ਨੂਰਾ ਮਾਹੀ । ਗੰਗਾ ਸਾਗਰ । ਗੁਰੂ ਸਾਹਿਬ ਦੀ ਕ੍ਰਿਪਾਨ । Tahliana Sahib Raikot | Guru Gobind Singh Marg 27

Sdílet
Vložit
  • čas přidán 13. 11. 2021
  • Google Location : goo.gl/maps/waUieqxHwZecN5ur7
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 452

  • @NishanSinghAustralia
    @NishanSinghAustralia  Před 2 lety +75

    ਜਿਸ ਵੀਰ ਭੈਣ ਨੇ ਜੈਕਾਰੇ ਤੱਕ ਵੀਡੀਓ ਦੇਖੀ ਹੈ, ਕੁਮੈਂਟ ਕਰਕੇ ਜ਼ਰੂਰ ਦੱਸੋ 🙏🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @baljeetsingh8978
      @baljeetsingh8978 Před 2 lety +2

      Waheguru ji 🙏🙏

    • @hardeepdhindsa5956
      @hardeepdhindsa5956 Před 2 lety +4

      ਬਿਲਕੁਲ ਬਾਬਾ ਜੀ ਇਹਨਾਂ ਬੱਚਿਆਂ ਨੂੰ ਵੇਖਕੇ ਤਾਂ ਛੋਟੇ ਸਾਹਿਬ ਜ਼ਾਦਿਆਂ ਦਾ ਭਲੇਖਾ ਪੈਂਦਾ ਜੀ ਗੁਰੂ ਮਹਾਰਾਜ ਇਹਨਾਂ ਬੱਚਿਆਂ ਨੂੰ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ

    • @jattji9021
      @jattji9021 Před 2 lety +3

      ਸਾਰੀਆਂ ਹੀ ਵੇਖਦੇ ਹਾਂ ਜੀ 🙏🙏

    • @chahalchahal937
      @chahalchahal937 Před 2 lety +3

      ਮੈ ਤੇ ਹਮੇਸਾ ਈ ਸਾਰੀ ਵੀਡੀਓ ਵੇਖਦਾ
      ਹੁੰਦੀ.ਈ ਬੜੀ ਵਧੀਅਾ ਜੀ

    • @hardeepdhindsa5956
      @hardeepdhindsa5956 Před 2 lety +4

      ਬਾਬਾ ਜੀ ਤੁਹਾਡੀ ਵੀਡੀਓ ਤਾਂ ਅਸੀਂ ਸਾਰੀ ਹੀ ਵੇਖਦੇ ਹਾਂ ਜੀ ਜੇ ਇਹ ਵੀਡੀਓ ਅਸੀਂ ਨਹੀਂ ਵੇਖਾਂਗੇ ਫਿਰ ਸਾਡਾ ਦੁਨੀਆਂ ਤੇ ਆਉਣ ਦਾ ਕੀ ਫਾਇਦਾ ਵਾਹਿਗੁਰੂ ਜੀ ।

  • @drdev7121
    @drdev7121 Před 2 lety +2

    ਗੁਰੂ ਸਾਹਿਬ ਜੀ ਬਹੁਤ ਦੂਰ ਅੰਦੇਸ਼ੀ ਸਨ
    ਇਹੋ ਜਿਹੀਆਂ ਅੰਧ-ਵਿਸ਼ਵਾਸ ਵਾਲੀਆ ਗਲਾਂ ਸਿੱਖ ਧਰਮ ਨਾਲ ਜੋੜੀਆਂ ਗਈਆਂ ਹਨ

  • @kiratmehrok3980
    @kiratmehrok3980 Před 10 měsíci +3

    ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਾਲ ਜੀ

  • @harpreetkaur5022
    @harpreetkaur5022 Před 2 lety +26

    ਮੈਨੂੰ ਸੁਭਾਗ ਪ੍ਰਾਪਤ ਹੋਇਆਂ ਗੰਗਾ ਸਾਗਰ ਦੇ ਦਰਸ਼ਨ ਕਰਨ ਦਾ ਇੰਗਲੈਂਡ ਫੇਰੀ ਦੌਰਾਨ 🙏🙏🙏🙏🙏

  • @majorsingh420
    @majorsingh420 Před 2 lety +7

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕੋਟ ਕੋਟ ਪ੍ਰਣਾਮ

  • @simrantalks4746
    @simrantalks4746 Před 2 lety +27

    ਬਹੁਤ ਖੂਬ ਜੀ । ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ ਜੀ ।

  • @jagdevkaur3144
    @jagdevkaur3144 Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਜੀ ਇਨੀਂ ਵਧੀਆ ਜਾਣਕਾਰੀ ਦੇਣ ਲਈ 🙏🏿🙏🏿👏👏

