Akali Dal ਦੀ ਕੋਰ ਕਮੋਟੀ ਭੰਗ ਕਰਨ ਨੂੰ ਲੈ ਕੇ Arshdeep Kaler-Charnjit Brar ਹੋਏ ਆਹਮੋ-ਸਾਹਮਣੇ| Sukhbir Badal

Sdílet
Vložit
  • čas přidán 6. 09. 2024

Komentáře • 114

  • @MalkeetSingh-nj8vq
    @MalkeetSingh-nj8vq Před měsícem +13

    ਬਰਾੜ ਸਾਹਬ ਕੋਰ ਕਮੇਟੀ ਭੰਗ ਕਰਨ ਭਾਵੇਂ ਤੰਗ ਕਰਨ ਪਰ ਪੰਜਾਬ ਦੇ ਲੋਕ ਇੰਨਾਂ ਬਾਦਲਾਂ ਨੂੰ ਨਫ਼ਰਤ ਬਹੁਤ ਕਰਦੇ ਆ। ਬਾਦਲ ਅਕਾਲੀ ਦਲ ਤਾਂ ਹੁਣ ਖ਼ਤਮ ਆ

  • @gurus1213
    @gurus1213 Před měsícem +15

    ਅਕਾਲੀ-ਦਲ ਲਈ ਇਹ ਗੱਲ ਵਧੀਆ ਹੋਵੇਗੀ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫ਼ਾ ਦੇਵੇ।

  • @MohinderSingh-kj4vo
    @MohinderSingh-kj4vo Před měsícem +36

    ਚਾਲਾਂ ਚਲਣ ਨਾਲ ਕੋਈ ਵੀ ਧੜਾ ਵੱਡਾ ਤੇ ਸੱਚਾ ਨਹੀਂ ਹੋ ਸਕਦਾ। ਜਗਤ ਤਮਾਸ਼ਾ ਨਾ ਬਣੋ ।

  • @bhagwantwaraich6875
    @bhagwantwaraich6875 Před měsícem +22

    ਆਹ ਕਲੇਰ ਪਤਾ ਨਹੀ ਕਿਧਰੋਂ ਆ ਗਿਆ ਨਾ ਕੋਈ ਜਾਣੇ ਨਾ ਬੁੱਝੇ ਇਸਨੂੰ ਕੱਲ ਦੀ ਭੂਤਨੀ ਸਿਵਿਆਂ ਚ ਅੱਧ

    • @gurmeetsinghsokhi4480
      @gurmeetsinghsokhi4480 Před měsícem +1

      You are 100% right .

    • @SatnamSingh-wv9gg
      @SatnamSingh-wv9gg Před měsícem +1

      ਇੰਨ੍ਹਾਂ ਨੂੰ ਐ ਲਗਦਾ ਵੀ ਕੀਆ ਹੁਣ ਸਾਡੀ ਦੁਖੀ ਲੱਗ ਜੇ

  • @thehunterking8711
    @thehunterking8711 Před měsícem +7

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ
    ❤❤❤❤❤❤❤❤❤❤
    ❤❤❤❤❤❤❤❤❤❤

  • @darshandhillon2586
    @darshandhillon2586 Před měsícem +18

    ਇਹ ਇਕੱਲੀ ਬਾਦਲਾ ਦੀ ਪਾਰਟੀ ਏ ਹੁਣ ਸ਼ਰੋਮਣੀ ਆਕਲੀ ਦਲ ਪਾਰਟੀ ਦੀ ਲੋਕਾ ਨੂੰ ਬਹੁਤ ਲੋੜ ਏ।

  • @satgursingh7121
    @satgursingh7121 Před měsícem +8

    ਇਹ ਇਕੱਲੇ ਬਾਦਲ ਟਬਰ ਦੀ ਪਾਰਟੀ ਹੈ

  • @bhupindersinghmann5096
    @bhupindersinghmann5096 Před měsícem +8

    ਕਲੇਰ ਪਹਿਲਾ ਦਾੜੀ ਕੇਸ ਰਖਕੇ ਅਕਾਲੀ ਬਣ

    • @sjmahal5
      @sjmahal5 Před měsícem

      ਸਿਰ ਮੁੰਨੇ ਇਜ਼ਹਾਰ ਆਲਮ ਨਾਲੋ ਤਾਂ ਚੰਗਾ ਅ ਦਾੜੀ ਮੁੰਨਾ ….😂

    • @bhupindersinghmann5096
      @bhupindersinghmann5096 Před měsícem

      @@sjmahal5 ਓਹ ਵੀ ਬਾਦਲਾ ਨੇ ਹੀ ਬਣਾਇਆ ਸੀ ਇਹ ਵੀ ਉਨਾ ਦਾ ਹੀ ਹੈ

    • @sjmahal5
      @sjmahal5 Před měsícem

      @@bhupindersinghmann5096 ਮੇਰਾ ਵੀ ਆਈਓ ਮੱਤਲੱਬ ਸੀ

  • @jasvirsinghjasvirsingh8414
    @jasvirsinghjasvirsingh8414 Před měsícem +2

    ਕਲੇਰ ਸਾਬ ਤੁਹਾਡਾ ਪਰਧਾਨ ਆਪਣੀ ਪਰਧਾਨਗੀ ਤੋਂ ਅਸਤੀਫਾ ਕਿਉੰ ਨਹੀਂ ਦੇ ਰਹੇ ?

