ਸਾਨੂੰ ਝੂਠੀਆਂ ਕਹਾਣੀਆਂ ਸੁਣਾ ਸੁਣਾ ਬਾਬੇ ਨਾਨਕ ਬਾਰੇ ਬਹੁਤ ਗਲਤ ਦੱਸਿਆ ਗਿਆ | Guru Nanak Dev Ji Jayanti Special

Sdílet
Vložit
  • čas přidán 23. 11. 2023
  • ਕੀ ਬਾਬਾ ਨਾਨਕ ਚਮਤਕਾਰੀ ਸੀ? ਸਾਨੂੰ ਝੂਠੀਆਂ ਕਹਾਣੀਆਂ ਸੁਣਾ ਸੁਣਾ ਬਾਬੇ ਨਾਨਕ ਬਾਰੇ ਬਹੁਤ ਗਲਤ ਦੱਸਿਆ ਗਿਆ - ਸੁਰਜੀਤ ਦੌਧਰ
    Guru Nanak Dev Ji Parkash Purab (Birthday) Special
    ਤਜ਼ਰਬੇ (Podcast) Episode.25
    #gurunanakdevji #gurpurab #jayanti #podcast #punjab #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
    Lok Awaz Tv,Punjab News,Punjabi News,lok awaz tv interview,lok awaz tv,punjab news,punjabi news,podcast punjabi,funny podcasts to listen to,funny podcast moments,lok awaz tv funny video,bus conductor,bus conductor life,punjab roadways bus,bus driver,lok awaz tv podcast,lok awaz podcast,new podcast,guru nanak dev ji,reality about guru nanak ji,sikh,guru

Komentáře • 1,7K

  • @amarjitbrar6938
    @amarjitbrar6938 Před 7 měsíci +63

    ਵੀਰ ਮੈਂ ਤੁਹਾਡੇ ਨਾਲ ਸਹਿਮਤ ਹਾਂ। ਗੁਰੂ ਨਾਨਕ ਸਾਹਿਬ ਜੀ ਵਾਲੀ ਆਰਤੀ ਠੀਕ ਹੈ ਜੀ। ਦੀਵਿਆਂ ਵਾਲੀ ਆਰਤੀ ਪੰਡਿਤ ਦੀ ਸੋਚ ਹੈ ਜੀ। ਗੁਰੂ ਜੀ ਦੇ ਜਨਮ ਦਿਨ ਬਾਰੇ ਸਹੀ ਕਿਹਾ। ਸਿੱਖਾਂ ਤੋਂ ਜਨਮ ਦਿਨ ਫਿਕਸ ਨਹੀਂ ਹੋਇਆ ਵੱਡੇ ਗਾਤਿਰਿਆ ਵਾਲਿਆਂ ਤੋਂ। ਧੰਨਵਾਦ ਜੀ

    • @Gianijaswindersinghfdk
      @Gianijaswindersinghfdk Před 7 měsíci +4

      veer bohat galat bhulekhe ch ho tusi

    • @girlsguidetosurvival
      @girlsguidetosurvival Před 7 měsíci +4

      ​@@Gianijaswindersinghfdkki bhulekha? Apani gal poori rakho nahin taan aag laa dabbu kandy te na Karo.

    • @singhnavdeepchandi4139
      @singhnavdeepchandi4139 Před 7 měsíci

      ​@@Gianijaswindersinghfdkbilkul koi bhulekga nhi, tuhanu kuch ni pta veer, tusi apni brahmani matt sikhan te thopan diyan koshishan band karo

    • @singhnavdeepchandi4139
      @singhnavdeepchandi4139 Před 6 měsíci

      @@user-qe2zd4gj6u moti lal mehra te today mal brahman c te sikh itihas ch ohna nu hamesha yaad v kita janda hai te kita janda rahega, tusi ohna nu kinna k yaad karde o ya ohna ne naam da koi mandir banaya te dasso, bas behas karan lyi hi tuhanu ohna di yaad aundi aa

    • @singhnavdeepchandi4139
      @singhnavdeepchandi4139 Před 6 měsíci

      @@user-qe2zd4gj6u ohna gaddaran nu asin dekhlange tuhanu ki dikkat aa, tusi apni ehsan faramoshi khatam karlo baki sab thik aa, gaddaran di sanu parwah nhi oh sadi tension tuhadi nhi. Tusi apna dekho ke tuhada pani hoya khoon lal ho sakda ke nhi

