SACH (Official Video) Manjit Singh Sohi | Kabal Saroopwali | Jassi X | 2023 Punjabi Song

Sdílet
Vložit
  • čas přidán 26. 04. 2023
  • Presenting the official song "SACH" in the voice of “Manjit Singh Sohi” , and Lyrics by Kabal Saroopwali & music by Jassi X..
    ► Subscribe to us for more updates: bit.ly/Subscribe-KabalSaroopwali
    Song: SACH
    Singer: Manjit Singh Sohi
    Music: Jassi X
    Video Director : Harmanjot singh
    Lyrics: Kabal Saroopwali
    Video: Redknot Art
    Editor: Gurchet Sandhu
    Label: Kabal Saroopwali Music
    Publicity Design: Hidden heros
    Online Promotion: Baaj Media
    Contact Us: +919592101618
    Mail: info.kabalsaroopwali@gmail.com
    #SACH #manjitsinghSohi #KabalSaroopwali #JassiX #punjabisong2023
    Management Team: Hs Media
    Enjoy & stay connected with us!
    ► Like us on Facebook: / kabalsaroopwaliofficial
    ► Follow us on Instagram: / kabal_saroopwali
  • Hudba

Komentáře • 1,2K

  • @kabalsaroopwalii
    @kabalsaroopwalii  Před rokem +490

    ਕਾਬਲ ਸਰੂਪਵਾਲੀ ਸੱਚ ਬੋਲ ਓਏ ਤੇਰੀ ਕਿਹੜਾ ਵਰਦੀ ਲੁਹਾ ਦੂ ਨੇਵੀ ਦੀ 🙏 .. Saara Gaana Sun K Samjan Wala aa 🙏🙏 #sach

  • @user-ey3cs9wb9h
    @user-ey3cs9wb9h Před rokem +343

    ਵੇਸੇ ਤਾਂ ਮ ਹਿੰਦੂ ਆ ਪਰ ਮਾਣ ਆ ਓਹਨਾ ਸਿੰਘਾ ਉੱਤੇ ਜਿੰਨਾ ਨੇ ਪੰਜਾਬ ਲਈ ਕੁਰਬਾਨੀਆ ਦਿੱਤੀਆ। ਪੰਜਾਬ ਪੰਜਾਬੀਅਤ ਜਿੰਦਾਬਾਦ 🙏 । ਸਚ ਗਾਏਆ ਵੀਰ ਨੇ ਤੇ ਓਹਦੇ ਲਈ ਜਿਗਰਾ ਚਾਹੀਦਾ

    • @shubhkarmanbawa2605
      @shubhkarmanbawa2605 Před rokem +14

      ehde ch par aali koi gall nhi hindu v punjabi ne, modde naal modda laak sangharsh karya karo punjab de hakkan lyi.

    • @ssgamingboss
      @ssgamingboss Před rokem +3

      Sara punjabi hai

    • @1313waheguru7
      @1313waheguru7 Před rokem +1

      ❤❤❤❤

    • @AmritPalpb-wd9sv
      @AmritPalpb-wd9sv Před rokem +2

      Waheguru ji 🙏🙏🙏🙏🙏🙏🙏🙏🙏🙏🙏🙏🙏

    • @SukhchainSingh-hx4lq
      @SukhchainSingh-hx4lq Před rokem

      Oh gal sade li koi Marhu oh cgha te kilafh bolu oh par ho jnde aa

  • @user-zp1hd9ip2z
    @user-zp1hd9ip2z Před rokem +63

    "ਜੱਗ ਤੋਂ ਬੇ-ਟੈਇਮਾ ਰਣਜੀਤ ਕੀ ਗਿਆ..." ਇਹ ਸਤਰ ਸੁਣ ਕੇ ਮੈ ਸਾਰੀ ਰਾਤ ਰੋੰਦਾ ਰਿਹਾ...ਵਾਹ ਯਾਰ ...!!!

    • @akal13
      @akal13 Před 11 měsíci +2

      jio veer

  • @vishalcombinesamana2657
    @vishalcombinesamana2657 Před rokem +15

    ਉਹੀ ਮੁੱਦੇ ਚੁੱਕ ਦੇ ਚੋਣ ਹਾਰ ਕੇ, ਪਾਵਰ ਚ ਰਹਿ ਕੇ ਜੋ ਹੋਣ ਹੱਲ ਨਾ । 🎯🎯🎯 ਵਾਹ ਕਾਬਲ 🥇❤️

  • @APSBajwa-cd9zz
    @APSBajwa-cd9zz Před rokem +288

    ਅੱਜ ਅਜਿਹੇ ਕਲਾਕਾਰਾਂ ਦੀ ਲੋੜ੍ਹ ਹੈ ਪੰਜਾਬ ਨੂੰ। ਬਹੁਤ ਵਧੀਆ ਵੀਰੇ ਏਦਾਂ ਹੀ ਸੱਚ ਲਿਖਦੇ ਤੇ ਬੋਲਦੇ ਰਹੋ।

