ਬਹਿਰੂਪਣ EP 85 | new punjabi movie 2023 | punjabi Natak | Sukhpal

Sdílet
Vložit
  • čas přidán 10. 09. 2024
  • ਬਹਿਰੂਪਣ EP 85 | new punjabi movie 2023 | Punjabi Natak | Short Film | Sukhpal‪@PenduVirsaMansa‬ ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
    • ਹੜ੍ਹਾਂ ਵਿੱਚ ਰਿਸ਼ਤੇ ਰੁੜ...
    ਸੱਸ ਦੀ ਸੇਵਾ-
    • ਸੱਸ ਦੀ ਸੇਵਾ EP 79 | ne...
    ਮਾਂ ਦੀ ਗਲਤੀ -
    • ਮਾਂ ਦੀ ਗਲਤੀ EP 76 | ne...
    ਮਾੜੀਆਂ ਗੁਆਂਢਣਾਂ-
    • ਮਾੜੀਆਂ ਗੁਆਂਢਣਾਂ EP 73 ...
    ਸਾਲਾ ਬਣਿਆ ਸੱਪ-
    • ਸਾਲਾ ਬਣਿਆ ਸੱਪ EP 70 | ...
    ਕੁੜੀ ਵਾਲੇ ਦਾਜ ਮੰਗਦੇ-
    • ਕੁੜੀ ਵਾਲੇ ਦਾਜ ਮੰਗਦੇ EP...
    ਜਵਾਕਾਂ ਨੂੰ ਛੁੱਟੀਆਂ
    • ਜਵਾਕਾਂ ਨੂੰ ਛੁੱਟੀਆਂ EP ...
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

Komentáře • 583

  • @meetokaur6000
    @meetokaur6000 Před rokem +7

    Very nice vidio 🌹🙏👌ਮਾ ਧੀ ਦਾ ਪਿਆਤ ਦੇਖਕੇ ਬਹੁਤ ਮਨ ਖੁਸ਼ ਹੋ ਜਾਦਾ

  • @pritamsingh4660
    @pritamsingh4660 Před rokem +5

    ਬਹੁਤ ਵਧੀਆ ਵਿਚਾਰ, ਮਤਰੇਈ ਮਾਂ ਦੀ ਸੋਚ ਵੀ ਉਜਾਗਰ ਹੁੰਦੀ ਹੈ।

  • @Aadhitelecom
    @Aadhitelecom Před rokem +6

    ਪੇਂਡੂ ਵਿਰਸਾ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਪਰਿਵਾਰਕ ਰਿਸ਼ਤਿਆਂ ਅਤੇ ਪੰਜਾਬ ਦੇ ਸਭਿਆਚਾਰ ਦੀ ਸੇਵਾ ਕਰਨ ਲਈ ਧੰਨਵਾਦ ਜੀ..
    ਗੁਰਬੀਰ ਸਿੰਘ ਆਧੀ
    ਪਿੰਡ ਨੌਸ਼ਿਹਰਾ ਢਾਲਾ , ਸੀ੍ ਤਰਨ ਤਾਰਨ ਸਾਹਿਬ।

  • @sukhvirsingh3362
    @sukhvirsingh3362 Před rokem +6

    Bahut Vadhya Video a Ji, Waheguru Ji Sarbat Da Bhla Karna Ji 🙏❤️🙏❤️🙏❤️🙏❤️🙏❤️

  • @rachhpalsingh78466
    @rachhpalsingh78466 Před rokem +6

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @Thealtafmalik_
    @Thealtafmalik_ Před rokem +16

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @parminderkaur8894
    @parminderkaur8894 Před rokem +3

    ਸੁਖਪਾਲਤੇਜੱਸੇਤਾਕਰਦਾਕ ਚੰਗਾ ਲੱਗਾ ਬਹੁਤ ਸੋਹਣਾ ਕੰਮਕਰਦੇਹਨਅਸੀ ਸਾਰੀਆ video ਦੇਖਦੇ ਹਾਅਸੀ USA ਤੇ ਦੇਖਦੇ ਹਾ

