Amritpal Singh ਦੇ ਨਾਮਜ਼ਦਗੀ ਪੱਤਰ ਭਰਨ 'ਚ ਕੀ ਬਣ ਰਿਹਾ ਅੜਿੱਕਾ ?

Sdílet
Vložit
  • čas přidán 6. 05. 2024
  • Amritpal Singh ਦੇ ਨਾਮਜ਼ਦਗੀ ਪੱਤਰ ਭਰਨ 'ਚ ਕੀ ਬਣ ਰਿਹਾ ਅੜਿੱਕਾ ?
    DC ਤੋਂ ਲੈ ਕੇ ਭਾਰਤੀ ਚੋਣ ਕਮਿਸ਼ਨ ਤੱਕ ਪਹੁੰਚੇ ਸਮਰਥਕ
    #abcpunjab #amritpalsingh #khadursahib #election #punjab
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Komentáře • 321

  • @bhupinderjitsingh6987
    @bhupinderjitsingh6987 Před 12 dny +99

    ਜੇ ਸਿੱਖ ਹੋ ਤਾਂ ਵਾਹਿਗੁਰੂ ਤੇ ਭਰੋਸਾ ਰੱਖੋ

    • @surinder474
      @surinder474 Před 12 dny +2

      Sukhbir badal vee sikh hon karke hee waheguru te bharosa rakh ke betha hai ke chahe ohna de parivar ne sabh tarah nasal sikh kom nu bewkoof bna dita hai, par waheguru te bharosa hai. Jai Waheguru ji kee. Bole so Nihaal( Bhole sou nahi Haal)

    • @LuckyLucky-zl2sw
      @LuckyLucky-zl2sw Před 11 dny +1

      Bhai baki kithe jan ge, Muslim kehnde Allah Hindu kehnde shiv 😂

    • @HarjeetSingh-sr9cf
      @HarjeetSingh-sr9cf Před 11 dny +3

      ਬਿਲਕੁਲ ਸਹੀ ਗੱਲ ਹੈ ਜੀ ਸੱਚ ਨੂੰ ਦਵਾਕੇ ਨਹੀਂ ਰੱਖਿਆ ਜਾ ਸਕਦਾ ਝੂਠ ਇੱਕ ਦਿਨ ਸਾਹਮਣੇ ਆਉਂਦਾ ਹੀ ਹੁੰਦਾ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਦੀ ਰਖਿਆ ਵਾਹਿਗੁਰੂ ਜੀ ਆਪ ਕਰਨਗੇ ਕਿਉਂਕਿ ਉਹ ਇਨਸਾਨ ਸੱਚੇ ਹਨ ਇਸ ਕਰਕੇ ਹੀ ਸਾਰੀਆਂ ਹੀ ਮਾਵਾਂ ਅਤੇ ਭੈਣਾਂ ਨੂੰ ਬੇਨਤੀ ਹੈ ਅਤੇ ਸਾਰੇ ਬਜ਼ੁਰਗ ਬਾਬਿਆਂ ਨੂੰ ਅਤੇ ਨੋਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਦਾ ਸਾਥ ਦਿਉਂ ਧੰਨ ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਨ

    • @HarjeetSingh-sr9cf
      @HarjeetSingh-sr9cf Před 11 dny +4

      ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਜੀ ਦਾਂ ਸਾਥ ਦੇਣ ਦੀ ਲੋੜ ਹੈ ਜੀ ਇਹ ਸੱਚ ਹੈ ਵਾਹਿਗੁਰੂ ਜੀ ਆਪ ਰੱਖਿਆ ਕਰਦੇ ਹਨ ਸੱਚੇ ਇਨਸਾਨ ਦੀ

    • @balwindersingh-dd1kr
      @balwindersingh-dd1kr Před 10 dny

      0A

  • @user-dk1yx2pc2f
    @user-dk1yx2pc2f Před 11 dny +50

    ਭਾਈ ਅਮਰਿਤਪਾਲ ਦੇ ਕਾਗਜ ਨਾ ਭਰਨ ਦਿਤੇ ਜਾਨ ਜਿਹੜਾ ਉਮੀਦਵਾਰ ਉਹਨਾ ਦੀ ਜਗਾ ਤੇ ਹੋਵੇ ਤਾ ਬੀਬੀ ਖਾਲੜਾ ਦੇ ਕਾਗਜ ਭਰ ਦਿਤੇ ਜਾਨ ਤਾ ਉਹਨਾ ਨੂੰ ਉਹਨਾ ਨੂੰ ਉਮੀਦਰਵਾਰ ਬਨਾਇਆ ਜਾਵੇ ਧੰਨਵਾਦ ਜੀ