  • @bhupindersingh4084
    @bhupindersingh4084 Před měsícem +11

    ਸੂਂਖੇ।ਨੂੰ।ਬਚਾਉ।ਕਮੇਟੀ।ਬਣੇਗੀ।ਇਹਨਾ।ਲੋਕਾ।ਦਾ।ਕੋਈ।ਦੀਨ।ਧਰਮ।ਨਹੀ।ਇਹ।ਸਾ,ਰੇ।ਭੋਣ।।।।।ਦਂਲੇ।ਚਾਹੇ।ਬਾਗੀ।। ।ਵੀ।ਕਿਉ।ਨਾ।ਹੋਣ

  • @bhupindersingh4084
    @bhupindersingh4084 Před měsícem +5

    ਇਥੇ।ਤਾ।ਅਕਾਲ।ਤਖਤ।ਦੇ।ਜਥੇਦਾਰਾ।ਨੂੰ।ਬਲਦ।ਤਲਬ।ਕ,ਦੇ।,ਹੇ।ਨੇ

  • @jitsingh8827
    @jitsingh8827 Před měsícem +4

    ਚਰਨਜੀਤ ਬਰਾੜ ਨੂੰ ਮਨਚਾਹੀ ਟਿਕਟ ਨਹੀਂ ਮਿਲੀ ਹੁਣ ਤਾਂ ਅਕਾਲੀ ਵਿੱਚ ਬਹੁਤ ਕਮੀਆਂ ਦਿਖਣਗੀਆਂ

  • @ParmSidhu-nq4iv
    @ParmSidhu-nq4iv Před měsícem +3

    ਸਾਰੇ ਲੀਡਰੀ ਨੂੰ ਭੱਜਦੇ ਆ ਮੈਨੂੰ ਲੀਡਰੀ ਦਿਓ ਮੈਨੂੰ ਪ੍ਰਧਾਨ ਬਣਾਓ ਮੈਨੂੰ ਦਿਓ ਜਿੰਮੇਵਾਰੀਆਂ ਮੈਨੂੰ ਜਤਾ ਕੇ ਐਮਐਲਏ ਬਣਾਓ ਮੈਨੂੰ ਮੁੱਖ ਮੰਤਰੀ ਬਣਾਓ ਸਰ ਲੀਡਰੀ ਨੂੰ ਭੱਜਦੇ ਆ

  • @SandeepSingh-cc3lk
    @SandeepSingh-cc3lk Před měsícem +2

    ਅਕਾਲੀ ਪਾਰਟੀ ਖ਼ਤਮ

  • @punjjaabdesh8659
    @punjjaabdesh8659 Před měsícem +4

    ਨਾ ਚਰਨਜੀਤ, ਨਾ ਆਹ ਕਲੇਰ, ਇਹਨਾਂ ਦੋਵਾਂ ਨੂੰ ਸੁਖਬੀਰ ਬਾਦਲ ਡੇਲਿਆਂ ਵੱਟੇ ਨੀ ਸਿਆਣਦਾ। ਧੱਕੇ ਨਾਲ ਵਿੱਚ ਵੱਜਦੇ ਫਿਰਦੇ ਨੇ ਦੋਵੇਂ।

