Mirza Dilshad Akhtar

Sdílet
Vložit
  • čas přidán 24. 08. 2024

Komentáře • 520

  • @jaspalsingh9068
    @jaspalsingh9068 Před rokem +72

    ਇਹੋ ਜਿਹੇ ਗੀਤ ਅੱਜ ਕੱਲ ਦੇ ਨਿਆਣੇ ਕਿ ਜਾਣਨ ਕੀ ਸਵਾਦ ਆਉਂਦਾ ਹੈ

  • @user-xs2oq6rx4k
    @user-xs2oq6rx4k Před 8 měsíci +38

    ਪੁਰਾਣੇ ਸਮਿਆਂ ਦੇ ਗੀਤ ਸੁਣ ਕੇ ਰੁਹ ਖੁਸ਼ ਹੁੰਦੀ ਆ ਸੱਚੀ ਗੱਲ ਹੈ

  • @jagtaraingh76
    @jagtaraingh76 Před rokem +131

    ਜਿਉਣਾਂ ਮੌੜ, ਬਾਗ਼ੀ ਸੂਰਮੇਂ, ਬੱਦਲਾ ਜੱਟੀ ਦਾ, ਇਹਨਾਂ ਫਿਲਮਾਂ ਵਿੱਚ ਬੱਚਪਨ ਗੁਜ਼ਰਿਆ, ਬਹੁਤ ਯਾਦ ਆਉਂਦੀ ਐ ਉਸ ਟਾਇਮ ਦੀ

  • @Amansmoothgaming
    @Amansmoothgaming Před 2 lety +61

    ਦਿਲਸ਼ਾਦ ਅਖ਼ਤਰ ਬਾਈ ਬਹੁਤ ਵਧੀਆ ਗਾਇਕ ਸੀ ਬਹੁਤ ਵਧੀਆ ਗਾਇਕ ਲਾਇਕ

  • @prabhjotsingh8726
    @prabhjotsingh8726 Před 7 měsíci +29

    ਜਦ ਵੀ ਆਹ ਗੀਤ ਸੁਣਦਾ ਸਾਲ਼ਾ ਪੁਰਾਣਾ ਸਮਾ ਯਾਦ ਆ ਜਾਂਦਾ....ਰੂਹ ਨੂੰ ਸੁਕੂਨ ਮਿਲਦਾ।ਹੁਣ ਕੌਣ ਗਾਲੂ ਇਹੋ ਜਾ ਮਿਰਜ਼ਾ❤❤

    • @user-jb5sb4jz9s
      @user-jb5sb4jz9s Před 6 měsíci

      ਬਿੱਲਕੁੱਲ ਠੀਕ

    • @user-po3jl1eg9l
      @user-po3jl1eg9l Před 11 dny +1

      Tuhadi gal bilkul theek a
      Par tusi keha ki purana sma
      SALA . jihda tusi vich ene
      Sohne sme nu sala kiha ih
      Thoda galat vich a janda

    • @user-po3jl1eg9l
      @user-po3jl1eg9l Před 11 dny +1

      Baki theeek

    • @user-po3jl1eg9l
      @user-po3jl1eg9l Před 11 dny +1

      Please galat na smjheyo mera matlab tohanu galat kehna nhi hai

    • @ShimkoSim
      @ShimkoSim Před 11 dny

      ❤❤😢😢

  • @sukhveermehra820
    @sukhveermehra820 Před 2 lety +289

    ਇਹੋ ਜਿਹੇ ਗੀਤ ਸੁਣ ਕੇ ਬਚਪਨ ਯਾਦ ਆ ਜਾਦਾ ਜਦੋ ਪੈਸੇ ਇੱਕਠੇ ਕਰਕੇ v c r ਲੈ ਕੇ ਆਉਣਾ ਉਹ ਤਾ ਯਾਰੋ ਗੱਲਾ ਹੀ ਯਾਦ ਰਹਿਗੀਆ ਬਚਪਨ ਵਾਲੀਆ

  • @user-gs1dh9nz7d
    @user-gs1dh9nz7d Před 2 lety +92

    ਏਹੋਜੇ ਕਲਾਕਾਰ ਸਾਰੀ ਉਮਰ ਨੀ ਲੱਭਣੇ ਗੱਗੂ ਗਿੱਲ❣️💕 ਬਾਈ ਜੀ

  • @Gurpreet_toor
    @Gurpreet_toor Před 7 měsíci +101

    2024 vich kon kon sun reha 🥰🥰 favourite one dilshad akhtar 🙏🙏rest in peace 🙏🙏

    • @rama-ol2fx
      @rama-ol2fx Před 3 měsíci

      Sun reha ji

    • @VinayKumar-547
      @VinayKumar-547 Před 2 měsíci +1

      Hanji asi sun rahe haan ji

    • @AjayBanger-cb3ky
      @AjayBanger-cb3ky Před 5 dny

      Me Ajay umer 21 saal sun reha aa pind rudka jalandhar meri life de munde nhi sunde idha de gane par menu Sare 1988 de song jaan to pyare aaa pra

  • @pammamamdotiafzr4626
    @pammamamdotiafzr4626 Před rokem +26

    ਬਹੁਤ ਹੀ ਵਧੀਆ ਅਵਾਜ ਸੀ ਬਾਈ ਦਿਲਸ਼ਾਦ ਅਖਤਰ ਦੀ ਤੇ ਗੁੱਗੂ ਗਿੱਲ ਸਾਹਬ ਦੀ ਕੋਈ ਰੀਸ ਨਹੀਂ ਕਰ ਸਕਦਾ

  • @jaskaransingh1388
    @jaskaransingh1388 Před 2 lety +24

    ਅੱਜ ਅਪਣਾ ਬਚਪਨ ਯਾਦ ਆ ਗਿਆ ਬਲੈਕ ਵਾਈਟ ਟੀਵੀ ਤੇ ਦੇਖੀਆ ਸੀ ਇਹ ਫਿਲਮ ਬਹੁਤ ਵਧੀਆ ਟਾਈਮ ਸੀ ਹੁਣ ਨਹੀਂ ਰਹੀਆਂ ਉਹ ਗੱਲਾ

  • @tarsem7935
    @tarsem7935 Před rokem +16

    Ankah jatta de ਫਿਲਮ ਦਾ ਇਹ ਗੀਤ
    ਬਹੁਤ ਸੁਪਰ ਹਿੱਟ ਸੀ VCR ਦੇ ਵੇਲੇ ਮੁੜ ਮੁੜ ਸੁਣਦੇ ਹੁੰਦੇ ਸੀ

  • @AmanGrewal-dj6nw
    @AmanGrewal-dj6nw Před 2 lety +89

    ਦਿਲਸਾਦ ਅਖ਼ਤਰ ਬਹੁਤ ਵਧੀਆ ਗਾਇਕ ਸੀ

    • @varinder3847
      @varinder3847 Před 2 lety +3

      Geetkar Ni Bai GAYAK Si
      Ajj di Gurlez Akhtar de TAYA Ji Si DILSHAD Bai 🙏

    • @Tanny2k91
      @Tanny2k91 Před rokem

      ⁠@@varinder3847ਮੇਰੇ ਸਕੇ ਚਾਚਾਜੀ ਸੀ।ਗੁਰਲੇਜ਼ ਦੇ ਤਾਯਾਜੀ ਨਹੀਂ ਸੀ ਜੀ।ਗੁਰਲੇਜ਼ ਸਾਡੇ ਪੜਦਾਦਾ ਜੀ ਦੇ ਅੱਗੇ ਮਾਮਾਜੀ ਦੀ ਪੋਤਰੀ ਨੇ🙏🏼

    • @varinder3847
      @varinder3847 Před rokem

      @@Tanny2k91 Bai Mai ta Jo padiya Si AKHBAR ch ohi dasiya ay
      Mere Ina naal koi sakki rishtedari Ni hegi

    • @Tanny2k91
      @Tanny2k91 Před rokem +1

      @@varinder3847 ਠੀਕ ਹੈ ਬਾਈ ਜੀ ਗੁੱਸਾ ਨਾ ਕਰੋ।ਮਾਫ ਕਰ ਦਿਉ ਜੇ ਕੁੱਝ ਗਲਤ ਬੋਲਿਆ ਗਿਆ ਮੇਰੇ ਤੋਂ ਤਾਂ🙏🏼।ਪਰ ਮੈਂ ਉਹੀ ਦੱਸਿਆ ਜੋ ਸੱਚ ਹੈ ਜੀ🙏🏼

    • @gurmukhgs8597
      @gurmukhgs8597 Před 4 měsíci +1

      @@Tanny2k91maar kyo dita c isnu ki reason c

  • @gurbhejrandhawa1978
    @gurbhejrandhawa1978 Před rokem +139

    ਵਰਿੰਦਰ ,ਦਿਲਸ਼ਾਦ ਅਖ਼ਤਰ,ਅਮਰ ਸਿੰਘ ਚਮਕੀਲਾ, ਸੁਰਜੀਤ ਬਿੰਦਰਖੀਆ, ਕੁਲਵਿੰਦਰ ਢਿੱਲੋਂ, ਸਿੱਧੂ ਮੂਸੇਵਾਲਾ। legends never die

    • @VinayKumar-547
      @VinayKumar-547 Před rokem +1

      Sahi gal. Kahi tusi

    • @Jasleen.photography
      @Jasleen.photography Před rokem +4

      ਦਿਲਸਾਦ ਅੱਖਤਰ, ਚਮਕੀਲਾ,ਸਿੱਧੂ ਮੂਸੇਆਲਾ, ਵਰਿੰਦਰ ਇਹ ਚਾਰੇ ਜਾਲਮਾ ਦੀ ਗੋਲੀ ਦਾ ਸ਼ਿਕਾਰ ਓਦੋਂ ਬਣੇ ਜਦੋਂ ਪੀਕ ਤੇ ਸੀ ਬਹੁਤ ਅੱਗੇ ਜਾਣਾ ਸੀ ਦਿਲਸ਼ਾਦ ਨੇ ਵੀ ਸੁਖਵਿੰਦਰ ਦੀ ਤਰ੍ਹਾਂ ਬਾਲੀਵੁੱਡ ਵਿੱਚ ਚਲੇ ਜਾਣਾ ਸੀ ਕਿਉਂਕਿ ਬਾਬੂ ਸਿੰਘ ਮਾਨ ਤੇ ਟੀ ਸ਼ਿਰੀਜ ਦੇ ਸੰਪਰਕ ਵਿੱਚ ਆ ਚੁੱਕਾ ਸੀ ਚਮਕੀਲਾ ਖੁਦ ਸ੍ਰੀ ਦੇਵੀ ਨਾਲ ਫਿਲਮ ਬਣਾਉਣ ਲਈ ਤਿਆਰ ਸੀ ਤੇ ਮੂਸੇਆਲਾ ਤਾਂ ਤੁਸੀਂ ਜਾਣਦੇ ਈ ਓ❤❤❤😢😢