    • @avtars.dhindsa8381
      @avtars.dhindsa8381 Před 11 dny +2

      ਮਾਨ ਸਾਬ ਦਾ ਪੰਥਕ ਉਮੀਦਵਾਰ ਖੜਾ ਹੀ ਹੈ ਉਸਦੀ ਜਗਾ ਲੜੇਗਾ

    • @newgmail-io1xz
      @newgmail-io1xz Před 11 dny +1

      Je Bhai Amritpal Singh Ji de kagad na bharan dite jaan tan Bibi Khalra Ji nu Ummidwar khara kita jawe

  • @Vir_Ramgarhia
    @Vir_Ramgarhia Před 12 dny +102

    ਜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣਾਂ ਨਹੀਂ ਲੜਨ ਦਿੰਦੇ ਤਾਂ ਨੋਟਾ ਨੂੰ ਵੋਟਾਂ ਪਾ ਕੇ ਸਾਰੇ ਉਮੀਦਵਾਰਾਂ ਦੀ ਚੋਣ ਕੈਂਸਲ ਕਰ ਦੇਣੀ ਚਾਹੀਦੀ ਹੈ ਤਾਂ ਕਿ ਛੇ ਸਾਲ ਲਈ ਸਭ ਬੈਨ ਹੋ ਜਾਣ।

    • @klive1699
      @klive1699 Před 12 dny +2

      Covering candidate ਨੂੰ ਵੋਟ ਪਵੇਗੀ

    • @jatinderdeol6942
      @jatinderdeol6942 Před 12 dny +6

      ਨੋਟਾ ਨੂੰ ਵੋਟ ਪਾ ਕੇ ਵੋਟਾਂ ਕੈਂਸਲ ਨਹੀਂ ਹੋਣੀਆਂ ਬਲਕਿ ਸੱਭ ਤੋਂ ਵੱਧ ਵੋਟਾਂ ਵਾਲਾ ਲੋਕ ਸਭਾ ਦਾ ਉਮੀਦਵਾਰ ਬਣ ਜਾਵੇਗਾ।

    • @avtars.dhindsa8381
      @avtars.dhindsa8381 Před 11 dny

      ਯਾਰ ਲੋਕ ਕਿਉ ਨੋਟਾ ਨੂੰ ਵੋਟ ਕਿਉਂ ਪਾਉਣਗੇ,ਉਨਾ ਦੀ ਜਗਾ ਦੂਸਰੇ ਉਮੀਦਵਾਰ ਨੂੰ ਜਿਤਾ ਦੇਣਗੇ ਜਦੋਂ ਬਾਹਰ ਆਏਗਾ ਉਦੋ ਵਾਈ ਇਲੈਕਸ਼ਨ ਚ ਖੜਾ ਹੋ ਜਾਏਗਾ

  • @harpreetsinghrandhawa7772
    @harpreetsinghrandhawa7772 Před 12 dny +133

    ਭਾਈ ਅੰਮ੍ਰਿਤਪਾਲ ਸਿੰਘ ਜੀ

  • @Vir_Ramgarhia
    @Vir_Ramgarhia Před 12 dny +113

    ਜਦੋਂ ਸਾਡੇ ਵੱਡੇ ਖਾੜਕੂ ਚੋਣਾਂ ਲੜ ਸਕਦੇ ਨੇ ਤਾਂ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ ਲੜ ਸਕਦੇ ਚੋਣ।ਇਹ ਸਰਾਸਰ ਧੱਕਾ ਹੈ।ਲੋਕ ਚੁੱਪ ਕਰ ਕੇ ਨਹੀਂ ਵੇਖ ਸਕਦੇ। ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ।

  • @Kiranjeetkaur59843
    @Kiranjeetkaur59843 Před 12 dny +49

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 👍🙏😘❤️

  • @amritgill8655
    @amritgill8655 Před 12 dny +112

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @ravithind5005
    @ravithind5005 Před 12 dny +40

    ਧੰਨਵਾਦ ਜੀ ਦੋਨਾਂ ਵੀਰਾਂ ਦਾ ਜੀ ਬਹੁਤ ਵਧੀਆ ਵਿਚਾਰ ਰੱਖੇ ਜੀ। ਵਾਹਿਗੁਰੂ ਜੀ ਭਲਾ ਕਰਨ ਪੰਜਾਬ ਦਾ।।

    • @amarjitpaswalsinghfarm9895
      @amarjitpaswalsinghfarm9895 Před 11 dny +1

      ਰਾਜਦੇਵ ਖ਼ਾਲਸਾ ਹੀ ਭਰਵਾਏਗਾ ਕਾਗਜ਼ ਹੋਰ ਕੋਈ ਨਹੀ ਭਰਵਾ ਸਕਦਾ

  • @sherepunjabsandhu5656
    @sherepunjabsandhu5656 Před 12 dny +48

    ਭਾਈ ਆਮਰਿਤਪਾਲ ਸਿੰਘ ਜਿਦਾਵਾਦ

  • @lakhmirsinghkhalsa8282
    @lakhmirsinghkhalsa8282 Před 12 dny +53

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਡਿਬਰੂਗੜ ਜੇਲ੍ਹ ਵਿੱਚੋਂ ਰਿਹਾਅ ਕਰਵਾਉਣ ਲਈ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

