Radio (Official Video) Manjit Singh Sohi | Kabal Saroopwali | Beat Rangerz | 2023 Punjabi Song

Sdílet
Vložit
  • čas přidán 26. 05. 2023
  • Presenting the official song "Radio" in the voice of “Manjit Singh Sohi” , and Lyrics by Kabal Saroopwali & music by Beat Rangerz..
    ► Subscribe to us for more updates: bit.ly/Subscribe-KabalSaroopwali
    Song: RADIO
    Singer: Manjit Singh Sohi
    Music: Beat Rangerz
    Lyrics: Kabal Saroopwali
    Editor: Gurchet Sandhu
    Label: Kabal Saroopwali Music
    Publicity Design: Hidden heros
    Online Promotion: Baaj Media
    Contact Us: +919592101618
    Mail: info.kabalsaroopwali@gmail.com
    #Radio #manjitsinghSohi #KabalSaroopwali #beatrangerz #punjabisong2023
    Management Team: Hs Media
    Enjoy & stay connected with us!
    ► Like us on Facebook: / kabalsaroopwaliofficial
    ► Follow us on Instagram: / kabal_saroopwali
  • Hudba

Komentáře • 1,4K

  • @kabalsaroopwalii
    @kabalsaroopwalii  Před rokem +592

    ਕਹਿ ਗੇ ਸੰਤ ਪਾੜ੍ਹ ਦੇਓ ਵਰਕੇ 🙏 #radio #kabalsaroopwali support Share

  • @pargatchahar5412
    @pargatchahar5412 Před rokem +409

    ਵੀਰ ਜੀ ਮੈਂ 84 ਦੇਖੀ ਤਾਂ ਨਹੀਂ ਸੀ ਪਰ ਤੁਹਾਡਾ ਗੀਤ ਸੁਣ ਕੇ ਦਿਮਾਗ ਵਿਚ ਕਲਪਨਾ ਜੀ ਬਣ ਗਈ ਕਿ ਜੋ ਨੁਕਸਾਨ ਸਾਡੀ ਕੌਮ ਦਾ ਜੂਨ 84 ਵਿੱਚ ਹੋਇਆ ਉਹ ਅਸੀਂ ਰਹਿੰਦੀ ਦੁਨੀਆਂ ਤੱਕ ਨਹੀਂ ਭੁਲਾ ਸਕਦੇ ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ

  • @Harpreet_Happy_Shah
    @Harpreet_Happy_Shah Před rokem +320

    ਬਹੁਤ ਖੂਬ ਭਾਈ ਸਾਹਿਬ ਆਪ ਜੀ ਦੀ ਆਵਾਜ਼ ਬਾ ਕਮਾਲ ਲੂਹ ਕੰਡੇ ਖੜ੍ਹੇ ਕਰਨ ਵਾਲੇ ਅਤੇ ਸੁੱਤੀ ਹੋਈ ਜਮੀਰ ਜਗਾਉਣ ਵਾਲੇ ਗੀਤ ਗਾ ਕੇ ਸਾਡੇ ਦਿਲਾਂ ਤੇ ਰਾਜ ਕਰ ਰਹੇ ਹੋ ਸਲੂਟ ਵੀਰ ਸਰੂਪਵਾਲੀ ਜੋ ਐਨਾ ਸੋਹਣਾ ਲਿਖਦਾ ਮਲਿਕ ਐਦਾ ਹੀ ਹਮੇਸ਼ਾ ਕਿਰਪਾ ਰੱਖੇ

  • @jobanjitsingh5722
    @jobanjitsingh5722 Před rokem +440

    1984 ਚ ਸ਼ਹੀਦ ਹੋਏ ਹਰ ਸਿਖ ਸਿੱਖਾਂ ਸਿੰਗਣਿਆ ਨੂੰ ਪ੍ਰਣਾਮ 🙏🙏🙏

    • @Vikram_0544
      @Vikram_0544 Před rokem +7

      ਚਮਕੌਰ ਦੀ ਗੜ੍ਹੀ ਵਾਲੇ ???

