Sukhpal Khaira Interview : ਸੰਗਰੂਰ 'ਚ ਦੇ ਰਹੇ ਟੱਕਰ, ਵਿਰੋਧੀਆਂ ਨੂੰ ਦਿੱਤੇ ਏਹ ਜਵਾਬ, | Punjab Tak

Sdílet
Vložit
  • čas přidán 25. 04. 2024
  • Sukhpal Khaira Interview : ਸੰਗਰੂਰ 'ਚ ਦੇ ਰਹੇ ਟੱਕਰ, ਵਿਰੋਧੀਆਂ ਨੂੰ ਦਿੱਤੇ ਏਹ ਜਵਾਬ, | Punjab Tak
    #sukhpalkhaira #congress #sangrur #congresscandidate #punjabnews #punjab #exclusiveinterview #punjabtak
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

Komentáře • 368

  • @Jasssidhu-zu8le
    @Jasssidhu-zu8le Před 9 dny +24

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਕਿਸੇ ਦੀ ਵੀ ਲੋੜ ਨਹੀਂ ਭਾਈ ਸਾਹਿਬ ਜੀ ਜਿੱਤਣਗੇ ਵੱਡੇ ਫਰਕ ਨਾਲ

  • @ra-xw8qb
    @ra-xw8qb Před 11 dny +41

    ਸੰਗਰੂਰ ਵਾਲੇ ਸਰਦਾਰ ਸਿਮਰਨਜੀਤ ਸਿੰਘ ਮਾਨ

  • @RanjeetSingh-ve3yr
    @RanjeetSingh-ve3yr Před 10 dny +26

    ਪੱਤਰਕਾਰ ਨੇ ਬਹੁਤ ਹੀ ਵਧੀਆ ਸਵਾਲ ਪੁੱਛੇ ਨੇ ਪਰ ਖਹਿਰਾ ਸਾਹਿਬ ਗੋਲ ਮੋਲ ਕਰ ਰਹੇ ਨੇ

  • @Manpreetsingh-gt1fm
    @Manpreetsingh-gt1fm Před 11 dny +52

    ਅੰਮ੍ਰਿਤਪਾਲ ਤੇ ਲੱਖੇ ਦੀ ਜਿੱਤ ਪੱਕੀ ਆ ਐਂਤਕੀ

    • @shivanisharma5562
      @shivanisharma5562 Před 7 dny +1

      ਅਮ੍ਰਿਤ ਪਾਲ ਤੇ ਲੱਖਾਂ ਸਿਧਾਣਾ ਜ਼ਰੂਰ ਜਿੱਤਣਗੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😢😢😢

  • @hakamsinghhakamsinghhakams4664

    ਖਹਿਰਾ ਸਾਹਿਬ ਨਿਧੜਕ ਯੋਦਾ ਹੈ ।ਜੋ ਪੰਜਾਬ ਦੇ ਹਰਇਕ ਮੁਦੇ ਤੇ ਬੋਲਦਾ ਹੈ ।ਪਰ ਸੰਗਰੂਰ ਤੋਂ ਚੋਣ ਨਹੀ ਲੜਨੀ ਚਾਹੀਦੀ ।

    • @pardhansaab2952
      @pardhansaab2952 Před 11 dny +7

      Sahi kiha kio ki apa te vote simarjeet Maan nu Pani ah 🤟🔥

    • @user-hg2xm1vf2y
      @user-hg2xm1vf2y Před 11 dny +6

      Khehra ji man de nal laxan na kro ji centar tahanu galat gaed kar riha he tusi Punjab de hit vich je ta ji

    • @AmandeepSingh-dt7pe
      @AmandeepSingh-dt7pe Před 11 dny +1

      ​@@user-hg2xm1vf2yoye jeh hit di gall kar da hai tah congress nal election kyu lad raha hai socha hai kadi

    • @mandeepsonu9155
      @mandeepsonu9155 Před 11 dny

      ​@@pardhansaab2952❤9
      🙏❤😊😊😅

    • @loveguru4554
      @loveguru4554 Před 8 dny

      Veer je khaira na khda ta ho sakda simranjeet nu na loka jitaya phr hun chahe simranjeet maan jit je chahe khaira eh dono vdia ne par bjp jharu chpya aleya di mnji thuk jaani hai

  • @user-bb8ss5wv1q
    @user-bb8ss5wv1q Před 9 dny +16

    ਬਾਈ ਦੀਪ ਸਿੱਧੂ ਦੀਆਂ ਗੱਲਾਂ ਸੱਚ ਸਾਬਿਤ ਹੋ ਰਹੀਆਂ ਆ ਕੇ ਸਟੇਟ ਸੋਡੇ ਵਿਰੁੱਧ ਸੋਡੇ ਬੰਦੇ ਖੜ੍ਹੇ ਕਰਨ ਗੇ ਤੇ ਥੋਨੂੰ ਪਤਾ ਵੀ ਨਹੀਂ ਲੱਗਣਾ

    • @user-bx8tm6sl5j
      @user-bx8tm6sl5j Před 5 dny

      ਸਹੀ ਗੱਲ ਐ ਵੀਰ ਲੋਕ ਭੁੱਲ ਜਾਣਦੇ ਨੇ ਦੀਪ 22 ਨੇ ਕਿਹਾ ਸੀ ਕਿ ਇੰਡੀਅਨ ਸਟੇਟ ਦੇ ਰਾਵਣ ਮਾਗੂ 10 ਸਿਰ ਨੇ ਤੇ ਕਦੇ ਕਦੇ ਇੰਡੀਅਨ ਸਟੇਟ ਸਾਡੇ ਆਪਣੇ ਕਹਿਣ ਵਾਲੇਆ ਨੂੰ ਸਾਡੇ ਖ਼ਿਲਾਫ਼ ਖੜਾ ਕਰ ਦਿੰਦੀ ਆ ਜਿਵੇਂ ਅੱਜ ਖੈਹਰਾ ਵੀ ਉਹੀ ਕੰਮ ਕਰ ਰਿਹਾ ਜਿਹੜਾ ਕੇ ਇੰਡੀਅਨ ਸਟੇਟ ਦੇ ਹੱਕ ਚ ਤੇ ਸਿੱਖ ਪੰਥ ਦੇ ਖ਼ਿਲਾਫ਼ ਜਾਂਦਾ

