ਛਿੜ ਗਈ ਕੰਬਣੀ ! ਦੇਤਾ ਆਦੇਸ਼ ਸਿੰਘ ਸਾਹਿਬ ਨੇ ! ਹੋਵੇਗੀ ਮੀਨਿੰਗਫੁੱਲ ਮੀਟਿੰਗ 22-23 ਦੀ? Punjab Television

Sdílet
Vložit
  • čas přidán 28. 08. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Komentáře • 244

  • @baliharmattu3924
    @baliharmattu3924 Před měsícem +52

    2017 ਤੱਕ ਅਸੀਂ ਕੱਟੜ ਅਕਾਲੀ ਸੀ ਪੰਥ ਦੇ ਨਾਲ ਪਰ 2017 ਦਿਆ ਵੋਟਾਂ ਵਿਚ ਜਦੋਂ ਸਰਸੇ ਵਾਲੇ ਸਾਧ ਨੇ ਅਕਾਲੀ ਦਲ ਨੂੰ ਹਮਾਇਤ ਕੀਤੀ ਤਾਂ ਸਾਡੇ ਪਿੰਡ ਪ੍ਰਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਛੋਟੇ ਬੇਟੇ ਆਏ ਹੋਏ ਸੀ ਅਸੀਂ ਸਾਰੇ ਪੰਥ ਨੂੰ ਮੰਨਣ ਵਾਲੇ ਸਿੱਖ ਸੀ ਚੰਦੂਮਾਜਰਾ ਦਾ ਬੇਟਾ ਸਾਡੇ ਪਿੰਡ ਸਾਡੇ ਨਾਲ ਬੈਠਾ ਸੀ ਜਦੋਂ ਸਰਸੇ ਵਾਲੇ ਸਾਧ ਦੀ ਹਮਾਇਤ ਮਿਲੀ ਦਾ ਮੈਸਜ ਆਇਆ ਤਾਂ ਕਹਿੰਦਾ ਹੁਣ ਆਪਾਂ ਜਿੱਤ ਗਏ ਹਾਂ ਪ੍ਰੇਮੀ ਆਪਣੇ ਨਾਲ ਹਨ ਉਸ ਦਿਨ ਸਾਡੇ ਸਾਰੇ ਪਿੰਡ ਦੇ ਹੀ ਅਕਾਲੀ ਆਗੂਆਂ ਤੋਂ ਦੂਰ ਹੋ ਗਏ ਹਾਂ ਕੁੱਝ 2 3 ਬੰਦੇ ਜਿਹਨਾਂ ਨੂੰ ਕੋਈ ਪਹਿਲਾਂ ਪੁੱਛਦਾ ਨਹੀਂ ਸੀ ਉਹ ਆਗੂ ਬਣ ਗਏ 2017 ਤੱਕ ਸਾਡੇ ਪਿੰਡਾਂ ਵਿੱਚ ਅਕਾਲੀ ਆਗੂ ਕਦੇ ਵੀ ਹਾਰੇ ਨਹੀਂ ਸੀ 2022 ਵਿਚ 1100 ਵੋਟ ਵਿੱਚ ਅਕਾਲੀ ਆਗੂਆਂ ਨੂੰ 119 ਵੋਟਾਂ ਮਿਲੀਆਂ ਤੇ 2024 ਹੁਣ ਦੇ ਇਲੈਕਸ਼ਨ ਵਿਚ ਅਕਾਲੀ ਆਗੂਆਂ ਨੂੰ 53 ਵੋਟਾਂ ਮਿਲੀਆਂ ਅਸੀਂ ਸਨੌਰ ਹਲਕੇ ਤੋਂ ਹਾਂ ਜਿਹੜਾ ਚੰਦੂਮਾਜਰਾ ਅੱਜ ਸਿੱਖੀ ਦਾ ਮਜ਼ਾਕ ਬਣਾ ਰਿਹਾ ਹੈ ਓਹਦਾ ਸੁਪੜਾ ਸਾਫ ਹੋ ਗਿਆ ਹੈ

    • @a.s.g.5173
      @a.s.g.5173 Před měsícem +4

      Very good

    • @bakhtawarsinghdhaliwal5011
      @bakhtawarsinghdhaliwal5011 Před měsícem +6

      ਵੀਰ ਜੀ ਇਹੀ ਇੱਕ ਭੁਲੇਖਾ ਸੀ ਇਹਨਾਂ ਨੂੰ ਕਿ ਕੌਮ ਸਾਡੇ ਨਾਲ ਹੈ।

    • @GurcharanSingh-pi9qm
      @GurcharanSingh-pi9qm Před měsícem +5

      ​@@bakhtawarsinghdhaliwal5011ਕੌਮ ਸਾਡੇ ਨਾਲ , ਇਹ ਤਾਂ ਸਾਰੇ ਹੀ ਆਪਣੇ ਆਪ ਨੂੰ ਹੀ ਕੌਮ ਸਮਝਦੇ ਸੀ , ਖਾਲਸਾ ਪੰਥ ਦੀ ਇਸ ਅੱਜ ਦੇ ਹਾਲਾਤ ਦੀ ਪੂਰੀ ਜ਼ਿੰਮੇਵਾਰੀ ਇਨ੍ਹਾਂ ਸਾਰਿਆਂ ਦੇ ਸਿਰ ਤੇ ਹੈ ।

    • @kanwaljitsingh3248
      @kanwaljitsingh3248 Před měsícem +1

      Thank you veere

    • @GurmeetSingh-yz3jt
      @GurmeetSingh-yz3jt Před měsícem +1

      ਸੁੱਖੇ। ਨੇ ਡੋਬ ਦਿੱਤਾ ਅਕਾਲੀ ਦਲ ਵਪਾਰੀ ਬਣਕੇ।ਵੋਟਾਂ ਕਿਤੇ ਦੁਕਾਨਾਂ ਤੇ ਮਿਲਦੀਆਂ ਹਨ ।ਉਹ ਪਖੰਡੀ ਲੋਕ ਜਿਹੜੇ ਸਿੱਖ ਹੀ ਨਹੀਂ,ਖਾਲਸਾ ਪੰਥ ਦਾ ਵਿਰੌਧ ਕਰਨ ਵਾਲੇ ਜੋਂ ਵੀ ਹੋਣ,ਪੰਥ ਕਦੇ ਉਹਨਾਂ ਦੀ ਉਂਡ ਨੀ ਮਾਰਦਾ

  • @AvtarSingh-vx5pg
    @AvtarSingh-vx5pg Před měsícem +5

    ਰੰਧਾਵਾ ਸਾਹਿਬ ਅੰਮ੍ਰਿਤ ਧਾਰੀ ਅਤੇ ਸ਼ਸਤਰਧਾਰੀ ਹੋਣ ਦਾ ਹੁਕਮ ਗੁਰੂ ਸਾਹਿਬ ਦਾ ਹੈ। ਜਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਹੋਰ ਸਿੱਖ ਆਗੂ ਸਮੇਂ ਸਮੇਂ ਸਾਨੂੰ ਯਾਦ ਕਰਵਾਉਣ ਦਾ ਫਰਜ਼ ਈ‌ ਨਿਭਾ ਰਹੇ ਹੁੰਦੇ ਹਨ।ਪਰ ਬਦਕਿਸਮਤੀ ਨਾਲ ਕਹਿ ਲਵੋ ਗਿਣੀ ਮਿਥੀ ਹੋਈ ਸਾਜਿਸ਼ ਕਹੇ ਲਵੋ ਜਾਂ ਬੁਧੀਜੀਵੀ ਵਰਗ ਦੀ ਬੌਧਿਕ ਕੰਗਾਲੀ /ਬੌਧਿਕ ਬੇਈਮਾਨੀ ਕਹਿ ਲਵੋ।ਕਿ ਸਮੇ ਸਮੇ ਇਸ ਨੂੰ ਗੁਨਾਹ ਬਣਾ ਕਿ ਕਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਕਦੇ ਹੁਣ ਅੰਮ੍ਰਿਤਪਾਲ ਸਿੰਘ ਅਤੇ ਕਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿਰ ਮੜ੍ਹਿਆ ਜਾਂਦਾ ਹੈ

  • @Ranjeetdaliwal-kz2nc
    @Ranjeetdaliwal-kz2nc Před měsícem +5

    ਮੀਰੀ ਪੀਰੀ ਦਾ ਸੰਕਲਪ ਇੱਕ ਸਾਂਤੀ ਤੇ ਸ਼ਾਂਤੀ ਨੂੰ ਭੰਗ ਕਰਨ ਵਿਰੁੱਧ ਸਿੱਧੀ ਟਕਰ।
    ਇੱਕ ਟਕਰ 1984 ਵਿੱਚ ਹੋਈ ਸੀ। ਬਹੁਤ ਸਿੰਘਾ ਨੇ ਸ਼ਹੀਦੀ ਪਰਾਪਿਤ ਕੀਤੀ ਪ੍ਰੀਵਾਰ ਸਮੇਤ।
    ਯੁੱਧ ਲੜ ਰਹੇ ਉਸ ਵਕਤ ਦੇ ਜਰਨੈਲਾਂ ਵਿੱਚੋ ਕਿਹਦਾ ਕੀਹਦਾ ਪ੍ਰੀਵਾਰ ਇੱਸ ਵਕਤ ਅਰਬਪਤੀ ਹੈ?
    ਅਰਬਾਂ ਵਿੱਚ ਹੈ ਨੇ ਜਰਨੈਲਾਂ ਦੇ ਪ੍ਰੀਵਾਰ।
    ਯੁੱਧ ਵਿੱਚ ਜਾਨ ਤਲ਼ੀ ਤੇ ਰੱਖ ਕੇ ਲੜੇ ਸਿੰਘਾ ਦੇ ਘਰ ਘੋਰ ਗਰੀਬੀ ਵਿੱਚ ਜੀਉ ਰਹੇ ਹਨ। ਵਡੀ ਗਿਨਤੀ ਵਿੱਚ ਸਹੀਦ ਹੋਏ ਸਿੰਘਾਂ ਦੇ ਮਾਪੇ ਬਿਨਾਂ ਇਲਾਜ ਬੁਢਾਪੇ ਵਿੱਚ ਦੁੱਖ ਝਲ ਕੇ ਦੁਨੀਆ ਤੋਂ ਰੁਸਕਤ ਹੋ ਗਏ।
    ਕਨੇਡਾ, ਅਮਰੀਕਾ, ਯੁ ਕੇ, ਆਦਿ ਅਤੇ ਕਰੋੜਾਂ ਪਤੀ ਜਲੰਧਰ, ਟਰਾਂਟੋ ਵਿੱਚ ਵੀ ਹਨ ਜਰਨੈਲਾਂ ਦੇ ਪੁੱਤਰ ਲੱਖਾ ਪਤੀ ਤੇ ਕਰੋੜਾਂ ਪਤੀ।
    ਸਹਾਦਤ
    ਦੋ ਪੁੱਤ ਹੱਥੀ ਤਿਆਰ ਕਰਕੇ ਮੈਦਾਨੇ ਯੰਗ ਭੇਜੇ। ਗੜ੍ਹੀ ਵਿੱਚ ਯੁੱਧ ਦੇਖਦਿਆਂ ਇੱਕ ਪੁੱਤਰ ਸ਼ਹੀਦ ਹੋ ਗਿਆ ਫਿਰ ਦੂਜੇ ਪੁੱਤ ਨੁੰ ਤਿਆਰ ਕੀਤਾ ਯੁੱਧ ਵਿੱਚ ਸਹੀਦ ਹੋਣ ਲਈ।
    ਉਸਤੋਂ ਬਾਅਦ ਕਾਫੀ ਯੁੱਧ ਹੋਏ।
    ਸਾਡੀਆ ਸਮਿਆ ਵਿੱਚ ਇੱਕ ਯੁੱਧ ਜੂਨ 84 ਵਿੱਚ ਦਰਬਾਰ ਸਾਹਿਬ ਵਿਖੇ ਹੋਇਆ।
    ਚੋਟੀ ਦੇ ਨੇਤਾਵਾ ਦੇ ਪ੍ਰੀਵਾਰ ਸਹੀ ਸਲਾਮਤ ਰਹੇ। ਅਣਖੀ ਸਿੰਘਾ ਨੇ ਬੱਚਿਆ ਸਮੇਤ ਟੈਂਕਾਂ ਅੱਗੇ ਬੰਬ ਬਨਕੇ ਸਹੀਦ ਹੋ ਗਏ ਅਕਾਲੀ ਦੱਲ ਨੁੰ ਚਡਕੇ।
    ਕੌਮੀ, ਪੰਜਾਬ ਪੱਧਰ ਦੇ ਨੇਤਾ ਖਾੜਕੂਆ ਦੇ ਪ੍ਰੀਵਾਰ ਬਚ ਗਏ ਜੋਂ ਮਜੂਦਾ ਸਮੇ ਦੀਆਂ ਸਹੂਲਤਾਂ ਦਾਂ ਲੁਫ਼ਤ ਲੈ ਰਹੇ ਹਨ।
    ਅਸਲੀ ਸਿੰਘ ਅਤੇ ਨਕਲੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਵਕਤ ਤੋਂ ਪੈਦਾ ਹੋ ਗਏ ਸਨ ਜੋਂ ਵਰਤਾਰਾ ਮਜੂਦਾ ਸਮੇ ਵਿੱਚ ਮਮੰਦ ਭਾਰੂ ਹੋ ਗਏ ਹਨ।

