ਰੋਡੇ ਕਾਲਜ਼ ਦੇ ਟੂਰਨਾਮੈਂਟ ਦਾ 1953 ਵਿੱਚ ਹੋਇਆ ਫਾਈਨਲ ਕਬੱਡੀ ਮੈਚ ਕਿਉਂ ਇਤਿਹਾਸਕ ਬਣ ਗਿਆ ?

Sdílet
Vložit
  • čas přidán 10. 07. 2022
  • Gurdip Parmar 79

Komentáře • 54

  • @shonki6049
    @shonki6049 Před rokem +1

    ਆਪਣਾ ਪਿੰਡ ਸਵੱਦੀ ਕਲਾ ਆ 🙏ਵਧੀਆ ਜਾਣਕਾਰੀ

  • @aliazam9302
    @aliazam9302 Před rokem +1

    God bless you
    Mian Azam Punjab police Narowal Pakistan

  • @sikanderjitdhaliwal2078

    ਅੜਿੱਕੇ ਵਾਲੀ ਇੰਟਰਬੂ ਬਹੁਤ ਖ਼ੂਬ ਸੀ

  • @aliazam9302
    @aliazam9302 Před rokem +1

    Asslam o elekum
    Bhai Jan aap da program sun ker bara maza aata hai. Allah Taalah hamesha khush rakhe aap ko.
    Mian Azam Punjab police Narowal

  • @shamshersandhu9026
    @shamshersandhu9026 Před rokem

    Bahut wadhia 🙏👍 kamaaaal 🙏👍

  • @BrarIqbalbrar-gc4fl
    @BrarIqbalbrar-gc4fl Před 7 měsíci

    Vir g bahut dhanwad ,eh sade pind rajeane de story hai,sardar lahora singh g de soch noo sijda.Billu billu hi c ,dadda g huni gal karde hunde c,unha di,billu da bhar sirf 84 kilo c sari jawani vich,unah nal ik viah vich galbat da moka millya c,sardara sing noo ghugi kehndec,and mukhtiar singh da naam pind vich dunni hunda c,jagat singh hajara singh da beta c,dhanwad sare team da