  • @jagwantsinghdeol3086
    @jagwantsinghdeol3086 Před rokem +62

    ਜੱਸਾ ਬਾਈ ਤੇ ਸੁੱਖਪਾਲ ਭੈਣ ਤੇ ਪੇਂਡੂ ਵਿਰਸਾ ਦੀ ਸਾਰੀ ਟੀਮ ਨੂੰ ਵਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ ਵਹਿਗੁਰੂ ਨਾਲ ਜੱਸੇ ਤੇ ਸੁੱਖਪਾਲ ਨੂੰ ਬਹੁਤ ਬਹੁਤ ਵਧਾਈਆ।

  • @BeantSingh-ih1sn
    @BeantSingh-ih1sn Před rokem +3

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @SimranSingh-zx4wj
    @SimranSingh-zx4wj Před rokem +10

    ਬਹੁਤ ਵਧੀਆ ਵੀਡਿਉ 👌 ਵਾਹਿਗੁਰੂ ਜੀ ਤੁਹਾਡੇ ਪਰਿਵਾਰ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੀ ਮਾਲਕਾ ਸਿਮਰਨ ਬਾਠ ਸਿੰਘ ਲੁਧਿਆਣਾ ਤੋਂ

  • @Dilpreet_7777
    @Dilpreet_7777 Před rokem +2

    Video jama hi attttttt a gbu dilpreet Singh sidhu taparia bainsa sri anandpur sahib ton

  • @babbuvirk1266
    @babbuvirk1266 Před rokem +11

    Tuwadi vid wekh k dill khosh ho janda .... waheguru tuwanu hmesha khosh rakhe ❤❤

  • @anterpalsingh2392
    @anterpalsingh2392 Před rokem +1

    ਬਹੁਤ ਹੀ ਵਧੀਆ ਹੈ ਇਹ ਵੀਡਿਉ ਸੁਖਪਾਲ ਕੌਰ ਤੇ ਜੱਸਾ ਭਰਾ ਵਧਾਈ ਦੇ ਹੱਕਦਾਰ ਨੇ

  • @nishadevi6251
    @nishadevi6251 Před rokem +5

    Very very nice Waheguru Sab Ne Buddhi De

  • @raghubirsingh5571
    @raghubirsingh5571 Před 8 měsíci +1

    Dhan Dhan guru gobind sing sahib ji waheguru ji tuhanu chadi Kala which rakhe ❤❤❤❤

  • @SimranKaur-xp8xy
    @SimranKaur-xp8xy Před 7 měsíci +1

    Very nice god bless you team members 🙏🙏🙏👌🏻👌🏻👍👍

  • @SukhwinderKaur-rg8ou
    @SukhwinderKaur-rg8ou Před rokem +4

    Vedio vahut vdiya lagi Ji ❤❤Tanbir singh mullanpur garibdass new Chandigarh mohali ❤❤❤❤❤

  • @naibsinghkhaira6997
    @naibsinghkhaira6997 Před rokem +4

    ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ਨਾਭਾ ❤❤

    • @Thebrar84
      @Thebrar84 Před rokem

      Very nice 👍👍 video a ji apnima,apnihe,hundi,a

  • @Kuldeepsingh-xg1zy
    @Kuldeepsingh-xg1zy Před rokem +6

    ❤❤❤❤❤ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ❤❤ ਪੇਂਡੂ ਵਿਰਸਾ ਜ਼ਿੰਦਾਬਾਦ ਜ਼ਿੰਦਾਬਾਦ ❤❤ ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਦੋਰਾਹਾ ਜ਼ਿਲ੍ਹਾ ਲੁਧਿਆਣਾ 🙏🙏🙏🙏🙏❤️🌹🌹🌹🌹🌹🌹🌹🌹🙏

