ਕੈਦ 'ਚ ਪਏ ਸਿੱਖ ਨੂੰ ਛਡਾਉਣਾ । ਉੱਜੜ ਜਾਓ ~ ਵੱਸ ਜਾਓ । Akbarpur khudal~Gobindpura| G. Gobind Singh Marg 98

Sdílet
Vložit
  • čas přidán 25. 04. 2022
  • Google Location : goo.gl/maps/JPkpMvVX2Q9cxhk57
    goo.gl/maps/H33zYzyKgJH6W19EA
    goo.gl/maps/fXqKQAHLKJ7km3zq8
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 256

  • @jagjitsinghdadujodh4040
    @jagjitsinghdadujodh4040 Před 2 lety +7

    ਭਾਈ ਸਾਹਿਬ ਹੁਣ ਇਥੋਂ ਹਜੂਰ ਸਾਹਿਬ ਤੱਕ ਦਾ ਮਾਰਗ ਸ਼ੁਰੂ ਕਰੋ ਤਾਂ ਜੋ ਗੁਰੂ ਸਾਹਿਬ ਦੇ ਮਾਰਗ ਦੀ ਸਹੀ ਜਾਣਕਾਰੀ ਮਿਲ ਸਕੇ ਤੇ ਦਰਸ਼ਨ ਹੋ ਸਕਣ । ਮੈ ਕਈ ਥਾਵਾਂ ਤੋ ਹਜੂਰ ਸਾਹਿਬ ਦੇ ਮਾਰਗ ਬਾਰੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਪਤਾ ਨਹੀ ਚਲ ਸਕਿਆ । ਤੁਹਾਡੇ ਮਾਧਿਅਮ ਰਾਹੀ ਬਹੁਤ ਵਡਮੁੱਲੀ ਜਾਣਕਾਰੀ ਪ੍ਰਾਪਤ ਹੋਈ , ਕਿਰਪਾ ਕਰਕੇ ਹੁਣ ਇਸੇ ਤਰਾਂ ਨੰਦੇੜ ਸਾਹਿਬ ਤੱਕ ਚਲਦੇ ਰਹੋ ।

  • @balwinderkaur2508
    @balwinderkaur2508 Před 2 lety +8

    ਧੰਨ ਗੁਰੂ ਦਸ਼ਮੇਸ਼ ਪਿਤਾ ਜੀ ਅੱਗੇ ਹੋਰ ਵੀ ਇਤਿਹਾਸ ਮਿਲ ਜਾਏ ਤਾਂ ਕਿਨਾਂ ਚੰਗਾ ਹੋਵੇ

  • @Bhupindersingh-yl6xe
    @Bhupindersingh-yl6xe Před 2 lety +17

    ਕਲਗੀਧਰ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ

  • @MannatandAshmeet0911
    @MannatandAshmeet0911 Před 2 lety +11

    ਵੀਰ ਜੀ ਤੁਸੀ ਸਾਨੂੰ ਛੇਤੀ ਮਿਲਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਜੀ ਸਾਨੂੰ ਆਪਣੇ ਇਤਹਾਸ ਨਾਲ ਜੋੜਦ ਹੋ ਜੀ ਤੇ ਗੁਰੂ ਘਰ🕌🚩⚔️ਨਾਲ ਸਾਂਝਾ ਪਵਾਉਂਦੇ ਹੋ ਜੀ 🙏🙏

