Gall Karde Rahagey (Official Video) Kabal Saroopwali | Punjabi Song 2022 | Punjabi Song 2022

Sdílet
Vložit
  • čas přidán 20. 10. 2022
  • Keep up the good support! Tune in now! Stay connected with us & subscribe us:
    ► Subscribe to us for more updates: bit.ly/Subscribe-KabalSaroopwali
    ------------------------------------------------------------------------------------------------------------------------------
    Song - Gall Karde Rahagey
    Singer/Lyrice - Kabal Saroopwali
    Music - Jodhbir Chahal
    Video - Redknot Arts
    Editor - Gurchet Sandhu
    Design - Hidden Heros
    Online Promotion - Baaj Media
    / baajmedia
    -------------------------------------------------------
    Enjoy & stay connected with us!
    Contect- +9195921-01618
    ► Like us on Facebook: / kabalsaroopwaliofficial
    ► Follow us on Instagram: / kabal_saroopwali
    #gallkarderahagey
    #kabalsaroopwali
    #punjabisong
  • Hudba

Komentáře • 879

  • @kabalsaroopwalii
    @kabalsaroopwalii  Před rokem +161

    ਕਿੰਨੇ ਨਹਿਰਾਂ ਤੇ ਮੁਕਾਬਲੇ ਬਣਾਏ ਦੀ ਕਰਾਂਗੇ 🙏🙏
    #GallKarderahangey #kabalsaroopwali
    Thnku All Keep support #keep shareing 🙏

  • @virkmachhrai
    @virkmachhrai Před 13 dny +16

    ਕੋਈ ਘਾਟ ਸਾਡੇ ਵਿੱਚ ਹੀ ਹੈ ਜੋ ਇਨਾ ਸੋਹਣਾ ਗੀਤ ਜਾਰੀ ਹੋਣ ਤੋਂ ਇੱਕ ਸਾਲ ਬਾਅਦ ਸੁਣਿਆ
    ਸਿਜਦਾ ਤੇਰੀ ਕਲਮ ਨੂੰ ਕਾਬਲ ਸਰੂਪ ਵਾਲੀਆ

  • @harpalbhutal02
    @harpalbhutal02 Před rokem +54

    ਲੱਖ ਦੀ ਲਾਹਨਤ ਪੰਜਾਬ ਦੇ ਵਾਰਸੋ ਜੇਕਰ ਇਹ ਗਾਣਾ ਮਿਲੀਆਨਾਂ ਨੂੰ ਕਰਾਸ ਨਾ ਕਰਿਆ ਤਾਂ ਮੈਂ ਤਾਂ ਜਦੋਂ ਦਾ ਮਿਲਿਆ ਇਹ ਰਪੀਟ ਤੇ ਈ ਚਲਦਾ ਤੇ ਹਰ ਵਾਰ ਸੀਨੇ ਚ ਅੱਗ ਲਾਉਂਦਾ ਕੁਸ ਕਰਨ ਦਾ ਜਜ਼ਬਾ ਪੈਦਾ ਕਰਦਾ ।

  • @jasssingh1401
    @jasssingh1401 Před 12 dny +8

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ,,, ਜੀਅ ਓਏ ਯੋਧਿਆ ,, ਭਾਉ ਕਾਬਲ ਸਰੂਪਵਾਲੀਆ

  • @sandhujatt1362
    @sandhujatt1362 Před rokem +158

    ਸੱਚ ਬੌਲਣ ਲੲੀ ਵੀ ਦਮ ਚਾਹੀਦਾ ?