    • @sukhpreetkaur4899
      @sukhpreetkaur4899 Před 11 měsíci +2

      ❤❤❤

    • @swaraj.pannu_
      @swaraj.pannu_ Před 10 měsíci +3

      ​@@Vikram_0544ki hoeya ona nu

    • @Vikram_0544
      @Vikram_0544 Před 10 měsíci +3

      @@swaraj.pannu_ ਮੇਰਾ ਵੀਰ ਇਤੀਹਾਸ ਪੜ੍ਹਲਾ ਪੁੱਛਣ ਦੀ ਲੋੜ ਨੀ ਪੈਣੀ

    • @swaraj.pannu_
      @swaraj.pannu_ Před 10 měsíci +3

      @@Vikram_0544 tu itehas pd la 84 da te age to soch ke comment kri

  • @amritsandhu95
    @amritsandhu95 Před rokem +184

    ਸੰਤ ਜਰਨੈਲ ਸਿੰਘ ਜੀ ਅਤੇ ਸਮੂਹ ਸ਼ਹੀਦ ਸਿੰਘਾ ਦੀ ਸ਼ਹਾਦਤ ਨੂੰ ਕੋਟ - ਕੋਟ ਪ੍ਰਣਾਮ 💖🙏

  • @soniaboparai3015
    @soniaboparai3015 Před rokem +162

    ਬਾ-ਕਮਾਲ ਲਿਖਤ ਵੀਰ ਜੀ ਤੇ ਗਾਇਆ ਵੀ ਬਹੁਤ ਸੋਹਣਾ
    ❤ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ 🙏

  • @kulwindersingh_yt
    @kulwindersingh_yt Před rokem +115

    👍ਬਹੁਤ ਵਧੀਆ ਗੀਤ ਵਾਹਿਗੁਰੂ ਚੜਦੀਕਲਾ ਚ ਰੱਖੇ ਸਿੱਖ ਕੌਮ ਨੂੰ 🙏💥♥️

  • @harneet_7331
    @harneet_7331 Před 3 měsíci +20

    ਢਾਈ ਲੱਖ ਖਾਲਸਾ ਹੋਵੈ ਸ਼ਹੀਦ ਸੱਤਰ ਲੱਖ ਹਿੰਦੂ ਮਰ ਜਾਵੈ
    ॥ ਤਬੀ ਰੂਸ ਚੀਨ ਹਿੰਦ ਮੇ ਚੜ੍ਹ ਆਵੈ ॥
    ਘੋਰ ਯੁੱਧ ਮੱਚ ਕਰ ਸੱਤਰ ਕੁੱੜ ਸੇ ਸਤਾਰਾਂ ਕੋੜ ਬਚ ਜਾਵੈ ॥
    ਦਿੱਲੀ ਤਖਤ ਪੇ ਬਹਿ ਜਾਵੈ ਗੁਰੂ ਕੀ ਫੌਜ ॥

    • @Vishal_singh_soni
      @Vishal_singh_soni Před měsícem

      bhaiya baat to sahi he aapki

    • @ashishkumar-ram12ji
      @ashishkumar-ram12ji Před měsícem

      bilkul galt baat hai aisa nahi hoga , punjab ka bacha bacha to foreign ja raha hai to kahan rahega khalsa russia aur india dost hai enki aapsi ldai ki kalpna karna v galt hai

  • @Khadku1984
    @Khadku1984 Před rokem +73

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਅਤੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਸ਼ਹਿਦੀ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏😞😞😞😞😞