  • @harkiratvirk1042
    @harkiratvirk1042 Před rokem +122

    ਚੜਦੀਕਲਾ ਮਨਜੀਤ ਸਿੰਘ ਸੋਹੀ ਜੀ, ਹਮੇਸ਼ਾ ਵਾਂਗ ਤੁਸੀਂ ਅੱਜ ਵੀ ਅਣਖਾਂ ਦੇ ਝੰਡੇ ਝੁਲਾ ਦਿੱਤਾ ਨੇਂ ਜੀ, ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤਿਆਰ ਬਰ ਤਿਆਰ ਰਖਣ, ਤੇ ਪੰਥ ਚ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ 🙏🙏 ਜੀਓ ਪਿਆਰਿਓ ❤❤

  • @GurjeetSingh-kg9mr
    @GurjeetSingh-kg9mr Před rokem +23

    ਅੱਗੇ ਵੀ ਇਸੇ ਤਰ੍ਹਾਂ ਸਚਾਈ ਖਿਲਦਾ ਰੈ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ

  • @jodha.bhullar41
    @jodha.bhullar41 Před rokem +4

    ਚੰਗੇ ਗਾਣੇ ਨੂੰ ਵਿਊਜ ਵੀ ਘਟ ਹੀ ਓਂਦੇ ਥੋੜੀਆਂ ਬੋਹਤੀਆਂ ਹੀ ਜਾਗਦਿਆਂ ਜਮੀਰਾਂ ਲਿਖਣ ਸੁਣਨ ਵਾਲਿਆਂ 🙏

  • @KamaljitSingh-ps3mq
    @KamaljitSingh-ps3mq Před rokem +51

    ਕਾਬਲ ਵੀਰੇ ਇੱਕ ਤੂੰਹੀ ਗੀਤਕਾਰ ਰਹਿ ਗਿਆ ਸੱਚ ਲਿਖਣ ਲਈ 👌🏻👌🏻

  • @hbkgardening9311
    @hbkgardening9311 Před rokem +124

    ਸਚਾਈ ਦਾ ਸਾਥ ਦੇਣ ਵਾਲੇ ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿਣ 🙏

  • @thenewone1254
    @thenewone1254 Před rokem +29

    ਜਿਊਂਦਾ ਰਹਿ ਬਈ ਸੱਚ ਬੋਲਣ ਵਾਲੇ ਬੰਦਿਆਂ ਚ ਤੇਰਾ ਨਾਮ ਓਂਦਾ ❤

  • @punjabharjitsingh4553
    @punjabharjitsingh4553 Před rokem +2

    ਸੱਚਾਈ ਪੇਸ਼ ਕੀਤੀ ਆ,ਬਹੁਤ ਵਧੀਆ, ਏਦਾ ਦੇ ਗੀਤ ਵਧ ਤੋ ਵੱਧ ਲਿਖਣੇ ਤੇ ਬੋਲਣੇ ਚਾਹੀਦੇ ਹਨ ਤਾਂ ਜੋ ਨੌਜਵਾਨਾ ਨੂੰ ਪਤਾ ਲੱਗ ਜਾਵੇ ਕਿ ਪੰਜਾਬ ਕੀ ਸੀ, ਤੇ ਕਈ ਬਣ ਗਿਆ।

  • @arshsekhon_21
    @arshsekhon_21 Před rokem +110

    ਜਦ ਸਰਕਾਰਾਂ ਦੀ ਨੀਤ,
    ਕਿਰਦਾਰੋਂ ਦਾਗੀ ਹੋ ਜਾਂਦੀ,
    ਪੰਜਾਬ ਮੇਰੇ ਦੀ ਹਵਾ,
    ਫੇਰ ਬਾਗੀ ਹੋ ਜਾਂਦੀ।
    🔥🔥🔥❤❤

  • @gaganmoonak4347
    @gaganmoonak4347 Před rokem +158

    ਇੱਕ ਬਸ ਹੁਣ ਕਾਬਲ ਹੀ ਆ ਜੋ ਸੱਚ ਲਿਖਦਾ ਮੇਰਾ ਮਨ ਪਸੰਦ ਗੀਤਕਾਰ ❤️❤️🙏🏻

  • @JagtarSingh-fh1xz
    @JagtarSingh-fh1xz Před rokem +23

    ਸੱਚ ਵੀ ਅਜਿਹਾ ਲਿਖਿਆ ਲੋਕ ਭੱਜਦੇ ਨੇ ਆਪ ਹੀ ਸੱਚ ਸੁਣਨ ਤੋਂ ਕਲਾਕਾਰੀ ਨੂੰ ਬਹੁਤ ਸਾਰੀਆਂ ਦੁਆਵਾਂ ਚੜਦੀ ਕਲਾ ਵਿੱਚ ਰੱਖੇ ਵਹਿਗੁਰੂ ਜੀ 🙏🙏🙏

