YouTube Gur Nalo Ishq Mitha Yaari Jatt Di

Sdílet
Vložit
  • čas přidán 24. 08. 2024

Komentáře • 622

  • @ashokkhosla239
    @ashokkhosla239 Před rokem +68

    ਕਿੰਨਾ ਵਧੀਆ ਟਾਈਮ ਸੀ ਓਦੋਂ ਜਦੋਂ vcr ਲਗਾ ਕੇ ਸਾਰੇ ਇਕੱਠੇ ਇਹ ਫਿਲਮਾਂ ਦੇਖਦੇ ਸੀ।

  • @sudarshankumar9334
    @sudarshankumar9334 Před 2 lety +110

    ਪੰਜਾਬੀ ਸੁਪਰਸਟਾਰ ਵਰਿੰਦਰ ਜਿਸਨੇ ਪੰਜਾਬੀ ਫ਼ਿਲਮਾਂ ਨੂੰ ਇੱਕ ਨਵੀਂ ਸੇਧ ਦਿੱਤੀ ਸੀ ਉਹ ਬੇਸ਼ਕ ਇਸ ਵੇਲੇ ਦੁਨੀਆਂ ਵਿੱਚ ਨਹੀਂ ਪਰ ਸਾਡੇ ਦਿਲਾਂ ਵਿੱਚ ਹਮੇਸ਼ਾਂ ਜਿੰਦਾ ਰਹਿਣਗੇ।

  • @manbhangal1312
    @manbhangal1312 Před rokem +65

    ਪੈਸੇ ਪਾ ਕੇ ਵੀ ਸੀ ਆਰ ਲਿਆ ਲਿਆ ਕੇ,ਪਤਾ ਨੀ ਕਿਨੀ ਵਾਰ ਦੇਖੀ ਸੀ, ਓਸ ਟਾਈਮ ਨੇ ਕਦੇ ਨੀ ਆਉਣਾ❤

  • @Harpreet_Singh77
    @Harpreet_Singh77 Před rokem +34

    ਉਹ ਦੂਰਦਰਸ਼ਨ ਤੇ ਵੀਰਵਾਰ ਆਉਣ ਵਾਲੀ ਪੰਜਾਬੀ ਫਿਲਮ ਵਿਚ ਵਰਿੰਦਰ ਦੀ ਫਿਲਮ ਦੀ ਉਡੀਕ ਹੁੰਦੀ ਸੀ 'ਯਾਰ ਏਸ ਹਫਤੇ ਵੀ ਵਰਿੰਦਰ ਦੀ ਫਿਲਮ ਆਵੇ ਤਾਂ ਏ "

    • @msshergill1112
      @msshergill1112 Před 3 měsíci +1

      ਬਿਲਕੁੱਲ ਦਿਲ ਦੀ ਗੱਲ ਕਰਤੀ ਪਰ ਆਉਂਦੀ ਸਤੀਸ਼ ਕੌਲ ਦੀ ਹੁੰਦੀ ਸੀ 😂

  • @jaspalsingh9068
    @jaspalsingh9068 Před rokem +64

    ਮਨੁੱਖ ਭਾਵੇਂ ਚੰਦ ਤੇ ਚੱਲੇ ਜਾਵੇ ਪਰ ਇਹ ਗੀਤ ਹਮੇਸ਼ਾ ਚੜ੍ਹਦੀਕਲਾ ਵਿਚ ਰਹਿਣੇ ਹਨ

  • @balkaransingh4917
    @balkaransingh4917 Před měsícem +7

    ਪੰਜਾਬੀ ਫਿਲਮਾਂ ਤਾਂ ਹੁਣ ਵੀ ਬਣਦੀਆਂ ਪਰ ਵਰਿੰਦਰ ਨੀ ਕੋਈ ਬਣ ਸਕਦਾ

  • @kuldeepsinghbhau4665
    @kuldeepsinghbhau4665 Před rokem +36

    ਵਰਿੰਦਰ ਨੂੰ ਸ਼ਾਇਦ ਇਸਦੀ ਤਰੱਕੀ ਕਰਕੇ ਹੀ ਜਾਨ ਗਵਾਉਣੀ ਪਈ ਕਿਉਂਕਿ ਉਸ ਟਾਈਮ ਇਸਨੇ ਵੀ ਆਪਣੇ ਨਾਲ ਦੇ ਐਕਟਰ ਘਰੇ ਬਿਠਾਤੇ ਸੀ ਬਚਪਨ ਵਿੱਚ ਸੁਣਦੇ ਸੀ ਇਸ ਬਹੁਤ ਵਧੀਆ ਲੱਗਦਾ ਸੀ ਤੇ ਹੁਣ ਵੀ ਕਦੇ ਕਦੇ ਸੁਣੀਂਦਾ 3.11.22

