Hun ta sab kuchh ready made ho gya dadiyan rhyan e nhi kou asees den aali hai ni meri bebe pani da glass den te hjar aasis din di oss time lgda bebe kyun
Do Punjabi filma de akhare jyada pasand hai aapan nu ik patola film da amar singh chamkila te amar jot wala te ih badla jatti wala bindrakhia sahab te surinder shinda ji da
2024 ਚ ਕੋਣ ਕੋਣ ਸੁਣਦਾ ਇਹ ਗੀਤ ਨੂੰ ਦੱਸੋ,, ਜੀ
Sunde aa hun v
Aapa Veer g
❤❤
❤❤
Main To Ajj Sun Reha eh geet. July. 15
Eh ਫਿਲਮਾਂ ਜਦੋਂ ਆਉਂਦੀਆਂ c ਰਾਤ ਨੂੰ v c r ਚ ਦੇਖਣਾ ਫੇਰ ਦੂਜੇ ਦਿਨ ਆਪ ਵੀ oda ਹੀ ਰੀਸ ਕਰਨੀ ਚਾਦਰਾਂ la ਕੇ 😂
ਸਹੀ ਗੱਲ ਹੈ 🎉
बिलकुल सही कहा बाई
Good 😮😮😮😮😮😮🎉
Veere oh time nahi vapis auna...was Golden time of every 90s kid.
Sahi Kiha brother
ਸੁਰਜੀਤ ਬਿੰਦਰੱਖੀਏ ਦੀ ਹੇਕ ਕਮਾਲ ਕੋਈ ਰੀਸ ਨੀ ਸੀ ❤❤❤❤
ਅਫਸੋਸ ਅੱਜ ਸੁਰਿੰਦਰ ਸਿੰਦਾ ਬਾਈ v ਛੱਡ ਗਿਆ ਸਾਨੂੰ 🙏
ਇਹ ਕਲਾਕਾਰ ਸਾਰੇ ਹੀ ਵਧੀਆ ਸੀ ਹੁਣ ਤਾਂ ਵਸ ਟਾਇਮ ਪਾਸ ਹੀ ਹੈ
ਟਾਈਮ ਪਾਸ ਵੀ ਨਹੀਂ ਬਸ ਗੰਦ ਗਾਉਣ ਵਾਲੇ ਰਹਿ ਗਏ ਨੇ
❤❤
ਬਿਲ ਕੁੱਲ ਸਹੀ ਗੱਲ
ਦੋਹਾਂ ਨਾਲੋ ਛਿੰਦਾ ਜੀ ਦੀ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਧਾਕੜ ਆਵਾਜ਼ ਹੈ ਮੜਕ ਵਾਲੀ ਆਵਾਜ਼ ਹੈ ਛਿੰਦਾ ਜੀ ਦੀ
Hundi c mere veer...oh chan hmesha lyi shup geya..😔😔
ਖਾੜਿਆਂ ਦੇ ਅਸਲੀ ਗਾਇਕ ਰਮਲਾ ਜੀ ਛਿੰਦਾ ਜ ਮਾਣਕ ਜੀ ਚਮਕੀਲਾ ਅਤੇ ਸਦੀਕ ਜੀ
ਸੋਹਣਾ ਵਕ਼ਤ ਬਚਪਣ ਦਾ ❤️
ਬਿਲਕੁਲ ਵੀਰ
Bahut vadia time c bachpan veer❤️ I I really miss those days 😭😭
ਬਚਪਨ ਯਾਦ ਆ ਗਿਆ ❤❤
Legend
ਸਰਦਾਰ ਸੁਰਜੀਤ ਸਿੰਘ ਬੈਂਸ
ਉਰਫ
ਸੁਰਜੀਤ ਬਿੰਦਰੱਖੀਆ
My motivation
ਸਾਰਾ ਬਚਪਨ ਯਾਦ ਆ ਜਾਂਦਾ ਹੈ. ਕਿੰਨਾ ਸੋਹਣਾ ਸਮਾਂ ਸੀ 🥰🥰missing those days very much. ❤️❤️
