Punjabi Audiobooks By Harleen Tutorials
Punjabi Audiobooks By Harleen Tutorials
  • 70
  • 28 503
ਗੱਲ ਏਧਰਲੇ ਪੰਜਾਬ ਦੀ ਤੇ ਓਧਰਲੇ ਪੰਜਾਬ ਦੀ - ਡਾ. ਦਲੀਪ ਕੌਰ ਟਿਵਾਣਾ | Writeup by Dalip Kaur Tiwana #punjab
ਗੱਲ ਏਧਰਲੇ ਪੰਜਾਬ ਦੀ ਤੇ ਓਧਰਲੇ ਪੰਜਾਬ ਦੀ ~ ਡਾ. ਦਲੀਪ ਕੌਰ ਟਿਵਾਣਾ ਦਾ ਲੇਖ
Gall Edhrale Punjab Di Te Odharle Punjab Di ~ Write up by Dr. Dalip KaurTiwana
Narrated by ~ Harleen Kaur
Follow Punjabi Audiobooks by Harleen Tutorials
CZcams Link: czcams.com/channels/YBJaM5SCvPz9lwH1JcFBQw.html
Spotify Link: open.spotify.com/show/4kIDDlP2PvORPD4M45kPFB
Podcast Link: podcasts.apple.com/us/podcast/punjabi-audiobooks-by-harleen-tutorials/id1661959456
Link to this Episode
Spotify: open.spotify.com/episode/3pLrL7mQ7RDjcdJaUF2tte?si=WVUAhpZGQwSiRrfdh2k0Nw
Apple Podcast: podcasts.apple.com/us/podcast/ep54-%E0%A8%97-%E0%A8%B2-%E0%A8%8F%E0%A8%A7%E0%A8%B0%E0%A8%B2-%E0%A8%AA-%E0%A8%9C-%E0%A8%AC-%E0%A8%A6-%E0%A8%A4-%E0%A8%93%E0%A8%A7%E0%A8%B0%E0%A8%B2-%E0%A8%AA-%E0%A8%9C-%E0%A8%AC-%E0%A8%A6-%E0%A8%A1-%E0%A8%A6%E0%A8%B2-%E0%A8%AA-%E0%A8%95-%E0%A8%B0-%E0%A8%9F-%E0%A8%B5/id1661959456?i=1000665534207
#harleentutorials⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠
⁠⁠⁠⁠⁠⁠#dalipkaurtiwana #audio #punjabiaudiostory
#punjabipodcast ⁠⁠#punjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiauthors⁠⁠⁠⁠⁠⁠⁠⁠⁠
zhlédnutí: 167

Video

ਸੌ ਮੀਲ ਦੌੜ~ ਬਲਵੰਤ ਗਾਰਗੀ | 100 Mile Daurh ~ Balwant Gargi | Punjabi Kahani #harleentutorials #audio
zhlédnutí 133Před 14 dny
ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦਾ ਨਾਟਕਕਾਰ, ਰੇਖਾਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸੀ। ਸੌ ਮੀਲ ਦੌੜ ~ ਬਲਵੰਤ ਗਾਰਗੀ ਦੀ ਕਹਾਣੀ 100 Mile Daurh ~ Story by Balwant Gargi Narrated by ~ Harleen Kaur Follow Punjabi Audiobooks by Harleen Tutorials CZcams Link: czcams.com/channels/YBJaM5SCvPz9lwH1JcFBQw.html Spotify Link: open.spotify.com/show/4kIDDlP2PvORPD4M45kPFB Podcast Lin...
