New Punjabi Songs 2024 | Prisoners (Official Visuals) | Baaghi | Jassi X | Latest Punjabi Songs 2024

Sdílet
Vložit
  • čas přidán 24. 02. 2024
  • Baaghi presents
    ♪ Itune :- tinyurl.com/m9asy2zd
    ♪Jiosaavan :- tinyurl.com/25323nuj
    ♪Spotify :- tinyurl.com/5n8yrjac
    ♪CZcams Music :- tinyurl.com/yt7bctvz
    ♪Amazon Prime Music :- tinyurl.com/2nxtd9xa
    ____________________________________________
    🎧 Song Credits :-
    ☞ Title - Prisoners
    ☞ Singer- Baaghi
    ☞Lyrics- Baaghi
    ☞Composer - Baaghi
    ☞ Music - Jassi X
    ☞ Special Thanks - Sunny Bal
    ☞ Digital Partner - Coin Digital
    ( / coin_digital )
    ☞ Label - Baaghi
    _____________________________________________________
    For Digital enquiries: Coin Digital
    Snapchat - / coindigital
    CZcams - / coindigital
    Facebook - / coindigital73
    Instagram - / coin_digital
    _______________________________________________________
    ► Record Label - Baaghi
    ► Enjoy & Stay Connected with us 📲
  • Hudba

Komentáře • 615

  • @Pro_motivation_peak
    @Pro_motivation_peak Před 3 měsíci +205

    ਸਿੱਧੂ ਮੋਸੇ ਵਾਲੇ ਤੋਂ ਬਾਅਦ ਬਾਗੀ ਦਾ ਗਾਣਾ ਸੁਨ ਕ ਵਧਿਆ ਲਗਾ ,ਤਰੱਕੀ ਬਖਸ਼ੇ ਬਾਈ ਨੂੰ ਵਾਹਿਗੁਰੂ ❤

  • @AGENT_AK_47
    @AGENT_AK_47 Před 3 měsíci +70

    Darling ❤️ ਆਉਣ ਵਾਲੇ ਨਵੇਂ ਪੰਜਾਬ ਦੀ ਤੂੰ ਸ਼ੁਰੂਆਤ ਕਰ ਦਿੱਤੀ ਵਾਹ ਓਏ ਜੱਟਾ ਤੇਰੇ ਤੇ ਇਹੀ ਆਸ ਸੀ ਸਾਨੂੰ 🙏🏻🙏🏻.. ਸੁੱਖ ਦਾ ਪਤਾ ਨਹੀਂ ਪਰ ਦੁੱਖ ਜਰੂਰ ਨਾਲ ਆਊਗਾ ਜੱਟਾ ਪਹਾੜ ਬਣ ਕੇ ਅੜਿਆ ਰਹੀ ✍️✍️

  • @user-ph7jw2ii1f
    @user-ph7jw2ii1f Před 3 měsíci +58

    ਸਿੱਧੂ ਮੂਸੇਵਾਲੇ ਤੋਂ ਬਾਅਦ ਬਾਈ ਤੇਰਾ ਇਹ ਗੀਤ ਆ ਜੋ ਵਾਰ ਵਾਰ ਸੁਣਨ ਨੂੰ ਦਿਲ ਕਰਦਾ, ਰੱਬ ਮਿਹਰ ਰੱਖੇ ਕਾਮਯਾਬੀ ਬਖਸ਼ੇ 🙏🙏🙏🙏🙏🙏🏻🙏🏻🙏🏻🙏🏻🙏🏻🙏🏻

  • @user-dj3vg9my1e
    @user-dj3vg9my1e Před 3 měsíci +53

    ਪਰਮਾਤਮਾ ਲੰਬੀ ਉਮਰ ਕਰੇ ਸਾਡੇ ਵੀਰ ਦੀ ਪਰਮਾਤਮਾ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ ਵੀਰ ਤੇ ❤

