ਮੁਗ਼ਲ ਰਾਜ ਦੀ ਜੜ੍ਹ ਪੁੱਟੀ ਗਈ । ਏਦਾਂ ਦਾ ਜੰਡ ਕਿਤੇ ਹੋਰ ਨਹੀਂ । Lamma Jatpura | Guru Gobind Singh Marg 30

Sdílet
Vložit
  • čas přidán 15. 11. 2021
  • Google Location : goo.gl/maps/3J8aKcwQjKgYQZrZ9
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 344

  • @NishanSinghAustralia
    @NishanSinghAustralia  Před 2 lety +28

    * ਨਵੀਆਂ ਵੀਡੀਓ ਹੁਣ ਸਿਰਫ CZcams ਚੈਂਨਲ Nishan Singh Australia ਤੇ * ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    Click below to subscribe:👇👇👇👇👇 czcams.com/users/NishanSinghAustralia
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @balkourdhillon5402
      @balkourdhillon5402 Před 2 lety

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ

    • @balkourdhillon5402
      @balkourdhillon5402 Před 2 lety

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ

    • @manvindersingh5069
      @manvindersingh5069 Před 2 lety

      99mk

    • @SinghDhillon-ll5lr
      @SinghDhillon-ll5lr Před 2 lety

      ਵਾਹਿਗੁਰੂ ਜ਼ੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ 🙏🙏

    • @amandeepsingh7691
      @amandeepsingh7691 Před 2 lety

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆੳੁਣ ਵਾਲੇ ਸ਼ਹੀਦੀ ਜੋੜ ਮੇਲੇ ਤੇ ਵੀਡੀਓ ਰਾਂਹੀ ਮਿਤੀ 25 26 27 ਦਸੰਬਰ ਫਤਿਹਗੜ ਸਾਹਿਬ ਜੀ ਦੇ ਦਰਸਨ ਜਰੂਰ ਕਰਵਾੳੁਣਾ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ!🙏🙏