  • @sukhdevsinghsidhu2782
    @sukhdevsinghsidhu2782 Před rokem +1

    ਬੜੀ ਵਧੀਆ ਗੱਲ ਐ ਕੇ ਸਿੱਖ ਇਤਿਹਾਸ ਤੇ ਖਾੜਕੂ ਲਹਿਰ ਸਿੰਘਾ ਦੀਆ ਵਾਰਾ ਨੂੰ ਜਿਆਦਾਤਰ ਸਹਿਜਧਾਰੀ (ਮੋਨੇ) ਸਿੱਖ ਨੋਜਵਾਨ ਵਰਗ ਪਸੰਦ ਕਰ ਰਿਹਾ ਜੋ ਬਹੁਤ ਹੀ ਵਧੀਆ ਗੱਲ ਹੈ।

  • @amarjeetmankoo3458
    @amarjeetmankoo3458 Před rokem +16

    ਹਰ ਰੋਜ ਯ ਤਾਂ ਸਿੱਧੂ ਸੁਣਕੇ ਯ ਕਾਬਲ ਸਰੂਪਵਾਲੀ ਦੇ ਗਾਣੇ ਸੁਣਕੇ ਸੋਈ ਦਾ।
    ਵੀਰ ਰਸ ਮਿਲਦਾ ਸੁਣਨੇ ਨੂੰ ਇਹਨਾਂ ਤੋ।
    ਬਾਕੀ ਵੀਰ ਹਰ ਵਾਰ ਦੀ ਤਰ੍ਹਾਂ ਸਿਰਾ ਕਰਤਾ।
    ਪੰਜਾਬ ਦਾ ਅਸਲ ਦਰਦ ਇਹੀ ਹੈ ਜਿਹੜਾ ਲਿੱਖ ਕੇ ਬੋਲਿਆ ਤੁਸੀਂ।❤
    Respect twhde lyrics nu

  • @HarjotBajwa31
    @HarjotBajwa31 Před rokem +28

    ਸਰੂਪਵਾਲੀ ਵਾਲੇ ਜੱਟਾ ਕੋਈ ਲਫਜ਼ ਨਹੀਂ ਆ ਸਰਦਾਰਾਂ ਲਿਖਤ ਲਈ✍️👏

  • @hssingh4067
    @hssingh4067 Před rokem +5

    ਲਾਵੇਂ ਅੰਬਰਾਂ ਚ "ਕਾਬਲਾ" ਉਡਾਰੀਆਂ, ਮੱਲਾਂ ਲਿਖਣੀ ਚ ਬੜੀਆਂ ਤੂੰ ਮਾਰੀਆਂ, ਬਹੁਤਾ ਦੂਰ ਨਹੀਓਂ ਤੇਰੇ ਕੋਲੋਂ ਚੰਦ ਵੀਰਿਆ..... ਹਾਏ ਰੱਬ ਹੋਰ ਲੰਮੇ ਦੇਵੇ ਤੈਨੂੰ ਖੰਬ ਵੀਰਿਆ,, "ਹਰਪਾਲ ਰੂਪੋਵਾਲੀ "

  • @GurjeetSingh-kg9mr
    @GurjeetSingh-kg9mr Před rokem +20

    ਜਿਨੀ ਵਧੀਆ ਲਿਖਤ ਉਨੀ ਹੀ ਵਧੀਆ ਅਵਾਜ਼ ਮਨਜੀਤ ਬਾਈ ਦੀ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ

  • @prabhzaildarfatehpur
    @prabhzaildarfatehpur Před rokem +49

    ਬਿਲਕੁਲ ਸੱਚੀਆਂ ਗੱਲਾਂ ਕਾਬਲ, ਸੋਹੀ ਸਾਹਬ ਤੇ ਸਾਰੀ ਟੀਮ ਦਾ ਦਿਲੋਂ ਧੰਨਵਾਦ ਅਜਿਹੇ ਵਿਸ਼ੇ ਤੇ ਗੀਤ ਕਰਨ ਲਈ🙏