  • @user-ph7jw2ii1f
    @user-ph7jw2ii1f Před 3 měsíci +12

    ਸ਼ੁਕਰ ਆ ਰੱਬ ਦਾ
    ਕਿਸੇ ਤਾਂ ਹਿੱਕ ਵਿਚ ਧਮ ਹੈ, ਜੌ ਸੱਚ ਗੀਤਾ ਰਾਹੀਂ ਪੰਜਾਬ ਦੇ ਹਲਾਤ ਬਾਰੇ ਦੱਸ ਰਹਾ ਨਹੀ ਤਾਂ ਜ਼ਿਆਦਾ ਤਰ ਡਰਦੇ ਮਾਰੇ ਚੁੱਪ ਆ, ਜਾ ਉਲਟੇ ਸਿੱਧੇ ਗੀਤ ਗਾ ਕੇ ਜਾ ਤਾਂ ਬਦਮਾਸੀ ਜਾ ਆਸ਼ਕੀ ਵੱਲ ਲਾਈ ਜਾਂਦੇ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਬਾਗੀ ਵੀਰ ਨੂੰ 🙏🙏🙏🏻🙏🏻

  • @karmitakaur3390
    @karmitakaur3390 Před 3 měsíci +23

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @bshankotwalepb06
    @bshankotwalepb06 Před 3 měsíci +50

    ਖਿਚ ਕੇ ਰੱਖ ਬਾਗੀ ਹੋਣਾ ਪਰਚਾ ਤਾ ਪੱਕਾ ਖਾਲਸਾ ਰਾਜ ਵੇਖ ਕੇ ਮਰਨਾ ੲਏ❤❤

  • @GURWINDERSINGH-dx6jp
    @GURWINDERSINGH-dx6jp Před 3 měsíci +37

    ਜੱਟਾ ਦਿਲ ਖੁਸ਼ ਹੋ ਗਿਆ ਗਾਣਾ ਸੁਣ ਕੇ ਬਸ ਖਿੱਚ ਕੇ ਰੱਖ ਕੰਮ ਬਾਗ਼ੀ ਵੀਰ ❤❤❤❤

  • @karankandyara3551
    @karankandyara3551 Před 3 měsíci +35

    ਬੈਠਾ ਸਿਵਿਆ ਚੋ ਅੱਗ ਕੱਢੇ ਪੁੱਤ ਬਲਕੌਰ ਦਾ 🔥🔥❤️❤️❤️✌️✌️

  • @singhsharan802
    @singhsharan802 Před 3 měsíci +18

    ਧੰਨਵਾਦ ਵੀਰ ਕੌਮ ਲਈ ਗੀਤ ਗਾਉਣ ਲਈ
    ਜਾਤ ਪਾਤ ਵਿਚੋਂ ਨਿਕਲੀਏ ਆਪਾਂ ਸਿਰਫ ਸਿੱਖ ਆ
    ਵਧੀਆ ਸੁਨੇਹਾ ਕੌਮ ਨੂੰ
    ਤੇਰੇ ਵਰਗੇ ਅਣਖੀ ਸੂਰਮੇ ਵੀਰਾਂ ਦੀ ਕੌਮ ਨੂੰ ਬਹੁਤ ਲੋੜ ਆ

  • @girdarirajput3285
    @girdarirajput3285 Před měsícem +4

    ਸੀਰਾ ਗਲ ਬਾਤ ਪਾਈ ਖਿਚ ਕੇ ਰਖ ਵਾਹੇਗੁਰੂ ਜੀ ਮੇਹਰ ਕਰੇ ਤਰਕੀ ਬਖਸੇ

  • @jagroopsinghsingh1368
    @jagroopsinghsingh1368 Před 3 měsíci +9

    ਉਸਤਾਜ ਜੀ ਐਨਾ ਸੱਚ ਐਨਾ ਸੱਚ ਸਲਇਊਟ ਤੁਹਾਨੂੰ ਤੇ ਤੁਹਾਡੀ ਕਲਮ ਨੂੰ ਉਸਤਾਦ ਜੀ ਐਨਾ ਗਧਿਆਂ ਤੋਂ ਬਚ ਕੇ ਰਹੋ God bless you bro❤❤❤

