Harjeet Bajakhana ਦਾ ਮੋਗਾ ਕਬੱਡੀ ਕੱਪ ਦਾ ਯਾਦਗਾਰੀ ਮੈਚ || Old Kabaddi Match || Jagdev Brar Episode 27

Sdílet
Vložit
  • čas přidán 17. 04. 2021
  • Watch kabaddi live From Punjab
    punjablive1.com
    ਐਪ ਇੰਸਟਾਲ ਕਰਨ ਲਈ ਕਲਿੱਕ ਕਰੋ ! ਪੰਜਾਬਲਾਈਵ1 Watch Kabaddi Live
    play.google.com/store/apps/de...
    like us on Facebook
    / punjablivekabaddi
    #kabaddilive #punjablive1 #kabaddimedia
  • Sport

Komentáře • 50

  • @Nature-83
    @Nature-83 Před 3 lety +8

    ਵਾਹ ਯਾਦ ਤਾਜਾ ਹੋ ਗਈ
    ਮੈਂ ਏਸ ਟਾਇਮ ਗਰਾਂਉਡ ਵਿੱਚ ਸੀ
    ਤੇ ਐਸ ਡੀ ਸਕੂਲ ਦੀ ਅੱਠਵੀਂ ਕਲਾਸ ਦਾ ਵਿਦਿਆਰਥੀ ਸੀ

  • @Brarbajakhana
    @Brarbajakhana Před 3 lety +9

    ਵਾਹ ਓ ਜੱਟਾ ਸਾਰੇ ਬਾਜੇਖਾਨੇ ਨੂੰ ਮਾਣ ਤੇਰੇ ਤੇ

  • @fordownload8973
    @fordownload8973 Před 3 lety +7

    ਚੰਗੀਆਂ ਯਾਦਾਂ ਨੂੰ ਤਾਜਾ ਰੱਖਣਾ ਵਧੀਆਂ ਉਪਰਾਲਾ

  • @gurlalsingh4968
    @gurlalsingh4968 Před 2 lety +3

    ਅੱਜ ਇਹਨਾ ਯਾਦਗਾਰ ਗਰਾਉਡਾ ਨੂੰ ਨਸ਼ਿਆਂ ਦੀ ਦਲਦਲ ਨੇ ਦੱਬ ਲਿਆ ਹੈ

  • @2thepoint213
    @2thepoint213 Před 3 lety +5

    ਬਹੁਤ ਵਧੀਆ ਬਾਈ ਜੀ ਬਹੁਤ ਉਡੀਕ ਸੀ ਇਸ ਮੈਚ ਦੀ ਧੰਨਵਾਦ

  • @gurtejsingh3547
    @gurtejsingh3547 Před 3 lety +6

    22 ji ਰੂਹ ਖੁਸ਼ ਕਰਤੀ ਹਰਜੀਤ ਬਰਾੜ ਦਾ ਮੈਚ ਵੇਖ ਕੇ

  • @user-pn4yp6iy9i
    @user-pn4yp6iy9i Před 2 lety +1

    ਬਹੁਤ ਅੱਛਾ ਮੈਚ

  • @deepjalalwala1012
    @deepjalalwala1012 Před 3 lety +1

    ਬਹੁਤ ਵਧੀਆ ਲੱਗਿਆ ਵੀਰ ਮੈਚ ਦੇਖ ਕੇ
    ਰਾਣੇ ਵੰਝ ਦੁਆਰਾ ਏਸੇ ਮੋਗਾ ਦੇ ਕਬੱਡੀ ਕੱਪ ਦਾ ਜ਼ਿਕਰ ਕੀਤਾ ਗਿਆ ਉਹਨਾਂ ਦੇ ਦੱਸਣ ਮੁਤਾਬਿਕ ਹੋਰ ਬਹੁਤ ਚੋਟੀ ਦੇ ਮੈਚ ਹੋਏ ਨੇ ਇੱਥੇ ਜੀ ਜੇਕਰ ਉਹਨਾਂ ਦਾ ਮੈਚ ਕੋਈ ਦੇਖਣ ਨੂੰ ਮਿਲ ਜਾਵੇ ਤਾਂ ਕਿਆ ਬਾਤਾਂ ਨੇ ਜੀ ਬਹੁਤ-ਬਹੁਤ ਧੰਨਵਾਦ।

  • @unknownjatt2949
    @unknownjatt2949 Před 3 lety +5

    ਬਾਜੇਖਾਨੇ ਦੀ ਰੇਡ 😍😍😍🔥

  • @yudhvirsingh2482
    @yudhvirsingh2482 Před 2 lety +2

    ਵੀਰ ਜੀ ਜਲਾਲਦੀਵਾਲ ਦੀ ਟੀਮ ਦਾ ਵੀ ਮੇਚ ਜ਼ਰੂਰ ਪਾਉ ਸਿਰਾ ਟੀਮ ਸੀ ਪੰਜਾਬ ਦੀ ਨੰਬਰ 1 ਟੀਮ 🙏🏻🙏🏻

  • @SherSingh-ht7me
    @SherSingh-ht7me Před 3 lety +1

    ਬਹੁਤ ਵਧੀਆ ਲੱਗਿਆ ਵਾਈ ਜੀ ਧਨਵਾਦ

  • @sukhwindersingh8660
    @sukhwindersingh8660 Před 3 lety +4

    Harjeet best

  • @balbiirsingh3583
    @balbiirsingh3583 Před rokem

    ਬਹੁਤ ਹੀ ਵਧੀਆ ਮੈਚ

  • @mogachenal1778
    @mogachenal1778 Před 2 lety +2

    Me 12 Sal da c 1995 ch Sada bapu menu nal lai K gea c y Chl chliye Sr school ch bajekhane vala Harjit Auna khedan

  • @shahzadchadhar6945
    @shahzadchadhar6945 Před 2 lety

    Harjeet Bajakhana legend player pure class

  • @shamshersandhu9026
    @shamshersandhu9026 Před rokem

    Bahut pyara match

  • @sukhdilp2437
    @sukhdilp2437 Před 2 lety

    Moga te jagraon dono shehar Punjab da Dil ne.nineties ch malwe de player s di sardari c world ch.