  • @rajvirbrar631
    @rajvirbrar631 Před 10 dny +13

    ਬੰਦਾ ਤਾਂ ਠੀਕ ਹੈ ਲੇਕਿਨ ਪਾਰਟੀ ਮਾੜੀ ਹੈ। ਮਾਨ ਜ਼ਿੰਦਾਬਾਦ

  • @SukhjinderSingh-xs1zg
    @SukhjinderSingh-xs1zg Před 11 dny +25

    ਦੋਵੇਂ ਉੱਡਣੇ ਸੱਪ ਨੇ ਖਹਿਰਾ ਤੇ ਸਿਮਰਜੀਤ ਕਾਂਗਰਸ ਦੀ ਚਾਲ ਏ ਕੋਈ ਇਕ ਸੱਪ ਮਰਜੇ ਤੇ ਲਾਠੀ ਵੀ ਨਾ ਟੁੱਟੇ, ਪਰ ਇਥੇ ਹਾਲ ਹੋ ਗਿਆ ਸੱਪ ਨੂੰ ਸੱਪ ਲੜੇ ਜਹਿਰ ਕਿੰਨੂੰ ਚੜ੍ਹੇ, ਸਿਮਰਜੀਤ ਵੀ ਚੰਗਾ ਹੈ ਪਰ ਖਹਿਰਾ ਵੀ ਬਹੁਤ ਚੰਗਾ ਹੈ,

    • @satwinderpanju9049
      @satwinderpanju9049 Před 9 dny +2

      ਬਿਲਕੁਲ 100% ਗੱਲ ਪੱਕੀ ਹੈ ਤੁਹਾਡੀ

  • @nirmaldhillon5491
    @nirmaldhillon5491 Před 11 dny +12

    ਸੰਗਰੂਰ ਚ ਉੱਠਣਾ ਗਲਤ ਹੋ ਗਿਆ , ਬਾਕੀ ਅੰਮ੍ਰਿਤਪਾਲ ਦਾ ਸਾਥ ਸਬ ਨੂੰ ਦੇਣਾ ਚਾਹੀਦਾ, ਪਾਰਟੀਬਾਜੀ ਤੋਂ ਉੱਪਰ ਉੱਠ ਕੇ

  • @abhjijotsingg7510
    @abhjijotsingg7510 Před 11 dny +20

    ਵਜਾ ਤੇ ਇਹ ਹੈ ਕਿ ਕਾਂਗਰਸ ਪਾਰਟੀ ਸਿਮਰਨਜੀਤ ਸਿੰਘ ਮਾਨ ਨੂੰ ਨਹੀਂ ਜਿਤਣ ਦੇਣਾ ਚਾਹੁੰਦੀ

    • @nirmalghuman6077
      @nirmalghuman6077 Před 11 dny

      ਵੈਸੇ ਸਿੱਖਾਂ ਦੀਆਂ ਵੋਟਾਂ ਦਾ ਠੇਕੇਦਾਰ ਤਾਂ ਅਕਾਲੀ ਦਲ ਆ ! ਇਹ ਸੀਟ ਤੇ ਹਰ ਪਾਰਟੀ ਦੇ ਉਮੀਦਵਾਰ ਖੜ੍ਹੇ ਨੇ, ਉਨ੍ਹਾਂ ਤੇ ਕੋਈ ਇਤਰਾਜ਼ ਨਹੀਂ ਕਿਸੇ ਨੂੰ !
      ਹੈਰਾਨੀ ਦੀ ਗੱਲ ਆ ਕਿ ਸਿਰਫ਼ ਤੇ ਸਿਰਫ਼ ਖਹਿਰੇ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਆ
      ਕਿਉਂ ?????????

  • @jeetghuman604
    @jeetghuman604 Před 9 dny +27

    ਖਹਿਰਾ ਸਾਹਿਬ ਤੁਸੀਂ ਗਲਤ ਕੀਤਾ ਸੰਗਰੂਰ ਤੋਂ ਚੋਣ ਲੜ ਕੇ ਅਸੀਂ ਪਹਿਲਾ ਬਹੁਤ ਇਜਿਤ ਕਰਦੇ ਸੀ ਪਰ ਪੰਥ ਅੱਗੇ ਨਹੀਂ ਲੜਨੀ ਚਾਹੀਦੀ ਸੀ ਇਲੈਕਸ਼ਨ

    • @user-qv5bz2px3h
      @user-qv5bz2px3h Před 8 dny

      Simranjit Maan panth nahi

    • @LakhwinderSingh-lk5hf
      @LakhwinderSingh-lk5hf Před 7 dny

      Waheguru ji

    • @jeetghuman604
      @jeetghuman604 Před 7 dny +1

      ਸਰਦਾਰ ਸਿਮਰਨਜੀਤ ਸਿੰਘ ਮਾਨ ਪੰਥ ਦਾ ਇਕ ਸੇਵਾਦਾਰ ਹੈ ਪਰ ਕਾਂਗਰਸ ਪਾਰਟੀ ਵਾਰੇ ਕੁਝ ਦੱਸਣ ਦੀ ਲੋੜ ਨੀ ਸਿੱਖਾਂ ਨੂੰ

  • @bhindasandhu8304
    @bhindasandhu8304 Před 11 dny +40

    ਖਹਿਰਾ ਸਾਬ ਚੰਗੇ ਇਨਸਾਨ ਉ ਪੰਥ ਦਰਦੀ ਵੀ ਉ ਪਰ ਸੰਗਰੂਰ ਚੋਣ ਲੜਨ ਦਾ ਫੈਸਲਾ ਸਹੀ ਨਹੀਂ ਜਾਪਦਾ

    • @jagjeetkaur5262
      @jagjeetkaur5262 Před 2 dny

      ਬਹੁਤ ਜ਼ਿਆਦਾ ਦਰਦੀ ਆ ਤਾਹੀ ਤੇ ਖਹਿਰਾ ਨੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਵਾਲਿਆ ਨੂ ਸਜਾਵਾਂ ਦਵਾ ਦਿੱਤੀ ਨਸ਼ਾ ਮੁਕਤ ਕੀਤਾ crupt ਮੁਕਾ ਦਿੱਤਾ ਖੇਰਾ ਗੱਲਾਂ ਦਾ ਕੜਾਹ ਬਣਾਉਂਦਾ ਭੜਕਾਉਣ ਭਾਸ਼ਨ ਨਫ਼ਰਤ ਫੈਲਾਉਂਦਾ ਬਸ ਕੁੱਜ ਹੋਰ ਨੀ ਖਹਿਰਾ ਕੋਲ ਮੁੱਖ ਮੰਤਰੀ ਬਣਨ ਨੂ ਫਿਰਦਾ