  • @parmindersandhu2727
    @parmindersandhu2727 Před 14 dny +8

    ਵੀਰ ਸਿਧੂ ਮੂਸੇਵਾਲੇ ਤੋ ਬਾਅਦ ਤਹਾਨੂ ਸਬਸਕਰਾਇਿਬ ਕੀਤਾ ਹੈ ਵਾਹਿਗੁਰੂ ਤਹਾਨੂ ਚੜਦੀ ਕਲਾ ਵਿਚ ਰੱਖੇ

  • @mukhtarsingh3581
    @mukhtarsingh3581 Před rokem +54

    ਵਾਹ ਉਏ ਸ਼ੇਰਾ ਯੋਧਿਆ ਇੱਕ ਈ ਗੀਤ ਵਿੱਚ ਪੂਰਾ ਇਤਿਹਾਸ ਸਾਹਮਣੇ ਰੱਖ ਦਿੱਤਾ ਨਹੀਂ ਰੀਸਾਂ ਵੀਰ ਚੜਦੀ ਕਲਾ ਵਿੱਚ ਰਹੋ

  • @prabhdeepturna4007
    @prabhdeepturna4007 Před rokem +20

    ਰੱਬ ਸਿੱਖਾਂ ਤੇ ਸਿੱਖ਼ੀ ਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖੇ।।

  • @sukhdeepsingh670
    @sukhdeepsingh670 Před rokem +35

    ਵਾਹ ਕਾਬਲ ਸਰੂਪਵਾਲੀ ਵੀਰ ਕੋਈ ਸ਼ਬਦ ਨਹੀਂ ਤੁਹਾਡੀ ਲਿਖਤ 🙏🙏

  • @LOVEPREET-wp5ni
    @LOVEPREET-wp5ni Před rokem +81

    ਹਰ ਇਕ ਗੱਲ ਸੱਚ ਆ ਵੀਰ. ਵਾਹਿਗੁਰੂ ਤੇਰੀ ਕਲਮ ਤੇ ਮੇਹਰ ਹੱਥ ਰੱਖੇ. 🙏🙏

  • @user-og4in5yx2i
    @user-og4in5yx2i Před rokem +23

    ਇਸਤੋਂ ਵਧੀਆ ਗੀਤ ਨਹੀਂ ਸੁਣਿਆ ਹੋਣਾ ਕਦੀ।ਵਾਹ ਵਾਹ ਬਈ ਲੋਕ ਗੀਤ ਜਿੰਨੀ ਉਮਰ ਹੋਵੇ ਸੋਹਣੇ ਵੀਰ ਦੀ

  • @sartajwaraich1997
    @sartajwaraich1997 Před rokem +67

    ਕੋਈ ਕੋਈ ਮਾਂ ਦਾ ਪੁੱਤ ਹੁੰਦਾ ਜੋ ਸੱਚ ਲਿਖਣ ਦੀ ਹਿੰਮਤ ਰੱਖਦਾ 🙏🏼

  • @manmohan720
    @manmohan720 Před 20 dny +6

    ਧੰਨਵਾਦ ਵੀਰ ਸੱਚੀ ਸੁੱਚੀ ਗੱਲ ਕਰਨ ਲਈ

  • @yuvraj3k627
    @yuvraj3k627 Před rokem +6

    ਬਹੁਤ ਸੋਹਣਾ ਵੀਰ 👌👍❤️
    ਅੱਜ ਦੇ ਸਮੇਂ ਵਿੱਚ ਕਲਮ ਦਾ ਵਾਰ ਤਲਵਾਰ ਦੇ ਵਾਰ ਨਾਲੋਂ ਵੱਧ ਅਸਰ ਕਰਦਾ।
    ਲੱਗੇ ਰਹੋ ਵੀਰ ਕਲਮ ਨਾਲ ਕ੍ਰਾਂਤੀ ਲਿਆਉਣ ਲਈ ✍️✍️✍️✍️💪💪💪💪✊✊✊✊