    • @gurbhejrandhawa1978
      @gurbhejrandhawa1978 Před rokem

      ⁠@@Jasleen.photographyਤਰੱਕੀ ਨਹੀਂ ਜਾਂਦੀ ਵੀਰਿਆ ਲੋਕਾਂ ਤੋਂ , ਦਿਲ ਰੋਂਦਾ ਇਹਨਾਂ ਨੂੰ ਯਾਦ ਕਰਕੇ😢😢

    • @hardeepsingh-xs2kg
      @hardeepsingh-xs2kg Před 10 měsíci

      ​@@Jasleen.photographyqaaaaaààa

    • @user-ys4pc4he4f
      @user-ys4pc4he4f Před 9 měsíci

      ​@@VinayKumar-547❤❤❤❤❤❤❤❤

  • @amrikdhillon9977
    @amrikdhillon9977 Před 2 lety +87

    ਬਹੁਤ ਹੀ ਵਧੀਆ ਗੀਤ ਕਲਾਕਾਰ ਵੀ ਬਹੁਤ ਹੀ ਵਧੀਆ ਧੰਨਵਾਦ ਸਾਰੇ ਵੀਰਾ ਦਾ ਬਚਪਨ ਯਾਦ ਆ ਗਿਆ ਵੀ ਸੀ ਆਰ ਲਿਆ ਕੇ ਦੇਖਿਆ ਕਰਦੇ ਸੀ ੲਿਹ ਫਿਲਮਾਂ

  • @amarjeetsingh5637
    @amarjeetsingh5637 Před 2 lety +120

    ਵਾਹ।ਕਯਾ ਕਲਾਕਾਰ ਸੀ। ਪੁਰਾਣੇ ਸਮਿਆਂ ਵਿੱਚ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।

  • @gurbajmaan9605
    @gurbajmaan9605 Před rokem +444

    ਉਹ ਕੱਚੇ ਘਰ ਕੱਚੀਆਂ ਗਲੀਆਂ ਮੀਂਹ ਦਾ ਪਾਣੀ ਪੈਸੇ ਇਕੱਠੇ ਕਰਕੇ vcr ਉਹ 1990ਦੇ ਦਿਨ 😭ਮੋੜ ਲਿਆਵੋ ਕਿਤੋ

    • @jagtaraingh76
      @jagtaraingh76 Před rokem +18

      ਸੱਚੀ ਦਿਲ ਦੀ ਗੱਲ ਕੀਤੀ ਹੈ ਵੀਰ,

    • @GURMITMISTERI05
      @GURMITMISTERI05 Před rokem +6

      😭 va

    • @sidhubrar417
      @sidhubrar417 Před rokem +9

      Punjab vich reh ke kamm di aadat dubara paa lo. Angrez banan di jidd chadd do. Bihari nauker nu ghar na vaado. Baccheyan nu jameen Te virse naal jodo. Fukri te dikhawa chaddo. Apne hatth naal kamm kero. Jeep te bullet da saath Chadd do. Fer dekhyo

    • @dmovies1990
      @dmovies1990 Před rokem +10

      ਓਹ ਨੀ ਮੁੜ ਦੇ ਬਾਈ. ਓਹ ਸਮੇ ਤਾਂ ਸਵਰਗ ਸੀ

    • @harrapacivilization2779
      @harrapacivilization2779 Před rokem +3

      ❤️

  • @ramandeepsidhu3097
    @ramandeepsidhu3097 Před rokem +14

    10 10 din school ehi dialoge chalde c sari film yaad hundi c..... bai time ni mud k auna 😔

  • @gurjantsingh-ss4km
    @gurjantsingh-ss4km Před 2 lety +16

    ਯਾਰ ਸੱਭ ਕੁਝ ਇਹੋ ਹੀ ਸੀ ਐਵੇਂ ਜਿੰਦਗੀ ਨੂੰ ਸਿਆਪੇ ਆ ਮਜਾ ਆ ਗਿਆ

  • @SukhdevSingh-ln7zs
    @SukhdevSingh-ln7zs Před rokem +17

    ਜੋਸ਼ ਭਰਨ ਵਾਲਾ ਬਹੁਤ ਹੀ ਵਧੀਆ ਗੀਤ

  • @gurpreetgurigoda7681
    @gurpreetgurigoda7681 Před rokem +15

    ਦਿਲ ❤ ਨੂੰ ਸਕੂਨ ਮਿਲ ਗਿਆ ਬਾਈ ਪੁਰਾਣੇ ਗੀਤ ਸੁਣਕੇ 😊😊😊

  • @AmanGrewal-dj6nw
    @AmanGrewal-dj6nw Před rokem +8

    ਦਿਲਸਾਦ ਅਖਤਰ ਬਾਈ ਤੂ ❤ ਦਿਲਾ ਵਿਚ ਵਸਦਾ ਏ❤

  • @BaljitSingh-gu1mi
    @BaljitSingh-gu1mi Před rokem +11

    बचपन का जमाना याद आ जाता है सारी रात जागना और VCR देखना दिनमे आंख मे नींद का रडकना

