Velikost videa: 1280 X 720853 X 480640 X 360
Zobrazit ovladače přehrávání
Automatické přehrávání
Přehrát
22 ਜੀ ਇਹ ਗੀਤ ਦੀ ਸੂਟਿੰਗ ਸਾਡੇ ਜਗਰਾਉਂ ਟਰੱਕ ਯੂਨੀਅਨ ਵਿੱਚ ਹੋਈ ਸੀ।ਮੈਨੂੰ ਜਦੋਂ ਪਤਾ ਲੱਗਿਆ ਤਾਂ ਮੈਂ ਸਾਇਕਲ ਬਹੁਤ ਭਜਾਇਆ ਤੇ ਸਾਰੀ ਸੂਟਿੰਗ ਦੇਖਕੇ ਆਂਦੀ 22 ਜੀ।ਬਹੁਤ ਨਜ਼ਾਰਾ ਆਇਆ।
Bhot vdia bai ji jeda ena rooha de darshan kre a .surme a eh v singing de
ਬਸ ਹੁਣ ਤਾਂ ਵੀਡੀਓ ਦੇਖ ਦੇਖ ਤਰਸਦੇ ਹਾਂ ਏਸ ਸਮੇਂ ਨੂੰ
ਇਹ ਗਾਣਾ ਸੁਣ ਇਦਾ ਲਗਦਾ ਜਿਦਾ ਮੈ ਦੂਸਰੀ ਕਲਾਸ ਚ ਪੜਦਾ ਹੁੰਦਾ, ਪੁਰਾਣੇ ਟਾਈਮ ਪਾਉਂਚ ਗਿਆ😢😢😢
ਇਹ ਸੀ ਅਸਲੀ ਸੱਭਿਆਚਾਰ ਦੀ ਤਸਵੀਰ ।ਜਿਸ ਕਰਕੇ ਪਰਿਵਾਰ ਕਲ ਨੂੰ ਇਕੱਲੇ ਬੈਠ ਦੇਖਣ ਦੀ ਲੋੜ ਨਹੀਂ ਸੀ ਹੁੰਦੀ 👍👍
❤️❤️❤️ਸਾਡਾ ਯਾਰ ਗਿੱਦੜਬਾਹੇ wala ਪੰਜਾਬ ਦਾ❣️💟 ਅਨਮੋਲ ਹੀਰਾ ਪੰਜਾਬ ਦੀ ਆਨ ਤੇ ਸ਼ਾਨ 🌹🌹🌹ਤੇ ਸਾਡੀ ਜਾਨ ਬਾਬਾ ਗੁਰਦਾਸ ਮਾਨ ਜੀ🌹🌹I🥀 love🌹 maan 🌹saab❤️ ji🥀👏👏👏👏👏ਮਸਤ ਬਾਬਾ
ਗੁਰਦਾਸ ਮਾਨ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ ਪੰਜਾਬ ਦੇ ਹੀਰੇ
Only kuldeep manak
ਤਿੰਨੋ ਪੰਜਾਬੀ ਮਾਂ ਬੋਲੀ ਦੇ ਥੰਮ
ਸਮੇਂ ਨੇ ਬਹੁਤ ਕੁਸ਼ ਖੋਹ ਲਿਆ ਪੰਜਾਬ ਤੋਂ.ਕੱਲਾ ਮੋਬਾਈਲ ਪਾਸੇ ਕਰ ਦਿਉ, ਬਥੇਰਾ ਕੁਸ਼ ਵਾਪਸ ਆ ਜਾਣਾ ਬਾਈ ਉਏ. ਥੁੜੇ ਸੀ, ਪਰ ਸਬਰ ਸੀ, ਰੌਣਕ ਸੀ. ਗਰੀਬੀ ਚ ਵੀ ਨਜਾਰੇ ਸੀ. ਸਭ ਕੁਸ਼ ਆ ਗਿਆ, ਪਰ ਬਚਪਨ ਜਵਾਨੀ ਉੱਡ ਗੀ ਖੰਭ ਲਾ ਕੇ. ਹਾਏ ਨੀ ਜਿੰਦੇ ਬਚਪਨ ਕਿੱਥੋਂ ਲੱਭੇ.