Buhat zde sohna time c Bai ji buhat zda yaad ayunda sachi oh din oh Gaane Keya baat c pehla Wali te oh kache ghar
@@shindagillgillshinda4370d 4s
90,s golden period
Sahi keha ji
25 December 2022 ... ਸਮਾਂ ਯਾਦ ਕਰਦਿਆਂ 💖 ਕਿਆ ਬਚਪਨ ਦੀ ਤਾਂਘ ਸੀ ਦੂਰਦਰਸ਼ਨ ਤੇ ਵੀਰਵਾਰ ਸ਼ਾਮ ਚਾਰ ਵਜੇ ਆਲੀ ਪੰਜਾਬੀ ਫਿਲਮ ਵੇਖਣ ਲਈ 🤪
ਬਿਲਕੁਲ ਵੀਰ
Hun ta sab kuchh ready made ho gya dadiyan rhyan e nhi kou asees den aali hai ni meri bebe pani da glass den te hjar aasis din di oss time lgda bebe kyun
Bilkul sahi hai ❤️❤️
ਬਿਲਕੁਲ ਸਹੀ ਏ ਬਾਈ , ਏਦਾ ਹੀ ਅਸੀਂ ਵੀ ਕਰਦੇ ਸੀ।😄
Miss you old days
ਅੱਜ ਵੀ ਸੁਣਦੇ ਆ 15/9/23 ਬਹੁਤ ਵਧੀਆਂ ਗਾਇਕ ਸੀ ਦੋਨੋਂ ਚੱਲ ਗੇ
ਦੋਵੇਂ ਮਹਾਨ ਗਵਾਈਏ ਤੇ ਕਲਾਕਾਰ , ਯਾਦਾਂ ਚ ਹੁਣ , ਇਹੋ ਜਿਹੇ ਕਲਾਕਾਰ ਕਿੱਥੋਂ ਆਉਣਗੇ ਹੁਣ
Hi Jim hi😅😅😢🎉❤
ਛਿੰਦਾ, ਨਾਲੋ ਉਚਾ ਸੁਰ ਸੁਰਜੀਤ ਦਾ
315 ਬੋਰ ਦੇ ਫਾਇਰ ਵਰਗੀ ਅਵਾਜ਼ ਬਿੰਦਰੱਖੀਆ ਸਾਬ ਦੀ
ਇਹ ਹੁੰਦੀ ਹਿੱਕ ਦੇ ਜ਼ੋਰ ਦੀ ਗਾਇਕੀ 👍
ਦੋਨੋ ਟੋਪ ਦੇ ਸਿੰਗਰ ਸੀ ਪੰਜਾਬ ਦੇ❤❤
ਆਹ ਸਿੰਗਰ ਹਨ
Nhi doctor hai
Tur gayian panjab diyan amar awaazan...
Khoon khol janda ah song sun k...❤
SURINDER SHINDAJI NU HUN RAB AAPNE CHARNA CH NIVAS BAKSHAN JI WAHEGURU JI
👍👍👍👌2023 vich sun riya very nic song
April ch
July 2023
ਕਿਆ ਬਾਤਾਂ ਜੀ ਬਚਪਨ ਯਾਦ ਕਰਵਾਤਾ
Dil Garden-Garden ho gaya Gaana sun ke.Balle-Balle ho gayi.🎉🎉🎉🎉🎉🎉🎉🎉
ਰੋਜ ਸਵੇਰੇ ਡਿਊਟੀ ਤੇ ਜਾਣ ਵੇਲੇ ਇਹ ਗਾਣਾ ਲਾ ਕੇ ਤਿਆਰ ਹੁੰਦਾ ਆ ,
ਡਿਊਟੀ ਜਾਣਾ ਕੇ ਆਖਾੜਾ ਲਾਉਣ ਜਾਣਾ
Good
@@GursewakSingh-vk4zn 😂😂😂😂😂
❤
Veere duty te janda aa ja badle len
ਵਾਹ ਜੀ ਵਾਹ ਸਾਦਕੇ ਇਨ੍ਹਾਂ ਦੇ
ਛਿੰਦਾ ਜੀ ਦੀ ਰੀਸ ਨਹੀ ਕੋਈ ਕਰ ਸਕਦਾ
All time my favourite song.
Kya baat h poorane song ki.
Aisa song kabhi bhi nahi koi ga
Sakta.