  • @JaswinderKaur-uz7om
    @JaswinderKaur-uz7om Před rokem +2

    Dhan dhan Sri Guru Gobind Singh Ji Maharaj dhan ਤੁਸੀਂ ਧੰਨ ਤੁਹਾਡੀ ਸਿੱਖੀ ।

  • @AnkushKumar-iw1rl
    @AnkushKumar-iw1rl Před 2 lety +5

    सतनाम श्री वाहेगुरु जी

  • @baljeetmakkra1159
    @baljeetmakkra1159 Před 2 lety +6

    ਧੰਨ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ🙏❤ਮਿਹਰ ਕਰੋ ਜੀ🙏❤

  • @sukhbirsingh54682
    @sukhbirsingh54682 Před 2 lety +4

    ਧੰਨ ਕਲਗੀਧਰ ਦਸ਼ਮੇਸ਼ ਪਿਤਾ ਜੀ ਤੇ ਧੰਨ ਗੁਰੂ ਜੀ ਦੇ ਸਿੱਖ

  • @sukhchainsingh9366
    @sukhchainsingh9366 Před 2 lety +6

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏 ਧੰਨ ਗੁਰੂ ਕੇ ਸਿੱਖ 🙏🙏

  • @atmasingh6751
    @atmasingh6751 Před 2 lety +17

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨਵਾਦ ਆਪ ਜੀ ਦਾ ਗੁਰੂ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਵਾਉਂਦੇ ਹੋ। ਪਰਮਾਤਮਾ ਮਿਹਰ ਕਰਨ ਅੰਗ ਸੰਗ ਸਹਾਈ ਹੋਣ।

  • @Gurpreet_singh1699
    @Gurpreet_singh1699 Před 2 lety +13

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏ਧੰਨ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏

  • @karmjitsinghdhaliwal8101
    @karmjitsinghdhaliwal8101 Před 2 lety +2

    ਵਾਹਿਗੁਰੂ ਜੀ

  • @saig8305
    @saig8305 Před rokem +2

    ਧੱਨ ਧੱਨ ਸੱਤ ਗੁਰੂ ਸਾਹਿਬ ਜੀਓ ਜੀ

  • @Uppal-ny5le
    @Uppal-ny5le Před 2 lety +5

    Waheguru ji

  • @deepsamra3003
    @deepsamra3003 Před 2 lety +3

    Waheguru g

  • @narindersinghbajwa4491
    @narindersinghbajwa4491 Před 2 lety +1

    ਵਾਹਿਗੁਰੂ ਜੀ ਆਪ ਤੇ ਕਿਰਪਾ ਕਰਕੇ ਇਹ ਸੇਵਾ ਸ੍ਰੀ ਹਜੂਰ ਸਾਹਿਬ ਤੱਕ ਕਰਵਾਉਣ ਦੀ ਕ੍ਰਿਪਾਲਤਾ ਕਰਨ ਜੀ

  • @jasspritvirk1771
    @jasspritvirk1771 Před 2 lety +3

    paleas agi guru mareg ji de yatra aap ji jarur kerwao

  • @parmjitsingh1341
    @parmjitsingh1341 Před rokem +2

    ਭਾਈ ਸਾਬ ਭਾਈ ਨਿਸ਼ਾਨ ਸਿੰਘ ਜੀ ਆਪ ਜੀ ਨੇ ਭਾਈ ਸਾਬ ਭਾਈ ਗੁਲਾਬ ਸਿੰਘ ਸਵਰਨਕਾਰ ਜਿਨਾ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਦਕੀ ਸਿੱਖ ਦਾ ਖਿੱਤਾਬ ਬਖਸ਼ਿਆ ਜਿਸ ਵਾਰੇ ਬਹੁਤ ਸਾਰੇ ਗੁਰ ਸਿੱਖਾਂ ਤੇ ਸਵਰਨਕਾਰ ਭਾਈ ਚਾਰੇ ਬਿੱਲਕੁਲ ਨੀ ਪਤਾ ਆਪ ਜੀ ਦੀ ਇੱਹਾਸਕ ਬੀਡੀਓ ਨਾਲ ਸਵਰਨਕਾਰ ਭਾਈਚਾਰੇ ਦਾ ਸਿਰ ਮਾਣ ਨਾਲ ਬਹੁਤ ਉੱਚਾ ਹੋਇਆ ਹੈ ਅਸੀਂ ਪੂਰੀ ਬਰਾਦਰੀ ਵਲੋਂ ਆਪ ਤੇ ਆਪ ਜੀ ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਹਾਂ ਹਮੇਸ਼ਾਂ ਦੀ ਤਰਾਂ ਆਪ ਜੀ ਦੀ ਬੀਡੀਓ ਦੀ ਉਡੀਕ ਵਿੱਚ ਪਰਮਜੀਤ ਸਿੰਘ ਮੁੱਖ ਸੇਵਾਦਾਰ ਸਿੱਦਕੀ ਸਿੱਖ ਭਾਈ ਗੁਲਾਬ ਸਵਰਨਕਾਰ ਸੇਵਾ ਸੋਸਾਇਟੀ ਤੇ ਸ੍ਰ ਦਲੀਪ ਸਿੰਘਚੇਅਰ ਮੈਨ ਸਿੱਦਕੀ ਸਿੱਖ ਭਾਈ ਗੁਲਾਬ ਸਿੰਘ ਪੰਜਾਬ