  • @gsk1877
    @gsk1877 Před rokem +11

    ਇਹੋ ਜਿਹੇ ਗੀਤਕਾਰਾਂ ਦੇ ਲੋਕੀ ਕਿਉਂ ਨਹੀਂ kattad Fan ਕਹਾਉਂਦੇ❤

  • @baljeetkaur2551
    @baljeetkaur2551 Před rokem +2

    ਕੋਈ ਸਬਦ ਨਹੀਂ ਬੱਸ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @jugrajbraham2272
    @jugrajbraham2272 Před rokem +2

    ਬੱਠਲ ਜਿੱਡਾ ਜਿਗਰਾ ਚਾਈਦਾ ਏ। ਏਦਾ ਦਾ ਗਾਣਾ ਲਿਖਣ ਅਤੇ ਗਾਉਣ ਲਈ।❤❤

  • @mahibittu9543
    @mahibittu9543 Před rokem +14

    ਮੇਰਾ ਵਾਹਿਗੁਰੂ 🙏 ਤਰਕੀਆ ਦੇਵੇ ਵੀਰ ਨੂੰ
    🙏🙏 ਮੇਹਰ ਕਰੇ ਪੰਜਾਬ ਤੇ ਬਾਬਾ

  • @harjitbhangoo4227
    @harjitbhangoo4227 Před rokem +17

    ਪੁੱਤਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਕਸੇ ਬਹੁਤ ਸੋਹਣਾ ਗਾਇਆ🙏🏼🙏🏼

  • @AkashDeep-eh2cg
    @AkashDeep-eh2cg Před rokem +3

    "ਕਾਬਲ ਸਰੂਪਵਾਲੀਆ" ਸਲਾਮ ਆ ਤੇਰੀ ਕਲਮ ਨੂੰ 👌🙏🏻

  • @gulshanattri9833
    @gulshanattri9833 Před 3 měsíci +2

    ਸੱਚ ਸੁਣਨ ਨੂੰ ਵੀ ਜਿਗਰਾਂ ਚਾਹੀਦਾ❤

  • @LOVEPREET-wp5ni
    @LOVEPREET-wp5ni Před rokem +7

    ਹਰ ਇਕ ਇਕ ਗੱਲ ਸੱਚ ਆ ਕਾਬਲ ਵੀਰ. ਵਾਹਿਗੁਰੂ ਤੇਰੀ ਕਲਮ ਨੂੰ ਚੜਦੀ ਕਲਾਂ ਚ ਰੱਖੇ ..

  • @RavinderSingh-ns6pf
    @RavinderSingh-ns6pf Před rokem +14

    ਬਹੁਤ ਵਧੀਆ ਬਾਈ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏

  • @SukhjeetKaur-yv9cl
    @SukhjeetKaur-yv9cl Před 7 měsíci +2

    ਦਸਮ ਪਿਤਾ ਦਾ ਤੁਹਾਡੇ ਉੱਪਰ ਹਮੇਸ਼ਾ ਹੱਥ ਰਵੇ 🙏🏻

  • @gsinghz320
    @gsinghz320 Před rokem

    ਵਾਹ ਕਾਬਲ ਸਰੁਪਵਾਲ਼ੀਆ ਤੇਰੀ ਕਲਮ ਦੇ ਮਨਜੀਤ ਸਿੰਘ ਦੀ ਅਵਾਜ਼ ਬਾ ਕਮਾਲ ..ਸੱਚੇ ਪਾਤਸ਼ਾਹ ਆਪ ਜੀ ਚੜਦੀਕਲਾ ਬਖਸ਼ੇ

  • @Elektrikalwork
    @Elektrikalwork Před rokem +12

    ਵਹਿਗੁਰੂ ਮਨਜੀਤ ਸਿੰਘ ਜੀ ਰੱਬ ਤਹਾਨੂੰ ਸਦਾ ਖੁਸ਼ ਰੱਖੇ ਵਾਹਿਗੁਰੂ ਏਦਾ ਦੇ song babut Vdia 🙏🙏

  • @dil4raj
    @dil4raj Před rokem +6

    ਬਹੁਤ ਬਹੁਤ ਵਧੀਆ ਵੀਰ ਜੀ ਗੁਰੂ ਚੜਦੀ ਕਲਾ ਬਖਸ਼ੇ 🙏🙏🙏

  • @khalsfacts
    @khalsfacts Před rokem +3

    🙏🌹Kabal Bai Ji🌹 🙏
    ਇਸੇ ਤਰ੍ਹਾਂ ਕੰਮ ਨੂੰ ਖਿੱਚ ਕੇ ਰੱਖੋ👍

  • @Mr-singh763
    @Mr-singh763 Před rokem +1

    ਕਲਮ ਬਹੁਤ ਵਧੀਆ ਵੀਰ ਦੀ ਜੇ ਤੁਸੀਂ ਪੰਜਾਬ ਦੇ ਮੁਦਿਆਂ ਤੇ ਗੱਲ ਲਿਖੋ ਬਹੁਤ ਵਧੀਆ ਗੱਲ ਹੋਵੇਗੀ ਜੀ
    ਮੁੱਦੇ ਇਹ ਹਨ...
    ਬੇਰੋਜ਼ਗਾਰੀ, ਸਿੱਖਿਆ, ਸਿਹਤ, ਗਰੀਬੀ, ਮਜ਼ਦੂਰ,