Tinne legend! Rip shinda ji😢😢
@@kulvindersingh168100😊0😊😊😊😊😊A111A1
ਪੰਜਾਬ ਦੀਆਂ ਮਹਾਨ ਸ਼ਖਸੀਅਤਾਂ ਜਿਨ੍ਹਾਂ ਤੇ ਸਾਨੂੰ ਹਮੇਸ਼ਾ ਮਾਣ ਰਹੇਗਾ I legendary singers
ਸੁਣ ਕੇ ਨਜਾਰਾ ਆ ਯਾਦਾ
ਤਿੰਨ ਮਹਾਨ ਪਰ ਕੁਲਦੀਪ ਮਾਣਕ ਜੀ ਨੂੰ ਕੋਈ ਨਹੀਂ ਹਰਾ ਸਕਦਾ
ਕਿੰਨੇ ਸੋਹਣੇ ਲੱਗਦੇ ਨੇ ਪੰਜਾਬੀ ਗਾਇਕੀ ਦੇ ਤਿੰਨੇ ਸ਼ੇਰ
ਮਾਣਕ ਸਾਹਿਬ ਨੀ ਬਣ ਜਾਣਾ ਕਿਸੇ ❤️❤️❤️❤️❤️❤️
Chamkila Inna da bhi piyo c
RIP two legends of punjab
ਕਿਆ ਸਮਾਂ ਸੀ ਯਾਰੋ ਉਹ। 😢
Kuldeep manak is a great singer
Gurdas maan baba ji good
Taraz ta koi ni hagi enu
shinda got solid voice
Kamaljit Singh Ghandial p
Baba of punjabi music. Gurdas maan
ਬਹੁਤ ਖੂਬਸੂਰਤ ਪੇਸ਼ਕਾਰੀ
Kina Jor aa ganne ch awaz fully buland aggg ... Eh hundi hik de jor te gayeki ... Full energy booster
Kuldip manak Saab best
ਜਗਰਾਉਂ ਟਰੱਕ ਯੂਨੀਅਨ ਜਗਰਾਉਂ
Both the legends are on video ❤️❤️💥💥💥💥Manak,shinda,maan ❤️❤️❤️
Chamkila Amarjot warga Koi Ve Nhi.Luv U Chamkila & Amarjot .
Gandda singer....jija sali, deor bharjai di lyi janda....je jeonda reh janda tan pta ni ki ki gandd paunda...vdhia sodha la taa mere sale da
Punjab e Kohinoor heera ustad baba manak sahib ji zindabad
ਪੰਜਾਬੀ ਗਾਇਕੀ ਦੇ ਤਿੰਨ ਥੰਮ ਇਕੱਠੇ ਵਾਹ ਜੀ ਵਾਹ
ਬਿਲਕੁਲ ਜੀ
Purane geet sun ke kina badhiya mehsoos hunda hai ,,,,, jedi marzi thakan chadi hove bande nu geet sun ke sari leh jandi Vaa 👍👍👍👍👍👍👍👍👍👍👍👍👍🙏🙏🙏
Manak always the king 👑 of Punjabi music industry ❤️💥💥💥
Manak Ji you will always be the legend of Folk there is nor like you ever
Surinder Shinda Best Singing🎤
ਕਿੰਨਾ ਬਦਲ ਗਿਆ ਜ਼ਮਾਨਾ ਚਮਕੀਲੇ ਤੋ ਬਾਅਦ
living legend gurdass maan
Old days boht wadiya c har chez 1 number
Jagraon de truck union bich film de suting c 1994 -95
Film kihrhi a bai ji
@@khushmeetkaur1648 bagawat
Please Movie da name
Wa g wa shabad a janda eh. Songs sunka
ਇਹ ਗੀਤ ਜਗਰਾਓਂ ਟਰੱਕ ਯੂਨੀਅਨ ਚ ਸ਼ੂਟ ਹੋਇਆ ਸੀ
Maan saab only
👌👍
Waheguru mahr krn surinder shinda ji ta
Kuldeep manak shinda gurdas punjab de herae
Kuldeep Manak got solid voice.
