ਨਰਕ ਨਿਵਾਸ ਅਤੇ ਜੀਊਂਦਾ ਕਬਰਸਿਤਾਨ ਲਿਖਵਾ ਰੱਖਿਆ ਕੋਠੀ ਦੇ ਗੇਟ ਉੱਤੇ | ਜਾਣੋ ਕੀ ਹੈ ਪੂਰੀ ਕਹਾਣੀ

Sdílet
Vložit
  • čas přidán 23. 08. 2024
  • ਨਰਕ ਨਿਵਾਸ ਅਤੇ ਜੀਊਂਦਾ ਕਬਰਸਿਤਾਨ ਲਿਖਵਾ ਰੱਖਿਆ ਕੋਠੀ ਦੇ ਗੇਟ ਉੱਤੇ | ਜਾਣੋ ਕੀ ਹੈ ਪੂਰੀ ਕਹਾਣੀ ‪@balleballefilms‬ ਖੋਜੀ ਕਾਫ਼ਰ ਨੇਂ ਆਪਣੀ ਕੋਠੀ ਦੇ ਬਾਹਰ ਨਰਕ ਨਿਵਾਸ ਅਤੇ ਜੀਊਂਦਾ ਕਬਰਸਿਤਾਨ ਲਿਖਵਾ ਰੱਖਿਆ , ਜਾਣੋ ਕੀ ਹੈ ਪੂਰੀ ਕਹਾਣੀ | ਚਾਲੀ ਤੋਂ ਵੀ ਵੱਧ ਕਿਤਾਬਾਂ ਲਿਖੀਆਂ ਹਨ ਹੁਣ ਤੱਕ 92 ਸਾਲ ਦੇ ਲੇਖਕ ਖੋਜੀ ਕਾਫ਼ਰ ਨੇ | PUNJAB ਦੇ ਇਸ ਨਾਮਵਰ ਲੇਖਕ ਦਾ ਨਾਂ ਪੂਰੇ PUNJABI ਜਗਤ ਵਿੱਚ ਪ੍ਰਸਿੱਧ ਹੈ
    #punjab
    #punjabi
    #author
    #authors
    #writer
    #writers

Komentáře • 145

  • @MohinderSingh-kj4vo
    @MohinderSingh-kj4vo Před 4 měsíci +48

    ਪਹਿਲਾ ਮਰਣੁ ਕਬੂਲਿ ਜੀਵਣ ਕਈ ਛਡਿ ਆਸਿ।।

  • @sukhpalsingh8637
    @sukhpalsingh8637 Před 4 měsíci +30

    ਬਹੁਤ ਹੀ ਵਧੀਆ ਇਨਸਾਨ ਲੱਗੇ।ਕਿੰਨੀ ਵਧੀਆ ਸੋਚ ਦੇ ਮਾਲਕ ਹਨ।

  • @harbhajansingh7034
    @harbhajansingh7034 Před 4 měsíci +37

    ਅਸਲੀ ਫਕੀਰ । ਜਿਓੁਦੇ ਜੀ ਮੁਕਤ। ਸੁੱਚਾ ਸੱਚਾ ਥੰਦਾ

  • @ManjitSingh-on4uw
    @ManjitSingh-on4uw Před 4 měsíci +28

    ਬਹੁਤ ਵਧੀਆ ਵਿਗਿਆਨਕ ਸੋਚ ਜੀਵਨ ਪ੍ਰਤੀ। ਗਲਬਾਤ ਤੋਂ ਲਗਦਾ ਭਲ਼ੇ ਇਨਸਾਨ ਹਨ।

  • @VeerpalKaur-ie9kq
    @VeerpalKaur-ie9kq Před 4 měsíci +19

    ਬਹੁਤ ਵਧੀਆ ਸੱਚਾ ਸੁੱਚਾ ਬੰਦਾਂ ਹੈ ਬਾਕੀ ਗੱਲ ਗੁਰੂ ਘਰ ਦੀ ਕਿ ਨਾਂ ਮੰਦਰੀ ਤੇ ਨਾਂ ਮਸੀਤੀ ਉਹ ਤਾਂ ਉਥੇ ਜਿਥੇ ਸਾਫ ਨੀਤੀ

  • @kashmirlal3629
    @kashmirlal3629 Před 3 měsíci +6

    ਧੰਨਵਾਦ ਪੱਤਰਕਾਰ ਸਾਹਿਬ ਖੋਜੀ ਕਾਫਿਰ ਸਾਹਿਬ ਦੇ ਦਰਸ਼ਨ ਕਰਵਾਉਣ ਲਈ। ਮੈ ਇਸ ਤੋਂ ਪਹਿਲਾਂ ਇਹਨਾਂ ਦਾ ਨਾਂ ਹੀ ਸੁਣਿਆ ਸੀ।

