ਆਹ ਕੰਮ ਦੀਆਂ ਗੁੱਝੀਆਂ ਗੱਲਾਂ ਕੋਈ ਨਹੀਂ ਦੱਸੇਗਾ, induction cooker vs electric heater vs hot plate

Sdílet
Vložit
  • čas přidán 8. 09. 2022
  • Amazon Buy link:- amzn.to/3TKvp9B
    Blue LCD meter buy link:- amzn.to/3TIybMC
    ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    Your queries:-
    which is better hot plate or induction cooker
    induction vs electric vs gas
    hot plate vs ceramic cooker
    hot plate vs electric stove
    replacing electric cooktop with induction
    hot plate vs induction reddit
    electric hot plate
    induction cooker types
    nduction vs electric vs gas
    hot plate vs ceramic cooker
    hot plate vs electric stove
    hot plate vs induction reddit
    hot plate for cooking
  • Věda a technologie

Komentáře • 252

  • @JaswinderSingh-dv3cm
    @JaswinderSingh-dv3cm Před rokem +21

    ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀਆਂ ਗਿਆਨ ਦੀਆਂ ਗੱਲਾਂ ਦੱਸਦੇ ਹੌ ਧੰਨਵਾਦ ਜੀ

  • @davindersidhu4828
    @davindersidhu4828 Před rokem +19

    ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ ਵੀਡੀਓ ਬਾਈ ਜੀ । ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ

  • @brarparnam
    @brarparnam Před rokem +9

    ਬਾਈ ਭਾਂਡਾ ਪਹਿਲੀ ਵਾਰ ਠੰਡਾ ਸੀ, ਬਾਕੀਆਂ ਵਾਰੀ ਵੀ ਓਹਨਾ ਈ ਠੰਡਾ ਸੀ ਯਾ ਗਰਮ ਸੀ, ਕਿਓਂਕਿ ਪਹਿਲੇ ਹੀਟਰ ਨੂੰ ਭਾਂਡਾ ਵੀ ਗਰਮ ਕਰਨਾ ਪਿਆ ਜੋ ਦੂਜਿਆਂ ਨੂੰ ਗਰਮ ਈ ਮਿਲਿਆ ਸੀ |

  • @happysingh1896
    @happysingh1896 Před rokem +20

    🙏🏻ਧੰਨਵਾਦ ਵੀਰ ਸੇਵਕ ਸਿੰਘ ਜੀ ਗਿਆਨ ਪੁਰਾ ਗੁਡ ਹੈ ਜੀ ਜਾਨਕਾਰੀ ਗੁਡ ਹੈ

  • @gurpalsingh3720
    @gurpalsingh3720 Před rokem +6

    ਮੈ ਇਕ ਹਿੰਦੀ ਚੈਨਲ ਤੇ ਵੀਡੀਓ ਦੇਖੀ ਸੀ । ਉਸ ਨੇ ਗੈਸ ਨਾਲ ਕੰਮਪੈਰੀਜਨ (ਪੁਰਾਣੇ ਹੀਟਰ ਦੀ ਜਗਾ ਕੀਤਾ) ਗੈਸ ਸਿਲੰਡਰ ਇਹਨਾ ਸਾਰਿਆ ਤੇ ਦੁਗਣੇ ਤੋ ਵੀ ਵੱਧ ਖਰਚ ਕਰਾਉਦਾ ।ਉਸ ਨੇ ਤੁਹਾਡੇ ਵਾਗ ਵੀਡੀਓ ਵਿਚ ਦਿਖਾਇਆ ਇਨਫਰਾਰੇਡ,ਇੰਨਡੇਕਸ਼ਨ, ਬਿਜਲੀ 7 ਰੂਪਏ ਯੂਨਿਟ)(ਗੈਸ 970 ਦਾ ਰੇਟ) ।ਤਿੰਨ ਲੀਟਰ ਪਾਣੀ ਉਬਾਲ ਕੇ ਦਿਖਾਇਆ ਤਿੰਨਾ ਤੇ 25ਮਿੰਟ ਟਾਈਮ ਲੱਗਾ ਪਰ ਗੈਸ ਦਾ ਖਰਚ 7 rs ਤੋ ਵੱਧ
    ਬਿਜਲੀ 2 ,80 ,2,70 ਦੋਨਾਂ ਤੇ ।।