  • @Deepp3022
    @Deepp3022 Před rokem +196

    June 1984 ਦੇ ਸਮੂਹ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏

  • @Kschauhan777
    @Kschauhan777 Před rokem +422

    ਸਿੰਘਾ ਨਾਲ ਵੈਰ ਬੁਰਾ ਦਿਲੀ ਤਕ 📻 ਰੇਡੀਉ ਖੜ੍ਹਕੇ

  • @narinderkaur2972
    @narinderkaur2972 Před rokem +78

    ਅਵਾਜ ਅਤੇ ਕਲਮ ਬਹੁਤ ਖੂਬ 👌👌👌👌👌👌👌ਜਿੰਨੀ ਤਰੀਫ ਕਰਾਂ ਉਨੀ ਹੀ ਥੋੜੀ ਏ ਵੀਰੇ 🙏🙏🙏

  • @nonicheema214
    @nonicheema214 Před rokem +33

    ਵਾਹ ਜੀ ਵਾਹ ਖਿੱਚ ਕੇ ਰੱਖ ਜੱਟਾ ਸਿੰਘ ਸਾਹਿਬ ਜੀ Singh is king 👍🏻👍🏻👍🏻👍🏻👍🏻

  • @user-xb9sp3sh6i
    @user-xb9sp3sh6i Před rokem +68

    ਵਾਹ ਕਾਬਲ ਸਿੰਘ ਜਿਊਂਦਾ ਰਹਿ ਲਿਖਤ ਬਾ ਕਮਾਲ ਤੋ ਸੋਹੀ ਸਾਬ ਆਵਾਜ਼ ❤❤❤❤

  • @prabhjotkhalsa5318
    @prabhjotkhalsa5318 Před rokem +75

    ਵਾਹਿਗੁਰੂ ਕਾਬਲ ਤੇ ਸੋਹੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @user-kq4vx5vn9t
    @user-kq4vx5vn9t Před 8 měsíci +18

    ਹਾਏ 😢 ਦਿਲ ਨੂੰ ਚੀਰ ਪੈਂਦੇ ਜਦੋਂ ਇਹ ਸ਼ਬਦ ਸੁਣਦੇ ਆ ਸਾਨੂੰ ਤਾਂ ਅੱਜ ਵੀ ਸੱਜਰੀ ਸੱਟ ਲਗਦੀ ਆ 84 ਦੀ ਲੜਾਈ ਦੀ 100 ਵਾਰ ਪ੍ਰਣਾਮ ਸ਼ਹੀਦਾਂ ਨੂੰ 🙏🏻🙏🏻🙏🏻🙏🏻🙏🏻

    • @user-vm3ez1fm4l
      @user-vm3ez1fm4l Před 2 měsíci

      ਬਹੁਤ ਖੂਬ ਹਰ ਸਿੱਖ ਦੇ ਦਿਲ ਦੇ ਵਰਕੇ ਤੇ ਇਹ ਸੱਟ ਤਾਜੀ ਰਹਿਣੀ ਚਾਹੀਦੀ ਹੈ ਤਾਂ ਜ਼ੋ ਗੰਦ ਸ਼ੈਤਾਨੀਆਂ ਦਾ ਕਰੂਰ ਚਿਹਰਾ ਸਾਡੇ ਸਾਹਮਣੇ ਰਹੇ

  • @LovePreet-xp3uo
    @LovePreet-xp3uo Před rokem +98

    ਬਹੁਤ ਬਹੁਤ ਧੰਨਵਾਦ ਜੀ ❤️🙏 ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ❤️ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਕੋਟੀ ਕੋਟਿ ਪ੍ਰਣਾਮ 🙇🙏