    • @teetubrar7387
      @teetubrar7387 Před 11 dny +2

      ਲੋਕਤੰਤਰ ਤਾ ਖਤਮ ਹੋਇਆ ਪਿਆ ਬਾਈ ਨੇਈ ਖੜਾਣ ਦੇਣਾ ਇਹਨਾਂ ਨੇ ਦੇਖ ਲਓ ਸਭ ਦੀਆਂ ਉਮੀਦਾਂ ਖਤਮ ਹੋ ਜਾਣੀਆਂ ਹੁਣ ਤਾ ਵਾਹਿਗੁਰੂ ਦਾ ਹੱਥ ਚਾਹੀਦਾ ਸਿਰ ਤੇ

  • @Gurmukkh
    @Gurmukkh Před 11 dny +34

    NOTA ਨੂੰ ਸਭ ਤੋਂ ਜ਼ਿਆਦਾ ਵੋਟਾਂ ਪੈ ਜਾਣੀਆਂ ਜੀ ਜੇ ਅੰਮ੍ਰਿਤਪਾਲ ਦਾ ਨੋਮੀਨੇਸ਼ਨ ਮਨਜ਼ੂਰ ਨਾ ਹੋਇਆ ਤੇ ਜੇ ਇਸ ਤਰ੍ਹਾਂ ਹੋਇਆ ਤਾਂ ਵੋਟਾਂ ਦੁਬਾਰਾ ਪੈਣਗੀਆਂ

    • @Gurmukkh
      @Gurmukkh Před 11 dny +2

      ਮੈਂ ਮਾਫੀ ਚਾਹੁੰਦਾ ਜੀ ਹੁਣੇ ਮੈਨੂੰ ਪੂਰੀ ਜਾਣਕਾਰੀ ਮਿਲੀ ਹੈ ਕਿ ਨੋਟਾ ਨੂੰ ਜੇਕਰ ਸਭ ਤੋਂ ਜਿਆਦਾ ਵੋਟਾਂ ਪੈ ਵੀ ਜਾਣ ਤਾਂ ਵੀ ਨਤੀਜੇ ਤੇ ਕੋਈ ਪ੍ਰਭਾਵ ਨਹੀਂ ਪੈਂਦਾ।
      ਬਾਕੀ ਵੋਟਾਂ ਵਿੱਚੋਂ ਸਭ ਤੋਂ ਵੱਧ ਵੋਟਾਂ ਲੈਣ ਵਾਲਾ ਹੀ ਜੇਤੂ ਕਰਾਰ ਦਿੱਤਾ ਜਾਂਦਾ ਹੈ।

    • @jasvirhanda2236
      @jasvirhanda2236 Před 10 dny +1

      ਜੀ ਸਹੀ ਕਿਹਾ

  • @SurjitSingh-xd5sk
    @SurjitSingh-xd5sk Před 12 dny +3

    ਵਾਹਿਗੁਰੂ ਜੀ

  • @SukhwinderSingh-jg1je
    @SukhwinderSingh-jg1je Před 12 dny +55

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ।

    • @SukhwinderSingh-jg1je
      @SukhwinderSingh-jg1je Před 11 dny +5

      @@amarrandhawa800 ਤੁਸੀਂ ਲੋਕ ਪੰਜਾਬ ਵਿੱਚ ਨਸ਼ੇ ਬੰਦ ਨਹੀਂ ਹੋਣ ਦੇਣਾ ਚਾਹੁੰਦੇ

    • @vickysingh-vt4te
      @vickysingh-vt4te Před 11 dny +2

      ​@@amarrandhawa800ki gal hogi Veera

    • @vickysingh-vt4te
      @vickysingh-vt4te Před 11 dny +2

      Bhai amritpal Singh khalsa jindabad 💪🦁

    • @DesiLifestylejatt5911
      @DesiLifestylejatt5911 Před 11 dny

      ​@@amarrandhawa800pakka gasti a tere maa

    • @panjab_warriors87
      @panjab_warriors87 Před 11 dny +1

      ​@@amarrandhawa800...dp tan Sidhu Bai di layi bt Bhai saab de name te smile kuch hor beyaan kr rhi...
      Bhai Amritpal Singh Khalsa zindabaad....