  • @user-oy4sm2yk1s
    @user-oy4sm2yk1s Před 2 lety +2

    ਵਾਹਿਗੂਰੁ ਸਾਹਿਬ ਜੀ

  • @user-kv1mb3we2f
    @user-kv1mb3we2f Před 3 měsíci +1

    ਬਾਬਾ ਨਿਸ਼ਾਨ ਸਿੰਘ ਜੀ ਤੁਹਾਡਾ ਬਹੁਤ ਵੱਡਾ ਪਰੳਉਪਕਾਰ ਹੈ ਜੀ ਇਤਿਹਾਸਕ ਗੁਰੂਦੁਆਰਿਆਂ ਬਾਰੇ ਜਾਣਕਾਰੀ ਦੇ ਰਹੇ ਹੋ ਜੀ। ਸ਼੍ਰੋਮਣੀ ਕਮੇਟੀ ਨੂੰ ਇਥੇ ਵਿਹੜੇ ਵਿੱਚ ਟਾਹਲੀ ਦਾ ਦਰੱਖਤ ਲਗਵਾਉਣਾ ਚਾਹੀਦਾ ਹੈ

  • @harjindeersingh306
    @harjindeersingh306 Před 2 lety +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @savinderanand4935
    @savinderanand4935 Před rokem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ੴੴੴੴੴੴੴੴੴੴੴ

  • @satpalkaur2899
    @satpalkaur2899 Před 4 měsíci +1

    ਵਾਹਿਗੁਰੂ ਜੀ ਤਹਾਡੇ ਬੱਚਿਆ ਤੇ ਵੀ ਇਨਾ ਬੱਚਿਆਬਾਗੁ ਕਿਰਪਾ ਕਰੋ ਜੀ

  • @simranjeetkaur3918
    @simranjeetkaur3918 Před 2 lety +2

    ਸਾਡੇ ਗੁਰੂ ਪਿਤਾ ਜੀ ਦੇ ਚੋਜ ਹੀ ਨਿਰਾਲੇ ਹਨ।।

  • @darshidhessi2196
    @darshidhessi2196 Před 2 lety +8

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏

  • @kiranpreetkaur1370
    @kiranpreetkaur1370 Před 2 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jashanpreetsingh1728
    @jashanpreetsingh1728 Před rokem +2

    ਵਾਹਿਗੁਰੂ ਜੀ

  • @sukhwinderkaur3682
    @sukhwinderkaur3682 Před 2 lety +2

    ਵਾਹਿਗੁਰੂ ਜੀ ਮੇਹਰ ਕਰੋ ਜੀ

  • @user-nm5lr4vq7x
    @user-nm5lr4vq7x Před 2 lety +7

    ਵਾਹਿਗੁਰੂ ਜੀ। ਪਿਛਲੇ ਮਹੀਨੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਇਸ ਗੁਰੂਦੁਆਰਾ ਸਾਹਿਬ ਦੇ।

    • @dilpreetsingh0015
      @dilpreetsingh0015 Před 2 lety +1

      ਦੀਦੀ। ਜੀ। ਤੁਸੀ। ਗੁਰੂਦਾਵਾਰਾ। ਵੇਖਿਆ। ਸੀ
      ਤੁਸੀ। ਭਾਗਾ। ਵਾਲੇ। ਹੋ

    • @palsingh8512
      @palsingh8512 Před 2 lety

      Gurudwara sahib Kathai hai

    • @harmeshsingh2017
      @harmeshsingh2017 Před 2 lety

      Waheguru Mehar hai

  • @paramjeetshingparamjeetshi1810

    ਗੁਰਦੁਆਰਾ ਸ੍ਰੀ ਟਾਲਿਆਣਾ ਸਾਹਿਬ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਰਾਏਕੋਟ। ਜ਼ਿਲਾ ਲੁਧਿਆਣਾ ਪੰਜਾਬ