  • @pavitersinghkaler734
    @pavitersinghkaler734 Před rokem +64

    ਜਿਊਦੇ ਰਹੋ ਵੀਰੋ ਬਹੁਤ ਵਧੀਆ ਗੀਤ ਕੌਮ ਨੂੰ ਜਗੌਣ ਵਾਲਾ

  • @user-gu9ub3ge9l
    @user-gu9ub3ge9l Před rokem +52

    ਭਾਈ ਸਾਹਿਬ ਜੀ ਅਵਾਜ ਬੁਹਤ ਮਿੱਠੀ ਆ,ਗਾਣਾ v ਬੁਹਤ ਖ਼ੂਬਸੂਰਤ❤❤❤

  • @harpreetgill9711
    @harpreetgill9711 Před rokem +22

    ਬਾਕਮਾਲ ਲਿਖਤ ਤੇ ਉਸਤੋਂ ਵੀ ਸੋਹਣੀ ਆਵਾਜ……. ਕਾਬਲ ਵੀਰ ਤੇ ਸੋਹੀ ਵੀਰ❤❤❤❤

  • @gurdevsingh5082
    @gurdevsingh5082 Před 11 dny +3

    ਕੌਮਾਂ ਦੇ ਇਤਿਹਾਸ ਕੁਰਬਾਨੀਆਂ ਦੇ ਨਾਲ ਹੀ ਲਿਖੇ ਜਾਂਦੇ ਹਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਪਰਮਾਤਮਾ ਜੀ ਜੋਂ ਕੁੱਝ ਵੀ ਕਰਦੇ ਨੇ ਸੱਭ ਕੁੱਝ ਠੀਕ ਹੀ ਕਰਦੇ ਨੇ ਰਾਜ ਤਾਂ ਖਾਲਸੇ ਨੇ ਹੀ ਕਰਨਾ ਹੈ

  • @manjotsingh5538
    @manjotsingh5538 Před rokem +57

    Every songs of Manjit Singh Sohi and Kabal Saroopwali are hit songs.
    I support you from italy

  • @Gurmailchahal1
    @Gurmailchahal1 Před rokem +27

    ਵਾਹਿਗੁਰੂ ਚੜਦੀਕਲਾ ਬਖ਼ਸ਼ਣ ⛳🙏🏻

  • @ranjeetmann2975
    @ranjeetmann2975 Před 5 dny +2

    ਵੀਰ ਜੀ ਜੋ ਨੁਕਸਾਨ ਸਾਡੀ ਸਿੱਖ ਕੋਮ ਦਾ ਜੂਨ ੧੯੮੪ ਵਿਚ ਹੋਇਆ ਉਹ ਅਸੀਂ ਰਹਿੰਦੀ ਦੁਨੀਆਂ ਤੱਕ ਨੀ ਭੁਲਾ ਸਕਦੇ। ਵਾਹਿਗੁਰੂ ਜੀ🙏
    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਸਮੂਹ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ 🙏

  • @nycyouthmedia5545
    @nycyouthmedia5545 Před 6 hodinami

    ਪ੍ਰਣਾਮ ਸ਼ਹੀਦਾਂ ਸਿੰਘਾ ਨੂੰ 🙏

  • @iqbaljammu4435
    @iqbaljammu4435 Před rokem +21

    ੧੯੮੪ ਦੇ ਸ਼ਹੀਦਾਂ ਨੂੰ ਪ੍ਰਣਾਮ ❤❤❤❤

  • @AmritSingh-ti9qi
    @AmritSingh-ti9qi Před rokem +18

    Waheguru ji ❤❤❤

  • @sukhchainsinghsarao9062
    @sukhchainsinghsarao9062 Před 3 měsíci +4

    ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ( ਜੂਨ 1984) ਸਿੰਘਾਂ ਨਾਲ ਵੈਰ ਦੇ ਕਿਸੇ ਗਾਉਣ ਵਾਲੇ ਵੀਰੋ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਕੌਮ ਨੂੰ ਜਾਗਦੀ ਰੱਖਣ ਲਈ

  • @gurjitsingh7735
    @gurjitsingh7735 Před rokem +24

    ਬਹੁਤ ਬਹੁਤ ਸਤਿਕਾਰ ਮਨਜੀਤ ਵੀਰੇ ਤੇ ਕਾਬਲ ਵੀਰੇ 🙏 ਸਿੰਘਾਂ ਨਾਲ ਵੈਰ ਬੁਰਾ ਦਿੱਲ੍ਹੀ ਤੱਕ ਰੇਡੀਓ ਖੜਕੇ 🙏

  • @inderpreetsingh2429
    @inderpreetsingh2429 Před rokem +46

    I know Manjit Singh and kabal saroopwali never disappoint us❤

  • @MOHIEWALA
    @MOHIEWALA Před měsícem +3

    ਜੂਨ 1984 ਵਿੱਚ ਸ਼ਹੀਦ ਬੱਚੇ ਤੋਂ ਬਜ਼ੁਰਗ ਸਭ ਨੂੰ ਲੱਖ ਬਾਰ ਸਲਾਮ ਵਾਹਿਗੁਰੂ ਚਰਨਾਂ ਵਿੱਚ ਨਿਵਾਸ ਬਖਸ਼ਣ 🙏🙏⛳