  • @Singhchaniiii
    @Singhchaniiii Před rokem +25

    ਸੱਚ ਬੋਲਦਾ ਆ ਵੀਰ ਹਰ ਗਾਣੇ ਚ 🙏🙏

  • @jagdevrogla3700
    @jagdevrogla3700 Před rokem +5

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰਾਂ ਨੂੰ ❤

  • @guriramgarhia8786
    @guriramgarhia8786 Před rokem +2

    ਬਹੁਤ ਸੋਹਣਾ ਵੀਰੇ 🙏 ਪਰ ਹੁਣ ਦੇ ਟਾਇਮ ਚ ਏਵੇਂ ਦਾ ਕੋਈ ਕੁੱਝ ਨੀ ਲਿੱਖ ਦਾ

  • @heerasingh3769
    @heerasingh3769 Před rokem +6

    ਬਹੁਤ ਵਧੀਆ ਸੋਹੀ ਸਾਹਬ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @navijatt72
    @navijatt72 Před rokem +8

    ਬਹੁਤ ਭਾਵੁਕ ਤੇ ਸਾਡੀਆਂ ਸੁਤੀਆਂ ਜ਼ਮੀਰਾਂ ਨੂੰ ਜਗਾਉਣ ਵਾਲਾ ਸੁਨੇਹਾ ਦਿੱਤਾ। ਧੰਨਵਾਦ ਲਿਖਣ ਅਤੇ ਗਾਉਣ ਵਾਲੇ ਦਾ 🙏🙏🙏🙏

  • @vipanpreetsandhu4604
    @vipanpreetsandhu4604 Před 8 měsíci

    ਵਾਹ ਜੀ ਵਾਹ ਸਟੇਟਸ ਦੇਖ ਕੇ ਦੁਵਾਰਾ ਪੂਰਾ ਗੀਤ ਸੁਨਣ ਆਯਾ ਸਕੂਨ ਮਿਲ ਗਿਆ ਰੂਹ ਨੂੰ ❤

  • @rajabhullar2096
    @rajabhullar2096 Před 4 měsíci

    ਵੀਰ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ

  • @sarbjeetsingh5551
    @sarbjeetsingh5551 Před rokem +10

    Warrior's Country PANJAB 🙏🙏🙏🙏🙏🙏🙏🙏🙏❤️
    Waheguru Waheguru Waheguru Waheguru Waheguru Waheguru Waheguru ji

  • @gurjitsinghhanda624
    @gurjitsinghhanda624 Před rokem +3

    Kabil veer bhut sohna likhya te awaj v bhut sohni manjeet vir di

  • @gurshersingh9535
    @gurshersingh9535 Před rokem +1

    ਬਹੁਤ ਵਧੀਆ ਵੀਰ ਜੀ ਸਲਾਮ ਹੈ ਕਾਬਲ ਸਰੁਪਵਾਲੀ ਵੀਰ ਜੀ

  • @sherahundal4309
    @sherahundal4309 Před rokem

    ਨਹੀਂ ਰੀਸਾਂ ਤੇਰੀਆਂ ਕਾਬਲ ਸਰੂਪਵਾਲੀਆ ਸੱਚੀ । ਦੇਖੀ ਕਿਤੇ 1 2 ਹੋਰ ਇੰਜ ਦੇ ਲਿਖ ਦੇ ਤੇਰੀ ਜੇਲ ਪੱਕੀ o jatta । ❤nu shuu gy ਤੇਰਾ ਗਣਾ ਸੱਚੀ

  • @bachitarsinghmahanake8776

    ਬਹੁਤ ਵਧੀਆ ਜੀ ਵਾਹਿਗੁਰੂ ਤਰਕੀਆ ਬਖਸ਼ੇ🙏

  • @jagvirsinghbenipal5182
    @jagvirsinghbenipal5182 Před rokem +3

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 🙏🙏

  • @DNAPANJAB
    @DNAPANJAB Před rokem +1

    ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਜਾਗਦੀਆਂ ਜ਼ਮੀਰਾਂ ਵਾਲੇ ਸਿੰਘਾਂ ਵਿੱਚੋਂ ਇੱਕ ਸਿੰਘ ਭਾਈ ਸਾਹਿਬ ਜੀ ❤❤

  • @Gurjantsialkewala4488
    @Gurjantsialkewala4488 Před rokem +4

    ਮਨਜੀਤ ਸਿੰਘ ਸੋਹੀ ਜੀ🎤 , ਕਾਬਲ ਸਿਆਂ ਕਾਬਿਲ ਏ ਤਾਰੀਫ਼
    ✍️.........