ਇੱਕ ਪੈਰ ਘੱਟ ਤੁਰਨਾ- ਅਜੀਤ ਕੌਰ | Ikk Pair Ghatt Turna- Ajeet Cour Punjabi Story #harleentutorials
zhlédnutí 157Před 21 dnem
ਅਜੀਤ ਕੌਰ ਦੀ ਕਹਾਣੀ 'ਇੱਕ ਪੈਰ ਘੱਟ ਤੁਰਨਾ'। ਇਹ ਕਹਾਣੀ ਜ਼ਿੰਦਾਦਿਲ ਪਾਤਰ ਰਸ਼ੀਦ ਦੇ ਦੁਆਲੇ ਘੁੰਮਦੀ ਹੈ। ਰਸ਼ੀਦ ਨੂੰ ਕੈਂਸਰ ਹੋ ਜਾਂਦਾ ਹੈ। ਜਦੋਂ ਡਾਕਟਰ ਰਸ਼ੀਦ ਨੂੰ ਬਿਮਾਰੀ ਬਾਰੇ ਦੱਸਣ ਤੋਂ ਝਿਜਕਦੇ ਹਨ ਤਾਂ ਰਸ਼ੀਦ ਉਹਨਾਂ ਨੂੰ ਸੱਚਾਈ ਦੱਸਣ ਲਈ ਕਹਿੰਦਾ ਹੈ। ਪਤਨੀ ਛੇ ਸਾਲ ਪਹਿਲਾਂ ਮਰ ਚੁੱਕੀ ਹੈ। ਅਮਰੀਕਾ ਰਹਿ ਰਹੇ ਬੇਟੇ ਨੂੰ ਰਸ਼ੀਦ ਆਪਣੀ ਬਿਮਾਰੀ ਦੱਸਣਾ ਨਹੀਂ ਚਾਹੁੰਦਾ। ਬਿਮਾਰੀ ਪਤਾ ਲੱਗਣ ਤੇ ਉਹ ਨੌਕਰੀ ਤੋਂ ਅਸਤੀਫ਼ਾ ਦੇ ਦਿੰਦਾ ਹੈ। ਘਰ ਦਾ ਜ਼ਰੂਰੀ ਸਮਾਨ ਰੱ ਕੇ ਬਾਕੀ ਸਾਰਾ ਵੇਚ ਦਿੰਦਾ...
ਕਫ਼ਨ ਚੋਰ - ਬਲਵੰਤ ਗਾਰਗੀ | Kafan Chor - Balwant Gargi |Punjabi Kahani #harleentutorials
zhlédnutí 1,2KPřed měsícem
ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦੇ ਨਾਟਕਕਾਰ, ਰੇਖਾ ਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦੇ ਖੋਜੀ ਸਨ। ਬਲਵੰਤ ਗਾਰਗੀ ਲਿਖਦੇ ਹਨ ਕਿ ਮਾਂ ਨੇ ਦੋਹਾਂ ਭਰਾਵਾਂ ਵਿਚੋਂ ਮੈਨੂੰ ਚੁਣ ਪਿੰਡ ਦੇ ਗੁਰਦੁਆਰੇ ਪੜ੍ਹਨ ਭੇਜ ਦਿੱਤਾ। ਅਸੀਂ ਦੋ ਦਿਨ ਖੇਡਦੇ ਰਹੇ। ਕੋਈ ਮਾਸਟਰ ਨਹੀਂ ਆਇਆ। ਇੱਕ ਦਿਨ ਰੌਲਾ ਪੈ ਗਿਆ, "ਬਾਬਾ ਜੀ ਆ ਗਏ।" ਨੀਲਾ ਬਾਣਾ ਪਾਈ ਘੋੜੇ ਤੇ ਚੜ੍ਹੇ ਬਾਬਾ ਜੀ ਨੇ ਮੈਨੂੰ ਪੁੱਛਿਆ, "ਇੱਥੇ ਖੇਡਣ ਆਇਆਂ?" ਆਖਿਆ, "ਨਹੀਂ ਜੀ! ਇੱਥੇ ਪੜ੍ਹਦਾ ਹਾਂ।"...
