋਂ ਬਾਬਾ ਸੰਗਤ ਸਿੰਘ ਜੀ ਦੇ ਸੀਸ ਤੇ ਕਲਗੀ ਤੋੜਾ ਸਜਾਉਣ ਉਪਰੰਤ ਬਾਬਾ ਸੰਗਤ ਸਿੰਘ ਜੀ ਦੁਆਰਾ ਦਿਖਾਈ ਸ਼ੇਰ ਜਹੀ ਤਾਕਤ ਅਤੇ ਬਹਾਦਰੀ ਨਾਲ ਜਾਣੂ ਕਰਾਉਣਾ ਹੈ
    This filmed song does not have any relation to the Highness of Sri Guru Gobind Singh ji and Baba Sangat Ji, amongst other Singhs. It is prohibited to film Guru Ji and Guru Ji’s courageous warriors.
    Therefore, this song was filmed with the mere intentions to represent Guru Ji’s extraordinary army. And to show the immeasurable force and will of Baba Sangat Singh ji.
    ♪♪ Listen and Stream Music on ♪♪
    iTunes: apple.co/35X8mEO
    Apple Music: apple.co/35X8mEO
    CZcams Music: bit.ly/3KMzGEo
    Hungama: bit.ly/3u6SxDt
    Gaana: bit.ly/3ucXD1L
    Spotify: spoti.fi/3I4e9qK
    Wynk: bit.ly/3q8FyzJ
    Resso: bit.ly/3tr0nsB
    Amazon Music India: bit.ly/3CWRFW4
    Amazon UK: amzn.to/3qjes9d
    ਸ਼ੇਰ ਲਲਕਾਰੇ ਮਾਰਦਾ ( ਚਮਕੋਰ ਸਾਹਿਬ ਦੀ ਜੰਗ ) - Sher Lalkaare Marda ( Battle of Chamkaur Sahib )
    Kavishri Jatha: Sohi Brothers
    Kawisher: Manjit Singh Sohi, Kabal Singh Sohi, Giani Kewal Singh Mehta
    Music/Composer: E8 Stringers
    Lyrics: Giani Jagir Singh Mast
    Video Director: Kirt Creations
    Dal Panth: Tarna Dal Mehta Chownk Wale
    Mix & Master: Arron
    Visual Art & Poster: Rajwansh Art
    Promotion: Hatke Media
    Label: Gazab Media
    Producer: Harpreet Singh & Sobha Singh
    #SherLalkaareMarda #SohiBrothers #SohiBros #KavishriJatha
    Additional Credit:
    Dop: The Nannii Gill
    Co-Director: Virdi
    Colorist: Gobindpuriya
    Best Boy (Gaffer) Harry Photogallery
    Asst. Director Tejbir Deol
    Vfx: Swarn Creations
    Fpv: Gavakshit Verma
    Production: Ashwani Nar & Azad
    Guide: Amritpal Singh Sandhu
    Sarangi: Harpinder Kang
    Lyrics:
    ਬਾਕੀ ਜਿਹੜੇ ਸੀ ਗੜ੍ਹੀ ਚ ਰਹਿਗੇ ਸੂਰਮੇ
    ਤੇਗਾਂ ਸੂਤ ਕੇ ਮੈਦਾਨ ਪੈ ਗਏ ਸੂਰਮੇ
    ਬਣ ਬਾਂਸਾ ਸੰਗ ਬਾਂਸ ਖਹਿਗੇ ਸੂਰਮੇ
    ਵਾਰ ਚੰਡੀ ਦੀ ਉਚਾਰੇ ਜੋ ਕਦੇ ਨੀ ਹਾਰਦਾ
    ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ
    ਛਾਤੀ ਤਾਣ ਕੇ ਸੰਗਤ ਸਿੰਘ ਲੜੇ ਪਿਆ
    ਵੱਡੇ ਵੱਡੇ ਜਰਨੈਲਾਂ ਮੂਹਰੇ ਅੜੇ ਪਿਆ
    ਜਿਨੂੰ ਤੇਗਾਂ ਮਾਰੇ ਧੜੋਂ ਸੀਸ ਝੜੇ ਪਿਆ
    ਮੌਤ ਨੱਚਦੀ ਵਿਖਾਤੀ ਕੇਰਾਂ ਫੇਰ ਸੂਰਮਿਆਂ
    ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ
    ਵੈਰੀ ਗੁਰਾਂ ਦੇ ਭੁਲੇਖੇ ਪੈਂਦੇ ਭੱਜਕੇ
    ਸ਼ੇਰ ਪੈਂਤੜੇ ਬਦਲ ਪੈਂਦੇ ਤੱਜਕੇ
    ਹੋਣੀ ਫਿਰਦੀ ਮੈਦਾਨ ਵਿਚ ਸੱਜ ਕੇ
    ਵਾਰ ਵਿਰਲਾ ਸਹਾਰੇ ਉਹਦੀ ਤਲਵਾਰ ਦਾ
    ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ
    ਖੂਨ ਵਾਂਘ ਪਰਨਾਲੇ ਹੈ ਸੀ ਡੁੱਲਿਆ
    ਚੇਤਾ ਭਾਈ ਨੂੰ ਭਾਈ ਦਾ ਹੈ ਸੀ ਭੁੱਲਿਆ
    ਇੱਕ ਦੂਜੇ ਨੂੰ ਮੁਕਾਉਣ ਉੱਤੇ ਤੁਲਿਆ
    ਸਿਰਾਂ ਧੜਾਂ ਦੇ ਲਗਾਤੇ ਰਣ ਢੇਰ ਸੂਰਮਿਆਂ
    ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ
    ਜਦੋਂ ਤੇਗ ਉੱਤੇ ਢਾਲ ਦੇ ਖੜਕਦੀ
    ਮਾਨੋ ਬਿਜਲੀ ਅੰਬਰ ਵਿਚ ਕੜਕਦੀ
    ਛਾਤੀ ਦੇਖ ਡਰਪੋਕਾਂ ਦੀ ਧੜਕਦੀ
    ਦਲ ਮੂਹਰੇ ਲਾ ਲਿਆ ਸਿੰਘਾਂ ਨੇ ਅੱਲਾ ਦੇ ਯਾਰ ਦਾ
    ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ
    ਆਪੋ ਧਾਪੀ ਪੈ ਗਈ ਮੁਗਲਾਂ ਦੇ ਦਲਾਂ ਨੂੰ
    ਮਾਨੋ ਅੱਗ ਲੱਗੀ ਕਾਨਿਆਂ ਦੇ ਝੱਲਾਂ ਨੂੰ
    ਜਾਪੇ ਰੇੜਕਾ ਮਕਾਉਣਾ ਘੜੀ ਪਲਾਂ ਨੂੰ
    ਰਣ ਵਾਡ ਧਰੀ ਜੰਗ ਦੇ ਪਲੇਅਰ ਸੂਰਮਿਆਂ
    ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ
    ਤੇਗਾ ਢਾਲਾਂ ਵਿੱਚੋ ਕੱਢੇ ਚੰਗਿਆੜੇ ਸੀ
    ਪਲ਼ੇ ਮੱਖਣਾ ਦੇ ਨੇਜਿਆਂ ਨੇ ਪਾੜੇ ਸੀ
    ਤੀਰਾਂ ਜਹਿਰੀਆਂ ਨੇ ਯੋਧੇ ਕਈ ਰਾੜੇ ਸੀ
    ਵਾਰ ਝੱਲਦਾ ਨਈ ਕੋਈ ਸਿੰਘ ਹੁਸ਼ਿਆਰ ਦਾ
    ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ
    ਕਾਲ ਭੰਗੜਾ ਪਾਵੇ ਤੇ ਮੌਤ ਬੋਲੀਆਂ
    ਜਦੋਂ ਸੂਰਮੇ ਖਡਾਉਣ ਖੂਨੀ ਹੋਲੀਆਂ
    ਰਣ ਹੋਣੀ ਨੂੰ ਵਰਨ ਬਣ ਟੋਲੀਆਂ
    ਧਾੜ ਗਿਦੜਾਂ ਦੀ ਲਾ ਲੀ ਮੂਹਰੇ ਸ਼ੇਰ ਸੂਰਮਿਆਂ
    ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ
    ਵਧ ਵਧ ਕੇ ਲੜੇ ਨਾ ਕੋਈ ਹਾਰਿਆ
    ਗਿਆ ਆਖਰ ਸੰਗਤ ਸਿੰਘ ਮਾਰਿਆ
    ਸੀਸ ਧੜ ਨਾਲੋਂ ਉਹਦਾ ਸੀ ਉਤਾਰਿਆ
    ਜਸ ਮਸਤਾ ਨੇ ਗਾਉਣਾ ਉਹਦੇ ਸਤਿਕਾਰ ਦਾ
    ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ
    ਸੀਨੇ ਛਾਨਣੀ ਹੋਏ ਸੀ ਵੱਜ ਕਾਨੀਆਂ
    ਸੂਰੇ ਗੁਰਾਂ ਲੇਖੇ ਲਾ ਰਹੇ ਜਵਾਨੀਆਂ
    ਸੀਸ ਵਾਰਤੇ ਸਿਰਾਂ ਦੇ ਸੀਸ ਦਾਨੀਆਂ
    ਰਣ ਪਲਾਂ ਚ ਲਿਆਤਾ ਸੀ ਹਨੇਰ ਸੂਰਮਿਆਂ
    ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ
    Company Contacts:
    Email 📧: info@gazabmedia.com
    Facebook : / gazabmedia
    Instagram : / gazabmedia
    (This Song Is Subject To ©️ of Gazab Media)
  • Hudba