  • @Jatt-saab
    @Jatt-saab Před 9 měsíci +3

    ਜੈਕਟ ਨੀ ਪਾਉਣ ਦਿੰਦੇ ਇੰਦਰਾ ਉੱਠੀ ਖੁਆਬ ਵਿੱਚ ਡਰਕੇ 💪🏻💪🏻

  • @darshansingh6937
    @darshansingh6937 Před rokem +12

    No words....har waari d tra kalam tey awaz da kmaal kr dita tusi bhut khooob

  • @GurpreetSingh-bm3rm
    @GurpreetSingh-bm3rm Před rokem +22

    I never forget 1984

  • @DILPREETSINGH-zt5rh
    @DILPREETSINGH-zt5rh Před rokem +9

    ਸਾਰੇ ਹੀ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਸਿੰਘਾਂ ਸਿੰਘਣੀਆਂ ਡੂਝਗੀਆ ਨੂੰ ਪ੍ਰਣਾਮ 🙏🙏🙏

  • @ilovemy3627
    @ilovemy3627 Před rokem +12

    Never forget 1984😥
    ਪਰ ਅੱਜ ਕੱਲ੍ਹ ਸਿੱਖ ਕੌਮ ਨੂੰ ਕੁੱਝ ਵੀ ਯਾਦ ਨਹੀ ਪਰ ਜੋਂ ਕੌਮ ਅਪਣਾ ਪਿਛੋਕੜ ਭੁੱਲ ਜਾਂਦੀ ਆ।
    ਉਹ ਖ਼ਤਮ ਹੋ ਗਈ।
    ਸਾਰੇ ਵੀਰ ਭਰਾ ਭੈਣਾਂ ਕੌਮ ਲਈ ਅੱਗੇ ਆਉਣ।।🙏🙏

  • @manibrar4149
    @manibrar4149 Před rokem +27

    Waheguru veer nu sda chardikla vich rakhan 🙏🏻

  • @officialsukh7715
    @officialsukh7715 Před rokem +9

    ਬੁਲੰਦ ਆਵਾਜ਼ ❤❤

  • @kuldeepdeep629
    @kuldeepdeep629 Před rokem +5

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ ॥॥

  • @GursabsinghRandhawa
    @GursabsinghRandhawa Před 3 měsíci +3

    1984 ch shid hoey har Sikh nuu signiaa nuu parnam

  • @Punjabivlogs502
    @Punjabivlogs502 Před rokem +10

    Bhut sohna song 🙏

  • @JatinderSingh-nz3ci
    @JatinderSingh-nz3ci Před rokem +7

    ਬਹੁਤ ਖੂਬ ਲਿਖਤ ਜੀ ਵਾਹਿਗੁਰੂ ਚਰਦੀ ਕਲਾ ਰੱਖੇ

  • @GursvikSingh-nc3lv
    @GursvikSingh-nc3lv Před 5 měsíci +6

    ਕਿਦਾ ਕੋਈ ਸਿਰ ਲਥੇਆ ਵੀ ਵਾਰ ਖੰਡੇ ਦੀ ਧਾਰ ਦਾ ਏ ਧੰਨ ਬਾਬਾ ਦੀਪ ਸਿੰਘ ਜੀ

  • @bitturaja2748
    @bitturaja2748 Před 3 měsíci +3

    84 ਦੇ ਵਿੱਚ ਸਿੰਘਾਂ ਦਾ ਜਜ਼ਬਾ ਔਰ ਕੁਰਬਾਨੀਆਂ ਦੇਖ ਅੱਜ ਵੀ ਸਰਕਾਰ ਸਿੰਘਾਂ ਤੋਂ ਥਰ ਥਰ ਕੰਬਦੀ ਹੈ💪🏻💪🏻🙏🏽