  • @user-do1xe7er4j
    @user-do1xe7er4j Před 12 dny +63

    ਅਕਾਲੀ ਆਗੂ ਨੂੰ ਦੂਖੁ ਹੈ ਅਮਿਤਪਾਲ ਸਿੰਘ ਦਾ

  • @amritpalwaraich6339
    @amritpalwaraich6339 Před 11 dny +9

    ਵਾਹਿਗੁਰੂ ਮੇਹਰ ਕਰੀ ਅਮ੍ਰਿਤਪਾਲ ਦਾ ਕੰਮ ਸਿਰੇ ਲੱਗੋਂ ਬਾਈਸਨ ਕੰਮ ਅੜਿਆ ਤਾਂ ਬੀਬੀ ਖਾਲੜਾ ਨੂੰ ਤਿਆਰ ਕੀਤਾ ਜਾਵੇ
    ਵਾਹਿਗੁਰੂ ਮੇਹਰ ਕਰੀ

  • @jagvirdhanda9742
    @jagvirdhanda9742 Před 12 dny +17

    ਝੰਡਾ ਆਪਦੇ ਪਿਉ ਨੂੰ ਵੀ ਲੈ ਆਵੇ ਉਪਰੋਂ ਤਾਂ ਵੀ ਸੁੱਖ ਵਿਲਾਸ ਨੂੰ ਹੱਥ ਨੀ ਲਾ ਸਕਦਾ। ਹੈ ਤਾਂ ਸੁੱਖਾ ਵੀ ਬੇਕਾਰ ਪਰ ਉਹਨਾਂ ਨੇ ਕੋਕੇ ਪੱਕੇ ਲਾਏ ਹੋਏ ਨੇ। ਝੰਡਾ ਆਪ ਆਹ ਵੋਟਾਂ ਤੋਂ ਮਗਰੋਂ ਨਾ ਖੂੰਜੇ ਲੱਗ ਜਾਵੇ

  • @bhupinderjitsingh6987
    @bhupinderjitsingh6987 Před 12 dny +25

    ਕੁੱਝ ਨਹੀਂ ਹੁੰਦਾ ਯਾਰ ਐਵੇਂ ਟੈਨਸਿਨ ਨਾਂ ਲਿਆ ਕਰੋ

  • @user-rk9qh6hb8l
    @user-rk9qh6hb8l Před 12 dny +13

    Bhai.amritpal.jindabad❤Waheguru.ji Waheguru.ji ❤

  • @LovelySingh-sl6fs
    @LovelySingh-sl6fs Před 12 dny +12

    Amritpal pal Singh jindabad

  • @harjitcheema-zb2ip
    @harjitcheema-zb2ip Před 11 dny +5

    ਸੱਜਣੋਂ ਨਸ਼ਾ ਤਾ ਪੁਲਿਸ ਹੀ ਵਕੋਦੇ ਹਨ ਜੇ ਕੋਈ ਪੁਲਿਸ ਨੂੰ ਕੋਪ੍ਲੇਟ ਕਰਨ ਤਾ ਵੀ ਪੁਲਿਸ ਦੋਸ਼ੀ ਨੂੰ ਨਹੀ ਫੜੇ ਗੀ

  • @jaggikheda-wo6fp
    @jaggikheda-wo6fp Před 11 dny +5

    ਸ਼ੇਰ ਬਾਹਰ ਆ ਰਿਹਾ ਗਿੱਧੜਾ ਨੂੰ ਤਾ ਭਾਜੜਾ ਪੈਣੀਆਂ ਬਣਦੀਆਂ ਨੇ ਭਾਈ ਸਾਬ ਜਿੰਦਾਬਾਦ

  • @RANGRETA716
    @RANGRETA716 Před 11 dny +3

    ❤hai ਵਾਰਿਸ ਪੰਜਾਬ ਦੇ ਨਾਲ

  • @Amrik-ci6eb
    @Amrik-ci6eb Před 12 dny +32

    Sikh koum da babbar sher Bhai Amrit pal Singh ji khalsa jindabad hai te rahega ❤❤❤❤

  • @ArshdeepSingh-oh4qk
    @ArshdeepSingh-oh4qk Před 11 dny +7

    ਇਰੋ ਜੇ 20 ਡਿਪਟੀ ਆਏ 20 ਗੲਏ

  • @CharanjitSingh-ws3se
    @CharanjitSingh-ws3se Před 11 dny +5

    ਸਿਮਰਨਜੀਤ ਸਿੰਘ ਮਾਨ ਡਿਬਰੂਗੜ੍ਹ ਨੀ ਬੈਠਾ ਕੀ ਉਸ ਨੂੰ ਆਪਣੀ ਸੀਟ ਉੱਤੇ ਖਦਸਾ ਦਿਸੇ ਅੰਮ੍ਰਿਤਪਾਲ ਨੂੰ ਓਨੇ ਇਸ ਕਰਕੇ ਕਿਹਾ ਕਿਉਕੀ ਉਸ ਦੀ ਵੇਬ ਬਣ ਰਹੀ ਏ ਤੇ ਬਾਕੀ ਪਾਰਟੀਆਂ ਨੂੰ ਡਰ ਹੈ ਕੇ ਅਸੀਂ ਉਥੋਂ ਹਾਰ ਜਾਂ ਗੇ