ਸ਼ਾਮ ਸੁੰਦਰ - ਕਰਤਾਰ ਸਿੰਘ ਦੁੱਗਲ | Shaam Sundar- Kartar Singh Duggal | Punjabi Story #harleentutorials
zhlédnutí 2,8KPřed měsícem
'ਸ਼ਾਮ ਸੁੰਦਰ' ਪੰਜਾਬੀ ਦੇ ਸਿਰਮੌਰ ਲੇਖਕ ਕਰਤਾਰ ਸਿੰਘ ਦੁੱਗਲ ਦੀ ਨਿੱਕੀ ਕਹਾਣੀ ਹੈ। Shaam Sundar, a story of a loyal, hardworking, patient and caring domestic servant & his masters Babu Ram Pyare n his wife. The sensitive subject of The Servant, without whom nothing much would function in most Indian middle- and upper-class Indian households. The story compels to reflect on our attitudes towards domestic hel...
ਚੱਟੂ - ਸੁਖਵੰਤ ਕੌਰ ਮਾਨ | Chattu - Sukhwant Kaur Maan | Punjabi Story #harleentutorials
zhlédnutí 407Před měsícem
"ਚੱਟੂ" ਲੱਕੜ ਜਾਂ ਪੱਥਰ ਦਾ ਬਣਿਆ ਉੱਖਲ ਹੁੰਦਾ ਹੈ ਜੋ ਮਸਾਲਾ ਕੁੱਟਣ ਦੇ ਕੰਮ ਆਉਂਦਾ ਹੈ। ਇਹ ਕਹਾਣੀ 1947 ਦੇ ਵਿਚ ਹੋਈ ਭਾਰਤ ਪਾਕਿਸਤਾਨ ਦੀ ਵੰਡ ਨਾਲ ਸੰਬੰਧ ਰੱਖਦੀ ਹੈ। ਉਸ ਸਮੇਂ ਬਹੁਤ ਸਾਰੇ ਪਰਿਵਾਰ ਉੱਜੜੇ ਪਰ ਉੱਜੜਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਵਸੇਬਾ ਕਿੱਦਾਂ ਕੀਤਾ, ਕਿਹੜੀਆਂ-ਕਿਹੜੀਆਂ ਦੁੱ ਤਕਲੀਫ਼ਾਂ ਵਿੱਚੋਂ ਨਿਕਲੇ। ਇਹ ਕਹਾਣੀ ਹਰੇਕ ਮਨੁੱ ਨੂੰ ਜ਼ਿੰਦਗੀ ਦੇ ਸੰਘਰਸ਼ਾਂ ਨਾਲ ਲੜਨ ਦਾ ਹੌਸਲਾ ਦਿੰਦੀ ਹੈ ਕਿਉਂਕਿ ਦਿਨ ਹਮੇਸ਼ਾ ਇੱਕੋ ਜਿਹੇ ਨਹੀਂ ਹੁੰਦੇ। Listen to the story to fi...
ਵੱਡੇ ਭਾਈ ਸਾਹਬ - ਪ੍ਰੇਮ ਚੰਦ | Vadde Bhai Sahab - Munshi Premchand Story in Punjabi #harleentutorials
zhlédnutí 267Před 2 měsíci
Familial relationships form the bedrock of our social persona, giving us a lifelong benchmark against which we measure subsequent relationships. Perhaps the most profound influencers in childhood, siblings can be a source of great joy or distress; they can be a dependable source of companionship and security, but also of envy and conflict. This layered kinship is captured beautifully in Premcha...
ਭਾਈ ਘਨੱਈਆ - ਜਸਵੰਤ ਸਿੰਘ ਜ਼ਫ਼ਰ | Bhai Ghaniya- Jaswant Singh Zafar Poem | Punjabi Poem #harleentutorials
zhlédnutí 164Před 2 měsíci
Bhai Ghaniya (1648-1718), was a disciple of Guru Teg Bahadur. After the martyrdom of Guru Teg Bahadur Ji his son Guru Gobind Singh raised Khalsa to fight against Mughals for restoration of human right, freedom of religion, equality and justice. During the frequent battles between the Sikhs and the tyrant Mughals, Bhai Ghaniya Ji was often seen carrying a water container made of animal skin (mas...