  • @jagdeepsodhi8876
    @jagdeepsodhi8876 Před 2 lety +3

    🙏🙏 waheguru ji waheguru ji 🙏🙏 ਕਲਗੀਧਰ ਦਸਮੇਸ਼ ਪਿਤਾ ਜਿਹਾ ਦੁਨੀਆਂ ਦੇ ਵਿੱਚ ਹੋਇਆ ਨਾਂ ਤੇ ਨਾਂ ਹੀ ਹੋ ਸਕਦਾ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਪਾਤਸ਼ਾਹ ਜੀ ਕੋਟਾਨ ਕੋਟ ਨਮਸਕਾਰ ਹੈ ਜੀ 🙏🙏🙏🙏🙏❤️❤️

  • @DavinderSingh-ki7fl
    @DavinderSingh-ki7fl Před 2 lety +1

    ਗੁਰ ਕਾ ਬਚਨ ਸਦਾ ਅਬਿਨਾਸੀ ਗੁਰ ਕੈ ਬਚਨ ਕਟੀ ਜਮ ਫਾਸੀ

  • @sun-jw1ce
    @sun-jw1ce Před rokem

    ਧੰਨ ਧੰਨ ਪਿਤਾ ਜੀ ਆਪਣੇ ਸਿੱਖ ਦੀ ਚੋਲੀ
    ਭਰਨ ਲਈ 🙏🙏

  • @SatnamSingh-li6mu
    @SatnamSingh-li6mu Před 2 lety +1

    ਗੁਰ ਇਤਿਹਾਸ ਤੇ ਸਿੱਖਇਤਿਹਾਸ ਦੀ ਸੇਵਾ ਮਹਾਨ ਧੰਨ ਤੁਹਾਡੇ ਭਾਗ

  • @harjindarsingh1975
    @harjindarsingh1975 Před rokem

    ਧੰਨ ਉਹ ਗੁਰਸਿੱਖ ਹਨ ਜੋ ਗੁਰੂ ਨਾਲ ਜੋੜਦੇ ਹਨ ਵੀਰ ਜੀ ਬਹੁਤ ਬਹੁਤ ਧੰਨਵਾਦ

  • @aman4219
    @aman4219 Před 2 lety +2

    Waheguru ji waheguru ji

  • @user-ik2yt7kk1g
    @user-ik2yt7kk1g Před 2 lety +1

    धन गुरु नानक l ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏

  • @atmasingh6751
    @atmasingh6751 Před 2 lety +2

    ਵਾਹਿਗੁਰੂ ਜੀ, ਪਰਮਾਤਮਾ ਸਭ ਦਾ ਭਲਾ ਕਰਨ

  • @punjabtigers8905
    @punjabtigers8905 Před 2 lety +1

    ਵੀਰਾ ਤੇਰੀ ਵੀਡਿਓ ਦੀ ਬਹੁਤ ਉਡੀਕ ਰਹਿੰਦੀ ਆ , ਧੰਨਵਾਦ ਵੱਲੋਂ ਪੰਡਿਤ ਗੋਪਾਲ ਸ਼ਰਮਾ🙏

  • @Preetman48
    @Preetman48 Před rokem +1

    Mera pind ❤️😇satnam sri waheguru g dhan dhan sri guru gobind singh g dhan dhan bai gulab singh g🙏🙏

  • @charanjeetsingh2218
    @charanjeetsingh2218 Před 2 lety +2

    waheguru ji ka Khalsa waheguru ji ki Fateh 🙏

  • @user-kv1mb3we2f
    @user-kv1mb3we2f Před 4 měsíci

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਸੀਂ ਧੰਨ ਹੋ ਜੀ

  • @Anmol_preet_Singh
    @Anmol_preet_Singh Před 4 měsíci +1

    Waheguru ji🙏🙏🙏🙏
    Benti hai ji ki kirpa karke guru gobind singh marg di yatra agge continues kar deo ji.
    Waheguru ji da aap ji de sir te mehr bhareya hath hai ji
    Kirpa karke benti kabool karo ji 🙏🙏🙏🙏

  • @bittukhurana1139
    @bittukhurana1139 Před 2 lety +1

    Shukar h Shukar h !!!! Wahe Guru ji!!!