    • @bhindasandhu8304
      @bhindasandhu8304 Před 2 dny +1

      @@jagjeetkaur5262 ਜੀ ਆਪਾਂ ਤੁਹਾਡੀ ਗੱਲ ਨਾਲ 100% ਸਹਿਮਤ ਆ ਪਰ ਮੈਂ ਖਹਿਰਾ ਸਾਬ ਨੂੰ ਭਾਈ ਅਮਿਰਤਪਾਲ ਸਾਬ ਜੀ ਮਗਰ ਬੋਲਦੇ ਸੁਣਿਆ ਤਾਂ ਲੱਗਿਆ ਕਿ ਬੰਦੇ ਦਿਲ ਚ ਦਰਦ ਏ ਕੌਮ ਲਈ ਅੱਗੇ ਵਾਹਿਗੁਰੂ ਨੂੰ ਪਤਾ ਉਹ ਜਾਣੀ ਜਾਣ ਨੇ।

    • @jagjeetkaur5262
      @jagjeetkaur5262 Před 2 dny

      ਭਰਾ ਏਹ ਰਾਜਨੀਤੀ ਹੈ ਲੀਡਰ ਕਿਸੇ ਦੇ ਸਕੇ ਨੀ ਜੇ ਖੇਰਾ ਜੇ ਇੰਨਾ ਚੰਗਾ ਤੇ ਅਪਣਾ ਕਾਂਗਰਸ ਦਾ ਲੀਡਰ ਨਾ ਖੜਾਵੇ ਖਡੂਰ ਸਾਹਿਬ ਤੋ

  • @sahibvirk3103
    @sahibvirk3103 Před 8 dny +4

    ਭਾਈ ਅੰਮ੍ਰਿਤਪਾਲ ਸਿੰਘ ਦਾ ਹਰੇਕ ਨਾਗਰਿਕ ਨੂੰ ਸਾਥ ਦੇਣਾ ਚਾਹੀਦਾ

  • @AmandeepSingh-cs2vs
    @AmandeepSingh-cs2vs Před 10 dny +15

    ਭਾਈ ਅੰਮ੍ਰਿਤਪਾਲ ਸਿੰਘ ਅਪਣੇ ਆਪ ਵਿੱਚ ਜਿੱਤ
    ਹੈ। ਉਹਨਾ ਨੂੰ ਖੈਹਰਾ ਦੀ ਕੋਈ ਲੋੜ ਨਹੀਂ

  • @pargetsingh5327
    @pargetsingh5327 Před 11 dny +19

    ਖਹਿਰਾ ਸਾਬ ਕੋਈ ਕਾਗਰਸ ਨੂੰ ਉਮੀਦ ਵਾਰ ਨਹੀ ਮਿਲਿਆ ਮਲਵੇ ਦਾ ਤੁਸੀ ਦੁਆਬਾ ਕਿਉ ਛੱਡ ਕਿਉ ਗਏ

  • @gurjeevansingh7156
    @gurjeevansingh7156 Před 11 dny +10

    ਜੇਕਰ ਸੰਗਰੂਰ ਵਿੱਚ ਆਮ ਆਦਮੀ ਪਾਰਟੀ ਜਿੱਤਦੀ ਹੈ ਤੇ ਸਿਮਰਨਜੀਤ ਮਾਨ ਜਾਂ ਸੁਖਪਾਲ ਸਿੰਘ ਖਹਿਰਾ ਦੋਵੇਂ ਬਹੁਤ ਘੱਟ ਵੋਟਾਂ ਨਾਲ ਹਾਰ ਦੇ ਹਨ ਤਾਂ ਗਲਤ ਹੋਵੇਗਾ

  • @kashmir2445
    @kashmir2445 Před 12 dny +53

    Amritpal Singh ਨੂੰ ਕਿਸੇ ਕਾਂਗਰਸ ਉਮੀਦਵਾਰ ਦੀ ਜ਼ਰੂਰਤ ਨਹੀਂ ਪਵੇਗੀ।

    • @gurwinderdhaliwal997
      @gurwinderdhaliwal997 Před 11 dny +6

      Veere har ik gal media ch nhi khi ja sakdi ..personally Khaira Bhai saab de naal ii a

    • @karamvirsingh-tk3qq
      @karamvirsingh-tk3qq Před 11 dny +5

      Oh veer ek ek vote th lor ta ek ek pan krk he ensan jitda

    • @Sacchaikiawaaz-lm9fx
      @Sacchaikiawaaz-lm9fx Před 9 dny +1

      Bilkul full support Bhai amritPal Singh khalsa ji ❤️

  • @satwinderpanju9049
    @satwinderpanju9049 Před 11 dny +38

    ਪੰਜਾਬ ਦੇ ਲੋਕਾਂ ਚ ਖਹਿਰਾ ਸਾਬ ਦੀ ਵਧੀਆ ਕਦਰ ਪੈ ਗਈ ਸੀ ਪਰ ਪਾਰਟੀਆਂ ਨੂੰ ਪਤਾ ਸੁਖਪਾਲ ਖਹਿਰਾ ਪੰਜਾਬ ਦੇ ਮੁੱਦੇ ਬੇਬਾਕੀ ਨਾਲ ਚੁਕਦਾ ਹੈ ਇਸ ਕਰਕੇ ਪਾਰਟੀਆਂ ਵਰਤ ਰਹੀਆਂ ਹਨ ਜੇ ਜਿੱਤ ਗਿਆ ਤਾਂ ਵੀ ਠੀਕ ਹੈ ਜੇ ਹਾਰ ਗਿਆ ਫਿਰ ਠੀਕ ਹੈ