  • @SudeshsinghSingh-yc9lj
    @SudeshsinghSingh-yc9lj Před rokem +2

    Sudesh singh Amritsar Punjab ❤❤

  • @gurdevkaur1209
    @gurdevkaur1209 Před rokem +2

    ਵਾਹਿਗੁਰੂ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਜੀ ਜੁਗ ਜੁਗ ਜੀਓ ਜੀ

  • @HarpreetkaurPreet-op3bb
    @HarpreetkaurPreet-op3bb Před rokem +6

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਖੁਸ਼ ਰੱਖੇ ❤❤❤

  • @GurpreetKaur-jr7wv
    @GurpreetKaur-jr7wv Před rokem +1

    Bahut vadhia video lai k aunde ho tussin.parmatma tarrakian bakhshan ji

  • @jaskiratsingh4393
    @jaskiratsingh4393 Před rokem +2

    ❤❤❤❤❤ ਜਸਕੀਰਤ ਸਿੰਘ ਗਰਚਾ ਬੀਰੋਕੇ ਖੁਰਦ

  • @karmjitkaur9154
    @karmjitkaur9154 Před rokem

    Wahut wadiya veer ji thuhadiya videos wahut wadiya lagdiya na ji thanks

  • @KultarTutorial
    @KultarTutorial Před rokem +7

    ਬਹੁਤ ਵਧੀਆ ਅਸੀਂ ਤਾਂ ਐਡਇਕਟ ਡ ਹੋਗੇ ਤੁਹਾਡੀਆਂ ਵੀਡੀਓ ਦੇ ਹਰ ਰੋਜ਼ ਮੇਰੇ ਬੱਚੇ ਤੇ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਦੇਖ ਕੇ ਸੌਂਦੇ ਹਾਂ ❤❤ਅਗਮ, ਕੀਰਤ ਪਠਾਨਕੋਟ ਤੋਂ

  • @jagtarmalaysia9666
    @jagtarmalaysia9666 Před rokem

    Bahot bahot vadia video Ji 🙏🙏♥️♥️

  • @KramjeetKaur-nq1xp
    @KramjeetKaur-nq1xp Před 5 měsíci +1

    ਜਸੇ ਵੀਰੇ ਵੀਡੀਓ ਬਹੁਤ ਸੋਨੀ ਹੈ ਕਰਮਜੀਤ ਕੌਰ ਵਾਡਾ ਦਰਾਕਾ😊😊😊

  • @surindersharma9935
    @surindersharma9935 Před rokem +1

    Video bahat bahat acchi hai ji sari team ke acting bahat acchi hai veer ji good work pendu virsa team ke dilo respect kardi aa ji wait for next video sangrur

  • @GaganBrar-gm6os
    @GaganBrar-gm6os Před rokem +13

    ਬਹੁਤ ਸੋਹਣੀਆਂ ਵੀਡੀਓ ਬਣਾਉਦੇ ਓ ਭਰਾ
    ਪਰਮਾਤਮਾ ਚੜ੍ਹਦੀਕਲਾ ਰੱਖਣ

  • @kuldeepsinghgill4327
    @kuldeepsinghgill4327 Před rokem +6

    ਪੇਂਡੂ ਵਿਰਸੇ ਦੀ ਸਾਰੀ ਟੀਮ ਨੂੰ ਵਹਿਗੁਰੂ ਜੀ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ਣ ❤❤ ਅਸੀਂ ਸਾਰਾ ਪਰਿਵਾਰ ਇਕੱਠੇ ਬੈਠਕੇ ਤੁਹਾਡੀਆਂ ਸੋਟ ਮੂਵੀਆਂ ਦੇਖਦੇ ਹਾਂ ਬਈ ਼਼਼ ਬਹੁਤ ਵਧੀਆ ਪੇਸ਼ਕਸ਼ ਹੁੰਦੀ ਆ ਬਾਈ ਤੁਹਾਡੀ ❤