ਮੰਤਰ - ਸਆਦਤ ਹਸਨ ਮੰਟੋ | Mantar - Saadat Hasan Manto |Manto Story in Punjabi #manto #harleentutorials
zhlédnutí 442Před 2 měsíci
ਉਰਦੂ ਅਫਸਾਨਾਨਿਗਾਰ ਸਆਦਤ ਹਸਨ ਮੰਟੋ (11 ਮਈ 1912 ਤੋਂ 18 ਜਨਵਰੀ 1955) ਦੀ ਕਹਾਣੀ ‘ਮੰਤਰ’। ਇਹ ਕਹਾਣੀ, ਕਹਾਣੀ-ਸ਼ਿਲਪ ਦੀ ਉਮਦਾ ਮਿਸਾਲ ਹੈ। ਨਾਲ ਹੀ ਇੰਨੀ ਸਹਿਜ ਕਿ ਦਿਲ ਅਸ਼ ਅਸ਼ ਕਰ ਉਠਦਾ ਹੈ। ਇਸ ਪੱਖੋਂ ਕਹਾਣੀ ਕਹਿਣ ਦਾ ਮੰਟੋ ਦਾ ਕੋਈ ਮੁਕਾਬਲਾ ਨਹੀਂ। ਉਹਦੇ ਪਾਤਰਾਂ ਦੀਆਂ ਰਮਜ਼ਾਂ ਸਿੱਧੀਆਂ ਦਿਲ ਦੀਆਂ ਗੱਲਾਂ ਕਰਦੀਆਂ ਹਨ। ਇਹ ਅਰੁਕ ਸਿਲਸਿਲਾ ਰਚਨਾ ਦੇ ਅਖੀਰ ਤੱਕ ਬਰਕਰਾਰ ਰਹਿੰਦਾ ਹੈ। ‘ਮੰਤਰ’ ਕਹਾਣੀ ਦਾ ਅਨੁਵਾਦ ਡਾ. ਰਘਬੀਰ ਸਿੰਘ (ਸਿਰਜਣਾ) ਨੇ ਕੀਤਾ ਹੈ। Listen to the story t...
ਗਰਮ ਝੱਗ - ਬਲਵੰਤ ਗਾਰਗੀ |Garam Jhagg - Balwant Gargi Story|Punjabi Kahani #harleentutorials #sikhstory
zhlédnutí 1,6KPřed 2 měsíci
ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦਾ ਨਾਟਕਕਾਰ, ਰੇਖਾਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸੀ। ਕਹਾਣੀ 'ਗਰਮ ਝੱਗ ' ਇੱਕ ਨੌਜੁਵਾਨ ਸਿੱ ਮੁੰਡੇ ਦੀ ਹੈ ਜੋ ਕੇਸ ਕਤਲ ਕਰਵਾਉਣ ਪਿਛੋਂ ਮਾਨਸਿਕ ਸੰਤਾਪ ਕਟ ਕੇ ਫਿਰ ਸਿੰਘ ਸਜ ਜਾਂਦਾ ਹੈ। Listen to the story to find more. ਗਰਮ ਝੱਗ ~ ਬਲਵੰਤ ਗਾਰਗੀ ਦੀ ਕਹਾਣੀ Garam Jhagg ~ Story by Balwant Gargi Narrated by ~ Harleen Kaur Follow Punjabi Audiobooks by Harleen Tut...