    • @Kiranpal-Singh
      @Kiranpal-Singh Před měsícem +1

      ਕੌਮ ਲਈ ਆਪਾ ਵਾਰਨ ਵਾਲਿਆਂ ਲਈ ਲੋਕ ਖੜਦੇ ਹਨ, ਜੇ ਬੱਚੇ ਅਮੀਰ ਜਾਂ ਗਰੀਬ ਹਨ, ਉਹਨਾਂ ਦਾ ਜੀਵਨ ਹੈ !

  • @user-ci6zp6ud9
    @user-ci6zp6ud9 Před měsícem +15

    ਜੋ ਤੁਸੀ ਆਪਣੇ ਲਈ ਕੀਤਾ, ਤੁਹਾਡੇ ਨਾਲ ਚਲਾ ਜਾਵੇਗਾ। ਜੋ ਤੁਸੀ ਦੂਜਿਆਂ ਲਈ ਕੀਤਾ, ‬
    ‪ *ਉਹੀ ਵਿਰਾਸਤ ਹੈ, ਉਹੀ ਯਾਦ ਕੀਤਾ ਜਾਵੇਗਾ*

    • @Harjitvrd
      @Harjitvrd Před měsícem +4

      ਲਾਜਵਾਬ ਅਤੇ ਸਚਾਈ ਜੀ

    • @user-ci6zp6ud9
      @user-ci6zp6ud9 Před měsícem

      @@Harjitvrd 😍🙏

  • @baliharmattu3924
    @baliharmattu3924 Před měsícem +11

    ਸੱਭ ਤੋਂ ਵੱਡਾ ਮਸੰਦ ਹੈ ਚੰਦੂਮਾਜਰਾ ਪ੍ਰੀਵਾਰ ਉਹੀ ਅੱਜ ਹੀਰੋ ਬਣ ਰਿਹਾ ਅਨੰਦਪੁਰ ਸਾਹਿਬ ਤੋਂ ਜਮਾਨਤ ਜਬਤ ਕਰਵਾ ਕੇ

    • @hcfgjfgygby8306
      @hcfgjfgygby8306 Před měsícem +2

      ਵਡੇ ਹੀਰੋ ਸਹੀ ਹੈ ਤੁਹਾਡੀ ਨਿਗਾਹ ਵਿਚ

    • @jassbir1363
      @jassbir1363 Před měsícem

      ਲੋਕਾਂ ਵਲੋ ਵੋਟਾਂ ਅਕਾਲੀ ਦਲ ਨੂੰ ਪਾਉਣ ਤੋ ਕਿਨਾਰਾ ਕਰ ਲਿਆਂ ਹੈ , ਵੋਟਾਂ ਤੋ ਕਿਨਾਰਾ ਹੀ ਬਾਗੀ ਲੀਡਰਾਂ ਦੇ ਬੋਲਣ ਅਤੇ ਚੁੱਪੀ ਤੋੜਨ ਦਾ ਕਾਰਨ ਬਣਿਆਂ ਹੈ ਜੀ । ਮਾਮਲਾ ਸਾਰਾ ਕੁਰਸੀ ਮੋਹ ਦਾ ਹੈ ਜੀ ।

    • @Kiranpal-Singh
      @Kiranpal-Singh Před měsícem +1

      ਬਾਦਲ ਪਰਿਵਾਰ ਬਾਰੇ ਵਿਚਾਰ ਨਹੀਂ ਦਿੱਤਾ ????

    • @user-sb4yo6hr7j
      @user-sb4yo6hr7j Před měsícem

      ਇਹ ਕੋਈ ਤਕੜਾ ਚਮਚਾ ਬਾਦਲਾਂ ਦਾ

  • @user-ci6zp6ud9
    @user-ci6zp6ud9 Před měsícem +12

    ਜੋ ਇਨਸਾਨ ਆਪਣੇ ਮਾਂ-ਪਿਓ ਦੀ ਕਦਰ ਨਹੀਂ ਕਰਦਾ,*ਉਹ ਭਾਵੇਂ ਕਿੰਨੀ ਵੀ ਤਰੱਕੀ ਕਰ ਲਵੇ ਪਰ ਕਦੇ ਸੁੱਖੀ ਨਹੀਂ ਵੱਸ ਸਕਦਾ*

    • @bhupinderchhokar8969
      @bhupinderchhokar8969 Před měsícem +1

      Loke RAJ HAI NOT NEED HATHYAAR. ..SANJHO. BUDHI MANO .. KASH KOI DHARM NA HOTA DHARTI SWARG. HOTI / BOBB SINGH CANADA

  • @user-ci6zp6ud9
    @user-ci6zp6ud9 Před měsícem +9

    ਬੜੇ ਮਹਿੰਗੇ ਕਿਰਦਾਰ ਮਿਲ਼ੇ ਮੈਨੂੰ ਜ਼ਿੰਦਗੀ ਚ
    *ਸਮੇਂ ਸਮੇਂ ਤੇ ਸਭ ਦੇ ਭਾਅ ਵੱਧ ਗਏ ...*

  • @user-ci6zp6ud9
    @user-ci6zp6ud9 Před měsícem +15

    ਸੁਣ ਨੀ ਜ਼ਿੰਦੇ
    ਅਕਲਾਂ ਵਾਲੀਏ
    ਸਮਝ ਲਵੀਂ ਇਹ ਭੇਤ
    ਤੇਰੀ ਹਸਤੀ ਐਦਾਂ ਜਿੱਦਾਂ
    ਮੁੱਠੀ ਵਿੱਚਲੀ ਰੇਤ..!!

  • @partapsingh1189
    @partapsingh1189 Před měsícem +8

    ਜਥੇਦਾਰ ਜੀ ਜੇਕਰ ਸਾਸਤਰਧਾਰੀ ਹੋਣਾ ਛੱਡ ਕਿ ਅੱਜ ਦੇ ਸਮੇ ਮੁਤਾਬਕ ਇਹ ਕਹਿੰਦੇ ਕਿ ਸਿੱਖੋ ਆਪਣੇ ਬੱਚਿਆ ਨੂੰ ਉਚ ਵਿਦਿਆਧਾਰੀ ਬੱਣਾਉ ਸਰੋਮਣੀ ਕਮੇਟੀ ਫਰੀ ਉਚ ਸਿਖਿਆ ਦੇਣ ਦਾ ਉਪਰਾਲਾ ਕਰੇ ...ਧਾਰਮਿੰਕ ਸਥਾਨਾ ਤੇ ਪੈਸੇ ਜਿਆਦਾ ਖਰਚ ਕਰਨ ਦੀ ਬਜਾਏ ਉਚ ਸਿੱਖਿਆ ਸੰਸਥਾਵਾ ਖੋਲੀਆ ਜਾਣ ....ਉਚ ਕੁਆਲਟੀ ਦੀ ਸਿੱਖਿਆ ਫਰੀ ਦੇਣ ਦਾ ਇੱਤਜਾਮ ਕਰੇ ....ਸਮੇ ਮੁਤਾਬਕ ..ਪਾਣੀ ਦੀ ਸੰਭਾਲ ਅਤੇ ਵਾਤਾਵਰਣ ਨੂੰ ਸੁਧਾਰਣ ਲੱਈ ਘੱਟੋ ਸਰੋਮਣੀ ਕਮੇਟੀ ਦੀਆ ਜਮੀਨਾ ਵਿੱਚ ਦਰਖਤ ਲਾਉਣ ਦਾ ਹੁੱਕਮ ਕਰੇ ਜੱਥੇਦਾਰ ਸਾਹਿਬ ......ਸਮਾ ਇਹ ਮੰਗ ਕਰਦੇ....ਨਾ ਕਿ ਸਾਸਤਰਧਾਰੀ ਹੋਣ ਦਾ ਜੀ

    • @sandeepsinghgill7066
      @sandeepsinghgill7066 Před měsícem +2

      Bohut vaidya vichar

    • @Kiranpal-Singh
      @Kiranpal-Singh Před měsícem +4

      ਸਭ ਮੁੱਦਿਆਂ ਤੇ ਤਵੱਜੋ ਦੇਣੀ ਚਾਹੀਦੀ ਹੈ, ਸ਼ਸ਼ਤਰ ਰੱਖਣੇ ਵੀ ਗਲਤ ਨਹੀਂ, ਦਿੱਲੀ ਵਿੱਚ ਕੀ ਹੋਇਆ ਸੀ, ਆਪਣੀ ਰੱਖਿਆ ਕਰਨੀ ਤਾਂ ਸਾਡਾ ਹੱਕ ਹੈ !

    • @kanwaljitsingh3248
      @kanwaljitsingh3248 Před měsícem

      ​@@Kiranpal-Singhik kirpaan hundreds of goondian dda kee vigar lavegi?

    • @hardialsingh1
      @hardialsingh1 Před měsícem +1

      Delhi di Gulami Jadon munn ch vass jave fer tuhade verge vichar aide ne ! Shastar sare Harjit e hunde ne DOVAN DI ENGLISH. V ARMS HAI

    • @Kiranpal-Singh
      @Kiranpal-Singh Před měsícem

      @@kanwaljitsingh3248
      ਆਪਣੀ ਰੱਖਿਆ ਲਈ ਕੋਸ਼ਿਸ਼ ਕਰਨਾ ਸਾਡਾ ਫਰਜ ਹੈ, ਸਿੱਖ ਇਤਿਹਾਸ ਵਿੱਚ ਬਹੁਤ ਥੋੜੇ-ਛੋਟੇ ਹਥਿਆਰਾਂ ਨਾਲ ਮੁਗਲ ਹਕੂਮਤ ਦਾ ਟਾਕਰਾ ਕੀਤਾ, ਚੜ੍ਹਦੀ ਕਲਾ ਦੀ ਸੋਚ ਅਤੇ ਅਣਖ ਨਾਲ ਜੀਣਾ, ਗੁਰੂ ਸਾਹਿਬ ਨੇ ਦਰਸਾਇਆ-ਬਾਕੀ ਜੋ ਹੋਣਾ ਰੱਬ ਰਜਾ ਹੈ !

