ਪੁਰਾਣੇ ਲੋਕ ਕਿਵੇਂ ਆਪਣੇ ਆਪ ਨੂੰ ਸ਼ਾਂਤ ਅਤੇ ਸਹਿਜ ਰੱਖਦੇ ਸੀ | Pal Singh Samaon | Podcast 8 | Dhadrianwale

Sdílet
Vložit
  • čas přidán 10. 05. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official CZcams Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Pal Singh Samaon
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    CZcams Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
  • Zábava

Komentáře • 197

  • @GurwinderSingh-ts1bk
    @GurwinderSingh-ts1bk Před měsícem +44

    ਬਾਈ ਜੀ ਉਹ ਪੁਰਾਣਾ ਸਮਾਂ ਬਹੁਤ ਹੀ ਵਧੀਆ ਹੁੰਦਾ ਸੀ ਅੱਜ ਉਹ ਪੁਰਾਣਾ ਸਮਾਂ ਬਹੁਤ ਯਾਦ ਆਉਦਾਂ ਹੈ। ਵਾਹਿਗੁਰੂ ਜੀ ਕਦੇ ਉਹੀ ਪੁਰਾਣਾ ਸਮਾਂ ਫਿਰ ਤੋਂ ਆ ਜਾਵੇ 🙏🙏

  • @BalwinderSingh-wo6wh
    @BalwinderSingh-wo6wh Před měsícem +41

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਤੇ ਭਾਈ ਪਾਲ ਸਿੰਘ ਜੀ

  • @user-ju2zk5nb6d
    @user-ju2zk5nb6d Před měsícem +25

    ਵਾਹ ਜੀ ਵਾਹ ਭਾਈ ਸਾਬ ਜੀ ਤੋਂ ਤਾਂ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੀ ਮਿਲਦਾ ਅੱਜ ਪਾਲ ਸਮਾਓ ਵੀਰੇ ਤੋਂ ਵੀ ਨਵੀਂ ਜਾਣਕਾਰੀ ਮਿਲੀ ਆ ਜੀ ਧੰਨਵਾਦ ਜੀ ❤❤❤🎉🎉

  • @KamaljitKaur-fy3uu
    @KamaljitKaur-fy3uu Před měsícem +34

    ਵਾਹ❤ਕਿਆ ਕੋ ਇੰਸੀਡੈਂਟ ਹੈ ਜੀ 🙏 ਔਰਤ ਨੂੰ ਏਨਾ ਮਾਣ ਦੇਣ ਵਾਲੀਆਂ ਦੋ ਸ਼ਖ਼ਸੀਅਤਾਂ ਦਾ ਮੇਲ਼ 🙏 ਗੁਰੂ ਨਾਨਕ ਪਾਤਸ਼ਾਹ ਜੀ ਦੇ "ਸੋ ਕਿਉ ਮੰਦਾ ਆਖੀਐ"ਨੂੰ ਸੱਚਮੁੱਚ ਮਾਣ ਦਿੱਤਾ ਹੈ ਜੀ 🙏

  • @KamaljitKaur-fy3uu
    @KamaljitKaur-fy3uu Před měsícem +34

    ਜਿਵੇਂ ਆਪ ਜੀ ਨੇ ਗੁਰੂ ਸਾਹਿਬਾਨਾਂ ਦੀ ਅਸਲੀ ਵਿਚਾਰਧਾਰਾ ਨੂੰ ਵਿਸ਼ਵ ਵਿੱਚ ਫੈਲਾਇਆ ਹੈ🙏ਉਵੇਂ ਹੀ ਵੀਰ ਪਾਲ ਸਿੰਘ ਸਮਾਓਂ ਨੇ ਅਸਲੀ ਪੰਜਾਬੀ ਸੱਭਿਆਚਾਰ ਫੈਲਾਇਆ ਹੈ 👍 ਕੁਦਰਤ ਆਪ ਹੀ ਚੁਣਦੀ ਹੈ ਆਪਣੇ ਕਾਰਜਾਂ ਲਈ ਜੀ 🙏