    • @FhvvNvddv
      @FhvvNvddv Před rokem +2

      😂😂😂😂😂😂😂❤

    • @harmanpal1633
      @harmanpal1633 Před 9 měsíci +2

      25 फिल्म सुपरहिट सी बिरदंर ईक जुग सी जो आज भी जीओदा

    • @kashmirsinghkashmirsingh737
      @kashmirsinghkashmirsingh737 Před 9 měsíci +1

      ਬਾਈ ਜੀ ਇਹੇ ਸੋਗ ਬਹੁਤ ਵਧੀਆ ਐ ਬਚਪਨ ਯਾਦ ਆ ਜਾਂਦੇ 😢😢😢

  • @parshotamthakur8303
    @parshotamthakur8303 Před 2 lety +69

    Variender ਪਾਜੀ ਦਿਆ ਸਾਰਿਆ ਫ਼ਿਲਮਾਂ ਦੇਖਣ ਵਾਲਿਆਂ ਹੈ , ਪਾਵੇ ਉਹ ਅੱਜ ਸਾਡੇ ਵਿੱਚ ਨਹੀਂ ਹਨ ਪਰ ਪੰਜਾਬੀਆਂ ਦੇ ਦਿਲਾਂ ਵਿਚ ਵੱਸਦੇ ਰਹਿਣ ਗੇ 🙏🙏🙏🙏🙏love you variender paji ji 👌👌🙏🙏🙏

  • @kaydeep.
    @kaydeep. Před 2 lety +71

    ਹਾਏ ਹਾਏ
    ਤੇਰੀ ਆਈ ਮੈਂ ਮਰਜਾਂ, ਤੇਰਾ ਵਾਲ਼ ਵਿੰਗਾ ਨਾ ਹੋਵੇ। ❤️😘
    ਹਾਏ ਰੱਬਾ ਕਿਆ ਗਾਇਆ ਆ।

    • @tourindia1690
      @tourindia1690 Před rokem

      ਬਾਈ ਕੀ ਹੋ ਗਿਆ

    • @tourindia1690
      @tourindia1690 Před rokem

      ਵੀਰ ਦੇ ਕਿਸੇ ਦੀ ਗੱਲ ਯਾਦ ਆਗੀ

  • @jaswinderram2557
    @jaswinderram2557 Před rokem +37

    ਬਹੁਤ ਹੀ ਵਧੀਆ ਗੀਤ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ।

  • @user-vg3wy7nc2s
    @user-vg3wy7nc2s Před rokem +24

    ਜਦੋਂ ਇਹ ਫਿਲਮ ਪੰਜਾਬੀ ਯਾਰੀ ਜੱਟ ਦੀ ਸੀ 1988ਦੇ ਆਈ ਸੀ ਉਦੋਂ ਲਾਲ ਪੈਲੇਸ ਜਗਰਾਉਂ ਪਹਿਲਾਂ ਸੋ ਲਗਿਆ ਸੀ ਉਦੋਂ ਮੇਰੀ ਉਮਰ 16ਸਾਲ ਦਾ ਸੀ ਮੈਂ ਤੇ ਨੇਕ ਦੇਖੀ ਸੀ

    • @amarjeetgill825
      @amarjeetgill825 Před 3 měsíci +1

      ਉ ਟਾਈਮ ਨਹੀ ਵਾਪਸ ਆਉਣੇ

    • @RajeshKumar-qb3sj
      @RajeshKumar-qb3sj Před 2 měsíci +1

      ਮੈ ਭੀ 16 ਸਾਲ ਦਾ ਸੀ 🥳🥳🥳

    • @i2k5a3b4
      @i2k5a3b4 Před měsícem +1

      Bai ji isi Lal palace nu Punjab roadways Busan di takiyan cho dekhde rhe ha..... Fazilka to PAU Ludhiana padhn jande hoe ❤

  • @tourindia1690
    @tourindia1690 Před rokem +28

    ਦੁਬਈ ਰਹਿੰਦੇ ਸੀ v.c.r ਰੂਮ ਚ ਰੱਖਿਆ ਸੀ ਯਾਰੀ ਜੱਟ ਦੀ ਫਿਲਮ ਰੋਜ ਦੇਖਦਾ ਸੀ ਸਾਰੇ ਡਾਇਲੋਗ ਯਾਦ ਸੀ