  • @bljit0001
    @bljit0001 Před 2 lety +20

    ਗੁਰਦੁਆਰਾ ਗੁਰੂਸਰ ਪੰਜੂਆਣਾ ਸਹਿਬ ਪਾਤਸਾਹੀ ਦਸਵੀਂ ਲੰਮਾ 🙏
    " ੳਹ ਅਸਥਾਂਨ ਜਿਥੇ ਕਲਗੀਧਰ ਪਾਤਸ਼ਾਹ 21 ਦਿਨ ਰਹੇ "
    ਮਾਲਵੇ ਦੀ ਧਰਤੀ ਦੇ ਕਣ-ਕਣ ਨੂੰ ਮਾਣ ਪ੍ਰਾਪਤ ਹੈ ਕਿ ਉਸ ਨੇ ਦਸ਼ਮੇਸ਼ ਪਿਤਾ
    ਸਾਹਿਬ -ਏ-ਕਮਾਲ ਦੇ ਪਵਿੱਤਰ ਚਰਨ ਕਮਲਾਂ ਦੀ ਅਲੌਕਿਕ ਛੋਹ ਨੂੰ ਮਾਣਿਆ
    ਹੈ ਪ੍ਰੰਤੂ ਇਥੇ ਅਜਿਹੀ ਭਾਗਾਂ ਭਰੀ ਧਰਤੀ ਵੀ ਹੈ ਜਿੱਥੇ ਬਾਦਸ਼ਾਹ ਦਰਵੇਸ਼
    ਨੇ, ਲੰਬਾ ਸਮਾਂ ਇਸ ਧਰਤੀ ਨੂੰ ਭਾਗ
    ਲਾਏ, ਅਜਿਹੀ ਇਤਿਹਾਸਕ ਧਰਤ ਹੈ - ' ਲੰਮੇ ' ਦੀ ਉਹ ਧਰਤੀ ਜਿਥੇ
    ਦਸ਼ਮੇਸ਼ ਪਿਤਾ ਸਰਹਿੰਦ ’ਚ ਵਾਪਰੇ ਦੁਨੀਆਂ ਦੇ ਹੁਣ ਤੱਕ ਦੇ ਸਭ ਤੋਂ ਦਰਦਨਾਕ ਅਤੇ
    ਜ਼ਾਲਮ ਸਾਕਿਆਂ ’ਚੋਂ ਇਕ ਸਾਕਾ ਸਰਹਿੰਦ ਦੀ ਦਾਸਤਾਨ ਦੇ ਹੰਝੂ ਭਰੇ ਬੋਲ ਨੂਰੇ
    ਮਾਹੀ ਤੋਂ ਸੁਣੇ ਅਤੇ ਜ਼ਾਲਮ ਮੁਗਲ ਰਾਜ ਦੀ ਜੜ੍ਹ ਪੁੱਟੀ। ਗੁਰੂ ਸਾਹਿਬ ਨੇ ਇਸ
    ਧਰਤੀ ’ਤੇ ਹੀ ਜ਼ਾਲਮ , ਹੰਕਾਰੀ ਰਾਜੇ ਔਰੰਗਜ਼ੇਬ ਨੂੰ ਫ਼ਤਿਹਨਾਮੇ ਦੇ ਰੂਪ ਵਿੱਚ
    ਜ਼ਫਰਨਾਮਾ ਲਿਖਣ ਦਾ ਸੰਕਲਪ ਵੀ ਲਿਆ, ਜਿਹੜਾ ਉਹਨਾਂ ਨੇ ਦੀਨਾ
    ਕਾਂਗੜ ਜਾਂ ਕੇ ਸੰਪੂਰਨ ਕੀਤਾ।
    ਗੁਰੂ ਸਾਹਿਬ ਨੇ ਇਸ ਧਰਤੀ ’ਤੇ ਹੀ ਜ਼ਾਲਮ , ਹੰਕਾਰੀ ਰਾਜੇ ਔਰੰਗਜ਼ੇਬ ਨੂੰ
    ਫ਼ਤਿਹਨਾਮੇ ਦੇ ਰੂਪ ਵਿੱਚ ਜ਼ਫਰਨਾਮਾ ਲਿਖਣ ਦਾ ਸੰਕਲਪ ਵੀ ਲਿਆ,
    ਜਿਹੜਾ ਉਹਨਾਂ ਨੇ ਦੀਨਾ ਕਾਂਗੜ ਜਾਂ ਕੇ ਸੰਪੂਰਨ ਕੀਤਾ। ਮਾਛੀਵਾੜੇ ਦੇ
    ਜੰਗਲਾਂ ’ਚੋਂ ਉ¤ਚ ਦਾ ਪੀਰ ਬਣ ਕੇ ਗੁਰੂ ਸਾਹਿਬ ਪਠਾਣ ਭਰਾਵਾਂ ਗਨੀ ਖਾਂ,
    ਨਬੀਂ ਖਾਂ ਅਤੇ ਭਾਈ ਦਿਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ
    ਸਮੇਤ
    ਕਟਾਣੀ, ਕਟੋਚ ਹੁੰਦੇ ਹੋਏ ਆਲਮਗੀਰ ਪੁੱਜੇ ਅਤੇ ਅੱਗੋਂ ਜੋਧਾਂ ਮਨਸੂਰਾਂ ਰਾਹੀਂ ਮੋਹੀ
    ਹੁੰਦੇ ਹੋਏ ਹੇਰਾਂ ਪੁੱਜੇ। ਇ¤ਤੇ ਮਹੰਤ ਕ੍ਰਿਪਾਲ ਦਾਸ ਨੇ ਗੁਰੂ ਸਾਹਿਬ ਨੂੰ ਹਲਵਾਰੇ
    ਅਤੇ ਤਲਵੰਡੀ ਦੇ ਮੁਗਲਾਂ ਦਾ ਡਰ ਦਰਸਾ ਕੇ ਲੰਮੇ ਜਾਣ ਦੀ ਬੇਨਤੀ
    ਕੀਤੀ। ਗੁਰਪ੍ਰਤਾਪ ਸੂਰਜ ਅਨੁਸਾਰ :-
    ਲੰਮੇ ਗ੍ਰਾਮ ਆਪ ਚਲਿ ਜਾਈਏ। ਸੋ ਰਾਖਹਿ ਤੁਮ ਕੋ ਕਰਿ ਦਾਈਏ॥
    ਨਰ ਸੁ ਹਜਾਰਹੁ ਦਾਦੇ ਪੋਤੇ । ਲਰਬੇ ਦਿਢ, ਢਰਿ ਧਰਹਿ ਨਕੋਤੇ।
    ਗੁਰੂ ਸਾਹਿਬ ਰਾਤ ਵਿਸ਼ਰਾਮ ਤੋਂ ਬਾਅਦ ਅਗਲੀ ਸਵੇਰ ਹੇਰਾਂ ਤੋਂ ਪਲੰਘ ’ਤੇ ਬੈਠ
    ਕੇ ਲੰਮੇ ਲਈ ਰਵਾਨਾ ਹੋ ਗਏ। ਇਸ ਸਮੇਂ ਗੁਰੂ ਸਾਹਿਬ ਦੇ ਪਲੰਘ ਨੂੰ ਭਾਈ
    ਦਿਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਦੇ ਨਾਲ-ਨਾਲ
    ਰਾਜੋਆਣਾ ਦੀ ਮਾਈ ਭੱਟੀ ਨੇ ਚੁੱਕਿਆ। ਗੁਰੂ ਸਾਹਿਬ ਨੇ ਇਸ ਸਮੇਂ ਮਾਈ
    ਬੱਟੀ ਨੂੰ ਪੁੱਤਰਾਂ ਦੀਆਂ ਤਿੰਨ-ਤਿੰਨ ਸ਼ਾਦੀਆਂ ਅਤੇ ਸਰਦਾਰੀ ਦਾ ਵਰ
    ਦਿੱਤਾ। ਰਾਏਕੋਟ ਦੇ ਹਾਕਮ ਰਾਏ ਕੱਲਾ, ਜਿਸ ਨੂੰ ਮਲੇਰਕੋਟਲੀਏ ਆਲਮ ਖਾਂ
    ਰਾਹੀਂ ਗੁਰੂ ਸਾਹਿਬਾਨ ਦੇ ਆਗਮਨ ਦੀ ਖ਼ਬਰ ਅਗਾਉੂਂ ਮਿਲ ਗਈ ਸੀ, ਗੁਰੂ
    ਸਾਹਿਬ ਦੇ ਦਰਸ਼ਨਾਂ ਲਈ ਪਹਿਲਾ ਹੀ ਪੁੱਜਿਆ ਸੀ। ਆਖਿਆ ਜਾਂਦਾ ਹੈ
    ਕਿ ਰਾਏ ਕੱਲਾ ਤੋਂ ਜਗਰਾਉ ਜਾਂਦੀ ਕੱਚੀ ਸੜਕ ਅਤੇ ਲੰਮੇ ਤੋਂ ਹੇਰਾਂ ਆਉਂਦੇ
    ਚੌਰਸਤੇ ’ਤੇ ਗੁਰੂ ਸਾਹਿਬ ਦਾ ਸੁਆਗਤ ਕੀਤਾ, ਜਿੱਥੇ ਹੁਣ ਗੁਰਦੁਆਰਾ ਦਸਵੀਂ
    ਪਾਤਸ਼ਾਹੀ ਕਮਾਲਪੁਰਾ ਸੁਸ਼ੋਭਿਤ ਹੈ। ਇਤਿਹਾਸ ਅਨੁਸਾਰ ਗੁਰੂ ਗੋਬਿੰਦ
    ਸਿੰਘ ਜੀ 29 ਦਸੰਬਰ 1704 ਈਸਵੀ ਨੂੰ ਲੰਮੇ ਪਿੰਡ ਪੁੱਜੇ