  • @gurjeetkaur9238
    @gurjeetkaur9238 Před měsícem +24

    ਪਾਲ ਬਾਈ ਜੀ ਸਮਾਜ ਨੂੰ ਮੋਹ ਦੀਆਂ ਤੰਦਾ ਨਾਲ ਜੋੜ ਰਹੇ ਓ ਧੰਨਵਾਦ ਬਾਈ ਜੀ 🙏

  • @harkirtsinghchahal7892
    @harkirtsinghchahal7892 Před měsícem +30

    ਬਹੁਤ ਹੀ ਵਧੀਆ ਗੱਲਾਂ ਕਹੀਆਂ ਗਈਆਂ ਜੋ ਸਾਡੇ ਸਮਾਜ ਦਾ ਅੰਗ ਹਨ

  • @AmandeepKaur-ju1zy
    @AmandeepKaur-ju1zy Před měsícem +20

    ਵਾਹ ਜੀ ਵਾਹ ਬਹੁਤ ਹੀ ਬਹੁਤ ਧੰਨਵਾਦ ਪਾਲ ਸਿੰਘ ਜੀ ਤੁਹਾਡਾ ਜਿਸ ਨੇ ਆਪਣੇ ਸਮਾਜ ਨੂੰ ਏਨਾ ਮਾਣ ਤੇ ਸਤਿਕਾਰ ਦਿੱਤਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਤੇਰੇ ਵਰਗਾ ਪੁੱਤਰ, ਭਾਈ ਹਰ ਮਾਂ ਤੇ ਭੈਣ ਦੇ ਹਿੱਸੇ ਆਵੇ ਜੀ

  • @jaswindersembi3071
    @jaswindersembi3071 Před měsícem +18

    ❤ ਵਾ ਕਿੰਨੀ ਸੋਹਣੀ ਆਵਾਜ਼ ਹੈ ਸੁਣ ਕੇ ਲੌਅ ਕੰਡਾ ਖੜਾ ਹੁੰਦਾ ਹੈ

  • @KamaljitKaur-fy3uu
    @KamaljitKaur-fy3uu Před měsícem +32

    ਵਾਹ! ਵੀਰ ਪਾਲ ਸਿੰਘ ਸਮਾਓਂ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ 👍 ਬਹੁਤ ਹੀ ਹਾਰਟ ਟਚਿੰਗ ਪੌਡਕਾਸਟ ਹੈ ਜੀ 🙏

  • @BalwinderSingh-wq7pg
    @BalwinderSingh-wq7pg Před měsícem +17

    ਭਾਈ ਸਾਹਿਬ,ਬਹੁਤ ਵਧੀਆ ਜੀ!
    ਗੁਰੂ ਅਰਜਨ ਸਾਹਿਬ ਜੀ
    ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਕਤਿ ॥
    ਹਸੰਦਿਆ ਖਲੰਦਿਆ ਪੈਨੰਦਿਆ ਖਵੰਦਿਆ ਵਿਚੇ ਹੋਵੈ ਮੁਕਤਿ ॥

    • @GurnamSingh-hu5fq
      @GurnamSingh-hu5fq Před 15 dny

      ਕਿਸੇ ਦੇ ਦੁਖ ਨੂੰ ਦੁਖ ਜਾਣ ਲਏ ਸਹਿਜ ਅਵਸਥਾ ਆ ਜਾਦੀ ਹੈ।

  • @rajwindersingh-tc6mv
    @rajwindersingh-tc6mv Před měsícem +14

    Jug jug jio bhai sahib ji te paal singh bai ji chardikla cho rho 🙏🙏🙏🙏🙏🙏🙏amarjit kaur moga