  • @jasvindersingh9773
    @jasvindersingh9773 Před 11 dny +8

    Simran Jeet Singh Maan zindabad zindabad

  • @jagvirsinghkhangura7774
    @jagvirsinghkhangura7774 Před 11 dny +44

    ਸਾਡੇ ਸੰਗਰੂਰ ਵਾਲਿਆਂ ਲਈ ਸੁਨਹਿਰਾ ਮੌਕਾ ਜੋ ਬੰਦਾ ਹਰ ਪੰਜਾਬ ਦਾ ਮੁੱਦਾ ਜੋਰ ਸੋਰ ਨਾਲ ਚੁੱਕਦਾ.. ਆਪਣੇ ਸੰਗਰੂਰ ਦੀ ਅਵਾਜ਼ ਹਰ ਮੁੱਦੇ ਤੇ ਖੈਹਰਾ ਦੇ ਰੂਪ ਵਿੱਚ ਗੂੰਜਣੀ ਜ਼ਰੂਰੀ ਹੈ🙏

    • @deepakchaani7665
      @deepakchaani7665 Před 11 dny +2

      Right khaira saab well leader

    • @GulzarCheekewala
      @GulzarCheekewala Před 11 dny +4

      Sangrur Layi Sorry Ethy Maan Sahib Hi Jitangy

    • @HarjinderSINGH-gh6hr
      @HarjinderSINGH-gh6hr Před 8 dny

      ਜੇਕਰ ਏਹ ਐਨਾ ਪੰਜਾਬ ਦਾ ਖ਼ੈਰ ਖਵਾਹ ਸੀ ਤਾਂ ਆਵਦੇ ਹਲਕੇ ਤੋ ਲੜਦਾ! ਸੰਗਰੂਰ ਵਾਲਿਆਂ ਲਈ ਤਾਂ ਇਹ ਬਾਹਰਲਾ ਬਿੱਲਾ ਹੈ!
      🦁🦁

    • @jagvirsinghkhangura7774
      @jagvirsinghkhangura7774 Před 7 dny

      @@HarjinderSINGH-gh6hr bai jo banda takda te sach bolda howe ous nu kise jagah to jitta k punjab de hakka khatir ladan layi bhejya jaa skda hai

  • @GurmukhSingh-cz2vm
    @GurmukhSingh-cz2vm Před 11 dny +9

    ਤੈਨੂੰ ਜਾਣ ਬੁੱਝ ਕੇ ਮਾਨ ਸਾਹਿਬ ਨਾਲ ਮੁਕਾਬਲਾ ਕਰਨ ਲਈ ਮਜਬੂਰ ਕੀਤਾ ਸਿਮਰਨਜੀਤ ਸਿੰਘ ਮਾਨ ਜੀਦਾਬਦ

  • @aman-fg5ny
    @aman-fg5ny Před 11 dny +7

    ਲੋਕਾਂ ਨੂੰ ਪਾਗ਼ਲ ਸਮਝਦੇ

  • @UttamSingh-rc9lz
    @UttamSingh-rc9lz Před 5 dny

    ਖਹਿਰਾ ਸਾਬ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਸੱਚਾ ਹਿਤੈਸ਼ੀ ਹੈ। ਸੁਖਪਾਲ ਖਹਿਰਾ ਜਿੰਦਾਬਾਦ।

  • @jassbir1363
    @jassbir1363 Před 11 dny +8

    ਬੀਬੀ ਪੱਤਰਕਾਰ ਜੀ ਨੇ ਬਠਿੰਡੇ ਤੋ ਕਾਂਗਰਸ ਦਾ ਕਮਜੋਰ ਉਮੀਦਵਾਰ ਖੜਾ ਕਰਨ ਬਾਰੇ ਵਧੀਆਂ ਸੁਆਲ ਕੀਤਾ ਜੀ।
    ਇਹ ਰਾਜ ਕੀ ਹੈ ?
    ਸੁਆਲ ਬਣਿਆਂ ਰਹੇਗਾ ।

    • @teetubrar7387
      @teetubrar7387 Před 11 dny +1

      ਬਠਿੰਡੇ ਆਲੇ ਬਾਦਲਾਂ ਦੇ ਥੱਲੇ ਪੈਂਦੇ ਆ ਜੋ ਪੰਜਾਬ ਨੂੰ ਲੁੱਟ ਕੇ ਖਾ ਗਏ ਸਾਰੇ ਜੁਆਕ ਨਸ਼ੇ ਤੇ ਲਾਏ ਆਪਣੇ ਵੱਡੇ ਵੱਡੇ ਹੋਟਲ ਬਣਾ ਲਏ ਜਿੰਨਾ ਦਾ ਇਕ ਰਾਤ ਦਾ ਰਿੰਟ 8ਲੱਖ ਆ ਬਾਕੀ ਸਵਿਸ ਬੈਕਾ ਵਿਚ ਪੈਸਾ ਸਿੱਟਿਆ ਹੋਇਆ ਲੋਕਾਂ ਨੂੰ ਪਤਾ ਨੀ ਕਿਉ ਨੀ ਦਿਖਦਾ

  • @gurdeepgogi5951
    @gurdeepgogi5951 Před 11 dny +6

    ਖਹਿਰਾ ਸਾਹਬ ਤੁਸੀਂ ਵਾਰ ਵਾਰ ਕਹਿ ਰਹੇ ਹੋ ਕਿ ਸੁਖਬੀਰ ਬਾਦਲ ਨੇ ਢੀਂਡਸਾ ਸਾਹਬ ਨੂੰ ਭਰੋਸਾ ਦੁਆ ਕੇ ਟਿਕਟ ਦਾ ,,ਟਿਕਟ ਝੂੰਦਾਂ ਨੂੰ ਦੇ ਕੇ ਅਨਿਆ ਕੀਤਾ ਪਰ ਕਾਂਗਰਸ ਨੇ ਦਲਵੀਰ ਗੋਲਡੀ ਨੂੰ ਭਰੋਸਾ ਦੇ ਕੇ ਤੁਹਾਨੂੰ ਟਿਕਟ ਦੇ ਦਿੱਤੀ,ਇਸ ਬਾਰੇ ਕੀ ਕਹੋਗੇ।