Kuldeep Manak best ha
Shinda The best
Best Manak ji
Chamkile di awaz tinna tu kaint c
Gurdas Mann great singer
Old is gold ❤️❤️❤️
Chamkile Ne Khunje Laye Hoye C Dekhya Me Time
Punjab de. Here
ਪੰਜਾਬੀ ਗਾਇਕੀ ਦੇ ਤਿੰਨ ਥੰਮ
Very very very nice 💗
Shinda ji great herra love you 22 ji
Asli.pb.a.ny.risa.mere.rangle.pb.dian
Wah kuldeep manak🙏
ਸਿਦਾ ਤੇ ਮਾਣਕ ਦੀ ਆਵਾਜ਼ ਵਰਗੀ ਅਵਾਜ਼ ਨਹੀਂ ਲੱਭਣੀ
ਮਾਣਕ ਦੀ ਨਕਲ ਕਰਦੇ ਹੋਏ ਕਈ ਕਲਾਕਾਰ ਨਾਮ ਕੰਮਾਂ ਗਿਆ
❤verybeutiful pujabdehere
ਵਾਹ 😊 ਮਾਣਕ ਸਾਹਿਬ ਨੇ ਧਿਆਨ ਨਾਲ ਦੇਖੋ ਛਿੰਦਾ ਜੀ ਦੇ ਗਾਉਣ ਸਮੇਂ ਥਾਪੀ ਮਾਰੀ ਸੀ ਉਨ੍ਹਾਂ ਤੋਂ ਬਾਅਦ ਮੂਸੇਵਾਲੇ🎉ਹਰਮਨ ਪਿਆਰੇ ਅਮਰ ਗਾਇਕ ਹੀ ਕਾਬਲੀਅਤ ਦੀ ਥਾਪੀ ਹੀ ਮਾਰ ਸਕਿਆ।
kya baat a,manak,shinda,g man
Very good singer of Punjab
KuldeepManakJiAmarRahangePanjokhrAShaibShindaJiGoodSingar
So sweet song
Respect manak sab
Punjab ki Hor Anmol Hira surinder shinda hamare vich Nahi raha 😂
Old ij gold ❤❤
❤,,Hmv,,ਦੇ,,, ਬਾਪੂ,❤
Koi das sakda eis flim da name
Baghawat
19TH ERA MUCH BETTER DAN 20TH GENRATION...OLD SONG GUD SONG.LIVE SAFE,NO FIGHT,EVERYTHING CHEAP,NO COMPITION...NOW A DYZ EVERYONE IS TRYING TO EACHOTHERS.... :(
Tutan tarak yaariaan 1994
Waheguru ji
Love this song from legend Kuldeep Manak ji ❤
Chi Gaal a great shinda ji
Kon kon sunreya 2023❤❤ che
❤❤❤❤
💎💎💎❤️❤️❤️
Panjab day teen great singer
End a y PUNJABI gayke de thamm
ਵਾਹ ਜੀ ਵਾਹ
Very nice 👌👍🙏🏻🙏🏻🙏🏻
Manak sab ji best ji
Very good song
surider shinda ji best singer of punjab star.
ਕੋਈ ਰੀਸ ni ਕਰ ਸਕਦਾ
Time time 😢di gal aaa ajj mank ji parwar 😢kis hlta vich aaa 😢
2good❤
Celebrating after they got chamkila and veerinder murdered
pls hd 🙏🙏
Chamkile di kami pe rahi legend vech
Sirra babbe...
all are greatly
Awesome🥰
9ice
Aa kehri film aa je kise nu pata ta daso
ऐ है असली पंजाब दा बाबर शेर सिंह
🎉🎉🎉🎉❤❤❤
Very nice g
LEGEND SS 🙏🌹🌺 ❤
Chamkile ne ina da show band karvate c.fer marvata
Very nice 🎉🎉🎉🎉🎉
Hire kalakar
Good 👍
Best ever