  • @Jagdeepbanwala742
    @Jagdeepbanwala742 Před rokem +5

    ਬਹੁਤ ਵਧੀਆ ਜੀ।ਹੈਰੀ ਬਣਵਾਲਾ ❤❤❤

  • @gurpalladhar7280
    @gurpalladhar7280 Před rokem +1

    Gurpal chand Haripur Khalsha Phillaur vari good Video 🤗

  • @user-kb8zx4zi6v
    @user-kb8zx4zi6v Před rokem +6

    Wahe guru ji cheardi kala vich rakhan 🙏🙏🙏 sari team nu ❤

  • @amarjitsingh1946
    @amarjitsingh1946 Před rokem +2

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯💯

  • @krmvirkaur1603
    @krmvirkaur1603 Před rokem

    Sachi bhut sonia hundia stories thodia I always watch

  • @desimasti4086
    @desimasti4086 Před rokem +1

    Very nice story best massage nice video parmjit kaur minian God bless you

  • @ranjeetsinghsingh9248
    @ranjeetsinghsingh9248 Před rokem +2

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ਰਣਜੀਤ ਸਿੰਘ ਨੂਰਪੁਰਾ ਸੰਗਰੂਰ

  • @bainsfamily4734
    @bainsfamily4734 Před rokem +2

    ਬਹੁਤ ਵਧੀਆ ਮੈਸਜ ਦਿੰਦੇ ਹੋ ਵੀਰੇ ਤੁਸੀ ਲੋਕਾਂ ਨੂੰ
    ਨਿਰਮਲਜੀਤ ਕੌਰ ਮੋਹਾਲੀ 🙏🏻🙏🏻

  • @rajkhalsa_02
    @rajkhalsa_02 Před rokem +2

    ਬਹੁਤ ਵਧਿਆ ਮੈਨੂੰ ਤੁਹਾਡੀਆ ਵਿਡਿਓ ਬਹੁਤ ਵਧਿਆ ਲੱਗਦੀਆ ਕੁਲਬੀਰ ਅਜਨਾਲਾ

  • @gurjitdeol1401
    @gurjitdeol1401 Před rokem

    Very nice video g good bless you all them good 👍 actaing

  • @GurdeepSingh-oh2fj
    @GurdeepSingh-oh2fj Před rokem +3

    ਬਹੁਤ ਵਧੀਆ ਵੀਰ ਜੀ

  • @user-nv3kq4qw4q
    @user-nv3kq4qw4q Před rokem +2

    ਬਹੁਤ ਵਧੀਆ ਵੀਡੀਉ ਵੀਰ

  • @parmjeetkaur6247
    @parmjeetkaur6247 Před rokem +1

    Bhaut vadiya video a g waheguru chadi Kalan ch rakhe

  • @AvtarSingh-rd2dq
    @AvtarSingh-rd2dq Před rokem +2

    ਬਹੁਤ ਵਧੀਆ ਵੀਡੀਓ ਜੀ ਅਵਤਾਰ ਸਿੰਘ ਪਿੰਡ ਬਰਵਾਲੀ ਖੁਰਦ ਜਿਲਾ ਫਤਿਹਗੜ੍ਹ ਸਾਹਿਬ

  • @user-hb8lr1qz6r
    @user-hb8lr1qz6r Před rokem +1

    ਬਹੁਤ ਵਧੀਆ ਵਡੀਉ ਹੁੰਦੀਆ ਨੇ ਤੁਹਾਡੀਆਂ ਚੜਦੀ ਕਲਾ ਚ ਰਖੇ ਪਰਮਾਤਮਾ ਥੋਨੂੰ ਰਾਧੇ ਰਾਧੇ ਜੀ ਸੁਨੀਤਾ ਅਸਟਰੇਲੳੀਆ

  • @rajveerkaur6776
    @rajveerkaur6776 Před rokem +1

  • @guddiyeskaur3202
    @guddiyeskaur3202 Před rokem +1

    Matrey maa kise dee nhi hundi koi hi hundi jo apna samjh ke nibha lendi he bahut wadiya video he ji👌🤗🙏

  • @BhawanChahal-yy4lm
    @BhawanChahal-yy4lm Před rokem +1

    Rabb hor trakiyan bkshe ❤❤

  • @user-kw7jx9ri9l
    @user-kw7jx9ri9l Před rokem

    Bohot vdiya vedio ne veer ji keep it up

  • @GurmeetKaur-kl7zs
    @GurmeetKaur-kl7zs Před rokem +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @prabhjotsinghgill1285

    Bhoot vadia aa ji

  • @karanveersekhon8848
    @karanveersekhon8848 Před rokem

    Bohut wadiya bai ji...karanveer kaur pind bhotna barnala

  • @editZmine05
    @editZmine05 Před rokem +5

    ਬਹੁਤ ਵਧੀਆ ਕਹਾਣੀ 👌ਪਿੰਡ ਪੰਜਗਰਾਈ ਕਲਾਂ ਤੋਂ ਹਰਮਨਜੋਤ ਸ਼ਰਮਾ ਵੱਲੋਂ ਬਹੁਤ ਸਾਰਾ ਪਿਆਰ❤

  • @manjeetsinghsukhanand2473

    ਬਹੁਤ ਸੋਹਣੀ ਵੀਡੀਓ ਬਾਈ ਜੀ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏👍

  • @jaswindersinghbatth617
    @jaswindersinghbatth617 Před rokem +2

    Jassa 22 ji all team all family member sat Sri akal ji 🙏🏻🙏🏻 video 📷 very very nice 👍 thanks. from KHANNA