  • @damansingh6002
    @damansingh6002 Před rokem +28

    ਸਾਡੇ ਵੀ ਹੈਗਾ ਸੀ ਹੁਣ ਕਰੰਟ ਮਾਰਦਾ ਸਾਨੂੰ LCD ਨਾਲ ਫਰੀ ਗਿਫਟ ਮਿਲਿਆ ਸੀ ਦਿਵਾਲੀ ਤੇ 9 ਸਾਲ ਚੱਲਿਆ ਇਹ ਤਾਂ ਬਹੁਤ ਵਧੀਆ ਚੀਜ਼ ਆ ਸਾਡੇ ਚਾਹ ਊਬਲ ਊਬਲ ਕੇ ਇਹਦੇ ਬਟਨਾਂ ਚ ਪੈਗੀ

    • @big--brain4231
      @big--brain4231 Před rokem +4

      ਵੀਰੇ ਤੁਸੀਂ ਗਲਤ ਸੀ । ਜੇਕਰ ਤੁਸੀਂ ਇਸ ਦਾ ਟਾਇਮਰ ਲਗਾਇਆ ਹੁੰਦਾ। ਇਹ ਕਦੀ ਖਰਾਬ ਨਾਂ ਹੁੰਦਾ। ਇਸ ਜ਼ਿੰਦਗੀ ਭਰ ਚੱਲਣ ਵਾਲੀ ਚੀਜ਼ ਹੈ।

    • @RaviRaiSingh
      @RaviRaiSingh Před rokem +3

      1600 ਤੇ ਬਾਈ ਰੱਖਅਾ ਕਰੋ ਫੇਰ ਓਨੀ ਕਿ ਹੀ ਉਬਲਦੀ ਹੈ ਕੋਈ ਪ੍ਰੋਬਲਮ ਨਹੀਂ

    • @amardeepsinghbhattikala189
      @amardeepsinghbhattikala189 Před rokem

      Sab de ehi haal hunda ubal ubal ke he khrab hunda ji

  • @ajaibsingh1104
    @ajaibsingh1104 Před rokem +2

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ Er Ajaib Singh Bathinda Punjab

  • @SukhwinderS1ngh
    @SukhwinderS1ngh Před rokem +11

    ਸਤ ਸ਼੍ਰੀ ਅਕਾਲ ਭਾਜੀ। ਇਕ ਗੱਲ ਜ਼ਰੂਰ ਦੱਸਿਓ ਕਿ ਖੇਤਾਂ ਵਾਲੀ ਮੋਟਰ ਦੇ fues ਕਿੱਟ ਕੈਟ ਦੇ fues ਤਾਰ ਬਾਰੇ ਜਰੂਰ ਦੱਸਿਓ ਦੇਸੀ ਭਾਸ਼ਾ ਵਿਚ।
    * ਜਿਵੇਂ ਕਿ 7.5 hp ਦੀ ਮੋਟਰ ਹੋਵੇ 12 ampear ਹੋਵੇ
    Fuse ਤਾਰ ਕਿਹੜੀ ਵਰਤ ਸਕਦੇ ਹਾਂ।
    * 1 mm ਤਾਰ ਜੋ ਆਮ ਚਲਦੀ ਹੈ ਉਸ ਵਿਚੋਂ ਕਿੰਨੀਆਂ ਤਾਰਾਂ ਦੀ ਵਰਤੋਂ ਕਰ ਸਕਦੇ ਹਾਂ।
    5hp,
    7.5hp.
    10hp
    12.5hp.
    ਕਿਹੜੀ ਮੋਟਰ ਨੂੰ ਕਿਹੜੀ ਤਾਰ ਲੋਨੀ fues ਵਿਚ
    ਤਾਂ ਕਿ ਕਿਸੇ ਦਾ ਭਲਾ ਹੋ ਸਕੇ 90% ਲੋਕ ਗਲਤ ਹੀ ਲੋਂਦੇ ਨੇ

    • @sakattersingh8090
      @sakattersingh8090 Před rokem

      ਅਸੀ ਤਾਂ grip ਹੀ ਨਹੀਂ lay bas nat te vasla ਲਾ ਕੇ ਜੋੜ ਲਾਏ ਹਨ ਅਗਲਾ ਤੇ ਪਿਸਲਾ ਦੋਵੇਂ ਨਹੀਂ ਕਦੇ ਜੋੜ sadea ਤੇ ਨਹੀਂ ਮੋਟਰ