  • @ranjodhsingj9588
    @ranjodhsingj9588 Před 2 lety +39

    ਧੰਨ ਹੋ ਖਾਲਸਾ ਜੀ ਜੋ ਇਹ ਸੇਵਾ ਤੁਹਾਨੂੰ ਮਿਲੀ, ਮਹਾਰਾਜ ਚੜਦੀ ਕਲਾ ਬਖਸ਼ਸ਼ ਕਰਨ ਜੀ

  • @Harpreetsingh74216
    @Harpreetsingh74216 Před 2 lety +16

    ਗੁਰੂ ਜੀ ਦੇ ਛੱਲੇ ਦੇ ਦਰਸ਼ਨ ਜਰੂਰ ਕਰਵਾਇਓ ਜੀ 🙏🙏🙏

  • @kiranpreetkaur1370
    @kiranpreetkaur1370 Před 2 lety +9

    ਅੱਜ ਗੁਰੂ ਘਰਾਂ ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਸੰਗਤਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾ ਰਹੀਆਂ ਹਨ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਤੇ ਖਾਲਸਾ ਜੀ ਆਪ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਹਮੇਸ਼ਾ ਹੀ ਸੰਗਤਾਂ ਨੂੰ ਗੁਰੂ ਜੀ ਨਾਲ ਜੋੜ ਕੇ ਰੱਖਿਆ ਹੋਇਆ ਹੈ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਸਭ ਦਾ ਭਲਾ ਕਰਿਉ ਜੀ।