  • @JagroopSingh-fh9dp
    @JagroopSingh-fh9dp Před rokem +5

    ਵੀਰਜੀ ਜਾਣਕਾਰੀ ਬਹੁਤ ਵਧੀਆ ਪਰ ਮੈਂ ਤੁਹਾਨੂੰ ਇਸ ਕਹਾਣੀ ਵਿਚ ਥੋੜਾ ਜਿਹਾ ਸੁਧਾਰ ਕਰੋ ਉਦੋਂ ਅੱਠ ਦੇ ਅੱਠ ਖਿਡਾਰੀ ਇਕੱਠੇ ਹੀ ਖੜਦੇ ਰੇਡਰ ਤੇ ਸਟਾਪਰ ਹੁਣ ਵਾਂਗ ਵੱਖ ਵੱਖ ਨਹੀਂ ਹਰੇਕ ਖਿਡਾਰੀ ਨੂੰ ਇਕ ਕਬੱਡੀ ਪਾਉਣੀ ਲਾਜ਼ਮੀ ਹੁੰਦੀ ਸੀ ਮੈਂ ਬਿੱਲੂ ਤੋਂ ਸਭ ਗੱਲਾਂ ਪੁਛਦਾ ਸੀ ਮੁਖਤਿਆਰ ਸਿੰਘ ਮੇਰੇ ਸਕੇ ਤਾਈਆਂ ਜੀ ਸਨ ਜਦੋਂ ਬਿੱਲੂ ਨੇ ਦਮ ਲੈਣਾ ਹੁੰਦਾ ਸੀ ਉਸ ਨੂੰ ਕਬੱਡੀ ਭੇਜਦਾ ਸੀ ਉਹ ਪਿਛੇ ਨੂੰ ਬੈਂਕ ਦੋੜਦਾ ਸੀ ਰੁਕਦਾ ਨਹੀਂ ਸੀ ਪਵੈਟ ਲੈ ਹੀ ਆਉਂਦਾ ਸੀ ਹਰੀ ਸਿੰਘ ਵੀ ਬਹੁਤ ਤਕੜਾ ਪਲੇਅਰ ਸੀ ਬਿੱਲੂ ਗੁਟ ਦਾ ਬਹੁਤ ਪੱਕਾ ਸੀ ਗੁਟ ਫੜਕੇ ਹੀ ਮਨਾਉਂਦਾ ਸੀ ਰੇਡਰ ਨੂੰ ਆਮ ਰੇਡਰਾ ਨੂੰ ਪੱਚੀ ਦੇ ਦਾਇਰੇ ਤੇ ਹੀ ਫੜ ਲੈਂਦਾ ਸੀ ਕਿਉਂਕਿ ਹਰ ਇਕ ਨੂੰ ਇਕ ਰੇਡ ਸਾਰੇ ਮੈਚ ਵਿਚ ਪਾਉਣੀ ਲਾਜ਼ਮੀ ਸੀ ਪੱਚੀ ਦਾ ਦਾਇਰਾ ਟੱਚ ਕਰਨਾ ਲਾਜ਼ਮੀ ਸੀ ਦਾਇਰਾ ਟੱਚ ਕਰਨ ਦਾ ਮੌਕਾ ਉਸੇ ਰੇਡਰ ਪਾਲੇ ਤੋਂ ਟਚ ਕਰਨ ਤੋਂ ਰਹਿ ਜਾਵੇ ਤਾਂ ਉਦੋਂ ਦੁਬਾਰਾ ਰੇਡ ਕਰਨ ਦਾ ਮੌਕਾ ਦਿੱਤਾ ਜਾਂਦਾ ਸੀ ਜੇਕਰ ਮਾੜੇ ਖਿਡਾਰੀ ਤੋਂ ਦੂਸਰੀ ਵਾਰ ਦਾਇਰਾ ਟੱਚ ਨਾ ਹੋਵੇ ਤਾਂ ਪਵੈਟ ਸਟਾਪਰਾ ਨੂੰ ਦੇ ਦਿੱਤਾ ਜਾਂਦਾ ਸੀ ਉਹਨਾਂ ਸਮਿਆਂ ਵਿੱਚ ਮਾੜੇ ਖਿਡਾਰੀ ਦਾਇਰਾ ਟੱਚ ਕਰਕੇ ਵਾਪਸ ਵੀ ਚਲੇ ਜਾਂਦੇ ਸੀ ਹੁਣ ਵਾਂਗ ਟੱਚ ਖਿਡਾਰੀ ਨੂੰ ਟਚ ਕਰਨਾ ਲਾਜ਼ਮੀ ਨਹੀਂ ਸੀ ਕੲਈ ਚਲਾਕ ਸਟਾਪਰ ਤਕੜੇ ਰੇਡਰ ਮੂਹਰੇ ਭਜ ਕੇ ਖਾਲੀ ਮੋੜ ਦਿੰਦੇ ਸੀ ਆਪ ਕਬੱਡੀ ਪਾ ਕੇ ਪਵੈਟ ਲੈ ਆਉਂਦੇ ਸੀ ਇਕ ਖਿਡਾਰੀ ਕੇਵਲ ਲਗਾਤਾਰ ਦੋ ਰੇਡਾ ਹੀ ਪਾ ਸਕਦਾ ਸੀ ਤੀਸਰੀ ਰੇਡ ਹੋਰ ਖਿਡਾਰੀ ਨੂੰ ਜਾਣਾ ਪੈਂਦਾ ਸੀ ਇਹ ਮੈਚ ਸਵੱਦੀ ਤੋਂ ਚਲਾਕੀ ਨਾਲ ਇਸ ਤਰ੍ਹਾਂ ਜਿਤਿਆ ਗਿਆ ਸੀ ਜਦੋਂ ਚੋਥੇ ਦਿਨ ਵੀ ਮੈਚ ਬਰਾਬਰ ਰਹਿ ਗਿਆ ਸੀ ਫਿਰ ਜਦੋਂ ਪੰਜ ਪੰਜ ਮਿੰਟ ਦੁਬਾਰਾ ਦਿਤੇ ਗਏ ਤਾਂ ਬਿੱਲੂ ਨੇ ਕਮੇਟੀ ਨੂੰ ਕਹਿ ਦਿੱਤਾ ਸੀ ਮੈਚ ਮੈਂ ਜਿੱਤ ਦੇਵਾਂਗਾ ਤੁਸੀਂ ਸਵੱਦੀ ਵਾਲਿਆਂ ਨੂੰ ਕਹੋ ਕਿ ਕੋਈ ਕਿਨੀਆਂ ਮਰਜ਼ੀ ਰੇਡਾ ਪਾਵੇ ਫਿਰ ਬਿੱਲੂ ਨੇ ਪੰਜ ਮਿੰਟ ਸ਼ਾਹ ਲੈ ਲੈ ਇਕੱਲੇ ਨੇ ਰੇਡਾ ਪਾਈਆਂ ਤਾਂ ਜਿੱਤ ਪ੍ਰਾਪਤ ਕਰੀ ਦੂਸਰੇ ਰੇਡਰਾ ਨੂੰ ਸਵੱਦੀ ਵਾਲੇ ਰੋਕ ਲੈਂਦੇ ਸੀ ਫਿਰ ਬਿੱਲੂ ਨੇ ਇਕੱਲੇ ਰੇਡਾ ਪਾਕੇ ਪੰਜ ਮਿੰਟ ਵਿਚ ਮੈਚ ਜਿੱਤਿਆ ਨਹੀਂ ਮੈਚ ਬਰਾਬਰ ਹੀ ਰਹਿੰਦਾ ਸੀ