  • @Khalsa-kf3wt
    @Khalsa-kf3wt Před měsícem +6

    ਏਸ ਦਲ ਵਿੱਚ ਕੋਰ ਕਮੇਟੀ ਤੇ ਬਾਦਲ ਖੁਦ ਹੀ ਰਹਿ ਜਾਣੇ

  • @balwindercheema4917
    @balwindercheema4917 Před měsícem +2

    ਪ੍ਰਮਾਤਮਾ ਜੋ ਕਰ ਰਿਹਾ ਠਿਕ ਕਰ ਰਿਹਾ

  • @montygill2211
    @montygill2211 Před měsícem

    ਸੇਵਾ ਵਿਖੇ,
    ਸਿੰਘ ਸਾਹਿਬ ਜੀ
    ਜਥੇਦਾਰ ਸ੍ਰੀ ਅਕਾਲ ਤਖ਼ਤ
    ਸ੍ਰੀ ਅੰਮ੍ਰਿਤਸਰ
    ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ,
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
    ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ।
    ਅਜੇ ਤੱਕ ਇਹਨਾਂ ਦਾ ਮਨਸੂਬਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਪੱਖ ਰੁਖ ਦੇ ਕਾਰਨ ਸਫਲ ਨਹੀਂ ਹੋ ਸਕਿਆ।
    ਸਾਨੂੰ ਭਰੋਸੇਯੋਗ ਸਰੋਤਾਂ ਤੋਂ ਖਬਰ ਮਿਲੀ ਹੈ ਕਿ ਇਸ ਵਾਰ ਤਜਿੰਦਰ ਸਿੰਘ ਵਾਲੀਆ ਭੂਰੀ ਵਾਲੇ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਦੇ ਕੋਲ ਗੁਹਾਰ ਲਗਾਉਣ ਜਾ ਰਿਹਾ ਹੈ ਕਿ ਉਹ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਲੀਨ ਚਿੱਟ ਦਵਾਉਣ । ਜ਼ਿਕਰਯੋਗ ਹੈ ਕਿ ਬਾਬਾ ਜੀ ਨੇ ਤਜਿੰਦਰ ਸਿੰਘ ਵਾਲੀਆ ਦੇ ਕਮੇਟੀ ਵਿੱਚ ਰਹਿਣ ਵਾਲੇ ਸਮੇਂ ਵਿੱਚ ਗੁਰਦੁਆਰਾ ਬੜਾ ਸਿੱਖ ਸੰਗਤ ਦੀ ਇਮਾਰਤ ਦੀ ਕਾਰ ਸੇਵਾ ਕੀਤੀ ਸੀ ਜਿਸ ਕਰਕੇ ਉਹ ਜਦੋਂ ਵੀ ਕੋਲਕਾਤਾ ਆਉਂਦੇ ਹਨ ਤਾਂ ਤਜਿੰਦਰ ਸਿੰਘ ਵਾਲੀਆ ਦੇ ਘਰ ਠਹਿਰਦੇ ਹਨ।
    ਇਹਨਾਂ ਦੇ ਗਲਤ ਧੰਦੇ ਅਜੇ ਵੀ ਬਾਦਸਤੂਰ ਜਾਰੀ ਹਨ। ਜਿਸ ਬਾਰੇ ਪੁਲੀਸ ਰਿਪੋਰਟ ਅਤੇ ਹਲਫ਼ੀਆ ਬਿਆਨ ਇਸ ਪੱਤਰ ਨਾਲ ਨੱਥੀ ਕਰਕੇ ਭੇਜ ਰਹੇ ਹਾਂ।
    ਸਾਡਾ ਸਿਰਫ ਇੱਕੋ ਹੀ ਮਨੋਰਥ ਹੈ ਕਿ ਘੱਟੋ ਘੱਟ ਇਤਿਹਾਸਕ ਗੁਰਦੁਆਰਾ ਸਾਹਿਬਾਨ ਗਲਤ ਬੰਦਿਆਂ ਤੋਂ ਮੁਕਤ ਹੋਣ ਅਤੇ ਸੰਗਤ ਦਾ ਵਿਸ਼ਵਾਸ ਬਣਿਆ ਰਹੇ। ਇਸ ਵਿੱਚ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਔਹਦੇਦਾਰੀ ਦੀ ਲਾਲਸਾ ਜਾਂ ਹੋਰ ਕੋਈ ਮਨਸ਼ਾ ਨਹੀਂ।
    ਆਸ ਹੈ ਆਪਜੀ ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ‌ਦੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੋਗੇ।
    ਗੁਰੂ ਪੰਥ ਦੇ ਸੇਵਕ

  • @parmjitsingh3132
    @parmjitsingh3132 Před měsícem +12

    ਕਲੇਰ ,ਸੁਖਬੀਰ ਬਾਦਲ ਨੂੰ ਗਲਤ ਨਹੀ ਕਹਿ ਸਕਦਾ। ਇਸ ਨੇ ਤਾ ਸੁਖਬੀਰ ਬਾਦਲ ਦੀ ਚਮਚੀ ਮਾਰਨੀ ਹੀ ਹੈ

  • @sjmahal5
    @sjmahal5 Před měsícem +1

    ਸੱਚੀ ਪੁੱਛੋ ਤਾਂ ਇਹ ਸੱਭ ਬਾਦਲ ਦੇ ਖੋਤੇ ਫੱਕ ਤੋ ਲੱੜਦੇ ਪਏ ਅ 😂

  • @user-br9xr3xf5f
    @user-br9xr3xf5f Před měsícem +2

    Kaler Phila sikh te banjo❤❤❤❤❤❤❤❤❤❤

  • @user-mv6gf5lt8w
    @user-mv6gf5lt8w Před měsícem

    ਫਿਰ ਲੋਕ ਤਾ ਪਾਰਟੀ ਪ੍ਰਧਾਨ ਦੀ ਬਦਲੀ ਵੀ ਚਾਹੁੰਦੇ ਹਨ ਉਹ ਕਿਉ ਨਹੀ ਬਦਲਦੇ ਉਸ ਨੂੰ ਪ੍ਰਧਾਨ ਬਣੇ ਬਹੁਤ ਟਾਈਮ ਹੋ ਗਿਆ ਪਾਰਟੀ ਦਾ ਭਠਾ ਬੈਠ ਗਿਆ ਹੈ