  • @SurinderSingh-uq1wx
    @SurinderSingh-uq1wx Před 2 lety +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ ਅੱਜ ਵੀਡਿਓ ਵਿੱਚ ਆਪਜੀ ਨੇ ਗੁਰਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਅਤੇ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ ਆਪਜੀ ਦਾ ਬਹੁਤ ਹੀ ਧੰਨਵਾਦ ਇਥੇ ਹੀ ਗੁਰੂ ਸਾਹਿਬ ਜੀ ਨੇ ਕਾਹੀ ਦੀ ਜੜ੍ਹ ਪੁੱਟ ਕੇ ਮੁਗਲਾਂ ਦੇ ਰਾਜ ਦੀ ਜੜ ਪੁੱਟ ਦਿਤੀ ਸੀ

  • @anuragbawa7500
    @anuragbawa7500 Před 2 lety +10

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @kiratmehrok3980
    @kiratmehrok3980 Před 11 měsíci

    ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ ਗਈ ਹੈ ਸਿੰਘ ਸਾਹਿਬ ਜੀ ਵਲੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਮਾਤਾ ਗੁਜ਼ਰ ਕੌਰ ਜੀ ਸਾਰਿਆਂ ਦੇ ਪਾਵਨ ਪਵਿੱਤਰ ਸੋਹਣੇ ਚਰਨਾਂ ਕਮਲਾਂ ਵਿਚ ਕੋਟਿ ਕੋਟਿ ਪ੍ਰਣਾਮ ਜੀ

  • @simranjeetkaur3918
    @simranjeetkaur3918 Před 2 lety +2

    ਅੱਜ ਅੱਖਾਂ ਚੋ ਹੰਜੂ ਆ ਗਏ🙏🙏

  • @sandhusaab8734
    @sandhusaab8734 Před 2 lety +7

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ।
    ਧੰਨਵਾਦ ਸ਼ੁਕਰੀਆ 🙏 🙏 🙏 ❤ ❤ ❤

  • @jagirsingh7369
    @jagirsingh7369 Před 2 lety +6

    ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
    ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
    ਧੰਨ ਗੁਰੂ ਨਾਨਾਕ ਗੋਬਿੰਦ ਸਿੰਘ ਸਾਹਿਬ

  • @khabrapal9681
    @khabrapal9681 Před 2 lety +4

    Waheguru ji ka khalsa Waheguru ji ki fatha

  • @jspawaar675
    @jspawaar675 Před 2 lety +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਬਾਬਾ ਜੀ ਅਸੀਂ ਵੀ ਆਪ ਜੀ ਦੇ ਨਾਲ ਹੀ ਦਰਸ਼ਨ ਦੀਦਾਰੇ ਕਰਦੇ ਹੋਏ ਨਾਲ ਹੀ ਚੱਲ ਰਹੇ ਹਾਂ ਜੀ ਇੰਤਜ਼ਾਰ ਕਰ ਰਹੇ ਹਾਂ ਮਾਣੂਕੇ ਸਾਹਿਬ ਪਹੁਚਣ ਲਈ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @chahalchahal937
    @chahalchahal937 Před 2 lety +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਖਾਲਸਾ ਜੀ ਮੈ ਤੇ ਅੱਜ ਤੱਕ ਇਹ ਸੁਣਦਾ ਅਾਇਆਂ ਕਿ ਨੂਰਾ ਮਾਹੀ ਜੀ ਦੌੜ ਕੇ ਗਏ ਤੇ ਦੌੜ ਕੇ ਵਾਪਸ ਅਾਏ ਸਨ ਜੀ