  • @ramangrej9946
    @ramangrej9946 Před rokem

    Thank you sir tt seems Just we are viewing the match.

  • @balwindersinghbrar5963
    @balwindersinghbrar5963 Před rokem +3

    ਸਾਧਨਾਂ ਦੀ ਅਣਹੋਂਦ ਨੇ, ਸਾਡੇ ਅਰਮਾਨਾਂ ਦਾ ਕੀਤਾ ਘਾਣ।
    ---------------
    ਮੇਰੀ ਉਮਰ ਹੁਣ 63 ਸਾਲ ਦੀ ਹੋ ਚੁੱਕੀ ਹੈ। ਮੈਂ ਪੰਜਾਬ ਦੇ ਚੋਟੀ ਦੇ ਕਬੱਡੀ ਖਿਡਾਰੀਆਂ ਬਿੱਲੂ ਰਾਜਿਆਣਾ, ਨਰੰਜਣ ਨੰਝੀ ਵੈਰੋਕੇ ਦਾ ਸਿਰਫ ਨਾਮ ਸੁਣਿਆ ਹੈ। ਪਰ ਉਹਨਾਂ ਨੂੰ ਕਬੱਡੀ ਮੈਚ ਖੇਡਦੇ ਨਹੀਂ ਦੇਖਿਆ। ਮੈਂ ਆਪਣੀ ਸੁਰਤ ਵਿੱਚ ਪਹਿਲਾ ਕਬੱਡੀ ਟੂਰਨਾਮੈਂਟ ਸਾਲ 1970 ਦੇ ਲਗਪਗ ਪਿੰਡ ਸਮਾਲਸਰ ਵਿਖੇ ਦੇਖਿਆ ਸੀ। ਜਿਸ ਵਿੱਚ ਦੇਵੀ ਦਿਆਲ ਲੁਧਿਆਣਾ ਦੀ ਟੀਮ ਦੇ ਅਤੇ ਹੋਰ ਟੀਮਾਂ ਦੇ ਨਾਲ ਨਾਲ ਮਾਝੇ ਤੋਂ ਆਏ ਜੋਤਾ ਸਿੰਘ ਨਾਮ ਦੇ ਕਬੱਡੀ ਖਿਡਾਰੀ ਦੀ ਤਾਕਤ ਅਤੇ ਫੁਰਤੀ ਦੇ ਦੇਖੇ ਜੌਹਰ ਮੈਨੂੰ ਅੱਜ ਵੀ ਕਿਸੇ ਕੱਲ ਦੀ ਵਾਪਰੀ ਘਟਨਾ ਵਾਂਗ ਯਾਦ ਹਨ। ਇਸਤੋਂ ਬਾਅਦ ਦੀਪ ਸਿੰਘ ਰੋਡੇ, ਮਾਸਟਰ ਆਤਮਾ ਸਿੰਘ ਰੋਡੇ, ਨਛੱਤਰ ਸਿੰਘ ਢਾਂਡੀ ਆਲਮਵਾਲਾ, ਗੋਲ਼ੂ ਚੂਹੜਚੱਕ, ਰਾਜਿਆਣਾ ਦੇ ਪੰਡਤ ਅਤੇ ਗੁਰਨੈਬ ਸਿੰਘ, ਪੂਰਨ ਅਤੇ ਮੰਦਰ ਪਿੰਡ ਲੰਡੇ, ਮੱਖਣ ਡੀਪੀ ਚੜਿੱਕ, ਬਿੰਦਰ ਅਤੇ ਤਿੱਖੀ ਪਿੰਡ ਘੱਲਕਲਾਂ, ਸੀਰਾ ਭਿੰਡਰ ਆਦਿ ਅਨੇਕਾਂ ਨਾਮਵਰ ਕਬੱਡੀ ਖਿਡਾਰੀਆਂ ਧਾਵੀਆਂ ਅਤੇ ਜਾਫੀਆਂ ਦੀ ਜ਼ਿਕਰ ਕਰਨਯੋਗ ਲੰਮੀ ਸੂਚੀ ਹੈ।