  • @user-dj3vg9my1e
    @user-dj3vg9my1e Před 3 měsíci +29

    ਚੱਕ ਕੇ ਰੱਖੇ ਸਾਡੇ ਵਾਲੇ ਆ ❤

  • @MadeinPanjab1699
    @MadeinPanjab1699 Před 3 měsíci +14

    ਪੰਥ/ਪੰਜਾਬ ਪ੍ਰਥਮ❤❤ ਜ਼ਾਤ ਪਾਤ ਛੱਡੋ ਆਪਾਂ ਸਾਰੇ ਸਿੱਖ/ਪੰਜਾਬੀ ਆ

  • @Ranyodh_Aulakh
    @Ranyodh_Aulakh Před 3 měsíci +2

    #Baaghi 22 tere lyi respect bahut vadd gyi aa #sidhu 22 de jaan ton baad pehli vaar lga k oh sadde vich e aa ❤❤❤❤❤❤❤❤❤❤❤❤❤❤❤

  • @GurjeetSingh-kg9mr
    @GurjeetSingh-kg9mr Před 3 měsíci +5

    ਤੁਹਾਡੀ ਲਿਖਤ ਜਸਕਰਨ ਰਿਆੜ ਤੇ ਖਜਾਲੇ ਬਾਈ ਵਰਗੀ ਲਿਖਤ ਤੇ ਸੋਚ ਆ, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @bshankotwalepb06
    @bshankotwalepb06 Před 3 měsíci +13

    ਜਿੳਉਦਾ ਰੀਹ ਭਰਾ ਰੱਬ ਤੇਨੂ ਚਰਦੀ ਕਲਾ ਵਿੰਚ ਰੱਖੇ ...ਬੱਬੂ ਬਿਸਨਕੋਟ ਤੋ❤❤❤

  • @vikramsingh901
    @vikramsingh901 Před 3 měsíci +5

    Dil khush ho geya eh song sunn k ajj to tusi meri najar ch badshah o bhaagi ❤️‍🔥

  • @surjeetsingh8352
    @surjeetsingh8352 Před 2 měsíci +2

    ❤ Waheguru Ji MEHAR KRO

  • @10Mtarget
    @10Mtarget Před 3 měsíci +13

    ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦੈ 🙏🏻❤️⚔️

  • @karandeepsingh8097
    @karandeepsingh8097 Před 3 měsíci +2

    Literally the song lyrics are good ,this song emphasizes on reality .This song has a deep meaning ❤ ,I love this song

  • @BaljinderSingh-of6qj
    @BaljinderSingh-of6qj Před 3 měsíci +8

    ਵਾਹਿਗੁਰੂ ਚੜਦੀਕਲਾ ਬਖਸ਼ੇ ਵੀਰ ਜੀ ❤❤

  • @india1947100
    @india1947100 Před 3 měsíci +2

    Waheguru mehr kare Veer sab te. Best work. Waheguru ji ❤ 😂🙏💪

  • @HarmeetSingh-hk3fk
    @HarmeetSingh-hk3fk Před 3 měsíci +6

    Waheguru ji mehar kro apni koum teh bs tahuda he sahara ha 🙏🙏

  • @jatindersingh5428
    @jatindersingh5428 Před měsícem +1

    Very good ji ✅👍🙏ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @rajinderkaursandhu5904
    @rajinderkaursandhu5904 Před 3 měsíci +2

    #baaghi pra main biyaan nhi kr skda kinni respect vadd gyi aa love u pra nu Rab lammi umr deve baba Nanak ji ❤❤❤❤❤❤

  • @baljindersinghkandola
    @baljindersinghkandola Před 3 měsíci +2

    Waheguru Ji Waheguru Ji

  • @vijayratol5911
    @vijayratol5911 Před 3 měsíci +2

    🤘ਕਲਾ ਨਾਂ ਹੀ ਬਾਗ਼ੀ ਨਹੀਂ ਸਾਡੀ ਕਲਮ ✍️ ਵੀ ਬਾਗ਼ੀ ਆ (🙏 ਮਹਾਰਾਜ ਚੜਦੀਕਲਾ ਬੱਕਸ਼ਣ ) 0:52 1:07