  • @sulakhansingh2183
    @sulakhansingh2183 Před 4 měsíci +22

    ਅੰਦਰੋਂ ਬਾਹਰੋਂ ਸੱਚਾ ਸੁਚਾ ਇੰਸਾਨ ਸੁੱਚੀ ਰੂਹ ਵਾਲਾ ਬਹੁਤ ਵਧੀਆ।

  • @Kiranpal-Singh
    @Kiranpal-Singh Před 4 měsíci +10

    ਵਾਹ, ਇਹੋ ਜਿਹੇ ਨਿਮਰਤਾ-ਸ਼ੁਗਲ ਵਾਲੇ, ਸਾਦੇ-ਗੁਣ ਭਰਪੂਰ ਇਨਸਾਨ ਦੇ ਬੋਲ ਸੁਣ ਕੇ, ਚਿੱਤ ਗਦ-ਗਦ ਹੋ ਗਿਆ, ਐਂਕਰ ਜੀ, ਇਹੋ ਜਿਹੀਆਂ ਹੋਰ ਸ਼ਖਸ਼ੀਅਤਾਂ ਦੀ ਮੁਲਾਕਾਤ ਕਰੋ ਜੀ !

  • @baljitsidhu8912
    @baljitsidhu8912 Před 3 měsíci +2

    ਵੱਡੇ ਭਾਈ ਤੁਹਾਨੂੰ ਪਹਿਲੀ ਵਾਰ ਸੁਣਿਆ ਹੈ ਰੂਹ ਖੁਸ਼ ਛੱਡ ਬਾਗੋ ਬਾਗ ਹੋ ਗਿਆ ਹੈ ਜੀ। ਜ਼ਿੰਦਗੀ ਵਿੱਚ ਤੁਸੀਂ ਬਹੁਤ ਕੁੱਝ ਹੰਢਾਇਆ ਹੋਇਆ ਪ੍ਰਤੀਤ ਹੁੰਦਾ ਹੈ ਅਤੇ ਕੁੱਛ ਵੀ ਵਰਤਿਆ ਵਕ਼ਤ ਦੀ ਚਾਲ ਨਾਲ ਤੁਸੀਂ ਉਸ ਨੂੰ ਆਪਣੇ ਆਪ ਤੋਂ ਦੋ ਹੱਥ ਪਰੇ ਬਹੁਤ ਪਰੇ ਹੀ ਰੱਖਿਆ ਹਮੇਸ਼ਾਂ। ਤਦੋਂ ਹੀ ਇੰਨਾ ਸ਼ਾਂਤ ਜੀਵਨ ਹੈ।ਬਾਕੀ ਤਖੱਲਸ ""ਖੋਜੀ ਕਾਫ਼ਿਰ""ਇਸ ਕਰਕੇ ਕਿ=ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ।ਖੋਲਣ ਲੱਗਿਆਂ ਪੇਚ ਏਸ ਦੇ, ਕਾਫ਼ਰ ਹੋ ਜਾਏ ਬੰਦਾ। ਕਾਫ਼ਰ ਹੋਣੋਂ ਡਰਕੇ ਜੀਵੀਂ, ਖੋਜੋਂ ਮੂਲ਼ ਨਾ ਖੁੰਝੀਂ,, ਲਾਈਲੱਗ ਮੋਮਨ ਨਾਲੋਂ ਖੋਜੀ ਕਾਫ਼ਿਰ ਚੰਗਾ। ਯਾਣੀ ਰੱਬ ਵਿੱਚ ਵਿਸ਼ਵਾਸ ਅਟੁੱਟ ਹੈ, ਖੋਜ ਜਾਰੀ ਹੈ।ਸਭ ਤੋਂ ਵਧੀਆ ਢੰਗ ਹੈ ਰੱਬ ਨੂੰ ਸਮਰਪਿਤ ਰਹਿਣ ਦਾ।ਸਦਾ ਸੁਖੀ ਰਵੇਂ ਵੀਰ।