  • @dharmindersinghkhalsa7713

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।

  • @deepverma5336
    @deepverma5336 Před 11 dny +1

    ਸੱਚੀ ਕਲਮ ਨੂੰ ਸਲਾਮ ❤🌹

  • @singhsandhu8651
    @singhsandhu8651 Před rokem +11

    ✌️🙌🙌✌️✌️ ਧਨਵਾਦ ਵੀਰੋ ਜੀਂਦੇ ਰਹੋ ਹਰ ਤਰੀਕੇ ਨਾਲ ਅਵਾਜ ਚੁੱਕੋ ਜਿਵੇਂ ਕਰ ਸਕਦੇ ਹੋ ਇਹਦੇ ਬਿਨਾ ਕੋਈ ਗੁਜਾਰਾ ਨਹੀਂ je 🙏🙏🙏👍

  • @JagjeetSingh-hy3qb
    @JagjeetSingh-hy3qb Před rokem +23

    ਬਹੁਤ ਵਧੀਆ ਭਾਊ ਜਿਊਂਦਾ ਰਹੇ।

  • @dhamisaab6187
    @dhamisaab6187 Před 6 dny

    ਪਾਜੀ ਤੁਹਾਡੀ ਲਿਖ਼ਤ ਦੇ ਬਹੁਤ ਮੁਰੀਦ ਹੋ ਗਏ ਆਂ।।
    ਬਹੁਤ ਬਿਰਲੇ ਹੀ ਆ ਜੀ ਇੰਨੀ ਡੂੰਘੀ ਤੇ ਸੱਚਾਈ ਲਿਖਦਾ ਹੋਵੇ।।।
    Love you Phaji

  • @rajbirsingh5091
    @rajbirsingh5091 Před 16 dny +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗੀਤ ਦੁਆਰਾ ਸਿੱਖ ਇਤਿਹਾਸ ਦੇ ਹਰ ਪੱਖ ਨੂੰ ਉਜਾਗਰ ਕੀਤਾ। ਸਲਾਮ ਆਪ ਜੀ ਦੀ ਕਲਮ ਨੂੰ ਜੋ ਇਨੇਂ ਵਧੀਆ ਤੇ ਪਿਆਰੇ ਬੋਲ ਲਿਖੇ।

  • @jaspalsinghboparai1389
    @jaspalsinghboparai1389 Před rokem +20

    ਵਾਹ ਜੀ ਵਾਹ
    ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

  • @bikaramjitsingh6647
    @bikaramjitsingh6647 Před 9 dny

    ਬਹੁਤ ਵਧੀਆ ਲਿਖਿਆ ਵੀਰ ਅੱਜ ਦੇ ਸਮੇਂ ਚ ਅਜਿਹੀਆਂ ਲਿਖਤਾਂ ਤੇ ਗਾਣੇ ਬਹੁਤ ਜ਼ਰੂਰੀ ਨੇ।

  • @navdeepmg9087
    @navdeepmg9087 Před rokem +5

    ਮੇਰਾ ਰੁੱਸੇ ਨਾਂ ਕਲਗੀਆਂ ਵਾਲਾ
    ਜੱਗ ਭਾਵੇਂ ਸਾਰਾ ਰੁੱਸ ਜੈ 🙏🙏

  • @NPB9513
    @NPB9513 Před rokem +15

    ਕਾਵਲ ਸਰੂਪ ਵਾਲੀ ਵਧੀਆ👍💯 ਗਾਨਾ

  • @Tj-pr8id
    @Tj-pr8id Před měsícem +2

    Sidhu Bai da AI sunke aayi Hazari lavao jatto

  • @PBX29.93
    @PBX29.93 Před rokem +97

    ਅਮਰ ਸ਼ਹੀਦ ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ❤️🙏
    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ❤️❤️
    ਖ਼ਾਲਿਸਤਾਨ ਜ਼ਿੰਦਾਬਾਦ ❤️❤️❤️❤️

  • @manrajdeepsingh1990
    @manrajdeepsingh1990 Před 17 dny

    ਬਹੁਤ ਸੋਹਣਾ ਲਿਖਿਆ ੨੨ ਲਫਜ ਹੈ ਨਹੀ
    ਬਹੁਤ ਕਿਰਪਾ ਤੁਹਾਡੀ ਕਲਮ ਤੇ....🙏

  • @harbhajansingh4081
    @harbhajansingh4081 Před rokem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸੱਚ ਬੋਲਣ ਅਤੇ ਸੱਚ ਲਿਖਣ ਦੀ ਹਿੰਮਤ ਰੱਖਦੇ ਹੋ