  • @KamaldeepStudioBhadaur
    @KamaldeepStudioBhadaur Před rokem +3

    ਕਾਬਲ ਵੀਰੇ ਦਿਲੋਂ ਪਿਆਰ ਸਾਰੀਆਂ ਸਹੀ ਗੱਲ ਲਿਖੀਆ

  • @punjabi2775
    @punjabi2775 Před 7 měsíci +1

    ਵਾਹਿਗੁਰੂ 🙏 ਜੀ ਮੇਹਰ ਕਰਨ ਪੰਜਾਬ ਤੇ

  • @harpreetsandhu97
    @harpreetsandhu97 Před rokem

    ਕਾਬਲ ਵੀਰ ਬੋਹਤ ਸੋਹਣੀ ਕਲਮ ਆ
    ਸੋਹੀ ਵੀਰ ਦੀ ਆਵਾਜ਼ ਤੇ ਕਾਬਲ ਵੀਰ di ਲਿਖਤ. ਸੁਤੀ ਹੋਇ ਰੂਹ ਨੂੰ ਜਗਾ ਦੇਂਦੀ ਆ

  • @lovepreetsingh4198
    @lovepreetsingh4198 Před rokem +4

    ਬਹੁਤ ਵਧੀਆ ਗੀਤ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏

  • @davinderkaur9174
    @davinderkaur9174 Před rokem +9

    Bhut vadiya likheya gaeya v shona aa waheguru ji mehar Kari

  • @jassapowadra2024
    @jassapowadra2024 Před rokem +2

    ❤❤❤❤❤ਬਹੁਤ ਸੋਹਣੀ ਲਿਖਤ ਵਾਲ਼ਾ ਕਾਬਲ ਸਰੂਪਵਾਲੀ ਜੀ

  • @user-lj7ei8qe1d
    @user-lj7ei8qe1d Před rokem +2

    ਬਹੁਤ ਵਧੀਆ ਵੀਰ 👌👌👌

  • @waraichsaab7
    @waraichsaab7 Před rokem +3

    Kabal saroop vali veer v bhuat sohna likhda te bhuat sohna gonde ne veer g ❤❤🙏

  • @dimplesinghsingh5326
    @dimplesinghsingh5326 Před rokem +6

    Waheguru ji Chardikala vich rakhi veer ji nu❤

  • @jaspalsinghsingh6151
    @jaspalsinghsingh6151 Před 2 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਬਹੁਤ ਸੋਹਣਾ ਗਾਣਾ ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤਹਾਨੂੰ

  • @vanshduggal4349
    @vanshduggal4349 Před rokem

    ਕਾਬਲ ਸਰੂਪ ਵਾਲੀ ਸਲੂਟ ਤੇਨੂੰ ਵੀਰੇ ਏਦੇ ਸੱਚ ਲਿਖਦੇ ਰਹੋ ਜਿਉਂਦੇ ਰਹੋ

  • @shamshersingh8148
    @shamshersingh8148 Před rokem +3

    ਬਹੁਤ ਵਧੀਆ ਵਾਹਿਗੁਰੂ ਮੇਹਰ ਕਰੋ ਪੰਜਾਬ ਤੇ

  • @Khadku1984
    @Khadku1984 Před rokem +3

    Manjit Singh veer ji nu waheguru ji hamesha chaddi kala vich rakhna 🙏🙏🙏🙏🙏

  • @lakhvirsinghbhullar6698
    @lakhvirsinghbhullar6698 Před rokem +1

    ਸੋਹੀ ਸਾਬ੍ਹ ਤੁਹਾਡੀ ਗਾਇਕੀ ਤੇ ਸਰੂਪਵਲੀ ਦੀ ਕਲਮ ਨੂੰ ਸਲਾਮ

  • @sandhujatt1362
    @sandhujatt1362 Před rokem +1

    ਬਹੁਤ ਵਧਿਅਾ ਸੱਚ ਦਖਾੳੁਣ ਤੇ ਵਧਾੲੀ ਕਾਬਲ ਨੂੰ

  • @Brar-Farming744
    @Brar-Farming744 Před rokem +3

    ਵਾਹਿਗੁਰੂ ਜੀ ਖੁਦ ਆ ਕੇ ਬਚਾਵੋ ਪੰਜਾਬ ਨੂੰ।🙏🙏

  • @armaansingh617
    @armaansingh617 Před rokem +8

    Waheguru ji mehar kre Punjab te

  • @Advharmandeepsingh
    @Advharmandeepsingh Před rokem

    Daler mava de putt Manjeet Singh sohi te kabal veer . Bina kise darr to Kaum di gall kiti. Dhanwadh veero