  • @Ranglapunjab103
    @Ranglapunjab103 Před měsícem +5

    ਫਿਰਕੂ ਰੂਹਾਂ ਨੂੰ ਏਨੀ ਅਕਲ ਪਤਾ ਨਹੀਂਕਦੋਂ ਆਉਣੀ ਆਂ ਕਿ ਲੋਕਾਂ ਨੂੰ ਸ਼ਸਤਰਧਾਰੀ ਹੋਣ ਦੀ ਅਪੀਲ ਕਰਨ ਤੋਂ ਪਹਿਲਾਂ ਲੋਕਾਂ ਨੂੰ ਗਰੰਥਾਂ ਜਾਣੀ ਸ਼ਾਸਤਰਾਂ ਦੀ ਸਟੱਡੀ ਵੀ ਕਰਾਉਣੀ ਚਾਹੀਦੀ ਆ।ਹਥਿਆਰ ਚੁੱਕਣ ਤੋਂ ਪਹਿਲਾਂ ਚੁੱਕਣ ਵਾਲੇ ਨੂੰ ਇਹਗਿਆਨ ਵੀਹੋਣਾ ਚਾਹੀਦਾ ਕਿ ਹਥਿਆਰ ਵਰਤਣਾ ਕਿਹਦੇ ਖਿਲਾਫ ਆ? ਚੇਤਾ, ਮਹਾਂਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਦ ਸਿੱਖ ਦਰਬਾਰੀਆਂ ਨੇ ਹਥਿਆਰਾਂ ਨੂੰਕਿਵੇਂ ਆਪਣਿਆਂ ਦੇ ਵਢਾਂਗੇ ਲਈ ਵਰਤਿਆ?ਲੋਕਾਂ ਨੂੰ ਹਥਿਆਰ ਚੁੱਕਣ ਲਈ ਉਕਸਾਉਣ ਵਾਲੇ ਇਹ ਮਹਾਂਪੁਰਸ਼ ਮੌਕੇ ਤੇ ਆਪ ਖੁੱਡੀਂ ਵੜ ਜਾਂਦੇ ਆ। ਯਾਦ ਆ,84 ਚ ਅਕਾਲ ਤਖਤ ਦੇ ਜਥੇਦਾਰ ਤੇ ਬਾਕੀ ਸਿੰਘ ਸਹਿਬਾਨ ਕਿੱਧਰ ਭੁਗਤੇ ਸਨ ਸਣੇ ਨਿਹੰਗ ਜਥੇਬੰਦੀਆਂ ਦੇ?ਪੁਲਸ ਮੁਕਾਬਲਿਆਂ ਚ ਮਰਨ ਵਾਲੇ 25000 ਮੁੰਡੇ ਸਧਾਰਨ ਪਰੀਵਾਰਾਂ ਦੇ ਸਨ, ਜਿਹਨਾਂ ਨੂੰ ਏਦਾਂ ਦੇ ਮਹਾਂਪੁਰਸ਼ਾਂ ਦੇ ਤੱਤੇ ਭਾਸ਼ਨਾਂ ਨੇ ਪਾਣ ਚਾੜ੍ਹੀ ਸੀ।

  • @baliharmattu3924
    @baliharmattu3924 Před měsícem +5

    ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਜਿੰਨੇ ਵੀ ਆਗੂ ਹੁਣ ਗਲਤੀ ਮਨ ਰਹੇ ਹਨ ਸਰਸੇ ਵਾਲੇ ਸਾਧ ਦੇ ਚੇਲੇ ਇਹਨਾਂ ਸਾਰਿਆਂ ਨੂੰ ਪੰਥ ਦੀ ਸਿਆਸਤ ਵਿੱਚੋਂ ਛੇਕ ਦਿਤਾ ਜਾਣਾ ਚਾਹੀਦਾ ਹੈ ਸਮੇਤ ਪਰਿਵਾਰ 10 15 ਸਾਲ ਲਈ ਅੱਜ ਕੋਈ ਸਿੰਘ ਸਾਹਿਬਾਨ ਜੀ ਫੈਸਲਾ ਕਰਨ ਇਹਨਾਂ ਪ੍ਰੇਮੀਆ ਨੂੰ ਪੰਥ ਅਤੇ ਅਕਾਲੀ ਦਲ ਵਿੱਚੋ ਬਾਹਰ ਕਰ ਦੇਣ 2027 ਵਿਚ ਅਕਾਲੀ ਦਲ ਦੀ ਸਰਕਾਰ ਬਣ ਜਾਵੇਗੀ 100 ਸੀਟ ਜਿੱਤ ਕੇ

  • @jasbirsingh4631
    @jasbirsingh4631 Před měsícem +5

    ਦਿੱਲੀ ਸਰਕਾਰ ਨੂ ਚੈਲੰਜ ਕਰਨਾ ਸਿੱਖ ਕੌਮ ਦਾ ਸਿਰਜਨਾ ਤੋ ਹੀ ਟਕਰਾਵ ਰਿਹਾ ਹੈ ਬਾਦਲ ਪਰਿਵਾਰ ਨੇ ਸਿੱਖ ਕੌਮ ਨੂ ਦਿੱਲੀ ਦਾ ਗੁਲਾਮ ਬੀ ਜੇ ਪੀ ਨਾਲ ਸਤਾ ਵਿੱਚ ਰਹਿਣ ਲਈ ਸਦਾ ਵਾਸਤੇ ਗਹਿਣੇ ਪਾ ਕੇ ਰੱਖ ਦਿੱਤਾ ਸਿਰਫ ਪਰਿਵਾਰ ਨੂ ਅਮੀਰ ਤੇ ਨੂੰਹ ਪੁਤਰ ਸੁਖਬੀਰ ਨੂ ਸਤਾ ਵਿਚ ਰਹਿਣ ਲਈ ਬੇਈਮਾਨੀ ਸਿੱਖ ਕੌਮ ਨਾਲ ਕੀਤਾ ਹੈ

  • @karamjeetsingh4109
    @karamjeetsingh4109 Před měsícem +4

    22 ਜਗਤਾਰ ਸਿੰਘ ਜੀ ਸਿੱਖ ਧਰਮ ਵਿੱਚ ਕਿਰਪਾਨਾਂ ਧੀਰਾਂ ਆਦਿਕ ਚੀਜ਼ਾਂ ਨੂੰ ਸ਼ਾਸਤਰ ਕਿਹਾ ਜਾਂਦਾ ਹੈ ਅਤੇ ਜੇ ਆਪਾਂ ਬੰਦੂਕਾਂ ਪਿਸਤੌਲਾਂ ਦੀ ਗੱਲ ਕਰਨੀ ਹੋਵੇ ਤਾਂ ਉਹਨਾਂ ਨੂੰ ਆਪਾਂ ਹਥਿਆਰ ਆਖਦੇ ਹਾਂ ਸਾਡੇ ਗੁਰੂਆਂ ਨੇ ਸਾਨੂੰ ਸ਼ਾਸਤਰ ਰੱਖਣ ਦੀ ਨਸੀਹਤ ਦਿੱਤੀ ਹੈ ਨਾ ਕਿ ਹਥਿਆਰ ਰੱਖਣ ਦੀ ਜੇ ਹਥਿਆਰ ਰੱਖਣੇ ਹੋਣ ਤਾਂ ਉਹਦੇ ਲਈ ਗੌਰਮੈਂਟ ਤੋਂ ਲਏ ਸਾਂਸ ਲੈਣਾ ਪੈਂਦਾ ਹੈ ਜਦੋਂ ਕਿ ਸ਼ਾਸ਼ਤਰਧਾਰੀ ਹੋਣ ਲਈ ਸਾਨੂੰ ਗੌਰਮੈਂਟ ਕੋਲੇ ਜਾਣ ਦੀ ਜਰੂਰਤ ਨਹੀਂ ਹੁੰਦੀ ਇਹ ਗੱਲ ਤੁਸੀਂ ਖੁਦ ਵੀ ਬੜੀ ਭਲੀ ਭਾਂਤ ਜਾਣਦੇ ਹੋ ਜੀ

    • @thesikhrebels
      @thesikhrebels Před měsícem

      ਅੱਛਾ ਸ਼ਸ਼ਤਰ ਤੇ ਸ਼ਾਸ਼ਤਰ ਦਾ ਫਰਕ ਨੀਂ ਪਤਾ ਤੈਨੂੰ ?
      ਤਖਤ ਸਾਹਿਬਾਨ ਤੇ ਪਿਸਤੌਲ ਬੰਦੂਕਾਂ ਪਏ ਕਿਉਂ ਆ ??

  • @raghbirsingh6145
    @raghbirsingh6145 Před měsícem +3

    ਭਾਵ ਇਹ ਹੈ ਅਨੁਸ਼ਾਸਨ ਰੱਖੋ ਵਿਵੇਕ ਰੱਖੋ ਤਾਂਗੇ ਤਵੀਤਾਂ ਤੇ ਬਾਬਿਆਂ ਨੂੰ ਨਾ ਮੰਨੋ ਗੁਰਬਾਣੀ ਨੂੰ ਤੇ ਆਪਣੇ ਇਤਹਿਸ ਨੂੰ ਪੜੋ॥ ਸ਼ਸਤਰ ਜ਼ਰੂਰ ਰੱਖੋ ਕਿਸੇ ਨੂੰ ਡਰਾਉਣ ਤੇ ਧਮਕਾਉਣ ਲਈ ਨਹੀ॥ ਛੇੜੇ ਪਾਤਸ਼ਾਹ ਦੇ ਫ਼ਲਸਫ਼ੇ ਨੂੰ ਸਮਝੋ॥
    ਹਾ ਅਕਾਲ ਤਖ਼ਤ ਦੇ ਜਥੇਦਾਰ ਕੋਲ ਸਭ ਸ਼ਕਤੀਆਂ ਹਨ॥ ਜਿੰਨਾ ਚਿਰ ਉਹ ਪੰਧ ਤੇ ਅਕਾਲ ਤਖ਼ਤ ਦੇ ਜਥੇਦਾਰ ਹਨ॥ ਇਹ ਸ਼ਕਤੀ ਪੰਧ ਤੇ ਅਕਾਲ ਨੇ ਹੀ ਦਿੱਤੀਆਂ ਹਨ।
    ਸਭ ਸਿੱਖਾਂ ਨੂੰ ਵੀ ਪਤਿਤਪੁਣੇ ਨਸ਼ੇ ਛੱਡ ਸੰਤ ਤੇ ਸਿਪਾਹੀ ਬਣੋ॥ ਇਹੀ ਜਥੇਦਾਰ ਸਾਹਿਬ ਦਾ ਸੰਦੇਸ਼ ਹੈ॥ ਕਿਸੇ ਨੂੰ ਵੀ ਭੈ ਦੇਣਾ ਤੇ ਭਾ ਵਿਂਚ ਰਹਿਣਾ ਸਿੱਖ ਦਾ ਮਾਰਗ ਨਹੀ॥
    ਸਭ ਨੂੰ ਪਿਆਰ ਕਰੋ ਤੇ ਰੱਬ ਤੋ ਡਰੋ॥

  • @gurjeetnagra1104
    @gurjeetnagra1104 Před měsícem +4

    ਅਕਾਲ ਤਖਤ ਸਾਹਿਬ ਵਲੋ ਇਹ ਸਿੱਖ ਕੋਮ ਨੂੰ ਸਖਤ ਅਦੇਸ ਹੋਣਾ ਚਾਹੀਦੇ ਕਿ ਹਰ ਸਿੱਖ ਤਿੰਨ ਮੁੰਡੇ ਜੰਮੇ ਗਾ ਤੇ ਇਕ ਮੁੰਡਾ ਅਕਾਲ ਤਖਤ ਸਾਹਿਬ ਦੀ ਸੇਵਾ ਵਾਸਤੇ ਯਾਨੀ ਕੇ ਸਿੱਖੀ ਦੀ ਲੜਾੲਈ ਵਾਸਤੇ ਉਸਨੂੰ ਸੋਪਣਾ ਹੋਵੇਗਾ .ਇਕ ਫੌਜ ਤਿਆਰ ਕਰਣੀ ਚਾਙੀਦੀ ਹੈ .ਪਰ ਔਰਤਾ ਦਾ ਪੂਰਾ ਸਾਥ ਹੋਵੇ ਗਾ ਤੇ ਸਾਥ ਦੇਣ ਗੀਅ ਵੀ .ਜੇ ਪੰਜਾਬ ਬਚਾਣੇ .ਬਿਹਾਰੀ ਪੰਜ ਪੰਜ ਬੱਚੇ ਜੰਮ ਰਹੇ ਨੇ ਮੁਸਲਮਾਨ ਵੀ ਪਰ ਸਿੱਖ ਕੌਮ ..