  • @daljitsingh8832
    @daljitsingh8832 Před 4 měsíci +8

    ਇਹ ਰੱਬੀ ਰੂਹ ਹਨ ਪਰ ਇਹੋ ਜਿਹੇ ਪੁਰਸ਼ਾਂ ਦੀ ਉਰੇ ਬੇਇਜਤੀ ਤੋ ਬਗੈਰ ਨਿਰਾਦਰੀ ਤੋਂ ਬਗੈਰ ਕੁਝ ਨਹੀਂ ਹੁੰਦਾ ਹੋਰ ਸਤਿਕਾਰ ਨਾਂ ਦੀ ਚੀਜ਼ ਇਹੋ ਜਿਹੀ ਪਵਿੱਤਰ ਰੂਹਾਂ ਨੂੰ ਕਿਤੇ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਸੱਚ ਕਾਲ ਕੂੜ ਵਰਤਿਆ ਗੁਰੂ ਜੀ ਨੇ ਇਹ ਬਚਨ ਸਾਡੇ ਪਜ ਸ ਸਾਲ ਪਹਿਲਾਂ ਕਰ ਦਿੱਤੇ ਹਨ ਅੱਜ ਹੀ ਨਹੀਂ ਇਹ ਬਹੁਤ ਲੰਮੇ ਸਮੇਂ ਤੋਂ ਇਸ ਤਰ੍ਹਾਂ ਚੱਲ ਰਿਹਾ ਹੈ ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ਇਹ ਸਾਧੂ ਪੁਰਖ ਹਨ ਇਹਨਾਂ ਵਰਗੀ ਪਵਿੱਤਰ ਰੂਹ ਕੋਈ ਵਿਰਲੀ ਹੋਵੇਗੀ ਜਿਹਦਾ ਇਨਾ ਅੰਦਰ ਹਿਰਦਾ ਸੁਧ ਤੇ ਨਿਰਭੈਤਾ ਵਾਲਾ ਹੈ ਵਾਹਿਗੁਰੂ ਚੜਦੀ ਕਲਾ ਬਖਸ਼ਣ ਇਹੋ ਜਿਹੇ ਮਹਾਂਪੁਰਖਾਂ ਨੂੰ ਇਹਨੇ ਮਹਾਂਪੁਰਖ ਇਹਨੇ ਸਾਧੂ ਇਹਨੇ ਗ੍ਰਿਸਤੀ ਇਹਨੇ ਜੀਵਨ ਮੁਕਤ ਇਹਨੇ ਬ੍ਰਹਮ ਗਿਆਨੀ ਇਹ ਨੇ 108 ਇਹਨੇ ਮਹਾਨ ਤਪਸਵੀ ਇਹੀ ਨੇ ਮਹਾਨ ਤਿਆਗੀ ਇਹਨਾਂ ਦੇ ਨਾਮ ਦੇ ਨਾਲ ਜੋ ਵੀ ਮਰਜ਼ੀ ਲਾ ਦਿਓ ਸੋਭਨੀਕ ਹੈ ਪ੍ਰੰਤੂ ਪਖੰਡੀਆਂ ਦੇ ਨਾਮ ਦੇ ਨਾਲ ਜੋ ਵੀ ਲਾਇਆ ਜਾਂਦਾ ਹੈ ਉਹ ਲੋਕਾਂ ਨੂੰ ਗੁਮਰਾਹ ਕਰਕੇ ਪੈਸੇ ਲੁੱਟਣ ਵਾਸਤੇ ਲਾਏ ਜਾਂਦਾ ਹੈ

  • @kulwinderkaur3618
    @kulwinderkaur3618 Před 3 měsíci +6

    ਬਹੁਤ ਖੁਸ਼ੀ ਹੋਈ ਤੁਹਾਡੀਆਂ ਗੱਲਾਂ ਸੁਣ ਕੇ, ਤੁਹਾਡੀ ਸ਼ਖ਼ਸੀਅਤ ਬਹੁਤ ਮਹਾਨ ਹੈ ਤੁਹਾਨੂੰ ਮਿਲਣ ਨੂੰ ਜੀਅ ਕਰਦਾ ਹੈ। ਤੁਸੀਂ ਆਪਣਾ ਨੰਬਰ ਤਾਂ ਦੇ ਦੇਂਦੇ ਕੋਈ ਨਸੀਅਤ ਹੀ ਤੁਹਾਡੇ ਕੋਲੋਂ ਲੈ ਲੈਂਦੇ। ਵਾਹਿਗੁਰੂ ਤੁਹਾਡੀ ਉਮਰ ਦਰਾਜ਼ ਕਰੇ ਤੇ ਤੰਦਰੁਸਤੀ ਬਖ਼ਸ਼ੇ।

  • @navkiratsingh3467
    @navkiratsingh3467 Před 4 měsíci +21

    ਬੱਲੇ ਓਏ ਪੰਜਾਬ ਦਿਆ ਸ਼ੇਰ ਬੁੱਢਿਆ ਼਼਼❤

  • @SukhwinderSingh-dq2xt
    @SukhwinderSingh-dq2xt Před 3 měsíci +5

    ਜ਼ਿਆਦਾ ਧੂਮ ਧੜਾੱਕੇ ਦੀ ਜ਼ਿੰਦਗੀ ਨਾਲੋਂ
    ਸਾਦਗੀ ਵਿੱਚ ਆਨੰਦ ਜ਼ਿਆਦਾ।

  • @kamaljitsingh7393
    @kamaljitsingh7393 Před 4 měsíci +6

    ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰ।।
    ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾਂ ਦਾ ਸਿਕਦਾਰੁ।। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @DalbirSingh-oh4kd
    @DalbirSingh-oh4kd Před 4 měsíci +12

    ਵਾਕਿਆ ਹੀ ਪਵਿਤਰ ਸੋਚ ਅਨੁਸਾਰ ਬਜੂਰਗੀ ਪ੍ਰਾਪਤ ਬਾਪੂ ਜੀ ਦੀਆਂ ਗੱਲਾਂ ਸੁਣ ਕੇ ਰੂਹ ਅਨੰਦ ਮੰਗਲਾਚਾਰ ਹੋ ਗਈ । ਵਾਹ ਜੀ ਵਾਹ।ਬਹੁਤ ਕੁਝ ਸਿੱਖਣ ਸਮਝਣ ਨੂੰ ਮਿਲਿਆ।