  • @simransandhu302
    @simransandhu302 Před 11 dny +8

    ਸੰਗਰੂਰ ਦੀ ਸੀਟ ਤੇ ਜਾਣ ਕੇ ਦਿੱਤੀ ਖਹਿਰੇ ਨੂੰ.. ਨਾਂ ਹੁਣ ਓਦਰ ਦਾ, ਨਾਂ ਇਧਰ ਦਾ

  • @harjitsingh681
    @harjitsingh681 Před 11 dny +4

    ਖਹਿਰਾ ਨੂੰ ਕਾਂਗਰਸ ਵਰਤ ਰਹੀ ਹੈ ਇਹ ਖਹਿਰਾ ਨੂੰ ਨਹੀ ਪਤਾ ਖਹਿਰਾ ਨਾਲ ਬਹੁਤ ਮਾੜੀ ਹੋਉ ਇਹਦੇ ਨਾਲ ਰਵਨੀਤ ਬਿੱਟੂ ਵਾਲੀ ਹੋਣੀ ਹੈ ਇਹ ਸਭ ਰਾਜਾ ਵੜਿੰਗ ਵਰਗੇਆ ਦੀ ਚਾਲ ਹੈ ਕਿਉਕਿ ਖਹਿਰਾ ਕਾਂਗਰਸ ਪਾਰਟੀ ਚ ਰਹਿ ਕੇ ਸੀ ਐਮ ਦੀ ਸੀਟ ਦਾ ਹੱਕਦਾਰ ਬਣਨ ਲੱਗ ਗਿਆ ਸੀ ਤੇ ਰਾਜਾ ਵੜਿੰਗ ਕਦੇ ਨਹੀ ਚਾਹੁਗਾ ਕੇ ਖਹਿਰਾ ਉਹ ਤੋ ਉਪਰ ਉਠੇ

  • @MalokSingh-jy1mo
    @MalokSingh-jy1mo Před 11 dny +3

    ਕੁੱਝ ਨਹੀਂ ਬਣਨਾ ਇਹਦਾ ਸੰਗਰੂਰ ਵਿੱਚ ਸਿਰਫ਼ ਗੱਲਾਂ ਕਰਨ ਜੋਗਾ ਹੀ ਆ

  • @niranjansinghsandhu1520
    @niranjansinghsandhu1520 Před 11 dny +4

    ਬਹੁਤ ਵਧੀਆ

  • @KisanMorchaZindabad
    @KisanMorchaZindabad Před 11 dny +4

    Simranjit maan❤❤❤❤

  • @jsbrar5491
    @jsbrar5491 Před 7 dny

    ਪੱਤਰਕਾਰ ਭੈਣ ਜੀ ਨੇ ਬਹੁਤ ਵਧੀਆ ਸਵਾਲ ਕੀਤੇ ਭੈਣ ਜੀ ਤੁਹਾਨੂੰ ਅਤੇ ਤੁਹਾਡੀ ਪੱਤਰਕਾਰੀ ਨੂੰ ਸਲਾਮ ।

  • @ssmahal8235
    @ssmahal8235 Před 10 dny +3

    ਭਾਰਤੀ ਸਟੇਟ ਦੇ ਅੜਬ ਦਲਾਲ ਹੋ ਤੁਸੀਂ ਖਹਿਰਾ ਸਾਹਬ ਤਾਂਹੀ ਪੰਥ-ਪੰਜਾਬ ਦੀ ਸਿਆਸਤ ਦੇ ਅਲੰਬਰਦਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਖੜਨ ਦੀ ਜੁਰਅਤ ਕੀਤੀ ਏ

  • @gurpreetsidhu8988
    @gurpreetsidhu8988 Před 11 dny +2

    Good job 👍👍

  • @sarbjitsingh4170
    @sarbjitsingh4170 Před 11 dny +6

    Yaari congress naal te gallan panth dian😂

  • @krish-sz9sx
    @krish-sz9sx Před 11 dny +5

    Sorry khaira sahib sadi vote Simranjit singh maan nu paini. Congress ne tuhanu jaan bhujj ke bali bakra bna ke sangrur ton ticket ditti pr tuhanu kise hor jga jana chaida c

  • @user-lh9lz6jc2q
    @user-lh9lz6jc2q Před 11 dny +4

    Nice ji good ji ok

  • @HarplSingh-ur1tr
    @HarplSingh-ur1tr Před 11 dny +4

    Simranjit maan❤❤ bhai amritpal singh khalsa❤❤

  • @gurcharansingh6340
    @gurcharansingh6340 Před 7 dny

    ਖੈਹਰਾ ਸਾਬ ਤੁਸੀਂ ਸਾਰੀ ਗੱਲ ਬਾਤ ਪੂਰੀ ਮਾਂ ਬੋਲੀ ਪੰਜਾਬੀ ਵਿੱਚ ਹੀ ਕਰਿਆ ਕਰੋ ਜੀ। ਤੁਸੀਂ ਬਹੁਤ ਵਧੀਆ ਇਨਸਾਨ ਹੋ ਪਤਰਕਾਰ ਸਵਾਲ ਪੰਜਾਬੀ ਵਿੱਚ ਕਰਦੀ ਹੈ ਤੁਸੀਂ ਜਵਾਬ ਇੰਗਲਿਸ਼ ਕਿਉਂ ਦੇ ਰਹੇ ਹੋ।

  • @kuldipjamus1968
    @kuldipjamus1968 Před 7 dny +1

    ਦਿਲੀ ਚਹੁੰਦੀ ਨਹੀਂ ਸਿੱਖਾਂ ਲਈ ਕੋਈ ਬੋਲਣ ਵਾਲਾ ਨਾ ਜਿਤੇ।

  • @pritpalmarahar
    @pritpalmarahar Před 11 dny +4

    S simrnjit singh man jindabad

  • @GURJOTSIDHU630
    @GURJOTSIDHU630 Před 11 dny +4

    Bhai Amritpal Singh Khalsa Zindabad 🙏🙏🙏

  • @JagjitSingh-ff9ir
    @JagjitSingh-ff9ir Před 3 dny

    VGOOD interview!!

  • @ramandeepsekhon8835
    @ramandeepsekhon8835 Před 8 dny

    Intellectual Personality Khaira Saab

  • @desitravellers3111
    @desitravellers3111 Před 11 dny +2

    ❤❤❤Simranjit singh maan ❤❤❤

  • @kulwindermander1721
    @kulwindermander1721 Před 11 dny +3

    Manu eda lag rehai ka Sarder Simranjeet Singh Mann sahib da Vote Bank di cat lai ta App di jitt lai khira Sahib nu Sangrur bhejai a

  • @sarbjitsinghpadda3368
    @sarbjitsinghpadda3368 Před 12 dny +9

    Very good khaira shaib 👍

  • @user-rt8dg2xt8h
    @user-rt8dg2xt8h Před 11 dny +3

    Man:sahib:de:mukable:nhi:c:khardna:chahida::galt:nhi:bohut:galt:hee

  • @reshidhaliwal1628
    @reshidhaliwal1628 Před 11 dny +10

    Khira saab good job

  • @jatinderkaur3891
    @jatinderkaur3891 Před 9 dny +1

    ਦਿੱਲੀ ਤੋਂ ਚਲਦੀ ਕੋਈ ਵੀ ਪਾਰਟੀ ਦਾ ਲੀਡਰ ਪੰਜਾਬ ਦਾ ਭਲਾ ਨਹੀਂ ਕਰ ਸਕਦਾ...