  • @BhupinderSingh-cu3us
    @BhupinderSingh-cu3us Před rokem +11

    ਆਹ ਤਾਂ ਬਾਈ ਜੀ ਜਵਾਂ ਦਿਲ ਦੀ ਗੱਲ ਈ ਦੱਸਤੀ

  • @rbrar3859
    @rbrar3859 Před rokem +2

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਜੀ

  • @ParamjitSingh-ok8he
    @ParamjitSingh-ok8he Před rokem +1

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ। ਅਸੀਂ ਕਾਫੀ ਚਿਰ ਤੋਂ ਇੰਡਕਸ਼ਨ ਹੀ ਵਰਤ ਰਹੇ ਹਾਂ।

  • @sukhwinderkachura389
    @sukhwinderkachura389 Před rokem +3

    ਬਹੁਤ ਵਧੀਆ ਜਾਣਕਾਰੀ

  • @JagtarSingh-fh1xz
    @JagtarSingh-fh1xz Před rokem +6

    ਜੁਗਾੜੂ ਮਿਕਚਰ ਬਾਰੇ ਵੀਡੀਓ ਪਾਉ ਜੀ ਸੇਫ ਵੀ ਹੌਵੇ🙏🙏

  • @jashanpreetsandhu3443
    @jashanpreetsandhu3443 Před rokem +2

    ਬਹੁਤ ਵਧੀਆ ਜਾਣਕਾਰੀ ਦਿੱਤੀ

  • @gurpreetsinghsidhu9861
    @gurpreetsinghsidhu9861 Před rokem +2

    ਬਹੁਤ ਹੀ ਵਧੀਆ ਜਾਣਕਾਰੀ ਵੀਰ ਜੀ

  • @gurpalsingh504
    @gurpalsingh504 Před rokem +1

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ

  • @PunjabiTechOfficial
    @PunjabiTechOfficial Před rokem +5

    ਬਾਈ ਜੀ ਗੈਸ ਵਾਲੇ ਚੁੱਲੇ ਦੇ ਮੁਕਾਬਲੇ ਬਿਜਲੀ ਵਾਲੇ ਸਸਤੇ ਪੈਂਦੇ ਯਾ ਮਹਿੰਗੇ? ਹੁਣ ਤਾਂ ਗੈਸ ਵੀ ਬਹੁਤ ਮਹਿੰਗੀ ਹੋਗੀ।

  • @gurandittasinghsandhu5238

    ਸੇਵਕ ਜੀ ਜਾਣਕਾਰੀ ਦੀ ਸੇਵਾ ਕਰਨ ਦਾ ਧੰਨਵਾਦ ਜੀ।

  • @leefonda6203
    @leefonda6203 Před rokem +8

    Very Nice. Love your video. Please make more videos like this.
    We need to inspire people to think scientifically. Measuring equipment is cheaper now, more people can afford to experiment.
    We need to show this in schools, especially to higher classes (safety.)
    We need all people to be aware of such things. This will open their minds so they don't become fanatics.
    I only wish that someone can start to show, with experiments, how to build a house in Punjab that does not become oven in the summer months.
    Well done, keep it up. .

  • @user-qn2ei1fo8p
    @user-qn2ei1fo8p Před rokem +1

    ਵੀਰ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @waheguru627
    @waheguru627 Před rokem +7

    Compare with gas cylinder v/s induction cooker, which will cheap.

  • @lakhbirsingh7485
    @lakhbirsingh7485 Před rokem

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਜੀ

  • @reshamjassal2651
    @reshamjassal2651 Před rokem

    ਵੀਰ ਜੀ ਆਪ ਜੀ ਦੀ ਹਰ ਇਕ ਵੀਡੀਓ ਵਧੀਆ ਤੇ ਖਾਸ ਹੁੰਦੀਆ। ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਹੀ ਚੜਦੀ ਕਲਾ ਵਿਚ ਰੱਖੇ ਜੀ 🌹🙏🌹

  • @batthpoultry9256
    @batthpoultry9256 Před rokem +1

    ਵੀਰ ਜੀ ਮੈਕ ਦੀ ਵਰਤੋਂ ਜਰੂਰ ਕਰੇਆ ਕਰੋ ਜੀ ਘੱਟ ਤੋਂ ਘੱਟ 20 ਪਰਸੈਂਟ ਤੁਹਾਡੇ ਫਾਲਵਰ ਹੋਰ ਬਦ ਜਾਣੇ ਨੇ ਤੁਹਡੀ ਅਵਾਜ ਬਹੁਤ ਘੱਟ ਹੈ