  • @Harpreetsingh-pw4xo
    @Harpreetsingh-pw4xo Před 3 měsíci +1

    ਜਿਗਰੇ ਵਾਲਾ ❤ ਦਿਲ ਖੁਸ਼ ਕਰ ਦਿੱਤਾ ਬਾਗੀ ਵੀਰ 💪ਜਿਓਂਦਾ ਰਹਿ ਸ਼ੇਰਾ⛳❤

  • @LovepreetSingh-lp1op
    @LovepreetSingh-lp1op Před 3 měsíci +2

    22 ਅਸੀਂ ਬਿਆਨ ਨਹੀਂ ਕਰ ਸਕਦੇ ਕ ਤੁਹੀਂ ਕਿੰਨਾ ਸੋਹਣਾ ਗਾਇਆ ਵਾ..Love You aa Bro❤

  • @sattitaprianwala
    @sattitaprianwala Před 3 měsíci +7

    ਸਾਡਾ ਇੱਕ ਹੋਰ ਬੱਬਰ ਸ਼ੇਰ ਆ ਗੇਆ....ਸੱਚ ਬਾਈ ਖ਼ਜ਼ਾਲੇ ਤੋਂ ਬਾਦ ਬਾਈ ਬਾਗ਼ੀ ਨੈ ਸ਼ਰੇਆਮ ਬਿਨਾਂ ਡਰ ਤੇ ਲਾਲਚ ਤੋਂ ਹਿਕ ਠੋਕ ਕੌਮ ਦੀ ਗੱਲ ਕੀਤੀ ਐ....ਵਾਹਿਗੁਰੂ ਜੀ ਬਾਗ਼ੀ ਬਾਈ ਤੇ ਹਰ ਇਕ ਹੱਕ ਸੱਚ ਦੀ ਗੱਲ ਕਰਨ ਵਾਲੇ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ ❤❤

  • @jaggalikharitopic
    @jaggalikharitopic Před 3 měsíci +4

    ਆ ਗਾਇਆ ਈ ਸੱਚ ਬਾਗੀ ਬਾਈ 👌 ਬੰਬ ਗਾਣਾ 💣💣

  • @guricriklover8614
    @guricriklover8614 Před 3 měsíci +1

    Baghi ❤ Kya lirics ne Waheguru 🙏 chrdi kla bkshey

  • @robanpannu8626
    @robanpannu8626 Před 2 měsíci +1

    ਨਹੀ ਰੀਸਾਂ ਤੇਰੀਆਂ ਜੱਟਾਂ ❤❤❤ ਵਾਹਿਗੁਰੂ ਤਰੱਕੀਆਂ। ਬਖ਼ਸ਼ੇ 🙏🙏

  • @jassfitness8562
    @jassfitness8562 Před 3 měsíci +3

    Vah Bai sidhu da jaan toh baad assi dar Gaya c ki hun jahda apna punjab ta julam ho raha kon dassa ga Bai tu ik song ch sara kuj DSS dita sidhu wangu love u brother rab kara ava he doglya di manji thokda rahi bai

  • @VickyDhaliwal-ci9xq
    @VickyDhaliwal-ci9xq Před 2 měsíci +2

    ਦਿਲ ਖੁਸ਼ ਕਰਤਾ ਝੋਟੇ ਦਾ ਨਾਮ ਲੇ ਕੇ

  • @rahulgurdaspuria3164
    @rahulgurdaspuria3164 Před 3 měsíci +3

    ਬਹੁਤ ਵਧੀਆ ਗੀਤ ਆ ❤❤❤❤

  • @Karan.Hara1112
    @Karan.Hara1112 Před 3 měsíci +1

    ਸਿਰਾ ਕਰਤਾ ਬਾਈ ਪਰਮਾਤਮਾ ਤਰੱਕੀ ਬਖਸ਼ੇ ਵੀਰ 🙏🙏👍👍

  • @voyagerammy
    @voyagerammy Před 3 měsíci +4

    Moosewale to baad tu veer duja singer aa jehda juratt rakhda ....... Veeere waheguru ji tenu tarakkiya bakshe......