    ਪਰ ਅਫ਼ਸੋਸਨਾਕ ਅਤੇ ਦੁੱਖਦਾਇਕ ਪਹਿਲੂ ਇਹ ਹੈ ਕਿ ਉਸ ਸਮੇਂ ਇਹਨਾਂ ਨਾਮਵਰ ਕਬੱਡੀ ਖਿਡਾਰੀਆਂ ਦੀ ਭਰ ਜਵਾਨੀ ਵਿੱਚ, ਖੇਡ ਮੈਦਾਨਾਂ ਵਿੱਚ ਦਿਖਾਈ ਤਾਕਤ ਅਤੇ ਫੁਰਤੀ ਨੂੰ ਸੰਭਾਲ਼ਕੇ ਰੱਖਣ ਲਈ ਮੂਵੀ ਕੈਮਰੇ ਤਾਂ ਦੂਰ, ਸਧਾਰਨ ਕੈਮਰੇ ਵੀ ਮੌਜੂਦ ਨਹੀਂ ਸਨ। ਇਸਤੋਂ ਉਪਰੰਤ ਇਕ ਹੋਰ ਵੱਡੀ ਜ਼ਿਆਦਤੀ ਅਤੇ ਬੇਇਨਸਾਫ਼ੀ ਇਹ ਸੀ ਕਿ ਪੰਜਾਬ ਦੀ ਸ਼ਾਨ ਇਹਨਾਂ ਕਬੱਡੀ ਖਿਡਾਰੀਆਂ ਦੇ ਚੰਗੇਰੇ ਭਵਿੱਖ ਲਈ ਸਰਕਾਰਾਂ ਨੇ ਕੋਈ ਯੋਜਨਾਵਾਂ ਨਹੀਂ ਉਲ਼ੀਕੀਆਂ। ਜਦ ਵਿੱਦਿਆ ਗ੍ਰਹਿਣ ਕਰਕੇ ਸਰਕਾਰੀ ਨੌਕਰੀਆਂ ਹਾਸਲ ਕਰਨ ਦਾ ਸੁਨਹਿਰੀ ਮੌਕਾ ਸੀ, ਤਦ ਇਹ ਨੌਜਵਾਨ ਆਪਣੇ ਅਜਿਹੇ ਰੌਸ਼ਨ ਭਵਿੱਖ ਦੀ ਪ੍ਰਵਾਹ ਕਰਨੀ ਛੱਡਕੇ ਖੇਡ ਮੈਦਾਨਾਂ ਵਿੱਚ ਲੋਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ, ਨੌਜਵਾਨ ਵਰਗ ਦਾ ਮਾਰਗ ਦਰਸ਼ਨ ਕਰਨ ਵਿੱਚ ਜੁਟੇ ਹੋਏ ਸਨ। ਪਰ ਇਹਨਾਂ ਦਾ ਖੇਡਾਂ ਦਾ ਉੱਤਮ ਦੌਰ ਖਤਮ ਹੁੰਦਿਆਂ ਹੀ, ਖਤਮ ਹੋ ਗਏ ਇਹਨਾਂ ਦੇ ਅਰਮਾਨ। ਜਦੋਂ ਇਹਨਾਂ ਨੂੰ ਸਰਕਾਰਾਂ ਦੀ ਅਣਦੇਖੀ ਅਤੇ ਦੁਰਪ੍ਰਬੰਧ ਦੇ ਸ਼ਿਕਾਰ ਹੋ ਕੇ ਚੰਗੇ ਅਹੁਦੇ ਤੇ ਰੁਤਬੇ ਵਾਲ਼ੀਆਂ ਸਰਕਾਰੀ ਨੌਕਰੀਆਂ ਮਿਲਣ ਦੀ ਥਾਂ ਇਹਨਾਂ ਨੂੰ ਖੇਤਾਂ ਦੀ ਮਿੱਟੀ ਨਾਲ ਮਿੱਟੀ ਹੋਣਾ ਪਿਆ। ਤੇ ਰੁਲ਼ਕੇ ਰਹਿ ਗਈਆ ਇਹਨਾਂ ਦੀਆਂ ਆਉਣ ਵਾਲ਼ੀਆਂ ਪੀੜ੍ਹੀਆਂ, ਜਿਹਨਾਂ ਨੂੰ ਇਹਨਾਂ ਖਿਡਾਰੀਆਂ ਦੀ ਕਾਬਲੀਅਤ ਦਾ ਕੋਈ ਲਾਭ ਹਾਸਲ ਨਹੀਂ ਹੋਇਆ।
    ਬਲਵਿੰਦਰ ਸਿੰਘ ਰੋਡੇ
    ਜਿਲ੍ਹਾ ਮੋਗਾ।
    19.8.2022

