ਕਬੱਡੀ ਖਿਡਾਰੀ ਬਿੱਲੂ ਰਾਜਿਆਣਾ v/s ਨੰਜੀ ਵੈਰੋਕੇ ਦਾ ਕੱਲੇ ਨਾਲ ਕੱਲੇ ਦਾ ਮੈਚ !

Sdílet
Vložit
  • čas přidán 29. 06. 2022

Komentáře • 16

  • @RanjitSingh-rs9rg
    @RanjitSingh-rs9rg Před rokem

    Best commentary

  • @sardarmohd2639
    @sardarmohd2639 Před rokem

    ਬਹੁਤ ਵਧੀਆ ਜਾਣਕਾਰੀ

  • @VinodKumar-hn8dg
    @VinodKumar-hn8dg Před rokem

    Good veer

  • @KashmirSingh-zf1bv
    @KashmirSingh-zf1bv Před rokem

    ਧੰਨਵਾਦ ਜੀ

  • @balwindersinghbrar5963
    @balwindersinghbrar5963 Před rokem +1

    ਸਾਧਨਾਂ ਦੀ ਅਣਹੋਂਦ ਨੇ, ਸਾਡੇ ਅਰਮਾਨਾਂ ਦਾ ਕੀਤਾ ਘਾਣ।
    -------------
    ਮੇਰੀ ਉਮਰ ਹੁਣ 63 ਸਾਲ ਦੀ ਹੋ ਚੁੱਕੀ ਹੈ। ਮੈਂ ਪੰਜਾਬ ਦੇ ਚੋਟੀ ਦੇ ਕਬੱਡੀ ਖਿਡਾਰੀਆਂ ਬਿੱਲੂ ਰਾਜਿਆਣਾ, ਨਰੰਜਣ ਨੰਝੀ ਵੈਰੋਕੇ ਦਾ ਸਿਰਫ ਨਾਮ ਸੁਣਿਆ ਹੈ। ਪਰ ਉਹਨਾਂ ਨੂੰ ਕਬੱਡੀ ਮੈਚ ਖੇਡਦੇ ਨਹੀਂ ਦੇਖਿਆ। ਮੈਂ ਆਪਣੀ ਸੁਰਤ ਵਿੱਚ ਪਹਿਲਾ ਕਬੱਡੀ ਟੂਰਨਾਮੈਂਟ ਸਾਲ 1970 ਦੇ ਲਗਪਗ ਪਿੰਡ ਸਮਾਲਸਰ ਵਿਖੇ ਦੇਖਿਆ ਸੀ। ਜਿਸ ਵਿੱਚ ਦੇਵੀ ਦਿਆਲ ਲੁਧਿਆਣਾ ਦੀ ਟੀਮ ਦੇ ਅਤੇ ਹੋਰ ਟੀਮਾਂ ਦੇ ਨਾਲ ਨਾਲ ਮਾਝੇ ਤੋਂ ਆਏ ਜੋਤਾ ਸਿੰਘ ਨਾਮ ਦੇ ਕਬੱਡੀ ਖਿਡਾਰੀ ਦੀ ਤਾਕਤ ਅਤੇ ਫੁਰਤੀ ਦੇ ਦੇਖੇ ਜੌਹਰ ਮੈਨੂੰ ਅੱਜ ਵੀ ਕਿਸੇ ਕੱਲ ਦੀ ਵਾਪਰੀ ਘਟਨਾ ਵਾਂਗ ਯਾਦ ਹਨ। ਇਸਤੋਂ ਬਾਅਦ ਦੀਪ ਸਿੰਘ ਰੋਡੇ, ਮਾਸਟਰ ਆਤਮਾ ਸਿੰਘ ਰੋਡੇ, ਨਛੱਤਰ ਸਿੰਘ ਢਾਂਡੀ ਆਲਮਵਾਲਾ, ਗੋਲ਼ੂ ਚੂਹੜਚੱਕ, ਰਾਜਿਆਣਾ ਦੇ ਪੰਡਤ ਅਤੇ ਗੁਰਨੈਬ ਸਿੰਘ, ਪੂਰਨ ਅਤੇ ਮੰਦਰ ਪਿੰਡ ਲੰਡੇ, ਮੱਖਣ ਡੀਪੀ ਚੜਿੱਕ, ਬਿੰਦਰ ਅਤੇ ਤਿੱਖੀ ਪਿੰਡ ਘੱਲਕਲਾਂ, ਸੀਰਾ ਭਿੰਡਰ ਆਦਿ ਅਨੇਕਾਂ ਨਾਮਵਰ ਕਬੱਡੀ ਖਿਡਾਰੀਆਂ ਧਾਵੀਆਂ ਅਤੇ ਜਾਫੀਆਂ ਦੀ ਜ਼ਿਕਰ ਕਰਨਯੋਗ ਲੰਮੀ ਸੂਚੀ ਹੈ।
    ਪਰ ਅਫ਼ਸੋਸਨਾਕ ਅਤੇ ਦੁੱਖਦਾਇਕ ਪਹਿਲੂ ਇਹ ਹੈ ਕਿ ਉਸ ਸਮੇਂ ਇਹਨਾਂ ਨਾਮਵਰ ਕਬੱਡੀ ਖਿਡਾਰੀਆਂ ਦੀ ਭਰ ਜਵਾਨੀ ਵਿੱਚ, ਖੇਡ ਮੈਦਾਨਾਂ ਵਿੱਚ ਦਿਖਾਈ ਤਾਕਤ ਅਤੇ ਫੁਰਤੀ ਨੂੰ ਸੰਭਾਲ਼ਕੇ ਰੱਖਣ ਲਈ ਮੂਵੀ ਕੈਮਰੇ ਤਾਂ ਦੂਰ, ਸਧਾਰਨ ਕੈਮਰੇ ਵੀ ਮੌਜੂਦ ਨਹੀਂ ਸਨ। ਇਸਤੋਂ ਉਪਰੰਤ ਇਕ ਹੋਰ ਵੱਡੀ ਜ਼ਿਆਦਤੀ ਅਤੇ ਬੇਇਨਸਾਫ਼ੀ ਇਹ ਸੀ ਕਿ ਪੰਜਾਬ ਦੀ ਸ਼ਾਨ ਇਹਨਾਂ ਕਬੱਡੀ ਖਿਡਾਰੀਆਂ ਦੇ ਚੰਗੇਰੇ ਭਵਿੱਖ ਲਈ ਸਰਕਾਰਾਂ ਨੇ ਕੋਈ ਯੋਜਨਾਵਾਂ ਨਹੀਂ ਉਲ਼ੀਕੀਆਂ। ਜਦ ਵਿੱਦਿਆ ਗ੍ਰਹਿਣ ਕਰਕੇ ਸਰਕਾਰੀ ਨੌਕਰੀਆਂ ਹਾਸਲ ਕਰਨ ਦਾ ਸੁਨਹਿਰੀ ਮੌਕਾ ਸੀ, ਤਦ ਇਹ ਨੌਜਵਾਨ ਆਪਣੇ ਅਜਿਹੇ ਰੌਸ਼ਨ ਭਵਿੱਖ ਦੀ ਪ੍ਰਵਾਹ ਕਰਨੀ ਛੱਡਕੇ ਖੇਡ ਮੈਦਾਨਾਂ ਵਿੱਚ ਲੋਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ, ਨੌਜਵਾਨ ਵਰਗ ਦਾ ਮਾਰਗ ਦਰਸ਼ਨ ਕਰਨ ਵਿੱਚ ਜੁਟੇ ਹੋਏ ਸਨ। ਪਰ ਇਹਨਾਂ ਦਾ ਖੇਡਾਂ ਦਾ ਉੱਤਮ ਦੌਰ ਖਤਮ ਹੁੰਦਿਆਂ ਹੀ, ਖਤਮ ਹੋ ਗਏ ਇਹਨਾਂ ਦੇ ਅਰਮਾਨ। ਜਦੋਂ ਇਹਨਾਂ ਨੂੰ ਸਰਕਾਰਾਂ ਦੀ ਅਣਦੇਖੀ ਅਤੇ ਦੁਰਪ੍ਰਬੰਧ ਦੇ ਸ਼ਿਕਾਰ ਹੋ ਕੇ ਚੰਗੇ ਅਹੁਦੇ ਤੇ ਰੁਤਬੇ ਵਾਲ਼ੀਆਂ ਸਰਕਾਰੀ ਨੌਕਰੀਆਂ ਮਿਲਣ ਦੀ ਥਾਂ ਇਹਨਾਂ ਨੂੰ ਖੇਤਾਂ ਦੀ ਮਿੱਟੀ ਨਾਲ ਮਿੱਟੀ ਹੋਣਾ ਪਿਆ। ਤੇ ਰੁਲ਼ਕੇ ਰਹਿ ਗਈਆ ਇਹਨਾਂ ਦੀਆਂ ਆਉਣ ਵਾਲ਼ੀਆਂ ਪੀੜ੍ਹੀਆਂ, ਜਿਹਨਾਂ ਨੂੰ ਇਹਨਾਂ ਖਿਡਾਰੀਆਂ ਦੀ ਕਾਬਲੀਅਤ ਦਾ ਕੋਈ ਲਾਭ ਹਾਸਲ ਨਹੀਂ ਹੋਇਆ।
    ਕਿਹਾ ਜਾਂਦਾ ਹੈ ਕਿ ਰੋਏ ਬਗੈਰ ਮਾਂ ਵੀ ਦੁੱਧ ਨਹੀਂ ਦਿੰਦੀ। ਪਰ ਅਸੀਂ ਪੰਜਾਬੀ ਕਿਹੜੀ ਐਸੀ ਅਜੀਬ ਮਿੱਟੀ ਦੇ ਬਣੇ ਹੋਏ ਹਾਂ? ਕਿ ਜਾਂ ਤਾਂ ਅਸੀਂ ਆਪਸ ਵਿੱਚ, ਆਪਣਿਆਂ ਦੇ ਖ਼ਿਲਾਫ਼ ਹੀ ਤਲਵਾਰਾਂ ਸੂਤ ਲੈਂਦੇ ਹਾਂ। ਜਾਂ ਫਿਰ ਆਪਣੀਆਂ ਵਾਜਬ ਅਤੇ ਜਾਇਜ ਮੰਗਾਂ ਮੰਗਣ ਦੀ ਬਜਾਏ ਸੁੱਸਰੀ ਵਾਂਗ ਸੌਂ ਜਾਂਦੇ ਹਾਂ।
    ਬਲਵਿੰਦਰ ਸਿੰਘ ਰੋਡੇ
    ਜਿਲ੍ਹਾ ਮੋਗਾ।
    19.8.2022