  • @MandeepSingh-gf8fk
    @MandeepSingh-gf8fk Před 3 měsíci +1

    Bagi jindabad ❤

  • @GurjeetSingh-kg9mr
    @GurjeetSingh-kg9mr Před 3 měsíci +6

    ਬਾਗ਼ੀ ਵੀਰ ਕਮਾਲ ਦੀ ਲਿਖਤ ਤੁਹਾਡੀ ਇੱਕ ਇੱਕ ਗੱਲ ਵਿੱਚ ਕੋੜੀ ਸਚਾਈ ਆ

  • @LEVEL_UP_GAMER..
    @LEVEL_UP_GAMER.. Před 3 měsíci +4

    Baaghi veer nu waheguru chardikla ch rkhe❤🤝

  • @AmandeepSingh-cs2vs
    @AmandeepSingh-cs2vs Před 3 měsíci +2

    Bhaggi bai ਨੇ ਨਜ਼ਾਰਾ ਲਿਆ ਦਿਤਾ
    ਖਿੱਚ ਕੇ ਰੱਖ ਬਾਈ

  • @VijayVijay-xt8jm
    @VijayVijay-xt8jm Před 3 měsíci +1

    ਅਕਾਲ ਹੀ ਅਕਾਲ 🙏⛳⛳✊✊

  • @sattitaprianwala
    @sattitaprianwala Před 3 měsíci +7

    ਬਾਗ਼ੀ ਬਾਪੂ ਦੇ ਪੁੱਤ ਵੀ ਨੇ ਬਾਗ਼ੀ❤ਪਿੱਠ ਪਿੱਛੇ ਤਾਂ ਗੱਲ ਵੀ ਨਹੀਂ ਕਰਦੇ ਤੇ ਗੋਲੀ ਸਦਾ ਹਿੱਕ ਉੱਤੇ ਦਾਗ਼ੀ❤