  • @pindadalifestyle682
    @pindadalifestyle682 Před rokem +4

    ਬਹੁਤ ਵਧੀਆ

  • @befikra13yaar
    @befikra13yaar Před rokem +3

    Enduction chulla vadia ustaad ji asi v roj kam te chah bnae dee ehde te 4 to 5 mint ch chah 1200 de speed te bna dinda.. Prestige company da

  • @raavistudio6828
    @raavistudio6828 Před rokem +14

    ਵੀਰ ਜੀ, ਕੀ ਜਲਦਬਾਜ਼ੀ ਵਿੱਚ ਤਿਆਰ ਹੋਇਆ ਕੋਈ ਖਾਧ ਪਦਾਰਥ ਸਿਹਤ ਲਈ ਹਾਨੀਕਾਰਕ ਤਾਂ ਨਹੀਂ ਹੁੰਦਾ ?

    • @prabhdyalsingh4722
      @prabhdyalsingh4722 Před rokem

      ਜਲਦੀ ਪਕਾਏ ਖਾਣੇ ਦੇ ਲਾਭਦਾਇਕ ਤੱਤ ਖਤਮ ਹੋ ਜਾਦੇ ਹਨ। ਹਾਨੀਕਾਰਕ ਹੀ ਹੋਇਆ.......

  • @blockbustervideomoiveall5816

    Asi be bijli wala cula lain bare soch rehe se
    Video dekhen to bahad sab pata chal gea ke theek a lai sakde a
    Tq Bai ji video Bannon le .. tq

  • @vardaantv542
    @vardaantv542 Před rokem

    GOOD INFORMATION THANKS BHSI SAAB

  • @user-ji5tu9wx1e
    @user-ji5tu9wx1e Před 10 měsíci +1

    ਸੇਵਕ ਬਾਈ ਜਦੋ ਕਰੋਦਾ ਸਿੱਰਾ ਈ ਕਰੋਦਾ

  • @sukhwantsingh6001
    @sukhwantsingh6001 Před rokem +1

    Bhaut jankari vali video he bhai ji

  • @prabhjotsingh4178
    @prabhjotsingh4178 Před rokem +1

    Very Informative video ji👌👌👍👍👍

  • @arshbrar5504
    @arshbrar5504 Před rokem +3

    Great information keep on bai ji

  • @sandhu31wala
    @sandhu31wala Před rokem +2

    Sade induction aw very vdiya cha sabji li philips da nzare ne solor plant aw sade

  • @jagseersingh7398
    @jagseersingh7398 Před rokem +2

    Informative video 💯💯👍👍👍👌👌👌👌👌

  • @iqbalsandhu6215
    @iqbalsandhu6215 Před rokem

    Bai tuhade video bade hi new information dende hai thank you so much GBU

  • @surjeetgondar2438
    @surjeetgondar2438 Před rokem

    ਬਹੁਤ ਬਹੁਤ ਧੰਨਵਾਦ ਜੀ

  • @balvindersingh.kamboj5730

    For Roti use newspaper or cloth between Tawa

  • @brownbaker1645
    @brownbaker1645 Před rokem

    Thank you veer g informative video layi ,umeed hai tusi agge vi hor informative videos bnaude rahaoge.

  • @rinkuspall6711
    @rinkuspall6711 Před rokem

    ਧੰਨਵਾਦ ਸੇਵਕ ਸਿੰਘ ਜੀ

  • @JaswinderSingh-dq1ki
    @JaswinderSingh-dq1ki Před rokem +2

    Good information sir 🙏🏿👍

  • @manjitsingh8997
    @manjitsingh8997 Před rokem +1

    ਵੀਰ ਜੀ ਜਿਹੜਾ ਬਰਤਨ ਪਹਿਲੇ ਹੀਟਰ ਤੇ ਰੱਖਿਆ ਸੀ ੳਸ ਨੂੰ ਵੀ ਗਰਮ ਹੋਣ ਦਾ ਟਾਇਮ ਲੱਗਿਆਂ, ਦੂਜੇ ਹੀਟਰਾਂ ਤੇ ੳਹ ਟਾਇਮ ਇਸ ਲਈ ਘੱਟ ਗਿਆ

  • @SandeepSingh-0009
    @SandeepSingh-0009 Před rokem +3

    ਬਹੁਤ ਵਧੀਆ ਬਾਈ ਜੀ

  • @gursewaksingh3479
    @gursewaksingh3479 Před rokem +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @BalwinderSingh-hd2qe
    @BalwinderSingh-hd2qe Před rokem