  • @user-vu2rw2mn2k
    @user-vu2rw2mn2k Před 4 měsíci +13

    ਬਹੁਤ ਵਧੀਆ ਗਿਆਨ ਦਿੱਤਾ ਪਤਰਕਾਰ ਵੀਰ ਨੇ ਬਹੁਤ ਵਧੀਆ ਤਰੀਕੇ ਨਾਲ ਇੰਰਵਿਓ ਕੀਤੀ

  • @jagirsingh7369
    @jagirsingh7369 Před 7 měsíci +35

    ੴਸਤਿਨਾਮੁਕਰਤਾਪੁਰਖੁ
    ਨਿਰਭਉਨਿਰਵੈਰੁਅਕਾਲਮੂਰਤਿ
    ਅਜੂਨੀਸੈਭੰਗੁਰਪ੍ਰਸਾਦਿ ॥

  • @makhansingh3058
    @makhansingh3058 Před 7 měsíci +10

    ਅਸਲ ਵਿੱਚ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਧਾਰਾ ਦੇ ਪ੍ਚਾਕ ਤਾਂ ਤਰਕਸੀਲ ਸੁਸਾਈਟੀ ਵਾਲੇ ਹਨ ਧਨਵਾਦ ਇਨਾ ਦਾ

    • @singh88920
      @singh88920 Před 7 měsíci

      Bewakoof loka di Kami nahi bolan lage sochde bhi nahi
      Pehla Guru nanak sahib ji da name laina Sikh lai Gurbani ch dekh lai ki name hai je kite koi jaat mil je dev milje fer kahi

  • @PargatSingh-nw9qc
    @PargatSingh-nw9qc Před 7 měsíci +64

    🙏ਧੰਨ ਗੁਰੂ ਨਾਨਕ ਜੀ 👏

  • @gurdeepgss
    @gurdeepgss Před 7 měsíci +23

    ਜਿੰਨਾ ਪੜ੍ਹ ਸਕ ਦਿਓਂ ਪੜ੍ਹੋ ਪੰਜਾਬੀਓ।
    ਗੁਰੂ ਗ੍ਰੰਥ ਸਾਹਿਬ ਆਪ ਪੜ੍ਹੋ।
    ਹੋਰ ਗਿਆਨ ਵੀ ਦੁਨੀਆ ਦਾ ਆਪ ਪੜ੍ਹੋ

    • @knowlittle65
      @knowlittle65 Před 5 měsíci

      ਗੱਲ ਸਹੀ ਹੈ ਸਾਰੇ ਆਪ ਗੁਰਬਾਣੀ ਪੜਨ ਤੇ ਵਿਚਾਰ ਕਰਨ। ਗ੍ਰੰਥ ਨੂੰ ਪੂਰਾ ਗੁਰੂ ਮੰਨਣ ਦੀ ਝੂਠੀ ਰਵਾਇਤ ਕਿਵੇਂ ਤੋੜੀ ਜਾਊਗੀ । ਪੂਰਾ ਯੁੱਧ ਸ਼ੁਰੂ ਹੋ ਜਾਊ। ਚਲ ਰਹੇ ਵਪਾਰ ਨੂੰ ਠੇਸ ਲਗੇਗੀ ।

    • @user-bo4ux3od4p
      @user-bo4ux3od4p Před 4 měsíci +1

      Phrna he kafi nahi sahi arth ve apa nu ap he khojne pene jo dhadi ,ragi ,sgpc, kathawachka de jhut jo sanu prosiya ja riha ohto bcna pena sahi Grntha de arth kar ke,

  • @ButterflySinger-su1jt
    @ButterflySinger-su1jt Před 6 měsíci +33

    ਜੇ ਰੱਬ ਮਿਲਦਾ ਨਾਤੇ ਧੋਤੇ ਆ ਤਾਂ ਮਿਲਦਾ ਡੱਡੂਆਂ ਮੱਛੀਆਂ ਜੇ ਰੱਬ ਮਿਲਦਾ ਜੰਗਲ ਵੇਲੇ ਤਾਂ ਮਿਲਦਾ ਗਾਮਾ ਬੱਛੀਆਂ ਜੇ ਰੱਬ ਮਿਲਦਾ ਮੰਦਰ ਮਸੀਤਾਂ ਤਾਂ ਮਿਲਦਾ ਚੰਮ ਚੜਿਕੀਆਂ ਬੁੱਲੇ ਸ਼ਾਹ ਰੱਬ ਉਹਨਾਂ ਮਿਲਦਾ ਨੀਤਾਂ ਜਿਨਾਂ ਦੀਆਂ ਸੱਚੀਆਂ🙏🙏