  • @SimranjitSingh-wl7lx
    @SimranjitSingh-wl7lx Před 3 měsíci +2

    Salute ❤❤

  • @navdeepgill6711
    @navdeepgill6711 Před 3 měsíci +1

    Jatta 3 ਦਿਨਾਂ ਤੋ repeat ਵਜਣ ਦਆ ਗਾਣਾ ❤❤❤

  • @SimranjitSingh-wl7lx
    @SimranjitSingh-wl7lx Před 3 měsíci +2

    Newzeland....Wali Gal Bahut Gaint Laggi ❤❤

  • @ManishKumar-gj6oi
    @ManishKumar-gj6oi Před 3 měsíci +1

    ਬਹੁਤ ਸੋਹਣਾ ਲਿਖਿਆ ਅਤੇ ਗਾਇਆ ਵੀਰੇ❤🫶🏻🤙🏻 ਵਾਹਿਗੁਰੂ ਜੀ ਮਿਹਰ ਕਰਨ🙏🏻

  • @SehajChaudhary-oh5mt
    @SehajChaudhary-oh5mt Před 3 měsíci +2

    Sahi gal hai y❤

  • @JatinderSingh-nk1rh
    @JatinderSingh-nk1rh Před 3 měsíci +6

    ਅੜਿਆ ਰਹੀ ਜੱਟਾ

  • @user-dl1js4sp6g
    @user-dl1js4sp6g Před 24 dny +1

    Baagi shinde ala sirra yr ♥️♥️

  • @RajferozpuriaRaj-vr3of
    @RajferozpuriaRaj-vr3of Před 3 měsíci +2

    ਕੱਢ ਵੱਟ ਸਾਡੇ ਵਾਲੀਆਂ ❤❤

  • @GurjeetSingh-kg9mr
    @GurjeetSingh-kg9mr Před 3 měsíci +2

    ਅੱਗੇ ਵੀ ਇਸੇ ਤਰ੍ਹਾਂ ਦੀ ਲਿਖਤ ਸਮਾਜ਼ ਵਿਚ ਵਿਖਾਉਂਦੇ ਰਹੋ

  • @punjabicontant3314
    @punjabicontant3314 Před 3 měsíci +6

    khich ke rakho baagi ❤❤❤❤❤❤

  • @Singh-ik1qc
    @Singh-ik1qc Před 3 měsíci +2

    Jeonda reh veera ,,,rabb Teri Kalam nu tenu trakki Chardi klaa bakshe❤🫂

  • @avtarsidhu5776
    @avtarsidhu5776 Před měsícem +1

    ਬਹੁਤ ਵਧੀਆ ਵੀਰ

  • @jagroopjohal8268
    @jagroopjohal8268 Před 2 měsíci +1

    ਬਿਲਕੁੱਲ ਸੱਚ ਗੱਲ ਆ

  • @user-yy1to1qc1k
    @user-yy1to1qc1k Před 2 měsíci +1

    Baaghi veer a vla gaana sun ka man nhi akda kini vaar sunlya eh gana ❤❤

  • @Baljit_singh344
    @Baljit_singh344 Před 3 měsíci +1

    Sidhu moose wala 5911❤❤ 🎉baaghi 5911❤❤ 2

  • @laddidhaliwal1312
    @laddidhaliwal1312 Před měsícem +1

    ਵਾਹ ਬਾਈ ਸ਼ੇਰ ਪਾਇਆ ਕ਼ੈਦ ਚਾਬੀ ਗਧੇ ਆ ਦੇ ਹੱਥ ਚ 🙏💪👈

  • @punjabicontant3314
    @punjabicontant3314 Před 3 měsíci +6

    kyaa baaat ❤❤❤❤❤❤❤❤

  • @rathourphotography5665
    @rathourphotography5665 Před 3 měsíci +2

    ਬਹੁਤ ਸੋਹਣਾ ❤

  • @arshdeepsingh9130
    @arshdeepsingh9130 Před měsícem

    trakiyaan bakhshe waheguru mere veer nu sidhu moose wale toh baad veer tera song sunya eda lagya jive moose wala hi gaa reha