  • @jagsirsingh8781
    @jagsirsingh8781 Před 12 dny +7

    ਭਾਈ ਅਮ੍ਰਿਤਪਾਲ ਸਿੰਘ ਜੀ 💪💪

  • @gurpejsingh5784
    @gurpejsingh5784 Před 12 dny +7

    Panth da Malak aap kirpa krega Bhai Amritpal Singh ji te

  • @pritpalsingh5150
    @pritpalsingh5150 Před 11 dny +4

    Bhai Amrit pal Singh ji jindabad

  • @butasingh4607
    @butasingh4607 Před 12 dny +8

    ਵਹਿਗੁਰੂ ਜੀ ਮਹਿਰ ਕਰੋ

  • @gurbhajankaur3281
    @gurbhajankaur3281 Před 11 dny +4

    Waheguru ji mehar karan 🙏

  • @kuldipjamus1968
    @kuldipjamus1968 Před 12 dny +50

    ਭਾਰਤ ਦੀਆਂ ਇਜਿੰਸੀਆ ਬਕਵਾ ਰਹੀਆ ਹਨ। ਪੰਜਾਬ ਦੀ ਤਬਾਈ ਕਰਨ ਲਈ।।

    • @jasvirhanda2236
      @jasvirhanda2236 Před 10 dny +1

      ਵੀਰ ਜੀ ਥੋਡਾ ਸਹੀ ਢੱਗ ਨਾਲ ਲਿਖਿਆ ਕਰੋ ਜੀ

  • @mayaahmad5884
    @mayaahmad5884 Před 12 dny +26

    Bhai Amrit pal Singh g

  • @pritpalkaur5427
    @pritpalkaur5427 Před 12 dny +27

    Bhai Amrit pal singh ji jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad ❤❤❤❤❤❤❤❤❤❤❤❤❤❤❤❤❤

  • @user-cy3qy8ih6z
    @user-cy3qy8ih6z Před 12 dny +9

    16 ਆਨੇ ਸੱਚ ਪਰੋਗਰਾਮ (16 ਹੀ ਸੱਚ ਆ ਜੀ)

  • @ParamjitSingh-ts1kx
    @ParamjitSingh-ts1kx Před 12 dny +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @balbalsingh12
    @balbalsingh12 Před 12 dny +45

    ਵਿਰਸਾ ਵਲਟੋਹਾ ਬਹੁਤ ਮਾੜਾ ਬੰਦਾ

  • @SatnamSingh-sq4go
    @SatnamSingh-sq4go Před 12 dny +6

    Amritpal Singh Khalsa zindabad 🙋

  • @Sacchaikiawaaz-lm9fx
    @Sacchaikiawaaz-lm9fx Před 12 dny +8

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ❤

  • @MustakKhan-up8bm
    @MustakKhan-up8bm Před 11 dny +6

    ਬਾਈ ਜੀ ਪੱਕਾ ਚੋਣ ਲੜਨਗੇ ਇਹੀ ਤਾਂ ਰਾਜਨੀਤੀ ਹੈ

    • @rinkumanohar-un7ed
      @rinkumanohar-un7ed Před 9 dny

      je ladange tahi bjp nu dusria seats te fyda hou hindua nu dra ke vota lainge

  • @avtarsinghaulakh9975
    @avtarsinghaulakh9975 Před 11 dny +2

    ਬਹੁਤ ਵਧੀਆ ਗੱਲਾਂ ਕੀਤੀਆਂ ਗਈਆਂ ਪੁਆਇੰਟਾਂ ਦੇ ਮੁਤਾਬਿਕ ਧੰਨਵਾਦ ਕਰਦੇ ਹਾਂ

  • @Sacchaikiawaaz-lm9fx
    @Sacchaikiawaaz-lm9fx Před 12 dny +4

    Full support Bhai Amritpal singh khalsa ji ❤️

  • @indarjitsingh1228
    @indarjitsingh1228 Před 11 dny +2

    We support amritpal Singh Bhai g in vote Will win 101%in Punjab 🌹🙏🙏🙏🏆🌷

  • @user-hu5nz8ku6l
    @user-hu5nz8ku6l Před 11 dny +2

    Bhai Amrtpal Singh Jindabad

  • @RajbirSingh-qh7gg
    @RajbirSingh-qh7gg Před 11 dny +3

    Waheguru ji 💐🌹💐🌹💐🌹💐🌹

  • @DharamrajKhatri
    @DharamrajKhatri Před 11 dny +2

    I love ❤️ amritpal khalsa ji ❤️ 🙏
    Raj karega khalsa waheguru ji 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SukhwinderSingh81548
    @SukhwinderSingh81548 Před 11 dny +2