  • @AvtarsinghDhanoa
    @AvtarsinghDhanoa Před měsícem +3

    ਹੁਣ ਨੀ ਆਉਂਦੀ ਖ਼ਾਲੀ ਹੋ ਗਿਆ ਦਲ

  • @sukhdevsinghsidhu8049
    @sukhdevsinghsidhu8049 Před měsícem

    ਪਰਧਾਨ ਵੀ ਨਵਾਂ ਹੋਵੇ।

  • @amanpreetsingh5199
    @amanpreetsingh5199 Před měsícem +2

    Kaler sirf photo vch aun da shokin

  • @devilalnain4434
    @devilalnain4434 Před měsícem +3

    Rabb sukhbir badal Ko sadd budhi de

  • @MohinderSingh-kj4vo
    @MohinderSingh-kj4vo Před měsícem

    ਅਕਾਲੀਓ ਸਮਾਂ ਹੈ ਜੋੜਨ ਲਈ ਹਰ ਕੰਮ ਕਰੋ। ਤੋੜਨ ਦੀ ਪਾਲਿਸੀ ਕਦੀ ਜੋੜਨ ਦਾ ਕੰਮ ਨਹੀਂ ਸਕਦੀ। ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰੋ ਕਲੇਸ਼ ਖਤਮ ਕਰਨ ਲਈ ਹੁਕਮ ਜਾਰੀ ਕਰਨ।ਸਾਰੇ ਹੀ ਅਕਾਲ ਤਖਤ ਸਾਹਿਬ ਦੇ ਹੁਕਮ ਦਾ ਪਾਲਣ ਕਰਨ।

  • @sukhdevsinghsidhu8049
    @sukhdevsinghsidhu8049 Před měsícem

    ਵਰਕਰਾਂ ਵਿਚੋਂ ਚੁਣ ਕੇ ਉਪਰ ਤੱਕ ਚੋਣ ਕਰਵਾਓ। ਇਕ ਬੰਦੇ ਦੇ ਥਾਪੇ ਹੋਏ ਅਹੁਦੇਦਾਰਾਂ ਨੂੰ ਹਟਾ ਕੇ ਥੱਲੇ ਤੋਂ ਉਪਰ ਤੱਕ ਚੋਣ ਕਰਵਾਓ। SGPC ਦੀ ਚੋਣ ਵੀ ਜਲਦੀ ਕਰਵਾਉਣੀ ਚਾਹੀਦੀ ਹੈ।

  • @AvjotSingh-nr5po
    @AvjotSingh-nr5po Před měsícem +1

    ਕੇਜਰੀਵਾਲ ਜੇਲ ਵਿਚ ਬੈਠਾ ਹੀ ਸਰਕਾਰ ਚਲਾਉਣ ਡਿਆ ਕੋਈ ਸਵਾਲ ਨਹੀ ਕਰ ਦਾ।

  • @gurjindersingh956
    @gurjindersingh956 Před měsícem +1

    ਕਲੇਰ ਵੀਰ ਤੁਸੀ ਗੁਰੂ ਰਾਮਦਾਸ ਨੂੰ ਜਵਾਬਦੇਹ ਹੋ ਨਾ ਕੇ ਸੁੱਖੇ ਗੱਪੀ ਨੂੰ ਭਰਾਵਾਂ ਬਾਦਲ ਪਾਪੀ ਪਰਿਵਾਰ ਦੁਨਿਆਵੀ ਅਦਾਲਤਾਂ ਵਿੱਚ ਸੱਚ ਝੂਠ ਚੱਲ ਜਾਂਦਾ ਕਾਲ਼ਾ ਕੋਟ ਪਾ ਕੇ ਰੱਬ ਦੀ ਅਦਾਲਤ ਵਿੱਚ ਤੈਨੂੰ ਲੇਖਾ ਜੋਖਾ ਦੇਣਾ ਪੈਣਾ ਸੈਣੀ ਵਰਗੇ ਬੁੱਚੜ ਨੂੰ ਡੀਜੀਪੀ ਲਾਉਣ ਵਾਲੇ ਪੰਥ ਦੋਖੀ ਨੇ ਇਹ ਜੀਨਾ ਦੀ ਤੂੰ ਭਰਾਵਾਂ ਪੈਰਵੀ ਕਰ ਰਿਹਾ