Komentáře • 1,1K

  • @GazabMedia
    @GazabMedia  Před 2 lety +342

    ਸ਼ੇਰ ਲਲਕਾਰੇ ਮਾਰਦਾ ( ਚਮਕੋਰ ਸਾਹਿਬ ਦੀ ਜੰਗ ) - Sher Lalkaare Marda ( Battle of Chamkaur Sahib ) 🙌 comment te share Jrur kreo g Waheguru 🙏 sab ni chardikala ch rakhan ☺️

    • @fatehDhillon143
      @fatehDhillon143 Před 2 lety +14

      ਚੜ੍ਹਦੀ ਕਲਾ ਹੈ ⚔️🦅

    • @khushveersingh1315
      @khushveersingh1315 Před 2 lety +5

      ਚੜਦੀ ਕਲਾ

    • @SukhdevSingh-ei9cc
      @SukhdevSingh-ei9cc Před 2 lety +4

      ਸਮੇਂ ਦੀ ਲੋੜ ਆ ਸਾਨੂੰ ਐਹੋ ਜੇ ਕਵਿਤਾ ਦੀ

    • @sardaarji1474
      @sardaarji1474 Před 2 lety +2

      Bhout khub waheguru Mehar Karn chadikla bakshan

    • @babber2536
      @babber2536 Před 2 lety +3

      Khalsa gajjy verry bhajjy 💫💫🔥

  • @JasvirSingh-pw6wi
    @JasvirSingh-pw6wi Před rokem +31

    ਰਵਿਦਾਸੀਆ ਕੌਮ ਨੂੰ ਮਾਣ ਰਹੂ ਬਾਬਾ ਸਾਹਿਬ ਸੰਗਤ ਸਿੰਘ ਤੇ

    • @manishsaroyaph3191
      @manishsaroyaph3191 Před 3 měsíci +5

      paji tusi sikh ho hor kuch nahi nahi agr tusi sikh dharm nu mande ho hindu tumko galt Bolte ha aur koi nahi sikh ki koi jat pat nahi hoti agr me galt hu to sorry 🙏🏻