    ਪਾਤਰਕਾਰਾਂ ਯਰ ਨਾਮ ਤਾ ਪੂਰਾ ਲੈ ਲਾ ਅੰਮ੍ਰਿਤਪਾਲ ਸਿੰਘ

  • @Kiranjeetkaur59843
    @Kiranjeetkaur59843 Před 12 dny +7

    ਖੰਡੂਰ ਸਾਹਿਬ ਨਹੀਂ maybe ਖਡੂਰ ਸਾਹਿਬ ਹੈ

  • @jatinderdeol6942
    @jatinderdeol6942 Před 12 dny +19

    ਭਗਵੰਤ ਮਾਨ ਨੂੰ ਖੰਡੂਰ ਸਾਹਿਬ ਦੇ ਵਿਚੋਂ ਆਪਣੀ ਹਾਰ ਸਾਫ ਦਿਸ ਰਹੀ ਹੈ। ਸੁਖਬੀਰ ਬਾਦਲ ਤੇ ਕੈਪਟਨ ਨੂੰ ਸਿਰਫ਼ ਬਿਆਨਾਂ ਵਿੱਚ ਹੀ ਲਲਕਾਰੇ ਮਾਰ ਰਿਹਾ। ਚੋਰ ਹੈ ਭਗਵੰਤ ਭੰਡ।

  • @RajwinderKaur-rh4uk
    @RajwinderKaur-rh4uk Před 11 dny +1

    Waheguru mehar karn, 🙏

  • @hardipsingh4738
    @hardipsingh4738 Před 11 dny +2

    Wahe guru g, please stand with bhai amritpal singh g

  • @raghbirsingh8373
    @raghbirsingh8373 Před 11 dny +3

    ਬਾਈ ਜੀ ਡੀ ਸੀ ਤਾਂ ਸਰਕਾਰ ਦੀ ਮੰਨਣ ਗੇ ਜੀ

  • @vishavdeepsingh3918
    @vishavdeepsingh3918 Před 12 dny +4

    Good vichar 👍👍

  • @rajivsharma9096
    @rajivsharma9096 Před 11 dny +1

    Very good explanation 👍

  • @OppoOppo-bs2vk
    @OppoOppo-bs2vk Před 11 dny +1

    Waheguru ji

  • @amandeepkaurdhillon4971
    @amandeepkaurdhillon4971 Před 11 dny +3

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ

  • @phulveersingh3033
    @phulveersingh3033 Před 11 dny +2

    ਬਾਈ ਜੀ ਕੇਹੜੀ ਅਜਾਦੀਆ ਦੀਆਂ ਗੱਲਾਂ ਕਰ ਹਿਹਾ ਆਪਾ

  • @surindernijjar7024
    @surindernijjar7024 Před 12 dny +2

    Very good job

  • @seeratrandhawa665
    @seeratrandhawa665 Před 11 dny +1

    Jekar Amritpal Singh nu nomination na mili nota nu vota paingia

  • @AmandeepSingh-bu4wn
    @AmandeepSingh-bu4wn Před 12 dny +12

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @sonakhehra1295
    @sonakhehra1295 Před 12 dny +2

    Time. Has. Come. Mrs. Khalra. To. File. Her. Oven. Nomination. From. Khadur. Sahib. And. Public. To. Support

  • @user-wz2vi2uk1u
    @user-wz2vi2uk1u Před 12 dny +3

    Good 👍

  • @deepraj4534
    @deepraj4534 Před 12 dny +21

    Bhai amritpal jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad 🦁🦁🦁🦁🦁🦁🦁🦁🦁🦁🦁🦁🦁🦁🦁🦁🦁🦁

  • @karnailsinghsakrali1533
    @karnailsinghsakrali1533 Před 12 dny +1

    Bahut vadhia coverage changes glan kitia

  • @movielike601
    @movielike601 Před 12 dny +4

    Amritpal Singh ne koi bhi Aisa Kam nahin kiya tha ki uske upar aane se lagakar usko sal bhar jail ke andar rakhkar FIR aane se lagakar usko torcher Kiya ja raha hai ise pata chalta hai Hindustan ka Kanoon kuchh nahin hai amritpal Sahi kahta tha vah bilkul sahi tha

  • @Patialamade-officel
    @Patialamade-officel Před 12 dny +4

    Loko jaa bahi Amritpal singh da farm cancel krvye jande na..... Tan loko NOTA da button Dab Dab k prof kr dyo 🙏🙏🙏🙏

  • @user-gl3je4ik1b
    @user-gl3je4ik1b Před 12 dny +2

    Good ⛳🙏💯

  • @jatindersinghmatharu2070
    @jatindersinghmatharu2070 Před 12 dny +3

    Guru sahib kirpa krngy kio kush nahi kar sakda baba ji apna hath rakhng koi fikar nahi