  • @harbhajanchohan6177
    @harbhajanchohan6177 Před měsícem

    ਪ੍ਰਧਾਨ ਸਾਹਿਬ ਨੇ ਆਪ ਅਸਤੀਫ਼ਾ ਕਿਓ ਨਹੀ ਦਿਤਾ

  • @thehunterking8711
    @thehunterking8711 Před měsícem +1

    Bhai Amritpal Singh Rihaa Kro
    💚💚💚💚💚💚💚💚💚💚💚💚
    💚💚💚💚💚💚💚💚💚💚💚💚

  • @PrinceKumar-cf7ek
    @PrinceKumar-cf7ek Před měsícem +1

    🙏🏻💐💐💐💐🙏🏻

  • @dalbirsingh5890
    @dalbirsingh5890 Před měsícem

    ਵੱਡਾ ਹਿੱਤ ਇਹੋ ਹੈ ਕਿ ਪੰਜਾਬ ਅਜੇ ਤੱਕ ਸ਼ਾਹ ਕਿਵੇਂ ਲੈ ਰਿਹਾ

  • @majorsingh9252
    @majorsingh9252 Před měsícem

    ਇਹ ਜਿੰਨੀਆਂ ਮਰਜ਼ੀ ਲੁੱਚ ਘੜੁਚੀਆ ਕਰ ਲੈਣ ਹੁਣ ਲੋਕ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ

  • @waheguru-nm9wu
    @waheguru-nm9wu Před měsícem

    ਕਲੇਰ ਸਾਹਿਬ ਅਕਾਲੀ ਉਹ ਹੁੰਦਾ ਅੰਮ੍ਰਿਤ ਧਾਰੀ ਹੋਵੇ ਪੰਜ ਕਕਾਰੀ ਰਹਿਤ ਦਾ ਧਾਰਨੀ ਹੋਵੇ 7ਬਾਣੀਆ ਦਾ ਨਿਤਨੇਮੀ ਹੋਵੇ ਕਿਨੇ ਅਕਾਲੀ ਇਹ ਸ਼ਰਤ ਪੂਰੀ ਕਰਦੇ ਹਨ ਇਹ ਅਕਾਲ ਤਖ਼ਤ ਦੀ ਰਹਿਤ ਮਰਿਆਦਾ ਵਿੱਚ ਲਿਖਿਆ ਹੈ

  • @cheema1096
    @cheema1096 Před 29 dny

    ਬੁੱਚੜ ਸੁਖਬੀਰ ਬਾਦਲ ਨੁੰ ਅਸਤੀਫ਼ਾ ਦੇਣਾ ਚਾਹੀਦਾ ਧੰਨਵਾਦ 🙏🏻

  • @jagdevbrar6100
    @jagdevbrar6100 Před měsícem

    ਆਕਾਲੀ ਦਲ ਨੂੰ ਅੱਗੇ ਵਧਣ ਲਈ ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਕਲੇਰ ਸਾਹਿਬ ਕਹਿ ਰਹੇ ਹਨ ਕਿ ਅਕਾਲ ਤਖਤ ਸਰਬ ਉੱਚ ਹੈ ਤਾਂ ਆਕਾਲ ਤਖਤ ਦੇ ਹੁਕਮ ਨਾਮੇ ਨੂੰ ਮੰਨਿਆ ਕਿਉਂ ਨਹੀਂ ਗਿਆ ਜਦੋਂ ਪ੍ਰੇਮੀਆਂ ਦਾ ਬਾਈਕਾਟ ਕੀਤਾ ਗਿਆ ਸੀ

  • @kulwinderdhaliwal9028
    @kulwinderdhaliwal9028 Před měsícem

    Resin

  • @SatnamSingh-wv9gg
    @SatnamSingh-wv9gg Před měsícem

    ਕਲੇਰ ਜੀ ਜੋ ਮਰਜ਼ੀ ਕਰੀ ਜਾਓ ਚਾਹੇ ਕੋਰ ਕਮੇਟੀ ਭੰਗ ਕਰੋ ਚਾਹੇ ਅਕਾਲੀ ਦਲ ਭੰਗ ਕਰੋ ਲੋਕਾਂ ਨੂੰ ਛੋਡੀਆ ਕਰਤੂਤਾਂ ਦਾ ਸਾਰਾ ਪਤਾ ਲੱਗ ਗਿਆ ਜਿੰਨਾ ਚਿਰ ਬਾਦਲ ਲਾਣੇ ਨੂੰ ਇੱਕ ਪਾਸੇ ਨੀ ਕੀਤਾ ਜਾਂਦਾ ਸੋਨੂੰ ਉਨ੍ਹਾਂ ਚਿਰ ਕੋਈ ਮੂੰਹ ਨੀ ਲਾਉਂਦਾ ਜੋ ਮਰਜ਼ੀ ਪਾਪੜ ਵੇਲੋ ਪਰ ਤੁਸੀਂ ਅਕਾਲੀ ਦਲ ਦਾ ਹੋਰ ਨੁਕਸਾਨ ਕਰ ਦੇਵੋਂਗੇ ਹੁਣ ਸੋਨੂੰ ਕੋਈ ਮੂੰਹ ਨੀ ਲਾਉਂਦਾ ਛੋਡੀਆ ਕਮੇਟੀਆਂ ਤੇ ਕਿਸੇ ਵੀ ਸਿੱਖ ਕੌਮ ਨੂੰ ਕੋਈ ਯਕੀਨ ਨੀ ਹੈਗਾ