  • @dilbagsingh8461
    @dilbagsingh8461 Před 4 měsíci +13

    ਬਹੁਤ ਵਧੀਆ ਬਖਸੀ ਹੋਈ ਰੂਹ ਹੈ ਜੀ

  • @user-uw3mm4qw1j
    @user-uw3mm4qw1j Před 4 měsíci +7

    Good and god bless you bapu jo

  • @baljindershah9373
    @baljindershah9373 Před 3 měsíci +3

    ਇਹ ਜੀਵਨ ਹੈ ਅਦਲਾ ਬਦਲੀ ਤੇ ਹੋਣਾ ਹੈ ਬਹੁਰੰਗਾ ।
    ਸੌ ਮੁਰਦੇ ਭਗਤਾਂ ਤੋਂ ਇੱਕ ਜ਼ਿੰਦਾ ਖੋਜੀ ਕਾਫ਼ਰ ਚੰਗਾ ।

  • @harbanssaini6311
    @harbanssaini6311 Před 4 měsíci +42

    ਵੀਡਿਓ ਵਿੱਚ ਮੌਜੂਦ ਸਮੱਗ੍ਰੀ ਨੂੰ ਛੱਡ ਵੀ ਦਈਏ, ਸਿਰਫ਼ ਨਾਂਅ ਦੀ ਗੱਲ ਕਰੀਏ ਤਾਂ ਅੱਜ ਦੇ ਦੌਰ ਵਿੱਚ ਹਰ ਘਰ ਇੱਕ ਨਰਕ ਤੇ ਜਿਓਂਦਾ ਕਬਰਿਸਤਾਨ ਹੀ ਤਾਂ ਹੈ!
    -ਹਰਬੰਸ ਸਿੰਘ ਸੈਣੀ।

    • @VeerpalKaur-ie9kq
      @VeerpalKaur-ie9kq Před 4 měsíci +3

      ਜੀ ਵੀਰ ਸਹੀ ਕਹਿ ਰਹੋਂ

    • @Kiranpal-Singh
      @Kiranpal-Singh Před 3 měsíci +1

      ਬਹੁਤਾਤ ਏਦਾਂ ਹੀ ਹਨ

    • @sapnadhiman1032
      @sapnadhiman1032 Před 3 měsíci +1

      Sahi keha tusi

    • @naviii949
      @naviii949 Před 3 měsíci +1

      ਜਦੋਂ ਕੋਈ ਨਾਮ ਬਾਣੀ ਦਾ ਪਾਠ ਨਹੀਂ ਕਰਨਾ, ਸਾਧੂ ਦੀ ਸੰਗਤ ਨਹੀਂ ਕਰਨੀ, ਅਪਣੇ ਮਨ ਦੀ ਸੁਣ ਨੀ, ਤੇ ਸ਼ਰੀਰ ਨੂੰ ਹੀ ਆਨੰਦ ਦੇਣ ਵਾਲੇ ਕਰਮ ਕਰਨੇ ਤਾਂ ਦੁੱਖ, ਰੋਗ, ਜਾਂ ਰੱਬ ਤੋ ਮੁਨਕਰ ਹੀ ਹੋਵਾ ਗੇ l te narak vich hi ਜਾਣਾ ਹੈ l ਮਾਣ ਲੋ jo ਰੰਗ ਮਾਣੇ ਜਾਂਦੇ ਹਨ, ਅੰਤ ਨੂੰ ਇਹ ਸ਼ਰੀਰ ਮਿੱਟੀ ਵਿੱਚ ਮਿੱਟੀ ਹੋ ਜਾਣਾ ਹੈ l

  • @amishasahani1745
    @amishasahani1745 Před 4 měsíci +15

    ਵੀਰ ਜੀ ਇਨ੍ਹਾਂ ਦਾ ਪੂਰਾ ਐਡਰੈੱਸ ਦੱਸਣ ਦੀ ਕਿਰਪਾਲਤਾ ਕਰਨੀ ਜੀ

  • @Kiranpal-Singh
    @Kiranpal-Singh Před 4 měsíci +6

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

    • @ashokklair2629
      @ashokklair2629 Před 3 měsíci +3

      *@KirnpalSingh--* ਜੀ!
      ਕਰੋੜਾ ਅਰਬਾ ਕੁੰਮੈਟਾਂ ਵਿਚ, ਸਭ ਤੋ ਵਧੀਆ ਕੁੰਮੈਟ ਲਈ ਧੰਨਵਾਦ ਜੀ!!!

    • @Kiranpal-Singh
      @Kiranpal-Singh Před 3 měsíci +1

      @@ashokklair2629
      ਧੰਨਵਾਦ ਜੀ, ਤੁਸੀਂ ਪਾਰਖੂ ਸੋਚ ਰੱਖਦੇ ਹੋ, ਸਾਨੂੰ ਨਾਮ ਜਪਨ ਨਾਲ ਅੰਤਰਮੁਖੀ ਹੋ ਕੇ, ਆਪਣੇ ਆਪੇ ਨੂੰ ਪਹਿਚਾਨਣ ਦੀ ਲੋੜ ਹੈ !

  • @harbhajanmalhi7269
    @harbhajanmalhi7269 Před 4 měsíci +5

    ਜਥਾ-ਸ਼ਕਤਿ.