  • @farmertv5483
    @farmertv5483 Před rokem

    ਬਹੁਤ ਖੂਬ ਵੀਰ ਜੀ ਕਲਮ ਨੂੰ ਸਲਾਮ
    ਵਾਕੇ ਗੱਲਾ ਸੱਚ ਲਿਖਦੇ ਅਤੇ ਗਾਉਦੇ ਹੋ।

  • @SuperNavjotgill
    @SuperNavjotgill Před rokem +10

    Kamaal da geet, kamaal de lyrics❤

  • @HarpalSingh-ji3cv
    @HarpalSingh-ji3cv Před rokem +3

    Dil khus krtaaa kabal saroop 22 di kalam ne te onna hi sohna veere ne gayeaa, 🙏 waheguru chardikala bakshe

  • @resamsingh6963
    @resamsingh6963 Před rokem +1

    ਵਾਹਿਗੁਰੂ ਚੜਦੀ ਕਲਾ ਬਖਸ਼ੇ

  • @dragyakarsingh6133
    @dragyakarsingh6133 Před rokem +1

    ਵਾਹਿਗੁਰ ਮੇਹਰ ਕਰਨ ਉਹਨਾਂ ਸਿੰਗਰਾਂ ਤੇ ਜੋ ਹੱਕ ਸੱਚ ਦੀ ਗੱਲ ਕਰਦੇ 👏

  • @savjitsingh8947
    @savjitsingh8947 Před rokem +4

    ❤🙏 ਦਿਲੋਂ ਦੁਆਵਾਂ ਭਾਉ ਜੀ

  • @bhaiamandeepsinghgharsana2213

    ਵਾਹਿਗੁਰੂ ਜੀ ਮਿਹਰ ਕਰਨ ਹਮੇਸ਼ਾ ਹੀ ਚੜਦੀਕਲਾ 'ਚ ਰੱਖਣ

  • @gurnamsingh7
    @gurnamsingh7 Před 8 měsíci

    ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖਣ ਜੀ ਬਹੁਤ ਵਧੀਆ ਲਿਖਿਆ ਵੀਰ ਨੇ ਤੇ ਬਹੁਤ ਸੋਹਣੀ ਆਵਾਜ਼ ਵਿੱਚ ਗਾਇਆ ਆ ਵੀਰ ਮਨਜੀਤ ਸਿੰਘ ਨੇ ਵਾਹਿਗੁਰੂ ਜੀ ਬਹੁਤ ਬਹੁਤ ਖੁਸੀਆਂ ਤੇ ਤਰੱਕੀਆਂ ਬਖਸ਼ੇ ਜੀ🙏🙏🙏🙏🙏🙏🙏🙏

  • @ParminderSingh-yx3nw
    @ParminderSingh-yx3nw Před rokem +5

    ਸੱਚਾ ਕਲਾਕਾਰ

  • @dharmindersinghkhalsa7713

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀ ।
    ਤੁਹਾਡੀ ਸੋਚ ਨੂੰ ਸਲਾਮ ਆ ਵੀਰ ਜੀ।
    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ।
    ਦੋਨਾਂ ਵੀਰਾ ਤੇ।
    ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।

  • @gurwindersingh1902
    @gurwindersingh1902 Před rokem +3

    𝗯𝗮𝗶 𝘀𝗮𝗻𝘂 𝘀𝗼𝗻𝗴 𝗱𝗶 𝗷𝗿𝘂𝗿𝘁 𝗵𝗮

  • @HARBHAJANSINGH-mp9cp
    @HARBHAJANSINGH-mp9cp Před rokem +1

    ਮਨਜੀਤ ਸਿੰਘ ਜੀ ਤੁਹਾਡੀ ਅਵਾਜ ਦੇ ਕਾਇਲ ਹਾਂ। ਅਤੇ ਕਾਬਲ ਸਰੂਪਵਾਲੀ ਦੀ ਕਲਮ ਦੇ ਕਾਇਲ ਹਾਂ ਬਹੁਤ ਵਧੀਆ ਲਿਖਿਆ ਅਤੇ ਬਹੁਤ ਵਧੀਆ ਗਾਇਆ ਹੈ। ਬਹੁਤ ਬਹੁਤ ਧੰਨਵਾਦੀ ਹਾਂ।