  • @sukhwinderkaur6256
    @sukhwinderkaur6256 Před měsícem +3

    Very nice

  • @surjitgill662
    @surjitgill662 Před 19 dny +1

    ਭਾਈ ਸਮਾਉ ਜੀ ਆਪ ਬਹੁਤ ਵਧੀਆ ਕੰਮ ਕਰ ਰਹੇ ਹੋ ਬੇਟੀਆਂ ਵਾਸਤੇ ❤❤❤❤❤🎉🎉🎉

  • @GurmeetSingh-rl2nz
    @GurmeetSingh-rl2nz Před měsícem +6

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਪਾਲ ਸਿੰਘ ਸਮਾਉ ਜੀਆਂ ਦਾ ਬਹੁਤ ਬਹੁਤ ਧੰਨਵਾਦ ਜੀ

  • @jagjeetkhalsa6920
    @jagjeetkhalsa6920 Před měsícem +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ManjitKaur-lu7oy
    @ManjitKaur-lu7oy Před měsícem +15

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਸਤ ਸ੍ਰੀ ਅਕਾਲ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤

  • @user-or4sw9ow1p
    @user-or4sw9ow1p Před měsícem +10

    ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @parvinderkaur3776
    @parvinderkaur3776 Před měsícem +7

    ਕਿਆ ਬਾਤ ਹੈ ਭਾਈ ਸਾਹਬ ਤੇ ਵੀਰ ਪਾਲ ਸਮਾਓ ਜੀ ਬਹੁਤ ਵਧੀਆ ਗੱਲ ਬਾਤ ਕੀਤੀ, ਅਨੰਦ ਆਗਿਆ🎉❤

  • @itzofficalmaan2810
    @itzofficalmaan2810 Před 5 dny +1

    ਧੰਨਵਾਦ ਜੀ ਔਰਤ ਨੂੰ ਸਤਿਕਾਰ ਦੇਣ ਲਈ

  • @dhiramaanofficial3128
    @dhiramaanofficial3128 Před 10 dny +1

    ਪਾਲ ਜੀ,ਤੁਹਾਡੇ ਵਾਰੇ ਹੋਰ ਜਾਣਨ ਦਾ ਮੌਕਾ ਮਿਲਿਆ। ਸ਼ਾਬਾਸ਼!

  • @gurdevkaur1209
    @gurdevkaur1209 Před 18 dny +1

    ❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurjeetkaur9238
    @gurjeetkaur9238 Před měsícem +15

    ਬਹੁਤ ਵਧੀਆ ਗੱਲਬਾਤ ਕੀਤੀ ਭਾਈ ਸਾਹਿਬ ਜੀ ਤੇ ਬਾਈ ਜੀ 🙏ਸੱਚਮੁਚ ਸਾਡਾ ਵਿਰਸਾ ਬਹੁਤ ਅਮੀਰ ਹੈ ਗੀਤਾਂ ਰਾਹੀਂ ਮਨ ਦੀ ਭੜਾਸ ਹਾਸਾ ਠੱਠਾ,ਗਿੱਲੇ ਸ਼ਿਕਵੇ ਸਭ ਕੁਝ ਹਾਸੇ ਹਾਸੇ ਵਿੱਚ ਦੂਰ ਹੋ ਜਾਂਦੇ ਸਨ ਰਿਸ਼ਤਾ ਬਰਕਰਾਰ ਰਹਿੰਦਾ ਸੀ ਕਾਸ਼ ਉਹ ਸਮਾਂ ਦੁਬਾਰੇ ਆਏ ਜੀ 🙏

  • @SukhwinderSingh-wq5ip
    @SukhwinderSingh-wq5ip Před měsícem +6

    ਵਾਹਿਗੁਰੂ ਜੀ ❤ ਸਰਬੱਤ ਦਾ ਭਲਾ ❤

  • @parmjitkaur2977
    @parmjitkaur2977 Před 24 dny +2

    ਪਾਲ ਸਿੰਘ ਵੀਰ ਜੀ ਨੇਂ ਪਿੰਡ ਸਮਾਓਂ ਦਾ ਨ ਉਂਚਾ ਕਿਤਾ

  • @jagjeetkhalsa6920
    @jagjeetkhalsa6920 Před měsícem +14

    ਭਾਈ ਜਸਪਾਲ ਸਿੰਘ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਭਾਈ ਰਣਜੀਤ ਸਿੰਘ ਜੀ ਨਾਲ ਗਲਬਾਤ ਕਰਦਿਆਂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ❤❤❤❤❤