  • @harwinderkhera5256
    @harwinderkhera5256 Před rokem +13

    ਬਾਕਮਾਲ ਗੀਤ ਬਾਈ ਮੁਬਾਰਕਾਂ ਕਾਬੁਲ ਬਾਈ ਤੇ ਪੂਰੀ ਟੀਮ ਨੂੰ ⛳🙏

  • @heavybeats3310
    @heavybeats3310 Před rokem +7

    ਜਯੋੰਦੇ ਵੱਸਦੇ ਰਹੋ ਵੀਰੇਯੋ ਵਾਹਿਗੁਰੂ ਮੇਹਰ ਕਰੇ

  • @rajdeepsingh5419
    @rajdeepsingh5419 Před měsícem +1

    ਸਿੰਘਾਂ ਨਾਲ ਵੈਰ ਬੁਰਾ 🦁🦁🦁🦁

  • @mralone96
    @mralone96 Před rokem +37

    Sant Jarnail Singh Ji Khalsa Bhindrawale 🙏🙏

  • @lavisohal2827
    @lavisohal2827 Před rokem +14

    waheguru ji sada chardikla ch rakhe kbal bai no bhut vadia song likde ehda ee likhde raho bai

  • @DaljitSingh-vi6le
    @DaljitSingh-vi6le Před 9 měsíci +4

    ਤੁਹਾਡੀ ਅਵਾਜ ਤੇ ਬੋਲਾ ਦੇ ਨਾਲ ਜਨੂਨ ਭਰ ਜਾਦਾ 💪

  • @avihair1878
    @avihair1878 Před rokem +12

    ਵਾਹਿਗੁਰੂ ਪੰਜਾਬ ਤੇ ਪੰਜਾਬੀਅਤ ਨੂੰ ਚੜ੍ਹਦੀਕਲਾ ਰੱਖਿਓ ਜੀ 🙏🏻🙏🏻⛳

  • @narinderkaur2972
    @narinderkaur2972 Před rokem +7

    ਜੁਗ ਜੁਗ ਜੀਉ ਮੇਰੇ ਵੀਰ🙏❤❤❤❤❤❤❤❤

  • @manibrar4149
    @manibrar4149 Před rokem +13

    🙏🏻ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ🙏🏻

  • @HarpalSingh-bi1cv
    @HarpalSingh-bi1cv Před rokem +11

    Waheguru ji 👍 🙏

  • @Khadku1984
    @Khadku1984 Před rokem +6

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਵਧੀਆ ਖਾਲਸਾ ਜੀ ਗੀਤ ਹੈਂ

  • @amargill7120
    @amargill7120 Před rokem +2

    ਇਹ ਜਥੇ ਦੀ ਤਾਰੀਫ਼ ਲਈ ਲਫਜ ਮੁੱਕ ਜਾਂਦੇ ਨੇ 🙏ਵਾਹਿਗੁਰੂ ਚੜਦੀਕਲਾ ਚ ਰੱਖੇ

  • @sarbjeetsingh5551
    @sarbjeetsingh5551 Před rokem +8

    Waheguru Waheguru Waheguru Waheguru Waheguru Waheguru Waheguru Waheguru Waheguru ji

  • @harpreetsandhu.mehtabsandh2593

    Wah ji wah babeo

  • @KamaljeetKaur-vn4ls
    @KamaljeetKaur-vn4ls Před měsícem +1

    ❤ RADIO❤ singh naal vear❤

  • @manjitsinghsohi
    @manjitsinghsohi Před rokem +12

    Chardikla

  • @user-ne1lq7sm7p
    @user-ne1lq7sm7p Před rokem +5

    Wha ji wha eh hundi kalakari jioda rha vir

  • @shamshersingh8148
    @shamshersingh8148 Před rokem +9

    Waheguru ji

  • @akashbatth1984
    @akashbatth1984 Před rokem +7

    ਬਹੁਤ ਸੋਨਾ ਗੀਤ❤

  • @WORLD.UNIVRS
    @WORLD.UNIVRS Před 9 měsíci +7

    ਲੂਂ ਕੰਡੇ ਖੜ੍ਹੇ ਹੋ ਜਾਂਦੇ ਇਸ ਤਰਾ ਦੇ ਬੋਲ ਜਦ ਕੰਨ ਪੈਂਦੇ
    ਬਹੁਤ ਵਧੀਆ ਲਿਖਿਆ ਤੇ ਗਾਯਾ
    ਵਾਹਿਗੁਰੂ ਮੇਹਰ ਕਰਨ 🙏🙏