  • @gurbaxsingh6335
    @gurbaxsingh6335 Před měsícem +5

    ਹਰ ਇੱਕ ਵਿਅਕਤੀ , ਪਰਿਵਾਰ ,ਸਮਾਜ ,ਮੁਲਕ,ਆਪਣੇ ਕੋਲ ਹਥਿਆਰ ਰੱਖਦੇ ਹਨ ਕੀ ਉਹ ਸਾਰੇ ਹਮਲਾ ਕਰਨ ਲਈ ਹਨ ਜਾਂ ਹਿਫ਼ਾਜ਼ਤ ਲਈ ਰੱਖੇ ਜਾਂਦੇ ਹਨ। ਸਿੱਖ ਧਰਮ ਦੇ ਵਿੱਚ ਤਾਂ ਇਹਨਾਂ ਨੂੰ ਸ਼ਾਂਤ ਮਈ ਰਹਿਣ ਲਈ ਸੰਸਾਰ ਵਿੱਚ ਸਭ ਤੋ ਵੱਡੀਆਂ ਉਧਾਹਰਨਾਂ ਹਨ। ਹਮੀਰ ਸਿੰਘ ਜੀ ਨੇ ਬਿਲਕੁਲ ਸਹੀ ਬਿਆਨ ਕੀਤਾ ਹੈ ।

  • @rajinderkang4071
    @rajinderkang4071 Před měsícem +3

    ਸਾਹਿਬ ਜੀ, ਅੱਜ ਜੀ ਲੀਡਰਸ਼ਿਪ ਪੈਸੇ ਤੇ ਜੋਰ ਨਾਲ ਨਾਲ ਕੰਮ ਕਰਦੀ ਹੈ, ਸਿਖੀ ਦੇ ਸਿਧਾਤਾਂ ਨੂੰ ਛਿੱਕੇ ਤੇ ਟੰਗ ਕੇ । ਇਹ ਆਮ ਸਿੱਖ ਦੇ ਗਲੇ ਨਹੀਂ ਉਤਰਦੀ । ਜਦੋਂ ਤੀਕ ਲੀਡਰਸ਼ਿਪ ਸਿਖੀ ਸਿਧਾਤਾਂ ਅਨੁਸਾਰ ਕੰਮ ਨਹੀਂ ਕਰਦੀ , ਓਦੋਂ ਤੀਕ ਇਹ ਕਦੇ ਵੀ ਸਿਖਾਂ ਨੂੰ ਪਰਵਾਨ ਨਹੀਂ । ਇਹੀ ਮੀਰੀ ਪੀਰੀ ਦਾ ਸਿਧਾਂਤ ਹੈ । ਤੇ ਇਹੀ ਕੋਮ ਨੂੰ ਪਰਵਾਨ ਹੋਵੇਗਾ । ਕੌਮ ਤੇ ਕੌਮ ਦੇ ਹੱਕਾਂ ਦੀ ਰਖਵਾਲੀ ਲੀਡਰਸ਼ਿਪ ਦੀ ਜਿੰਮੇਵਾਰੀ ਹੈ ।

  • @NarinderSingh-ti4sq
    @NarinderSingh-ti4sq Před měsícem +6

    Sardar hamir singh ji de vichar bahut uch koti de hunde han. Bilkul gurbani de anusar han.👍👍🙏

  • @balbirkalia1697
    @balbirkalia1697 Před měsícem +1

    ਸ ਹਮੀਰ ਸਿੰਘ ਜੀ, ਤੁਹਾਡੇ ਅਨੁਸਾਰ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਤਾਂ ਪੰਚਾਇਤਾਂ ਨੂੰ ਜੇ ਗ੍ਰਾਂਟਾ ਜਾਣੀਆਂ ਹਨ ਤਾਂ ਸਰਕਾਰਾਂ ਦਾ ਇਸ ਉਤੇ ਨਜ਼ਰੀਆ ਇਸਦੇ ਬਿਲਕੁਲ ਉਲਟ ਹੁੰਦਾ ਹੈ। ਆਪਣੇ ਅੈਥੇ ਤਾਂ ਅਦਾਲਤਾਂ ਦੇ ਕਹਿਣ ਦੇ ਬਾਵਜੂਦ ਸਰਕਾਰਾਂ ਰਸਤੇ ਖੋਲਣ ਤੋਂ ਇਨਕਾਰੀ ਹੋ ਰਹੀਆਂ ਹਨ। ਜਦਕਿ ਮੁਸ਼ਕਲ ਤਾਂ ਆਮ ਲੋਕਾਂ ਨੂੰ ਹੀ ਹੋ ਰਹੀ ਹੈ।

  • @jagdevsingh1853
    @jagdevsingh1853 Před měsícem +2

    ਇਸ ਕਰਕੇ ਹੀ ਜਰੂਰੀ ਹੈ ਪ੍ਰਧਾਨ ਅਸਤੀਫਾ ਦੇ ਕੇ ਅਕਾਲ ਤਖਤ ਤੇ ਪੇਸ ਹੋਵੇ

  • @baljitsingh6957
    @baljitsingh6957 Před měsícem +2

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।

  • @BaljitSingh-bj4vm
    @BaljitSingh-bj4vm Před měsícem +2

    ਜਿੰਨਾ ਕੌਮ ਦਾ ਨੁਕਸਾਨ ਇਹਨਾਂ ਬਾਦਲਾਂ ਨੇ ਕੀਤਾ ਇਹ ਬਰਦਾਸ਼ਤ ਤੋਂ ਬਾਹਰ ਹੈ ਇਸ ਪ੍ਰੀਵਾਰ ਸਮੇਤ ਸਿੱਖ ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ ਇਹ ਕੋਈ ਵੀ ਲੀਡਰ ਸਿੱਖੀ ਤੋਂ ਬਹੁਤ ਦੂਰ ਹਨ

  • @RajinderSingh-vk5kv
    @RajinderSingh-vk5kv Před měsícem +4

    ਲਗਾਤਾਰ ਕਿੰਨਾ ਸਮਾ ਅਜੇਹੇ ਮਸਲੇ ਰਪੀਟ ਕਰਕੇ ਪਬਲਿਕ ਨੂੰ ਬੋਰ ਕਰਦੇ ਰਹੋਗੇ।ਰੰਧਾਵਾ ਜੀ ਹੋਰ ਚਲੰਤ ਮਸਲੇ ਞੀ ਆਪਣੀ Debate ਵਿੱਚ ਸਾਮਲ ਕਰਨ ਨੂੰ ਤਰਜੀਹ ਦੇਣ ਦੀ ਖੇਚਲ ਕਰੋ।

  • @charanjitsinghkhalsa1273
    @charanjitsinghkhalsa1273 Před měsícem +3

    ਤੁਸੀ ਬਾਦਲਕਿਆ ਦੀ ਸਰਕਾਰ ਸਮੇਂ ਅਖ਼ਬਾਰਾਂ ਚ ਦਿੱਤੇ ਇਸ਼ਤਿਹਾਰ ਕਢ ਕੇ ਦੇਖ ਲਓ, ਇਸ਼ਤਿਹਾਰ ਦੇ ਅਖੀਰ ਚ ਲਿਖਿਆ ਹੁੰਦੈ,
    ਦਾਸ ਪ੍ਰਕਾਸ਼ ਸਿੰਘ ਬਾਦਲ
    ਜਦੋਂ ਬਾਦਲ ਕੇ ਸਰਕਾਰ ਚ ਨ ਹੋਣ ਤਾ ਉਂਦੋ ਅਖਬਾਰਾਂ ਚ ਦਿੱਤੇ ਇਸ਼ਤਿਹਾਰ ਦੇ ਅਖੀਰ ਚ ਲਿਖਿਆ ਹੁੰਦੈ, ਗੁਰੂ ਪੰਥ ਦਾ ਦਾਸ।
    ਇਸ ਦਾ ਮਤਲਬ ਸਿਧਾ ਹੈ ਕਿ ਬਾਦਲਕਿਆ ਨੂੰ ਸਰਕਾਰ ਜਾਣ ਤੋਂ ਬਾਅਦ ਪੰਥ ਯਾਦ ਆਉਂਦਾ ਹੈ।

  • @gurbaxsingh9745
    @gurbaxsingh9745 Před měsícem +1

    ਹੁਣ ਜਦੋਂ ਮਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗੇਚਰੇ ਹੈ ਹੁਣ ਇਹ ਮੌਕਾ ਤੁਹਾਡੇ ਕੋਲ ਸਜਾ ਦੇਣ ਦੀ ਹੈ ਕੋੲਈ ਢਿਲ ਨਹੀ ਕਰਨੀ, ਅਕਾਲੀ ਪਾਰਟੀ ਦੇ ਪਰਧਾਨ ਨੂੰ ਸਭ ਤੋਂ ਜਿਆਦਾ ਕਸੂਰਵਾਦ ਹੈ ਉਸ ਨੂੰ ਪਰਧਾਨੀ ਤੋਂ ਦੋ ਸਾਲ ਵਾਸਤੇ ਛੇਕਿਆ ਜਾਵੇ ਅਤੇ ਬਾਕੀ ਸਮੁਚੀ ਸ਼ਰੋਮਨੀ ਕਮੇਟੀ ਦੇ ਮੇਂਬਰਾਂ ਨੂੰ ਦੇ ਸਾਲ ਵਾਸਤੇ ਸਾਰੇ ਲੀਡਰਾਂ ਨੂੰ ਬੈਨ ਕੀਤਾ ਜਾਵੇ ਕਿਓਕਿ ਇਹ ਸਭ ਪੰਥ ਦਾ ਬੇੜਾ ਗਰਕ ਕਰਨ ਦੇ ਜੁਮੇਵਾਰ ਹਨ । ਉਸ ਤੋਂ ਉਪਰੰਤ ਅਕਾਲ ਸਾਹਿਬ ਦੀ ਸੁਪ੍ਰਮੇਸੀ ਛੇਵੇ ਪਾਤਸਾ਼ਹ ਵੇਲੇ ਵਾਲੀ ਬਹਾਲ ਕੀਤੀ ਜਾਵੇ ਤੇ ਉਸ ਤੋਂ ਬਾਦ ਸਰਬ ਖਾਲਸਾ ਬੁਲਾ ਕੇ ਆਕਾਲ ਤਖਤ ਸਾਹਿਬ ਦੀ ਮਰਯਾਦਾ ਤੇ ਸਵੀਧਾਨ ਓਲੀਕਿਆ ਜਾਵੇ ਚੋਣ ਤੇ ਸੀਮਾ ਨਿਰਧਾਰਨ ਕੀਤੀ ਜਾਵੇ ਤੇ ਇਨਾ ਤਿਨਾ ਸੰਸਥਾਵਾਂ ਨੂੰ ਪੁਨਰ ਗਠਨ ਕੀਤਾ ਜਾਵੇ ਨਹੀਂ ਤਾਂ ਪੰਥ ਤੇ ਲੋਕ ਤੁਹਾਨੂੰ ਵੀ ਮਾਫ ਨਹੀਂ ਕਰਨਗੇ। ਧੰਨਵਾਦ।

  • @Kiranpal-Singh
    @Kiranpal-Singh Před měsícem +6

    *ਨਵੀਂ ਅਗਵਾਈ ਦੀ ਲੋੜ ਹੈ* …..
    ਸੁਖਬੀਰ ਬਾਦਲ ਅਤੇ ਨੇੜਲੇ ਚਾਪਲੂਸ ਨੇਤਾਵਾਂ ਨੂੰ ਲੋਕ ਪਰਵਾਨ ਨਹੀਂ ਕਰਨਗੇ *ਨਿੱਜੀ ਜਿੰਦਗੀ ਲਈ ਮੁਆਫੀ ਠੀਕ ਹੈ* !