  • @HarnekSingh-ep5uh
    @HarnekSingh-ep5uh Před 2 měsíci +6

    ਰਹਿੰਦੀ ਦੁਨਿਆ ਤੱਕ ਗੂੰਜ ਦਾ ਰਹੁ ਏਹ ਗੀਤ

  • @BhupinderSingh-mf5gv
    @BhupinderSingh-mf5gv Před 2 lety +96

    ਸਕੂਲੋਂ ਭੱਜ ਕੇ ਇਹ ਫਿਲਮ ਦੇਖੀ ਸੀ। ਫਿਲਮ ਵਿੱਚ ਜਦੋਂ ਵਰਿੰਦਰ ਜੀ ਦਾ ਜਾਂ ਟੱਲੀ ਰਾਮ ਦਾ ਰੋਲ ਆਉਂਦਾ ਸੀ ਤਾਂ ਸਿਨੇਮਾ ਤਾੜੀਆਂ ਨਾਲ ਗੂੰਜ ਉੱਠਦਾ ਸੀ।

  • @UNDERTAKAR-dl6ei
    @UNDERTAKAR-dl6ei Před měsícem +3

    ਮੇਰਾ ਬਚਪਨ ਯਾਦ ਆਗਿਆ ਵੀਰ ਮੇਰੀ ਸਿੱਖ ਕੌਮ ਚਡਦੀ ਕਲਾ ਚ ਰਹੂਗੀ ਜੋ ਮਰਜੀ ਹੋ ਜਾਵੇ ਅਸੀਂ ਵਾਰਿਸ ਆ ਗੁਰੂ ਗੋਬਿੰਦ ਸਿੰਘ ਜੀ ਦੇ ਸਾਡੀ ਕੋਮ ਚਡਦੀ ਕਲਾ ਚ ਰਹੂਗੀ

  • @RashpalSingh-wj5sw
    @RashpalSingh-wj5sw Před 2 lety +61

    ਸਾਡੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਘਰ ਜਾਂਦੀ ਹੈ ਇਹ ਫਿਲਮ ,

  • @manjitsingh6186
    @manjitsingh6186 Před rokem +17

    ਸਾਡਾ ਜਮਾਨਾ❤❤❤❤❤

  • @parmjeetparm1862
    @parmjeetparm1862 Před 4 měsíci +5

    ਜਦੋਂ ਮੇ ਇਹ ਫਿਲਮ ਦੇਖੀ ਸੀ ਉਦੋਂ ਇੰਜ ਲਗਦਾ ਜਿਵੇਂ ਸਾਰੀ ਜ਼ਿੰਦਗੀ ਇੰਜ ਹੀਂ ਲੰਗੇ ਗਈ ਪਰ ਬਹੁਤ ਕੁੱਝ ਬਦਲ ਗਿਆ ❤❤ਪਿੰਡਾਂ ਦੇ ਲੋਕ ਯਾਦ ਕਰ ਰਹੇ ਨੇ ਅੱਜਕਲ ਇਸ ਸਮੇਂ ਨੂੰ

    • @user-jt7lp9bx8v
      @user-jt7lp9bx8v Před 8 dny

      Very good nice song ❤❤❤❤❤❤❤❤❤❤❤❤❤❤❤❤❤❤❤❤❤😂😂😂😂😂🎉🎉😢

    • @user-oi9ub7im5b
      @user-oi9ub7im5b Před 4 dny

      ਸਹੀ ਗੱਲ ਹੈ

  • @parshotamthakur8303
    @parshotamthakur8303 Před 2 lety +19

    ਬਹੁਤ ਵਧੀਆ ਫਿਲਮ ਹੈ ਪਰਾ ਜੀ ਨਜ਼ਾਰਾ ਆ ਜਾਂਦਾ ਦੇਖ ਕੇ 👌👌👌👌👌

  • @Photography450
    @Photography450 Před 2 lety +75

    ਵਾਹਿਗੁਰੂ ਦਾ ਸ਼ੁਕਰ ਹੈ ਕ ਇਹ ਸਾਡਾ ਬਚਪਨ c ਕ ਅੰਸੀ ਵੀਰੰਦਰ ਜੀ ਨੂੰ ਦੇਖਿਆ

    • @lakhvirsingh8192
      @lakhvirsingh8192 Před 2 lety +4

      ਮੈਂ ਜਦੋਂ 5 ਕੁ ਸਾਲ ਦਾ ਸੀ ਤਾ ਆ ਗੀਤ ਬਹੁਤ ਗਇਆ ਕਰਦਾ ਸੀ ਅਜ ਵੀ ਆਪਣਾ ਬਚਪਨ ਯਾਦ ਆਉਂਦਾ ਏ ਗੀਤ ਸੁਣ ਕੇ.ਇੰਦਾ ਲੱਗਦਾ ਕੀ ਮੈਂ ਫੇਰ ਬਚਪਨ ਵਿਚ ਚੱਲ ਗਿਆ ਹੋਵਾ