  • @Musicblaster-1313
    @Musicblaster-1313 Před 9 měsíci +3

    ਬਹੁਤ ਸੋਹਣੀ ਅਵਾਜ਼ ਭਾਈ ਮਨਜੀਤ ਸਿੰਘ ਸੂਹੀ ਜੀ ਤੁਹਾਡੀ 🙏

  • @davindersandhu8977
    @davindersandhu8977 Před rokem +10

    Waheguru chardikala rakhe veeran te 🙏🙏

  • @user-ns2jz8ie2k
    @user-ns2jz8ie2k Před rokem +4

    ਸਿੰਘਾਂ ਨਾਲ ਵੈਰ ਬੁਰਾ ਦਿੱਲੀ ਤਕ 📻 ਖੜਕੇ

  • @user-jw5rp2jh1g
    @user-jw5rp2jh1g Před rokem +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏❤️

  • @balkarnjangirana9995
    @balkarnjangirana9995 Před rokem +2

    ❤❤❤ਬਾਈ ਰੂਹ ਖੁਸ਼ ਕਰਤੀ😢😢

  • @dhadigurdevsinghtohfa3410

    Chardikla ❤

  • @parmjitbajwa5136
    @parmjitbajwa5136 Před rokem +3

    ਵਾਹ ਵੀਰਿਅਾ ਰੂਹ ਖੁਸ਼ ਕਰਤੀ ਜਵਾਨਾ ਵਾਹਿਗੁਰੂ ਚੜਦੀ ਕਲਾ ਚ ਰਖੇ

  • @firozpurala9451
    @firozpurala9451 Před 5 měsíci +3

    ਜਿਓਦੇ ਜੀਅ ਫੜਲੋਗੇ ਕਹਿਗੇ ਸੰਤ ਪਾੜ ਦਿਓ ਵਰਕੇ
    ਸਿੰਘਾਂ ਨਾਲ ਵੈਰ ਬੁਰਾ ਦਿੱਲੀ ਤੱਕ ਰੇਡੀਓ ਖੜਕੇ,,।ਸਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ❤❤❤ ਖਾਲਿਸਤਾਨ ਜਿੰਦਾਬਾਦ

  • @rishabhayer9596
    @rishabhayer9596 Před 10 měsíci +3

    ਵਾਹ ਜੀ ਵਾਹ ਕਿਆ ਬਾਤ ਹੈ ਦਿਲ ਖੁਸ਼ ਹੋ ਗਿਆ ਜੀ ਸੁਣ ਕੇ

  • @GurpreetSingh-bi9yk
    @GurpreetSingh-bi9yk Před rokem +5

    Waheguru ji ka khalsa Waheguru ji ki fateh 🙏🙏

  • @balrajsingh986
    @balrajsingh986 Před 10 měsíci +3

    ਬਹੁਤ ਸੋਹਣਾ ਗਾੲਿਅਾ ਵਾਹ ਸਿੰਘ ਸਾਹਿਬ ❤❤☬☬

  • @parmgurm2475
    @parmgurm2475 Před 10 měsíci +1

    ਤੇਰੀ ਤੇ ਮੇਰੀ ਤਾਲੀਮ ਵਿਚ ਇਹੋ ਫਰਕ ਹੈ,,
    ਕਿ ਤੂੰ ਉਸਤਾਦਾਂ ਤੋਂ ਸਿਖਿਆ ਹੈ,
    ਮੈਂ ਹਾਲਾਤਾਂ ਤੋਂ ਸਿਖਿਆ ਹਾਂ,,,👍

