ਮੇਰਾ ਨਾਨਕ ਇਕੱਲਾ ਰਹਿ ਗਿਆ ਹੈ - ਡਾ. ਵਰਿਆਮ ਸਿੰਘ ਸੰਧੂ | Mera Nanak Ikalla Reh Gaya Hai-Waryam Singh Sandh

Sdílet
Vložit
  • čas přidán 28. 08. 2024
  • Dr. Waryam Singh Sandhu, born on 10th of September 1945 is a famous Indian author of short stories.
    The writer published his first ever short story "Akhan Vich Mar Gayi Khushi" in the famous Punjabi magazine known as Preetlari.
    In the year 2000, he was awarded with the Sahitya Akademi Award for his famous short story collection known as "Chauthi koot". Although he usually writes in Punjabi language, his works have been translated into various languages such as Hindi, Bengali, Urdu and English.
    ਇਸ ਲੇਖ ਵਿਚ ਉਨ੍ਹਾਂ ਸ੍ਰੀ ਗੁਰੂ ਨਾਨਕ ਅਤੇ ਭਾਈ ਮਰਦਾਨੇ ਦੇ ਹਵਾਲੇ ਨਾਲ ਕੁਝ ਗੱਲਾਂ ਕੀਤੀਆਂ ਹਨ।
    Listen to the article to find more.
    ਮੇਰਾ ਨਾਨਕ ਇਕੱਲਾ ਰਹਿ ਗਿਆ ਹੈ ~ ਡਾ. ਵਰਿਆਮ ਸਿੰਘ ਸੰਧੂ ਦਾ ਲੇਖ
    Mera Nanak Ikalla Reh Gaya Hai ~ Article by Dr. Waryam Singh Sandhu
    Narrated by ~ Harleen Kaur
    Follow Punjabi Audiobooks by Harleen Tutorials
    CZcams Link: / @punjabiaudibooksbyhar...
    Spotify Link: open.spotify.c...
    Apple Podcast Link: podcasts.apple...
    Link to this Episode
    Spotify: open.spotify.c...
    Apple Podcast: podcasts.apple...
    #harleentutorials⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠
    ⁠⁠⁠⁠⁠⁠#waryamsinghsandhu #audio #punjabiaudiostory
    #punjabipodcast ⁠⁠#punjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiauthors⁠⁠⁠⁠⁠⁠⁠⁠⁠
    ⁠⁠⁠⁠⁠⁠⁠⁠⁠⁠⁠⁠⁠
  • Zábava

Komentáře • 20

  • @didarsingh7599
    @didarsingh7599 Před 3 měsíci +4

    ਬੀਬਾ ਜੀ ਤੁਸਾਂ ਨੇ ਇਸ ਆਡੀਓ ਰਾਹੀਂ ਇਕ ਇਕ ਸ਼ਬਦ ਵਿੱਚ ਮੇਰੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਵਾਏ ਹਨ, ਕਾਸ਼ ਅਸੀਂ
    ਭਾਈ ਮਰਦਾਨਾ ਜੀ ਦੀ ਸਮਰਪਿਤ ਕੁਰਬਾਨੀ ਨੂੰ
    ਸੰਭਾਲ ਕੇ ਰੱਖਿਆ ਹੁੰਦਾ!!! ਅਸੀਂ ਤਾਂ ਨਹੀਂ ਸੰਭਾਲ
    ਸਕੇ ਪਰ ਮੇਰੇ ਸੱਚੇ ਪਾਤਸ਼ਾਹ ਜੀ ਨੇ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਥਾਨ ਦੇ ਕਰਕੇ ਰਹਿੰਦੀ ਦੁਨੀਆਂ
    ਤਕ ਅਮਰ ਕਰ ਦਿੱਤਾ। ਤੁਸਾਂ ਦੀ ਆਡੀਓ ਸੁਣਕੇ ਇੰਝ
    ਲੱਗਾ ਜਿਵੇਂ ਪਾਤਸ਼ਾਹ ਜੀ ਨਾਲ ਬਚਨ ਹੋ ਰਹੇ ਹੋਣ ।

    • @PunjabiAudibooksByHarleen
      @PunjabiAudibooksByHarleen  Před 3 měsíci

      ਇਸ ਲੇਖ ਨੂੰ ਸੁਣਨ ਲਈ ਤੁਹਾਡਾ ਬਹੁਤ ਧੰਨਵਾਦ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਦੱਸੇ ਮਾਰਗ 'ਤੇ ਚੱਲੀਏ