  • @bsbeantsharma
    @bsbeantsharma Před 11 dny +6

    ਖਹਿਰਾ ਸਾਹਿਬ, ਲਗਨ ਅਤੇ ਮਿਹਨਤ ਨਾਲ ਲੱਗੇ ਰਹੋ, ਵਾਹਿਗੁਰੂ ਜਿੱਤਾਂ ਵਖਸ਼ਣਗੇ, ਸੰਗਰੂਰ ਵਿਖੇ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਤੁਹਾਡੀ ਮਦਦ ਕਰਨ ਲਈ ਜੋਰ ਨਾਲ ਕਹਿ ਦਿੱਤਾ ਹੈ ਜੀ। ਇੱਕ ਗੱਲ ਧਿਆਨ ਜਰੂਰ ਰੱਖੋ ਜੀ, ਜਿੱਥੇ ਕਿਤੇ ਵੀ ਕੋਈ ਇੰਟਰਵਿਊ ਜਾ ਪਬਲਿਕ ਮੀਟਿੰਗ ਹੁੰਦੀ ਹੈ ਅੰਗਰੇਜ਼ੀ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜੀ 🙏

  • @jatinderkaur3891
    @jatinderkaur3891 Před 9 dny +1

    Power ਚ ਆਉਣ ਤੋਂ ਬਾਅਦ ਤੁਸੀਂ ਵੀ ਅਪਣੀ ਪਾਰਟੀ ਦੇ according ਹੀ ਚਲੋਗੋ

  • @bmehta4525
    @bmehta4525 Před 11 dny +6

    Good interview, hard questions thrown at khaira 👍🏻. ...

  • @ProGaming-yq7fe
    @ProGaming-yq7fe Před 11 dny +9

    Khaira. Great. Man

  • @Jobandeepdeol
    @Jobandeepdeol Před 10 dny

    Good journalism

  • @DharamrajKhatri
    @DharamrajKhatri Před 6 dny

    Salut aa khera sahib ji 🙏
    ❤❤❤❤❤❤❤❤❤❤❤❤❤❤❤❤❤❤❤❤❤❤❤
    ❤❤❤❤❤❤❤

  • @HarjindersinghDhaliwal-gs9fh

    ਕਾਂਗਰਸ ਪਾਰਟੀ ਨੂੰ ਲੱਖ ਲੱਖ ਲਹਣਤ ਖੈਹਰਾ ਸਹਿਬ ਤੁਸੀਂ ਲੱਖ ਚੰਗੇ ਕੰਮ ਕੀਤ ਹੋ ਸਕਦੇ ਪਰਟੀ ਗਲਤ ਹੈ

  • @KisanMorchaZindabad
    @KisanMorchaZindabad Před 11 dny +2

    Maan saab

  • @atnderpal4789
    @atnderpal4789 Před 11 dny

    bhoat ਖੂਬ ਸਵਾਲ ਕੀਤੇ,kehra ਸਾਬ ਨੇ ਜਵਾਬ ਵੀ ਖ਼ੂਬ ਕੀਤੇ,ਭਗਵੰਤ ਮਾਨ ਦਾ ਹੰਕਾਰ ਜਲਦੀ ਟੁੱਟਣ ਵਾਲਾ ,ਏ ਹੰਕਾਰ ਇਹੀ ਬੰਦਾ ਤੋੜ ਸਕਦਾ,ਗੁੱਡ ਜੋਬ 👍👍

  • @Sing-ek2ed
    @Sing-ek2ed Před 11 dny +2

    Amritpal singh pakka jittange

  • @PreetSingh-kg7iv
    @PreetSingh-kg7iv Před 11 dny +4

    ਸਿਰੇ ਦਾ ਦਲ ਬਦਲੂ ਖਹਿਰਾ

  • @gurveersinghgrewal4872

    Arshdeep kaur you are a excellent Punjabi news anchor. I saw you first time, ur questions r very attractive, positive and clear, even many times khaira feel uncomfortable with ur questions.

  • @GindaGrewal77
    @GindaGrewal77 Před 12 dny +8

    Sukhpal Khaira Is Intelligent And logical Person . CM seat need him❤

    • @Mooseaalayar
      @Mooseaalayar Před 11 dny

      Tuc maan nu hra deo fer ehe ta sikha Diya vota todan aaya Sikh kathe na ho jan h ta congrsi hi na

  • @Nanak-rc1go
    @Nanak-rc1go Před 7 dny

    ਅੰਮ੍ਰਿਤਪਾਲ ਮੁੱਖਮੰਤਰੀ, ਖਹਿਰਾ, ਸਪੋਕਸਮੈਨ। ਹੋਰਾ ਦੀ ਲੋੜ ਹੀ ਨੀ।

  • @sikh4569
    @sikh4569 Před 7 dny

    ਖਹਿਰਾ ਸਾਬ ਸੰਗਰੂਰ ਨਹੀ ਖੜਨਾ ਚਾਹੀਦਾ ਸੀ ਤੁਹਾਨੂੰ

  • @kulwindermander1721
    @kulwindermander1721 Před 11 dny +3

    Khira Sahib nu Sangrur Sarder Simranjeet Singh Mann sahib lai chaid ka koi hor Conveyance cho karne chai da a