  • @GurdeepSingh-pm2wb
    @GurdeepSingh-pm2wb Před rokem +3

    ਘੋਲ ਕੇ ਪੀਤੇ ਹੋਏ ਇਤਿਹਾਸਕ ਤੱਥਾਂ ਦੀ ਜਾਣਕਾਰੀ ਦੀ ਖੂਬਸੂਰਤੀ ਪੇਸ਼ਕਾਰੀ ਜਿਉਂਦੇ ਵਸਦੇ ਰਹੋ ਬਾਈ ਜੀ

  • @gurdavsingh1952
    @gurdavsingh1952 Před rokem +21

    Waheguru ਚੜਦੀ ਕਲਾ ਵਿੱਚ ਰੱਖੇ 👍

  • @nav_sidhu118
    @nav_sidhu118 Před 12 dny +4

    ਗੱਲ ਖਾਲਿਸਤਾਨ ਦੀ ਕਰਾਂਗੇ 🦅 ⛳

  • @PritamSingh-ro3qe
    @PritamSingh-ro3qe Před 19 dny +1

    ਵਾਹਿਗੁਰੂ ਜੀ ਜਿਥੇ ਜਿਥੇ ਤੇਰੇ ਪਿਆਰੇ ਬੈਠੇ ਹਨ ਉੱਥੇ ਉੱਥੇ ਉਨ੍ਹਾਂ ਦੀ ਰੱਖਿਆ ਕਰਨੀ

  • @GksDriver-yu2un
    @GksDriver-yu2un Před 3 dny

    ਬਹੁਤ ਸੋਹਣਾ ਲਿਖਿਆ...

  • @Jaga_006
    @Jaga_006 Před rokem +10

    ਵਾਹਿਗੁਰੂ ਸਾਹਿਬ ਜੀ ਅੰਗ ਸੰਗ ਸਹਾਈ ਰਹਿਣ 🙏🏻

  • @cheemajattsaab8306
    @cheemajattsaab8306 Před rokem +3

    ਵੀਰ ਬਹੁਤ ਸੋਣਾ ਗੀਤ ਆ ਲਿਖਈਆ ਬੀ ਬਹੁਤ ਵਦੀਆਂ ਤੇ ਗਾਇਆ ਬੀ ਬਹੁਤ ਸੋਣਾ ਆ ਕੋਈ ਸ਼ਬਦ ਨੀ ਹੈਗਾ ਵਾਹਿਗੁਰੂ ਜੀ ਚੜ੍ਹਦੀਕਲਾ ਕਰੇ ਹੋਰ ਬਹੁਤ ਸਾਰੀਆਂ ਤਰੱਕੀਆਂ ਬਕਸ਼ੇ 🙏❤❤👍👍👍👍⚔️⚔️⚔️⚔️💪💪💪💪🙏🙏🙏❤👍👍⚔️💪⚔️⚔️⚔️⚔️⚔️⚔️⚔️💪💪💪💪💪💪👍👍🙏👍🙏👍🙏👍🙏⚔️🙏⚔️❤❤❤💪❤💪🙏⚔️❤💪💪❤💪❤💪🙏💪⚔️🙏⚔️🙏💪❤💪💪💪🙏💪🙏💪💪⚔️🙏🙏❤❤💪⚔️🙏⚔️🙏⚔️⚔️❤⚔️🙏⚔️🙏⚔️⚔️⚔️⚔️👍⚔️🙏⚔️🙏⚔️🙏⚔️🙏⚔️⚔️🙏⚔️🙏⚔️⚔️🙏⚔️🙏⚔️🙏⚔️⚔️⚔️👍❤❤❤❤❤❤❤👍👍👍👍🙏⚔️⚔️⚔️⚔️💪💪💪💪💪💪💪💪💪💪💯💯💯💯💯💥💥💥💥💥💥💥💥💥💥💥💥💥💥💥💥💥💥💥🎉🎉💥💯🎉💯🎉💯🎉💯🎉🎉💯🎉💯💥💯💯💥💯💥💯🎉💯🎉💯🎉💯💯🎉💥💥💥💥💥💥💥💥💥💯💥💯💥💥💯💥💯💥💯💥💯💥💯💥💯💥💥💯💥💯💥💯💥💯☀️☀️☀️☀️☀️☀️☀️☀️☀️