  • @santokhsingh2619
    @santokhsingh2619 Před 2 lety +40

    Miss my old days before 25 years ❤️

  • @rajindersinghbrar6728
    @rajindersinghbrar6728 Před 11 měsíci +1

    ਮੋੜ ਦੇ ਰੱਬਾ ਸਾਡਾ ਪੁਰਾਣਾ ਪੰਜਾਬ ਅਸ਼ੀ ਰਲ ਮਿਲ ਕੇ ਰਹੀਏ 😢😢😢😢😢😢

  • @manraj513
    @manraj513 Před rokem +8

    ਮੇਰੀ ਜਿੰਦਗੀ ਦਾ ਸਵਰਗ ਦੀ ਓਹ ਸਮਾ

  • @amarjeetsinghsingh6186
    @amarjeetsinghsingh6186 Před rokem +3

    ਸਾਰੀ ਸਾਰੀ ਰਾਤ ਫਿਲਮਾਂ ਦੇਖਦੇ ਸੀ। ਜ਼ਿਆਦਾਤਰ ਸ਼ਨੀਵਾਰ ਵੀ ਸੀ ਆਰ ਲਿਆਉਂਦੇ ਸੀ। ਛੁੱਟੀ ਵਾਲੇ ਦਿਨ ਸਾਰਾ ਦਿਨ ਨੀਂਦ ਲੈਂਦੇ ਸਾਂ।

  • @rffhhgfhgh4969
    @rffhhgfhgh4969 Před rokem +12

    ਕਿਉਂ ਲੋਕ ਚੰਗੇ ਕਲਾਕਾਰਾ ਤੋ ਜੈਲਸੀ ਕਰਦੇ ਹਨ ਇੰਨਾ ਕਲਾਕਾਰਾ ਨੂੰ ਮਾਰ ਕੇ ਕਿ ਮਿਲਿਆ ਰੱਬ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ

    • @Tanny2k91
      @Tanny2k91 Před rokem

      ਬਾਈ ਜੀ ਜਿਹਨੇ ਮੇਰੇ ਚਾਚਾਜੀ ਨੂੰ ਮਾਰਿਆ ਉਹਨੇ ਆਤਮਹੱਤਿਆ ਕਰ ਲਈ ਸੀ 2005 ਵਿੱਚ ਡੀ ਐਸ ਪੀ ਸੀ ਸਵਰਨ ਸਿੰਘ।

  • @formanpb0567
    @formanpb0567 Před rokem +5

    1990 ਵਿਚ 150 ਰੁਪਏ ਕਿਰਾਇਆ ਹੁੰਦਾ ਸੀ ਉਹ ਦਿਨ ਵਾਪਸ ਕਦੇ ਨਹੀਂ ਆਉਂਦੇ

  • @MSMEmanpreetmahlaelectrication

    ਰੋਜ ਇੱਕ ਵਾਰ ਮੈ ਏਹੇ ਗਾਣਾ ਸੁਣਦਾ ਹੀ ਸੁਣਦਾ ਹਾ

  • @harjit_singh.12345
    @harjit_singh.12345 Před 2 lety +8

    ਪੁਲਿਸ ਅਫਸਰ ਨੇਂ ਮਾਰਿਆ ਸੀ ਵਿਚਾਰਾ ਨਰਕ ਸਵਰਗ ਇੱਥੇ ਹੀ ਆ ਪੁਲਿਸ ਅਫਸਰ ਬਹੁਤ ਬੁਰੀ ਤਰਾਂ ਮਰਿਆ ਸੀ

  • @user-dp2eh4pv3d
    @user-dp2eh4pv3d Před 5 dny +1

    80s ਦੇ ਅੱਧ ਵਿੱਚ ਹੋਸ਼ ਸੰਭਾਲੀ ਸੀ ਤੇ 90s ਦਾ ਦਹਾਕਾ ਚੰਗੀ ਤਰ੍ਹਾਂ ਵੇਖਿਆ, ਓਦੋਂ ਦਾ ਤੇ ਹੁਣ ਦਾ ਜ਼ਮੀਨ ਆਸਮਾਨ ਦਾ ਫਰਕ ਪੈ ਗਿਆ। 2000 ਦਾ ਦਹਾਕਾ ਚੜਦਿਆਂ ਹੀ ਤਰੱਕੀ ਦੀ ਰਫ਼ਤਾਰ ਤੇ ਖਰਚਾ 20 ਦੀ ਸਪੀਡ ਤੋਂ 70 ਤੇ ਚਲਿਆ ਗਿਆ। ਕਦੇ ਪੈਸੇ ਇਕੱਠੇ ਕਰਕੇ VCR ਤੇ ਫਿਲਮਾਂ ਵੇਖਦੇ ਸੀ ਤੇ ਅੱਜ ਫੋਨ ਤੇ ਹੀ ਹਾਲੀਵੁੱਡ ਬਾਲੀਵੁੱਡ ਫਿਲਮਾਂ ਦਾ ਅੰਤ ਨਹੀਂ।

  • @FATEH_78666
    @FATEH_78666 Před rokem +27

    ਵਾਹ ਦਿੱਲ ਸਾਲਾ 16ਸਾਲ ਦਾ ਬਣ ਗਿਆ ਸੋਂਗ ਸੁਨ ਕੇ 🙏🙏🙏

  • @AmanGrewal-dj6nw
    @AmanGrewal-dj6nw Před rokem +6

    2023❤ ਵਿਚ ਕਿਥੇ ਮਿਲਦੇ ਆ ਕੱਚੇ ਕੋਠੇ ❤❤❤❤

  • @user-yz4ij2mn1x
    @user-yz4ij2mn1x Před 3 měsíci +2

    40 saal de Hoge appa v gana sunke VCR Wala bachpan akha murre ahh Jada Kade na bhulan Wala time