  • @Ammy901
    @Ammy901 Před měsícem +3

    ਜਥੇਧਾਰ ਕਿੰਨਾ ਦੀ ਜੇਬ ਵਿਚੋਂ ਨਿਕਲਦਾ ਹੈ ਲੋਕ ਸਭ ਜਾਣਦੇ ਹਨ

  • @Nanak-rc1go
    @Nanak-rc1go Před měsícem +19

    ਜੇ ਸਾਰੀ ਸਿੱਖ ਕੋਮ ਨੂੰ ਅਸਲਾ ਦੇਣ। ਅੱਧੀ ਤਾਂ ਆਪਸ ਚ ਲੱੜਕੇ ਮਰਜੂ ਜੀ।
    ਜਥੇਦਾਰ ਸਿਰਫ ਅਕਾਲ ਤਖ਼ਤ ਦਾ ਰੁਤਬਾ ਹੀ ਬਹਾਲ ਰੱਖ ਲੈਣ। ਜੋ ਉਹਨਾਂ ਦੇ ਅਧਿਕਾਰ ਖੇਤਰ ਚ ਹੈ ਅੱਜ। ਲੋਕਾ ਨੂੰ ਸੇਧ ਫਿਰ ਦੇ ਲੈਣ।

    • @bakhtawarsinghdhaliwal5011
      @bakhtawarsinghdhaliwal5011 Před měsícem +1

      ਸ਼ਸਤਰ ਦੇ ਕੇ ਦੇਖ ਲਵੋ ਕੀ ਹੁੰਦਾ ਹੈ। ਇੱਕ 💯ਤੀਹ ਕਰੋੜ ਲੋਕ ਇਕ ਅੰਮਿ੍ਤਪਾਲ ਸਿੰਘ ਕੋਲੋਂ ਡਰੀ ਜਾਂਦੇ ਹਨ।

    • @tarsemrai4439
      @tarsemrai4439 Před měsícem

      ਹਤਿਆਰ ਸਾਰਿਆਂ ਨੂੰ ਲੱਗੂ ਹੋਣੇ ਚਾਹੀਦਾ ਹੈ

    • @Ranglapunjab103
      @Ranglapunjab103 Před měsícem +2

      ਇਹ ਵੀ ਯਾਦ ਰੱਖਣਾ ਚਾਹੀਦਾ ਕਿ ਮਹਾਂਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਦ ਸਿੱਖ ਸਰਦਾਰਾਂ ਨੇ ਸ਼ਸਤਰਾਂ ਦੀ ਵਰਤੋਂ ਆਪਸੀ ਵਢਾਂਗੇ ਲਈ ਕੀਤੀ ਸੀ।

  • @surinderpalsingh3365
    @surinderpalsingh3365 Před měsícem +2

    ਸਿੰਘ ਸਹਿਬਾਨ ਜੀ ਸ਼ਸ਼ਤਰ ਧਾਰੀ ਹੋ ਧਰਮ ਪ੍ਰਚਾਰ ਹੋ ਜੂ ਇਸ ਤੋ ਬੇਹਤਰ ਫਰੀ ਲਿਟਰੇਚਰ ਵੰਡੋ ਸਿੱਖਿਆ ਦੇ ਖੇਤਰ ਵਿੱਚ ਬੇਹਤਰ ਤੇ ਸਸਤੀ ਸਿੱਖਿਆ ਦਾ ਪਸਾਰਾ ਕਰਕੇ ਨੋਜਵਾਨਾ ਦਾ ਭਵਿੱਖ ਸੰਵਾਰਨ ਦਾ ਉਦਮ ਕਰੋ ਸ਼ਸ਼ਤਰ ਧਾਰੀ ਹੋ ਕੇ ਕੋਈ ਕਬਜਾ ਲੈਣਾ ਏ

    • @harshminderkaur8470
      @harshminderkaur8470 Před měsícem

      ਵੀਰ ਮੇਰੇ ਇਹ ਲੋਕਾਂ ਦੀ ਜਿਵੇਂ ਚਾਬੀ ਪਿਛੋਂ ਘੁੰਮਦੀ ਹੈ ਬੋਲ ਦਿੰਦੇ ਹਨ ਬਬੀ ਸਿੱਧੂ ਬਰੈਂਪਟਨ

  • @jagirsingh5691
    @jagirsingh5691 Před měsícem +2

    ਰੰਧਾਵਾ ਜੀ ਦਾ ਉੱਚਾਰਣ ਹਮੇਸ਼ਾ ਹੀ ਸ਼ਾਨਦਾਰ ਹੁੰਦਾ ਹੈ ਪਰ ਅੱਜ ਸ਼ਸਤਰ ਨੂੰ ਵਾਰ ਵਾਰ ਸ਼ਾਸਤਰ ਹੀ ਕਹਿੰਦੇ ਰਹੇ ਜੀ ਅਰਥ ਹੀ ਬਦਲ ਗਏ ਜੀ

  • @harjinderkaur3978
    @harjinderkaur3978 Před měsícem +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

    • @harjinderkaur3978
      @harjinderkaur3978 Před měsícem +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਜਿਹੜਾ ਅੰਮ੍ਰਿਤ ਛਕਦਾ ਉਹ ਹੀ ਸ਼ਾਸਤਰ ਧਾਰੀ ਹੋ ਸਕਦਾ ਹੈ ਜੀ
      🙏🙏🙏

  • @manjitsinghmatharu
    @manjitsinghmatharu Před měsícem +7

    🙏🙏🙏
    ਪੰਜਾਬ ਦੇ ਬਹੁਤੇ ਸਿਆਸਤਦਾਨਾਂ ਦੀ ਜਿੰਨਾ ਚਿਰ ਮਰੀ ਜ਼ਮੀਰ ਜਾਗਦੀ ਨਹੀਂ,ਨਿੱਜਤਾ ਖਤਮ ਨਹੀਂ ਹੁੰਦੀ ੳੰਨਾ ਚਿਰ ਜਿੰਨੇ ਮਰਜੀ ਫੰਡ ਸੈੰਟਰ ਦੇ ਦੇਵੇ,ਇਹਨਾਂ ਦੇ ਢਿੱਡਾਂ ਅੰਦਰ ਹੀ ਜਾਣੇ!,ਪੰਜਾਬ ਦਾ ਕੋਈ ਭਲਾ ਹੋਣ ਵਾਲਾ ਨਹੀਂ ਹੈ!,ਸਟੇਟ ਨੂੰ ਮੁਫਤਖੋਰੀਆਂ ਅਤੇ ਮੰਗਤਪੁਣੇ ਦੀ ਸਿਆਸਤ ਨੇ ਕੰਗਾਲ ਕਰ ਦਿੱਤਾ!,ਪੁਲਿਸ ਮਹਿਕਮੇ ਅਤੇ ਬਾਬੂਸ਼ਾਹੀ ਨੂੰ ਛੱਡ ਕੇ ਬਾਕੀ ਮਹਿਕਮੇ ਕੰਗਾਲੀ ਕਰਕੇ ਵਿਕਣ ਜਾਣਗੇ!,ਸਰਕਾਰੀ ਨੌਕਰੀਆਂ ਦੇ ਰੋਜ਼ਗਾਰ ਖਤਮ ਹੋ ਜਾਣਗੇ,ਇਸ ਤ੍ਰਾਸਦੀ ਕਰਕੇ ਪ੍ਰਵਾਸ ਜਾਰੀ ਰਹੇਗਾ!
    ਪੰਜਾਬ ਦੇ ਨੌਜਵਾਨਾਂ ਦੇ ਰੋਜ਼ਗਾਰ ਦੀ ਵੀ ਗੱਲ ਕਰਨੀ ਚਾਹੀਦੀ ਹੈ!

  • @DarshanBhullar
    @DarshanBhullar Před měsícem +1

    ਜਿਹੜੇ ਲੋਕ ਇਹ ਕਹਿੰਦੇ ਨੇ ਕਿਤੇ ਸਿੱਖ ਸੰਸਥਾਵਾਂ (ਖਾਸ ਕਰਕੇ ਅਕਾਲ ਤਖ਼ਤ ) ਦੀ ਦਖਲ ਅੰਦਾਜੀ ਚੋਣਾਂ ਲੜਨ ਵਿੱਚ ਦਿੱਕਤ ਨਹੀ ਪਾਵੇਗੀ ? ਇਹ ਲੋਕ ਸੋਚ ਘਚੋਲਾ ਪਾ ਕੇ ਵਰਤਮਾਨ ਸਥਿਤੀ (ਬਾਦਲ ਪਰਿਵਾਰ ਦੀ ਸਰਦਾਰੀ) ਨੂੰ ਜਿਉਂ ਦੀ ਤਿਉਂ ਰੱਖਣਾ ਚਾਹੰਦੀ ਹੈ । ਸਰਦਾਰ ਹਮੀਰ ਸਿੰਘ ਜੀ ਨੇ ਇਸ ਮੁੱਦੇ ਨੂੰ ਬਾਖੂਬੀ ਸਪਸ਼ਟ ਕਰ ਦਿੱਤਾ ਹੈ । ਪ੍ਰਧਾਨ ਮੰਤਰੀ ਦਾ ਮੰਦਰਾਂ ਦਾ ਉਧਘਾਟਨ ਕਰਨਾ । ਪਾਰਲੀਮੈਂਟ ਵਿੱਚ ਸਹੁੰ ਚੁੱਕਣ ਵੇਲੇ ਹਿੰਦੂ ਰਾਸ਼ਟਰ ਦਾ ਨਾਹਰਾ । ਇੱਕ ਜੋਗੀ ਦਾ ਰਾਜ ਦੀ ਗੱਦੀ ਤੇ ਬੈਠਣਾ …..