  • @karanbirgill6488
    @karanbirgill6488 Před 2 lety +2

    ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ

  • @parampreetsinghghuman702
    @parampreetsinghghuman702 Před 2 lety +3

    ਮਨਜੀਤ ਸੰਧੂੂ ਵਹਿਗੁਰੁੁ ਜੀ ਧੰਨ ਧੰਨ ਕਲਗੀਧਰ ਪਿਤਾ ਜੀ👏👏👏👋👋👋🤲🏻🤲🏻🤲🏻🤲🏻🙏🙏🙏

  • @ranjodhsingj9588
    @ranjodhsingj9588 Před 2 lety +12

    ਬੱਚੇ ਨਿਰਛਲ ਹੁੰਦੇ ਹਨ ਤੇ ਮਹਾਰਾਜ ਜੀ ਦੇ ਜਮ੍ਹਾਂ ਨੇੜੇ! ਆਨੰਦ ਆ ਗਿਆ।

  • @narinderkaur6406
    @narinderkaur6406 Před rokem +1

    Ina sada piyara itihas te Guru ji di n8shaniya DE Darshan te pura Gursikhi ph4ava bachiya da video ta miss krn noo dil hi nhi krda

  • @gurjantsingh167
    @gurjantsingh167 Před 2 lety +2

    ਧੰਨ ਵਾਹਿਗੁਰੂ ਜੀ

  • @SurinderSingh-uq1wx
    @SurinderSingh-uq1wx Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ, ਬਹੁਤ ਹੀ ਸੁੰਦਰ ਅਤੇ ਰਮਣੀਕ ਅਸਥਾਨ ਹੈ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ,ਦਾਸ ਨੂੰ ਕਈ ਵਾਰ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਪਰਾਪਤ ਹੋਇਆ, ਪਿਛਲੀ ਵਾਰ ਆਪਜੀ ਇਤਿਹਾਸ ਦੀ ਸਾਂਝ ਪਾਈ ਕਿ ਗੁਰੂ ਘਰ ਬਣਾਉਣ ਲਈ ਬੇਰੀ ਇਥੇ ਕਰੌਂਦੇ ਦਰਖਤ ਖਤਮ ਕਰ ਦਿੱਤਾ, ਰਾਏ ਕੱਲਾ ਨੂੰ ਗੰਗਾ ਸਾਗਰ,ਰੀਹਲ,ਇਕ ਤਲਵਾਰ ਦੇ ਕੇ,ਨਿਹਾਲ ਕੀਤਾ, ਵੀਡਿਓ ਵਿੱਚ ਆਪਜੀ ਨੇ ਭਾਈ ਗੁਰਪ੍ਰੀਤ ਸਿੰਘ ਜੀ ਦੇ ਭਤੀਜੇ ਅਭੀਰਾਜ ਸਿੰਘ ਅਤੇ ਗੁਰਫਤਿਹ ਸਿੰਘ ਜੀ ਦੇ ਬਾਣੇ ਨੂੰ ਦੇਖ ਕੇ ਮਨ ਬਹੁਤ ਖੁਸ਼ ਹੋਇਆ,

  • @sandhusaab8734
    @sandhusaab8734 Před 2 lety +3

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਤੇਰਾ ਬਹੁਤ ਬਹੁਤ ਧੰਨਵਾਦ ।
    🙏🙏🙏❤❤❤

  • @SukhchainSingh-by7le
    @SukhchainSingh-by7le Před 2 lety +1

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ

  • @LalSingh-hf4zq
    @LalSingh-hf4zq Před 2 lety +2

    ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ ਨੇ

  • @sukhdevsingh-qg1pb
    @sukhdevsingh-qg1pb Před 2 lety +4

    ਵਾਹਿ ਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @gurwantsandhu2699
    @gurwantsandhu2699 Před 2 lety +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @CharanjeetKaur-or1zm
    @CharanjeetKaur-or1zm Před 3 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Satindersinghcheema37
    @Satindersinghcheema37 Před 2 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਤਕਰੀਬਨ ੯ ਕੁ ਸਾਲ ਦੀ ਉਮਰ ਚ ਮੈ ਦਰਸ਼ਨ ਕੀਤੇ ਸੀ ਗੰਗਾ ਸਾਗਰ ਦੇ। ਉਸ ਟਾਇਮ ਪਾਕਿਸਤਾਨ ਤੋ ਵਿਸ਼ੇਸ਼ ਦਰਸ਼ਨ ਯਾਤਰਾ ਲਈ ਲੈ ਕੇ ਆਏ ਸੀ ਅਤੇ ਗੁਰਦੁਆਰਾ ਗਨੀ ਖਾਂ ਨਬੀ ਖਾਂ ਮਾਛੀਵਾੜਾ ਸਾਹਿਬ ਦਰਸ਼ਨ ਸੁਭਾਗ ਪਰਾਪਤ ਹੋਏ ਸੀ।
    ਗੱਜ ਕੇ ਜੈਕਾਰਾ ਗਜਾਵੇ
    ਗੁਰੂ ਗੌਬਿੰਦ ਸਿੰਘ ਨੂੰ ਭਾਵੇ
    ਨਿਹਾਲ ਹੋ ਜਾਵੇ
    ਸਤਿ ਸ਼੍ਰੀ ਅਕਾਲ .....