  • @unlimitedpower2364
    @unlimitedpower2364 Před 2 lety +4

    🙏 DHAN DHAN SHRI GURU GOBIND SINGH SAHIB JI 🙏🙏 WAHEGURU JI 🙏

    • @BaljinderSingh-hk8id
      @BaljinderSingh-hk8id Před 2 lety

      Waheguruji,ka,,Khalsa,,waheguruji,kee,,fatehji,,dhen,guru,,,,,,,,,, Gobiñdsinghji,,,

  • @virbalsingh726
    @virbalsingh726 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @er.mandeepchahal5569
    @er.mandeepchahal5569 Před 2 lety

    ਧੰਨ ਭਾਗ ਸਾਡੇ ਜੌ ਤੁਸੀਂ ਸਾਡੇ ਇਲਾਕੇ 'ਚ ਆਏ ਹੋ, ਸਾਨੂੰ ਵਡਮੁੱਲੇ ਇਤਿਹਾਸ ਤੋਂ ਜਾਣੂੰ ਕਰਵਾਇਆ ਹੈ।

  • @makhankamana526
    @makhankamana526 Před 2 lety +1

    Very good Baba ji

  • @jasspritvirk1771
    @jasspritvirk1771 Před 2 lety +2

    dhan dhan guru gobind singh ji maharaj

  • @simrat_singh8118
    @simrat_singh8118 Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @amrindersinghbrar8804
    @amrindersinghbrar8804 Před 2 lety

    ਅਸੀਂ ਸਾਰੇ ਹੀ ਗੁਰੂ ਕਲਗੀਧਰ ਪਿਤਾ ਜੀ ਦੇ ਧੀਆਂ ਪੁੱਤਰ ਹਾਂ ਜੀ

  • @harjot6813
    @harjot6813 Před 2 lety +2

    Waheguru ji ka khalsha waheguru ji ki fathe veer ji🙇🙇🙇🙇🙇🙇

  • @JaswinderSingh-js7ri
    @JaswinderSingh-js7ri Před 2 lety +2

    Waheguru ji ka khalsa waheguru ji ki Fateh

  • @kuldeepkaur6229
    @kuldeepkaur6229 Před 2 lety +2

    Waheguru ji🙏🙏

  • @rameshsingh-bc7gs
    @rameshsingh-bc7gs Před rokem +1

    फतेहाबाद से कुछ दुर गांव झड़ साहिब जी में गुरु जी के चरण वदन है जी आप यहा भी आये जी वाहेगुरु वाहेगुरु वाहेगुरु वाहेगुरु वाहेगुरु जी

    • @rameshsingh-bc7gs
      @rameshsingh-bc7gs Před rokem +1

      jado tuci fatehabad ao me ap ji ko milna chta hu Ji वाहेगुरु वाहेगुरु वाहेगुरु वाहेगुरु वाहेगुरु जी aap ji nal contact ks tra karu ji

  • @harpreetkaur8063
    @harpreetkaur8063 Před rokem

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ

  • @DAVINDERSINGH-uq9bt
    @DAVINDERSINGH-uq9bt Před 2 lety +1

    ਵਾਹਿਗੁਰੂ ਵਾਹਿਗੁਰੂ ਜੀੳ👏

  • @ManjitKaur-tc7xe
    @ManjitKaur-tc7xe Před 2 lety

    Waheguru ji ka khalsa waheguru ji ki fateh ji bahut vadia itihas sunaya

  • @gurnoorkaur2509
    @gurnoorkaur2509 Před 2 lety +2

    waheguru ji 🙏🙏

  • @RajKumar-ub8pt
    @RajKumar-ub8pt Před 2 lety +2

    Guru gobind jindabad

  • @narinderkaurmaan9992
    @narinderkaurmaan9992 Před rokem

    Dhan dhan shire Guru Gobind Singh Ji waheguru ji ka Khalsa waheguru ji ki Fateh

  • @harindersandhu4453
    @harindersandhu4453 Před 2 lety +3

    First like and comment

  • @HarminderSingh-zi5vg
    @HarminderSingh-zi5vg Před 2 lety

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @Guru-ki-beti
    @Guru-ki-beti Před 2 lety