ਕੋਹਿਨੂਰ ਦਾ ਪਾਰਖੂ, ਰਾਇ ਬੁਲਾਰ ਖ਼ਾਨ ਸਾਹਿਬ - ਡਾ. ਹਰਪਾਲ ਸਿੰਘ ਪੰਨੂ | Rai Bular Khan Sahib - Harpal S Pannu
zhlédnutí 444Před 2 měsíci
ਬਾਬਾ ਨਾਨਕ ਅਤੇ ਰਾਇ ਬੁਲਾਰ ਖ਼ਾਨ ਸਾਹਿਬ ਰਾਇ ਸਾਹਿਬ ਨੇ ਬਾਬਾ ਜੀ ਦਾ ਬਚਪਨ ਦੇਖਿਆ। ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਨੂੰ ਰੱਬ ਦਾ ਰੂਪ ਜਾਣਿਆ ਅਤੇ ਹਜ਼ਾਰਾਂ ਏਕੜ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਕਰ ਦਿੱਤੀ। ਗੁਰੂ ਜੀ ਨੂੰ ਜੇ ਪਿਤਾ ਕਾਲੂ ਜੀ ਝਿੜਕਦੇ ਤਾਂ ਰਾਏ ਬੁਲਾਰ ਜੀ ਕਹਿੰਦੇ ਕਿ ਇਹ ਖੁਦਾ ਦਾ ਰੂਪ ਹੈ ਜੇ ਕੋਈ ਇਸ ਨੂੰ ਝਿੜਕੇ ਤਾਂ ਰੱਬ ਉਸ ਨੂੰ ਝਿੜਕੇਗਾ। ਡਾ.ਹਰਪਾਲ ਸਿੰਘ ਪੰਨੂ ਨੇ ਰਾਏ ਬੁਲਾਰ ਰਾਹੀਂ ਜੋ ਬਾਬੇ ਨਾਨਕ ਦਾ ਸਰੂਪ ਚਿਤਰਿਆ ਹੈ, ਉਹ ਉਸ ਪੈਗੰਬਰ ਦਾ ਰੂਪ ਹੈ ਜੋ ਬੁ...
ਤ੍ਰਿਸ਼ਨਾ-ਕਰਤਾਰ ਸਿੰਘ ਦੁੱਗਲ|Trishna- Kartar Singh Duggal|Best Emotional Punjabi Story #harleentutorials
zhlédnutí 270Před 3 měsíci
'ਤ੍ਰਿਸ਼ਨਾ' ਪੰਜਾਬੀ ਦੇ ਸਿਰਮੌਰ ਲੇਖਕ ਕਰਤਾਰ ਸਿੰਘ ਦੁੱਗਲ ਦੀ ਨਿੱਕੀ ਕਹਾਣੀ ਹੈ। ਇਹ ਕਹਾਣੀ ਭਰੂਣ-ਹੱਤਿਆ' ਦੇ ਨਾਲ ਨਾਲ ਅਜੋਕੇ ਸਮਾਜ ਵਿੱਚ ਵੀ ਮਰਦ ਦੀ ਧੌਂਸ ਅਤੇ ਸਰਦਾਰੀ ਦੇ ਸੰਦਰਭ ਵਿੱਚ ਔਰਤ ਦੀ ਹੀਣ ਅਤੇ ਅਮਾਨਵੀ ਹੋਂਦ ਦੀ ਗੱਲ ਕਰਦੀ ਹੈ। ਕਹਾਣੀ ਦੀ ਮੁੱਖ-ਪਾਤਰ ਰਜਨੀ ਪੜ੍ਹੀ ਲਿਖੀ ਹੈ ਅਤੇ ਆਪਣੀ ਮਰਜ਼ੀ ਦੇ ਮਰਦ ਨਾਲ਼ ਵਿਆਹ ਕਰਵਾਉਂਦੀ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਬੱਚਾ ਪੈਦਾ ਕਰਨ ਅਤੇ ਮਾਂ ਬਣਨ ਦੇ ਉਸਦੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਫ਼ੈਸਲੇ ਦਾ ਅਧਿਕਾਰ ਉਸਦੇ ਆਪਣੇ ਕੋਲ ...