  • @GurwinderSingh-ts1bk
    @GurwinderSingh-ts1bk Před rokem +1

    ਕਾਬਲ ਸਰੂਪ ਵਾਲੇ ਦੀ ਬੇਬਾਕ ਕਲਮ ਹਮੇਸ਼ਾਂ ਹੀ ਪੰਜਾਬ ਦੇ ਹੱਕ ਸੱਚ ਦੇ ਮੁੱਦਿਆਂ ਬਾਰੇ ਲਿਖਦੀ ਹੈ। ਤੇ ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਸਦਕਾ ਇਸ ਤਰ੍ਹਾਂ ਹੀ ਲਿਖਦੀ ਰਹੇ।

  • @jashandeepsidhu9029
    @jashandeepsidhu9029 Před 15 dny

    ਧੰਨਵਾਦ ਓਸ ਵੀਰ ਜਿੰਨੇ ਏਸ ਗੀਤ ਨੂੰ ਸਿੱਧੂ ਮੂਸੇਵਾਲੇ ਦੀ ਆਵਾਜ਼ ਚ edit ਕੀਤਾ ਕਿਓਕਿ ਸਾਲ ਬਾਅਦ ਏਹ ਗੀਤ ਫ਼ਿਰ ਸਰਚ ਕੀਤਾ ਜਾਵੇ ਗਾ

  • @rajbirkaur9037
    @rajbirkaur9037 Před 9 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ❤

  • @bhupinderjitkaur6246
    @bhupinderjitkaur6246 Před 13 dny +1

    ਕਮਾਲ ਦਾ ਗੀਤ ਆ ਵੀਰੇ 🙏🏻🙏🏻

  • @kularmedicose748
    @kularmedicose748 Před rokem +3

    ਵਾਹਿਗੁਰੂ ਤਹਾਨੂੰ ਚੜਦੀ ਕਲਾ ਵਿੱਚ ਰੱਖੇ

  • @GurjeetSingh-kg9mr
    @GurjeetSingh-kg9mr Před rokem +5

    ਪ੍ਰਮਾਤਮਾ ਤੁਹਾਡੇ ਤੇ ਮੇਰਾ ਭਰਿਆ ਹੱਥ ਰੱਖੇ ਹਮੇਸ਼ਾ, ਵਾਹਿਗੁਰੂ ਜੀ,

  • @user-nm1bj3lf3i
    @user-nm1bj3lf3i Před 20 dny

    ਬਾਈ ਕਮਾਲ ਦੀ ਕਲਮ ਆ ਤੇਰੀ ❤❤❤❤

  • @user-gs4kp6fk5j
    @user-gs4kp6fk5j Před rokem +1

    ਵਾਹਿਗੁਰੂ ਜੀ ਪੰਜਾਬ ਨੂੰ ਇਸੇ ਤਰ੍ਹਾਂ ਦੇ ਕਲਾਕਾਰਾਂ ਦੀ ਲੋੜ ਹੈ ਵੀਰ ਜੀ ਵਾਹਿਗੁਰੂ ਤੁਹਾਡਾ ਭਲਾ ਕਰੇ