  • @FATEH_78666
    @FATEH_78666 Před 5 měsíci +2

    🌹🌹🌹ਭਰਾਵਾਂ ਮੇਰਾ ਤਾ 1990 ਦਾ ਜਨਮ ਹੋਇਆ....2024 ਦੀ ਗੱਲ ਕਰ 🌹🌹🌹💕 🌹🌹ਪੁਰਾਣਾ ਸਮਾਂ ਕਦੇ ਵਾਪਸ ਨਹੀਂ ਆਓਣਾ 💕💕🌹🌹

  • @mkumae3002
    @mkumae3002 Před rokem +2

    ਕਿਆ ਬਾਤਾਂ ਨੇ ਪੁਰਾਣੇ ਗੀਤਾਂ ਨੂੰ ਵੇਖ ਜੋਸ਼ ਆਉਦਾ

  • @tejindersingh2501
    @tejindersingh2501 Před 2 lety +17

    Dilshad Akhtar great singer

  • @sulenderdhaliwal3852
    @sulenderdhaliwal3852 Před rokem +4

    2023 chh kon kon sun reha aha song mai bachpan chh bahot sune aa aha song

  • @devamit70
    @devamit70 Před 2 lety +29

    Golden period for our generation

  • @jaggi4729
    @jaggi4729 Před 2 lety +20

    Gurlej Akhtar de father saab ne Dilshan akthar nice song April 2022

    • @pargatparget6216
      @pargatparget6216 Před 2 lety +5

      wah ji wah thnx bai jankari ch vada krn lyi

    • @techvloger5350
      @techvloger5350 Před 2 lety +4

      Sorry brother tuci galt ho, Eh gurlez Akhtar de brother si

    • @akashdeepsingh-mi9tf
      @akashdeepsingh-mi9tf Před 2 lety +3

      @@techvloger5350 father ne

    • @harjinder7435
      @harjinder7435 Před 2 lety +4

      ਓਏ ਨਹੀ ਭਰਾਵਾ। ਦਿਲਸ਼ਾਦ ਦਾ ਤਾਂ ਕੋਈ ਬੱਚਾ ਹੀ ਨਹੀ ਸੀ ਗੁਰਲੇਜ ਦੇ ਪਿਓੁ ਦੇ ਮਾਮੇ ਦਾ ਪੁੱਤਰਾ ਸੀ ਦਿਲਸ਼ਾਦ ਗੁਰਲੇਜ ਦਾ ਪਿਓੁ ਦਰਸ਼ਨ ਖਾਨ ਸੀ

    • @dalveerguraddi527
      @dalveerguraddi527 Před 2 lety +1

      @@harjinder7435 y tu galt lgda Manu gurlej da dada c lgda y

  • @kamljitkgf8892
    @kamljitkgf8892 Před rokem +5

    1996.97.ਯਾਦ.ਆਜਾਦ.

  • @Tanny2k91
    @Tanny2k91 Před rokem +2

    Saareyaan da ena pyar den layi boht boht dhanwaad ji🙏🏼Mere real chachaji c Late Dilshad Akhtar ji🙏🏼❤️

  • @ranjitjamba884
    @ranjitjamba884 Před 2 lety +5

    ਸਚ ਵੀਰ ਬਚਪਨ jad a gay ਹੀਰਾ ਬੰਦਾ ਸੀ ਦਿਲਸ਼ਾਦ

  • @user-wj9wz6ly5q
    @user-wj9wz6ly5q Před 4 dny

    Me vcr vich dakhi c movi aaj 2024 vich kon kon fan hai dil sad akhdar da

  • @diljitkaur7667
    @diljitkaur7667 Před 2 lety +4

    ਪੰਜਾਬੀ ਸਾਹਿਤ ਦੇ ਵਿਚ ਏਹੋ ਜਿਹੀਆ ਫਿਲਮਾਂ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਯਾਦਵਿੰਦਰ ਸਿੰਘ ਸੰਘੇੜਾ 24/5/22

    • @babbubaljeet9145
      @babbubaljeet9145 Před 2 lety +1

      ਮੈਡਮ ਜੀ ਤੁਸੀਂ ਆਪਣੀ ਥਾਂ ਠੀਕ,ਪਰ ਹੁਣ ਵਲੀਆਂ ਵੀਡਿਓ ਵਧੀਆ ਨੇ ਜਿੰਨਾ ਵਿੱਚ ਕੁੜੀ ਦੇ ਅੱਧੇ ਜਾਂਦਾ ਅੰਗ ਦਿਸਦੇ ਹੁੰਦਾ ਨੇ,,,

    • @manamarjana4085
      @manamarjana4085 Před rokem +1

      ਮੈਡਮ ਜੀ ਤੁਸੀTaxi ਹੋ

    • @GurmeetSingh-le9ti
      @GurmeetSingh-le9ti Před 8 dny

      Sahi gal aa madam ji

    • @user-jr9os2fd7d
      @user-jr9os2fd7d Před 2 dny

      😂😂😂

    • @aslamthind9312
      @aslamthind9312 Před 6 hodinami

      Te jehda aaj kal khulamkhula porn chal reha ohde bare ki bichar

  • @Informationworld1313
    @Informationworld1313 Před 7 měsíci +1

    2004 ਤੱਕ ਅਸੀਂ ਵੀ ਵੇਖਦੇ ਰਹੇ ਆ ਵੀ-ਸੀ-ਆਰ ਤੇ ਇਹ ਫਿਲਮਾਂ 😢 3:14

  • @rameshsito3722
    @rameshsito3722 Před 2 lety +4

    Asli punjabi culture.. kacchy ghar. Te deshi lok. Wah ji .. hun ta khali dekava hi reh gya te matlbi resty..