    • @elightsniper7351
      @elightsniper7351 Před rokem +1

      ਨਛੱਤਰ ਸਿੰਘ ਢਾਡੀ ਮੇਰੇ ਮਾਮਾ ਜੀ ਨੇ ਜੋ ਇੰਗਲੈਂਡ ਰਹਿੰਦੇ ਹੁਣ ਬਾਈ ਜੀ🙏🙏

    • @gurdipparmar7981
      @gurdipparmar7981  Před rokem

      ਕਿਰਪਾ ਕਰਕੇ ਵੀਰ ਜੀ ਤੁਸੀਂ ਮੇਰਾ ਨਛੱਤਰ ਸਿੰਘ ਜੀ ਨਾਲ ਸੰਪਰਕ ਜਰੂਰ ਕਰਵਾਓ 🙏

  • @karantoor5459
    @karantoor5459 Před rokem +3

    ਏਸ ਮੈਚ ਵਿੱਚ ਸਵੱਦੀ ਕਲਾਂ ਦੇ ਸਾਰੇ Player ਨਹੀਂ ਸਨ ਖੇਡ ਰਹੇ।ਏਸ ਮੈਚ ਤੋਂ ਇੱਕ ਮਹਿਨਾ ਬਾਅਦ ਸਵੱਦੀ ਵਾਲੇ ਰਾਜੋਆਣੇ ਨਾਲ ਮੈਚ ਬੰਨ ਕੇ ਰਾਜੋਆਣੇ ਨੂੰ ਹਰਾ ਕੇ ਆਏ ਸੀ।