A Tribute To Dr. Surjit Patar | Murshadnama By Sukhwinder Amrit |ਮੁਰਸ਼ਦਨਾਮਾ ~ਸੁਖਵਿੰਦਰ ਅੰਮ੍ਰਿਤ ਦੀ ਰਚਨਾ
zhlédnutí 386Před 3 měsíci
ਜਦੋਂ ਤਕ ਲਫ਼ਜ਼ ਜਿਉਂਦੇ ਨੇ ਸੁਖ਼ਨਵਰ ਜਿਉਣ ਮਰ ਕੇ ਵੀ ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸਵਾਹ ਬਣਦੇ ਸਾਡੇ ਸਾਰਿਆਂ ਲਈ 11 ਮਈ ਦੀ ਸਵੇਰ ਬਹੁਤ ਹੀ ਉਦਾਸ ਅਤੇ ਦੁਖਦਾਈ ਖ਼ਬਰ ਲੈ ਕੇ ਆਈ। ਮਾਂ ਬੋਲੀ ਪੰਜਾਬੀ ਦੇ ਲਾਡਲੇ ਪੁੱਤਰ, ਮਹਾਨ ਕਵੀ ਤੇ ਇਸ ਸਦੀ ‘ਚ ਸਾਹਿਤ ਦੇ ਯੁੱਗ ਪੁਰਸ਼ ਸੁਰਜੀਤ ਪਾਤਰ ਜੀ ਦੇ ਅਕਾਲ ਚਲਾਣੇ ਨਾਲ ਸਾਹਿਤ ਦੀ ਦੁਨੀਆ ਵਿਚ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੁੰ ਭਰਨਾ ਬਹੁਤ ਹੀ ਮੁਸ਼ਕਿਲ ਹੋਵੇਗਾ। ਸੰਤ ਸਿੰਘ ਸੇਖੋਂ ਹੁਰਾਂ ਨੇ ਕਦੀ ਕਿਹਾ ਸੀ ਕਿ ਵੀਹਵੀਂ ਸਦ...
ਆਪਣੀ ਮਾਂ - ਡਾ. ਵਰਿਆਮ ਸਿੰਘ ਸੰਧੂ | Apni Maa - Waryam Singh Sandhu | Punjabi Write up #harleentutorials
zhlédnutí 719Před 3 měsíci
Dr. Waryam Singh Sandhu, born on 10th of September 1945 is a famous Indian author of short stories. The writer published his first ever short story "Akhan Vich Mar Gayi Khushi" in the famous Punjabi magazine known as Preetlari. In the year 2000, he was awarded with the Sahitya Akademi Award for his famous short story collection known as "Chauthi koot". Although he usually writes in Punjabi lang...
ਮੇਰਾ ਨਾਨਕ ਇਕੱਲਾ ਰਹਿ ਗਿਆ ਹੈ - ਡਾ. ਵਰਿਆਮ ਸਿੰਘ ਸੰਧੂ | Mera Nanak Ikalla Reh Gaya Hai-Waryam Singh Sandh
zhlédnutí 2,2KPřed 3 měsíci
Dr. Waryam Singh Sandhu, born on 10th of September 1945 is a famous Indian author of short stories. The writer published his first ever short story "Akhan Vich Mar Gayi Khushi" in the famous Punjabi magazine known as Preetlari. In the year 2000, he was awarded with the Sahitya Akademi Award for his famous short story collection known as "Chauthi koot". Although he usually writes in Punjabi lang...