  • @DAVINDERSINGH-uq9bt
    @DAVINDERSINGH-uq9bt Před 2 lety +5

    ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

  • @kulbirkaur2968
    @kulbirkaur2968 Před 2 lety +3

    ਵਾਹਿਗੁਰੂ ਜੀ 🙏💐

  • @simranjeetsingh3827
    @simranjeetsingh3827 Před 2 lety +2

    ਵਾिਹਗੁਰੂ ਜੀ

  • @paramjeetshingparamjeetshi1810

    ਹਾਂਜੀ ਭਾ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਦਾਸ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕੀਤੇ ਹਨ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ
    ਧੰਨਵਾਦ ਜੀ।।

  • @JaswantSingh-iq2bq
    @JaswantSingh-iq2bq Před 2 lety +4

    ਵਾਹਿਗੁਰੂ ਜੀ ਦਾ ਖਾਲਸਾ
    ਵਾਹਿਗੁਰੂ ਜੀ ਦੀ ਫਤਿਹ

  • @gurindergrewal9283
    @gurindergrewal9283 Před 2 lety +1

    ਧੰਨ ਧੰਨ ਗੁਰਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਭ ਤੇ ਆਪਣੀ ਕ੍ਰਿਪਾ ਦ੍ਰਿਸ਼ਟੀ ਕਰੋ ਜੀ 🙏🙏🙏🙏🙏🌹🌹🌹🌹🌹♥️♥️♥️♥️♥️💐💐💐💐💐🌈🌈🌈🌈🌈

  • @radhaverma9099
    @radhaverma9099 Před rokem +2

    वाहिगुरू की कृपा बनी रहे सब के ऊपर जी🙏🙏🏼🙏🏼🙏🏼

  • @khalsaji9454
    @khalsaji9454 Před 2 lety +3

    ਵਾਹਿਗੁਰੂ ਜੀ ਮਿਹਰ ਕਰੋ ਮੇਰੇ ਸਿੱਖ ਪੰਥ ਤੇ ਵਾਹਿਗੁਰੂ ਜੀ ਥੋਨੂੰ ਚੜਦੀ ਕਲਾ ਵਿੱਚ ਰੱਖਣ ਖਾਲਸਾ ਜੀ

  • @kuldeepmann8459
    @kuldeepmann8459 Před 2 lety +1

    🙏ਵਾਹਿਗੁਰੂ ਜੀ🙏ਵਾਹਿਗੁਰੂ ਜੀ

  • @bindersingh1452
    @bindersingh1452 Před 2 lety +1

    ਸਤਿਨਾਮ ਵਾਹਿਗੁਰੂ ਜੀ

  • @mrsmusafirsingh6671
    @mrsmusafirsingh6671 Před 2 lety +5

    ਖਾ ਗਏ ਕੌਮ ਨੂੰ ਕਾਰ ਸੇਵਾ ਦੇ ਨਾਮ ਤੇ ਬਾਬੇ, ਸਭ ਨਿਸ਼ਾਨੀਆਂ ਮਿਟਾ ਰਹੇ ਨੇ, ਪਰ ਅਸੀਂ ਖੁਦ ਵੀ ਅਵੇਸਲੇ ਹਾਂ

  • @imdeep5839
    @imdeep5839 Před rokem +2

    ਗੰਗਾ ਸਾਗਰ ਜੇਹੀ ਕਾਰੀਗਰੀ ਵਾਲੇ ਬਰਤਨ ਤੇ ਮੂਰਤੀਆਂ ਹੋਰ ਵੀ ਹਨ ਜੋ ਪੁਰਾਤਨ ਸਮੇਂ ਦੀ ਵਿਲੱਖਣਤਾ ਦੀ ਝਲਕ ਅਜ ਵੀ ਕਿਤੇ ਨਾ ਕਿਤੇ ਦਿਖਾ ਦਿੰਦਿਆਂ ਹਨ। ਪੁਰਾਤਨ ਭਾਰਤ ਕੁਝ ਹੋਰ ਹੀ ਹੁੰਦਾ ਸੀ।