  • @gobindrandhawa8087
    @gobindrandhawa8087 Před 3 měsíci +4

    ਧੰਨ ਧੰਨ ਮੇਰਾ ਬਾਬਾ ਨਾਨਕ ਜੀ ਧੰਨ ਧੰਨ ਭਾਈ ਮਰਦਾਨਾ ਜੀ

  • @mohiniberi2269
    @mohiniberi2269 Před 3 měsíci

    Dhan Dhan Guru Nanak Ji de Ruhani sangi sathi Bhai Bala Ji te Bhai Mardana Ji karke dunia ne Babe Nanak nu janya samjya . Dhan Guru Nanak Tudh Jevad Awar Na Koee. Satnam Waheguru Ji.

  • @bhaimohindersingh7839
    @bhaimohindersingh7839 Před 3 měsíci

    ਹੈਡਿੰਗ ਹੀ ਗਲਤ ਲਿਖ ਦਿੱਤਾ ਹੈ। ਪੜਨ ਸੁਣਨ ਨੂੰ ਮੰਨ ਹੀ ਨਹੀਂ ਮੰਨਿਆਂ। ਹੈਡਿੰਗ ਤੋਂ ਹੀ ਅਕਲ ਦਾ ਪਤਾ ਚਲ ਜਾਂਦਾ ਹੈ।ਹੱਦ ਹੋ ਗਈ ' ਨਾਨਕ ਇਕੱਲਾ ਰਹਿ ਗਿਆ '।ਸ਼ਾਇਦ ਲਿਖਾਰੀ ਨੇ ਆਪਣੀ ਜਿੰਦਗੀ ਦੇ ਇਕੱਲੇਪਨ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਜੋੜ ਦਿੱਤਾ ਲਗਦਾ ਹੈ। ਕਿਰਪਾ ਕਰਕੇ ਆਪਣੀ ਕਲਮ ਅਤੇ ਸੋਚ ਨੂੰ ਭੈਅ ਵਿੱਚ ਰੱਖੋ।

  • @GurjeetSingh-hw6tv
    @GurjeetSingh-hw6tv Před 3 měsíci +6

    Thanks Sis. every story you narrate making impact in our life. waiting for next one. thnaks

    • @PunjabiAudibooksByHarleen
      @PunjabiAudibooksByHarleen  Před 3 měsíci

      Thank for your appreciation and support. I'm very glad to know that. Please share it with your friends and family 🙏

  • @ravtejj
    @ravtejj Před 3 měsíci +3

    Dhan guru Nanak sahib ji 🙏🙏

  • @user-fe5lz1bw4e
    @user-fe5lz1bw4e Před 3 měsíci +2

    Waheguru Waheguru Waheguru Waheguru Waheguru Waheguru Waheguru Waheguru Waheguru Ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @surinderkaur7628
    @surinderkaur7628 Před 3 měsíci

    🙏🙏🙏

  • @user-fe5lz1bw4e
    @user-fe5lz1bw4e Před 3 měsíci +3

    Dhan Dhan Sahib Satguru Nanak Dev Sahib Nirankaar Sachepatshah Ji Maharaj Ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @user-fe5lz1bw4e
    @user-fe5lz1bw4e Před 3 měsíci +3

    Thank you so much for narrating the realistic history in very very nice and heart touching way. 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @mohiniberi2269
    @mohiniberi2269 Před 3 měsíci

    Bol Mardanya Sat Kartar. Bhai Mardana Rabab chherhda te Ikk Tu Hi Nirankar di dhun vich sunan wale gwach jande. Ajj vi Nanaksar Gurdware vich eho dhuni di awaj sun ke rooh nu thandak pahuchandi hai. Dhan Guru Nanak Ji. Dhan Guru Nanak Ji.

  • @Shivoham_HarshGupta
    @Shivoham_HarshGupta Před 3 měsíci +1

    #ਵਾਹਿਗੁਰੂਜੀ ਮਿਹਰ ਬਣਾਈ ਰੱਖਣ🙏🏻😇😊 #ਵਾਹਿਗੁਰੂਜੀਦਾਖ਼ਾਲਸਾ #ਵਾਹਿਗੁਰੂਜੀਦੀਫ਼ਤਹਿ

  • @tripatleendang
    @tripatleendang Před 3 měsíci +1

    🙏🏻❤