  • @krishanmannbibrian
    @krishanmannbibrian Před 7 měsíci +42

    ਬਾਬਾ ਨਾਨਕ ਸਾਬ ਤਾਂ ਖੁਦ ਤਰਕ ਨਾਲ ਗੱਲ ਕਰਦੇ ਸੀ, ਪਰ ਸੈਂਕੜੇ ਸਾਲਾਂ ਵਿੱਚ ਪਾਖੰਡ ਦੀ ਖਾਣ ਵਾਲੀਆਂ ਨੇ ਉਹਨਾਂ ਨਾਲ ਵੀ ਕਾਫੀ ਪਾਖੰਡ ਜੋੜ ਦਿੱਤੇ,,ਵੀਰੋ

    • @Gianijaswindersinghfdk
      @Gianijaswindersinghfdk Před 7 měsíci +3

      galat ho veer ji tusi

    • @chahal-pbmte
      @chahal-pbmte Před 7 měsíci +3

      ਬਿਲਕੁਲ ਸਹੀ ਕਿਹਾ ਤੁਸੀਂ।

    • @mohneetbedi5404
      @mohneetbedi5404 Před 7 měsíci +5

      Hanji eh sach hai! Asi Darbaar Sahib ji di example le liye. Kinna daan krde ne mere Sikh veer. Kde Shromani commety valeyan nu ya kise jathedar nu puchan di Himmat kiti asi k kithe janda eh Sara paisa? Langar hall ch alag ton daan patar rakheya hoeya. Sara paisa langar ch ta nahi lag janda. Eh jehre jathedar bni baithe ne asi ehna de ghar bharde haan . Sadi Akal pta ni kithe hai.
      Sanu lagda asi paise da matha tek k apni bhul baksha lvange. Mere veeran nu main ehi kehna k jis din tusi paiseyan de mathe tekne band krte ehna sgpc valeyan di aukat sahmne aajugi.

    • @balwindersinghsingh5193
      @balwindersinghsingh5193 Před 7 měsíci +1

      Tu naal see ohna de..

    • @mohneetbedi5404
      @mohneetbedi5404 Před 7 měsíci

      @@balwindersinghsingh5193 Gall Logic di hundi hai ji. Sadi samajh sanu dassdi hai kehri gall sach ho sakdi hai kehri nahi. Bachpan ton sakhiyan sunde aa rhe haan. Mann humesha doubt ch rehnda si sakhi sunke k je sade guru saheban v us time de pandita vaang khedan khed k dikhaunde si ta fark kithe reh gya si . Guru Nanak ji ne ta ehna veham bharm cho Bahar kadeya si. Par kuch pakhandiyan Sade the guru ji lyi v kahaniyan ghad ditiyan ohna nu vadda sabit krn lyi. Sanu Akal kr Leni chahidi si k sade guru gyan de prakash krke Sade lyi rabb da roop ne na k jadugariyan dikhaun krke. Sakhiyan sach jrur ne par ohna nu tod mrod k sade agge pesh kita gya. Ohna ne koi jadu nahi kite sirf lokan nu sahi hall samjha k sidhe raste pays.

  • @ManbirMaan1980
    @ManbirMaan1980 Před 7 měsíci +38

    ਬਾਈ ਜੀ ਨੇ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਸਾਡੇ ਲੋਕਾਂ ਨੂੰ ਤਾਂ ਬਾਬੇ ਦੀ ਵਿਚਾਰਧਾਰਾ ਨਾਲੋਂ ਤੋੜ ਕੇ ਪੂਜਾ ਵਾਲੇ ਪਾਸੇ ਤੋਰ ਦਿੱਤਾ ਗਿਆ

  • @rashpalsingh2008
    @rashpalsingh2008 Před 7 měsíci +64

    ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾਂ ਵਾਹਿਗੁਰੂ ਜੀ ਮਿਹਰ ਕਰੋ ਸਿੱਖ ਕੌਮ ਨੂੰ ਜਾਤੀਵਾਦ ਤੋ ਦੂਰ ਕਰੋ, ਆਪਸੀ ਪਿਆਰ ਬਖਸ਼ੋ

    • @Aaj361
      @Aaj361 Před 7 měsíci +2

      ਸੰਵਿਧਾਨ ਤਾਂ ਸ਼ਰੇਆਮ ਕਹਿੰਦਾ ਪੈਦਾ ਹੋਏ ਬੱਚੇ ਦੀ ਜਾਤੀ ਲਿਖੋ

    • @girlsguidetosurvival
      @girlsguidetosurvival Před 7 měsíci +5

      ​@@Aaj361kithe likhya constitution vich janam te jaat likhan da?
      Kade padhyaa vi hai samvidhaan?