  • @simrat_singh8118
    @simrat_singh8118 Před 2 lety +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @simrang401
    @simrang401 Před 2 lety +5

    ਵਾਹਿਗੁਰੂ ਜੀ ਚੜਦੀ ਕਲਾ ਕਰਨ🙏🙏

  • @tanbirsingh777
    @tanbirsingh777 Před 2 lety +3

    ਵਾਹਿਗੁਰੂ ਜੀ ਕੀ ਫਤਿਹ ਜੀ

  • @baljitsidhu8912
    @baljitsidhu8912 Před 2 lety +4

    ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦਸ਼ਮੇਸ਼ ਪਿਤਾ ਜੀ ਆਪਣੇ ਬੱਚਿਆਂ ਨੂੰ ਸੁਮੱਤ ਅਤੇ ਨਾਮ ਦੀ ਦਾਤ ਬਖ਼ਸ਼ੋ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @jspawaar675
    @jspawaar675 Před 2 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਧੰਨਵਾਦ ਬਾਬਾ ਜੀ ਤੁਸੀਂ ਦਰਸ਼ਨ ਕਰਵਾਏ ਜੀ
    ਵਾਹਿਗੁਰੂ ਜੀ
    ਬਾਬਾ ਜੀ ਜੋਡ਼ੀ ਨੂੰ ਵੇਖ ਕੇ ਮੈਂ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਖਿਆਲ ਹੀ ਲੈ ਰਿਹਾ ਸੀ ਕਿ ਤੁਸੀਂ ਉਹੀ ਸ਼ਬਦ ਉਚਾਰਨ ਕੀਤਾ ਜੀ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jashanpreetsingh7582
    @jashanpreetsingh7582 Před 2 lety +1

    ਵੀਰ ਜੀ ਤੁਹਾਡਾ ਧੰਨਵਾਦ ਸੰਗਤਾ ਨੂੰ ਦਰਸ਼ਨ ਕਰਵਾ ਉਣ ਲਈ

  • @riverday5580
    @riverday5580 Před 2 lety +1

    ਵਾਹਿਗੁਰੂ ਜੀ
    ਗੁਰੂ ਸਾਹਿਬ ਜੀ ਚਾਹੁੰਣ ਕੁੱਝ ਵੀ ਕਰ ਸਕਦੇ ਹਨ
    ਵਾਹਿਗੁਰੂ ਜੀ ਸਾਨੂੰ ਬਖ਼ਸ਼ ਲਿਉ ਜੀ 🙏
    ਬਹੁਤ ਸੋਹਣੀ ਜੋੜੀ ਸੱਚ ਸਾਹਿਬਜ਼ਾਦਿਆਂ ਦੀ ਯਾਦ ਦਿਵਾ ਦਿੱਤੀ ਜੀ 🙏
    ( ਜਿਹੜੇ ਪਾਪੀ ਲੋਕ ਤਰਕ ਕਰਦੇ ਹਨ ਉਹਨਾਂ ਦੇ ਮੂੰਹ ਤੇ ਚਪੇੜ ਹੈ ਦੁਸ਼ਮਣ ਮੱਤ ਵਾਲੇ ਗੁਰੂ ਗਰੰਥ ਸਾਹਿਬ ਤੇ ਹਮਲੇ ਜ਼ੁਬਾਨ ਸੜ ਜਾਏ ਜਿਹੜੇ ਕਹਿੰਦੇ ਹਨ ਆਹ ਬਾਣੀ ਕੱਢ ਦਿਉ ਉਹ ਬਾਣੀ ਕੱਢ ਦਿਉ )

  • @hardeepkaur6977
    @hardeepkaur6977 Před 2 lety +3

    ਵਾਹਿਗੁਰੂ ਜੀ ਮਿਹਰ ਕਰੇ

  • @BaljinderSingh-ri9gw
    @BaljinderSingh-ri9gw Před 2 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @hardeepcanada1498
    @hardeepcanada1498 Před 2 lety +9