  • @Arshpreetsandhucitytour369

    ਦੁਨੀਆਂ ਦਾ ਅੰਤ ਆ ਗਿਆ

  • @ashpreetkaur5084
    @ashpreetkaur5084 Před rokem +2

    Bhut hi vdia concept..meri family roj thodia videos dekh de ne specially mere dadda daddi fan ne thode ...lots of luv from chaswal ,patiala ashpreet kaur

  • @user-ck3lx6lc9k
    @user-ck3lx6lc9k Před 10 měsíci +1

    Nice show

  • @SukhdevSingh-gj2gc
    @SukhdevSingh-gj2gc Před 2 měsíci

    ਤੁਹਾਡੀ ਵੀਡਿਓ ਹਰ ਰੋਜ਼ ਵੇਖਦੇ ਹਾ ਸੁਖਦੇਵ ਸਿੰਘ ਵਿਰਕ ਸਰੀ ਮੁਕਤਸਰ ਸਾਹਿਬ

  • @HarinderShergill-nq8el
    @HarinderShergill-nq8el Před rokem +1

    Very good videos ❤

  • @parwaaz8431
    @parwaaz8431 Před rokem +9

    Waheguru ji thunu khush rakhan ❤

  • @user-un8ux2pk3l
    @user-un8ux2pk3l Před rokem +2

    Nice vidio god bless you jasse veer Makhan singh biroke khurd

  • @amanjotsekhon0071
    @amanjotsekhon0071 Před rokem

    Bahut vadia ji.

  • @RajwinderKaur-kp9oe
    @RajwinderKaur-kp9oe Před rokem

    Bahut vadiya story

  • @balvirsingh7517
    @balvirsingh7517 Před rokem +2

    Very good video g God bless you all team nu balvir singh dodra mansa budhlada Waheguru g

  • @JagjeetSingh-bq4og
    @JagjeetSingh-bq4og Před rokem +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @kskaurkaur4692
    @kskaurkaur4692 Před rokem +3

    Very nice video waheguruji sab nu Sadhukhan bakhaeye God bless you karamjeet Toor majri ❤❤

  • @gurmansingh3641
    @gurmansingh3641 Před rokem +1

    very nice video sidi

  • @jagtarsidhu957
    @jagtarsidhu957 Před rokem +2

    Bhut vdia Kam ji ❤❤

  • @lovepreetchahal6558
    @lovepreetchahal6558 Před rokem +1

    Bai bahut ghaint vedio aa menu ta sukhpal bhabi te bebe bahut ghaint lgdiya bai ji

  • @mewasingh6876
    @mewasingh6876 Před 2 měsíci

    ਮੇਰੀ ਪਤਨੀ ਵਿਦੇਸ਼ ਵੱਡੀ ਲੜਕੀ ਪਾਸ ਮਿਲਣ ਚਲੀ ਗਈ ਸੀ, ਪਰ ਤੁਹਾਡੇ ਨਾਟਕਾਂ ਨੇ ਮੈਨੂੰ ਇਕੱਲਾ ਪਨ ਮਹਿਸੂਸ ਨਹੀਂ ਹੋਣ ਦਿੱਤਾ।