    • @gurdipparmar7981
      @gurdipparmar7981  Před rokem

      ਵੀਰ ਜੀ ਤੁਸੀਂ ਸਾਡੇ ਨਾਲ ਫੋਨ ਤੇ ਜਰੂਰ ਗੱਲ ਕਰੋ 9814432421🙏

  • @sikanderjitdhaliwal2078

    ਪਿੰਡ ਧੂੜਕੋਟ ਨੇੜੇ ਨਿਹਾਲ ਸਿੰਘ ਵਾਲਾ ਦੇ ਮਸ਼ਹੂਰ ਪਹਿਲਵਾਨ ਅਮਰਜੀਤ ਗੋਧ ਦੀ ਇੰਟਰਬੂ ਜ਼ਰੂਰ ਕਰੋ ਭਲਵਾਨ ਜੀ ਹੁਣ ਤਕਰੀਬਨ ਸੱਤਰ ਬਹੱਤਰ ਦੇ ਹਨ।

  • @karnailgill7844
    @karnailgill7844 Před rokem

    Very.nice.bai.

  • @bahadarsingh1114
    @bahadarsingh1114 Před rokem +1

    Bai both vadiaa kabbdi de purane khadariaa vare dasan lai dhanwad

  • @harcharansinghsidhu539
    @harcharansinghsidhu539 Před rokem +1

    vadhia uprala

  • @gurasingh6718
    @gurasingh6718 Před rokem +1

    Bahut Khushi hoi

    • @gurdipparmar7981
      @gurdipparmar7981  Před rokem

      ਬਹੁਤ ਬਹੁਤ ਸ਼ੁਕਰੀਆ ਵੀਰ ਜੀ

  • @MSGaminG-cc4dz
    @MSGaminG-cc4dz Před rokem +1

    Very good Bai g

  • @JarnailSingh-fi7tg
    @JarnailSingh-fi7tg Před rokem +1

    ਬਹੁਤ ਵਧੀਆ ਉਪਰਾਲਾ ਕਰ ਰਹੇ ਹੋ

  • @starkabaddidea5226
    @starkabaddidea5226 Před 2 lety +2

    ਪ੍ਰਕਾਸ ਟਹਿਣਾ ਬਹੁਤ ਵਧੀਆ ਰੇਡਰ ਸੀ ਨਾਲ ਨਾਲ ਜਾਫੀ ਵੀ ਹਰਪਾਲ ਗਿੱਲ ਟਹਿਣਾ ਜਾਫੀ ਸੀ ਪ੍ਰਕਾਸ ਨਾਲ

    • @gurdipparmar7981
      @gurdipparmar7981  Před rokem

      ਹਾਂ ਜੀ ਵੀਰ ਜੀ ਬਹੁਤ ਧੰਨਵਾਦ ਉਨ੍ਹਾਂ ਬਾਰੇ ਵੀ ਵੀਡੀਓ ਪੇਸ਼ ਕਰਾਂਗਾ

  • @happydhillon5338
    @happydhillon5338 Před rokem

    Nyc

  • @happysivia9625
    @happysivia9625 Před 2 lety +2

    Nice

  • @chranjitsingh2817
    @chranjitsingh2817 Před rokem +1

    Parmar Sahab bahut achcha kar rahe ho

  • @sandeepmaan6014
    @sandeepmaan6014 Před 2 lety

    Good sir

  • @jassisingh6597
    @jassisingh6597 Před 2 lety +1

    Good job

  • @ramangrej9946
    @ramangrej9946 Před rokem

    Pl. Tell something about pt. Om Mool Shanker Rajeana renowned player of 1970 etc.