  • @Ranjitsingh-ie6is
    @Ranjitsingh-ie6is Před rokem +3

    ਸਾਡੇ ਇਲਾਕੇ ਦੀ ਸਾਨ

  • @jairaam5295
    @jairaam5295 Před rokem +1

    Abohar, fazilaka, sree muketsar shib Malava Punjab de Sher....

  • @abdullahsmart3153
    @abdullahsmart3153 Před 2 lety +4

    Geo...mirzya....Pakistan v har pasay chaye hoye ny.....

  • @MSMEmanpreetmahlaelectrication
    @MSMEmanpreetmahlaelectrication Před 11 měsíci +1

    ਰੋਜ਼ ਦੀ ਰੋਜ਼ ਜਿਨਾਂ ਗਾਣਾ ਸੁਣਦਾ ਆ ਓਨਾ ਹੋਰ ਸੁਣੇਨ ਨੂੰ ਜੀ ਕਰਦਾ ਆ

  • @sonumehrda5101
    @sonumehrda5101 Před rokem +4

    बहुत ही सुन्दर और पयारा सोंग बहुत बहुत बढ़िया

  • @parwindersingh2336
    @parwindersingh2336 Před 2 lety +13

    Waheguru ji bai atma nu charna vich niwas den

  • @GuriBeri-vd5cz
    @GuriBeri-vd5cz Před rokem +2

    Old is gold c time kya baatan c ❤️❤️❤️❤️🙏

  • @plumbingtoolssale5449
    @plumbingtoolssale5449 Před 2 lety +7

    Eh mirja mai bar bar sunda

  • @palrajput5292
    @palrajput5292 Před 2 lety +13

    💯💯❤️❤️❤️🙏🙏🙏🙏 siraa krta dilshad akhtar bai ne 🙏🙏🚛🚛

  • @inderbhangu2792
    @inderbhangu2792 Před měsícem

    Vcr time never forget phla vieah di movie frr badla jatti daa ❤❤❤ i miss those days 😢😢😢

  • @GurpreetSingh-pv8cf
    @GurpreetSingh-pv8cf Před 6 měsíci +1

    ਰੱਬਾ ਮੇਰਾ ਵਸਦਾ ਰਹੇ ਸੋਹਣਾ ਪੰਜਾਬ ❤❤❤

  • @Tanny2k91
    @Tanny2k91 Před rokem +1

    ਗੁਰਲੇਜ਼ ਸਾਡੇ ਪੜਦਾਦਾ ਜੀ ਦੇ ਮਾਮੇ ਦੀ ਪੋਤਰੀ ਨੇ ਅਤੇ ਦਿਲਸ਼ਾਦ ਦੇ ਸਕੇ ਭੈਣ ਜੀ ਮਨਪ੍ਰੀਤ ਅਖ਼ਤਰ ਜੀ ਸਨ।ਦਿਲਸ਼ਾਦ ਚਾਚਾਜੀ ਦੇ ਭੈਣ ਮਨਪ੍ਰੀਤ ਵੀਰਪਾਲ ਅਤੇ ਭਰਾ ਮੇਰੇ ਪਿਤਾਜੀ ਗੁਰਾਂਦਿੱਤਾ ਜੀ ਨੇ।ਸਾਡਾ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ ਜੀ।ਦਿਲਸ਼ਾਦ ਚਾਚਾਜੀ ਦੇ ਕੋਈ ਬੱਚੇ ਹੈ ਨਹੀਂ ਸੀ ਜੀ🙏🏼

    • @Jasleen.photography
      @Jasleen.photography Před rokem +2

      ਪਲੀਜ ਕੋਈ ਹੋਰ ਜਾਣਕਾਰੀ ਇਹਨਾਂ ਬਾਰੇ ਇਹਨਾਂ ਦੀ ਪਤਨੀ ਹੁਣ, ਵੀਰ ਫਿਰ ਤੁਸੀਂ ਇਸ ਲਾਇਨ ਵਿਚ ਆ ਜੋ ਸਾਨੂੰ ਸਕੂਨ ਮਿਲ ਜਾਊ ਬੀ ਦਿਲਸਾਦ ਦੇ ਖੂਨ ਚ ਕੋਈ ਹੈ, ਮਨਪ੍ਰੀਤ ਜੀ ਤੇ ਸੰਦੀਪ ਜੀ ਵੀ ਨਹੀਂ ਰਹੇ

    • @Tanny2k91
      @Tanny2k91 Před rokem +1

      @@Jasleen.photography ਹਾਂਜੀ ਲਖਬੀਰ ਜੀ ਮੈਂ ਉਨ੍ਹਾਂ ਦਾ ਸਕਾ ਭਤੀਜਾ ਹਾਂ ਜੀ।ਚਾਚਾਜੀ ਦੀ ਲਵ ਮੈਰਿਜ ਸੀ ਜੀ ਤੇ ਉਨ੍ਹਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਸਾਡਾ ਉਨ੍ਹਾਂ ਨਾਲ ਬੋਲਚਾਲ ਨਹੀਂ ਹੈ ਜੀ ਅਤੇ ਨਾ ਹੀ ਉਨ੍ਹਾਂ ਨੇ ਸਾਡੇ ਨਾਲ ਸੰਪਰਕ ਰੱਖਿਆ।ਸੰਦੀਪ ਅਖ਼ਤਰ ਸਾਡੇ ਦਾਦਾਜੀ ਦੇ ਭਰਾ ਬਾਬੂ ਖ਼ਾਨ ਜੀ ਦੇ ਬੇਟੇ ਸਨ,ਜੋ ਕੈਂਸਰ ਕਾਰਨ ਸਵਰਗਵਾਸ ਹੋ ਗਏ ਸੀ ਜੀ।ਮਨਪ੍ਰੀਤ ਭੂਆ ਜੀ ਬ੍ਰੇਨ ਹੈਮਰੇਜ ਕਰਕੇ ਜਨਵਰੀ 2016 ਨੂੰ ਅਕਾਲ ਚਲਾਣਾ ਕਰ ਗਏ ਜੀ।