    • @vijaygautam1408
      @vijaygautam1408 Před 3 měsíci

      Yes

    • @deepindersangha9923
      @deepindersangha9923 Před 2 měsíci

      @jasvirsingh ਜਾਤਾਂ ਪਾਤਾਂ ਵਿੱਚ ਅਸੀਂ ਆਪ ਹੀ ਵੰਡ ਦੇ ਹਾਂ ਆਪਣੇ ਆਪ ਨੂੰ ਗੁਰੂ ਸਾਹਿਬ ਨੇ ਸਾਨੂੰ ਸਿੱਖ ਹੀ ਬਣਾਇਆ ਹੋਰ ਕੁੱਝ ਨਹੀਂ
      ਕੱਲੇ ਰਵੀਦਾਸੀਆਂ ਨੂੰ ਕਿਉਂ ਸਿੱਖ ਪੰਥ ਨੂੰ ਮਾਣ ਆ ਬਾਬਾ ਸੰਗਤ ਸਿੰਘ ਜੀ ਤੇ
      ਸਿੱਖ ਸੀ ਨਾ ਜੱਟ ਨਾ ਮਜ਼ਬੀ ਨਾ ਚਮਾਰ

    • @-5911GillgamingYt
      @-5911GillgamingYt Před 2 měsíci

      Sikh c

    • @user-il6zr8pp6d
      @user-il6zr8pp6d Před 3 dny

      🍌

  • @KatariyaStatus
    @KatariyaStatus Před rokem +14

    Great Ravidassia Sangat Singh CHAMAR koti koti naman

  • @ranjodhsinghladhar
    @ranjodhsinghladhar Před 5 měsíci +37

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🚩🚩🙏🏻

  • @ManoharSingh-ub9lo
    @ManoharSingh-ub9lo Před 2 lety +148

    ਧੰਨ ਧੰਨ ਬਾਬਾ ਸੰਗਤ ਸਿੰਘ ਜੀ ਸ਼ਹੀਦ

  • @sukwindersingh4449
    @sukwindersingh4449 Před rokem +46

    ਰਾਜ ਕਰੇਗਾ ਖਾਲਸਾ 💗💗
    ਸਿੰਘ ਨੇ ਇੱਕ ਦਿਨ ਪੂਰੀਆਂ ਦੁਨੀਆਂ ਤੇ ਰਾਜ ਕਰਨਾ
    ਵਾਹਿਗੁਰੂ ਮੇਹਿਰ ਕਰੇ 🙏🙏

  • @fatehDhillon143
    @fatehDhillon143 Před 2 lety +135

    ਚੜ੍ਹਦੀ ਕਲਾ ਵਿੱਚ ਰਹੋ ਸਿੰਘੋ 🙏🏻 ਤੁਹਾਡੀਆਂ ਆਵਾਜ਼ਾਂ ਕੀਲ ਕੇ ਰੱਖ ਦੇਂਦੀਆਂ ਹਨ
    ਵੀਡੀਓ ਬਣਾਉਣ ਵਾਲੇ ਵੀਰ ਨੇ ਵੀ ਸਿਰਾ ਲਾ ਦਿੱਤਾ
    ਰਾਜ ਕਰੇਗਾ ਖਾਲਸਾ ⚔️🦅

  • @Hothi_o6
    @Hothi_o6 Před rokem +30

    ਕਾਲ ਭੰਗੜਾ ਪਾਵੇ ਤੇ ਮੌਤ ਬੌਲੀਆਂ ਜਦੋਂ ਸੂਰਮੇ ਖਿਡੌਣ ਖੂਨੀ ਹੌਲੀਆਂ 🙏

  • @sunnydhaliwal1984
    @sunnydhaliwal1984 Před rokem +37

    ਮੈ ਗੱਡੀ ਚਲਾ ਰਿਹਾ ਸੀ ਜਦੋਂ ਇਹ ਗੀਤ ਲਾਇਆ ਕਸਮ ਨਾਲ ਏਨਾ ਜੋਸ਼ ਆ ਰਿਹਾ ਸੀ ਦਿਲ ਕਰ ਰਿਹਾ ਸੀ ਜੇੜ੍ਹਾ ਅੱਗੇ ਆਉਂਦਾ ਉਡਾਂਦਾ ਜਾਵਾ
    ਵਾ ਓ ਸਿੰਘੋ ਸਵਾਦ ਲਿਆ ਤਾਂ 🙏🏻❤️

    • @user-nn7go6yf6h
      @user-nn7go6yf6h Před 2 měsíci +3

      ਭਾਈ ਸਾਹਿਬ ਜੋਸ਼ ਦਿਖਾਉਣਾ ਆ ਤਾਂ ਪੰਜਾਬ ਸਰਕਾਰ ਦੇ ਨਾਲ ਟੱਕਰ ਲਓ ਜੀ ਤੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਾਹਰ ਲਿਆਓ ਓਹਦਾ ਜੋਸ਼ ਦਿਖਾਉਣ ਦਾ ਕੋਈ ਫਾਇਦਾ ਨਹੀਂ ਆ ਜੀ