Purana time yaad aaya Haye kinaa pyara time c
Wehaguru ji mehar ਕਰਨ ਪੰਜਾਬ te Bhut vaida c O ਦਿਨ ❤
Kya awaaz e bindrakhiye di sunne wale ch v Josh bhar jnda
Mission First.. FOREVER .. BAINS .. BINDRAKHIA .. Waheguru Ji
ਏਹ ਗੀਤ ਸਪਿਰਟ ਦੇਂਦਾਂ ਹੈ,ਬਹੁਤ ਪਸੰਦ ਕਰਦੇ ਆਂ ਏਸ ਗੀਤ ਨੂੰ,,,,
07.04.2023 bot kuj yaad krva gya eh geet
2022 ਆਲ਼ੇ 20ਜੁਲਾਈ
Bindrakhia sirra singer
Old movie Punjabi meri fvrot hai gagu gill yograj shinda att actors ne
ਬਹੁਤ ਬਹੁਤ ਵਧੀਆ song old is gold 👌👌👌💯💯💯💯💯💯💯💯
Jindigi da swaad jeda c bas o eho dina vich c hun bs jindagi formality a bs
Badla Jatti Da! Two LEGENDS OF PUNJAB!!
ਬਚਪਨ ਯਾਦ ਆ ਜਾਂਦਾ 😢
ਵਾਹ..ਅਸਲ ਗਾਇਕੀ ,, ਸਵਾਦ ਆਗਿਆ ਜੱਟਾ
Surjit bindrakhia is first singer who got launched from film singing.this is his first song.
ਮੇਰਾ ਮਨਪਸੰਦ ਗਾਇਕ ਛਿੰਦਾ ਜੀ ਹਨ
Gems of punjabi music industry. RIP
ਸੌਂਹ ਲੱਗੇ ਰੱਬ ਦੀ ਲੰਗਿਆ ਸਮਾਂ ਵਾਪਸ ਨਹੀਂ ਆਉਂਦਾ
RIP both legends. In heaven together on stage.
No Bro Uthe Chamkila Khadan Ni Dinda Kise Nu
100% Right
Bindrakhiye de mukable da singer ni hoya ajj tkk punjabi music industry ch
@@Nick-eb7upbindrakhiya v kise to ghat ni bai
@@jagtarsingh3429एमपी
Two legendary singer ❤🙏aap sda humare dil mai rahoge❤ respect 🙌🏻❤
Movie da name ki a
@@SatnamSingh-oe5lr badla jatti da
ਹਰਪ੍ਰੀਤ ਜੀ ਓਹ ਗੀਤ ਲੱਭੋ ਸੋਣ ਦਾ ਮਹੀਨਾ ਵੇ ਤੂੰ ਆਇਓ ਗੱਡੀ ਜੋੜ ਕੇ
Mohd sadiq ranjit kaur da dogana a eh
@@J_s_Sidhu nhi surjit bindrkhiya da
@@jaswinderkaur8448 nhi mohd sadiq te ranjit kaur da duet song a
Ik gana surjit bindrahikya da v a mai sunya bhut phla
WHAT A HEKK OF @#BINDRAKHIYA SIR MIND BLOWNING 🔥🔥🔥🔥🔥🔥
ਛਿੰਦਾ ਜੀ ੳਚੀ ਸੁਰ ਹੈ
6.4.2023 ajj v bhut sun de aa, 1:33 baad music and voice ❤❤❤❤
Sahi a
This part defining so much
Real voice of punj aab. Both singer hik de jor nal gaun wale si.
Nhi c mrna chahida bindrkhya veer kdi kdi rab v ziadty or janda
Two legendary singer ap hamre dilo m rahenge sda
ਯਾਦਾਂ ❤ listening March 2023😊
नायक
Sat sat naman ehna kalakaran nu 🙏🙏🙏
Kya baat ae ji 💫 🇮🇹
18 December 2022. Respect to both the legends 🙏🏻🙏🏻🙏🏻🙏🏻🙏🏻
Same date brother
@@shivshivdeep474 Balle Balle Shivdeep Bhai 👍🏻
साड्डा सुनहरा पिछोकड…..भुल नि सकदे....