  • @charanjitsinghkhalsa1273
    @charanjitsinghkhalsa1273 Před měsícem +6

    ਰਾਜ ਬਿਨਾ ਨ ਧਰਮ ਚਲੈਂ ਹੈਂ।
    ਇਹ ਲਫਜ ਬਾਦਲਕਿਆ ਲਈ ਕਹਿਣਾ ਹੀ ਠੀਕ ਨਹੀ।
    ਬਾਦਲਕਿਆ ਨੇ ਹਮੇਸ਼ਾ ਪੰਥ ਦਾ ਵਾਸਤਾ ਪਾ ਕੇ ਰਾਜ ਭਾਗ ਲਿਆ।
    ਲੇਕਿਨ ਬਾਦਲਕਿਆ ਦੇ ਰਾਜ ਚ ਪੰਥ ਤੇ ਪੰਜਾਬ ਦਾ ਨੁਕਸਾਨ ਹੀ ਹੋਇਆ ਹੈ।
    1971-72 ਦੀ ਸਰਕਾਰ ਸਮੇਂ ਪੰਜਾਬ ਚ ਝੂਠੇ ਪੁਲਿਸ ਮੁਕਾਬਲਿਆ ਦੀ ਸ਼ੁਰੂਆਤ ਹੋਈ।
    ਝੂਠੇ ਮੁਕਾਬਲਿਆ ਦੀ ਜਾਂਚ ਜਸ਼ਟਿਸ਼ ਤਾਰਕੁੰਡੇ ਕਮਿਸ਼ਨ ਨੇ ਕੀਤੀ।
    ਸਾਰੇ ਮੁਕਾਬਲਿਆ ਨੂੰ ਝੂਠਾ ਸਾਬਤ ਕੀਤਾ ਗਿਆ ਤੇ ਮੁਕਾਬਲਿਆ ਨੂੰ ਕਤਲ ਕਰਨ ਦਾ ਨਾਂਅ ਦਿੱਤਾ ਗਿਆ।
    ਜਦੋਂ ਬਾਦਲ ਨੂੰ ਵਿਧਾਨ ਸਭਾ ਚ ਸੱਤਪਾਲ ਡਾਂਗ ਨੇ ਜਾਚ ਦੀ ਰਿਪੋਰਟ ਬਾਰੇ ਸਵਾਲ ਕੀਤਾ ਤਾ ਬਾਦਲ ਨੇ ਠੋਕ ਕੇ ਜਵਾਬ ਦਿੱਤਾ ਕਿ ਅਸੀ ਜੋ ਕੀਤਾ ਸੈਂਟਰ ਦੇ ਕਹਿਣ ਤੇ ਕੀਤਾ ਤੇ ਠੀਕ ਕੀਤਾ।
    1977-78 ਦੀ ਬਾਦਲਕਿਆ ਦੀ ਸਰਕਾਰ ਨੇ ਅੰਮ੍ਰਿਤਸਰ ਸਾਹਿਬ ਚ ਨਰਕਧਾਰੀਆ ਦੇ ਹੱਥੋਂ 13 ਸਿੰਘ ਕਤਲ ਕਰਵਾਏ,
    ਕਾਤਲ ਗੁਰਬਚਨੇ ਨੂੰ ਆਪਣੇ ਸੈਕਟਰੀ ਦੀ ਗਡੀ ਚ ਪੰਜਾਬ ਤੋ ਸੁਰੱਖਿਆ ਦੇ ਕੇ ਬਾਹਰ ਕੱਢਿਆ।
    ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਰਕਧਾਰੀਆ ਨਾਲ ਨ ਮਿਲਵਰਤਣ ਕਰਨ ਲਈ ਹੁਕਮਨਾਮਾ ਜਾਰੀ ਹੋਇਆ ਤਾ ਬਾਦਲ ਨੇ ਕੈਬਨਿਟ ਦੀ ਮੀਟਿੰਗ ਸਦ ਕੇ ਇਸ ਨੂੰ ਨ ਮੰਨਣ ਦਾ ਮਤਾ ਪਾਸ ਕੀਤਾ।
    ਸਾਰੇ ਸਬੂਤ ਮੌਜੂਦ ਹਨ।
    1997 ਦੀ ਬਾਦਲਕਿਆ ਦੀ ਸਰਕਾਰ ਨੇ ਪੰਜਾਬ ਦੀ ਰੀੜ੍ਹ ਦੀ ਹੱਡੀ ਕਿਸਾਨੀ ਨੂੰ ਰਜ ਕੇ ਲੁੱਟਿਆ।
    1999 ਚ 300 ਸਾਲਾ ਖਾਲਸਾ ਸ਼ਤਾਬਦੀ ਚ ਜੱਥੇਦਾਰ ਰਣਜੀਤ ਸਿੰਘ ਨੂੰ ਬਰਦਾਸ਼ਤ ਕੀਤਾ।
    ਸ਼ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਨਾਲ ਕਲੇਸ਼ ਵਧਾਇਆ।
    2007 ਦੀ ਸਰਕਾਰ ਸਮੇਂ ਪੰਜਾਬ ਦੀ ਸਿਖ ਜਵਾਨੀ ਨੂੰ ਨਸ਼ਿਆ ਨਾਲ ਮਾਰਿਆ।
    2012 ਦੀ ਸਰਕਾਰ ਸਮੇ ਡੇਰੇਦਾਰਾ ਨੂੰ ਵਧਾਉਣ ਫੈਲਾਉਣ ਲਈ ਸਿਖਾ ਨੂੰ ਮਾਰਿਆ।
    ਸੋਦੇਸਾਧ ਨੂੰ ਅਮ੍ਰਿਤ ਦੀ ਬੇਅਦਬੀ ਕਰਨ ਲਈ ਪੁਸ਼ਾਕ ਦਿੱਤੀ।
    ਜੱਥੇਦਾਰਾਂ ਨੂੰ ਘਰ ਤਲਬ ਕਰਨਾ, ਸੋਦੇਸਾਧ ਨੂੰ ਮੁਆਫ ਕਰਵਾਉਣਾ।
    ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਕਰਵਾਉਣਾ।
    ਸ਼ਾਤਮਈ ਰੋਸ ਕਰ ਰਹੀਆ ਸਿੱਖ ਸੰਗਤਾਂ ਉਤੇ ਗੋਲੀਆ ਚਲਾਉਣਾ।
    ਜਿਨਾ ਬਾਦਲਕਿਆ ਦੀਆ ਸਰਕਾਰਾ ਦਾ ਪੰਥ ਨਾਲ ਇਹ ਵਿਉਹਾਰ ਸੀ। ਉਹਨਾ ਬਾਦਲਕਿਆ ਲਈ ਕਹਿਣਾ ਕਿ ਰਾਜ ਬਿਨਾ ਨ ਧਰਮ ਚਲੇਂ ਹੈਂ।
    ਇਹ ਸਿਰੇ ਦੀ ਬੇਸ਼ਰਮੀ ਹੈ।

    • @GurcharanSingh-pi9qm
      @GurcharanSingh-pi9qm Před měsícem +1

      ਰਾਜ ਬਿਨਾ ਨ ਧਰਮ ਚਲੈ ਹੈ .....
      ਇਨ੍ਹਾਂ ਸੰਖੇਪ ਵਿੱਚ ਜਾਣਕਾਰੀ ਦੇਣਾ ਬਹੁਤ ਵਧੀਆ ਉਪਰਾਲਾ ਜੀ

    • @charanjitsinghkhalsa1273
      @charanjitsinghkhalsa1273 Před měsícem

      @@GurcharanSingh-pi9qm ਹੌਸਲਾਅਫਜਾਈ ਲਈ ਸ਼ੁਕਰੀਆ ਜਨਾਬ।
      ਇਹ ਬਹੁਤ ਜਰੂਰੀ ਹੋ ਗਿਆ ਹੈ ਕਿਉਕਿ ਵਰਤਮਾਨ ਸਮੇ ਪੰਥ ਤੇ ਪੰਜਾਬ ਨੂੰ ਪੰਖਡ ਤੇ ਪੈਸੇ ਦੇਜੋਰ ਨਾਲ ਗੁਮਰਾਹ ਕੀਤਾ ਜਾ ਰਿਹੈ।

  • @user-on7ps2bx9t
    @user-on7ps2bx9t Před měsícem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਨੇ ਸਹੀ ਗੱਲ ਕਹੀ ਸ਼ਸਤਰਧਾਰੀ ਹੋਣਾ ਚਾਹੀਦਾ ਅੱਜ ਲੋੜ ਸਮੇਂ ਦੀ ਲੋੜ ਸਣੇ ਸਮੇਂ ਦੀ ਲੋੜ ਕਰਕੇ ਸਾਨੂੰ ਸ਼ਸਤਰਤਾ ਸਾਨੂੰ ਨਹੱਤੇ ਕਰਕੇ ਅੱਗੇ ਮਾਰਿਆ ਸਾਨੂੰ ਨਹਤਤੇ ਕਰਕੇ ਸਾਡੀਆਂ ਧੀਆਂ ਭੈਣਾਂ ਦੀ ਇੱਜਤਾਂ ਪਾਤਕ ਗਲੀਆਂ ਵਿੱਚ ਰੁਲੀ ਸਾਨੂੰ ਮਸਤ ਇਹ ਸੋਚਣਾ ਚਾਹੀਦਾ ਸ਼ਸਤਰਧਾਰੀ ਹੋਣਾ ਚਾਹੀਦਾ ਸਾਡੇ ਪਾਤਸ਼ਾਹ ਨੇ ਇਹ ਸਾਨੂੰ ਹੁਕਮ ਦਿੱਤੇ

  • @Sukhmandersingh-n9
    @Sukhmandersingh-n9 Před měsícem +1

    ਲੁੱਟਿਆ ਅਕਾਲੀ ਦਲ ਨੇ ਵੀ ਬਹੁਤ ਜਿਆਦਾ ਆਪਦੀ ਪ੍ਰੋਪਰਟੀ ਬਣਾ ਲਈ ਪੰਜਾਬ ਕਰਜਾਈ ਕਰਤਾ

  • @virindersinghvirindersingh4655

    ਰੰਧਾਵਾ ਸਾਹਿਬ ਜੀ ਗਲ ਅਜ ਵੀ ਅਤੇ ਗਲ ਉਦੋਂ ਵੀ ਜਰੂਰਤ ਹੈ ਸ਼ਾਸਤਰ ਧਰਮ ਦੀ ਰਖਿਆਲਈ ਉਸ ਸਮੇ ਵੀ ਪ੍ਰਸੰਗ ਸੀ ਅਜ ਵੀ ਹੈ ਲੋਕਾਂ ਨੂੰ ਕਿਉ ਤਕਲੀਫ਼ ਹੰਦਾ ਹੈ ਜੇਕਰ ਕਿਰਪਾਨ ਅਜ ਵੀ ਵਰਤੀ ਜਾਂਦੀ ਹੈ ਤਾਂ ਹਥਿਆਰ ਜਰੂਰੀ ਹੈ ਧੰਨਵਾਦ

  • @mohindersingh8896
    @mohindersingh8896 Před měsícem +1

    ਬਹੁਤ ਬਹੁਤ ਧੰਨਵਾਦ ਜੀ

  • @hardeepmangat9035
    @hardeepmangat9035 Před měsícem

    ਬਹੁਤ ਹੀ ਲਾਜਵਾਬ ਦਲੀਲ ਹੈ ਸਰਦਾਰ ਹਮੀਰ ਸਿੰਘ ਜੀ ਦੀ ਧਰਮ ਨਿਰਪੱਖਤਾ ਤੇ

  • @user-ut8zl3tj6n
    @user-ut8zl3tj6n Před měsícem +3

    ਸੱਭ ਤੋਂ ਪਹਿਲਾਂ ਗੁਰੂ ਬਾਣੀ ਅਜ਼ਾਦ ਕਰਵਾਓ ਗੁਰੂ ਬਾਣੀ ਫ੍ਰੀ ਡੈਸ਼ ਤੇ ਦਿਓ ਤਾਂ ਗੁਰੂ ਜੀ ਨੇ ਕਿਰਪਾ ਕਰਨੀ ਆ ਸੁਖਬੀਰ ਸਿਆਂ