    • @jesuschristismyseviour7317
      @jesuschristismyseviour7317 Před 2 lety +1

      Odon VCR da time si,, Sade pind toorbanjar si assi 2 ,2 rupiye ikathe kr ke dirbe mandi toon VCR mangwake dekhde hune si,,,Mai odon 9,10 saal da si ,gurcharn poly toon buht Darr lagda si

    • @varindersahota9979
      @varindersahota9979 Před 2 lety

      ਵਰਿੰਦਰ ਸਿੰਘ

    • @dkalia1970
      @dkalia1970 Před 2 lety

      Best Punjabi film actor

    • @bhupinderafilms200
      @bhupinderafilms200 Před 2 lety +1

      ਕਰਮਾ ਵਾਲੇ ਹੋ ਤੁਸੀਂ,ਕਾਸ਼ ਅਸੀਂ ਦੇਖਆ ਹੁੰਦਾ ਵਾਰਿਦਰ ਜੀ😢

  • @paramz
    @paramz Před rokem +11

    Kash kithe eh time wapas aa je... Kina sona time c ❤

  • @SurinderSingh-io4uh
    @SurinderSingh-io4uh Před rokem +194

    ਇਹ ਗੀਤ ਪੁਰਾਣੀਆਂ ਯਾਦਾਂ ਵਿੱਚ ਲੈ ਜਾਂਦਾ ਹੈ। ਉਹ ਦਿਨ ਵੀ ਕਿੰਨੇ ਸੋਹਣੇ ਸਨ ਤੇ ਲੋਕ ਵੀ ਬਹੁਤ ਚੰਗੇ ਸਨ। ਅੱਜ ਤਾਂ ਧੋਖਾ ਤੇ ਲਾਲਚ ਹੀ ਰਹਿ ਗਿਆ।

  • @mkmehrock2340
    @mkmehrock2340 Před 2 lety +25

    Thank god,, ਅਸੀਂ ਇਹਨਾ ਵਦੀਆਂ music ਸੁਣਿਆ,, ਵਰਿੰਦਰ ਜੀ ਦੀ ਸਾਫ ਸੁਥਰੀ acting,,

  • @avtarsingh2531
    @avtarsingh2531 Před 2 lety +155

    ਯਾਰੀ ਜੱਟ ਦੀ ਫਿਲਮ ਵਿੱਚ ਗੀਤ ਕਹਾਣੀ ਅਤੇ ਕਲਾਕਾਰ ਬਹੁਤ ਵਧੀਆ ਸਨ ਅੱਜ ਵੀ ਜਦੋਂ ਇਹ ਫਿਲਮ ਦੇਖਦੇ ਹਾਂ ਬਚਪਨ ਯਾਦ ਆ ਜਾਂਦਾ ਹੈ

  • @PB_05_RAI
    @PB_05_RAI Před 3 lety +8

    Vc r di yad aundi te oh sanjh jadho sara pind ek tha te ekutha hunda c😭😭😭😭👍🏻👍🏻👍🏻

  • @gurisingh1309
    @gurisingh1309 Před rokem +11

    ਬਹੁਤ ਵਧੀਆ ਫਿਲਮ ਸੀ ਸਕੂਲੋ ਭੱਜ ਕੇ ਬੀ ਸੀ ਆਰ ਵਿੱਚ ਦੇਖ ਦੇ ਸੀ 🏃‍♂ਮੱਤੇਵਾੜਾ ਸਕੂਲ ਲੁਧਿਆਣਾ

  • @sahilsuvi9898
    @sahilsuvi9898 Před rokem +9

    ਪਹਿਲੇ ਗਾਨਾ ਜਿਸਨੇ ਮੈਨੂੰ ਪੰਜਾਬੀ ਗਾਨਾ ਸੁਨੇ ਦਾ ਸ਼ੌਕ ਪਾਇਆ❣️❣️❣️
    ਉਸਤੋਂ ਬਾਦ ਤੋਂ ਮੈਂ ਪੰਜਾਬੀ ਗਾਨੇ ਹੀ ਸੁਨਦਾ ਰਹਿਆ