Very good song Ji 💞 love you
Both legends are together.. 👌👌👌👌
😊
Golden period of punjabi music and culture
R I P... both the Legendary Singers
Kaint singer se dove.. Respect🙏🙏🙏🙏🙏🙏
2024 wich kon kon sun Riha
ਪੰਜਾਬ ਦਾ ਸਰਮਾਇਆ ਨੇ ਏਹ ਸਿੰਗਰ
Bhut Sona song a
😢 missing these days very much ❤❤❤
Bachpan ke din yad Kara De chhote wale ho na ho na na karte
Old is gold .2023 me bhi sun rhe h hum
ਨਜ਼ਾਰਾ ਵੱਖਰਾ ਹੀ ਆ ਆ ਗਾਣੇ ਦਾ ਤਾਂ ਦੁਪਹਿਰੇ ਰੋਟੀ ਖਾਣ ਵੇਲੇ ਮੈਂ ਰੋਜ਼ ਸੁਣਦਾ
Bhai Aisa song rahti duniya tak nhi ban sakta.
Kya baat ji Real Lagend both are
Old is gold ❤❤❤❤
Bachpan di yada
ਬਹੁਤ ਵਧੀਆ ਗਾਇਕ ਸੀ ਪੁਰਾਣੇ ਸਭਿਆਚਾਰ ਗਾਇਕੀ ਗਾਉਂਦੇ ਸੀ ਮੈਂ ਹਰ ਰੋਜ਼ ਸਵੇਰੇ ਇਹ ਗੀਤ ਸੁਣਦਾਂ ਹਾਂ
Aj v sunde a .dil nu sakoon den Wale song ❤6/5/2024
Rest in peace legend 😞
ਬੱਦਲਾ ਜੱਟੀ ਦਾ ਫਿਲਮ ਖੱੜਕੇ ਦੇਖੀ ਸੀ ਸਿਨਮੇ ਵਿੱਚ ਸੀਟਾ ਨੀ ਮਿਲਿਅਾ ਸੀ ਬੈਠਣ ਨੂੰ ੳੁਹਦੋ ਬਾੲੀ ਜੀ
Miss you surinder shinda sir...lok tath
19march My favourite song all time by legend singer Surinder Chhinda and Surjit Bindrakhia.
Ik gal dil ch reh gyi y ji bindrakhi ji te surinder sindha ji da eh song sidhu moose wale y di awaz ch sunan di rej reh gyi eh song ankh wala hai y ji
These are REAL LEGENDS.!🙏🏼
RIP BOTH LEGENDARY 🙌
Bachpan bhut vadia c
Sidhu moosewala Legend 🔥🔥
Kyaa baat kyaa baat❤❤❤❤
VCR ਵਾਲਾ ਟਾਇਮ ਸੀ ਏ ਦੱਸ ਜਾ ਵੀਹ ਰੁਪਏ ਇਕੱਠੇ ਕਰਕੇ ਲਾਉਂਦੇ ਹੁੰਦੇ ਸੀ 100 ਰ ਵੀ ਸੀ ਆਰ ਦੇ ਹੁੰਦੇ ਸੀ ਜੇ ਟੀ ਵੀ ਲੈਣਾ 50 ਰੁਪਏ total amount 150ਸੀ ਏ ਵੀ ਬਹੁਤ ਔਖੇ ਇਕਠੇ ਕਰੀ ਦੇ ਸੀ ਉਹ ਦਿਨ ਨਹੀ ਮੁੜਕੇ ਆਉਣੇ ਯਾਰ ਬਸ ਸਮਾ ਯਾਦ ਕਰਕੇ ਦਿਲ ਖੁਸ਼ ਕਰ ਲਈਂ ਦਾ ਨਾਲ ਦੁਖ ਵੀ ਹੁੰਦਾ ਕਿ ਉਹ ਇਹਨਾਂ ਵਧੀਆ ਸਮਾਂ ਨਿਕਲ ਗਿਆ ਉਹ ਬਚਪਨ ਸੀ ਸਾਡਾ 😢😢😢😢
Kya sma hunda c oh v .,❤❤
Badla jatti da, ❤
both legends
ਸੋਂਗ ਸੁਣਕੇ ਬਚਪਨ ਦੀ ਜਾਦ ਆਗੀ
Do Punjabi filma de akhare jyada pasand hai aapan nu ik patola film da amar singh chamkila te amar jot wala te ih badla jatti wala bindrakhia sahab te surinder shinda ji da
This is my favourite one
Eh din rabba fer vapis aa jaan meria rabba
Bindrakhiya di hek ta lagdi jive mukni he nahi 🙏🏻
Old is gold 👌👌👌💕💕💕
Old is gold 💯💯❤️
Very nice
Hi
Not have a precious words
Vibrations from the Land of the Five Rivers
ਸੋਹਣਾ ਵੇਲਾ