    • @nirmalghuman6077
      @nirmalghuman6077 Před 11 dny

      ਸੰਗਰੂਰ ਵਾਲਿਆਂ ਨੇ ਸਿਮਰਨਜੀਤ ਮਾਨ ਨੂੰ ਦੋ ਵਾਰ ਐੱਮਪੀ ਬਣਾਇਆ ਆ
      ਸਿਮਰਨਜੀਤ ਮਾਨ ਖੁਦ ਆਪਣੇ ਹਲਕੇ ਤੋਂ ਯਾ ਪੰਜਾਬ ਦੀ ਕਿਸੇ ਹੋਰ ਸੀਟ ਤੋਂ ਚੋਣ ਕਿਉਂ ਨਹੀਂ ਲੜਦੇ?????
      ਯਾ ਫੇਰ ਸੰਗਰੂਰ ਵਾਲਿਆਂ ਨੂੰ ਸਿਮਰਨਜੀਤ ਮਾਨ ਨੇ ਅਸੀਲ ਗਊ ਵਰਗੇ ਹੀ ਸਮਝ ਰੱਖਿਐ ਜੋ ਉਹ ਵਾਰ ਵਾਰ ਇਸੇ ਸੀਟ ਤੋਂ ਹੀ ਚੋਣ ਲੜਦੇ ਨੇ?????????
      ਵੈਸੇ ਮੇਰਾ ਵਿਧਾਨ ਸਭਾ ਹਲਕਾ ਵੀ ਸੰਗਰੂਰ ਈ ਐ ਮਿੱਤਰਾ 😉😉

  • @justjee7665
    @justjee7665 Před 10 dny

    NICE INTERVIEWER

  • @user-jv3nw5sl2l
    @user-jv3nw5sl2l Před 11 dny +19

    ਖਹਿਰਾ ਸਾਹਿਬ ਜ਼ਿੰਦਾਬਾਦ ਸੀ ਹੈ ਤੇ ਰਹੇਗਾ ਵੀ ਵਾਹਿਗੁਰੂ ਭਲੀ ਕਰੇ 🙏

  • @tirath5732
    @tirath5732 Před 10 dny +1

    Amrtpal singh g need cm punjab punjabo

  • @drbhupindersingh939
    @drbhupindersingh939 Před 3 dny

    ਸੰਗਰੂਰ ਵਾਲਿਆਂ ਨੁੰ ਸ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਉਣੀ ਚਾਹੀਦੀ ਹੈ। ਇਹਨਾਂ ਦਾ ਮਨੋਰਥ ਸਿਰਫ ਸ . ਮਾਨ ਦੀ ਵੋਟ ਤੋੜਨਾ ਹੀ ਹੈ। ਖਹਿਰਾ ਸਾਬ੍ਹ ਵਧੀਆ ਇਨਸਾਨ ਨੇ ਪਰ ਇਹਨਾਂ ਨੂੰ ਵਿਧਾਨ ਸਭਾ ਵਿਚ ਪੰਜਾਬ ਦੇ ਮੁੱਦੇ ਚੁੱਕਣੇ ਚਾਹੀਦੇ ਹਨ ਅਤੇ ਸ ਮਾਨ ਨੁੰ ਪਾਰਲੀਮੈਂਟ ਵਿੱਚ।

  • @sukhjindersingh3605
    @sukhjindersingh3605 Před 9 dny +1

    Maan sab zindabad

  • @ramandeepsekhon8835
    @ramandeepsekhon8835 Před 8 dny

    Epitome of Guts Mr Khaira

  • @mr.bhupinderthind501
    @mr.bhupinderthind501 Před 11 dny +1

    Es di sari jindgi paise te power nu samrpat hai

  • @samarff6436
    @samarff6436 Před 7 dny

    Khrira sab jaror jit nge ji🎉🎉

  • @phatteychaktvtv524
    @phatteychaktvtv524 Před 9 dny

    Tusi jehre swaal khaire nu ajj kar rahey o isdey jwaab deep sidhu bai 3 saal pehla hi eh sab galla de jwaab de gya c har gall sachi hoyi bai deep sidhu di

  • @rajnirani1641
    @rajnirani1641 Před 4 dny

    ਚਿੱਟਾ ਤਸਕਰ ਖੈਰਾ

  • @gurwinderdhaliwal997
    @gurwinderdhaliwal997 Před 11 dny +6

    Khaira saab ❤

  • @rajindersinghbaaghi
    @rajindersinghbaaghi Před 11 dny +1

    ਖਹਿਰਾ ਚੰਗਾ ਬੰਦਾ, ਹਜੇ ਤੱਕ ਤਾਂ

  • @shivanisharma5562
    @shivanisharma5562 Před 7 dny +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢😢

  • @harnetchoudhary1782
    @harnetchoudhary1782 Před 8 dny

    ❤❤❤❤❤❤❤❤

  • @Jatinder-kc6ho
    @Jatinder-kc6ho Před 11 dny +14

    ਖ ਿਹਰਾ ਸਾਹਬ ਨੂੰ ਹੋਰ ਹਲਕਾ ਚੁਣਨਾ ਚਾਹੀਦਾ ਦੋਵਾ ਲੀਡਰਾਂ ਨੂੰ ਜੋ ਪੰਜਾਬ ਦੇ ਮੁ ਿਦਆ ਦੀ ਗੱਲ ਕਰਦੇ ਨੇ ਦੋਵਾ ਨੂੰ ਲੜਾਂ ਕੇ ਖਤਮ ਕਰਨਾ ਖੈਰਾ ਗਲਤ ਅੋਰ ਜਜ਼ਬਾਤੀ

  • @BaljitSingh-kr2eg
    @BaljitSingh-kr2eg Před 2 dny

    KhiraSahibJiJidaBadJidabadWahegurujiBhalaKraga 9:42

  • @bahadursingh2645
    @bahadursingh2645 Před 11 dny +1

    ਖਹਿਰਾ ਜੀ ਕਾਂਗਰਸ ਦੋਗਲੀ ਸਿਆਸਤ ਖੇਡ ਰਹਿਆ ਜਿੱਤ ਗਏ ਤਾਂ ਵੀ ਠੀਕ ਦੇ,ਹਰਿਆ, ਤਾਂ ਵੀ ਠੀਕ, ਦੋਨੇ ਪੰਜਾਬ ਦੇ ਮਸਲੇ ਚੁੱਕਦੇ ਆਪਸ, ਵਿੱਚ ਦੋਨਾਂ ਨੂੰ ਲੜਾਤਾ, ਕਾਂਗਰਸ ਖਹਿਰੇ ਨੂੰ ਵਰਤ ਰਹੀ, ਸਿੱਖਾਂ ਨੂੰ ਵਰੋਧੀ ਕਰ, ਰਹੀ ਖਹਿਰਾ ਇੰਦਰਾ 84, ਦੇ ਫੈਸਲੇ ਨੂੰ ਗਲਤ, ਕਹਿਣਗੇ ਜਾ ਠੀਕ