  • @farmertv5483
    @farmertv5483 Před měsícem +1

    Kaler vrgeya ne party nu leh k baithna jo maadi motti kasar haigi aaaaa,eho jhe awdi kursi lyiiii yes boss yes boss krde rehnde

  • @gurjotbhinder6680
    @gurjotbhinder6680 Před měsícem

    ਬਾਦਲ ਗਰੁੱਪ ਵਿੱਚ ਹੁਣ ਰਹਿ ਕੀ ਗਿਆ ਹੈ , ਐਵੇਂ ਫਜ਼ੁਲ ਦੀ ਬਹਿਸ ਦਾ ਕੋਈ ਫਾਇਦਾ ਨਹੀਂ, ਐਵੇਂ ਟਾਇਮ ਖਰਾਬ ਕਰਨ ਵਾਲੀ ਗੱਲ ਹੈ ਬਸ ਮੁਆਫ ਕਰੋ ਜੀ

  • @VirSingh-nj3dc
    @VirSingh-nj3dc Před měsícem +6

    ਬਹੁਤ ਵਧੀਆ ਕੀਤਾ ।
    ਜਗੀਰ ਕੌਰ, ਚੰਦੂ ਮਾਜਰਾ ਵਰਗੇ ਖਾ ਪੀ ਕੇ ਮੌਜਾ ਮਾਣਦੇ ਵਰੋਧੀ ਬਣ ਗਏ ਜਦੋਂ ਖਾਣ ਪੀਣ ਨੂੰ ਨਹੀਂ ਮਿਲਿਆ ਵਿਰੋਧ ਕਰੋ।

  • @KanwarjitSinghGill-fn4iq
    @KanwarjitSinghGill-fn4iq Před měsícem

    ਕੰਜਰੀ ਦਾ ਪਿਆਰ ਤਾਂ ਪੈਸੇ ਦਾ ਤੱਕੜੇ ਦੀ ਹਿੱਕ ਤੇ ਬਹਿੰਦੀ, ਉਹ ਗੱਲ ਕਲੇਰ ਸਾਹਿਬ ਦੀ,

  • @PargatSingh-ul4bi
    @PargatSingh-ul4bi Před měsícem

    ਕਲੈਰ।ਵਡਾ।ਚਿਮਚਾ।ਕੱਜਰ।ਛੋਕਰੀ।ਜਾ੍ਹਵਾ

  • @Sukhsingh-m9y
    @Sukhsingh-m9y Před měsícem

    Love you chani saab❤

  • @BhupinderSingh-jn5ej
    @BhupinderSingh-jn5ej Před měsícem +1

    O,bhai.ki.commaty.badl.k.party.bach.ju.tuanu..15.sall.to.loka.diya.bhavnava.da.pta.nahi.luga

  • @bhajansingh2857
    @bhajansingh2857 Před měsícem

    ਕਿਉਂ ਸਵਾਦ ਲੈ ਰਿਹਾ ਪੱਤਰਕਾਰ ਦੋ ਆਗੂਆਂ ਨੂੰ ਆਮੋਂ ਸਾਹਮਣੇ ਕਰਕੇ ਜੀ

  • @Nabisingh-ht9sx
    @Nabisingh-ht9sx Před měsícem +1

    Baee ge.tuse.aapna
    Sdar kro.ge

  • @dsbuttar8711
    @dsbuttar8711 Před měsícem

    ਅਕਾਲੀ ਦਾ ਨਵਾਂ ਪ੍ਧਾਨ ਰਾਮਰਹੀਮ ਬਣੇਗਾ

  • @BhupinderSingh-if9gb
    @BhupinderSingh-if9gb Před měsícem

    Before this Kaler ek Goldy v hunda c .....5000 vote nahi payi c uss nu.....