ਧਰਤੀ ਹੇਠਲਾ ਬੌਲਦ - ਕੁਲਵੰਤ ਸਿੰਘ ਵਿਰਕ |Dharti Hethla Bauld - Kulwant Singh Virk Story #harleentutorials
zhlédnutí 346Před 4 měsíci
ਧਰਤੀ ਹੇਠਲਾ ਬੌਲਦ - ਕੁਲਵੰਤ ਸਿੰਘ ਵਿਰਕ |Dharti Hethla Bauld - Kulwant Singh Virk Story #harleentutorials
ਤਾਮੀਲ ਕੁਨਿੰਦਾ - ਨਵਤੇਜ ਸਿੰਘ ਪ੍ਰੀਤਲੜੀ | Tameel Kuninda - Navtej Singh Preetlari | Punjabi Kahani
zhlédnutí 287Před 4 měsíci
ਤਾਮੀਲ ਕੁਨਿੰਦਾ - ਨਵਤੇਜ ਸਿੰਘ ਪ੍ਰੀਤਲੜੀ | Tameel Kuninda - Navtej Singh Preetlari | Punjabi Kahani
ਤਿੰਨ ਰੰਗ ਨਹੀਉਂ ਲੱਭਣੇ - ਡਾ. ਦਲੀਪ ਕੌਰ ਟਿਵਾਣਾ | Tin Rang Nahiyo Labhne - Dr. Dalip Kaur Tiwana |
zhlédnutí 551Před 4 měsíci
ਤਿੰਨ ਰੰਗ ਨਹੀਉਂ ਲੱਭਣੇ - ਡਾ. ਦਲੀਪ ਕੌਰ ਟਿਵਾਣਾ | Tin Rang Nahiyo Labhne - Dr. Dalip Kaur Tiwana |
ਨਿੱਕੀ ਬੂਟੀ ਦਾ ਸੂਟ - ਗੁਰਬਚਨ ਸਿੰਘ ਭੁੱਲਰ | Nikki Booti Da Suit - Gurbachan Singh Bhullar |
zhlédnutí 395Před 4 měsíci
ਨਿੱਕੀ ਬੂਟੀ ਦਾ ਸੂਟ - ਗੁਰਬਚਨ ਸਿੰਘ ਭੁੱਲਰ | Nikki Booti Da Suit - Gurbachan Singh Bhullar |
ਛੁੱਟੀ - ਅਜੀਤ ਕੌਰ | Chhutti - Ajeet Cour #punjabiaudiostory #punjabiliterature #harleentutorials
zhlédnutí 263Před 7 měsíci
ਛੁੱਟੀ - ਅਜੀਤ ਕੌਰ | Chhutti - Ajeet Cour #punjabiaudiostory #punjabiliterature #harleentutorials
ਦੂਜੀ ਵਾਰ ਜੇਬ ਕੱਟੀ ਗਈ - ਨਵਤੇਜ ਸਿੰਘ ਪ੍ਰੀਤਲੜੀ | Duji Vaar Jeb Katti Gayi-Navtej Singh Preetlari #audio
zhlédnutí 1KPřed 7 měsíci
ਦੂਜੀ ਵਾਰ ਜੇਬ ਕੱਟੀ ਗਈ - ਨਵਤੇਜ ਸਿੰਘ ਪ੍ਰੀਤਲੜੀ | Duji Vaar Jeb Katti Gayi-Navtej Singh Preetlari #audio
ਹੀਰਿਆਂ ਦਾ ਹਾਰ - ਜੇ. ਬੀ. ਸਿੰਘ | Heereyan Da Haar - J. B. Singh |Punjabi Story#audio #harleentutorials
zhlédnutí 189Před 8 měsíci
ਹੀਰਿਆਂ ਦਾ ਹਾਰ - ਜੇ. ਬੀ. ਸਿੰਘ | Heereyan Da Haar - J. B. Singh |Punjabi Story#audio #harleentutorials
ਸ਼ਾਨੇ-ਪੰਜਾਬ - ਰਘੁਬੀਰ ਢੰਡ | Shane Punjab - Raghubir Dhand | Punjabi Audio Story #harleentutorials
zhlédnutí 489Před 8 měsíci