  • @pakharsingh8562
    @pakharsingh8562 Před rokem

    Gurdeep. Bai. Ji. Gurdaspur. Da. 82.83.da.maech.vakhalo

  • @AvtarSingh-ee4cl
    @AvtarSingh-ee4cl Před rokem

    ਸੀਰੇ ਭਿੰਡਰ ਤੇ 1991 ਦੇ ਪਹਿਲੇ ਕਨੇਡਾ ਵੱਲਡ ਕੱਪ ਦੇ ਬੈਸਟ ਰੇਡਰ ਬਿੱਲਾ ਭਿੰਡਰ ਤੇ ਬੰਤੇ ਭਿੰਡਰ ਵਾਰੇ ਵੀ ਜਰੂਰ ਦੱਸੋ,,ਵਾਹਿਗੁਰੂ ਜੀ,,?

  • @bogasingh9611
    @bogasingh9611 Před 2 lety

    👍👍👍

  • @mohanchahal3487
    @mohanchahal3487 Před rokem

    good 👍

  • @BrarIqbalbrar-gc4fl
    @BrarIqbalbrar-gc4fl Před 7 měsíci

    Vir g kitab da naam please

  • @JagroopSingh-fh9dp
    @JagroopSingh-fh9dp Před 2 lety +1

    ਬਾਈ ਜੀ ਲੋਕਾਂ ਨੂੰ ਘਰ ਦਾ ਦੇਸੀ ਘਿਓ ਖਾਣ ਬਾਰੇ ਪ੍ਰੇਰਤ ਕਰੋ ਮੈਂ ਅਖਬਾਰ ਵਿੱਚ ਦੇਸੀ ਘਿਓ ਖਾਣ ਵਾਲੇ ਨੂੰ ਕੋਈ ਬੀਮਾਰੀ ਨਹੀਂ ਲੱਗਦੀ ਦਿਮਾਗ ਵੀ ਬਹੁਤ ਵਧਦਾ ਹੈ ਤੇ ਯਾਦ ਸ਼ਕਤੀ ਵੀ ਇਹ ਖਬਰ ਪੜਕੇ ਫਿਰ ਮੈਂ ਬਿੱਲੂ ਮੱਲ ਬਾਰੇ ਸੋਚਿਆ ਉਹ ਤਕੜਾ ਪਲੇਅਰ ਸੀ ਘਿਉ ਖਾਂਦਾ ਕਰਕੇ ਕੋਈ ਬੀਮਾਰੀ ਨਹੀਂ ਸੀ ਦਿਮਾਗ ਤੇ ਯਾਦ ਸ਼ਕਤੀ ਬਹੁਤ ਸੀ ਭਾਵੇਂ ਅਨਪੜ ਸੀ ਪਰ ਤਾਸ ਦੀ ਗੇਮ ਵੀ ਕਿਸੇ ਕੋਲ ਹਾਰਦਾ ਨਹੀਂ ਸੀਪ ਦੀ ਬਾਜੀ ਦੇ ਪੱਤੇ ਹੱਥਾਂ ਵਿੱਚ ਗਿਣਦਾ ਸੀ ਇਹ ਸਭ ਦੇਸੀ ਘਿਓ ਖਾਂਦੇ ਕਰਕੇ ਸੀ ਉਸ ਦਾ ਦਿਮਾਗ ਵੱਧ ਸੀ ਬਿੱਲੂ ਤੋਂ ਕਬੱਡੀ ਦੀਆਂ ਗੱਲਾਂ ਮੈਂ ਆਪ ਉਸ ਤੋਂ ਸੁਣਦਾ ਰਹਿੰਦਾ ਸੀ

  • @BrarIqbalbrar-gc4fl
    @BrarIqbalbrar-gc4fl Před 7 měsíci

    Nsnji roli c ,billu sadh banda c

  • @JarnailSingh-fi7tg
    @JarnailSingh-fi7tg Před rokem +1

    ਗੁਰਦੀਪ ਪ੍ਰਮਾਰ ਜੀ ਬਾਈ ਸਾਡੇ ਮਾਨਸਾ ਜ਼ਿਲ੍ਹੇ ਵਿੱਚ ਕਿਸੇ ਪਿੰਡ ਖਿਡਾਰੀ ਬਾਰੇ ਵੀ ਦੱਸੋ ਜਿਵੇਂ ਬਿੰਦੀ ਫੱਕਰ ਝੰਡੇ ਵਾਲਾ ਬਾਰੇ

    • @gurdipparmar7981
      @gurdipparmar7981  Před rokem

      ਜਰੂਰ ਵੀਰ ਜੀ ਦੱਸਾਂਗੇ 🙏🙏

  • @pakharsingh8562
    @pakharsingh8562 Před rokem

    Gurdeep. Bai. Ji. Gurdaspur. Da. 82.83.da.maech.vakhalo