  • @Mr-onkar
    @Mr-onkar Před rokem

    ਜਿਊ ਦੀਆਂ ਵਸਦੀਆ ਰੈਨ ਸੱਚ ਲਿਖਣ ਵਾਲਿਆ ਕਲਮਾ ਜੁਗੋ ਜੁੱਗਾ ਤੱਕ

  • @dil4raj
    @dil4raj Před rokem +3

    ਬਹੁਤ ਖੂਬ ਕਾਬਲ ਭਾਈ ਜੀ ਬਹੁਤ ਪਿਆਰ 🙏🙏🙏

  • @user-mf2ve7yb6r
    @user-mf2ve7yb6r Před rokem +1

    ਜੀਓ ਵੀਰ ਕਮਾਲ ਕਰ ਦਿੱਤੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @khantsardarvlog3814
    @khantsardarvlog3814 Před rokem +2

    Waheguru ji 🙏💪💪💪sach ki jeet khalsa ki jeet 💪raaj karega khalsa baki rahe na koi waheguru ji ka khalsa waheguru ji ki Fateh 🙏💪❤️

  • @sallymaan1060
    @sallymaan1060 Před 11 dny

    ਬਹੁਤ ਬਹੁਤ ਧੰਨਵਾਦ ਬਾਈ

  • @ashmeetbrar261
    @ashmeetbrar261 Před 21 dnem

    ਸਜਦਾ ਬਾਈ ਤੁਹਾਡੀ ਲਿਖਤ ਨੂੰ

  • @singhsandhu8651
    @singhsandhu8651 Před rokem

    Wehegru ਜੀ ਚੜਦੀ ਕਲਾ ਬਖਸ਼ੇ।

  • @22randhawa22
    @22randhawa22 Před rokem +3

    ਵਾਹ ਇਹਨੂੰ ਕਹਿੰਦੇ ਆ ਸਿਰਾ

  • @harjeet.makkar
    @harjeet.makkar Před rokem +1

    ਸਿਰਾ ਵੀਰੇ....no words will justify what you wrote and sang...Rab sare Sikha
    nuo hamesha ਚੜ੍ਹਦੀ ਕਲਾ Vich rakhe......

  • @jangiyodha
    @jangiyodha Před rokem

    ਖਿੱਚ ਕਿ ਰੱਖੋ ਸਿੰਘੋ । ਅਕਾਲ ਸਹਾਇ ।।

  • @karamjitkaur4815
    @karamjitkaur4815 Před rokem +6

    ਵਾਹ 👏🦅ਚ੍ਹੜਦੀ ਕਲਾ ✊🏻

  • @amritsar8947
    @amritsar8947 Před rokem

    ਹਰ ਗੱਲ ਸੱਚੀ ਸੁੱਚੀ ਤੇ ਲਾਜਵਾਬ ❤

  • @SandeepSingh-kg2je
    @SandeepSingh-kg2je Před 9 dny +1

    Vary gud vir ji

  • @amrindersinghmander6458
    @amrindersinghmander6458 Před rokem +1

    ਵਾਹਿਗੁਰੂ ਮਿਹਰ ਕਰੇ

  • @ramandeepkaur3562
    @ramandeepkaur3562 Před rokem +2

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 🙏

  • @user-jf5ro9gk5l
    @user-jf5ro9gk5l Před rokem +1

    ਬਹੁਤ ਵਧੀਆ ਵੀਰੇ
    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ

  • @kashanmalik8739
    @kashanmalik8739 Před 9 dny

    ਜਿਉਦਾ ਰਹਿ ਸ਼ੇਰਾ.