  • @udhamsingh8604
    @udhamsingh8604 Před měsícem

    😊😊😊😊😊😊😊😊😊 to

  • @SukhwinderSingh-xk7mn
    @SukhwinderSingh-xk7mn Před měsícem

    Rasi Sarh Gi Watt ਨਹੀਂ Gia

  • @freefiregaming-jh7uu
    @freefiregaming-jh7uu Před měsícem

    ਸ੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਇਸ ਦੀਆਂ ਲੱਤਾਂ ਨਾ ਖਿੱਚੋ ਬਾਗੀ ਬਣਕੇ ।ਸਾਰਿਆਂ ਨੇ ਬਾਦਲ ਸਾਹਿਬ ਦੇ ਟਾਈਮ ਨਜ਼ਾਰੇ ਲਏ ਹਨ ।ਸਭ ਤੋਂ ਵੱਧ ਵਿਕਾਸ ਪੰਜਾਬ ਦਾ ਸਰਦਾਰ ਪਰਕਾਸ਼ ਸਿੰਘ ਬਾਦਲ ਵੇਲੇ ਹੋਇਆ ।ਕੋਈ ਨਾ ਜੈ ਅੱਜ ਮਾੜਾ ਟਾਈਮ ਅਕਾਲੀ ਦਲ ਤੇ ਹੈ ਤਾਂ ਚੰਗਾ ਵੀ ਅਜੁਗਾ।ਪਰ ਕਈ ਲੋਕਾਂ ਨੇ ਫੁੱਲ ਵਜ਼ੀਰੀਆਂ ਮਾਣ ਕੇ ਅੱਜ ਸਿਆਣੇ ਬਣਦੇ ਫਿਰਦੇ ਏ ਸਭ ਦਾ ਪਤਾ ਲਗ ਹੀ ਚੁੱਕਾ ਹੈ।ਪਰ ਲੋਕ ਬਹੁਤ ਸਹਮਜਦਾਰ ਹਨ ।ਪੰਜਾਬ ਦੀ ਖੇਤਰੀ ਪਾਰਟੀ ਇੱਕ ਹੋ ਕੇ ਪੰਜਾਬ ਲਈ ਕਮ ਕਰੇ

  • @SinghBh-mu8wv
    @SinghBh-mu8wv Před měsícem

    ਸੁਖਬੀਰ ਨੂੰ ਤੇ ਟੈਨਸ਼ਨ ਚ ਹੋਣਾ ਚਾਹੀਦਾ ਜੇ ਅਸਲੀਅਤ ਹੋਵੇ ਕੀ ਮੇਰੇ ਨਾਲ ਅਕਾਲ ਤਖਤ ਸਾਹਿਬ ਦੇ ਕੀ ਹੋਣਾ ਪਰ ਉਹਨੂੰ ਕੋਈ ਟੈਨਸ਼ਨ ਨਹੀਂ ਜੋ ਕੁਝ ਸਿਰਜਿਆ ਗਿਆ ਲਿਫਾਫੇ ਚ ਰਘਵੀਰ ਸਿੰਘ ਨੂੰ ਦੇ ਕੇ ਆਏ ਇਥੋਂ ਕਲੀਅਰ ਹੁੰਦਾ ਕਿ ਜੋ ਕੁਝ ਹੋਣਾ ਉਹਦੇ ਹੱਕ ਚ ਹੀ ਹੋਣਾ ਬੈਠਾ ਮਾਰ ਕੇ ਮਾਰੀ ਜਾਂਦਾ ਬਾਕੀ ਟਾਈਮ ਆਏ ਤੋਂ ਕਲੀਅਰ ਹੋ ਪਰ ਸਾਨੂੰ ਇਹੀ ਲੱਗਦਾ ਟੈਂਸ਼ਨ ਹੋਵੇ ਕਿਹੜੀਆਂ ਕੋਰ ਕਮੇਟੀ ਚਿੜੀਆਂ ਖੋਰ ਕਮੇਟੀਆਂ ਕਿਹੜੀਆਂ ਚੋਰ ਕਮੇਟੀਆਂ ਇਹ ਸਭ ਨੂੰ ਪਤਾ ਕੀ ਸੁਖਬੀਰ ਨੂੰ ਇਹ ਕੁਝ ਸੁਲਝਣਾ ਚਾਹੀਦਾ ਇੱਥੋਂ ਅੰਦਾਜ਼ਾ ਲਾ ਲਓ

  • @devilalnain4434
    @devilalnain4434 Před měsícem +1

    Esliye kor committee bhang ki hai

  • @devilalnain4434
    @devilalnain4434 Před měsícem +1

    Sukhbir badal ka poltics career khatme ki taraf ho chala hai

  • @user-us1xc2ih7j
    @user-us1xc2ih7j Před měsícem

    Chamchagiri di koi hud hundi a kaler ji

  • @tarindersingh2247
    @tarindersingh2247 Před měsícem

    ਕਲੇਰ ਸਾਹਿਬ ਰੱਬ ਨੂੰ ਜਾਣ ਦੇਣੀ ਨਾ ਏਨਾ ਝੂਠ ਨਾ ਬੋਲੋ ਬਾਦਲ ਦਾ ਪਿੱਠੂ

  • @mahinderkaur8646
    @mahinderkaur8646 Před měsícem

    Kaler sahib.bhout vadiya ensan lagde ne ouna di boli sahnsilta wali a good job

  • @sukhmandersingh3680
    @sukhmandersingh3680 Před měsícem

    ਕਿੰਨੇ ਸਮੇ ਬਾਦ ਕਮੇਟੀ ਭੰਗ ਹੁੰਦੀਆ

  • @kulwinderdhaliwal9028
    @kulwinderdhaliwal9028 Před měsícem

    Resign Sukhbir

  • @gurindersidhu1625
    @gurindersidhu1625 Před měsícem

    Charnnit barar nu cheeta bhull gyea three weelar da

  • @JagtarSingh-bp9hh
    @JagtarSingh-bp9hh Před měsícem

    Akal takhat sahib to bhave sukhbir nu fansi da hukam v dita jave ehna fer v nahi manana ehna kehna bahut late diti he