    ਵਾਹਿਗੁਰੂ ਵਾਹਿਗੁਰੂ ਧੰਨ ਧੰਨ ਕਲਗ਼ੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ❤️🙏🏻ਬਹੁਤ ਬਹੁਤ ਧੰਨਵਾਦ ਗੁਰੂ ਘਰ ਦੇ ਦਰਸ਼ਨ ਕਰਵਾਉਣ ਲਈ ਭਾਈ ਸਾਹਿਬ ਨਿਸ਼ਾਨ ਸਿੰਘ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ ਜੀ ❤️

  • @narinderkaur6406
    @narinderkaur6406 Před rokem +1

    Guru ji miher krn Tusi hmesha chardikla ch rho ji

  • @sukhjeetkaur3949
    @sukhjeetkaur3949 Před 2 lety +1

    ਵਹਿਗੁਰੂ ਜੀ ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @sarbjeetsingh584
    @sarbjeetsingh584 Před 9 měsíci +1

    DHAN GURU Govind SINGHJI MAharaj

  • @gurmeetkour9
    @gurmeetkour9 Před rokem +1

    ਬਹੁਤ ਬਹੁਤ ਧੰਨਵਾਦ

  • @JaspalSingh-qm4oy
    @JaspalSingh-qm4oy Před 2 lety +1

    ਬਹੁਤ ਸਂਚਾਈ ਏ

  • @rajendersandhu7735
    @rajendersandhu7735 Před 2 lety +1

    Sat shri Akaal khalsha ji waheguru ji ka khalsha wahe guru ji fatehe

  • @jspawaar675
    @jspawaar675 Před 2 lety +1

    ਸਾਡੇ ਇਤਿਹਾਸ ਦੇ ਦਰੱਖਤਾਂ ਨੂੰ ਅੱਜ ਕੇਸਰੀ ਰੰਗ ਦੇ ਕੱਪੜੇ ਵਿੱਚ ਲਪੇਟ ਕੇ ਕਾਰਸੇਵਾ ਕੀਤੀ ਗਈ ਹੈ ਜੀ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @parmjitkaur6448
    @parmjitkaur6448 Před 2 lety +1

    Me is gurduarA sahib dy mahol vich pli han 0 drkht me 14 sal tk dekhya bhut dukh hunda jdo asli nishanya mita k pathr la dity jandy ne hun 2 mhyne pehlan hi gurduara sahib dy darshn kr k ay c........ganga sagr de darshn australy ch krvay gye c...te mera brother ganga sahib te sari sangat nu gr le k aya c q k o bhut khush c k jo asi bachpn ch tahly sahib da anand manya te aj 50 sal bad us ganga sagr dy darshn australya ch ho rhe ne...te ohna nu dsya kasi rai kla dy hvely ch rehndy c 1964.....65 ch ohna nu mil k bhut motional mahol ho gyac

  • @dilbaghsingh4165
    @dilbaghsingh4165 Před rokem +1

    Dhan Dhan Sri guru Gobind Singh ji Maharaj gagatguru sarbansdani. DHAN DHAN SRI GURU GRANTH SAHIB JI MAHARAJ GAGATGURU.

  • @SukhdeepSingh-zo7vg
    @SukhdeepSingh-zo7vg Před 2 lety +2

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @gopidhaliwal4693
    @gopidhaliwal4693 Před 2 lety +2

    ਵਾिਹਗੁਰੂ

  • @blissfullife2276
    @blissfullife2276 Před 11 měsíci +1

    Bhot pyare singh ji pyare singh bachy

  • @balwinderkaur2508
    @balwinderkaur2508 Před 2 lety +3

    ਧੰਨ ਭਾਗ ਵਾਹਿਗੁਰੂ ਮਿਹਰ ਕਰਨ ਬੱਚਿਆਂ ਤੇ

  • @bindadeol7515
    @bindadeol7515 Před rokem +1

    Dhan dhan guru gobind singh sahib ji

  • @RanjitKaur-me8hi
    @RanjitKaur-me8hi Před 2 lety +2

    ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @PizzGames
    @PizzGames Před 2 lety +2

    ਗੁਰੂ ਦੀਆਂ ਨਿਸ਼ਾਨੀਆਂ ਖਤਮ ਕਰਨ ਵਾਲਿਆਂ ਦਾ ਮਕਸਦ ਕੀ ਹੈ ਰੱਬ ਹੀ ਜਾਣਦਾ ਪਰ ਏਦਾਂ ਦੇ ਲੋਕਾਂ ਨੂੰ ਘੋਰ ਨਰਕ ਮਿਲਣਾ ਚਾਹੀਦਾ