    • @bobbysingh7353
      @bobbysingh7353 Před 2 měsíci +3

      ਬੇ - ਵਜ੍ਹਾ ਹੀ 😂 ਕੋਈ ਕਸੂਰ ਤੇ ਲਾਜ਼ਮੀਂ ਹੋਣਾਂ ਚਾਹੀਦਾ ਵੀਰ

  • @satnamji.3078
    @satnamji.3078 Před 2 lety +78

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ

  • @PawanKumar-qv7dv
    @PawanKumar-qv7dv Před rokem +14

    Dhan dhan baba sangat singh ji Ravidassia

  • @sarwanram8201
    @sarwanram8201 Před rokem +42

    ਧੰਨ ਧੰਨ ਸ਼ਹੀਦ ਬਾਬਾ ਸੰਗਤ ਸਿੰਘ ਜੀ ਚਮਾਰ ਜੀ ਨੂੰ ਕੋਟਿਨ ਕੋਟਿ ਪ੍ਰਣਾਮ ਜੀ 🙏♥️♥️♥️

    • @amritsandhu709
      @amritsandhu709 Před rokem

      ❤❤🙏🏻

    • @tarikusla7875
      @tarikusla7875 Před 10 měsíci +1

      Jatta Patta ch wande raho ek na hoyio

    • @ManiKhiva-mb4yj
      @ManiKhiva-mb4yj Před 9 měsíci +2

      ਸੰਗਤ ਸਿੰਘ ਜੀ ਭਾਈ ਜੈਤਾ ਜੀ ਦਾ ਭਰਾ ਰੰਘਰੇਟੇ ਗੁਰੂ ਕੇ ਬੇਟੇ

    • @devinder603
      @devinder603 Před 8 měsíci +1

      Vah Kiya baat hai

    • @devinder603
      @devinder603 Před 8 měsíci +1

      Oh yaar Sher baba jeewan Singh rangreta guru ka beta hai jinda naam lain te ehna de dandal Pai jandi aa 🎉🎉🎉🎉🎉🎉rangreta guru ka beta

  • @ranjitsingh-ix1xj
    @ranjitsingh-ix1xj Před rokem +33

    Dhan dhan sheed baba sangat singh ji 🙏🙏🙏🙏🙏

  • @bhishamroyal
    @bhishamroyal Před rokem +14

    धन धन बाबा संगत सिंह जी

  • @rocketshots5623
    @rocketshots5623 Před rokem +162

    Am hindu but deep heart 💖 respect to my Sikh brothers and all warrior's guruji s

    • @user-ly3br3jn3b
      @user-ly3br3jn3b Před rokem +6

      To kya ahsan kar diya hindu hoke sale jaat paat karte sangat singh ko hinduo ne kabhi samman nhi diya kyuki ravidasia ( chamar)Sikh the

    • @soumyaranjanbiswal6461
      @soumyaranjanbiswal6461 Před rokem

      @@user-ly3br3jn3b Tu jarur kisi mulle ki ya Pakistan ki halala ki paidais hai 😡😡

    • @ankushgurjar2441
      @ankushgurjar2441 Před rokem

      @@user-ly3br3jn3b Teri hi kmi thi mulle

    • @user-ly3br3jn3b
      @user-ly3br3jn3b Před rokem +5

      @@ankushgurjar2441 kya galat kaha ravidasia (chamar) ki direct bharti ki jati hai Sikh light infantry me aur sabse pehle chamar regiment ne hi subash chander Bose ji ko samarthan diya tha search karke dekh lo isiliye hindu dharm chodo Sikh dharm apnao

    • @rishavsingh2919
      @rishavsingh2919 Před rokem +3

      @@user-ly3br3jn3b hahaha sangat singh manhas was a rajput warrior

  • @Waheguruji977
    @Waheguruji977 Před 2 lety +59

    DHAN DHAN SHREE GURU GOBIND SINGH G MAHARAJ 🙏🙏 Waheguru ji ka Khalsa waheguru ji ki Fateh 🙏🌸

  • @atuljotsingh
    @atuljotsingh Před 8 měsíci +10

    Dhan Dhan Baba Sangat Singh Ravidassia Ji❤🙏🏻

    • @Aryan.Shivgotra
      @Aryan.Shivgotra Před 5 měsíci +1

      Bhai Madan singh Baba mehtab singh ravidassia 😊

    • @atuljotsingh
      @atuljotsingh Před 5 měsíci +1

      @@Aryan.Shivgotra hanji⚔️💪🏻

  • @ZAINSHAH.14
    @ZAINSHAH.14 Před 3 měsíci +3

    Ahkand PUNJAB 🇵🇰❤️🇮🇳 from Lahore 🇵🇰

  • @BaljinderSingh-nu6tt
    @BaljinderSingh-nu6tt Před rokem +27

    ਵਾਹ ਜੀ ਵਾਹ ਮਨਜੀਤ ਸਿੰਘ ਜੀ ਕਿਆ ਆਵਾਜ਼ਾਂ ਨੇ ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਜੀ

  • @hanging370
    @hanging370 Před rokem +48

    I am Hindu but i love Sikh brothers ❤️❤️⚔️👌👌💕💕💕🥰👌💕🥰🥰👌💕🥰🥰👌💕🥰👌💕🥰👌👌💕🥰👌💕💕💕💕💕💕💕🥰🥰👌👌💕

  • @officialjazz3200
    @officialjazz3200 Před 7 měsíci +5

    ਖ਼ਾਲਸੇ ਦੇ ਅਗੇ ਕੋਈ ਵੀ ਨਹੀਂ ਟਿਕ ਸਕਦਾ ਗੁਰੂ ਗੋਬਿੰਦ ਸਾਹਿਬ ਜੀ ਦਾ ਪਿਆਰਾ ਖ਼ਾਲਸਾ ਪੰਥ ❤ proud to be Sikh 🙏🏻

  • @parmarnilu7101
    @parmarnilu7101 Před rokem +21

    Respect song .... gujarat ❤️ guru govind singh ji di ladli Khalsa foaj nu sat sat naman

  • @amittushir6401
    @amittushir6401 Před rokem +9

    I am Hindu, song is very great I know about this fight with Mughal. Respect for Sikh sants . And warrior's 🙏 Jai shree ram, waheguru ji da Khalsa waheguru ji di Fateh ❤️

    • @R0HIT07
      @R0HIT07 Před 5 měsíci

      Mugalput also

  • @supersuper3493
    @supersuper3493 Před 2 lety +24

    Vaheguruji ki fateh🕉
    Vande mataram 🇮🇳

  • @khannagamings2557
    @khannagamings2557 Před měsícem +2

    ਵਾਹਿਗੁਰੂ ਜੀ

  • @MuhammadIsmail-ux3ns
    @MuhammadIsmail-ux3ns Před rokem +46

    I am from pakistan but I respect all sikh brother and sister 🥰🥰

  • @sasgatkagroup1021
    @sasgatkagroup1021 Před 2 lety +67

    ਬਹੁਤ ਹੀ ਬਹੁਤ ਹੀ ਜਿਆਦਾ ਵਧੀਆ ਗਾਇਆ ,, ਸਤਿਗੁਰੂ ਕਿਰਪਾ ਰੱਖੇ ਤੇ ਅੱਗੇ ਤੋਂ ਵੀ ਏਵੇਂ ਦੇ ਉੱਦਮ ਉਪਰਾਲੇ ਬਖਸ਼ੇ 🙏🏻🙏🏻🙏🏻

    • @sksandy4493
      @sksandy4493 Před rokem

      👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻🤛👏🏻👏🏻j

    • @gurbaniVichar6371
      @gurbaniVichar6371 Před rokem

      @@sksandy4493 I mànkkiiuyui

  • @gorakhnathdukare6939
    @gorakhnathdukare6939 Před 5 měsíci +2

    मानाचा मुजरा .... respect to Sikh empire and Rajput empire and maratha empire

  • @khanbaba-vm5qt
    @khanbaba-vm5qt Před 4 měsíci +3

    I love my PUNJABI culture ❤❤❤❤❤from Pakistan punjab

  • @indersaini2530
    @indersaini2530 Před 2 lety +25

    Waheguru g ka Khalsa waheguru g Ki Fateh 🦁⚔️❤️✊🏻💯🙏🏻

  • @BaljinderSingh-pc5ip
    @BaljinderSingh-pc5ip Před rokem +8

    ਮਰੇ ਮਨੁੱਖ ਵਿੱਚ ਵੀ ਜਾਨ ਪਾ ਸਕਦਾ ਇਹ ਗੀਤ ,🙏🙏

  • @709466ok
    @709466ok Před 2 lety +41

    Respect for Khalsa Warriors 🌹
    From Lahore 💐

  • @singhblog4692
    @singhblog4692 Před 5 měsíci +3

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @amritsandhu709
    @amritsandhu709 Před rokem +3

    Bhai sangat singh ravidasia sikh ji nu kauti kauti parnam

  • @amritpalsinghsandhu7911
    @amritpalsinghsandhu7911 Před 2 lety +32

    ਸਾਰੀ ਟੀਮ ਦਾ ਬਹੁਤ ਹੀ ਮਿਹਨਤ ਭਰਿਆ ਕਾਰਜ ਮੁਬਾਰਕ ਰੱਬ ਤਰੱਕੀਆਂ ਬਖਸ਼ੇ

    • @ravinderkour1364
      @ravinderkour1364 Před 2 lety +1

      Veer team nhi jatha 🙏

    • @amritpalsinghsandhu7911
      @amritpalsinghsandhu7911 Před 2 lety

      @@ravinderkour1364 ਤੁਸੀਂ ਸਹੀ ਹੋ ਜਥਾ ਪਰ ਮੈਂ ਟੀਮ ਜਿਸਨੇ ਵੀ ਇਸ ਪ੍ਰੋਜੈਕਟ ਵਿਚ ਆਪਣੀ ਭੂਮਿਕਾ ਨਿਭਾਈ ਉਸਦੀ ਗੱਲ ਕਰ ਰਿਹਾ ਮਤਲਬ ਗਾਉਣ ਵਾਲਾ ਜਥਾ music director ਵੀਡੀਓ ਅਤੇ ਇਸਦੇ ਕਲਾਕਾਰ editor ਅਤੇ channel gazab media ਅਤੇ ਹੋਰ ਬਾਕੀ ਸਾਰੇ । ਇਹ team work hunda. ਬਾਕੀ ਤੁਸੀਂ ਸ਼ਾਇਦ ਹੋਰ ਤਰਾਂ ਸੋਚਿਆ ਉਹ ਵੀ ਸਹੀ ਏ