  • @sukhchainsingh9366
    @sukhchainsingh9366 Před 2 lety +5

    ਵਾਹਿਗੁਰੂ ਜੀ

  • @GurpreetSingh-vo7is
    @GurpreetSingh-vo7is Před 2 lety +4

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏

  • @manjindersingh1353
    @manjindersingh1353 Před rokem

    ਮਹਾਂਕਾਲ ਸਤਿਗੁਰੂ ਜੀ।।
    ਮਹਾਮਾਈ ਜਗਤ ਮਾਤਾ ਭਗਉਤੀ ਜੀ।।
    ਮਲੇਛ ਸਿੱਖ ਹੋਣ ਕਾਰਣ ਸਾਰੇ ਸੰਸਾਰ ਵਿੱਚ ਵਿੱਚ ਅਜੇ ਜੜ੍ਹ ਹੈ ਪੂਰਨ ਤੌਰ ਤੇ ਸਾਰੇ ਸੰਸਾਰ ਵਿੱਚੋਂ ਮੁਗਲ ਦੀ ਜੜ੍ਹ ਪੱਟੋ ਜੀ ਸੁਣ ਲਵੋ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼

  • @AvtarSingh-vb4wu
    @AvtarSingh-vb4wu Před 2 lety +6

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

  • @panjabtech751
    @panjabtech751 Před 2 lety +5

    ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ 🙏🙏

  • @user-hj8yg4ye1d
    @user-hj8yg4ye1d Před 2 lety +4

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @bittitalwandisabo5343
    @bittitalwandisabo5343 Před 2 lety +14

    ਜਿਉਂਦੇ ਵੱਸਦੇ ਰਹੋ ਭਾਈ ਸਾਹਿਬ

  • @GurjeetSingh-qb3eh
    @GurjeetSingh-qb3eh Před 2 lety

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @RanjitKaur-me8hi
    @RanjitKaur-me8hi Před 2 lety +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @simranjeetkaur3918
    @simranjeetkaur3918 Před 2 lety +2

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @SinghDhillon-ll5lr
    @SinghDhillon-ll5lr Před 2 lety +4

    ਵਾਹਿਗੁਰੂ ਜੀ
    ਬਹੁਤ ਬਹੁਤ ਧੰਨਵਾਦ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @gjitsidhupb4682
    @gjitsidhupb4682 Před 2 lety +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @baljitsidhu8912
    @baljitsidhu8912 Před 2 lety +3

    ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।

  • @gsmaan4221
    @gsmaan4221 Před 2 lety +2

    Dhan dhan sri guru gobind singh ji maharaj waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @bhaijaianoopsinghbahadurkh3150

    ਵਾਹਿਗੁਰੂ ਜੀ ਹੈ ਤੁਹਾਡੀ ਯਾਤਰਾ ਸਮਾਪਤ ਹੋਗੀ ਕਿਅ ਹਜੇ ਥੋੜੀ ਜਿਹੀ ਰਹਿੰਦੀ ਹੈ ਦਮਦਮਾ ਸਾਹਿਬ ਪਹੁੰਚ ਗਏ ਮਹਤਿਆਣਾ ਸਾਹਿਬ ਵਾਲੀ ਵੀਡੀਓ ਦੀ ਸਾਂਝ ਕਦੋ ਪਵੇਗੀ

  • @gurmeetdelhi
    @gurmeetdelhi Před 2 lety +4

    *꧁ੴ꧂* *☬ ਵਾਹਿਗੁਰੂਜੀਕਾਖਾਲਸਾ॥ਵਾਹਿਗੁਰੂਜੀਕੀਫ਼ਤਹਿ॥ ☬* *꧁ੴ꧂

  • @BaljinderSingh-ri9gw
    @BaljinderSingh-ri9gw Před 2 lety +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ

  • @BalwinderSingh-ze7ms
    @BalwinderSingh-ze7ms Před 2 lety +13

    ਸਤਿਗੁਰੂ ਜੀ ਸਦਾ ਤਹਾਨੂੰ ਚੜਦੀਕਲਾ ਵਿੱਚ ਰੱਖਣ 🙏🙏🙏🙏

  • @rajdeepbhaini2918
    @rajdeepbhaini2918 Před 2 lety +1

    ਜਦ ਦਰਦ ਕਹਾਣੀ ਬੱਚੀਆ ਦੀ ਰੋ ਰੋ ਕੇ ਦੱਸੀ ਨੂਰੇ ਨੇ ਮੱਥੇ ਵਿਚ ਪਾਇਆ ਵੱਟ ਨਹੀ ਉਸ ਮਾ ਗੁਜਰੀ ਦੇ ਸੂਰੇ ਨੇ🙏
    (ਧੰਨ ਗੁਰੂ ਗੋਬਿੰਦ ਸਿੰਘ ਜੀ🙏🙏🙏