  • @gurdevkaur1209
    @gurdevkaur1209 Před 18 dny +1

    ਜੁਗ ਜੁਗ ਜੀਓ। ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਵਧੀਆ ਸੱਚਾਈ ਦੱਸੀ ਹੈ ਜੀ ਪੁਰਾਣੇ ਸਮੇਂ ਬੋਹਤ ਹੀ ਵਧੀਆ ਹੁੰਦੇ ਸੀ ਬੋਹਤ ਹੀ ਵਧੀਆ ਲੱਗਦੇ ਸੀ

  • @GurcharanSingh-pf4hl
    @GurcharanSingh-pf4hl Před měsícem +2

    Very nice ❤❤❤

  • @amitsandhu_
    @amitsandhu_ Před měsícem +7

    ਵਾਹ ਜੀ ਵਾਹ ਪਾਲ ਵੀਰ ਬ ਕਮਾਲ ਤੁਹਾਡੀ ਸੋਚ ਨੂੰ ਸਲਾਮ

  • @gurtejchahlgurtejchahl6385
    @gurtejchahlgurtejchahl6385 Před měsícem +2

    Very good

  • @harbanskhattra584
    @harbanskhattra584 Před měsícem +2

    Very nice ji

  • @user-wo5ox1ef6f
    @user-wo5ox1ef6f Před měsícem +2

    Bout vdia veer g

  • @gurbaxkaur6813
    @gurbaxkaur6813 Před měsícem +2

    very good podcast

  • @surjitgill662
    @surjitgill662 Před 19 dny +1

    ਭਾਈ ਜੀ ਆਪ ਵੀ ਧੀਆਂ ਪਰਤੀ ਕੁਝ ਸੇਵਾ ਕਢੋ ਜੀ ਇਹ ਵੀ ਸੇਵਾ ਔਰ ਦਾਨ ਹੈ ਜੀ
    Thakd bhai ji pal singh smaon ji
    ❤❤❤❤❤❤❤

  • @ManjitKaur-wl9hr
    @ManjitKaur-wl9hr Před měsícem +12

    ਸਾਰੀ ਗੱਲਬਾਤ ਬਹੁਤ ਵਧੀਆ ਸੀ 🥰🥰

  • @KulwinderSingh-gg9jx
    @KulwinderSingh-gg9jx Před měsícem +3

    ਬਹੁਤ ਵਧੀਆ ਗੱਲ ਬਾਤ ਲੱਗ ਹੀ ਵੀਰੇ❤❤❤❤❤

  • @TSBADESHA
    @TSBADESHA Před měsícem +10

    ਵਾਹ! ਵੀਰ ਪਾਲ ਸਮਾਓ ਜੀ

  • @PremjeetKaur-bs1bc
    @PremjeetKaur-bs1bc Před měsícem +4

    ਜੀ ਭਾਈ ਸਾਹਿਬ ਜੀ ਹੋਰ ਵੀਰਾ ਨੂੰ। ਪਿਆਰ ਭਰੀ ਫਤਿਹ ਪ੍ਰਵਾਨ ਹੋਵੇ। ਜੀ।। ਬੀਬੀਆਂ ਬਾਰੇ ਆਪ ਜੀ ਨੇ ਬਹੁਤ ਪਿਆਰੀ ਗੱਲਾਂ ਕੀਤੀ ਜੀ। ਸੁਣ ਕੇ ਬਹੁਤ ਵਧੀਆ ਲੱਗਾ ਜੀ।। ਭਾਈ ਸਾਹਿਬ ਜੀ। ਹੋਰ ਵੀਰਾ ਦਾ ਬਹੁਤ ਬਹੁਤ ਧੰਨਵਾਦ ਜੀ।