  • @oneaboveall5927
    @oneaboveall5927 Před 2 lety +3

    Gaj ke bulawe nihaal ho jaave kalgidhar dasmesh pathsah ji de Pawan pawitar charna nu bhave saatt srii Akaaaaaaalllllll 🙏🙏🔥🔥🔥

  • @Harwinder-kt5lx
    @Harwinder-kt5lx Před 2 měsíci

    ਧੰਨ ਧੰਨ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ❤❤

  • @malkiatsingh4162
    @malkiatsingh4162 Před 2 lety +11

    ਵਾਹਿਗੁਰੂ ਜੀ 🙏

  • @choudharyali8941
    @choudharyali8941 Před 2 lety +64

    I am Pakistani but I love this song& respect this song ❤❤

    • @dr.fawadjatt1601
      @dr.fawadjatt1601 Před rokem +13

      Please urdu ban in Punjab..... Punjabi nationalism zindabad ... from usa

    • @mrgreen2137
      @mrgreen2137 Před rokem

      bai aha ue bhonki janda love you from punjab india side ❤️

    • @RidingEmotion
      @RidingEmotion Před rokem

      @@dr.fawadjatt1601 lale 😂😂😂😂😂😂

    • @harmanmanu7906
      @harmanmanu7906 Před rokem +1

      Love u Pakistan veero bheno

    • @singhsingh1951
      @singhsingh1951 Před 9 měsíci

      Bhut bhut pyar Amritsar to ❤❤❤ttuhade guvandi aa bs veer ji❤️

  • @rajvirk3431
    @rajvirk3431 Před 3 měsíci +1

    WAHEGURU JI KA KHALSA WAHEGURU JI KI FATEH JI 🙏❤

  • @randhawasaab5713
    @randhawasaab5713 Před 2 lety +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏

  • @sanghajatt90
    @sanghajatt90 Před 2 lety +55

    Love from PAKISTAN 🇵🇰♥️

    • @wetphart9733
      @wetphart9733 Před 2 lety +1

      Lyrics sun

    • @supersatsatsat
      @supersatsatsat Před 2 lety +6

      @@wetphart9733 lyrics vich sach hi likhya hai sunna ki hai 👍

    • @wetphart9733
      @wetphart9733 Před 2 lety

      Sir likha hoga

    • @gameplaylovers5390
      @gameplaylovers5390 Před rokem +1

      @@wetphart9733 Bhai Sada Muslim naal vair nhi . Ehnu negative na lee eh ohna nu keha Jina sikha de Saber di parakh

    • @eastern_n_northeast_punjab4100
      @eastern_n_northeast_punjab4100 Před rokem +1

      Love you Mera Panjabi Veer! Sada eko khoon 🩸 te saade eko dushman 😎☝️ #SANJHAPANJABZINDABAD

  • @CuriousityPod
    @CuriousityPod Před 4 měsíci +1

    Hinduon ka Sikh bhaiyon ko Naman

  • @WriterOfSadPoetry
    @WriterOfSadPoetry Před 2 lety +4

    Love you sahib sangat singh sahib i am Muslim ap jesa bahadur sikh sardaar ko salam

  • @ManoharSingh-ub9lo
    @ManoharSingh-ub9lo Před 2 lety +4

    ਜੀਊ ਸੋਹੀ ਭਰਾਵਾਂ ਦੀ ਜੋੜੀ ਬਹੁਤ ਹੀ ਖੂਬਸੂਰਤ ਅੰਦਾਜ਼ ਗਾਇਆ ਹੈ ਪਿਆਰਿਊ

  • @gurpreetwaraich5919
    @gurpreetwaraich5919 Před 2 lety +26

    ਬਹੁਤ ਸੋਹਣੀ ਪੇਸ਼ਕਸ ਜੀ ਵਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ

  • @ShahanMunir-lb9sr
    @ShahanMunir-lb9sr Před 3 měsíci

    I am Punjabi muslim from Punjab Pakistan...i like this song...Allah hu Abkar..Waahe Guru ji da khalsa wahe guru ji di fateh....Sanjha Punjab zindabad...Punjab dushman Murdabad❤

    • @akashdeep6198
      @akashdeep6198 Před 3 měsíci +2

      Thank you bai rabb khush rkhe sb nu

  • @shortvedios7900
    @shortvedios7900 Před 7 měsíci +3

    Waheguru ji ka Khalsa waheguru ji ki Fateh 🙏🙏🙏🙏🙏🙏 sariya nu 🌸🌸🌸😊😊😊

  • @khuaab8415
    @khuaab8415 Před 2 lety +4

    ਇਹ ਸਿਰਫ਼ ਇਕ ਗੀਤ ਨਹੀਂ ਸਾਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਸਾਨੂੰ ਪਤਾ ਲਗਦਾ ਹੈ ਕਿ ਚਮਕੌਰ ਦੀ ਗੜੀ ਵਿਚ ਹੋਇਆ ਕੀ ਸੀ। ਗੀਤ ਸੁਣਕੇ ਓਸ ਵੇਲੇ ਦੀ ਫੋਟੋ ਸਾਡੇ ਦਿਮਾਗ਼ ਵਿਚ ਬਣਦੀ ਹੈ, ਇਹੀ ਇਕ ਵਧੀਆ ਕਲਾਕਾਰੀ ਦੀ ਪਛਾਣ ਹੁੰਦੀ ਹੈ ਕਿ ਸੁਣਨ ਵਾਲਾ ਜਾਂ ਵੇਖਣ ਵਾਲਾ ਸੋਚਣ ਤੇ ਮਜ਼ਬੂਰ ਹੋ ਜਾਵੇ ਉਸ ਦੇ ਅੰਦਰ ਕੋਈ ਸੋਚ ਪੈਦਾ ਹੋਵੇ । ਗੀਤ ਹਰ ਇਕ ਪੱਖੋਂ ਬਹੁਤ ਵਧੀਆ ਹੈ ਸਾਰੀ ਟੀਮ ਨੂੰ ਮੁਬਾਰਕਾਂ🌸🌸