  • @gurindergrewal9283
    @gurindergrewal9283 Před 2 lety +1

    ਰਾਏ ਇਲਿਆਸ ਦੀ ਕਬਰ ਕੇਹੜੇ ਸ਼ੇਰਪੁਰ ਆ ਵੀਰ ਜੀ , ਸ਼ੇਰਪੁਰ ਕਈ ਨੇ ਜੀ ,ਇਕ ਤੇ ਲੁਧਿਆਣੇ ਸ਼ਹਿਰ ਚ ਹੀ ਆ ਜੀ ਤੇ ਦੂਜਾ ਸ਼ੇਰਪੁਰ ਧੂਰੀ ਬਰਨਾਲੇ ਰੋਡ ਉਪਰ ਜਿਸਨੂੰ ਠਾਣੇ ਵਾਲਾ ਸ਼ੇਰਪੁਰ ਵੀ ਕਿਹਾ ਜਾਂਦਾ ਹੈ ਜੀ ਇਹ ਸ਼ੇਰਪੁਰ ਜਿਲ੍ਹਾ ਸੰਗਰੂਰ ਦੇ ਅੰਦਰ ਆਂਉਂਦਾ ਹੈ ਜੀ , ਧੂਰੀ ਅਤੇ ਬਰਨਾਲੇ ਦੇ ਸੈਂਟਰ ਭਾਵ 20,,,20 ਕਿਲੋਮੀਟਰ ਦੋਨੋ ਪਾਸੇ ਨੇ ਦੋਨੋ ਸ਼ਹਿਰ ਜੀ ਸ਼ੇਰਪੁਰ ।
    ਇਸਤੋਂ ਬਿਨਾ ਇਕ ਸ਼ੇਰਪੁਰ ਧੂਰੀ ਤੋਂ ਨਾਭਾ ਰੋਡ ਵੱਲ ਹੈ ਜਿਸਨੂੰ ਸ਼ੇਰਪੁਰ ਸੋਢੀਆਂ ਕਿਹਾ ਜਾਂਦਾ ਹੈ ਜੀ ,
    ਸੋ ਕ੍ਰਿਪਾ ਕਰਕੇ ਉਸ ਸ਼ੇਰਪੁਰ ਬਾਰੇ ਦੱਸਣਾ ਵੀਰ ਜੀ ,ਸਾਡਾ ਪਿੰਡ ਵੀ ਠਾਣੇ ਵਾਲੇ ਸ਼ੇਰਪੁਰ ਤੋਂ ਕੁਝ ਦੂਰੀ ਤੇ ਦੱਖਣ ਵੱਲ ਸਥਿਤ ਹੈ ਜੀ ।

  • @angrejsingh-kt2ki
    @angrejsingh-kt2ki Před rokem +1

    Wahegur ji waheguru ji waheguru ji 🙏 waheguru ji 🙏 waheguru ji 🙏

  • @davinderkaurkhalsa9915

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏😭

  • @anuragbawa7500
    @anuragbawa7500 Před 2 lety +2

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @harindersingh3686
    @harindersingh3686 Před 2 lety +1

    Sat name Shri wahe Guru Ji Maharaj Ji Maharaj

  • @gurajaibsighgurajaibsingh3974

    Dhan dhan Sri guru govind Singh ji

  • @MandeepSingh-ws3lv
    @MandeepSingh-ws3lv Před rokem +1

    Waheguru ji ka Khalsa waheguru ji ki fateh

  • @simranjeetkaur3918
    @simranjeetkaur3918 Před 2 lety +2

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @santoshparmar1329
    @santoshparmar1329 Před 2 lety +1

    Waheguru.ji baht
    Shani.lthas.sunaea.ha.ji.Waheguru.ji. mahar.karn
    Ji

  • @kghunadu1122
    @kghunadu1122 Před rokem +2

    Waheguru ji

  • @gurdialsingh8967
    @gurdialsingh8967 Před 2 lety +1

    Satnam shiri waheguru sahib ji sarbat da bhalah karna ji

  • @narinderkaur6406
    @narinderkaur6406 Před rokem +1

    ABHIRAJ SINGH JI GUR FATEH SINGH JI WAHEGURU JI KA KHALSA WAHEGURU JI KI FATEH JIO TUHANU DEKH KI BABA JORAVAR SINGH TE BABA FATEH SINGH DI YAD AA GYIOH TA HMESHA HI KHALSE DE NAL JI SHUKER SHUKER SHUKER JIO GURU POYARIYO JIO ITIHAS DASAN LYI TE GURUDAMA DE DARSHAN KRAWAN LYI JI

  • @neelamsaini3826
    @neelamsaini3826 Před 2 lety +2

    Bhut skoon milda hai guru ji deyan sakhian sun k.