    • @Tanny2k91
      @Tanny2k91 Před rokem

      @@Jasleen.photography ਬਾਕੀ ਮੈਂ ਵੀ ਏਸ ਲਾਈਨ ਵਿੱਚ ਆਉਣ ਦਾ ਵਿਚਾਰ ਕਰ ਰਿਹਾ ਹਾਂ ਜੀ।ਬਾਕੀ ਜੋ ਪਰਮਾਤਮਾ ਨੂੰ ਮੰਜ਼ੂਰ।ਮੇਰੇ ਇੱਕ ਦੋ ਗੀਤ ਮੇਰੇ ਚੈਨਲ ਤੇ ਹੈਗੇ ਨੇ ਜੀ।ਤੁਸੀਂ ਚੈੱਕ ਕਰ ਸਕਦੇ ਹੋ ਤੇ ਸ਼ੇਅਰ ਵੀ😊🙏🏼

  • @user-wf2iu6lt9w
    @user-wf2iu6lt9w Před 5 měsíci +1

    Wat a song
    Great Dilshad Akhtar

  • @sonyvalu6137
    @sonyvalu6137 Před rokem +3

    ਇਹ, ਗੀਤ, ਵਾਚਪਨ,ਯਾਦ, ਆ, ਜਾਂਦਾ ਹੈ

  • @VinayKumar-547
    @VinayKumar-547 Před 2 měsíci

    Dilshad akhtar ji Punjabi music industry di bahut bade star sige aapne time de vich,,,,,,,,Legends never die 🙏🙏🙏🙏🙏🙏🙏🙏🙏🙏🙏🙏

  • @rinkurajmusic9550
    @rinkurajmusic9550 Před rokem +9

    ਦਿਲਸ਼ਾਦ ਅਖ਼ਤਰ ਸਾਬ੍ਹ ❤❤❤❤

  • @manisadiq9226
    @manisadiq9226 Před 2 lety +7

    Wha Wha Kya Baat Hai Usstad Ji

  • @manjitsinghsandeep3582
    @manjitsinghsandeep3582 Před rokem +4

    35 sal da ho gaya aaj pachpan yaad aa gaya

  • @shonki6049
    @shonki6049 Před 16 dny

    ਰੱਬਾ ਉਹ ਦਿਨ ਉਹ ਪੁਰਾਣੇ ਦਿਨ ਵਾਪਿਸ ਲਿਆ ਦੇ ਯਾਰ 😢😢

  • @varinder3847
    @varinder3847 Před 2 lety +4

    PUNJAB di Buland awaz Si DILSHAD AKHTAR Bai
    Rip Bai Ji 🤲 🙏

  • @AvtarSingh-he6mz
    @AvtarSingh-he6mz Před rokem +1

    Atttt sada bai dil shad aktar jii nhi bhul sakde bai jii nu as me ta fan ha bai jii da

  • @GURPREETSingh-se3nj
    @GURPREETSingh-se3nj Před 2 lety +4

    ਸੁਣਕੇ ਬਲੱਡ ਖੌਲਣ ਲੱਗ ਜਾਂਦਾ

  • @akstudypoint5691
    @akstudypoint5691 Před rokem +2

    Eh gana sun k bachpan yaad aa gya jdo dvd te film dekhde c

  • @indermohansodhi8578
    @indermohansodhi8578 Před 21 hodinou

    ਅੱਜ ਇਸ ਗੀਤ ਨੇ ਜਵਾਨੀ ਯਾਦ ਕਰਾ ਤੀ

  • @kumarmukesh9389
    @kumarmukesh9389 Před rokem +1

    Love u Dilshad akhatar

  • @Jjsfootballeditz
    @Jjsfootballeditz Před 2 lety +7

    Att aa bai ji sunke roohn khade hunde aa

  • @dalersingh790
    @dalersingh790 Před rokem +1

    Dilshad akhtar great singer si

  • @mandeepsidhumandeepsidhu1686

    Anakh jattan di Punjabi film full upload karo bro please

  • @knowledgegrow4500
    @knowledgegrow4500 Před rokem

    ਸਿੱਧੂ ਮੁਸੇਵਾਲੇ ਵਾਂਗ ਅਣਖੀ ਗੀਤ ਸੀ ਬਾਈ ਦੇ

  • @user-ce8di4gr5i
    @user-ce8di4gr5i Před 2 měsíci

    Jadho a film v c r vich vakh da c Bada vadhia din c ❤❤❤

  • @varindersinghredhu5060
    @varindersinghredhu5060 Před 2 lety +6

    Attt song koi h 2022 ala

    • @chouhan-zc9uj
      @chouhan-zc9uj Před 2 lety

      ਏ ਸੀ ਕਲਾਕਾਰ ਤੇ ਐਕਟਰ ਪੇਲ੍ਹਾ ਦੱਮ ਨਾਲ ਗਾਉਂਦੇ ਸੀ ❤️👍

  • @VijayPal-rh9ke
    @VijayPal-rh9ke Před rokem +1

    Wah Ji Wah Kiya Baat Hai. Roohu Khush Ho Gayi. Bohat Sakoon Mila. Hum Ye Sun Kar Bohat. Aage Kiya Kahoo. Koi Labej Hi Nahi Hai Mere Pàas. Aapki Parsansa ke Liye. God Bless you...!