  • @davrandhawa4863
    @davrandhawa4863 Před rokem +2

    ਬਿਲਕੁਲ ਸੱਚੀਆ ਗੱਲਾਂ ਬਾਈ ਜੀ

  • @ManpreetSingh-uw6em
    @ManpreetSingh-uw6em Před rokem +6

    Waheguru ji🙏 💯🥺

  • @sukhdhami444
    @sukhdhami444 Před rokem +5

    No words to say❤

  • @ManpreetSingh-dp4uk
    @ManpreetSingh-dp4uk Před rokem +2

    ਬਹੁਤ ਬਹੁਤ ਸੋਹਣਾ ਗੀਤ ਹੈ ਬਾਈ ਜੀ ਸਾਡੇ ਪੰਜਾਬੀ ਵੀਰਾਂ ਵਿੱਚ ਜੋਸ਼ ਭਰਨ ਵਾਲਾ ਹੈ 👌👌👌

  • @jashanpreetsingh6538
    @jashanpreetsingh6538 Před 8 měsíci

    ਕਾਬਲ ❤ ਕਮਾਲ ਆ ਬਾਈ ਤੇਰੀ ਕਲਮ
    ਬੋਲਣ ਨੂੰ ਸ਼ਬਦ ਹੈਨੀ ਕੋਈ 🙏
    .

  • @bhagwantsinghlakhanpal5119

    Very nice work 💯❤

  • @amargill7120
    @amargill7120 Před rokem +3

    Waheguru mehar kre Punjab tee

  • @truckingvlog47
    @truckingvlog47 Před rokem

    ਵੀਰ ਕੋਈ ਜਵਾਬ ਈ ਨੀ ਤੁਹਾਡੀ ਕਲਮ ਦਾ ✅🥀

  • @KaramveerKaur-qf9he
    @KaramveerKaur-qf9he Před rokem +2

    ਬਹੁਤ ਸੋਹਣਾ ਗੀਤ 22

  • @plumberworksolutioninpunja9592

    ਬਹੁਤ ਵਧੀਆ ਗਾਣਾ ਗਾਇਆ ਵੀਰ

  • @Sammy_gill
    @Sammy_gill Před 8 měsíci

    ਨਹੀਂ ਰੀਸਾਂ ਬਾਈ ਜੀ, ਬਹੁਤ ਖੂਬ ਲੱਗੇ ਰਹੋ👏👏👏

  • @jasssingh644
    @jasssingh644 Před rokem +1

    ਅਕਾਲ ਪੁਰਖ ਦੀ ਨੇ ਬਹੁਤ ਵਦੀਆ ਸੇਵਾ ਲਈ ਤੁਹਾਡੇ ਕੋਲੋ। ਵਾਹਿਗੁਰੂ ਜੀ ਮੇਹਰ ਕਰੇ ਤੇ ਇਦਾ ਦੇ ਕਾਰਜ ਕਰਦੇ ਰਹੋ ।,🙏🙏

  • @balkarsinghwoodenwork8770
    @balkarsinghwoodenwork8770 Před 10 měsíci +1

    Sikh dharm guru nanak g ne,4dharmaa da sanjhaaa bnayeaa a, Raj kre Khalsa, waheguru g,

  • @randylahoria9455
    @randylahoria9455 Před rokem

    ਬਿਲਕੁਲ ਸਹੀ ਏ ਹਰ ਬੋਲ ਵਿਚ ਸੱਚ ਏ ਜੋ ਬਾਈ ਬੋਲ rya song ਵਿਚ 🙏🙏🙏

  • @JaswinderSingh-kt9yc
    @JaswinderSingh-kt9yc Před rokem +1

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ

  • @jatt_record
    @jatt_record Před rokem +1

    Bilkul sach song hai Punjab lai brother

  • @Aulakh1321
    @Aulakh1321 Před 3 měsíci

    🙏ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ 🙏ਵਾਹਿਗੁਰੂ ਜੀ ਮੇਹਿਰ ਰੱਖਣਾ 🙏🙏🙏

  • @user-lh3nu7vg9z
    @user-lh3nu7vg9z Před 22 dny

    ਸਚ ਬੋਲਣ ਵਾਲੇ ਨੂੰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ

  • @SarbjitSingh-qp8qr
    @SarbjitSingh-qp8qr Před rokem +1

    ਬਹੁਤ ਵਧੀਆ ਲਿਖਿਆ ਹੈ ਵੀਰ ਨੇ,ਤੇ ਵੀਰ ਨੇ ਗਾ ਕੇ ਵੱਟ ਕੱਢ ਦਿੱਤੇ, ਸੱਚ ਗੱਲਾਂ ਕਹਿ ਕੇ