    ਧੰਨਵਾਦ ਜੀ

  • @harrysingh9814
    @harrysingh9814 Před rokem

    Bahut vdeaa glla dseaa veer g mere kol v ha prr Dr lgda k ehh hijink hona ha Hart no noksan krda ha pr vdo deek k pta lga k eh sahi ha gud job veer g. Thnkss g🙏

  • @mandygoraya6249
    @mandygoraya6249 Před rokem +3

    ਪਹਿਲੇ ਹਿੱਟਰ ਚ ਪਾਣੀ ਦੀ ਭਾਫ ਬਹੁਤ ਸੀ ਤੇ ਬਾਕੀਆਂ ਚ ਨਹੀ ਆਈ - ਕਿਊ

  • @maninderamulldiry3956

    Bhut bhut dhanwad ji vdio banaon lyi...💐

  • @SS-ct4hv
    @SS-ct4hv Před rokem +2

    Bohot vadia ji 🙏🙏

  • @lakhwindersandhu8224
    @lakhwindersandhu8224 Před rokem +3

    ਵੀਰ ਜੀ ੍ਰhot plate (ਵਿਚਕਾਰ ਵਾਲੇ) ਤੇ ਟੈਸਟ ਪਿੰਨ ਕਿਉ ਜਗਦਾ੍ ੍ਰ ਜਦੋਂ ਬਲਬ ਨਾਲ ਚੈਕ ਕਰਦੇ ਆ ਤਾਂ ਬਲਬ ਨਹੀਂ ਜਗਦਾ

  • @hansraj8736
    @hansraj8736 Před rokem

    BIR. G. VERY. GOOD. JAANKARI. THANKS

  • @elctricmachine2082
    @elctricmachine2082 Před rokem

    Bahot hi wadia video hai sir Ji,

  • @jasvirtejay28
    @jasvirtejay28 Před rokem +1

    ਬਹੁਤ ਹੀ ਵਧੀਆ ਵੀਡਿਓ ਜੀ

  • @ButaSingh-india
    @ButaSingh-india Před rokem

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @Mr.bittuvlogs
    @Mr.bittuvlogs Před rokem +4

    good information

  • @LovepreetSingh-ii6gd
    @LovepreetSingh-ii6gd Před rokem +1

    ਿੲੰਡਕਸ਼ਨ ਕੂਕਰ ਅਤੇ Lpg ਦਾ ਮੁਕਾਬਲਾ ਕਰਾੳੁ ਬਚਤ ਦੇ ਸੰਬਧ ਚ

  • @best.business
    @best.business Před rokem +1

    Infrared induction cooker di v jankari deo ji.

  • @pr5991
    @pr5991 Před rokem +1

    We have induction portable cooktop with 5KW solar grid tie system in Australia. We cook all food for free during daytime

  • @inderjitsinghdhumi4197

    Vadia knowledge ha

  • @parmjit1763
    @parmjit1763 Před rokem

    Good sir,helpful video

  • @harishkalra4329
    @harishkalra4329 Před rokem +1

    ਭਾਈ ਸਾਹਿਬ ਹਰਿਆਣਾ ਤੋਂ ਹਾਂ ਮੈ ਜਾਣਨਾ ਚਾਹੁੰਦਾ ਹਾਂ ਕਿ ਰਸੋਈ ਚ cylender ਸਸਤਾ ਪੈਂਦਾ ਯਾ light

  • @balbirphaleesar7354
    @balbirphaleesar7354 Před rokem +5

    वाह बाई सेवक सिंह जी नहीं रिसा तेरी कैंट विडीयो दी 🙏🙏🙏🙏🇮🇳🕉️🇮🇳🛐🌷📿

  • @dhakkchampion5315
    @dhakkchampion5315 Před rokem +3

    Pigeon company da lai lyo 1800 da induction online 1500 da milju best hai

  • @sukhmeetsaini9572
    @sukhmeetsaini9572 Před rokem +2

    Good job ji.