  • @HarwinderKaur-rc3zx

    ਬਹੁਤ ਵਧੀਆ ਉਪਰਾਲਾ ਹੈ ਭਾਈ ਸਾਹਿਬ ਜੀ

  • @jassvlogs2380
    @jassvlogs2380 Před měsícem +3

    ਵਾਹਿਗੁਰੂ ਜੀ ਅਨੰਦ ਆਇਆ ਜੀ
    ਬਹੁਤ ਹੀ ਵਧੀਆ ਵਧੀਆ ਸੋਚ ਦੇ ਮਾਲਕ ਸਮਾਓ ਸਾਬ੍ਹ

  • @user-sr2qp4mr2n
    @user-sr2qp4mr2n Před měsícem +2

    Weheguru ji

  • @harbanskhattra584
    @harbanskhattra584 Před měsícem +2

    Waheguru ji mehar kre

  • @amitsandhu_
    @amitsandhu_ Před měsícem +9

    ਵਾਹਿਗੁਰੂ ਜੀ

  • @harnekwarval308
    @harnekwarval308 Před měsícem +2

    Vadhiya veere

  • @lakhwindersingh3416
    @lakhwindersingh3416 Před měsícem +2

    ਧੰਨਵਾਦ 🎉🎉 ਜੀ

  • @harnekwarval308
    @harnekwarval308 Před měsícem +2

    Bahut canga veer ji

  • @parmjeetkaur5256
    @parmjeetkaur5256 Před měsícem +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ,ਬਹੁਤ ਵਧੀਆ ਪੁੱਤਰ ਪਾਲ ਸਿੰਘ ਜੀ ,ਵਾਹਿਗੁਰੂ ਭਾਈ ਸਾਹਿਬ ਜੀ ਅਤੇ ਤੁਹਾਨੂੰ ਚੜਦੀਕਲਾ ਬਖਸੇ ❤🎉

  • @mohitsahotamr-gp7oi
    @mohitsahotamr-gp7oi Před měsícem +2

    Very nice vir ji 🌹🌹❤️❤️

  • @sukhdevsingh218
    @sukhdevsingh218 Před měsícem +2

    Bauhat vadhia bai ji

  • @Satvirkaur
    @Satvirkaur Před měsícem +9

    Waheguru Ji 🙏🏻🙏🏻🙏🏻

  • @jasbersingh4991
    @jasbersingh4991 Před měsícem +2

    Waheguru ji Mehar Rakhe ji Good job ji

  • @buttarlahorsingh9092
    @buttarlahorsingh9092 Před měsícem +3

    Thank you g 🙏

  • @inderjeetkaur3274
    @inderjeetkaur3274 Před měsícem +9

    Thanks bahi shib ji

  • @jagjeetkhalsa6920
    @jagjeetkhalsa6920 Před měsícem +4

    ਭਾਈ ਰਣਜੀਤ ਸਿੰਘ ਜੀ ਸਤਿਨਾਮ ਸ਼੍ਰੀ ਵਾਹਿਗੁਰੂ 🙏 ਪਿੰਡ ਰੋਡੇ ਤਹਿ ਬਾਘਾਪੁਰਾਣਾ ਜ਼ਿਲ੍ਹਾ ਮੋਗਾ ❤