  • @karnawalform8580
    @karnawalform8580 Před měsícem

    Hina Pranayam Geeta nu sun ke Aaj bhi akha vich hanju a jaate Hain purana Bachpan dekh ke

  • @salinderdhaliwal2714
    @salinderdhaliwal2714 Před 2 lety +3

    Bai ji Mai 20 saal Dan hun Te Mai odon 5.6 saal da hunda c bahot Vadiya lag da c A-ha song DVD chh back kar k sun daa rhn daa c❤🙏

  • @amansonu43
    @amansonu43 Před rokem +3

    ਰੱਬ ਕਰਕੇ ਇਹੋ ਜਿਹੇ ਦਿਨ ਵਾਪਿਸ ਆ ਜਾਣ

  • @BalkarSingh-xq9jf
    @BalkarSingh-xq9jf Před rokem +2

    Old is gold❤

  • @karankk5138
    @karankk5138 Před 2 lety +3

    Old culture is best ,, punjab I miss old Punjab

  • @manibrar2980
    @manibrar2980 Před 2 lety +5

    eh ve din c....bahut he vadiya....ena de koi rees nahi kar sakda

  • @kharia_farms
    @kharia_farms Před rokem +4

    Missing old and good music ❤️❤️❤️

  • @Laddi0008
    @Laddi0008 Před rokem +1

    Dill karda purane punjab dubara bnjave oda da hi ❤❤

  • @ranjeetsinghsandhu8635
    @ranjeetsinghsandhu8635 Před rokem +1

    😭😭😭😭😭 ਦਿਲਸ਼ਾਦ ਜੀ ❤❤❤❤❤❤🌹🌹🌹🌹

  • @parmjitsingh2463
    @parmjitsingh2463 Před 4 měsíci

    ਵਾਹ ਬਹੁਤ ਖੂਬ ਦਿਲਸ਼ਾਦ ਬਹੁਤ ਉੱਚੇ ਨੋਟ ਲਾਏ

  • @dilbagsinghmaan3155
    @dilbagsinghmaan3155 Před 3 měsíci

    ਅੱਜ ਦੇ ਗਾਇਕ ਪਤਾ ਨਹੀ ਕੀ ਲਿਖ ਦਿੰਦੇ ਨੇ, ਪਤਾ ਨਹੀ ਕੀ ਗਾ ਦਿੰਦੇ ਨੇ,
    3,4 ਵਾਰ ਸੁਣਨ ਤੌ ਬਾਦ ਜੀ ਨਹੀ ਕਰਦਾ ਸੁਣਨ ਨੂੰ,
    ਏ ਪੁਰਾਨੇ ਸੁਣ ਕੇ ਮਨ ਨਹੀ ਭਰਦਾ

  • @sumeetpalsinghgill4344
    @sumeetpalsinghgill4344 Před 2 lety +9

    Nice👍👍👍👍 Song

  • @ekjotgrewal275
    @ekjotgrewal275 Před 2 lety +8

    Sira Bai ji

  • @JagmailSingh-fe9yr
    @JagmailSingh-fe9yr Před 7 měsíci

    ਹੈ ਉਹ ਰੱਬਾ ਇਹ ਦਿਨ ਦੁਬਾਰੇ ਆਉਣ ਗੇ ਕਦੇ ਪੈਸੇ ਇੱਕਠੇ ਕਰਕੇ vcr ਲਿਆਉਣਾ ਸਾਰੀ ਰਾਤ ਫਿਲਮਾ ਦੇਖਣਿਆ ਉਸ ਟਾਇਮ ਜਵਾਕਾ ਦਾ ਵੀ ਬਹੁਤ ਪਿਆਰ ਹੁੰਦਾ ਸੀ

  • @harindersingh-pj8db
    @harindersingh-pj8db Před 2 lety +3

    ਹੀਰਾ ਬੰਦਾ ਸੀ ।

  • @deepjhinger9683
    @deepjhinger9683 Před 5 měsíci

    Kash rabba oh 90 ala time vapis aa jye

  • @armaansaahi3285
    @armaansaahi3285 Před rokem +8

    Old folk .... Astaaad loka di koi Rees ni🙏

  • @GurmeetSingh-le9ti
    @GurmeetSingh-le9ti Před 8 dny

    Sade pind vich vcr lia k sara pind ektha ho k filma vekhda c bahut vadiya lagda c,Hun jindgi vich sakoon hi nahi

  • @user-mq6pf4mu4h
    @user-mq6pf4mu4h Před 5 měsíci

    Bai sirra laa dinda ga ganeya da aa din nhi murde bai aa din din hi se m aa din yaad kar ke roo pina ga bai😭😭😭😭

  • @sunnywaraich2667
    @sunnywaraich2667 Před rokem

    Change time nu ohdo mada aakhde hunde c ki pta c ohi smaa changa c yaada reh❤janiya bs

  • @HarmanSingh-gz8jc
    @HarmanSingh-gz8jc Před 10 měsíci +3

    Very nice song ❤