  • @raghbirsinghdhindsa3164
    @raghbirsinghdhindsa3164 Před 4 měsíci +10

    ਵਧੀਆ ਜੀ ਵਧੀਆ ਇਨਸਾਨ

  • @tarsem277
    @tarsem277 Před 4 měsíci +4

    ਕਿੱਥੋਂ ਸ਼ੁਰੂ ਕਰਾਂ, ਸ਼ਬਦ ਨਹੀਂ ਮਿਲ ਰਹੇ ਤਾਰੀਫ਼ ਕਰਨ ਲਈ,
    ਦਿਲ ਕਰ ਰਿਹਾ ਸੀ ਕਿ ਇਹ ਪਵਿੱਤਰ ਰੂਹ ਗੱਲਾਂ ਕਰਦੀ ਰਹੇ ਤੇ ਮੈਂ ਸੁਣਦਾ ਰਹਾਂ, ਥੋੜ੍ਹੇ ਜਿਹੇ ਟਾਈਮ ਵਿੱਚ ਬਹੁਤ ਕੁਝ ਸਿਖਾ ਦਿੱਤਾ, ਮੈਂ ਵੀ ਇਹਨਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹਾਂਗਾ। ਤੇ ਆਪਣੇ ਸਾਰੇ ਜਾਣਕਾਰਾਂ ਨੂੰ ਸ਼ੇਅਰ ਵੀ ਕਰਾਂਗਾ ਤੇ ਅੱਗੇ ਸ਼ੇਅਰ ਕਰਨ ਲਈ ਦਰਖ਼ਾਸਤ ਵੀ ਕਰਾਂਗਾ।
    ਬਹੁਤ ਧੰਨਵਾਦ

  • @AmrikNagi
    @AmrikNagi Před 4 měsíci +5

    ਬਹੁਤ ਵਧੀਆ ਜੀ

  • @tarsemsinghkambo2089
    @tarsemsinghkambo2089 Před 4 měsíci +8

    Great

  • @ginderkaur6274
    @ginderkaur6274 Před 4 měsíci +2

    ਬਹੁਤ ਵਧੀਆ ਰੱਬੀ ਰੂਹ ਜਿਓੰਦੇ ਮੁਕਤ ਇਨਸਾਨ ਸਲੂਟ ਹਮੇਸ਼ਾ

  • @Jaggilakhia05
    @Jaggilakhia05 Před 4 měsíci +11

    ਬਾਪੂ ਦੀਆ ਗੱਲਾ ਬਹੁਤ ਚੰਗੀਆ ਕਾਫਿਰ ਨਹੀ ਫੱਕਰ ਆ ਜੀ❤❤❤

  • @narinderpal1854
    @narinderpal1854 Před 4 měsíci +7

    Salute ਹੈ ਜੀ,ਸਤਿਕਾਰ ਯੋਗ ਸਖਸ਼ੀਅਤ ਨੂੰ। ਇਹਨਾਂ ਦੀਆਂ ਰਚਨਾਵਾਂ ਕਿੱਥੋਂ ਮਿਲਣਗੀਆਂ,ਇਹ ਜਰੂਰ ਦੱਸੋ।

  • @majorsingh5308
    @majorsingh5308 Před 3 měsíci +1

    Simple living and high thinking

  • @28RS
    @28RS Před 3 měsíci +1

    Kinian sohniya gallan krde paye Sir .. Mainu mere dada ji di yaad aa gai ohna nu kitab read krn da bohut shonk c oh v eda hi gallan krde hunde c zindgi bare .. bada maja anda hunda c ohna kolo gallan sunna ch ..

  • @shalikienglishacademyropar9329
    @shalikienglishacademyropar9329 Před 4 měsíci +11

    He is a very interesting fellow.I met him about twenty years ago.

  • @mohindershant454
    @mohindershant454 Před 4 měsíci +4

    Bahut vadia galla hoiya parmatma ehna nu chardi kla ch rakhe ji dhanbad

    • @navkiratsingh3467
      @navkiratsingh3467 Před 4 měsíci

      ਬਹੁਤ ਵਧੀਆ ਗੱਲਾਂ ਹੋਈਆਂ। ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ।

  • @AnilSharma-eb1mc
    @AnilSharma-eb1mc Před 4 měsíci +6

    Bahut hi vadia vedio hai khoji Baba ji ware❤

  • @yadwinderdhaliwal1941
    @yadwinderdhaliwal1941 Před 4 měsíci +6

    Verry good kafar sahib

  • @sahibsinghcheema4151
    @sahibsinghcheema4151 Před 4 měsíci +5

    ਧੰਨਵਾਦ ਜੀ ਸ ਇਨਸਾਨ ਨੂੰ ❤

  • @KulwinderKaur-mg7ev
    @KulwinderKaur-mg7ev Před 4 měsíci +5

    Bilkul sahi hai eh sabad ,eh ghar nark tonh bina kujh nahi hunda , kyoke ehna ghara ch lok mrr - mrr ke jiounde ne , eh jioundyian lassa de ghar hain . Pita ji tuhada subhaa mere nal mail khanda hai . manu eh sabad hairani krn wale nahi lage kyonke mai ehna galla tonh bhali bant janu haan . Pita ji tusi buhat dlare personaliy ho kyonke eh sabad koe takde jigre wala hi likha sakda hai , tusi apne malik app ho es lae duniyiaa di parvah nahi kiti . Es duniyaa ch tuhade vrge pita , dade , nane di jaroorat hai . Atma da chola purana ho janda hai pr Atma nahi . Manu pita ji tuhadyiaan glla buhat chungiyan lagyian . Namaskar pita ji .