  • @ManjitSingh-cl6qy
    @ManjitSingh-cl6qy Před měsícem +2

    ਵਾਹ ਵਾਹ ਬਹੁਤ ਹੀ ਮਹੱਤਵਪੂਰਨ ਸੋਹਣਾ ਉਪਰਾਲਾ ਹੈ

  • @TalwinderWalia
    @TalwinderWalia Před měsícem +2

    Bhut vdia ji

  • @gurjindersingh4666
    @gurjindersingh4666 Před měsícem +10

    Dhanbad.Bhai.Shib.ji

  • @kulwinderkaur3256
    @kulwinderkaur3256 Před měsícem +4

    ਹਾਂਜੀ ਭਾਈ ਸਾਹਿਬ ਜੀ ਬਹੁਤ ਵਧੀਆ ਲੱਗਿਆ ਤੁਹਾਡੀ ਗੱਲ ਬਾਤ ਸੁਣ ਕੇ

  • @user-by6zu5xx2e
    @user-by6zu5xx2e Před měsícem +7

    ਵਾਹਿਗੁਰੂ ਜੀ ❤❤❤❤ ਵਾਹਿਗੁਰੂ ਜੀ 🎉🎉🎉🎉

  • @seerasingh4698
    @seerasingh4698 Před měsícem +4

    Waheguru ji 🙏

  • @harsiratkaur8982
    @harsiratkaur8982 Před 18 dny +1

    ਬਹੁਤ ਵਧੀਆ ।ਸਤਿਸੀਰੀਆਕਾਲ

  • @its__inder8915
    @its__inder8915 Před měsícem +2

    Waheguru jee veer ta maher kro 🙏🏻🙏🏻🙏🏻

  • @GurpreetSingh-zi1hx
    @GurpreetSingh-zi1hx Před měsícem +8

    ਵਾਹਿਗੁਰੂ ਜੀ 🌹 🙏

  • @sarbjeetkaurbiggarwalsunam
    @sarbjeetkaurbiggarwalsunam Před měsícem +3

    ਸਮਾਓ ਕਦੋ ਕਲਾਸਾ ਲੱਗਣੀਆ ਨੇ ਵੀਰ ਜੀ ਕੀ ਜੂਨ ਦੀਆ ਛੁੱਟੀਆ ਵਿੱਚ ਲਗਾਓਗੇ ਜਰੂਰ ਦੱਸਣਾ ❤❤🙏🙏

  • @jasbirkaurjhinjer243
    @jasbirkaurjhinjer243 Před měsícem +2

    Baba.ji.bahut.badhia.keeta

  • @ManjitSingh-cl6qy
    @ManjitSingh-cl6qy Před měsícem +2

    ਵਾਹ ਵਾਹ ਬਹੁਤ ਸੋਹਣਾ ਉਪਰਾਲਾ ਹੈ ਚੰਗੇ ਸੰਸਕਾਰਾਂ ਅਤੇ ਵਿਚਾਰਧਾਰਾ ਦਾ ਪ੍ਰਚਾਰ ਕਰ ਰਹੇ ਹਨ

  • @user-bu8oq4up8d
    @user-bu8oq4up8d Před měsícem +3

    ਭਾਈ ਰਣਜੀਤ ਸਿਉਂ ਦੇ ਦੀਵਾਨ ਚ ਅਸੀਂ ਪੁੱਤ ਹੈ ਲਾੜਿਆ ਵੇ ਸੁਣ ਕੇ ਆਉਣਾ ਤੇ ਕਾਫੀ ਸਮਾਂ ਮਸਤੀ ਨਾ ਉਤਰਤੀ ,,, ਘਰੇ ਆ ਕੇ ਬਾਕੀ ਮੈਂਬਰਾਂ ਨੂੰ ਸੁਣਾਈ ਜਾਣਾ ਗਾਈ ਜਾਣਾ,,,,, ਹਾੲਏ ਰੱਬਾ ਦੁਬਾਰਾ ਓਹੀ ਸਮਾਂ ਫੇਰ ਆਜੇ 🙏❤🙏