  • @BAHADURSINGH-mv9fc
    @BAHADURSINGH-mv9fc Před 9 dny

    Bahut shandar song

  • @jagvirsinghbenipal5182
    @jagvirsinghbenipal5182 Před rokem +3

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 🙏🙏

  • @kamalpreetkaur8052
    @kamalpreetkaur8052 Před rokem +7

    Very nice 👍👍👍👍👍

  • @KamaljeetKaur-vn4ls
    @KamaljeetKaur-vn4ls Před měsícem +1

    Singh naal vaer beroo aa❤

  • @HappyHappy-fb4zq
    @HappyHappy-fb4zq Před 18 dny +1

    1984 ਚ ਸ਼ਹੀਦ ਹੋਏ ਸਿੰਘਾਂ ਸਿੰਗਣਿਆ ਨੂੰ ਕੋਟਾਨ ਕੋਟ ਪ੍ਰਣਾਮ 🙏🙏

  • @harmannguru2222
    @harmannguru2222 Před rokem +6

    Waheguru ji 🙏❤️❤️

  • @zimidarjatt7058
    @zimidarjatt7058 Před rokem +1

    June da month na bhull da na bhull sakde 🚩

  • @nirmalturka865
    @nirmalturka865 Před rokem +5

    Waheguru ji chardikala ch rehe veer ji❤

  • @singhsahib8756
    @singhsahib8756 Před rokem +3

    ਬੁਹਤ ਵਧੀਆ ਵੀਰ ਜੀ 🙏🙏🙏🙏🙏

  • @TheMallhi81
    @TheMallhi81 Před 10 měsíci +10

    Sometimes you have No Words to explain how it feels when you listen to this

  • @AmarKaur-mk2sy
    @AmarKaur-mk2sy Před 2 měsíci +1

    1984 ch sahid hoy singa nu dil tu parnam

  • @shubhsingh2098
    @shubhsingh2098 Před 3 dny +1

    #Neverforget 1984 dhan dhan baba sant jarnail singh ji khalsa panth bhindhrawale❤❤‍🩹🙏🙏

  • @adeelurrehmansiddiqui6504
    @adeelurrehmansiddiqui6504 Před 9 měsíci +4

    Never forget 84 🙏 Sant jurnial sing bhinderawale Teri jurat nu Salam love from daska sialkot

  • @masl8964
    @masl8964 Před 10 měsíci +12

    What a tune with deep lyrics . I am not Sikh but I support the Sikhs all the way .

  • @Sunilkumawat387
    @Sunilkumawat387 Před 8 měsíci +1

    Punjab ton afgan Tak Khalsa raaj hari Singh nalua 💪💪🚩🚩⚔️⚔️

  • @jashandeepsingh3969
    @jashandeepsingh3969 Před 6 měsíci +1

    ਸਿੰਘਾਂ ਨਾਲ ਵੈਰ ਬੁਰਾ ਦਿੱਲੀ ਤੱਕ ਰੇਡੀਓ ਖੜਕੇ ❤❤ ਧੰਨ ਧੰਨ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ❤❤

  • @GurpreetSingh-bm3rm
    @GurpreetSingh-bm3rm Před rokem +5

    Nice song sang by manjit singh sohi ❤❤❤❤❤❤❤❤❤

  • @indiantipparvlog6082
    @indiantipparvlog6082 Před rokem +5

    nice❤❤❤

  • @Dhaliwal_Raj
    @Dhaliwal_Raj Před měsícem

    ਧੰਨ ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ❤❤❤

  • @user-ms6ov6zy7y
    @user-ms6ov6zy7y Před 8 měsíci +2

    ਬਹੁਤ ਵਧੀਆ ਅਵਾਜ਼

  • @maanfttt4633
    @maanfttt4633 Před rokem +6

    Waheguru ❤

  • @parmveersinghothee3695
    @parmveersinghothee3695 Před 6 měsíci +3

    2023 1984 vich badal di ja rahi ha ak 47 di jarurat hai

  • @user-hh8sn6pe8p
    @user-hh8sn6pe8p Před 9 měsíci +1

    ਸਿੰਘਾ ਨਾਲ ਵੈਰ ਬੁਰਾ ⚔️⚔️

  • @roopbhullar9024
    @roopbhullar9024 Před rokem +2

    waheguru tadi lami umer kre ..khalsa g ..anad a gya sun k..