  • @nickyreyat2461
    @nickyreyat2461 Před 2 lety +3

    ਅਸੀਂ ਿੲਸ ਗੰਗਾ ਸਾਗਰ ਜੀ ਦੇ ਦਰਸ਼ਣ ਵੀ ਕੀਤੇ ਹਨ ਅਤੇ ਅਮਿ੍ਤ ਵੀ ਪੀਤਾ ਹੈ ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ 🙏🙏🙏

  • @amritpalgrewal7136
    @amritpalgrewal7136 Před 2 lety +6

    Dhan Dhan Sahib Sri Guru Gobind Singh Sahib ji Maharaj

  • @swindersingh7906
    @swindersingh7906 Před 2 lety +1

    Satnam Shri waheguru ji Mehar Karo

  • @Arjun_super_records
    @Arjun_super_records Před 4 měsíci +1

    Satnam shri waheguru ji

  • @pawankumar-em5dy
    @pawankumar-em5dy Před 2 lety +4

    Bache bahut hi pyare han veerji sat shiri akaal ji

  • @kiratpreet8773
    @kiratpreet8773 Před 2 lety

    🙏🙏🙏🙏🙏ਧੰਨਵਾਦ ਬਾਬ ਜੀ ਬਹੁਤ ਸੋਹਣੇ ਤੀਰਥਾਂ ਦੇ ਦਰਸ਼ਨ ਕਰਵਾਉਣ ਲਈ 🙏🙏🙏🙏🙏

  • @rajanpreetsinghsandhu7788
    @rajanpreetsinghsandhu7788 Před 11 měsíci +1

    Waheguru ji waheguru ji

  • @rhinosingh3235
    @rhinosingh3235 Před 2 lety +7

    WAHEGURU JI KIRPA KAREN 🙏🙏🙏🙏🙏🙏🙏🙏🙏🙏🙏🙏🙏🙏🙏

  • @nishansinghdhillon1034

    ਧਨ ਧਨਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @GurwinderSingh-vo7xb
    @GurwinderSingh-vo7xb Před 2 lety +2

    ਪੱਥ ਲਾ ਲਾ ੲਿਤਹਾਸ ਤਾ ਸਾਰੇ ਗੁਰੂ ਘਰਾ ਦਾ ਮਟਾਅ ਤਾ ਗੁਰੂ ਘਰ ੲਿਕੋ ਜੇ ਹੀ ਲੱਗਣ ਲੱਗ ਗੲੇ ਨੇ ਭਵੇ ਅਨੰਦਪੁਰ ਸਾਹਿਬ ਚਲੇ ਜਾੳੁ ਜਾ ਮੁਕਤਸਰ ਸਾਹਿਬ

  • @navibatth6185
    @navibatth6185 Před 2 lety

    Waha. Guru. Ji

  • @eetmalaksirteharmadanfateh5006

    Malak sir te har madan fateh ji.. Fateh

  • @SandeepKaur-nf7uv
    @SandeepKaur-nf7uv Před 2 lety +5

    Satnam shri waheguru ji 🙏🏻, ethe meri har wish poori hundi a , bhut yakeen a waheguru ch , raikot tahliana sahib , Dhan dhan shri guru gobind singh ji 🙏🏻🙏🏻

  • @JaswinderKaur-oz9xw
    @JaswinderKaur-oz9xw Před 11 měsíci +1

    Waheguru ji 🙏🏽🙏🏽🙏🏽

  • @jaswinderdhaliwal5441
    @jaswinderdhaliwal5441 Před 2 lety

    Nice very nice 👍 wahaguru ji wahaguru wahaguru ji

  • @satyadevg
    @satyadevg Před 2 lety

    🙏SatnaamSreeWaheguruji🙏

  • @ravneetgill4492
    @ravneetgill4492 Před 2 lety

    Than
    Guru