Purania yada
Legend 3
Very nice
22 ਜੀ ਇਹ ਗੀਤ ਦੀ ਸੂਟਿੰਗ ਸਾਡੇ ਜਗਰਾਉਂ ਟਰੱਕ ਯੂਨੀਅਨ ਵਿੱਚ ਹੋਈ ਸੀ।ਮੈਨੂੰ ਜਦੋਂ ਪਤਾ ਲੱਗਿਆ ਤਾਂ ਮੈਂ ਸਾਇਕਲ ਬਹੁਤ ਭਜਾਇਆ ਤੇ ਸਾਰੀ ਸੂਟਿੰਗ ਦੇਖਕੇ ਆਂਦੀ 22 ਜੀ।ਬਹੁਤ ਨਜ਼ਾਰਾ ਆਇਆ।
Bhot vdia bai ji jeda ena rooha de darshan kre a .surme a eh v singing de
ਬਸ ਹੁਣ ਤਾਂ ਵੀਡੀਓ ਦੇਖ ਦੇਖ ਤਰਸਦੇ ਹਾਂ ਏਸ ਸਮੇਂ ਨੂੰ
ਇਹ ਗਾਣਾ ਸੁਣ ਇਦਾ ਲਗਦਾ ਜਿਦਾ ਮੈ ਦੂਸਰੀ ਕਲਾਸ ਚ ਪੜਦਾ ਹੁੰਦਾ, ਪੁਰਾਣੇ ਟਾਈਮ ਪਾਉਂਚ ਗਿਆ😢😢😢
ਇਹ ਸੀ ਅਸਲੀ ਸੱਭਿਆਚਾਰ ਦੀ ਤਸਵੀਰ ।ਜਿਸ ਕਰਕੇ ਪਰਿਵਾਰ ਕਲ ਨੂੰ ਇਕੱਲੇ ਬੈਠ ਦੇਖਣ ਦੀ ਲੋੜ ਨਹੀਂ ਸੀ ਹੁੰਦੀ 👍👍
❤️❤️❤️ਸਾਡਾ ਯਾਰ ਗਿੱਦੜਬਾਹੇ wala ਪੰਜਾਬ ਦਾ❣️💟 ਅਨਮੋਲ ਹੀਰਾ ਪੰਜਾਬ ਦੀ ਆਨ ਤੇ ਸ਼ਾਨ 🌹🌹🌹ਤੇ ਸਾਡੀ ਜਾਨ ਬਾਬਾ ਗੁਰਦਾਸ ਮਾਨ ਜੀ🌹🌹
I🥀 love🌹 maan 🌹saab❤️ ji🥀👏👏👏👏👏ਮਸਤ ਬਾਬਾ
ਗੁਰਦਾਸ ਮਾਨ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ ਪੰਜਾਬ ਦੇ ਹੀਰੇ
Only kuldeep manak
ਤਿੰਨੋ ਪੰਜਾਬੀ ਮਾਂ ਬੋਲੀ ਦੇ ਥੰਮ
ਸਮੇਂ ਨੇ ਬਹੁਤ ਕੁਸ਼ ਖੋਹ ਲਿਆ ਪੰਜਾਬ ਤੋਂ.ਕੱਲਾ ਮੋਬਾਈਲ ਪਾਸੇ ਕਰ ਦਿਉ, ਬਥੇਰਾ ਕੁਸ਼ ਵਾਪਸ ਆ ਜਾਣਾ ਬਾਈ ਉਏ. ਥੁੜੇ ਸੀ, ਪਰ ਸਬਰ ਸੀ, ਰੌਣਕ ਸੀ. ਗਰੀਬੀ ਚ ਵੀ ਨਜਾਰੇ ਸੀ. ਸਭ ਕੁਸ਼ ਆ ਗਿਆ, ਪਰ ਬਚਪਨ ਜਵਾਨੀ ਉੱਡ ਗੀ ਖੰਭ ਲਾ ਕੇ. ਹਾਏ ਨੀ ਜਿੰਦੇ ਬਚਪਨ ਕਿੱਥੋਂ ਲੱਭੇ.
Tinne legend! Rip shinda ji😢😢
@@kulvindersingh168100😊0😊😊😊😊😊A111A1
ਪੰਜਾਬ ਦੀਆਂ ਮਹਾਨ ਸ਼ਖਸੀਅਤਾਂ ਜਿਨ੍ਹਾਂ ਤੇ ਸਾਨੂੰ ਹਮੇਸ਼ਾ ਮਾਣ ਰਹੇਗਾ I legendary singers
ਸੁਣ ਕੇ ਨਜਾਰਾ ਆ ਯਾਦਾ
ਤਿੰਨ ਮਹਾਨ ਪਰ ਕੁਲਦੀਪ ਮਾਣਕ ਜੀ ਨੂੰ ਕੋਈ ਨਹੀਂ ਹਰਾ ਸਕਦਾ
ਕਿੰਨੇ ਸੋਹਣੇ ਲੱਗਦੇ ਨੇ ਪੰਜਾਬੀ ਗਾਇਕੀ ਦੇ ਤਿੰਨੇ ਸ਼ੇਰ
ਮਾਣਕ ਸਾਹਿਬ ਨੀ ਬਣ ਜਾਣਾ ਕਿਸੇ ❤️❤️❤️❤️❤️❤️
Chamkila Inna da bhi piyo c
RIP two legends of punjab
ਕਿਆ ਸਮਾਂ ਸੀ ਯਾਰੋ ਉਹ। 😢
Kuldeep manak is a great singer
Gurdas maan baba ji good
Taraz ta koi ni hagi enu
shinda got solid voice
Kamaljit Singh Ghandial p
Baba of punjabi music. Gurdas maan
ਬਹੁਤ ਖੂਬਸੂਰਤ ਪੇਸ਼ਕਾਰੀ
Kina Jor aa ganne ch awaz fully buland aggg ... Eh hundi hik de jor te gayeki ... Full energy booster
Kuldip manak Saab best
ਜਗਰਾਉਂ ਟਰੱਕ ਯੂਨੀਅਨ ਜਗਰਾਉਂ
Both the legends are on video ❤️❤️💥💥💥💥Manak,shinda,maan ❤️❤️❤️
Chamkila Amarjot warga Koi Ve Nhi.Luv U Chamkila & Amarjot .