  • @jagjitsingh1937
    @jagjitsingh1937 Před měsícem

    He smiles kid he doesn’t know anything

  • @santokhsingh5088
    @santokhsingh5088 Před měsícem

    Rassy sarh ge VT ni gea

  • @kuldeepshori
    @kuldeepshori Před měsícem

    News18 ਵਾਲ਼ੇ ਵੀਰੋ ਕੋਈ ਚੱਜ ਦੀ ਚੀਜ਼ ਵੀ ਦਿਖਾ ਦਿਆ ਕਰੋ। ਕਿਉ ਆਪਣੀ trp ਵਧਾਉਣ ਲਈ ਐਸੇ video ਦਿਖਾਉਂਦੇ ਹੋ। ਕਦੇ ਕੋਈ ਗਰੀਬ ਦੀ ਵੀ ਦਿਖਾ ਦਿਆ ਕਰੋ ਕਿ ਉਹ ਕਿੰਨੀ ਤੰਗੀ ਚ ਜ਼ਿੰਦਗੀ ਜਿਉਂ ਰਹੇ ਨੇ। ਐਵੇਂ ਫਜ਼ੂਲ ਚ dialogue ਮਾਰੀ ਜਾਂਦੇ ਹੋ studio ਚ ਖੜ ਕੇ 😅😅😅😅

  • @gurindersidhu1625
    @gurindersidhu1625 Před měsícem

    Charnjit barar nu man pasanad ticket nahi milli

  • @kulwantsinghmann4976
    @kulwantsinghmann4976 Před měsícem

    Sukh bir badal nu punth vechon shekia jave mukh doshi eah h

  • @user-nt4qo5tv9z
    @user-nt4qo5tv9z Před měsícem

    ਇਹ ਦਾੜੀ ਖੁਰਚ ਬੰਦਾ ਅਕਾਲੀ ਹੈ। ਅਕਾਲੀ ਬਣਨ ਲਈ ਕੋਈ ਨਾਪ ਦੰਡ ਨਹੀਂ ਕਿਹਾ ਮੈਂ ਸਪੋਕਸਮੈਨ ਅਕਾਲੀ ਦਲ।

  • @rohtashsingh2003
    @rohtashsingh2003 Před měsícem

    Loki sab jande ne

  • @gurindersidhu1625
    @gurindersidhu1625 Před měsícem

    Bibi jagero nu cheeta bhull gyea jad beti mari c badal sahib da kam c kadna

  • @gurcharansingh3299
    @gurcharansingh3299 Před měsícem

    Sad sukhbeer akali dal, Bad bagi akali dal ,Mad man akali dal and all sikhi loving people have seen which way is blowing.
    One bold step of sacrifice will win support of masses Leave all the short living Leave all other short living tricks people are fully aware of such games
    ne bold step o

  • @kulwantsinghmann4976
    @kulwantsinghmann4976 Před měsícem

    Guru Granth Sahib de bayadvy da insaf loke mungde hun

  • @ManPreet-w6r
    @ManPreet-w6r Před měsícem

    Hun aah laler kaun aa 😂

  • @user-gy7ll8ft8n
    @user-gy7ll8ft8n Před měsícem

    Akal takhat mahan hai whois heading akal takhat we should talk about

  • @gurcharansingh9096
    @gurcharansingh9096 Před měsícem

    😅

  • @baldevsingh8799
    @baldevsingh8799 Před měsícem

    Bakvaas . Badal and his jundli has to resign from all sikhs masle

  • @baldevsingh8799
    @baldevsingh8799 Před měsícem

    O Sukhia kuj sharm kr toon te teri jundli lai dubi Sikh kom nu.core commeetee v bang kr diti

  • @devilalnain4434
    @devilalnain4434 Před měsícem +1

    Aapke samne hai ki jo bde chehre jo sukhbir badal se naraz hai unko kor committee bahar nikalna hai

  • @balkarsinghdullowal7865
    @balkarsinghdullowal7865 Před měsícem

    Sashi khabar Qine linde oooo

  • @DUSHMAN-bk4in
    @DUSHMAN-bk4in Před měsícem +1

    ਬਾਦਲ ਸਾਬ ਜ਼ਿੰਦਾਬਾਦ

  • @SawinderSingh-rs9lb
    @SawinderSingh-rs9lb Před měsícem

    Pardan must also be changed in this party

  • @kinglalli47
    @kinglalli47 Před měsícem

    Sukhbir badal zindabad

  • @shamshersingh2648
    @shamshersingh2648 Před měsícem

    SAD jhndabad badal Sukber

  • @user-oj5px1qk3j
    @user-oj5px1qk3j Před 16 dny

    Soptking company prèwat pand jeda deskt bathinda sir iam company 6.7.Years kam Keith now company mera t iljab la iam sir save inkvir karol company watch man the mot ho g company mot wala home many the kas of sir inkvir karol c. B. I inkvir sir karol