  • @Dubaiale245
    @Dubaiale245 Před 3 měsíci +5

    Sirra bai ji ❤

  • @prithamgill6350
    @prithamgill6350 Před 25 dny +2

    Bagi bai ❤❤❤💪💪💪💪💪

  • @ChaudharyZain-hl2vf
    @ChaudharyZain-hl2vf Před 3 měsíci +3

    Love from Pakistan 🇵🇰❤️

  • @saimanpanwarsaimanpanwar1528

    Siraaa baghi bhai siraaaa atttt

  • @PB23Suraj_Mandiwala
    @PB23Suraj_Mandiwala Před měsícem +2

    Baggi 22G soch nu slam vir❤❤❤❤❤❤❤❤❤❤❤❤❤❤❤

  • @karangaming2143
    @karangaming2143 Před 3 měsíci +1

    Baaghi baaghi baaghi karwati❤❤

  • @angrejromana6558
    @angrejromana6558 Před 3 měsíci +1

    Waheguru chadhikala ch rakhe

  • @Singh-ik1qc
    @Singh-ik1qc Před 3 měsíci +5

    Sidhu Moosewale bare hor likh Veerea,,,bohat pyaar duaanva tere lyi❤🫂

  • @jastajsinghbains
    @jastajsinghbains Před měsícem +1

    Love you ❤ brother rab tenu khush rake

  • @Nishan-cf8uf
    @Nishan-cf8uf Před měsícem +1

    Bhut vadhya song 22 da

  • @karambhullar8510
    @karambhullar8510 Před 3 měsíci +1

    Waah baaghi siya teri v kalam att krondi aa luri ❤❤

  • @bagichabrahampura6098
    @bagichabrahampura6098 Před 3 měsíci +1

    ਬਹੁਤ ਵਧੀਆ 🎉

  • @AkashdeepSingh-io4tw
    @AkashdeepSingh-io4tw Před 2 měsíci

    Baaghi veer ji alll song bhot vadia waheguru chardi kla Ch rakhe

  • @user-wd6tj6ud9w
    @user-wd6tj6ud9w Před 3 měsíci +1

    ਬਾਗ਼ੀ ਵੀਰੇ ਜਾਉਂਦਾ ਰਹੇ ਪਰਮਾਤਮਾ ਮਿਹਰ ਕਰੇ ਤੇਰੇ ਤੇ ਵੀਰੇ

  • @pardeepguraya9982
    @pardeepguraya9982 Před měsícem

    Wah g wah Waheguru chardikla ch rakhe

  • @awrindersingh6851
    @awrindersingh6851 Před 3 měsíci +2

    ਬੱਲੇ ਸ਼ੇਰਾ ਕਦੇ ਵੀ ਨਿਰਾਸ਼ ਨਹੀਂ ਕਰਦਾ ਸਦਾ ਚੜਦੀ ਕਲਾ ਚ ਰਹਿ

  • @kashavrobinkrishkalyan4065
    @kashavrobinkrishkalyan4065 Před 3 měsíci +1

    ਬਾਗੀ ਵੀਰ ਦਾ ਗਾਣਾ ਸੁਣ ਕੇ ਪਤਾ ਲੱਗਦਾ ਜਮੀਰ ਦਾ 💥💥

  • @singhkulwin276
    @singhkulwin276 Před 3 měsíci

    Bai Song Sunne bnd hi kite aa bs eko de sunde Sidhu veer de pr tuhada song sunke bht vdiya lga Sidhu da zikr kita ta loo kanda khda hogya bki Bai pura gana tuhada blood nu pura pura pump krda jo likhya gaya sach hi aa

  • @user-fo3rm2eq2v
    @user-fo3rm2eq2v Před 2 měsíci +2

    Preet Tathgur ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GurjeetSingh-kg9mr
    @GurjeetSingh-kg9mr Před 3 měsíci +3

    ਸਿੱਖ ਕੌਮ ਲਈ ਸੇਵਾ ਨਿਭਾਉਂਦੇ ਰਹੋ ਸਚੀ ਖੂਨ ਖੌਲਦਾ ਵਾਰ ਵਾਰ ਸੁਣਕੇ

  • @harmindersandhu9967
    @harmindersandhu9967 Před 28 dny

    Bai bhut pyar krda tu sikh kom nu lub u bai

  • @AmarjeetsinghSran-df8qc
    @AmarjeetsinghSran-df8qc Před měsícem +1

    Bai ne sab sach bolta.

  • @Punjabihitsvideo
    @Punjabihitsvideo Před 3 měsíci +2

    Nice song ❤

  • @sandhuboyzunitedstateofpun1683

    ਆ ਦਿਲ ਖੁਸ਼ ਕੀਤਾ

  • @Sikhxland
    @Sikhxland Před 3 měsíci

    kya baatan 🔥💥

  • @Bassi75
    @Bassi75 Před 3 měsíci

    Baahgi aaattttt karageh bhut vadiya c baah wali lines

  • @gurwindermaan9909
    @gurwindermaan9909 Před 2 měsíci

    Bahut sohna likhya veer....Dil khush hoa song sun k

  • @manpreetdhillon9691
    @manpreetdhillon9691 Před 3 měsíci +1

    ਬਹੁਤ ਸੋਹਣਾ ਗੀਤ ਬੱਗੀ ਵੀਰ

  • @shaganpreetsingh4118
    @shaganpreetsingh4118 Před měsícem +1

    Bht vdhia vire

  • @GurpreetSingh-ym7bf
    @GurpreetSingh-ym7bf Před 3 měsíci

    Waheguru waheguru ❤❤❤

  • @harishuppal4344
    @harishuppal4344 Před 3 měsíci

    Bhut sohna song gaya veere love tenu bhut sarra jeonda vasda reeh mitrraa moosewala ty tu mitra dilaa ch vasda rahenga ❤❤

  • @BhanuEty-ys7op
    @BhanuEty-ys7op Před 3 měsíci +1

    Sidhu jaattt 🔥

  • @Technicalkaranjeet6284
    @Technicalkaranjeet6284 Před 3 měsíci

    Kaint Song Sira lata jatta

  • @user-yy1to1qc1k
    @user-yy1to1qc1k Před 3 měsíci +1

    Sidhu bai wali lien dil ta lagge bai❤

  • @user-pt4vp1fo1r
    @user-pt4vp1fo1r Před 3 měsíci

    ਵਾਈ ਜੀ ਵਾਹਿਗੁਰੂ ਆਪ ਜੀ ਨੂੰ ਸਦਾ ਲਈ ਚੜਦੀਕਲਾ ਰੱਖਣ,❤❤❤ ਬਿੱਲਕੁਲ ਸਹੀ ਕਿਹਾ

  • @user-mv8zl3vs5t
    @user-mv8zl3vs5t Před 3 měsíci +2

    Sira gall bat a y ji❤❤