  • @user-jw4nc9lf2o
    @user-jw4nc9lf2o Před měsícem +2

    Jagtar singh ji ਆਮ ਹੀ ਦੇਖਿਆ ਗਿਆ ਜਾਂਦਾ ਹੈ ke ਇੱਕ ਦੋ. ਆਦਮੀਆਂ ਨੂੰ. ਸਰਦਾਰ ਸਰਦਾਰ ਜੀ kihde ਹਨ ਪਰ ਉਹ ਲੋਕ ਤਾਂ ਸਿੱਖਾਂ ਨੂੰ ਵੇਚ ਚੁੱਕੇ ਹਨ ਉਹ ਲੋਕ ਤਾਂ ਸਿੱਖ ਅਖਵਾਉਣ ਦੇ ਕਾਬਲ ਨਹੀਂ ਹੈ

  • @sarabjitsinghsekhon1636
    @sarabjitsinghsekhon1636 Před měsícem +2

    Jathedarji nu kaho pehlan app Independent howo

  • @dhannasingh6441
    @dhannasingh6441 Před měsícem +2

    Very good information

  • @baldevbhullar3062
    @baldevbhullar3062 Před měsícem +2

    ਬਾਹਰੋਂ ਸਿੱਖ ਬਣ ਕੇ ਰਹੋ ਅੰਦਰੋਂ ਭਾਵੇਂ ਸੌਦੇ ਸਾਧ ਨਾਲ ਰਲ ਕੇ ਚੱਲੋ ? ਜਿਵੇਂ ਕਿਵੇਂ ਕੁਰਸੀ ਹਾਸਲ ਕਰੋ ਅਤੇ ਪੰਥ ਦਾ ਖਤਰਾ ਦੂਰ ਕਰੋ ?

  • @paramjitdhamrait5185
    @paramjitdhamrait5185 Před měsícem +2

    Waheguru ji bless you all.

  • @jassbir1363
    @jassbir1363 Před měsícem +1

    ਲਾਇਸੰਸੀ ਹਥਿਆਰ ਵਿਰੋਧੀ ਤੇ ਘੱਟ ਚੱਲਦਾ ਹੈ ਜੀ ,
    ਜੇ ਪੰਜਾਬ ਦੀ ਹਿਸਟਰੀ ਵੇਖੀਏ ਤਾਂ ਇਹ ਮਾਲਕ ਤੇ ਹੀ ਜਿਆਦਾ ਚੱਲਦਾ ਹੈ ਜੀ ।

  • @Nanak-rc1go
    @Nanak-rc1go Před měsícem +2

    ਲੋਕਾ ਤੇ ਰਾਜ ਹੀ ਧਰਮ ਦਾ ਮਖੋਟਾ ਪਾ ਕਿ ਕੀਤਾ ਜਾਂਦਾ ਹੈ ਜੀ।

  • @jugrajsohi-iy5zz
    @jugrajsohi-iy5zz Před měsícem +2

    ਬਾਈਁ ਜੀ ਅਸੀਂ ਅੱਜ ਹੀ ਦਰਬਾਰ ਸਾਹਿਬ ਗਏ ਸੀ ਇੰਨਾ ਤੋਂ ਹਜੇ ਤੱਕ ਵੀਡੀਓਜ਼ ਬਾਣਉਆ ਬੰਦ ਨਹੀਂ ਕਹਾ ਸਕੇ।

  • @malvindermali7698
    @malvindermali7698 Před měsícem +1

    ਬਾਦਲ ਸਾਹਿਬ ਨੇ ਟੌਹੜਾ ਸਾਹਿਬ ਦਾ ਨਾਮ ਲੈਕੇ ਕਦੋ ਬਿਆਨ ਦਿੱਤਾ ਹੈ। ਇਹ ਸੁਆਲ ਤਾਂ ਟੌਹੜਾ ਸਾਹਿਬ ਨੂੰ ਹੁੰਦਾ ਸੀ ਕਿ ਬਾਦਲ ਸਾਹਿਬ ਤਾਂ ਤੁਹਾਡੇ ਖਿਲਾਫ ਬਿਆਨ ਨਹੀ ਦਿੰਦੇ ਤਾਂ ਟੌਹੜਾ ਸਾਹਿਬ ਦਾ ਬਿਆਨ ਸੀ ਕਿ ਬਾਦਲ ਸਾਹਿਬ ਨੂੰ ਬੋਲਣ ਦੀ ਲੋੜ ਨਹੀਂ ਜਦੋ ਉਹਨਾਂ ਦੇ ਬੁੱਲੀ ਕੁੱਤੇ ਬੋਲਣ ਲਈ ਹਨ।

  • @user-hp9om2qb7p
    @user-hp9om2qb7p Před měsícem +1

    ਅਜ ਦੇ ਸਮੇ ਵਿਚ ਵਿਚਾਰ ਕਿਰਦਾਰ ਨਿਭਾਉਣ ਰੂਪੀ ਹਥਿਆਰ ਰੱਖਣ ਦੀ ਲੋੜ ਹੈ
    ਬਾਕੀ ਸਵੈ ਰੱਖਿਆ ਲਈ ਉਹ ਵੀ ਠੀਕ ਹੈ
    ਅੱਜ ਸਾਡੇ ਕੋਲ ਵਿਚਾਰਵਾਨ ਧਾਰਮਿਕ ਅਤੇ ਸਿਆਸਤਦਾਨ ਲੀਡਰ ਦੀ ਕਮੀ ਹੀ ਨਹੀ
    ਉਸ ਦਾ ਕਾਲ ਪੈ ਗਿਆ ਹੈ
    ਅਕਾਲੀਦਲ ਦੀ ਨਲਾਇਕੀ ਕਾਰਨ ਲੋਕ ਆਪਣੀ ਵੋਟ ਹੋਰ ਪਾਰਟੀਆ ਨੂੰ ਪਾਉਣ ਲਈ ਮਜਬੂਰ ਹਨ

  • @inderjitsingh6122
    @inderjitsingh6122 Před měsícem +2

    ਸਵਾਲ ਕੀ ਜੌ ਕੀਤੇ ਗੁਨਾਹ ਅਕਾਲੀ ਮੰਨ ਗਏ ਇਸ ਵਿਚ ਕੋਈ ਕਨੁਣੀ ਸਜ਼ਾ ਨਹੀਂ ਬਣਦੀ ਜੌ ਬੇਅਦਬੀ ਇਨਸਾਫ ਤੇ ਪੁਲਸ ਦੀ ਗੋਲੀ ਨਾਲ ਮਰੇ ਵਿਅਕਤੀ ਉਸ ਮਾਮਲੇ ਦੀ ਕੋਇ ਗਲ ਹੋਈ ਜਾ ਸਡ ਕੇ ਲੰਘ ਰਹੇ ਸਭ ਅਸ਼ੀ ਤੁਸੀਂ ਵੀ

  • @kulwantsinghjohal4849
    @kulwantsinghjohal4849 Před měsícem +1

    ਸੁਖਬੀਰ ਨੇ ਵੀ ਆਕਾਲ ਤੱਖਤ ਦੀ ਵਰਤੋਂ ਸਰਕਾਰ ਹੁੰਦਿਆ ਹੀ ਕੀਤੀ ਸੀ ।ਜਦੋਂ ਜਥੇਦਾਰਾਂ ਨੂੰ ਸੀ ਐਮ ਹਾਉਸ ਚ ਸੱਦ ਕੇ ਹੁਕਮਨਾਮਾ ਜਾਰੀ ਕਰਵਾਇਆ ਸੀ ।ਜੋ ਹੇਣ ਜਥੇਦਾਰ ਨੇ ਸ਼ਪੱਸ਼ਟੀਕਰਨ ਮੰਗ ਲਿਆ ਫੇਰ ਕੀ ਆ

  • @user-ut6pq6bb8u
    @user-ut6pq6bb8u Před měsícem +1

    ਬਾਦਲ ਪਰਿਵਾਰ ਤੇ ਇਹਨਾਂ ਦੇ ਚੱਪਲਚੱਟ ਘਰ ਨੂੰ ਕਦੋਂ ਜਾਣਗੇ ਕਦੋਂ ਸਰੋਮਣੀ ਅਕਾਲੀ ਦਲ ਦਾ ਖੈਹੜਾ ਛੱਡਣਗੇ

  • @Nanak-rc1go
    @Nanak-rc1go Před měsícem +2

    ਲੱਤਾ ਭਾਰ ਨੀ ਝੱਲਦੀਆਂ , ਧਰਮ ਦੀ ਆੜ ਚ ਜੋ ਗੇੱਡਾਗਰਦੀ ਕਰਦੇ ਨੇ। ਉਹਨਾਂ ਵਾਰੇ ਸੱਚ ਬੋਲਣਾ ਜਾਂ ਵਿਚਾਰ ਕਰਨੀ। ਧਾਰਮਿਕ ਕੱਟੜ 80-90% ਲੋਕਾਂ ਤੇ ਅੱਜ ਵੀ ਭਾਰੂ ਨੇ ਜੀ। ਸਾਰੇ ਧਰਮਾ ਚ ।

  • @user-qf6jd1de6q
    @user-qf6jd1de6q Před měsícem +1

    Vvgood discussion

  • @Takdir-Singh_Gill
    @Takdir-Singh_Gill Před měsícem +1

    Knowledgeable discussion.

  • @harpreetsinghthind2816
    @harpreetsinghthind2816 Před měsícem +2

    🙏🙏🙏ਵਾਹਿਗੁਰੂ

  • @Nanak-rc1go
    @Nanak-rc1go Před měsícem +2

    Sgpc ਤਾਂ ਗੁਲਾਮ ਹੈ ਜੀ। ਇਲੈਕਟਿਡ ਲੋਕਾ ਦੇ ਨੀ , ਇਕ ਪਰੀਵਾਰ ਦੇ ਨੇ ਜੀ।

  • @jaswinderSingh-vj9lf
    @jaswinderSingh-vj9lf Před měsícem +3

    ਪੱਤਰਕਾਰ ਜੀ ਸ਼ਾਸਤਰ ਨਹੀਂ,, ਸ਼ਸ਼ਤਰ ਧਾਰੀ ਕਿਹਾ

  • @surjeetsingh8809
    @surjeetsingh8809 Před měsícem +1

    👍👍👍👍👌👌

  • @meghsinghdhindsa3195
    @meghsinghdhindsa3195 Před měsícem +3

    ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ 🙏🙏

  • @manjitsingh4834
    @manjitsingh4834 Před měsícem +1

    ਭਰਾਵੋ ਅਕਾਲੀਆਂ ਦੀਆਂ ਖਬਰਾਂ ਤੋਂ ਬਿਨਾਂ ਹੋਰ ਵੀ ਬਥੇਰੀਆਂ ਖਬਰਾਂ ਹਨ। 24 ਘੰਟੇ ਅਕਾਲੀ ਅਕਾਲੀ ਅਕਾਲੀ -------

  • @user-qf6jd1de6q
    @user-qf6jd1de6q Před měsícem +1

    Good

  • @user-gw4oq7dd2r
    @user-gw4oq7dd2r Před měsícem +1

    Correct volume

  • @Ranjeetdaliwal-kz2nc
    @Ranjeetdaliwal-kz2nc Před měsícem +1

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @ginderkaur6274
    @ginderkaur6274 Před měsícem