  • @chetramsaini9562
    @chetramsaini9562 Před rokem

    ਬਹੁਤ ਵਧੀਆ ਤਜਰਬਾ

  • @husanheera6867
    @husanheera6867 Před rokem

    Bahut bahut dhanyawad ji

  • @SatnamSingh-ky8bq
    @SatnamSingh-ky8bq Před 4 měsíci

    Sewak ji tusi great ho

  • @dalbirsinghsingh8144
    @dalbirsinghsingh8144 Před rokem

    ਬਹੁਤ ਵਧੀਆ ਆ ਵੀਡੀਓ ਆ

  • @sahilgoyal8267
    @sahilgoyal8267 Před rokem

    Veer g ek hor aaunda induction jis te har tarah da bartan aluminum Zink iron copper etc chal painde aa os bare dasso kujh

  • @gurwindersingh7663
    @gurwindersingh7663 Před rokem

    Bai ji thankyou

  • @sheetalarora5282
    @sheetalarora5282 Před rokem

    Nive video sir thank you

  • @mindaelectronics
    @mindaelectronics Před rokem

    Bahut vadea paji 👍

  • @jaspalsingh9344
    @jaspalsingh9344 Před rokem +2

    ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕਿੱਨੀ ਕੀਮਤ ਦਾ ਪੁੱਰਜਾ

  • @amardeepsinghbhattikala189

    Sat shri akal veer ji eh khat price vich bahut vadea cheez ha

  • @harbhajansarwara9164
    @harbhajansarwara9164 Před rokem

    ਇਸ ਤੇ ਰੋਟੀਆਂ ਕਿਵੇ ਬਣਾ ਸਕਦੇ ਆਂ ਇਸ ਬਾਰੇ ਜਾਣਕਾਰੀ ਦਿਓ ਜੀ । ਬਾਕੀ ਬਹੁਤ ਵਧੀਆ

  • @mukhwindersingh4585
    @mukhwindersingh4585 Před rokem +2

    good job veer ji

  • @gursewaksingh-nc9ek
    @gursewaksingh-nc9ek Před rokem +1

    Wah bhaji jyonde raho

  • @jaikishan7753
    @jaikishan7753 Před rokem

    Pregnant lady waste induction heater nuksaandayak ho sakta hai kyonki electromanetic waves thoda bahut leakage hota hi hai baaki sab thik hai

  • @Chahal7878
    @Chahal7878 Před rokem

    Bai g hot pad indection bijli kini khanda ehde bare v jrur dasio

  • @simransingh-pp3ku
    @simransingh-pp3ku Před rokem +2

    Very nice

  • @KuldeepSingh-lq5rz
    @KuldeepSingh-lq5rz Před rokem

    Paji sat shri Kal

  • @gurindersingh4495
    @gurindersingh4495 Před rokem +4

    Good👍

  • @naunihalthevlogger
    @naunihalthevlogger Před rokem +2

    Infrared 2000 watt induction Glen di video v bnna deo g..

  • @ranjeetchahal9284
    @ranjeetchahal9284 Před rokem +1

    Good job

  • @baljeettalwandikalan3115

    Good information

  • @darshansinghsaini694
    @darshansinghsaini694 Před rokem +1

    Good job ji

  • @darabrar6911
    @darabrar6911 Před rokem

    ਬਹੁਤ ਵਦੀਅਾ ਜੀ

  • @sukhsandhu7444
    @sukhsandhu7444 Před rokem

    Paji. 3 phase star delta induction motor te video banao. With power wiring and control wiring. With overload protection

  • @varinder_hundal
    @varinder_hundal Před rokem +1

    Very good👍

  • @RoshanLal-yf1ze
    @RoshanLal-yf1ze Před rokem +1

    Very good

  • @gurpreetsinghsaroy5400

    Good keep it up..👍

  • @jaswindergill3978
    @jaswindergill3978 Před rokem +2

    👍👍👍👍

  • @ਸਰਬਜੀਤ
    @ਸਰਬਜੀਤ Před rokem

    ਬਹੁਤ ਵਦੀਆਂ ਜਾਣਕਾਰੀ ਦੀ ਵੀਰ ਥੰਕਸ

  • @snehsarita1630
    @snehsarita1630 Před rokem

    Very informative video

  • @InderjeetSingh-jv4hq
    @InderjeetSingh-jv4hq Před rokem

    paji solar Induktion cooler bara vedio banio

  • @SurinderKumar-le3wy
    @SurinderKumar-le3wy Před rokem

    Very Nice Bhaji

  • @Nitin_Electronics
    @Nitin_Electronics Před rokem +1

    vry nice

  • @khushsekhon1363
    @khushsekhon1363 Před rokem

    👍

  • @jasvindersingh4781
    @jasvindersingh4781 Před rokem +1

    Thanks

  • @drmintukhan6214
    @drmintukhan6214 Před rokem

    Thank you Sir ji