  • @user-cy3qy8ih6z
    @user-cy3qy8ih6z Před 12 dny +5

    ਕਿਸਾਨ ਮਜਦੂਰ ਸੰਗਰਸ ਕਮੇਟੀ ਜਿੰਦਾਬਾਦ(ਭਾਈ ਅਮ੍ਤਪਾਲ ਸਿੰਘ. ਖਾਲਸਾ ਜਿੰਦਾਬਾਦ)

  • @SahilKhan-md7fe
    @SahilKhan-md7fe Před 12 dny +6

    ❤❤Panjabe.ver.Amretpal.singh.je.ne.lad.sakda.ta.bebe.khaldea.nu.ja.mata.je.nu.chon.ladao.panjabeo.jor.la.do

  • @roshansingh-vm8uu
    @roshansingh-vm8uu Před 12 dny +2

    👍👍👍👍👍

  • @jaswinderkaur1954
    @jaswinderkaur1954 Před 10 dny

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ਼ ਕਰੇਂਗਾ ਖ਼ਾਲਸਾ ਆਕੀ ਰਹੇ ਨਾ ਕੋਇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ

  • @harpreetsinghshergill6314

    ❤❤❤❤❤❤

  • @user-gs3ki7fi8j
    @user-gs3ki7fi8j Před 12 dny +1

    Full suport a

  • @GoluGill-dl2mf
    @GoluGill-dl2mf Před 12 dny +7

    ਇਦਾਂ ਹੁਣ ਸਵੀਮਿੰਗ ਪੂਲ ਬਣਨ ਵਾਲਾ ਚਾਰ ਜੂਨ ਤੱਕ ਬਣਾ ਦੇਣਗੇ ਲੋਕ ਆਪਣੇ ਬੱਚੇ ਪਾਉਣ ਸਰਕਾਰੀ ਸਕੂਲਾਂ ਵਿਚ ਆਪਣੇ ਬੱਚੇ ਨੂੰ ਤੇ ਵੱਡੇ ਵੱਡੇ ਸਕੂਲਾਂ ਚ ਪੜ੍ਹਦੇ ਆ
    ਜਿਹੜੇ ਚਲੇ ਗਰੀਬ ਉਹਨਾਂ ਦੇ ਬੱਚੇ ਇਹਨਾਂ ਨੇ ਸਰਕਾਰੀ ਸਕੂਲਾਂ ਚ ਸੁੱਟੇ ਬੱਚਿਆਂ ਨੂੰ ਪੰਜਾਬੀ ਨਹੀਂ ਪੜਾਉਂਦੀ ਆਉਂਦੀ

  • @bakhshishsingh5079
    @bakhshishsingh5079 Před 11 dny +1

    ਭਾਈ ਸਾਹਿਬ ਦੀ ਧਰਮ ਪਤਨੀ ਕਾਗਜ ਭਰਨੇ ਚਾਹੀਦੇ ਹਨ ਸਿੱਖ ਕੌਮ ਗੁਲਾਮ ਹੈ ਭਾਰਤ ਦੇਸ਼ ਵਿੱਚ ਹਲ ਹੈ ਅਜ਼ਾਦੀ

  • @jaswindersingh8114
    @jaswindersingh8114 Před 11 dny +1

    23:42 😊

  • @fufggugh2448
    @fufggugh2448 Před 7 dny

    ਜਿਹੜੇ ਲੀਡਰ ਕਹਿੰਦੇ ਹਨ ਨਸ਼ੇ ਬੰਦ ਕਰਨੇ ਚਾਹੀਦੇ ਹਨ ਤਾਂ ਉਹਨਾਂ ਐਨ ਡੀ ਟੈਸਟ ਕਰਵਾਉਣਾ ਚਾਹੀਦਾ ਹੈ

  • @sukhdevshing409
    @sukhdevshing409 Před 11 dny +1

    Guru. Agaddev. Ji. Kirpa. Karnge. Dolnanahi

  • @bhupinderjitsingh6987
    @bhupinderjitsingh6987 Před 12 dny +12

    ਡਿਪਟੀ ਕੀ ਹੈ ਵਾਹਿਗੁਰੂ ਤੋ ਉਪਰ ਐ

    • @surinder474
      @surinder474 Před 12 dny

      Hega upar hee hai. Waheguru taa har roz haar Manda. Rape, sikh 84 ch mar Gaye, musalman kom ne ik ik ik sikh janani, bache, sikh bande nu maar dita, waheguru haar man ke betha.