  • @AmanDeep-sx5nw
    @AmanDeep-sx5nw Před rokem +1

    Good

  • @karnailgill7844
    @karnailgill7844 Před rokem

    Bai.ji.mall.mado.ke.bare.v.dasso.thanks.

  • @jlojatti
    @jlojatti Před rokem

    Excellent information, thanks. Background music is bit distracting, just a suggestion

  • @garrysingh4267
    @garrysingh4267 Před 2 lety

    Bhut vdy lagya bhaji sun k

  • @bogasingh9611
    @bogasingh9611 Před 2 lety

    👍👍

  • @anmol2262
    @anmol2262 Před 2 lety +1

    🙏🙏🙏🙏❤️❤️

  • @DavinderSingh-be9gh
    @DavinderSingh-be9gh Před rokem +1

    ਹੁਣ ਤਾਂ ਪੰਜਾਬੀ ਕਿ੍ਕਟ ਵਾਲਿਆਂ ਨੂੰ ਦੇਖ ਕੇ ਤਾਡਿਆ ਮਾਰਨ ਵਾਲੇ ਆ

    • @gurdipparmar7981
      @gurdipparmar7981  Před rokem

      ਬਿਲਕੁਲ ਸਹੀ ਕਹਿ ਰਹੇ ਓ ਵੀਰ ਜੀ 🙏

  • @simranbarouli7967
    @simranbarouli7967 Před 2 lety +1

    🙏🙏🙏🙏

  • @jaswantbrar744
    @jaswantbrar744 Před 2 lety +1

    Mera pind es area vich ha es lai eh matchan bare gul baat sunn ke vadia lagia. Principal Sarvan singh ne ik vaar canada kabaddi match te kiha si ke oh Billu Rajiana nu mil ke aya te Billu di maali halat bahut kharab ha te appeal kiti si osdi vi help karo. Pataa nahi Billu aje hega jaan nahi. Tusi dasio ki Billu aj jeonda.

    • @gurdipparmar7981
      @gurdipparmar7981  Před rokem

      ਵੀਰ ਜੀ ਬਿੱਲੂ ਰਾਜੋਆਣਾ ਜੀ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਦਾ ਪਰਿਵਾਰ ਠੀਕ ਐ ਉਸ ਦੇ ਦੋ ਪੋਤੇ ਪੁਲੀਸ ਵਿੱਚੋਂ ਹਨ ਇੱਕ ਨੂੰਹ ਪੁਲਿਸ ਦੇ ਵਿਚ ਹੈ ਚੰਗੀ ਜ਼ਮੀਨ ਜਾਇਦਾਦ ਬਣਾ ਲਈ ਹੈ ਉਨ੍ਹਾਂ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਹੈ

    • @jaswantbrar744
      @jaswantbrar744 Před rokem

      @@gurdipparmar7981 Thanks for information.

  • @MSGaminG-cc4dz
    @MSGaminG-cc4dz Před rokem

    Rode Pind nu Sarap Lagia hou dubara Maich ni Jitte tusin dasya hun V Bahut Wadda pind h Rode Par Kabadi Time koi khas nahin h

  • @RatanLal-tz8eo
    @RatanLal-tz8eo Před 2 lety

    1980,81.jind.HR.Final.circle.kabbade.Punjab.Police.Punjab.Bijli.board..India.Ciercl.Kabbde.Nahru.stadeam.Jind.Harayana.please.show.the.kabbade.mach.

  • @aliazam9302
    @aliazam9302 Před rokem +1

    Asslam o elekum
    Bhai Jan aap da program sun ker bara maza aata hai. Allah Taalah hamesha khush rakhe aap ko.
    Mian Azam Punjab police Narowal

  • @surindersidhu8215
    @surindersidhu8215 Před rokem

    Good