    Waheguru ji ka Khalsa waheguru ji ki fateh … bhut hi vadiya , satgur esi tera kirpa kari rakhen

  • @sangdilsidhu293
    @sangdilsidhu293 Před 2 lety

    ਧੰਨ ਧੰਨ ਦਸਮੇਸ਼ ਪਿਤਾ ਜੀ

  • @tarnvirsingh654
    @tarnvirsingh654 Před 2 lety +1

    Dhan Dhan Shri Guru Gobind Singh Ji 🙏🙏❤️❤️🌺🌺🌷🌷🌹🌹🙏

  • @rajanrajput187
    @rajanrajput187 Před 2 lety +2

    Waheguru ji❤️🙏

  • @sunnynabha593
    @sunnynabha593 Před rokem

    ਧੰਨ ਸਾਹਿਬ ਸ਼੍ਰੀ ਗੁਰੂਦੇਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @ravleenkaur4163
    @ravleenkaur4163 Před 2 lety

    ਧੰਨ ਧੰਨ ਵਾਹਿਗੁਰੂ ਜੀ

  • @charanjitsingh4388
    @charanjitsingh4388 Před rokem

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @bootasinghjohal2406
    @bootasinghjohal2406 Před 2 lety +2

    ਰਤਿਆ ਵਿਖੇ ਗੁਮੱਟ ਸਾਹਿਬ ਗੁਰੂ ਘਰ ਹੈ , ਦੱਸਿਆ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ

  • @karamsinghkharoud8626
    @karamsinghkharoud8626 Před 2 lety

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹🌹🙏🏻🙏🏻

  • @upindersinghbhaika
    @upindersinghbhaika Před 2 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @user-kt4om7zf4y
    @user-kt4om7zf4y Před 3 měsíci

    ਵਾਹਿਗੁਰੂ🙏🙏 ਜੀ

  • @rajan_ke_Raja_Channel_8573

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਪਰਮਾਤਮਾ ਮਿਹਰ ਕਰਨ ਅੰਗ ਸੰਗ ਸਹਾਈ ਹੋਣ।। ਧੰਨਵਾਦ ਆਪ ਜੀ ਦਾ ਗੁਰੂ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਵਾਉਂਦੇ ਹੋ।

  • @GurmeetKaur-xi5bk
    @GurmeetKaur-xi5bk Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @JagdeepSingh-by5cr
    @JagdeepSingh-by5cr Před 2 lety +2

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏💐

  • @manpreetraggi8762
    @manpreetraggi8762 Před 2 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @vaidshivsinghuchapind4113

    Ithas nal jorhen lei bhut2 dhanwad .

  • @jassi.tv6860
    @jassi.tv6860 Před 2 lety

    ਵਹਿਗੁਰੂ ਜੀ

  • @Jasvir-Singh8360
    @Jasvir-Singh8360 Před 2 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਨਿਸ਼ਾਨ ਸਿੰਘ ਆੱਸਟ੍ਰੇਲੀਆ

  • @unlimitedpower2364
    @unlimitedpower2364 Před 2 lety +3

    🙏 WAHEGURU JI KA KHALSA WAHEGURU JI KI FATEH🙏

  • @KulwantSingh-by1ko
    @KulwantSingh-by1ko Před rokem

    waheguru ji ka khalsa waheguru ji ki fateh khalsa ji

  • @preetPreet-ww8yv
    @preetPreet-ww8yv Před rokem

    ਵਾਹਿਗੁਰੂ ਸਤਿਨਾਮ ਜੀ 🙏🙏🙏

  • @AnkushKumar-iw1rl
    @AnkushKumar-iw1rl Před 2 lety +3

    सर गुरुद्वारा श्री पत्थनी साब कहा है इसके बारे मे भी बताओ

  • @satpalkaur2899
    @satpalkaur2899 Před 5 měsíci

    ਵਾਹਿਗੁਰੂ

  • @anuragbawa7500
    @anuragbawa7500 Před 2 lety

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @amrindersingh9685
    @amrindersingh9685 Před 2 lety