    ਬਹੁਤ ਵਧੀਆ ਚੈਨਲ ਵਧੀਆ ਵਿਚਾਰ ਵਟਾਂਦਰਾਂ

  • @kuldeepsinghdhiman2759
    @kuldeepsinghdhiman2759 Před měsícem

    ਜਿਵੇਂ ਜਿਵੇਂ ਸਿੱਖਾਂ ਵਿੱਚ ਗਿਰਾਵਟ ਆ ਰਹੀ ਹੈ,ਇਹ ਬਾਣੀ ਅਤੇ ਬਾਣੇ ਤੋਂ ਦੂਰ ਜਾ ਰਹੇ ਹਨ ਦੁੱਖ ਸਹਿਣੇ ਪੈ ਰਹੇ ਹਨ ।

  • @harnekmalhans7783
    @harnekmalhans7783 Před měsícem

    Sat Sri Akal to the wise mature journalists doing debate on the burning top

  • @GurmeetSingh-vb8zy
    @GurmeetSingh-vb8zy Před měsícem +1

    V good

  • @user-he7gr5mx6q
    @user-he7gr5mx6q Před měsícem

    Great 👍

  • @kamaldhindsa7528
    @kamaldhindsa7528 Před měsícem

    Sat shri akal ji . Sardar Hamir singh ji waste ajj hur bee respect jiada ho gyee. Salute unna dee soch nu . Aurtan de respect ware sun ke bahut proud feel hoyee . Eh Gal kash sare iss tareeke naal sochan . Shukriya ji . Hamesha dee taran program number 1 👏👏👏👌

  • @navjeetsingh6783
    @navjeetsingh6783 Před měsícem +1

    🎉🎉🎉🎉

  • @anupindersingh7506
    @anupindersingh7506 Před měsícem

    EXCELLENT VEDEO

  • @meharsinghlochav3768
    @meharsinghlochav3768 Před měsícem

    ਭਾਰਤੀ ਜਨਤਾ ਪਾਰਟੀ ਆਪ ਧਰਮ ਦੇ ਸਹਾਰੇ ਇਥੋਂ ਤੱਕ ਕਿ ਇਹਨਾਂ ਨੇ ਪਾਰਲੀਮੈਂਟ ਦਾ ਉਦਘਾਟਨ ਵੀ ਹਿੰਦੂ ਧਰਮ ਦੇ ਰਸਮਾਂ ਮੁਤਾਬਕ ਕੀਤਾ ।

  • @baljitsingh6957
    @baljitsingh6957 Před měsícem +3

    ਜਥੇਦਾਰ ਸਾਹਿਬ ਸਿੱਖ ਕੌਮ ਨੂੰ ਹਥਿਆਰ ਨਹੀਂ, ਵਿਚਾਰ ਤੇ ਸੰਵਾਦ ਧਾਰਨ ਵਾਲੇ ਬਣਾਓ।

  • @bsguram5390
    @bsguram5390 Před měsícem

    The concept of being armed now and during olden times well discussed and differentiated by our learned journalists S. Hamir Singh ji and S. Jagtar Singh ji. Randhawa ji has raised very relevant issues as usual.

  • @kanwaljitsingh3248
    @kanwaljitsingh3248 Před měsícem

    Hameer Singh ji Great, Zindabaad.

  • @BaljinderSing-or5mk
    @BaljinderSing-or5mk Před měsícem

    Very worthwhile discussion

  • @5nadtv
    @5nadtv Před měsícem

    ਸਤਿ ਸ੍ਰੀ ਅਕਾਲ ਜੀ। ਜੇਕਰ ਸਿੱਖ ਅੰਮ੍ਰਿਤ ਛਕ ਲੈਣ ਸ਼ਾਸ਼ਤਰ ਤਾਂ ਸਿੱਖ ਲਿਬਾਸ ਦਾ ਗਹਿਣਾ ਹੈ । ਅਧੇ ਮਸਲੇ ਹੱਲ ਹੋ ਜਾਣਗੇ ।

  • @malvindermali7698
    @malvindermali7698 Před měsícem +1

    ਅੰਮ੍ਰਿਤਪਾਲ ਨੇ ਵੀ ਕਿਹਾ ਸੀ ਕਿ ਹਰ ਸਿੱਖ ਨੂੰ ਤਿੰਨ ਗੱਲਾਂ ‘ਤੇ ਸਮਝੌਤਾ ਨਹੀ ਕਰਨਾ। ਹਰ ਸਿੱਖ ਕੋਲ ਸਿਰੇ ਦੀ ਗੱਡੀ, ਹਥਿਆਰ ਤੇ ਘੋੜਾ ਹੋਣਾ ਚਾਹੀਦਾ ਹੈ।

    • @Nanakpanthi
      @Nanakpanthi Před měsícem

      Education bhaven hove na hove😅

  • @Nanak-rc1go
    @Nanak-rc1go Před měsícem +5

    ਧਰਮਾ ਦੇ ਤਾਂ ਮਖੋਟੇ ਪਹਿਨੇ ਹੋਏ ਨੇ ਜੀ।.

  • @BhupinderSingh-xs1uq
    @BhupinderSingh-xs1uq Před měsícem

    ਕੀ ਇਸ ਤਰਾਂ ਵੀ ਹੋ ਸਕਦਾ ਕਿ ਨਵੇਂ ਨਰੋਏ ਦਿਸਣ ਲਈ ਅੰਦਰ ਖਾਤੇ ਸਾਰਿਆਂ ਵੱਲੋਂ ਹੀ ਰਲ ਮਿਲ ਕੇ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ। 🙏

  • @gurmailsingh994
    @gurmailsingh994 Před měsícem +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @jagjitsingh5212
    @jagjitsingh5212 Před měsícem

    Good news and views thanks Randhawa saab Hamir saab and jagtar saab God bless you all team ❤🙏🏻🙏🏻🙏🏻

  • @angrejsingh-zk5lj
    @angrejsingh-zk5lj Před měsícem

    🙏🙏👍

  • @Jattfarmerr78
    @Jattfarmerr78 Před měsícem

    ਸ੍ਰੀ ਅਕਾਲ ਤਖਤ ਸਾਹਿਬ ਤੋ ਜਥੇਦਾਰ ਕਿਸ ਤਰਾਂ ਦੀ ਲਗਾਉਦੇ ਹੈ ਜਿਵੇ ਜਪੁਜੀ ਸਾਹਿਬ ਦੇ ਪਾਠ ਕਰਨੇ ਜਾਂ ਕੀਰਤਨ ਸਰਵਣ ਕਰਨਾਂ ਇਹ ਕਿਹੜੀ ਸਜਾ ਹੈ ਇਹ ਤਾਂ ਸਿੱਖ ਦਾ ਮੁੱਢਲਾ ਫਰਜ ਇਸ ਚੀਜ ਬਿੰਨਾਂ ਸਿੱਖ ਅਧੂਰਾ ਹੈ ਜੇਕਰ ਸਜਾ ਲਗਾਉਣੀ ਹੈ ਤਾਂ ਬਾਬਾ ਫੂਲਾ ਸਿੰਘ ਵਾਂਗ ਹੋਣੀ ਚਾਹੀਦੀ ਹੈ ਜਿਵੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਸੀ ਹੁਣ ਵਾਲੇ ਜਥੇਦਾਰ ਤਾਂ ਸਜਾ ਦਾ ਇੱਕ ਡਰਾਮੇਬਾਜੀ ਵਾਲੀ ਗੱਲ ਹੈ

  • @sujindersangha6543
    @sujindersangha6543 Před měsícem

    In contemporary politics,''shastar' can also be a metaphor for strong, focused and mission driven political philosophy supported by democratic mass movement

  • @narinderghuman2836
    @narinderghuman2836 Před měsícem

    ❤🎉❤🎉❤🎉

  • @malvindermali7698
    @malvindermali7698 Před měsícem

    ਰਿਕਮੈਂਡਸਨ ਮਣਣੀ ਜ਼ਰੂਰੀ ਕਿਵੇਂ ਹੈ ਹਮੀਰ ਸਿੰਘ ਜੀ?

  • @mewasingh692
    @mewasingh692 Před měsícem

    Mewa singh BH amma ਤਿੰਨੇ ਸਰਦਾਰਾਂ ਨੂੰ ਸਤਿ ਸ੍ਰੀ ਆਕਾਲ

  • @harnekmalhans7783
    @harnekmalhans7783 Před měsícem

    True true S Hamir Singhji Role Model no where

  • @jarnailsingh9949
    @jarnailsingh9949 Před měsícem +1

    791st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @user-fb8sg4uu9w
    @user-fb8sg4uu9w Před měsícem +1

    Please ਭਾਸ਼ਾ nu ਸਰਲ banou

  • @harnekmalhans7783
    @harnekmalhans7783 Před měsícem

    Arms have their own place if need rises but consent of Sikhs must Majority important for the better change Now Votes work

  • @baljindersingh7802
    @baljindersingh7802 Před měsícem

    Waheguru ji

  • @penduLana-fm7pz
    @penduLana-fm7pz Před měsícem +1

    ਸੱਤ ਸ਼੍ਰੀ ਆਕਾਲ ਜੀ

  • @bakhtawarsinghdhaliwal5011
    @bakhtawarsinghdhaliwal5011 Před měsícem

    ਰੰਧਾਵਾ ਸਾਹਿਬ, ਸ ਹਮੀਰ ਸਿੰਘ ਜੀ ਅਤੇ ਸ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸ ਹਮੀਰ ਸਿੰਘ ਜੀ ਮਹਾਂਰਾਣੀ ਜਿੰਦਾਂ ਨਹੀਂ ਮਹਾਂਰਾਣੀ ਜਿੰਦ ਕੌਰ ਹੈ।ਰੰਧਾਵਾ ਸਾਹਿਬ ਸਿੱਖ ਧਰਮ ਦੀ ਲੜਾਈ ਹਮੇਸ਼ਾ ਦੇਸ਼ ਦੀ ਹਕੂਮਤ ਨਾਲ ਰਹੀ ਹੈ। ਸਰਕਾਰਾਂ ਹਮੇਸ਼ਾ ਡਰਾਕੇ ਭਜਾਉਣਾ ਚਾਹੁੰਦੀਆਂ ਹੁੰਦੀਆਂ ਹਨ। ਪਰ ਉਹ ਸਿੱਖ ਨਹੀਂ ਜਿਹੜਾ ਡਰ ਕੇ ਭੱਜ ਗਿਆ।ਗੁਲਾਮੀ ਦੀ ਜ਼ਿੰਦਗੀ ਨਾਲੋਂ ਅਣਖ ਦੇ ਦੋ ਪਲ ਵੀ ਸਕੂਨ ਵਾਲੇ ਹੋ ਸਕਦੇ ਹਨ।

  • @nachhatersinghpurba3936
    @nachhatersinghpurba3936 Před měsícem

    ਰੰਧਾਵਾ ਸਾਹਿਬ ਕੀ ਸਿੰਘ ਸਹਿਬਾਨ ਸ਼੍ਰੋਮਣੀ ਅਕਾਲੀ ਦੱਲ ਅਤੇ ਬਾਗ਼ੀ ਗਰੁੱਪ ਨੂੰ ਨਿਰਪੱਖ ਦਿਸ਼ਾ ਨਿਰਦੇਸ਼ ਜਾਰੀ ਕਰ ਨਗੇ

  • @user-gd9pp9hy2r
    @user-gd9pp9hy2r Před měsícem

    Harjinder Singh Randhawa and S.Hameer Singh and Sardar Jagtar Singh ji🙏🙏🙏 SSA jio 💚 From Advocate GS Khaira Ldh.👍👌👌☝️☝️☝️☝️☝️✍️✍️💯👏

  • @colpremnathbawa9981
    @colpremnathbawa9981 Před měsícem

    Good that Akal takhat Jathedar Telling all sikhs to be Amritdhari, but if everyone to have weapons what will happen in Punjab ???