  • @user-zs1uw6ns5f
    @user-zs1uw6ns5f Před 24 dny +2

    ਬੱਲ੍ਹੇ ਓ ਸ਼ੇਰਾ❤❤❤❤❤

  • @gagankhadial1112
    @gagankhadial1112 Před 19 dny

    ਵਾਹ ਜੀ ਵਾਹ 👌👌

  • @ashmeetbrar261
    @ashmeetbrar261 Před 21 dnem

    ਵਾਹ ਬਾਈ ਕਿਆ ਲਿਖਤ ਆ

  • @jassacheema6686
    @jassacheema6686 Před rokem +3

    ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਸਭ ਸੱਚ ਐ।

  • @ohiparvinder7603
    @ohiparvinder7603 Před měsícem

    ਚੜਦੀਕਲਾ ਵੀਰ ❤

  • @jagdevsidhu1316
    @jagdevsidhu1316 Před rokem

    ਚੜ੍ਹਦੀਕਲਾ ‘ਚ ਰਹੋ ਸਦਾ ਹੀ

  • @nirmalbrar8502
    @nirmalbrar8502 Před 20 dny

    ਵਾਹ ਜੀ ਵਾਹ ਸਭ ਸੱਚ

  • @GurjeetSingh-kg9mr
    @GurjeetSingh-kg9mr Před rokem +2

    ਵਾਰ ਵਾਰ ਸੁਣਨ ਨੂੰ ਦਿਲ ਕਰਦਾ ਕਾਬਲ ਬਾਈ,

  • @sidhuanoop
    @sidhuanoop Před rokem

    ਬਹੁਤ ਖੂਬ ਲਿਖਿਆ ਵੀਰ ਜੀ

  • @ishmeetsingh2234
    @ishmeetsingh2234 Před rokem +2

    ਵਾਹ ਜੀ ਵਾਹ 👌👌👌👌👌👌👌👌ਬਹੁਤ ਸੋਹਣਾ ਵੀਰੇਂ ,ਇਤਿਹਾਸ ☝️☝️☝️👌👌

  • @GurPreeTSinGh-dg1bs
    @GurPreeTSinGh-dg1bs Před rokem

    ਬਹੁਤ ਵਧੀਆ ਲਿਖਿਆ ਵੀਰੇ💗💗💗✅

  • @chainalopon298
    @chainalopon298 Před rokem +1

    ਸਿਰਾ ਗੱਲਬਾਤ ਵੱਡੇ ਬਾਈ ਕੋਈ ਤੋੜ ਨੀ ਲਿਖਤ ਦੀ

  • @kawaldeepsingh2123
    @kawaldeepsingh2123 Před 19 dny

    Bahut khoob
    Waheguru chardikala ch rkhae

  • @rajvirsingh5041
    @rajvirsingh5041 Před rokem

    ਗੱਲ ਤੇਰੇ ਗਾਣੇ ਦੀ ਕਰਨਗੇ।
    ਵਾਅ ਜੀ ਵਾਅ ਜੀ

  • @balvindersingh8590
    @balvindersingh8590 Před rokem

    Vire ant krta likhni da🙏dilon salute. kabal saroopwali oh Mohra Jo khlaare paa gya Puri galbaat vire da Nature v rabb wrga

  • @kuljit1kj
    @kuljit1kj Před rokem +12

    Waheguru ji.. how well you explained the history

  • @user-nz3vs7dl4h
    @user-nz3vs7dl4h Před rokem

    ਵਧੀਆ ਲਿਖਿਆ ਤੇ ਗਾਇਆ ਧੰਨਵਾਦ ਜੀ ਬਾਕੀ ਕਲਾਕਾਰਾਂ ਨੂੰ ਬੇਨਤੀ ਹੈ ਤੁਸੀਂ ਇਹੋ ਜਿਹੇ ਗੀਤ ਲਿਖੋ

  • @jalvindergill3823
    @jalvindergill3823 Před rokem +1

    Dukh hunda jdo eda de gaane parmote nai hunde......... bhut sohna

  • @HSKhehra26
    @HSKhehra26 Před 6 dny

    Salute to Kabal Saroop wali

  • @HarwinderSingh-ew7vu
    @HarwinderSingh-ew7vu Před 9 dny

    Bhout vadiya veere aida de geet kad de reho

  • @wakeup_call1
    @wakeup_call1 Před rokem

    ਲਾ ਜਵਾਬ ਮਿੱਤਰ ਪਿਆਰੇ ਜੀ ਅਕਾਲਪੁਰਖ ਜੀ ਕਿਰਪਾ ਰੱਖਣ

  • @lakshyapreetsinghjatt6034

    Bhut vdhia song
    .
    .
    Asi chup nahio hona ......!
    Gall krde rahange.....!!