  • @jagwantsingh7921
    @jagwantsingh7921 Před 2 měsíci +1

    ਬਾਪੂ ਜੀ ਮੈ ਝਬਾਲ ਤੋ ਆਪਣੇ ਪਰਿਵਾਰ ਬਾਰੇ ਦੱਸੋ ਪਿਡ ਦੇ ਲੋਕ ਜਾਨਣਾ ਚਾਹੁਦੇ ਹੱਨ

  • @amarjeetsinghjohal5899
    @amarjeetsinghjohal5899 Před 3 měsíci +1

    Very good 👍 baba ji waheguru ji ❤❤❤❤❤❤❤❤❤❤❤

  • @amarjeetkaur1516
    @amarjeetkaur1516 Před 4 měsíci +2

    Difficult to b such n survive in society ,,,par excellence personality,rather v clear n perfect human,,to say ,jiwan jion liya in true spirit, GBU

  • @sukhjeetkaur4114
    @sukhjeetkaur4114 Před 4 měsíci +2

    Wahevuru ji

  • @BHANGUVIDEOSUK
    @BHANGUVIDEOSUK Před 3 měsíci +1

    Great interview. God’s Blessings.

  • @Komalsingh-xu8ir
    @Komalsingh-xu8ir Před 4 měsíci +4

    Very nice interview.Long live Baiji.❤ from Ropar.

  • @jaswinderkaur-mg2cp
    @jaswinderkaur-mg2cp Před 4 měsíci +1

    Waheguruji waheguruji waheguruji waheguruji waheguruji

  • @user-oq3mv7cj5m
    @user-oq3mv7cj5m Před 4 měsíci +6

    This is a Great Man ❤❤❤❤❤

  • @baljinderkaler1713
    @baljinderkaler1713 Před 4 měsíci +1

    🙏 Buhat wadiya Soch Bapu ji Waheguru tuhanu Hamesha Chardikla vich rakhe ji

  • @GurmailSingh-fr9ph
    @GurmailSingh-fr9ph Před 3 měsíci +1

    Bahut vdhia ji

  • @sharanjitkaur6641
    @sharanjitkaur6641 Před 4 měsíci +3

    Navi soch. Hankari jindgi nu sheesha

  • @graniteworld9116
    @graniteworld9116 Před 4 měsíci +5

    Interesting

  • @KaranAulakhvlog
    @KaranAulakhvlog Před 3 měsíci +1

    Bahut vadia

  • @sukhjeetkaur4114
    @sukhjeetkaur4114 Před 4 měsíci +2

    Waheguru ji

  • @AmrikSingh-fi1mn
    @AmrikSingh-fi1mn Před 3 měsíci

    ਵਾਹਿਗੁਰੂ ਜੀ ਤੁਹਾਡੀ ਦੋਵਾਂ ਦੀ ਚੜ੍ਹਦੀ ਕਲਾ ਰੱਖਣ ਜੀ ।

  • @sukhjeetkaur4114
    @sukhjeetkaur4114 Před 4 měsíci +2

    Waheguru ji❤

  • @harchandsingh8949
    @harchandsingh8949 Před 4 měsíci +5

    Very nice g

  • @swaranjitsingh3971
    @swaranjitsingh3971 Před 4 měsíci +1

    ਬਹੁਤ ਨਵੀਂ ਸੋਚ

  • @SukhwantKaur-sn3zr
    @SukhwantKaur-sn3zr Před 4 měsíci +5

    Bhut he vadia vedio

    • @gurtejsingh6453
      @gurtejsingh6453 Před 3 měsíci

      ਰਬ ਦਾ। ਬਦਾ। ਚੰਗੀ। ਰੂਹ। ਦੇ। ਦਰਸ਼ਨ। ਹੋਗੇ

  • @balveersing7534
    @balveersing7534 Před 4 měsíci +1

    Wahiguru ji

  • @satnamsingh6930
    @satnamsingh6930 Před 4 měsíci +3

    Bapu ji sat siri akal vari nais

  • @ranahusnainiqbal75
    @ranahusnainiqbal75 Před 4 měsíci +3

    Bht hi vadiia vlog he chupra sahb ❤❤❤❤

  • @AjaibSingh-sr1fg
    @AjaibSingh-sr1fg Před 4 měsíci +4

    Very good inteview.

  • @dhara1449
    @dhara1449 Před 4 měsíci +3

    W WAHEGURU JI !

  • @MrTERIMUMMY
    @MrTERIMUMMY Před 3 měsíci +1

    Salute

  • @mohindersidhu3270
    @mohindersidhu3270 Před 3 měsíci

    Interesting and great thoughts. It was a pleasure to listen to the respected Khoji Kafir Ji. Wish him a healthy, happy, long life. The interview was very well conducted by the anchor - thanks for such a patient approach.