  • @KuldeepSingh-ph8vv
    @KuldeepSingh-ph8vv Před 11 dny

    Bai amritpal 💞💞💞💞

  • @ManpreetSingh-po8ox
    @ManpreetSingh-po8ox Před 12 dny +2

    Good

  • @kulwindersrpanch5027
    @kulwindersrpanch5027 Před 12 dny +4

    Kamaljeet Brar:Ldh: zindabad

    • @balwindergill9064
      @balwindergill9064 Před 10 dny

      ਸਰਪੰਚ ਸਾਹਿਬ ਕਮਲਜੀਤ ਬਰਾੜ ਨਾਲ ਖੜੇ ਹਾ

  • @surindersingh-pc9fp
    @surindersingh-pc9fp Před 12 dny +1

    Sandeep very nice bro

  • @punjabistatus7688
    @punjabistatus7688 Před 10 dny

    Waheguru ji waheguru

  • @SatnamSingh-pk2ko
    @SatnamSingh-pk2ko Před 12 dny +30

    ਭਗਵੰਤ ਮਾਨ ਬਕਵਾਸ ਕਰਦਾ ਹੋ ਠੀਕ

  • @surindersingh-pc9fp
    @surindersingh-pc9fp Před 12 dny +1

    Very good 👍 bro

  • @AmritSingh-fj3mx
    @AmritSingh-fj3mx Před 11 dny +1

    ❤❤❤❤

  • @RanjitSingh-co9he
    @RanjitSingh-co9he Před 12 dny

    ssa Sandeep laduka ji
    Bahut badia Punjabi nirpakh khabra hai ji

  • @bhupesh0111
    @bhupesh0111 Před 10 dny +1

    Jis ute NSA lagea hove..tae jo Bharat dae savidhan nu na manda hove oh parcha nahi bhar sakda

  • @kulwantkaur-zy4eo
    @kulwantkaur-zy4eo Před 11 dny

    Baey ji koey adout nahi CM Bhagwant Man ji Ek kohenoor HEERA Honest great person h kos ne 2 sal vich hi bhuat vadia soch vadhia vichar bhuat hi Nek Dil great Harman piyare heero NETA Bhagwant Man ji Punjab nu Dilo pyar krde aa Waheguru ji hamesha Sach da Sath dena 🙏🙏🙏🙏❤❤❤❤❤💐💐💐💐✌️✌️✌️✌️✌️✌️👌👌👌Man ji❤❤❤❤

  • @gurpejsingh5784
    @gurpejsingh5784 Před 12 dny +6

    ❤ ਸਾਰੇ ਹੀ ਦੇਸ਼ਾਂ ਦੇ ਬੰਦੀ (ਕੈਦੀ) ਜਿਨ੍ਹਾਂ ਨੂੰ ਕੋਰਟ ਦੁਆਰਾ ਜਿਤਨੀ ਕੈਦ ਦੀ ਸਜ਼ਾ ਲਗਾਈ ਗਈ ਹੋਵੇ। ਉਹ ਪੂਰੀ ਹੋਣ ਤੇ ਕੈਦੀਆਂ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ।
    ਜੇ ਕੋਈ ਦੁਬਾਰਾ ਅਪਰਾਧ ਕਰਦਾ ਹੈ ਤਾਂ ਦੁਬਾਰਾ ਕੈਦ ਦੀ ਸਜ਼ਾ ਲਗਾਈ ਜਾ ਸਕਦੀ ਹੈ। ❤

  • @ishmeetbhullar2653
    @ishmeetbhullar2653 Před 12 dny +4

    Waheguru sikha di dushman hinduwadi government sikha da kadi bhala nahi chahnde

  • @amarjitpaswalsinghfarm9895

    ਰਾਜਦੇਵ ਖ਼ਾਲਸਾ ਹੀ ਭਰਵਾ ਸਕਦੈ ਕਾਗਜ

  • @RohitSingh-gj3lp
    @RohitSingh-gj3lp Před 11 dny

    Sampuran singh bhai amritpal singh khalsa ji zindabad ⚔️ 🌿 👏 ♥️

  • @jagdishssaini
    @jagdishssaini Před 11 dny +1

    Bhai Amritpal S ji de na te BJP kali aap cong comrade saria nu dard hona ਸ਼ੁਰੂ ਹੋਇਆ

  • @Preetto
    @Preetto Před 10 dny

    Sra

  • @Sunilsingh003
    @Sunilsingh003 Před 12 dny +2

    👑ਦੇਸ਼ ਪੰਜਾਬ 🦅

  • @BaljeetKaur-tb1xb
    @BaljeetKaur-tb1xb Před 11 dny

    Very nice mude ji

  • @paramjitgill7816
    @paramjitgill7816 Před 12 dny +3

    ਭਾਈ ਅੰਮਿ੍ਤਪਾਲ ਸਿੰਘ ਮਾਨ ਜਿੰਦਾਬਾਦ

  • @Pargatsinghkhera-fh2iq

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਸਾਰਾ ਪਰਿਵਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਵੋਟਾਂ ਪਾਵੇਗਾ