  • @god.is.one682
    @god.is.one682 Před rokem +6

    1987 dia yaada.kya din c oh..bahut yaad aunde ne

  • @user-om1if1is8j
    @user-om1if1is8j Před 15 dny

    ਬਹੁਤ ਵਧੀਆ ਟਾਈਮ ਹੁੰਦਾ ਸੀ ਜਦੋਂ vcrਤੇ ਸਾਰੇ ਕੱਠੇ ਬੈਠ ਕੇ ਫਿਲਮਾ ਵੇਖ ਦੇ ਸੀ

  • @gurjeetgurkamboj2625
    @gurjeetgurkamboj2625 Před rokem +11

    ਓਸ ਵੇਲੇ ਦੀਆ ਗੱਲਾ ਹੀ ਹੋਰ ਸੀ
    ਬੜਾ ਚੰਗਾ ਸੀ ਸਮਾ ਓਹ ਵਾਲਾ

  • @ParamjitSingh-wk1ci
    @ParamjitSingh-wk1ci Před 9 dny

    ਵਰਿੰਦਰ ਦਿਉਲ ਪੰਜਾਬੀ ਫ਼ਿਲਮਾਂ ਦਾ ਮੌਢੀ ਸੀ । ਕਦੇ ਨਹੀਂ ਭੁੱਲਣਾ 🎉

  • @Upenderkumar-kn2he
    @Upenderkumar-kn2he Před 2 lety +41

    Old memories........kine sohne hunde c a geet proper cultural

  • @GURPREETSingh-se3nj
    @GURPREETSingh-se3nj Před 2 lety +9

    ਇਹ ਫ਼ਿਲਮਾਂ।ਪਿੱਛੇ ਘਰ ਦਿਆਂ ਤੋਂ ਰੋਜ ਕੁੱਟ ਖਾਂਦੇ ਸੀ

  • @ManpreetSingh-qd3zq
    @ManpreetSingh-qd3zq Před 3 dny

    ਬਾਈ ਉਹ ਟਾਈਮ ਤਾਂ ਬਹੁਤ ਯਾਦ ਰਹਿੰਦਾ ਯਾਰ ਉਹ ਟਾਈਮ ਉਹੀ ਸੀਗਾ ਉਹ ਟਾਈਮ ਟਾਈਮ ਨਹੀਂ ਹੋਣਾ ਬਾਈ ਜੀ ਬਹੁਤ ਹੋਣਾ ਹੁੰਦਾ ਯਾਦ ਕਰਕੇ

  • @nurmitke9324
    @nurmitke9324 Před 3 lety +62

    ਮਹਾਨ ਗੀਤ ਯਾਰੀ ਜੱਟ ਦੀ ਫਿਲਮ ਦੇ ਸਾਰੇ ਗੀਤ ਸੁਪਰ ਹਿੱਟ ਪਹਿਲੀ ਪੰਜਾਬੀ ਫਿਲਮ ਜਿਹੜੀ ਵਿਦੇਸ਼ ਵਿਚ ਬਣੀ

  • @gurpreetsingh-nd1bb
    @gurpreetsingh-nd1bb Před rokem +4

    ਮੈਂ ਨਿਕਾ ਜਿਹਾ ਸੀ ਪੰਜਵੀਂ ਜਮਾਤ ਵਿਚ ਸੀ ਮੇਰੀ ਭੈਣ ਦਾ ਵਿਆਹ ਸੀ ਉਹਦੀਆਂ ਸਹੈਲੀਆ ਬਹੂਤ ਨੱਚੀਆ ਸੀ ਹੂਣ ਮੈਂ ਤੀਹ ਸਾਲ ਦਾ ਹੋ ਗਿਆ ਪਰ ਉਹ ਟਾਇਮ ਨੀ ਆਇਆ

  • @muhammadanwar8132
    @muhammadanwar8132 Před 2 lety +7

    Wah je.
    Kitna khobsorat gana hai lajawab shayri hai.
    Punjab da ranjha .❤🌹❤🌹❤🇵🇰🇵🇰

  • @SatpalSingh-rx9dr
    @SatpalSingh-rx9dr Před 2 lety +6

    sweet sweet ਲਵ ਵਰਿੰਦਰ ਜੀ ਨੂੰ

  • @parmindergill9286
    @parmindergill9286 Před 2 lety +3

    ਐ ਨਹੀਂ ਭੁੱਲਦੇ ਅਾਖਰੀ ਸਾਹਾਂ ਤੱਕ

  • @taranjitsingh8254
    @taranjitsingh8254 Před rokem +9

    ਸਦਾਬਹਾਰ ਗੀਤ, ਕੋਈ ਸ਼ਬਦ ਨੀ ਸਿਫ਼ਤ ਲਈ।

  • @KuldeepSingh-nm1mc
    @KuldeepSingh-nm1mc Před 3 lety +36

    ਇੰਨ੍ਹਾ ਫਿਲਮਾ ਦਾ ਵੀ ਕੋਈ ਮੁਕਾਬਲਾ ਨਹੀਂ।

  • @apnatetaboorchand5449
    @apnatetaboorchand5449 Před rokem +5

    ਜਵਾਨੀ ਦੀਆਂ ਯਾਦਾਂ ਟੀਟਾ ਪਿੰਡ ਬੂੜ ਚੰਦ 19.5.2023

  • @ManoharLal-lr2ue
    @ManoharLal-lr2ue Před 2 lety +14

    VCR per film dekhne ka zamana yaad aa gaya

  • @UNDERTAKAR-dl6ei
    @UNDERTAKAR-dl6ei Před měsícem

    KINA VADHIA SAMMA C WAHEGURU FER VAPIS A JAWE WAHEGURU MEHAR KARI MERE PUNJAB TE TU HI RAKHA MERE WAHEGURU PUNJAB DA

  • @rabrakha4686
    @rabrakha4686 Před 4 měsíci +1

    ਵਰਿੰਦਰ ਵਰਗਾ,ਪੰਜਾਬੀ ਫਿਲਮਾਂ ਵਿੱਚ ਦੁਬਾਰਾ ਨਹੀਂ ਜੰਮਨਾ,ਰਹਿੰਦੀ ਦੁਨੀਆਂ ਤੱਕ,

  • @radhesham1502
    @radhesham1502 Před 3 lety +14

    Very very nice film yari jatt di
    Vrinder ji sda bahar
    1987.88 to 2020

  • @ravimalhotra6381
    @ravimalhotra6381 Před 2 lety +14

    ओ बरिनदर भाई तै कैसी कमीज सिलबाई
    दोस्तों की तो खटिया खडी करबाई
    " दुनियां को अगली पिछली याद दिलाई
    युग युग गाओ मेरे भाई "

  • @kamalsingh4523
    @kamalsingh4523 Před rokem +12

    All time my favorite super star Varinder ji 🙏🙏🙏🙏🙏💖💖💖💖

  • @sukhchansingh4507
    @sukhchansingh4507 Před 3 lety +16

    ਬਹੁਤ ਘੁਬਸੁਰਚ ਗੀਤ

  • @narindersingh-ns7jy
    @narindersingh-ns7jy Před 2 lety +35

    Missing those days very badly.

  • @sujalthakur6475
    @sujalthakur6475 Před 2 lety +19

    बहुत बहुत खूबसूरत भाई पुराने जमाने याद आ गए

  • @sanjeevkanda59
    @sanjeevkanda59 Před 10 měsíci +1

    punjabi filma da all time hit hero, jide jaan nl punjabi movies e khtm ho gia c.

  • @bhanukatoch4531
    @bhanukatoch4531 Před 3 lety +15

    Kya baat hai mazaa hi aa gya bachpan yaad aa gyaaaa

  • @diksha3267
    @diksha3267 Před rokem +15

    One of my favourite old Punjabi song 😍😍❣️

  • @parbhdeepsingh6484
    @parbhdeepsingh6484 Před rokem +4

    Very beautiful song jawani di yad ah gai

  • @AbhishekKumar-ko5hq
    @AbhishekKumar-ko5hq Před rokem +4

    ਬਹੁਤ ਵਧੀਆ ਗੀਤ

  • @buntymaan151
    @buntymaan151 Před 2 lety +9

    So beautiful song thnx sharing this song 👍👍

  • @yearntolearn77
    @yearntolearn77 Před 3 lety +13

    ਸਾਡਾ ਪੰਜਾਬ

  • @bherubhajanaph9172
    @bherubhajanaph9172 Před rokem +9

    वीरेंद्र जी उस्ताद को शत-शत नमन

  • @sarbjeetbroorh
    @sarbjeetbroorh Před 3 lety +5

    ਅੱਜ ਕੱਲ ਵਾਲੀਆਂ ਫਿਲਮਾਂ ਕਿਵੇ ਨੇ 2020&2021

    • @chamkaursing411
      @chamkaursing411 Před 2 lety

      ਹੁਣ ਵੀ ਵਧੀਆ ਹਨ ਪਰ ਪੁਰਾਣੀਆਂ ਫਿਲਮਾਂ ਦਾ ਮਜ਼ਾ ਹੀ ਵੱਖਰਾ ਸੀ ਤੁਸੀਂ ਆਹ ਗੀਤ ਤੋਂ ਅੰਦਾਜ਼ਾ ਲਾ ਸਕਦੇ ਹੋ ਧੰਨਵਾਦ ਜੀ

  • @Rinnu224
    @Rinnu224 Před 2 lety +10

    Yaad aa gae oh golden din, kya zindgi thi vo

  • @Harpreet_Singh77
    @Harpreet_Singh77 Před rokem +2

    ਆਪਣੇ ਸਮੇਂ ਦੀ ਸੁਪਰ ਹਿੱਟ ਫਿਲਮ ਸੀ ਇਹ

  • @buntydeol84
    @buntydeol84 Před rokem

    ਬਚਪਨ ਯਾਦ ਆ ਗਿਆ ਵਰਿੰਦਰ ਦਾ ਨਾਮ ਹੀ ਕਾਫੀ ਸੀ ਪੰਜਾਬੀ ਫਿਲਮਾਂ ਲਈ ਸਟਾਰ ਸੀ ਵਰਿੰਦਰ ਜੇ ਵਰਿੰਦਰ ਜਿਉਦਾ ਰਹਿ ਜਾਂਦਾ ਤਾ ਪੰਜਾਬੀ ਫਿਲਮਾਂ ਦਾ ਮਿਆਰ ਬਹੁਤ ਉੱਚਾ ਹੋਣਾ ਸੀ ਬਾਲੀਵੁੱਡ ਸਾਊਥ ਦੀਆਂ ਫਿਲਮਾਂ ਵਾਂਗ ਪੰਜਾਬੀ ਫਿਲਮਾਂ 100 ਕਰੋੜਾਂ ਦੀ ਬਣਦੀਆ ਹੁੰਦਿਆ

  • @JagtarSingh-ik7yx
    @JagtarSingh-ik7yx Před 2 lety +10

    14/2/22 hun a geet sun yaad a gia jdo a film dekhi c vrinder ne punjabi filma d neeh rakhi c

  • @sourabhisaini
    @sourabhisaini Před 6 měsíci +1

    Meri life da sbto favorite geet te menu bht sakoon milda hai
    Music is best

  • @NirmalSingh-jh6vy
    @NirmalSingh-jh6vy Před 25 dny +1

    ਇਹ ਮੇਰੇ ਸ਼ਹਿਰ ਮੁਕਤਸਰ ਦੀ ਸ਼ੂਟਿੰਗ ਹੈ ਸਾਰੀ

  • @dharmpalsingh2563
    @dharmpalsingh2563 Před 2 lety +2

    VCR lia k dekhi c eh film
    Wah kya khoobsurat time c

  • @minakshipuri6942
    @minakshipuri6942 Před 2 lety +10

    Sachi gud naalo ishq💕💕💕mitha
    My always favorite

  • @RadhaRani-st6bx
    @RadhaRani-st6bx Před rokem +8

    Heart 💖💖 teaching song

  • @VikasKumar-lq1qs
    @VikasKumar-lq1qs Před 3 lety +7

    Es noo kende ne panjab

  • @amreeksinghthakur5670
    @amreeksinghthakur5670 Před měsícem

    Is geet ya song ne hamasa hi sade veer da vivah se 1991 oho din aaj 2024 tak manu old samma hi yaad h

  • @ranpreetsingh6317
    @ranpreetsingh6317 Před 7 měsíci +1

    ਬਹੁੱਤ ਵਧੀਅਾ ਗੀਤ ੲੈ ❤❤❤❤❤

  • @RajeshKumar-qb3sj
    @RajeshKumar-qb3sj Před 2 lety +5

    1987 diyan yadan 🥰🥰🥰

  • @sandeepdhakwalia4784
    @sandeepdhakwalia4784 Před měsícem

    Varinder bai g great 👍

  • @user-bg9ov3vw6w
    @user-bg9ov3vw6w Před 4 měsíci

    Bachpan dya yaada taaja honadya a song sun ke❤🌹🎉👌👌👍

  • @TheJaihoho
    @TheJaihoho Před 2 lety +7

    Salute to Varinder ji

  • @ManmohanSingh-kr8bx
    @ManmohanSingh-kr8bx Před 3 lety +19

    ਪਾਜਬੀ,,,ਫਿਲਮਾ,,,ਦਾ,,,ਬਾਪੂ,,,,22

  • @sandhyarajput8319
    @sandhyarajput8319 Před 2 lety

    Hayeee kine vadeya din c o jado assi ea moive dekhn geye c mummy daddy nal kash ik rewind buttan hunda 🤗🤗

  • @upenderkumar5707
    @upenderkumar5707 Před 2 lety +9

    Punjabi filma da sada superstar....varinder ....hamesha amar rahu ga punjabiyan de dilla vich..

  • @radheshamramkishan2387
    @radheshamramkishan2387 Před 2 lety +18

    Varinder Singh Ji Very Very Nice Ba Kamaal Filam Yaari Jatt Di I'm Fan Waheguru Kirpa Karan Es Rooh Te
    1987,88 To 9/04/2022 🙏🌹🥀🥀🌹🙏

  • @DeshRaj-lj6nw
    @DeshRaj-lj6nw Před 7 dny

    The best song Bhagwan aapke channel ko din dugni Raat ki Karen

  • @kumararun6024
    @kumararun6024 Před 2 lety +5

    Only legend listen this song in 2022
    No driver no nation

  • @majorladi6192
    @majorladi6192 Před rokem +1

    Sachi yaar bachpan yaad aah gaya
    Nwe nwe jawan ho rahe c

  • @sanjeevrana6226
    @sanjeevrana6226 Před rokem +8

    My favourite song , old is gold

  • @user-qn2ei1fo8p
    @user-qn2ei1fo8p Před 2 lety

    ਵਰਿੰਦਰ ਜੀ ਬਹੁਤ ਵਧੀਆ ਐਕਟਰ ਸਨ ਮੈਂ ਸਾਰੀਆ ਫਿਲਮਾਂ ਵੇਖੀਆਂ

  • @sanjeevmahla5205
    @sanjeevmahla5205 Před rokem

    Wah ji wah kya baat hai sun k anad aa gya

  • @simranjitsingh7448
    @simranjitsingh7448 Před 2 lety +1

    A song main bachpan Chan sunda hunda c ajj fer bachpan yaad karata

  • @sukhdevsukhi2032
    @sukhdevsukhi2032 Před 2 dny

    Real Hero Punjabi industry 🙏

  • @SukhtatlaJona
    @SukhtatlaJona Před 6 měsíci

    Athroo AA gie akha vich ❤

  • @punitkumar5033
    @punitkumar5033 Před 2 lety +3

    Puraane din yaad aa gye

  • @rameshbhogal5864
    @rameshbhogal5864 Před 2 lety +8

    Varinder ji you will always In our hearts

  • @RewailSingh-ej3qb
    @RewailSingh-ej3qb Před 3 měsíci

    Wah wah wah wah wah wah wah wah wah wah wah wah wah wah wah maja a Gaya gana sunane ka

  • @gurisingh4687
    @gurisingh4687 Před 6 měsíci

    VCR wala time kina vadia si 😢❤❤

  • @user-do8sq8qc3e
    @user-do8sq8qc3e Před 4 měsíci

    Asi bhoot film dekhi oudo me 12 sal di ci bhoot psand a ajj vi dekde a

  • @monudasuya6793
    @monudasuya6793 Před rokem +1

    ਅੱਜ ਵੀ ਇਹ ਗਾਣਾ ਮੇਰੇ ਫੋਨ ਵਿੱਚ ਡੋਨਲਡ ਏ

  • @sourabhisaini
    @sourabhisaini Před 7 měsíci

    Eh geet Mera sbto jyada favorite hai te eda de geet dubara nhi bn sakde lakh moosewala aa jaan
    36 saal pehle eh geet aaya c par aj b dil de kareeb hai
    Music is best

  • @ashoksankhyan7513
    @ashoksankhyan7513 Před 2 lety +1

    Kya bat h ji krta h sunty he rhy

  • @mdeep9472
    @mdeep9472 Před rokem

    Jadd sade taya kiya ne vcr te eh film layi c bra shota si udo per ajj v eh geet dil nu dhakk pa dinda .love old Punjab .

  • @bimpalbhatia3473
    @bimpalbhatia3473 Před 2 lety +14

    Wow remembering old days. Waheguru ji oh bi ki din San.

  • @Voiceofhumanities.1919
    @Voiceofhumanities.1919 Před 21 dnem

    Ajj vi purane songs da koi mukabla nahi