  • @Turbanlover2345
    @Turbanlover2345 Před 2 lety +3

    Waheguru ji 🙏🙏🙏🙏🙏🙏

  • @satveendersinghkala
    @satveendersinghkala Před 2 lety +3

    Dhan Dhan shri guru pita gobind Singh gi mehar karo

  • @SukhdevSingh-fb7pc
    @SukhdevSingh-fb7pc Před 2 lety +4

    Waheguru g tera aasraa

  • @kuldeepkaur6229
    @kuldeepkaur6229 Před 2 lety +3

    Waheguru ji

  • @KuldeepKaur-gl2kt
    @KuldeepKaur-gl2kt Před 2 lety +2

    Waheguru ji ka khalsa waheguru ji ki fateh ji 🙏🙏

  • @Sahibakaur179
    @Sahibakaur179 Před 2 lety +2

    SARDAR JI TUHANU SALUTE HAIN JI

  • @MannatandAshmeet0911
    @MannatandAshmeet0911 Před 2 lety +4

    वाहेगुरु जी🙏🙏

  • @amrindersingh9685
    @amrindersingh9685 Před 2 lety +2

    ਧੰਨ ਧੰਨ ਸ਼੍ਰੀਗੁਰੂ ਗੋਬਿੰਦ ਸਿੰਘ ਮਹਾਰਾਜ ਜੀ

  • @satgursohi1630
    @satgursohi1630 Před 2 lety +3

    waheguru ji waheguru ji waheguru ji waheguru ji waheguru ji

  • @palvindersingh3955
    @palvindersingh3955 Před 2 lety +2

    Waheguru ji waheguru ji 🙏🙏 dhan dhan Sri Guru Gobind Singh Ji Maharaj ji waheguru ji waheguru ji 🙏🙏

  • @armaansidhu8080
    @armaansidhu8080 Před 2 lety +2

    Waheguru

  • @amrindersingh9685
    @amrindersingh9685 Před 2 lety +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @varinderjitvlogandgardening

    Waheguru ji waheguru ji

  • @rajanmehta546
    @rajanmehta546 Před 2 lety +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @preetjatt9700
    @preetjatt9700 Před 2 lety +2

    Waheguru ji sady ilaky ch aa ho ji Jagraon to me ithe gurudwara mhiteana shib v a bhut shona oh v guru ji da ji

  • @arvindersingh6712
    @arvindersingh6712 Před 2 lety +4

    Waheguru Ji Ka khalsa Waheguru Ji ki Fateh

  • @jatindersinghnihang9987
    @jatindersinghnihang9987 Před 2 lety +3

    Beant Kirpa Ji Pyareo Ji 💙🌹🌙

  • @Sahibakaur179
    @Sahibakaur179 Před 2 lety +3

    DHAN DHAN SRI GURU GOBIND SINGH JI MAHARAJ JI

  • @gursewakbuttar6371
    @gursewakbuttar6371 Před 2 lety +3

    ਵਾਹਿਗੁਰੂ ਜੀ ਬੁੱਟਰ ਕਵੀਸਰ ਤਿਹਾੜਾ

  • @puransinghgill2728
    @puransinghgill2728 Před 2 lety +2

    Dhan Dhan Shri Guru Gobind Sahab Ji.

  • @geetajoshi6759
    @geetajoshi6759 Před 2 lety +7

    Satnam Shree Waheguru Ji 🙏🙏🙏❤️❤️❤️

  • @amrjeetsingh1328
    @amrjeetsingh1328 Před 2 lety

    ਧੰਨਵਾਦ ਤੁਹਾਡਾ ਜਿਨਾਂ ਨੇ ਇਹ ਸਾਕਾ ਯਾਦ ਕਰਾਇਆ ਸੀਨੇ ਚ ਦਰਦ ਨਿਕਲਿਆ

  • @GJ-yx1nb
    @GJ-yx1nb Před 2 lety +3

    Dhan Guru Govind Singh jee Maharaj

  • @gurikhehra8108
    @gurikhehra8108 Před 2 lety +4

    waheguru ji

  • @gagandeep_singh37
    @gagandeep_singh37 Před 2 lety +8

    ਵਾਹਿਗੁਰੂ ਜੀ 🙏

  • @GurpreetSingh-ug4ov
    @GurpreetSingh-ug4ov Před 2 lety +3

    waheguru ji ka khalsa waheguru ji ki fteh🙏🙏

  • @lovepreetsingh9875
    @lovepreetsingh9875 Před 2 lety +2

    Waheguru g

  • @DarshanSingh-se4ct
    @DarshanSingh-se4ct Před 2 lety

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @gurwantsandhu2699
    @gurwantsandhu2699 Před 2 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @inderjeetkalra432
    @inderjeetkalra432 Před rokem