  • @jassiibajwa5424
    @jassiibajwa5424 Před 5 dny

    O ja vda angraj mama

  • @pardhansaab2952
    @pardhansaab2952 Před 11 dny +8

    Sadi vote simranjeet Maan nu 🔥👌🤟🌹

  • @sukhdevsingh5972
    @sukhdevsingh5972 Před 9 dny

    Khaira jindawad

  • @dipisingh6021
    @dipisingh6021 Před 5 dny

    Machia pia

  • @baljindersingh2983
    @baljindersingh2983 Před 12 dny +5

    Modi nahi chahiye

  • @avtarsingh2531
    @avtarsingh2531 Před dnem

    ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਓ ਜੀ

  • @Jobandeepdeol
    @Jobandeepdeol Před 10 dny

    Jawab khaira ji halke ditte ne

  • @gurmukhsingh6126
    @gurmukhsingh6126 Před 11 dny +7

    ਖਹਿਰਾ ਜੀ ਵਧੀਆ ਵੀਚਾਰ ਪਰ ਸੰਗਰੂਰ ਤੋਂ ਮਾਨ ਸਾਬ ਦੇ ਸਾਹਮਣੇ ਨਹੀਂ ਖਲੋਣਾ ਚਾਹੀਦਾ ਸੀ ਇਕੋ ਸੀਟ ਤੋਂ ਪੰਜਾਬ ਦੀ ਗੱਲ ਕਰਨ ਵਾਲੇ

    • @nirmalghuman6077
      @nirmalghuman6077 Před 11 dny

      ਵੈਸੇ ਮਾਨ ਸਾਹਿਬ ਸੰਗਰੂਰ ਸੀਟ ਤੋਂ ਹੀ ਚੋਣ ਕਿਉਂ ਲੜਦੇ ਨੇ, ਆਪਣੇ ਹਲਕੇ ਤੋਂ ਯਾ ਕਿਸੇ ਹੋਰ ਸੀਟ ਤੋਂ ਕਿਉਂ ਨਹੀਂ ਖੜ੍ਹਦੇ???????
      ਵੈਸੇ ਮੇਰਾ ਜ਼ਿਲਾ ਵੀ ਸੰਗਰੂਰ ਆ, ਅਸੀਂ ਨੇ ਦੋ ਵਾਰ ਇਨ੍ਹਾਂ ਨੂੰ ਜਿਤਾਇਆ ਆ!
      ਪਰ ਜੇ ਕੰਮ ਦੇਖੀਏ ਤਾਂ ਮਾਨ ਸਾਹਿਬ ਜ਼ੀਰੋ ਨੇ ਮਿੱਤਰਾ

    • @UttamSingh-rc9lz
      @UttamSingh-rc9lz Před 5 dny

      ਉਹ ਵੀਰ ਸਮਝੋ ਸਮਝੋ ਮਾਨ ਸਰਕਾਰੀ ਬੰਦਾ ਹੈ।

  • @nachhattarsingh2122
    @nachhattarsingh2122 Před 11 dny +2

    ਡੋਗਰਿਆਂ ਦਾ ਵੀ ਆਪਣਾ ਡੀ ਐਨ ਏ ਹੁੰਦਾ ਭਾਈ।ਹਰ ਯੁੱਗ ਚ ਹੈ ਹੂੰਦੇ ਆਏ ਆ।
    ਮਨ ਹੋਰ ਮੁੱਖ ਹੋਰ ਸੇ ਕਾਢਹਿ ਕੱਚਿਆ।।
    ਵੇਖੀ ਚੱਲ ਬਾਲਿਆ ਰੰਗ ਕਰਤਾਰ ਦੇ।

  • @satkarsingh117
    @satkarsingh117 Před 10 dny +1

    Khaira sahb, Maan sahb de against na khado.. please

  • @Nanak-rc1go
    @Nanak-rc1go Před 7 dny

    ਅੰਮ੍ਰਿਤ ਪਾਲ ਤੇ ਖਹਿਰੇ ਦੀ ਜਿੱਤ ਪੱਕੀ ਜੀ।

  • @preetgamer9241
    @preetgamer9241 Před 11 dny +12

    ਸੁਖਪਾਲ ਖਹਿਰਾ ਜਿੰਦਾਬਾਦ ❤❤

    • @ASTeer1699
      @ASTeer1699 Před 9 dny

      84 bhul gai dalle malle Sikh. Eh hundi galami.

  • @singhsamardeep3757
    @singhsamardeep3757 Před 11 dny +3

    Maan Saab e jitney a es var b

  • @lovejotsingh1721
    @lovejotsingh1721 Před 11 dny +2

    Educated Candidate Khaira saab

    • @ASTeer1699
      @ASTeer1699 Před 9 dny

      Katal kangress da nokar te galami da tool.

  • @Kularsarpanch
    @Kularsarpanch Před 11 dny +8

    Simranjit maan will win

  • @gurmitsingh8533
    @gurmitsingh8533 Před 11 dny +1

    CHAIR DI BHUKH

  • @devinderkaur3283
    @devinderkaur3283 Před dnem

    khara shaib nu election seat hor kisa place nu slect karana chida ha.

  • @HarjinderSINGH-gh6hr
    @HarjinderSINGH-gh6hr Před 8 dny +2

    ਜੇਕਰ ਏਹ ਪੰਜਾਬ ਦਾ ਐਡਾ ਈ ਖੈਰ ਖ਼ਵਾਹ ਸੀ, ਤਾਂ ਆਵਦੇ ਹਲਕੇ ਤੋਂ ਲੜਦਾ! ਸੰਗਰੂਰ ਵਾਲਿਆਂ ਲਈ ਤਾਂ ਇਹ ਬਾਹਰਲਾ ਬਿੱਲਾ ਆ! ਜੀਹਨੂੰ ਘਰ ਦੇ ਨਹੀਂ ਬੁਰਕੀ ਪੁੱਛਦੇ ਓਹ ਬਾਹਰਲਿਆਂ ਤੋਂ ਕਿੱਥੋਂ ਪਰੌਂਠੇ ਭਾਲਦਾ!
    🦁🦁