  • @jumbsunny7809
    @jumbsunny7809 Před rokem

    BABA SANGAT SINGH ji Dasmesh pita de bahadur jarnail nu kot kot parnaam

  • @UsamaButt7512
    @UsamaButt7512 Před rokem +2

    Chardy dy lendy Punjab dy apny Sikh veera nu aes Musalman valu Salam ty respect ❤️🇵🇰

  • @GurmeetSingh-gd7po
    @GurmeetSingh-gd7po Před 2 lety +6

    ਬਾ-ਕਮਾਲ ਗਾਇਕੀ
    ਬਾ-ਕਮਾਲ ਵੀਡੀਓਗ੍ਰਾਫੀ
    ਕੋਟ- ਕੋਟ ਪ੍ਰਣਾਮ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ

  • @dialoguewithmanhar
    @dialoguewithmanhar Před 8 měsíci +3

    WAHEGURU JEE KA KHALSA, WAHEGURU JEE KE FATEH.

  • @armansingh4297
    @armansingh4297 Před 8 měsíci +1

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ 🙏🙏

  • @navijatt72
    @navijatt72 Před rokem

    ਧੰਨਵਾਦ। ਸ਼ਬਦ ਘੱਟ ਨੇ ਤੁਹਾਡਾ ਧੰਨਵਾਦ ਕਰਨ ਵਿਚ। ਧੰਨਵਾਦ ਸ਼ੀਸ਼ਾ ਦਿਖਾਉਣ ਲਈ।

  • @GurdeepSingh-qe8yv
    @GurdeepSingh-qe8yv Před 5 měsíci +4

    Dhan dhan baba sangat singh ❤

  • @manpy5504
    @manpy5504 Před rokem +9

    these guys have created a masterpiece

  • @amitchoursiya1384
    @amitchoursiya1384 Před 2 měsíci

    World's best community sikh i love them wish maine bhi sikh com main janam liya hota

  • @rajwirdhillon272
    @rajwirdhillon272 Před měsícem

    ਸੁਣ ਕੇ ਲੂ ਕੰਡੇ ਖੜੇ ਹੋ ਜਾਂਦੇ 🙏🙏

  • @tajindersingh8361
    @tajindersingh8361 Před 2 lety +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🌹🙏
    ਚੜ੍ਹਦੀ ਕਲਾ ਜੀ🌹🙏❤️

  • @shahreyarbabar7775
    @shahreyarbabar7775 Před rokem +5

    Proud to be Muslim Jatt the great community and caste

  • @gursewakdhillon2147
    @gursewakdhillon2147 Před rokem

    Josh bhar dende nojwana wich waheguru chardi kla bakhshe singha di bahot Sonia awaj aa

  • @JasbirSingh-fy8vy
    @JasbirSingh-fy8vy Před 2 lety +1

    ਚੜਦੀ ਚੜਦੀ ਕਲਾ ਹੋਵੇ ਖਾਲਸਾ ਪੰਥ ਦੀ ਧੰਨਧੰਨ ਗੁਰਗੋਬਿੰਦਸਿੰਘਜੀ
    ਖਾਲਸਾ ਪੰਥ ਰਾਜਕਰੇਗਾਖਾਲਸਾਪੰਥਕੀਜੀਤਵਾਹਿਗੁਰੂਜੀ

  • @user-vz9nb2wq6x
    @user-vz9nb2wq6x Před 2 lety +17

    Now this give goosebumps 🌪

  • @ryaazchouhan
    @ryaazchouhan Před 2 lety +14

    Bahut sohna. Saari team ne bahut vadhiya kamm kitta 👌👌. Sunn ke josh aunda poora 💪💪

  • @majorsingh4591
    @majorsingh4591 Před rokem +1

    ਗੱਜ ਕੇ ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ, ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ, ਸਤਿ ਸ਼੍ਰੀ ਅਕਾਲ 🙏🙏

  • @Thegamerz347
    @Thegamerz347 Před 5 měsíci +1

    Love from Pakistan and proud to be Rajput ⚔️

  • @malkitsinghsidhu3598
    @malkitsinghsidhu3598 Před 2 lety +4

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @gamerzon7
    @gamerzon7 Před rokem +12

    I'm Pakistani but i like this music so much ❤️

  • @bachitarsinghaulakh2219

    Dhan dhan shiri guru gobind Singh ji mahraj kirpa karyo sabte waheguru Ji waheguru Ji waheguru Ji waheguru Ji waheguru Ji waheguru Ji

  • @user-ik2ub4ws3p
    @user-ik2ub4ws3p Před 5 měsíci

    ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Gurjinder181
    @Gurjinder181 Před rokem +5