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @jasbirkaur6836
    @jasbirkaur6836 Před rokem

    Satnam Shri waheguru ji dhan dhan shiri guru gobind singh ji mhanraaj jio mehar karo sabh Jian te 🙏🙏🙏🙏🙏🌹🌹🌹🌹🌹😍😍😍😍💕💕💕💕💕🙏🙏🙏🙏🙏

  • @lavisharma4716
    @lavisharma4716 Před 2 lety +2

    Satnam shri waheguru ji

  • @harmailsingh8588
    @harmailsingh8588 Před 2 lety +1

    ਵਾਹਿਗੁਰੂ ਜੀ🙏🙏🙏🙏🙏🙏

  • @HarinderSingh-zq4vj
    @HarinderSingh-zq4vj Před 2 lety +5

    ਧੰਨ ਮੇਰਾ ਕਲਗੀਆਂਵਾਲਾ ਧੰਨ ਮੇਰਾ ਬਾਜਾ ਵਾਲਾ ਦਸਮੇਸ਼ ਪਿਤਾ ਜੀ
    🙏🌺🌺🌺🌺🌺🌺🌺🌺🌺🌺🙏

  • @bittukhurana1139
    @bittukhurana1139 Před 2 lety +2

    Wahe Guru ji!!! Bht bht Shukriya veer ji ap ji daa!!!!

  • @HarjeetKaur-fy3yw
    @HarjeetKaur-fy3yw Před 2 lety +2

    ਵਾਹਿਗੁਰੂ

  • @mikarai9566
    @mikarai9566 Před 2 lety +3

    ਵਾਹਿਗੁਰੂ ਮੇਹਰ ਕਰੇ ਸਭ ਤੇ

  • @singhdeep0792
    @singhdeep0792 Před 2 lety +1

    7 warke kaida bhana mitha lagge tera sarbansdaniya ve tera kon dauga dena dhan guru Gobind Singh Ji 🙏🙏🙏🙏🙏🙏

  • @parmindersohi7692
    @parmindersohi7692 Před 2 lety +2

    Veer ji bhut 2 dhanbad tusi mere pind de gurudawara sahib de darsan karvaye

  • @ss.27
    @ss.27 Před 2 lety +1

    Dhan Guru Gobind Singh g Maharaj.

  • @user-kq7xn5iw6t
    @user-kq7xn5iw6t Před 2 lety +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @ManpreetKaur-tw8qq
    @ManpreetKaur-tw8qq Před 2 lety +3

    Waheguru ji ka khalsa waheguru ji ki fateh veer ji 🙏🙏

  • @GurpreetSingh-vl7pu
    @GurpreetSingh-vl7pu Před 2 lety

    ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @moneysingh_12
    @moneysingh_12 Před 2 lety

    Waheguru ji dhan dhan sahib e kmal shri guru Gobind singh ji mharaj 🥺😭😭😭🥀♥️🥺🧎‍♂️

  • @simrat_singh8118
    @simrat_singh8118 Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @satvirsingh3842
    @satvirsingh3842 Před 2 lety +2

    🙏🙏🙏🙏

  • @gymboy661
    @gymboy661 Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @r.sgurmatt.v9463
    @r.sgurmatt.v9463 Před 2 lety +5