ਸ਼ਾਨੇ-ਪੰਜਾਬ - ਰਘੁਬੀਰ ਢੰਡ | Shane Punjab - Raghubir Dhand | Punjabi Audio Story #harleentutorials
ਉਹ, ਤੇ ਉਹ - ਸੁਕੀਰਤ ਆਨੰਦ | Oh, Te Oh - Sukirat Anand | Punjabi Story #punjabivirsa #harleentutorials
zhlédnutí 184Před 8 měsíci
ਉਹ, ਤੇ ਉਹ - ਸੁਕੀਰਤ ਆਨੰਦ | Oh, Te Oh - Sukirat Anand | Punjabi Story #punjabivirsa #harleentutorials
ਕੋਟ ਤੇ ਮਨੁੱਖ - ਨਵਤੇਜ ਸਿੰਘ ਪ੍ਰੀਤਲੜੀ | Coat Te Manukh - Navtej Singh Preetlari | Punjabi Audio Story
zhlédnutí 294Před 8 měsíci
ਕੋਟ ਤੇ ਮਨੁੱ - ਨਵਤੇਜ ਸਿੰਘ ਪ੍ਰੀਤਲੜੀ | Coat Te Manukh - Navtej Singh Preetlari | Punjabi Audio Story
ਵਿਸ਼ਾ- ਇੱਛਾਵਾਂ ਕਿਵੇਂ ਪੂਰੀਆਂ ਕਰੀਏ | ਲੇਖਕ-ਸਵੇਟ ਮਾਰਡਨ | Swett Marden Book in Punjabi #harleentutorials
zhlédnutí 227Před 9 měsíci
ਵਿਸ਼ਾ- ਇੱਛਾਵਾਂ ਕਿਵੇਂ ਪੂਰੀਆਂ ਕਰੀਏ | ਲੇਖਕ-ਸਵੇਟ ਮਾਰਡਨ | Swett Marden Book in Punjabi #harleentutorials
ਸੁਨਹਿਰੀ ਜਿਲਦ - ਨਾਨਕ ਸਿੰਘ | Sunehri Jild- Nanak Singh | Punjabi Audio Story #harleentutorials
zhlédnutí 211Před 9 měsíci
ਸੁਨਹਿਰੀ ਜਿਲਦ - ਨਾਨਕ ਸਿੰਘ | Sunehri Jild- Nanak Singh | Punjabi Audio Story #harleentutorials
ਮੈਂ ਛੁੱਟੀ 'ਤੇ ਜਾ ਰਹੀ ਹਾਂ- ਡਾ. ਅਰਵਿੰਦਰ ਧਾਲੀਵਾਲ - Arvinder Dhaliwal Punjabi Story #harleentutorials
zhlédnutí 81Před 9 měsíci
ਮੈਂ ਛੁੱਟੀ 'ਤੇ ਜਾ ਰਹੀ ਹਾਂ- ਡਾ. ਅਰਵਿੰਦਰ ਧਾਲੀਵਾਲ - Arvinder Dhaliwal Punjabi Story #harleentutorials
Dr. Diwan Singh Kalepani- Vagde Pani| ਡਾ. ਦੀਵਾਨ ਸਿੰਘ - ਵਗਦੇ ਪਾਣੀ | ਪੰਜਾਬੀ ਕਵਿਤਾ | Harleen Tutorials
zhlédnutí 208Před 9 měsíci
Dr. Diwan Singh Kalepani- Vagde Pani| ਡਾ. ਦੀਵਾਨ ਸਿੰਘ - ਵਗਦੇ ਪਾਣੀ | ਪੰਜਾਬੀ ਕਵਿਤਾ | Harleen Tutorials
Mann Da Sikka- Ravinder Rupal ਮਨ ਦਾ ਸਿੱਕਾ | Punjabi Short Story | Harleen Tutorials #audio
zhlédnutí 120Před 10 měsíci
Mann Da Sikka- Ravinder Rupal ਮਨ ਦਾ ਸਿੱਕਾ | Punjabi Short Story | Harleen Tutorials #audio

Komentáře