ਵੈਰੋਕਿਆਂ ਵਾਲੇ ਸਰਦਾਰੇ ਮੱਲ ਦੀਆਂ ਧੂੰਮਾ ਲਾਹੌਰ ਪੈਂਦੀਆਂ ਸਨ Gurdip Parmar 79

Sdílet
Vložit
  • čas přidán 29. 08. 2022

Komentáře • 26

  • @bahalsingh7068
    @bahalsingh7068 Před rokem

    ਬਹੁਤ ਵਧੀਆ ਜਾਣਕਾਰੀ ਵੀਰ ਜੀ ਉਸ ਸਮੇਂ ਐਟਰਨੈਟ ਨਹੀਂ ਸੀ ਤੁਸੀਂ ਅਖਾੜਿਆਂ ਦੇ ਮਹਾਂਰਥੀਆਂ ਦੀ ਜਾਣਕਾਰੀ ਦਿੰਦੇ ਜੋ ਬਹੁਤ ਵਧੀਆ ਤੇ ਮੁੱਛਕਲ ਕੰਮ ਹੈ ਤੁਸੀਂ ਬਹੁਤ ਮਿਹਨਤ ਤੇ ਲਗਨ ਨਾਲ ਕਰ ਰਹੇ ਹੋ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰਨ

  • @JagroopSingh-fh9dp
    @JagroopSingh-fh9dp Před rokem

    ਸਰਦਾਰਾਂ ਸਿੰਘ ਮੱਲ ਦੀ ਗੱਲ ਸੁਣੀ ਹੈ ਮੁਦਰਕ ਚੱਕ ਕੇ ਬਾਲਾ ਕੱਢ ਕੇ ਮੁਦਰਕ ਇਕੱ ਹੱਥ ਤੇ ਮੁਦਰਕ ਰੱਖ ਕੇ ਦੂਸਰੇ ਹੱਥ ਨਾਲ ਪੈਰ ਦੀ ਅੱਡੀ ਸਾਫ ਕਰਦਾ ਸੀ ਸਰਦਾਰਾਂ ਮੱਲ ਇਸ ਦੀ ਗੱਲ ਮਸ਼ਹੂਰ ਸੀ ਉਸ ਦਾ ਪੁੱਤਰ ਜੇਈ ਰਟੈਰ ਹੋਇਆ ਉਸ ਨਾਲ ਮੁਲਾਕਾਤ ਕਰੋ ਵੀਰਜੀ ਤੁਹਾਡਾ ਬਹੁਤ ਵਧੀਆ ਉਪਰਾਲਾ

  • @sukhdeepsingh1977
    @sukhdeepsingh1977 Před rokem +1

    ਬਹੁਤ ਬਹੁਤ ਧੰਨਵਾਦ ਜੀ। ਉਸ ਮਹਾਨ ਖਿਡਾਰੀ ਬਾਰੇ ਜਾਣਕਾਰੀ ਦੇਣ ਲਈ 🙏

  • @ramangrej9946
    @ramangrej9946 Před rokem

    Nice information ji

  • @missnavneetbrar9208
    @missnavneetbrar9208 Před rokem +4

    Mere satkarjog dada ji c sardara singh mall ske dada ji pind vairoke

    • @rangrew7868
      @rangrew7868 Před rokem

      Navdeep .....Who's Balbir S Brar..living in Professor colony.?

  • @Harpreetkaur-ow8hw
    @Harpreetkaur-ow8hw Před rokem +1

    That's my great grandfather(Sardara Mall)😇Thankyou for sharing his legacy.

    • @rangrew7868
      @rangrew7868 Před rokem

      What is your grandfather name.? I have been to your house once.

    • @rangrew7868
      @rangrew7868 Před rokem

      Who's Balbir Singh Brar...Harpreet

  • @bogasingh9611
    @bogasingh9611 Před rokem

    Nice 👍

  • @karnailgill7844
    @karnailgill7844 Před rokem

    Good.job.bai.g.maddo.ke.mall.lae.v.basso.ji.

  • @avtardhami6257
    @avtardhami6257 Před rokem

    Thank you brother very good

  • @gurpanthdeol9200
    @gurpanthdeol9200 Před rokem

    * ਬਹੁਤ ਬਹੁਤ ਧੰਨਵਾਦ ਵੀਰ

  • @sharanjeetkaurgill131
    @sharanjeetkaurgill131 Před rokem +1

    ਮੇਰੇ ਸਤਿਕਾਰਯੋਗ ਦਾਦਾ ਜੀ

  • @user-tt4uf7qe3v
    @user-tt4uf7qe3v Před rokem

    ਵੀਰ ਜੀ ਪੁਰਾਣੇ ਬਾਬਿਆਂ ਦੀ ਗੱਲ ਹੀ ਵੱਖਰੀ ਹੈ ਜੀ 🙏🙏💪💪

  • @KaramjitSingh-hz8mj
    @KaramjitSingh-hz8mj Před rokem +1

    ਬਹੁਤ ਵਧੀਆ ਜੀ

    • @shinderpal2319
      @shinderpal2319 Před rokem

      ਸਾਡੇ ਬਾਪੁ ਜੀ ਸ ਸਰਦਾਰਾਂ ਸਿੰਘ ਮੱਲ ਸਾਡੇ ਸਹੁਰਾ ਸਾਹਿਬ ਸਨ

  • @rupinderbrar8206
    @rupinderbrar8206 Před rokem

    Wah ji wah

  • @sharanjeetkaurgill131

    Very nice

  • @mandeepbrar9474
    @mandeepbrar9474 Před rokem

    Vairoke ale ta aayi a fer 👌🏿💪💪💪💪

  • @sandeepmaan6014
    @sandeepmaan6014 Před rokem

    Good

  • @gopybrar9802
    @gopybrar9802 Před rokem

    Sanu mann a bappu mall te....bai ji...