    ਬਾਬਾ ਜੀ ਮੈਂ ਰਾਏਕੋਟ ਹੀ ਰਬੰਦ ਹੈ tuhanu milna c

  • @atmasingh6751
    @atmasingh6751 Před 2 lety +2

    God bless all of you

  • @zakirgzakirgzakirgzakirg2531

    Am zakir from Lahore Pakistan wahy guru

  • @GaganKumar-my5vn
    @GaganKumar-my5vn Před rokem

    Dhan Dhan Dasmesh Pitha Sahib Shri Guru Gobind Singh Ji

  • @hardeepcanada1498
    @hardeepcanada1498 Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬਹੁਤ ਵਧੀਆ ਇਤਿਹਾਸ ਤੋ ਜਾਣੂ ਕਰਵਾਇਆਂ ਭਾਈ ਸਾਹਿਬ ਜੀ ਪਰ ਇਹ ਇਤਿਹਾਸ ਰਾਏਕੋਟ ਗੁਰੂਦੁਆਰਾ ਟਾਹਲੀਆਣਾ ਸਾਹਿਬ ਵੀ ਸੇਮ ਦੱਸਿਆ ਗਿਆ ਮੁਗਲਾਂ ਦੀ ਜੜ ਪੱਟੀ ਜਦੋ ਗੁਰੂ ਸਾਹਿਬ ਨੇ ਭਾਈ ਸਾਹਿਬ ਜੀ ਜਰੂਰ ਦੱਸਿੳ ਇਸ ਬਾਰੇ ❤️

  • @jaspaldhindsa3421
    @jaspaldhindsa3421 Před 2 lety

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @jasbirkaur6836
    @jasbirkaur6836 Před rokem

    Waheguru ji ka khalsa waheguru ji ki fateh ji khalsa ji guru asthana di jaankari dinde ho bhut bhut dhanwad ji par naal aapan noo bachiyan de bhavikh lyi vi kujh par hai lai v parbandh karane chahide han sakool kalaj banunde ghat feesa te lorhvand priwaara de bacchayaan noon age aaun da mauka mile ji🙏🙏🙏🌹🌹🌹🌹🌹

  • @jashanpreetsingh1728
    @jashanpreetsingh1728 Před rokem +1

    ਵਾਹਿਗੁਰੁ ਜੀ

  • @jagdevsingh9375
    @jagdevsingh9375 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਸੀਂ ਸਾਡੇ ਪਿੰਡ ਆਏ ਸੀ ਮੈਂ ਤੁਹਾਨੂੰ ਮਿਲਣਾ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

  • @unlimitedpower2364
    @unlimitedpower2364 Před 2 lety +2

    🙏🏻WAHEGURU JI KA KHALSA WAHEGURU JI KI FATEH🙏🏻

  • @harindersingh3686
    @harindersingh3686 Před 2 lety +1

    Sat name Shri wahe Guru Ji Maharaj

  • @MandeepSingh-jc9fx
    @MandeepSingh-jc9fx Před 2 lety +1

    Waheguru ji mehar krn khalsa path nu hamesa chdikala ch rakhn

  • @nirbhaisingh8894
    @nirbhaisingh8894 Před 2 lety

    Dhan Dhan Shri Guru Gobind Singh Sahib ji🙏🌹👏⚘🥀🌺 Waheguru ji 🙏🌹👏⚘🥀🌺Waheguru ji 🙏🌹👏⚘🥀🌺Waheguru ji🙏🌹👏⚘🥀🌺 Waheguru ji 🙏🌹👏⚘🥀🌺Waheguru ji 🙏🌹👏⚘🥀🌺Waheguru ji🙏🌹👏⚘🥀🌺 Waheguru ji🙏🌹👏⚘🥀🌺 Waheguru ji 🙏🌹👏⚘🥀🌺Waheguru ji🙏🌹👏⚘🥀🌺 Waheguru ji🙏🌹👏⚘🥀🌺 Waheguru ji 🙏🌹👏⚘🥀🌺Waheguru ji 🙏🌹👏⚘🥀🌺

  • @Brightlightvox
    @Brightlightvox Před 2 lety +3

    ❤️

  • @superchef2254
    @superchef2254 Před 2 lety +2

    🙏🙏

  • @varpreetsingh7728
    @varpreetsingh7728 Před 2 lety +3

    Wahegure ji

  • @HarpreetSingh-px3kf
    @HarpreetSingh-px3kf Před 2 lety

    Bahut vadhiya sewa nibha rahe ho baba ji Waheguru aap ji nu chardi kala bakshe

  • @sajjansingh1963
    @sajjansingh1963 Před 2 lety +2

    DHAN DHAN SATGURU GURU GOVIND SINGH JI

  • @punjabpunjabi1403
    @punjabpunjabi1403 Před 2 lety +2

    waheguru sahib g

  • @KuldeepKaur-zz7mm
    @KuldeepKaur-zz7mm Před 2 lety +3

    Waheguru 🙏 ji Ka khalsa waheguru ji ki fateh 🙏🙏🙏🙏🌹🌹🌹🌹💐♥️♥️♥️♥️