  • @harindergrewal535
    @harindergrewal535 Před měsícem +1

    *ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀਕੀ ਫਤਹਿ।*

  • @gurimaan9814
    @gurimaan9814 Před měsícem +3

    Waheguru ji 🙏🙏🙏🙏🙏🙏🙏

  • @user-fj3cg4ie3h
    @user-fj3cg4ie3h Před měsícem +4

    ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ 🙏🙏🙏

  • @SandeepKaur-dd2wj
    @SandeepKaur-dd2wj Před měsícem +6

    ਪਾਲ ਸਮਾਓ ਸਾਡੇ ਕਾਲਜ ਚ ਆਉਂਦੇ ਰਹਿੰਦੇ ਸੀ 3 ਸਾਲ ਅਸੀ clg ਚ laye ਮੈ ਦੇਖੇ ਵਿ ਪਰ ਪਤਾ ਨੀ ਸੀ ਕੌਣ ਨੇ ਛੋਟੇ ਸਿੱਧੂ ਦੇ ਹੋਣ ਤੋਂ ਬਾਅਦ ਪਤਾ ਲਗਿਆ ਹੁਣ ਐਵੇ ਲਗਦਾ ਕਿ ਜਦੋਂ ਸਾਡੇ clg ਚ ਆਉਂਦੇ ਸੀ ਓਦੋਂ ਮੈਨੂੰ ਪਤਾ ਨੀ ਸੀ ਤੇ ਹੁਣ ਇਕ ਵਾਰ ਮਿਲਣਾ ਐਵੇ ਲਗਦਾ

  • @PremjeetKaur-bs1bc
    @PremjeetKaur-bs1bc Před měsícem +4

    ਵਾਹਿਗੁਰੂ ਜੀ। ਸਾਰੇ ਹੱਸਦੇ ਖਿੜਦੇ ਰਹਿਣ ਜੀ।

  • @MerapunjabPB03
    @MerapunjabPB03 Před měsícem +5

    ਵਾਹ ਜੀ ਵਾਹ ਸਿਰ ਝੁਕਦਾ ਮੇਰੇ ਵੀਰ ਅੱਗੇ ਇਹ ਹੈ ਖੁਸ਼ੀ ਦੇ ਪਲ

  • @rattansingh4351
    @rattansingh4351 Před měsícem +7

    Wah ji wah Bhai Sahib ji

  • @Fateh.2323
    @Fateh.2323 Před měsícem +7

    Awaaaj waah kmaal... Rom rom khda ho janda❤

  • @LaiLoPRNAWABGANJD
    @LaiLoPRNAWABGANJD Před měsícem +3

    Waheguru Ji

  • @GurmejSingh-sw6dz
    @GurmejSingh-sw6dz Před měsícem +2

    ❤❤❤❤❤🎉🎉🎉🎉🎉

  • @gurmailsingh6601
    @gurmailsingh6601 Před měsícem +1

    S s a ਪਾਲ ਵੀਰ ਜੀ ਰਣਜੀਤ ਬਾਬਾ ਜੀ ਨਾਲ ਵਿਆਹ ਦੀਆ ਗਲਾ ਸਝੀ ਆ ਕੀਤੀਆ ਬਹੁਤ ਵਧੀਆ ਕੰਮ ਕਰ ਰਹੇ ਹੋ ਧੀ ਆ ਆਪਨਾ ਪਾਲ ਨੰਬਰ ਦੀ ਊ ਮੈ ਹਾ ਯੂਐੱਸ ਅਮਰਜੀਤ ਕੌਰ

  • @avtarkaur6477
    @avtarkaur6477 Před měsícem +1

    🙏❤️🙏💐

  • @Fateh.2323
    @Fateh.2323 Před měsícem +5

    Eh socha bhai saab ji di kdiya hoiya ne... Proud feel hunda h ki ene chnge.. Lok bhai saab ji de fan ne jiwe anmol veer... Te eh veer te hor actor...