  • @kuldeepkaur2311
    @kuldeepkaur2311 Před 4 měsíci +1

    Waheguru ji 🙏 ❤

  • @ManvirSingh-ur4yt
    @ManvirSingh-ur4yt Před 4 měsíci +2

    Very good Kafar Sahib

  • @sukhbirsinghdhami7717
    @sukhbirsinghdhami7717 Před 4 měsíci +3

    ਧੰਨਵਾਦ ਸਤਿ ਸ਼੍ਰੀ ਅਕਾਲ ਜੀ

  • @bablikajal7188
    @bablikajal7188 Před 3 měsíci +1

    😂😂 बहुत खूब

  • @jatindergill7257
    @jatindergill7257 Před 3 měsíci

    🎉🎉🎉

  • @karanjitsingh9925
    @karanjitsingh9925 Před 4 měsíci

    Definition of YUVAK is not considered with the AGE. It is the living state of mind how revolutionary you are. Thank you BAPU JEE. You are still YUVAK.

  • @ShawindersinghGill
    @ShawindersinghGill Před 3 měsíci

    Very.gude

  • @jujharsingh4241
    @jujharsingh4241 Před 4 měsíci +3

    ਗਿਲਕੋ ਵੈਲੀ ਵਿਚ ਹੈ ਤੀਹ ਸਾਲ ਪਹਿਲਾਂ ਮੈਂ ਵੀ ਗਿਆ ਸੀ ਇਹਨਾਂ ਦੇ ਘਰ ਗਿਆ ਸੀ ਪਰ ਇਹ ਘਰ ਨਹੀਂ ਸਨ ਮੈਂ ਪਲਾਂਟ ਵੇਖਣ ਗਿਆ ਸੀ ਉਸ ਵੇਲੇ ਜਿਹੜਾ ਕਲਰਕ ਪਲਾਂਟ ਵਿਖਾਉਂਦਾ ਸੀ ਉਹ ਇਹਨਾਂ ਦੇ ਘਰ ਰਹਿੰਦਾ ਸੀ

    • @raghvirsarao1446
      @raghvirsarao1446 Před 3 měsíci +1

      ਸ੍ਰੀ ਮਾਨ ਜੀ ਤੁਸੀਂ ਪਲਾਂਟ ( ਬੂਟਾ ) ਜਾ ਪਲਾਟ (ਭੋਂ ਦਾ ਟੁਕੜਾ ) ਵਿਚੋਂ ਕੀ ਵੇਖਣ ਗਏ ਸੀ ? ਜੇ ਬੂਟਾ ਵੇਖਣ ਗਏ ਸੀ ਤਾਂ ਠੀਕ ਹੈ ਪਰ ਜੇ ਭੋਂ ਦਾ ਟੁਕੜਾ ਵੇਖਣ ਗਏ ਸੀ ਤਾਂ ਪੰਜਾਬੀ ਲਿਖਣ ਵੇਲੇ ਬਿੰਦੀ ਦਾ ਧਿਆਨ ਰੱਖੋ ਜੀ

  • @rajbirsingh962
    @rajbirsingh962 Před 4 měsíci +1

    ❤❤ nd salute to you Sardaar g

  • @NirmalSingh-sd2gy
    @NirmalSingh-sd2gy Před 4 měsíci

    Bapuji nu Salute foji da

  • @DalbirKaur-uz9fr
    @DalbirKaur-uz9fr Před 4 měsíci +1

    Good

  • @paramjeetkaur8059
    @paramjeetkaur8059 Před 4 měsíci +1

    Very nice 👌

  • @rajbirgill5982
    @rajbirgill5982 Před 4 měsíci +2

    Great personality

  • @balwindersinghbrar5963
    @balwindersinghbrar5963 Před 4 měsíci +8

    ਅਧੂਰੀ ਵਾਰਤਾਲਾਪ ਕੀਤੀ ਗਈ ਹੈ ਜੀ। ਇਹ ਦੱਸਿਆ ਹੀ ਨਹੀਂ ਗਿਆ ਕਿ ਖੋਜੀ ਕਾਫ਼ਰ ਦਾ ਅਸਲ ਨਾਮ ਕੀ ਹੈ? ਉਹ ਕਿਸ ਪਿੰਡ/ਸ਼ਹਿਰ ਦੇ ਨਿਵਾਸੀ ਹਨ? ਪਰਿਵਾਰ ਦੇ ਕਿੰਨੇ ਮੈਂਬਰ ਹਨ ਅਤੇ ਕੀ ਕੀ ਕਾਰੋਬਾਰ ਕਰਦੇ ਹਨ?
    ਵੈਸੇ ਹਰ ਗੱਲ ਦਾ ਮਜ਼ਾਕ ਨਹੀਂ ਹੁੰਦਾ। ਜੇਕਰ ਸਵਰਗ ਦਾ ਨਾਮ ਨਰਕ ਰੱਖ ਲਵਾਂਗੇ ਅਤੇ ਚੁੱਪ ਨੂੰ ਖੱਪ ਕਹਿਣਾ ਸ਼ੁਰੂ ਕਰ ਦੇਵਾਂਗੇ ਤਾਂ ਅਰਥਾਂ ਦਾ ਅਨਰਥ ਹੋ ਜਾਵੇਗਾ। ਬੋਲਚਾਲ ਸਮੇਂ ਤਾਂ ਮਜ਼ਾਕ ਕੀਤਾ ਜਾ ਸਕਦਾ ਹੈ, ਪਰ ਲਿਖਤੀ ਰੂਪ ਵਿੱਚ ਮਜ਼ਾਕ ਉੱਕਾ ਹੀ ਨਹੀਂ ਸੋਭਦਾ। ਅਜਿਹਾ ਕਰਦਿਆਂ ਸਾਡੀ ਕਾਬਲੀਅਤ ਅਤੇ ਸਿਆਣਪ ‘ਤੇ ਵੀ ਪ੍ਰਸ਼ਨ ਚਿੰਨ ਲੱਗਣਾ ਲਾਜ਼ਮੀ ਹੈ।