  • @sabbikaur2874
    @sabbikaur2874 Před rokem +2

    ਸਰਬੀਤ ਕੌਰ ਪਿੰਡ fatehgarh sabih

  • @rajeshsethi-9362
    @rajeshsethi-9362 Před rokem

    Rajesh Sethi hahut vadia video h ji

  • @deepmohal1222
    @deepmohal1222 Před rokem +1

    Vada video

  • @manseeratkaur3766
    @manseeratkaur3766 Před rokem +3

    Very niceee hi good. Job🎉

    • @user-pl3jr8gn2z
      @user-pl3jr8gn2z Před rokem +1

      ਬਹੁਤ।ਸੋਹਣੀ ।ਵੀਡਿਓਆ।।ਜੀ।।ਕਾਲਾ।। ਸਿੱਖ।।।।ਮੇਦੈਵਾਸ❤❤❤❤

  • @RavinderKaur12473
    @RavinderKaur12473 Před rokem

    Very very nice good ghudani khurd Ravinder kaur boparai Canada

  • @inderjitkaur4820
    @inderjitkaur4820 Před rokem +1

    Bahut hi vadhia video banai hai 👌👌👌👌 inderjit kaur bathinda

  • @sukhchainsingh-qp9oz
    @sukhchainsingh-qp9oz Před 11 měsíci

    ਬਹੁਤ ਵਧੀਆ

  • @GOAT23768
    @GOAT23768 Před rokem +1

    Maja he aa janda ha jassa te sukhpal de de hora de jar ek film dakh k Gurmeet Kaur from Canada

  • @kamaldhaliwal6340
    @kamaldhaliwal6340 Před rokem

    Nice video didi g latala 👌👌💯💯💖💖💖💖

  • @inderjeetkaur6273
    @inderjeetkaur6273 Před rokem

    Jassa veer ji te sukhpal bhen nu bahut bahut pyar waheguru tohan tandrusti deve chardikala ch rakhe

  • @parveerparveer222
    @parveerparveer222 Před rokem +4

    Very nice god blessed you 🎉

  • @gurpreetkaur4006
    @gurpreetkaur4006 Před rokem +2

    Maharaj ji kirpa rakhan

  • @BhawanChahal-yy4lm
    @BhawanChahal-yy4lm Před rokem +2

    Very nice video ❤❤

  • @jasschatha1933
    @jasschatha1933 Před rokem +1

    Very nice vadio a veer ji jass chatha nehera to

  • @karamjeetkaur7664
    @karamjeetkaur7664 Před rokem

    👍🏼👍🏼👍🏼👍🏼👍🏼

  • @official_sarbjeet5327

    Very nice movie all team god bless you from (sunam)

  • @swarnjeetkaur3966
    @swarnjeetkaur3966 Před rokem +5

    Very very nice video dhan guru Ramdas ji 🙏 waheguru ji 🙏♥️

  • @jatinderkaur4685
    @jatinderkaur4685 Před rokem +13

    Very nice Video waheguru ji Sab nu Sadbudhi bakhseye God bless you always jatinder kaur pind Sivian distt bathinda🙏❤🎉

  • @hundalsehaj6537
    @hundalsehaj6537 Před rokem

    Good morning pendu virsa teem amar jeet kour lakhimpur kheri u p to

  • @KulwantKaur-hs9hk
    @KulwantKaur-hs9hk Před rokem

    Real video 🙏🙏🌹🌹💯💯

  • @kaurparamjit4024
    @kaurparamjit4024 Před rokem

    Verry nice bhai g

  • @user-uc8qe2cv6t
    @user-uc8qe2cv6t Před rokem

    Very nice harjang singh kohara

  • @user-lj2sh9bm2f
    @user-lj2sh9bm2f Před rokem

    Bahut vadia vedio

  • @manjeetsinghsukhanand2473

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਵਾਹਿਗੁਰੂ ਜਿਨ੍ਹਾਂ ਦਿਤਾ ਉਹਨਾਂ ਵੀ ਨਾ ਦਿੰਦੇ ਫਿਰ ਕੀ ਕਰਦੇ ਪਿਆਰ ਦੀ ਕਦਰ ਕਰੋ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏👍❤️

  • @pitterkhan7391
    @pitterkhan7391 Před rokem +2

    Satshriakal ji yasmin malerkotla to

  • @sumanbhasin6079
    @sumanbhasin6079 Před rokem

    Apni maa apni hi hundi aa ..koi soteli maa vi apni bni h 😞

  • @sukhisukhi7570
    @sukhisukhi7570 Před rokem

    Bohat bohat bohat sohni video. ❤❤❤❤🎉🎉🎉🎉😮😮😮😮😮

  • @user-wd9zu4nz4y
    @user-wd9zu4nz4y Před 8 měsíci

    Nice video Nice acting Nice members 👍 👌 👏