  • @harpreetkour1062
    @harpreetkour1062 Před rokem +7

    Awesome song.keep the great music and lyrics 🎶 going 👌. God bless 🙏 you

  • @SubhdeepSingh-cr3ix
    @SubhdeepSingh-cr3ix Před 24 dny

    ਬਹੁਤ ਵਧੀਆ ਜੀ

  • @harpreetsingh3715
    @harpreetsingh3715 Před rokem +1

    ਉਏ ਬੱਲੇ ਸ਼ੇਰਾ ਨਹੀ ਰੀਸਾ
    ਏ ਦੇਸ਼ , ਦੇਸ਼ ਨਾ ਹੁੰਦਾ
    ਜੇ ਪਿਤਾ ਦਸ਼ਮੇਸ਼ ਨਾ ਹੁੰਦਾ
    🚩☝️🚩

  • @SatpalSingh-hr7zy
    @SatpalSingh-hr7zy Před 17 dny

    One million complete kro jlde sare

  • @bachittersingh3608
    @bachittersingh3608 Před rokem +1

    Kabul bai Tere to ehi umeed aw veer jeond reh sajna ... Rooh khush ho gyi

  • @JaspreetSingh-oi2ir
    @JaspreetSingh-oi2ir Před rokem +2

    ਬਹੁਤ ਸੋਹਣੀ ਕਲਮ ਭਰਾ ਦੀ

  • @stat9728
    @stat9728 Před rokem +1

    veere dilo recpect he ji ❤

  • @avtarsinghsandhu3134
    @avtarsinghsandhu3134 Před rokem

    ਬਹੁਤ ਸੋਹਣਾ ਲਿਖਿਆ 💯💯

  • @taary.tolawal
    @taary.tolawal Před 5 dny

    🙏🏻🙏🏻 ਅਕਾਲਿ ਸਹਾਇ

  • @abhijeetkumar-pd2zm
    @abhijeetkumar-pd2zm Před rokem +9

    Big lyrics kabal sroopwalia ❤️🔥

  • @gurbajsinghsingh8248
    @gurbajsinghsingh8248 Před rokem

    Balle ohe shera sikh com di gal karda rhi sach bolda rhi waheguru ji kabal bai nu chardi KLA vich rakhe

  • @jagjitsingh1257
    @jagjitsingh1257 Před rokem +3

    Rabh veer te mehre da hath rakhe👌👌👌💪💪💪

  • @balraj_singh_984
    @balraj_singh_984 Před rokem +3

    Haji bot vidya song ❤❤❤❤❤..
    Waheguru ji🙏🙏🙏

  • @manpreetkaurvirk7545
    @manpreetkaurvirk7545 Před rokem +1

    ਜਿਉਂਦਾ ਰਹਿ ਵੀਰ,ਇਸੇ ਤਰ੍ਹਾਂ ਲਿਖਦਾ ਰਹੀਂ 🙏🏻🙏🏻🙏🏻

  • @dippyjansuanuwsong
    @dippyjansuanuwsong Před rokem

    ਅੱਤ ਪੰਜਾਬੀ ਗੀਤ 🔥❤️💯👌👌👌👌

  • @rajputshubham6163
    @rajputshubham6163 Před rokem +5

    Siraaa bro 🎤👌🏻

  • @sukhdevsingh617
    @sukhdevsingh617 Před rokem +1

    ਕਾਬੁਲ ਸਿੰਘ ਬਹੁਤ ਹੀ ਕਮਾਲ ਦੀ ਲਿਖਤ ਆ

  • @parwindersingh1862
    @parwindersingh1862 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