    • @mohindersidhu3270
      @mohindersidhu3270 Před 3 měsíci

      Just Google it by writing like ' Punjabi writer Khoji Kafir'. You will get the details.

  • @sevasingh1238
    @sevasingh1238 Před 4 měsíci +2

    Very nice video thanks

  • @punjabson5991
    @punjabson5991 Před 3 měsíci +2

    ਬਾਬਾ ਜੋ ਮਰਜੀ ਲਿਖ, ਪਰ ਜੇ ਤੂੰ ਸੱਚਮੁੱਚ ਹੀ ਕਾਫਰ ਹੈਂ ਤਾਂ, ਥੋੜ੍ਹੇ ਸਮੇਂ ਵਿੱਚ ਹੀ ਗਿਆਨ ਹੋ ਜਾਣਾ ਹੈ ਕਿ ਕੀ ਚਾਹੀਦਾ ਸਾਂ ਮੈਂ , ਹੁਣ ਇੰਤਜ਼ਾਰ ਕਰ

  • @gurbuxsingh7397
    @gurbuxsingh7397 Před 3 měsíci

    Bahut hi sach bolde ne, ardas tan jhuthe lok hi karde ne, karma anusar koee nahin ardas karda.

  • @danishsharma-gh2ly
    @danishsharma-gh2ly Před 4 měsíci +2

    Janab g baba g ta bohit wadiya rohi ha. Par tahadi awja ok wa

  • @bawasharma5237
    @bawasharma5237 Před 3 měsíci

    Simply great Sir

  • @santoshgoodwahegurujikaur2647

    Bhot bhdea ji good

  • @parmjitkaur4640
    @parmjitkaur4640 Před 3 měsíci

    Exellent

  • @balvinderkaurkhalsa5336
    @balvinderkaurkhalsa5336 Před 4 měsíci +1

    Good 👍👍

  • @baljitsingh8394
    @baljitsingh8394 Před 3 měsíci

    Waheguru ji 🙏🌹🙏🌹🙏🌹🙏

  • @balwinderkaur2061
    @balwinderkaur2061 Před 4 měsíci +1

    This channel is in fact a very desi and unique channel doing great service to Punjab and Punjabi. Hats off 👍🏻

  • @satkar204
    @satkar204 Před 3 měsíci

    Boht wAdia lagga

  • @kaurrajwinder4016
    @kaurrajwinder4016 Před 4 měsíci +1

    You are super sir. God bless you

  • @SukhwinderSingh-2107
    @SukhwinderSingh-2107 Před 4 měsíci +2

    ਬੇਤਹਿਰੀਨ ਇਨਸਾਨ

  • @jindithopia7439
    @jindithopia7439 Před 4 měsíci +4

    ਬਾ ਕਮਾਲ

  • @gurnaibbrar8583
    @gurnaibbrar8583 Před 4 měsíci

    Bhot. Vadea. Ji

  • @Ranjitkaur-pj1bh
    @Ranjitkaur-pj1bh Před 4 měsíci +2

    Bapu ji de ek ek gal fkiri de a sadu sant walie hai

  • @lakheeaulakh2475
    @lakheeaulakh2475 Před 4 měsíci +1

    Beautiful person

  • @user-dh2ke6sv4i
    @user-dh2ke6sv4i Před 4 měsíci

    Bai paji menu ta bahut vadiya lagya ji

  • @user-ru9gx7bi3h
    @user-ru9gx7bi3h Před 3 měsíci

    Waheguruji 🌹🌹🌹🌹🌹🌹

  • @davinderkaurbhoomla1092
    @davinderkaurbhoomla1092 Před 4 měsíci +1

    Very nice❤❤❤❤

  • @jeetasingh9510
    @jeetasingh9510 Před 4 měsíci +3

    Sir am I right to think that writing usually depends on the mood swings of a writer on a particular day or situation around him.

  • @user-bv6pv4wj5q
    @user-bv6pv4wj5q Před 4 měsíci +1

    Hor kato bhut bades laga g

  • @MohinderSingh-hr6pk
    @MohinderSingh-hr6pk Před 4 měsíci

    Nice interview