    Dhan Dhan Sahib Shri Guru Gobind Singh Ji Maharaj 🙏❤️

  • @davinderkaur8744
    @davinderkaur8744 Před 2 lety +17

    Congratulations sari team nu. Well done. Waheguru chardikala vch rakhe

  • @user-eu7vg3lv4e
    @user-eu7vg3lv4e Před 3 měsíci

    Sikh kom ❤❤sadi vekhri sare naalo

  • @honeymakkar4177
    @honeymakkar4177 Před 7 měsíci

    ਧੰਨ ਦਸ਼ਮੇਸ਼ ਪਿਤਾ

  • @jassimangatkermangatkermuk9404

    👌👌👌 ਵਾਹਿਗੁਰੂ ਮਿਹਰ ਕਰੇ ਸੋਹੀ ਭਰਾਵੋ ਤੁਹਾਡੇ ਤੇ ਹਮੇਸ਼ਾ ਚੜਦੀਕਲਾ ਵਿੱਚ ਰਹੋ

  • @sahibdeepsingh868
    @sahibdeepsingh868 Před rokem +3

    ਧੰਨ ਧੰਨ ਬਾਬਾ ਸੰਗਤ ਸਿੰਘ ਜੀ ਸ਼ਹੀਦ 🙏

  • @thecinebeats7070
    @thecinebeats7070 Před rokem +1

    ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਜੀ

  • @amrindersinghbazpur8350
    @amrindersinghbazpur8350 Před rokem +3

    ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਕਵੀਆਂ ਦੀ ਕੀ ਮਹਾਨਤਾ ਸੀ ਇਸ ਗੀਤ ਤੋਂ ਪਤਾ ਲੱਗਦਾ ਹੈ। ਮੁਰਦੇ ਵਿੱਚ ਜਾਨ ਪੌਣ ਵਾਲਾ ਗੀਤ ਗਾਇਆ ਹੈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਜੱਥੇ ਨੂੰ

  • @surendersandhu7371
    @surendersandhu7371 Před 2 lety +5

    Bht vdiya sohi brothers one of the best kavishars , bht lucky aa asin k tuhanu live sunya c asin shamli (U.P) vikhe. maharaj fr kdey darshan kravey tuhadey.

  • @narindernanua9870
    @narindernanua9870 Před 8 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pargatsingh6277
    @pargatsingh6277 Před 2 lety

    ਚੜਦੀ ਕਲਾ ਸਿੰਘਾਂ ਦੀ

  • @neeraj_singh999
    @neeraj_singh999 Před 8 měsíci +3

    Baba deep singh ji❤🙏😘

  • @musicpunjabi5789
    @musicpunjabi5789 Před 2 lety +35

    Mubharkha saari team nu..🙌🏻❤ Rab chardikla ch rkhe..❤

  • @DeepakDeepak-dk3nr
    @DeepakDeepak-dk3nr Před 3 měsíci +1

    Punjab ch jaan hegi a I love my culture te punjab dharam chahe mera hindu Hai lekin me apne aap nu
    Sikh samjda guru da piyare ne sure.

  • @jagseersingh-xr2yy
    @jagseersingh-xr2yy Před 4 měsíci +1

    ਵਾਹਿਗੁਰੂ ਜੀ❤❤❤❤❤❤

  • @gopysran6444
    @gopysran6444 Před 2 lety +3

    Waheguru chardikla ch rakhe Kom nu ❤️❤️❤️❤️

  • @rangicable5031
    @rangicable5031 Před rokem +6

    Dhan Dhan Shri Guru Gobind Singh Ji

  • @manpy5504
    @manpy5504 Před rokem +1

    koi sher hunda hai par sikh Babbar sher hunda hai

  • @paramraaz
    @paramraaz Před rokem +1

    The Legend Khalsa
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BefikraSquad
    @BefikraSquad Před 2 lety +57

    Kya Baat Ae!!! 💪🏻
    Good Luck to the entire team.. ⚔️

  • @fasttiger4292
    @fasttiger4292 Před 2 lety +6

    Khalsa Akaal Purakh Ki Fauj⚔⚔🦅🦅❤❤❤❤❤

  • @HarmandeepSingh786
    @HarmandeepSingh786 Před 6 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏y ਜੀ ਆ song ਸਕੂਲ ਵਿੱਚ ਗਾਣ ਨੀ ਦਿੰਦੇ 😢 ਸਾਡਾ ਜੀ ਬੋਹਤ ਕਰਦਾ ਇਹੋ ਜਿਹੇ song school ਵਿੱਚ ਗਾਣ ਨੂੰ

  • @ManpreetSingh-lr2lm
    @ManpreetSingh-lr2lm Před rokem +2

    ਵਾਹਿਗੁਰੂ ਜੀ 🙏🏻❤️❤️❤️💯💯♥️💪

  • @simranjit989
    @simranjit989 Před 2 lety +7

    Akaaallll Dhan Baba Sangat Singh Ji 🙏🏻

  • @rimpikakandhya7722
    @rimpikakandhya7722 Před 5 měsíci +3

    Mai Hindu Han pr.... Raj kare ga Khalsa... Maha rana Ranjit singh ji jeha raj Howe.... Te baba bindra vala jeha sada moddi howe

  • @maansingh25
    @maansingh25 Před 2 lety

    ਬਹੁਤ ਚੜਦੀਕਲਾ ਸਿੰਘੋ

  • @sardargpb13
    @sardargpb13 Před rokem

    ਸਤਿਨਾਮ ਵਾਹਿਗੁਰੂ ਜੀ

  • @mirzasunny9427
    @mirzasunny9427 Před 2 lety +3

    loveyou from pakistan

  • @rajeshbasra4601
    @rajeshbasra4601 Před 2 lety +3

    ਸਤਿਨਾਮ ਵਾਹਿਗੁਰੂ