Gandda singer....jija sali, deor bharjai di lyi janda....je jeonda reh janda tan pta ni ki ki gandd paunda...vdhia sodha la taa mere sale da
Punjab e Kohinoor heera ustad baba manak sahib ji zindabad
ਪੰਜਾਬੀ ਗਾਇਕੀ ਦੇ ਤਿੰਨ ਥੰਮ ਇਕੱਠੇ ਵਾਹ ਜੀ ਵਾਹ
ਬਿਲਕੁਲ ਜੀ
Purane geet sun ke kina badhiya mehsoos hunda hai ,,,,, jedi marzi thakan chadi hove bande nu geet sun ke sari leh jandi Vaa 👍👍👍👍👍👍👍👍👍👍👍👍👍🙏🙏🙏
Manak always the king 👑 of Punjabi music industry ❤️💥💥💥
Manak Ji you will always be the legend of Folk there is nor like you ever
Surinder Shinda Best Singing🎤
ਕਿੰਨਾ ਬਦਲ ਗਿਆ ਜ਼ਮਾਨਾ ਚਮਕੀਲੇ ਤੋ ਬਾਅਦ
living legend gurdass maan
Old days boht wadiya c har chez 1 number
Jagraon de truck union bich film de suting c 1994 -95
Film kihrhi a bai ji
@@khushmeetkaur1648 bagawat
Please Movie da name
Wa g wa shabad a janda eh. Songs sunka
ਇਹ ਗੀਤ ਜਗਰਾਓਂ ਟਰੱਕ ਯੂਨੀਅਨ ਚ ਸ਼ੂਟ ਹੋਇਆ ਸੀ
Maan saab only
👌👍
Waheguru mahr krn surinder shinda ji ta
Kuldeep manak shinda gurdas punjab de herae
Kuldeep Manak got solid voice.
Kuldeep Manak best ha
Shinda The best
Best Manak ji
Chamkile di awaz tinna tu kaint c
Gurdas Mann great singer
Old is gold ❤️❤️❤️
Chamkile Ne Khunje Laye Hoye C Dekhya Me Time
Punjab de. Here
ਪੰਜਾਬੀ ਗਾਇਕੀ ਦੇ ਤਿੰਨ ਥੰਮ
Very very very nice 💗
Shinda ji great herra love you 22 ji
Asli.pb.a.ny.risa.mere.rangle.pb.dian
Wah kuldeep manak🙏
ਸਿਦਾ ਤੇ ਮਾਣਕ ਦੀ ਆਵਾਜ਼ ਵਰਗੀ ਅਵਾਜ਼ ਨਹੀਂ ਲੱਭਣੀ
ਮਾਣਕ ਦੀ ਨਕਲ ਕਰਦੇ ਹੋਏ ਕਈ ਕਲਾਕਾਰ ਨਾਮ ਕੰਮਾਂ ਗਿਆ
❤verybeutiful pujabdehere
ਵਾਹ 😊 ਮਾਣਕ ਸਾਹਿਬ ਨੇ ਧਿਆਨ ਨਾਲ ਦੇਖੋ ਛਿੰਦਾ ਜੀ ਦੇ ਗਾਉਣ ਸਮੇਂ ਥਾਪੀ ਮਾਰੀ ਸੀ ਉਨ੍ਹਾਂ ਤੋਂ ਬਾਅਦ ਮੂਸੇਵਾਲੇ🎉ਹਰਮਨ ਪਿਆਰੇ ਅਮਰ ਗਾਇਕ ਹੀ ਕਾਬਲੀਅਤ ਦੀ ਥਾਪੀ ਹੀ ਮਾਰ ਸਕਿਆ।
kya baat a,manak,shinda,g man
Very good singer of Punjab
Kuldeep
Manak
Ji
Amar
Rahange
PanjokhrA
Shaib
Shinda
Ji
Good
Singar