  • @Gurbanipf5rh
    @Gurbanipf5rh Před měsícem +1

    ਦੋਨੋ ਸ਼ਖਸ਼ੀਅਤ ਬਹੁਤ ਵਧੀਆ। ❤❤❤ Waheguru ji।

  • @gurleenkaur2862
    @gurleenkaur2862 Před měsícem +3

    Bhut vadia bhi sahib g

  • @parasgill9680
    @parasgill9680 Před měsícem +3

    ਬਹੁਤਵਧੀਆ

  • @johnpannu
    @johnpannu Před měsícem +3

    Now is better than past and it’s still getting better

  • @preet_577
    @preet_577 Před měsícem +4

    Sada v bhout mn krda h gidha sikhan da

  • @harnekwarval308
    @harnekwarval308 Před měsícem +1

    Socha soch na hove jo sochi lakh vaar

  • @user-lw5my4bn8b
    @user-lw5my4bn8b Před měsícem +5

    Waheguru ji ❤

  • @Harjindersingh-gs6pr
    @Harjindersingh-gs6pr Před měsícem

    ਬਹੁਤ ਧੰਨਵਾਦ ਜੀ

  • @jagtar.singh.abheypur.w
    @jagtar.singh.abheypur.w Před měsícem +5

  • @amarjitkaur2488
    @amarjitkaur2488 Před měsícem +1

    Bahut Vadhia Msg

  • @GurmeetKaur-et7gy
    @GurmeetKaur-et7gy Před měsícem +1

    🙏🙏❤️🥰

  • @jaswantkaur-ib7jy
    @jaswantkaur-ib7jy Před měsícem +3

    bhut,2,changa,lga,l,am,happy,sun,ka,thanks,virsha,taja,rkha,wow,

  • @manormagarg8197
    @manormagarg8197 Před 7 dny

    ❤❤❤❤❤waheguru ji❤❤❤❤❤❤🎉🎉🎉🎉🎉👍👍👍👍👌👌👌👌🙏🙏🙏🙏🙏🙏🙏

  • @prabhdeepkaurgrewal3737
    @prabhdeepkaurgrewal3737 Před měsícem +4

    Bohot close tow veer bheina nu smgda gud veer

  • @dihotsingh9210
    @dihotsingh9210 Před měsícem +3

    Bahut khoob veere jyonde raho hmesha chardi kla ch rakhe malak

  • @pardesipardesi8931
    @pardesipardesi8931 Před měsícem +4

    Waheguru Ji 🙏🌷🌷

  • @user-ki9cs1qs8j
    @user-ki9cs1qs8j Před měsícem +3

    Waheguru ji ka kalsa waheguru ji ki fatha 🙏🏻

  • @majorsingh2581
    @majorsingh2581 Před měsícem +4

    Wahguro ji 🙏

  • @balwindersingh-nz2hm
    @balwindersingh-nz2hm Před měsícem +1

    ਪਾਲ ਸਿੰਘ ਸਮਾਓ ਜੀ ਆਪ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਗੱਲਬਾਤ ਕੀਤੀ ਹੈ ਬਹੁਤ ਵਧੀਆ। ਪਰ ਜੇ ਸਾਡੇ ਵਾਂਗੂੰ ਭਾਈ ਸਾਹਿਬ ਜੀ ਦੇ ਵਿਚਾਰ ਸੁਣਕੇ ਅਪਣੇ ਜੀਵਨ ਵਿੱਚ ਲਾਗੂ ਕਰੋਗੇ ਤਾਂ ਜੀਵਨ ਪਿਆਰਾ ਬਣ ਜਾਵੇਗਾ। ਧੰਨਵਾਦ ਸਹਿਤ। ਬਲਵਿੰਦਰ ਸਿੰਘ ਕਜਹੇੜੀ, ਚੰਡੀਗੜ੍ਹ।

  • @gurmandeepsingh2706
    @gurmandeepsingh2706 Před měsícem +4

    ਇਨ੍ਹਾਂ ਦਾ ਔਰਤਾਂ ਵਾਸਤੇ ਆਦਰ ਸਤਿਕਾਰ ਦੇਖ ਕੇ ਬਹੁਤ ਹੀ ਵਧੀਆ ਲੱਗਿਆ ਮੈਂ ਵੀ ਦੇਖਦੀ ਹੁੰਦੀ ਇਨ੍ਹਾਂ ਦਾ ਗਿੱਧਾ ਬਹੁਤ ਸੋਣਾ ਲੱਗਦਾ ਹੁੰਦਾ ਦਿਲ ਕਰਦਾ ਹੁੰਦਾ ਅਸੀਂ ਵੀ ਪਾਈਏ ਓਥੇ ਜਾਕੇ 🥰😍😍