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @SukhwinderSingh-jb2oy

    Satnam waheguru

  • @harpreetkaur8063
    @harpreetkaur8063 Před 2 lety

    ਸਤਿ ਸ੍ਰੀ ਆਕਾਲ ਵੀਰ ਜੀ ਆਪਨੂੰ ਵਾਹਿਗੁਰੂ ਆਪਣੇਦੇ ਨਾਲਜੋੜਕੇਰਖਿਆਵਾਹਿਗੁਰੂਜੀਸਾਡੇਤੇਵੀਮਿਹਰਕਰਨਜੀ

  • @RavinderSingh-tq2nw
    @RavinderSingh-tq2nw Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jaspalsingh150
    @jaspalsingh150 Před rokem

    SATNAM SHRI WAHEGURU JIO.

  • @gurkamalnahal555
    @gurkamalnahal555 Před 2 lety +4

    Satnam shri waheguru ji 🙏

  • @pahul_chopra
    @pahul_chopra Před 2 lety

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ।।

  • @GurdeepSingh-mn1ny
    @GurdeepSingh-mn1ny Před 2 lety

    ਵਾਹਿਗੁਰੂ ਜੀ🙏

  • @rifleman1923
    @rifleman1923 Před 2 lety

    ❤🌹ਵਾਹਿਗੁਰੂ ਜੀ🌹❤

  • @kaurchannel3968
    @kaurchannel3968 Před rokem +1

    Veri informatic Sakhi

  • @kanwarjeetsingh1086
    @kanwarjeetsingh1086 Před 2 lety

    ਧੰਨ ਦਸਮੇਸ਼ ਪਿਤਾ ,ਦੇਣਾ ਕੌਣ ਦੇਉ ਗਾ ਤੇਰਾ।

  • @jassbeimaan7300
    @jassbeimaan7300 Před 2 lety

    ਵਾਹਿਗੁਰੂ ਜੀ,,,

  • @Baljit_Roomi
    @Baljit_Roomi Před 2 lety +1

    “ਧਾਲੀਵਾਲ” Feeling Blessed 🙏🏻

  • @pritamkaur7086
    @pritamkaur7086 Před 2 lety

    Waheguru ji waheguru ji waheguru ji waheguru ji waheguru ji ❤️🙏🙏🙏🙏🙏🌹🌷

  • @marasimix9369
    @marasimix9369 Před 2 lety +2

    Another small but great documentary!
    Keep up the noble work bhaji! Gurfateh! 💐❤🙏

  • @sakinderboparai3046
    @sakinderboparai3046 Před 2 lety

    💖 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ । ਭਾੲੀ ਨਿਸ਼ਾਨ ਸਿੰਘ ਜੀ ਹੁਣ ਤੁਸੀਂ ਹਜੂਰ ਸਾਹਿਬ ਦਾ ਰਸਤਾ ਵੀ ਦਿਖਓ ਜੀ ।

  • @BaljinderSingh-ri9gw
    @BaljinderSingh-ri9gw Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Thetradingkingdom282
    @Thetradingkingdom282 Před 2 lety

    Bhout vdea veer g

  • @jasbirpalsingh8910
    @jasbirpalsingh8910 Před 2 lety

    Dhan guru gobind singh ji maharaj ji

  • @earnmoneyonline5338
    @earnmoneyonline5338 Před 2 lety

    Wahaguru ji

  • @DECENTMANSHORTS
    @DECENTMANSHORTS Před rokem

    वाहे गुरु जी मैहर करो 🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🇮🇳🙏

  • @greatcanada4989
    @greatcanada4989 Před 2 lety +4

    AKAL HI AKAL

  • @harindersingh3686
    @harindersingh3686 Před 2 lety

    Sat name Shri wahe Guru Ji Maharaj Ji Maharaj

  • @gurpejsingh3866
    @gurpejsingh3866 Před 2 lety

    Wahe guru g🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @amrindersingh9685
    @amrindersingh9685 Před 2 lety

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹ ਜੀ