ਰੁੱਖ ਲਾਉਣ ਦੀ ਵਜਾਏ ਅਸੀ ਅੱਗ ਲਾ ਕੇ ਸਾੜ ਰਹੇ ਹਾਂ, ਇਹ ਖਮਿਆਜਾ ਭੁਗਤਣਾ ਪੈਣਾ || ਗਿਆਨੀ ਬੂਟਾ ਸਿੰਘ

Sdílet
Vložit
  • čas přidán 25. 06. 2024
  • #savetrees #nature #gianibutasingh #farmer #savetrees #nature #trees #saveearth #savenature #photography #india #environment #savetheplanet #saveenvironment #naturephotography #savewater #gogreen #love #earth #green #tree #ecofriendly #forest #planttrees #saveanimals #bhfyp #climatechange #naturelovers #savetheearth #globalwarming #instagram #savetree #tamilnadu #plants #saveplanet #photooftheday #recycle #treeplantingproject #mobilephotography #savelife #tamilanda #sustainability #saveindia #naturelover #savetreessavelife #savegreen #treesofinstagram #savetreesaveearth #plasticfree #indian #world #flowers #zerowaste #savewildlife #follow #like #memes #savetreesindia #treeplanting #noplastic #greenery #handkerchiefs #airpollution #miyu

Komentáře • 49

  • @user-rm4vb4wb9x
    @user-rm4vb4wb9x Před 9 dny +8

    ਪੰਜਾਬੀ ਕਿਸਾਨ ਹਰ ਕੰਮ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਿਆ ਦੇ ਉਲ਼ਟ ਕਰ ਰਹੇ ਹਨ।

  • @user-to5pl5sj2o
    @user-to5pl5sj2o Před 10 dny +12

    ਅੱਜ ਦਾ ਕਿਸਾਨ ਸਵਾਰਥੀ ਹੈ

  • @Gurmit.dhaliwal007
    @Gurmit.dhaliwal007 Před 10 dny +11

    ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ।

  • @manysingh8637
    @manysingh8637 Před 10 dny +7

    ਅੱਜ ਸਾਡੇ ਕਿਸਾਨ ਭਰਾ ਪਾਣੀ ਨੂੰ ਅਣਗੇਲਿਆ ਕਰ ਰਹੇ ਐ..ਚੋਲਾ ਬਿਨਾ ਸਰਜੂਗਾ ..ਪਾਣੀ ਪੈਸੇ ਨਾਲ ਬਣਾਇਆ ਜਾ ਫਿਰ ਪੈਦਾ ਕੀਤਾ ਨੀ ਜਾਣਾ ..ਯਾਦ ਰਖਿਓ

  • @satpalparjapatisatpal5453
    @satpalparjapatisatpal5453 Před 10 dny +16

    ਜੇਕਰ ਕੋਈ ਗਰੀਬ ਬੱਕਰੀਆਂ ਵਾਸਤੇ ਦਰਖਤਾਂ ਦੇ ਪੱਤੇ ਵੀ ਤੋੜ ਲਵੇ ਤਾਂ ਜੰਗਲਾਤ ਮਹਿਕਮੇ ਵੱਲੋਂ ਉਸ ਤੇ ਕੇਸ ਕਰ ਦਿੱਤਾ ਜਾਂਦਾ ਹੈ ਜਿਸਦੀ ਇਹੀ ਤਰੀਕਾਂ ਵੀ ਚੰਡੀਗੜ੍ਹ ਵਿੱਚ ਭੁਗਤਣੀਆਂ ਪੈਂਦੀਆਂ ਹਨ ਪਰ ਜੱਟਾ ਨਹੀਂ ਤਾਂ ਪੂਰੀ ਦੀ ਪੂਰੀ ਹੀ ਦਰਖਤਾਂ ਨੂੰ ਅੱਗ ਲਾ ਕੇ ਸਵਾਹ ਕਰ ਦਿੱਤਾ ਤੇ ਨਾਲ ਹੀ ਉਹਨਾਂ ਵਿੱਚ ਰਹਿਣ ਵਾਲੇ ਜਾਨਵਰਾਂ ਜਾਨਵਰ ਵੀ ਭੁੰਨ ਗਏ ਰੱਖ ਦਿੱਤੇ ਹੁਣ ਜੰਗਲਾਤ ਮਹਿਕਮਾ ਅਤੇ ਵਣਜੀਵ ਸੁਰੱਖਿਆ ਮਹਿਕਮਾ ਇਹਨਾਂ ਉੱਪਰ ਕੇਸ ਕਰੀ ਤਾਂ ਹੀ ਸਾਰਿਆਂ ਲਈ ਕਾਨੂੰਨ ਇੱਕੋ ਜਿਹਾ ਹੋਵੇਗਾ

  • @HarcharanSingh-iz4cw
    @HarcharanSingh-iz4cw Před 10 dny +8

    ਕੁਦਰਤ ਨਾਲ ਪਿਆਰ ਪਾਉ ਪਰਮਾਤਮਾ ਨਾਲ ਪ੍ਰੇਮ ਆਪਣੇ ਆਪ ਹੋ ਜਾਣਾਂ ਤੂਹਾਨੂੰ

  • @narinderpalsingh1386
    @narinderpalsingh1386 Před 9 dny +6

    ਭਾਈ ਸਾਹਿਬ ਜੀ ਲੋਕਾਂ ਦੀ ਭੁਖ ਐਨੀ ਵੱਧ ਗਈ ਹੈ ਕਿ ਰਸਤੇ ਦੇ ਬੂਟੇ ਵਢ ਦੇਂਦੇ ਨੇ ਕੇ ਫ਼ਸਲ ਖਰਾਬ ਹੁੰਦੀ ਐ। ਏਨਾ ਨੂੰ ਦਰੱਖਤ ਤੋਂ ਮਿਲਦੀ ਆਕਸੀਜਨ ਨਹੀ ਦਿਖਦੀ ।

    • @user-je2ss7eh1o
      @user-je2ss7eh1o Před 8 dny

      ਆਕਸੀਜਨ ਫਿਰੀ ਦੀ ਮਿਲਦੀ ਹੈ ਇਸ ਕਰਕੇ ਕੀਮਤ ਦਾ ਪਤਾ ਨਹੀਂ

  • @manjinder175
    @manjinder175 Před 10 dny +4

    ਬੂਟਾ ਸਿੰਘ ਦਾ ਬੂਟਿਆਂ ਪ੍ਰਤੀ ਪਿਆਰ ਦੇਖ ਕੇ ਦਿਲ ਬਾਗੋ ਬਾਗ ਹੋ ਗਿਆ ਹੈ।
    ਹਰ ਪਾਸੇ ਖੇੜਾ, ਹੋਵੇ ਸਾਫ ਸੁਥਰਾ ਵਿਹੜਾ,
    ਝੂੰਮਰ ਪਾਵਣ ਰੁੱਖ, ਪਤਿਆਂ ਚੋਂ ਨੂਰ ਵਰ੍ਹੇ।।
    ਰੁੱਤ ਆਵੇ ਨਵੀਂ, ਮੰਡਰੇ ਕਲੀਆਂ ਤੇ ਭੰਮਰਾ,
    ਧਰਤੀ ਮੌਲੇ, ਕੁਦਰਤ ਫੁੱਲਾਂ 'ਚ ਰੰਗ ਭਰੇ।।

    • @user-bw6mz3bu7v
      @user-bw6mz3bu7v Před 9 dny

      ਵਧੀਆ ਲਾਈਨਾਂ ਲਿਖੀਆਂ ਹਨ। ਸ਼ਾਬਾਸ਼, ਹੋਰ ਵੀ ਲਿਖਦੇ ਰਹਿਣਾ।

    • @manjinder175
      @manjinder175 Před 9 dny

      @@user-bw6mz3bu7v ਨਾ ਵੀਰ ਜੀ ਨਾ, ਇਹ ਤੁਕਾਂ ਮੈਂ ਚੋਰੀ ਕੀਤੀਆਂ ਹਨ। ਮੂਲ ਲੇਖਕ ਦੀ ਕਲਮ ਨੂੰ ਹੋਰ ਸ਼ਕਤੀ ਜਿਸਦਾ ਨਾਮ ਬਦਕਿਸਮਤੀ ਨਾਲ ਮੈਨੂੰ ਨਹੀਂ ਪਤਾ। ਤੁਹਾਡਾ ਧੰਨਵਾਦ!

  • @hindusikh2375
    @hindusikh2375 Před 10 dny +4

    Always best sir 🙏🙏🇮🇳🇮🇳

  • @hindusikh2375
    @hindusikh2375 Před 10 dny +2

    🙏🙏🙏👍👍🇮🇳

  • @AmarjeetThapar
    @AmarjeetThapar Před 10 dny +5

    Great speech sir jee

  • @user-xb3rb9hi9g
    @user-xb3rb9hi9g Před 9 dny +2

    Good job 👍

  • @Voiceoftruthxf88g
    @Voiceoftruthxf88g Před 10 dny +14

    ਗਿਆਨੀ ਜੀ ਮੈਂਨੂੰ ਨਹੀਂ ਲੱਗਦਾ ਕਿ ਇਹ ਲੋਕ ਸੁਧਰ ਜਾਣਗੇ

    • @KulwantSingh-wh8nj
      @KulwantSingh-wh8nj Před 10 dny

      ਕਿਸਾਨ ਜਥੇਬੰਦੀਆਂ ਜਿਵਿਦਰਾਂ ਨੂੰ ਇਹੋ ਜਿਹੇ ਕੰਮ ਕਰਨ ਲਈ ਥਾਪੜਾ ਦਿੰਦੇ ਹਨ। ਕੰਮ ਹੋਰ ਵਧੇਗਾ।

    • @user-bw6mz3bu7v
      @user-bw6mz3bu7v Před 9 dny +2

      ਬਾਈ ਜੀ, ਵੱਡੇ ਵੱਡੇ ਪਲਾਟਾਂ ਵਿੱਚ ਇੱਕ ਵੀ ਰੁੱਖ ਨਹੀਂ ਹੈ। ਬਹੁਤ ਥਾਵਾਂ ਤੇ ਅਜਿਹਾ ਵੇਖਿਆ ਹੈ। ਲੋਕਾਂ ਦੇ ਦਿਮਾਗਾਂ ਵਿੱਚ ਇਹ ਗੱਲ ਹੈ ਕਿ ਰੁੱਖ ਫ਼ਸਲ ਦਾ ਨੁਕਸਾਨ ਕਰਦੇ ਹਨ, ਕਈ ਕਹਿੰਦੇ ਕਿ ਲੱਕੜ ਤਾਂ ਕੰਮ ਆਉਂਦੀ ਨਹੀਂ। ਅਸੀਂ ਏਨੇ ਬੁੱਚੜ ਹੋ ਗਏ ਹਾਂ ਕਿ,ਪੰਛੀ,ਰੁੱਖ ਅਸੀਂ ਸੱਭ ਸਾੜ ਛੱਡੇ ਹਨ।

    • @user-rm4vb4wb9x
      @user-rm4vb4wb9x Před 9 dny +2

      ਲਗਦਾ ਪੰਜਾਬੀਆਂ ਦੀ ਅਕਲ ਘਾਹ ਚਰਨ ਚਲੀ ਗਈ ਹੈ। ਇਹ ਹਰ ਪਾਸੇ ਹੀ ਆਹੂ ਲਾਹੀ ਜਾਂਦੇ ਹਨ। ਰੁੱਖਾਂ ਨੂੰ ਬਚਾਉਣ ਲਈ ਬਹੁਤ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ। ਉਹਨਾਂ ਵਿੱਚ ਜੁਰਮਾਨੇ ਅਤੇ ਕੈਦ ਦੇ ਨਾਲ਼ ਨਾਲ਼ ਬੰਬੀ ਦਾ ਕਨੈਕਸ਼ਨ ਕੱਟਣਾ ਵੀ ਸ਼ਾਮਲ ਹੋਣਾ ਚਾਹੀਦਾ ਹੈ।

  • @sukhahans8734
    @sukhahans8734 Před 9 dny +2

    So true uncle g ❤

  • @Kashmir856
    @Kashmir856 Před 10 dny +3

    Saved...tree..pls..🙏 🌴 🌲

  • @hardipsingh7691
    @hardipsingh7691 Před 8 dny

    🙏

  • @blackdeerhd8440
    @blackdeerhd8440 Před 10 dny +8

    ਬਾਈ ਸਿੱਧਾ ਕਹਿ ਕਿਸਾਨ ਨਾ ਦੀ ਸੁੰਡੀ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ। ਫਿਰ ਪੰਜਾਬ ਦੇ ਰਾਖੇ ਬਨ

  • @varinderkumar863
    @varinderkumar863 Před 8 dny

    Bilkul sahi aa ji

  • @balwindersinghbrar5963
    @balwindersinghbrar5963 Před 10 dny +6

    ਵੱਡੇ ਦਰਖ਼ਤਾਂ ਬਾਝੋਂ . . .
    ---------
    ਵੱਡੇ ਦਰਖ਼ਤਾਂ ਨੂੰ ਸੜਕਾਂ ਖਾ ਗਈਆਂ,
    ਬਾਕੀਆਂ ਨੂੰ ਖਾ ਗਏੇ ਆਰੇ।
    ਪਿੱਪਲ਼, ਬੋਹੜ ਦਿਸਣ ਤੋਂ ਰਹਿ ਗਏ,
    ਕਿੱਥੇ ਪੀਂਘ ਪਾਵੇਂ ਮੁਟਿਆਰੇ?
    ਜੰਗਲਾਤ ਮਹਿਕਮੇ ਦਾ ਭੋਗ ਪੈ ਗਿਆ,
    ਬੱਸ ਜੋ ਬਿਆਨਾਂ ਨਾਲ ਸਾਰੇ।
    ਧਰਤੀ ਦੀਆਂ ਗੈਸਾਂ ਬੱਦਲ਼ ਚੁੱਕਤੇ,
    ਭਰਨੋਂ ਰਹੇ ਕਿਆਰੇ।
    ਤੇਰੇ ਪੈਰੋਂ ਵਾਤਾਵਰਨ ਪਲੀਤ ਹੋ ਗਿਆ,
    ਨੀ ਜਾਲਮ ਸਰਕਾਰੇ।
    ਧਰਤੀ ਦਾ ਸੀਨਾ ਅੱਗ ਵਾਂਗੂ ਮੱਚੇ,
    ਹੁਣ ਕਿਹੜਾ ਆ ਕੇ ਠਾਰੇ?
    ਬਲਵਿੰਦਰ ਰੋਡੇ ਚੁੱਭ ਜਾਵਣਗੇ,
    ਤੇਰੇ ਬੋਲ ਕਰਾਰੇ!
    ਤੇਰੇ ਬੋਲ ਕਰਾਰੇ!

  • @majorsingh9252
    @majorsingh9252 Před 10 dny +3

    ਜਿੰਨਾ ਦਾ ਆਪਣਾ ਦਿਮਾਗ ਕੰਮ ਨਹੀਂ ਕਰਦਾ ਭਾਵੇਂ ਮੈਂ ਹੀ ਹੋਵਾਂ ਉਹ ਸਮਝਾਏ ਤੋਂ ਵੀ ਨਹੀਂ ਸਮਝਦਾ ਸਮਝਾਉਣਾ ਫਰਜ਼ ਬਣਦਾ ਹੈ ਸਮਝਾਉਣਾ ਚਾਹੀਦਾ ਹੈ

  • @harjotsingh4006
    @harjotsingh4006 Před 8 dny

    Sachyan galan ji

  • @RanveerSingh-cx2rn
    @RanveerSingh-cx2rn Před 10 dny +6

    ਬਾਈ ਜੀ ਇੱਕ ਪਾਸੇ ਕਮਾਈ ਜਾਂਦੇ ਦੂਜੇ ਪਾਸੇ ਹਸਪਤਾਲਾ ਚ ਲਾਈ ਜਾਂਦੇ ਕੀ ਫਾਇਦਾ ਮੂਰਖ ਲੋਕ

  • @user-rm4vb4wb9x
    @user-rm4vb4wb9x Před 9 dny +2

    ਕੁਝ ਸਾਲ ਪਹਿਲਾਂ ਮੈਂ ਸੀਐਮ ਵਿੰਡੋ ਹਰਿਆਣਾ ਤੇ ਇੱਕ ਬੇਨਤੀ ਕੀਤੀ ਸੀ ਕਿ ਜਿਹੜੇ 50 ਸਾਲ ਤੋਂ ਵੱਡੇ ਰੁੱਖ ਹਨ ਉਹਨਾਂ ਨੂੰ ਬਚਾਉਣ ਲਈ ਉਹਨਾਂ ਖੇਤਾਂ ਦੇ ਮਾਲਕਾਂ ਨੂੰ ਪੈਨਸ਼ਨ ਦਿੱਤੀ ਜਾਏ ਜਿਹਨਾਂ ਦੇ ਖੇਤਾਂ ਵਿੱਚ ਉਹ ਰੁੱਖ ਖੜੇ ਹਨ। ਹੁਣ ਹਰਿਆਣਾ ਸਰਕਾਰ ਨੇ ਪੰਜਾਹ ਸਾਲਾਂ ਤੋਂ ਵਧ ਪੁਰਾਣੇ ਰੁੱਖਾਂ ਨੂੰ ਸਾਲਾਨਾ ਪੈਂਨਸ਼ਨ ਦੇਣੀ ਸ਼ੁਰੂ ਕਰ ਦਿੱਤੀ ਹੈ। ਇਹ ਪੈਂਸ਼ਨ ਉਸ ਜਿਮੀਦਾਰ ਨੂੰ ਦਿੱਤੀ ਜਾ ਰਹੀ ਹੈ ਜਿਸ ਦੇ ਖੇਤ ਵਿੱਚ ਕੋਈ ਬਜ਼ੁਰਗ ਰੁੱਖ ਖੜਾ ਹੁੰਦਾ ਹੈ। ਪੰਜਾਬ ਸਰਕਾਰ ਨੂੰ ਵੀ ਕੁਝ ਏਦਾਂ ਦਾ ਹੀ ਉਪਰਾਲਾ ਕਰਨਾ ਚਾਹੀਦਾ ਹੈ।

    • @PreetSingh-dj4un
      @PreetSingh-dj4un Před 9 dny

      Bukh Nang

    • @user-je2ss7eh1o
      @user-je2ss7eh1o Před 8 dny

      ਬਾਈ ਜੀ ਇਹ ਦਰੱਖਤ ਕਾਗਜਾਂ ਵਿੱਚ ਹੀ ਦਿਖਾਕੇ ਪੈਨਸ਼ਨ ਲਈ ਜਾਣਗੇ ਜਿਵੇਂ ਨਰੇਗਾ ਵਿੱਚ ਘਰ ਬੈਠੇ ਲਈ ਜਾਦੇ ਹਨ

  • @PreetSingh-dj4un
    @PreetSingh-dj4un Před 9 dny +2

    Kissan koi Kam nahi kar de
    Te
    Punjab da Nuksaan bohut kar de, GoondaGardee v kar de.

  • @fatehsingh5898
    @fatehsingh5898 Před 2 dny

    Swathy ne Kisan

  • @mohinderpal3216
    @mohinderpal3216 Před 9 dny

    Sarkar nu cheiya inha de 4ft sambal de ja inha de 10ft sarkar samb Jaye te othe rukh laghe Jaan gayni buta Singh ji 🙏

  • @Saudajudoka
    @Saudajudoka Před 10 dny +2

    Aah ladai shrur rakho, desh tuhade naal joodna चाह रहा hai

    • @NarinderSingh-iv3lf
      @NarinderSingh-iv3lf Před 10 dny

      eh ldai chl rhi a manu te pta nhi c desh judna chah reha hai ds pandra bnde desh kdo de bn gye

  • @mr.vsentertainment512
    @mr.vsentertainment512 Před 10 dny +3

    Kissan sara kuj karde hai te iljam indstri te bhathe shopkeepar te la dinde ne una diya ta 50 lakh de janter laye hunde hai kissan kade vi apni galti nahi mande sara din jhooth bolde hai

  • @NarinderSingh-iv3lf
    @NarinderSingh-iv3lf Před 10 dny

    Buta bohot siyana bnda a 😂😂😂😂

  • @mr.vsentertainment512
    @mr.vsentertainment512 Před 10 dny +1

    Kissan sara kuj karde hai te iljam indstri te bhathe shopkeepar te la dinde ne una diya ta 50 lakh de janter laye hunde hai kissan kade vi apni galti nahi mande sara din jhooth bolde hai