  • @sukhpalbatth4734
    @sukhpalbatth4734 Před 3 lety +2

    Good step veer ji

  • @gurlalsingh6847
    @gurlalsingh6847 Před rokem

    ਦਿਲ ਗਵਾਚੇ ਸਮਿਆਂ ਵਿੱਚ ਗਵਾਚ ਗਿਆ ਮੈਚ ਦੇਖਕੇ

  • @HarwinderSingh-yd8zt
    @HarwinderSingh-yd8zt Před 3 lety

    Balle jad ge koka ak var for punjab live te jagdev brar huri buht vdia uprala jiooo

  • @taranpreetkaur8671
    @taranpreetkaur8671 Před 3 lety +1

    Very bai ji

  • @1Bittu2davinder
    @1Bittu2davinder Před 3 lety

    Wah kiya bat ji old is gold🏆🏆🏆🏆 match

  • @GurvinderSingh-qv4zz
    @GurvinderSingh-qv4zz Před 3 lety

    Thanks ji

  • @gurlalsingh6847
    @gurlalsingh6847 Před rokem

    ਵੀਰ ਜੀ ਹਰਜੀਤ ਬਰਾੜ ਦੇ ਸਵਰਗ ਹੋਣ ਤੋ ਬਾਅਦ ਜੋ ਪਿੰਡ ਬਾਜਾਖਾਨਾ ਕਬੱਡੀ ਕੱਪ ਹੋਇਆ ਸੀ 1998 ਵਿੱਚ ਮੀਤਾ ਰੌਤਾ ਬੈਸਟ ਰੇਡਰ ਨਿਕਲ਼ਿਆ ਸੀ ਉਹ ਮੈਚ ਪਾ ਦਿਉ

  • @kamaldeepsingh1254
    @kamaldeepsingh1254 Před 2 lety

    Brar veer ji thank you 🌷

  • @user-xn1qm4ql8y
    @user-xn1qm4ql8y Před 2 lety

    Waheguru

  • @RajKumar-xn8dh
    @RajKumar-xn8dh Před 2 lety

    Love you bro

  • @tajindergholia2652
    @tajindergholia2652 Před 10 měsíci

    Good

  • @gursahibsingh5570
    @gursahibsingh5570 Před 3 lety

    Good veer g

  • @gurdeepsidhu9030
    @gurdeepsidhu9030 Před 3 lety

    God bro

  • @balkarsingh-el2vj
    @balkarsingh-el2vj Před 3 lety

    Goodjob

  • @ombhargo6409
    @ombhargo6409 Před 3 lety +1

    Wah. Bai ji serrraa kar. Ta bara. Da match dekha ki

  • @satvindergill8678
    @satvindergill8678 Před rokem

    Veer ji pinder and puppy Rajiana district moga the interview kro please

  • @kuldeepdhankhar2926
    @kuldeepdhankhar2926 Před 3 lety +1

    Bhai ek match hr v pb ka bi dikhao by riqst

  • @MrsTejas
    @MrsTejas Před 2 lety

    1992 da match dikhao j lb javey pind wadaghar di team plzz 🙏🙏😣😣

  • @dilbagbrar8205
    @dilbagbrar8205 Před 3 lety

    Harjeet Brar the koi purani interview ha ta paa do g. Special thanks Punjab live.

  • @kamalvirk6605
    @kamalvirk6605 Před 2 lety

    RANA VANJ WALA match paeao

  • @kabaddidafansachi3814
    @kabaddidafansachi3814 Před 3 lety +1

    ਕਮੈਂਟਰੀ ਸਿਰ੍ਰੇ ਦੀ ਆ

  • @SamSung-lh4js
    @SamSung-lh4js Před 3 lety

    Please New Match

  • @jaspreetsingh1533
    @jaspreetsingh1533 Před 3 lety

    Y ji rana wanj de match pao please

  • @amanmalwa1257
    @amanmalwa1257 Před 2 lety

    Bai ji ek match Pakistan India Naal Patiala use bacche ho c gurlal Lal ghanur Baji Jand kdc bi O match Jarur dikhaiye pologround Patiala which ho c

  • @semagull2383
    @semagull2383 Před 2 lety

    Veere kewal sekha da Koi maich hai koi

  • @kabaddi_scenes
    @kabaddi_scenes Před 3 lety

    Lallian wale sandeep de match v paii bro

  • @janakrajraj9289
    @janakrajraj9289 Před 3 lety

    Sukhraj.Gurdaspuria.da.match.hai.koy

  • @kandrorisudershan5454
    @kandrorisudershan5454 Před 2 lety

    कृपा करके पाकिस्तान हिंदुस्तान के कबड्डी मैच दिखाएं जिसमें मीता गुरदासपुर खेला था।

  • @unknownjatt2949
    @unknownjatt2949 Před 3 lety +3

    ਬਾਜੇਖਾਨੇ ਦੀ ਰੇਡ 😍😍😍🔥

  • @sukhjinderdhillon8111
    @sukhjinderdhillon8111 Před 3 lety

    Good

  • @kuldeepdhankhar2926
    @kuldeepdhankhar2926 Před 3 lety +1

    Bhai ek match hr v pb ka bi dikhao by riqst