    • @Aaj361
      @Aaj361 Před 7 měsíci

      @@girlsguidetosurvivalਭਰਾ ਹਰੇਕ ਸਕੂਲ ਚ ਬੱਚੇ ਨਾਲ ਹਰੇਕ ਪੋਸਟ ਤੇ ਪਰਸਨ ਨਾਲ ਜਾਤ ਮੈਂਨਸਨ ਹੈ l ਇਹ ਇਜਾਜਤ ਸੰਵਿਧਾਨ ਦਿੰਦੈ ਨਾ ਕੇ ਪਾਕਿਸਤਾਨ

    • @jaswindersinghchaaker4639
      @jaswindersinghchaaker4639 Před 7 měsíci +2

      Bakwaas karda,

  • @Deepp3022
    @Deepp3022 Před 7 měsíci +46

    🙏ਖੁਦ ਖੁਦਾ ਏ ਮੇਰੇ ਗੁਰੂ ਨਾਨਕ ਦੇਵ ਜੀ ,,, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ,ਜਿਓ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ

    • @BootaLalllyan-no6bu
      @BootaLalllyan-no6bu Před 6 měsíci +3

      ਬਾਬੇ ਨਾਨਕ ਜੀ ਨੇ ਭਰਮਾ ਦਾ ਅਧੇਰਾ ਮਿਟਾਇਆ ਜੀ ਗਿਆਨ ਦਾ ਚਾਨਣ ਕੀਤਾ ਜੀ ❤🙏

  • @dfgFfgg-kj5rf
    @dfgFfgg-kj5rf Před 7 měsíci +16

    ਤੈਨੂੰ ਕੱਲੇ ਨੂੰ ਕਿਵੇ ਪਤਾ ਕੋਈ ਨਹੀਂ ਜਾਣਦਾ ਬਾਬੇ ਨਾਨਕ ਦੇ ਕਿਸੇ ਨੇ ਅੰਤ ਨਹੀਂ ਪਾਇਆ ਬਾਬੇ ਦਿਆ ਗੱਲਾਂ ਬਾਬਾ ਹੀ ਜਾਣਦਾ

    • @raghvirsingh8253
      @raghvirsingh8253 Před 7 měsíci +2

      ਪਰ ਸਿੱਖਾਂ ਨੂੰ ਬਹੁਤ ਗੁਮਰਾਹ ਕੀਤਾ, ਬ੍ਰਾਹਮਣੀ ਸੋਚ ਵਾਲਿਆਂ ਨੇ। ਚਿੱਟੇ ਚੰਗਿਆਂ ਵਾਲੇ ਸਾਧ ਅਸੰਤਾਂ ਨੇ ਤਾਂ ਬਾਬੇ ਨੂੰ ਆਪਣੇ ਬਰਗਾ ਬੇਲੜ ਮੰਗ ਖਾਂਣਾਂ ਹੀ ਬਣਾ ਧਰਿਆ।ਚੋਗਿਆਂ ਵਾਲੇ।।

    • @raghvirsingh8253
      @raghvirsingh8253 Před 7 měsíci

      ਵੀਹ ਰੁਪਏ,ਨਾਲ ਚੰਗੇ ਲੋਕਾਂ ਨੂੰ ਸਾਧਨ ਦੇ ਪੱਕੀ ਤੇ ਸੱਚੀ ਰੋਜੀ ਪਾਇਆ।

    • @gurwindersidhu6542
      @gurwindersidhu6542 Před 5 měsíci

      ​@@raghvirsingh8253oh keh reha ke us time 20 rupees nhi hunde ce bahloli sikhe chalde ce jinna nu tanka te jitel kehnde ce

  • @bsbhatti7938
    @bsbhatti7938 Před 7 měsíci +163

    ਬਹੁਤ ਵਧੀਆ ਜੀ। ਕਾਸ਼ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਣ ਜੋਗੇ ਹੁੰਦੇ। ਪਰ ਬਾਬਿਆਂ ਅਤੇ SGPC ਨੇ ਸਿੱਖੀ ਸਰੂਪ ਨੂੰ ਬਹੁਤ ਵੱਡੀ ਢਾਅ ਲਾਈ ਹੈ।

    • @panjabsingh4944
      @panjabsingh4944 Před 7 měsíci +9

      Oh bhrava jithe ji karda mooh chuk ke sgpc da na le dya kro

    • @caramansidhu5367
      @caramansidhu5367 Před 7 měsíci +6

      Bai boln da enu ni pta.. Guru nanak ji Akal purkh da rup c..koi aam insaan ni..v jo asi ni kr skde o v ni kr skde.

    • @lakhasingh70
      @lakhasingh70 Před 7 měsíci

      ​@@caramansidhu5367😊

    • @harcharangill6485
      @harcharangill6485 Před 7 měsíci

      ​@@panjabsingh4944😅😅😅

    • @gurcharansingh5534
      @gurcharansingh5534 Před 7 měsíci +1

      Iss asi galat ho skde han , baba Ji bare galat manmati nu chdo.moorkh na bno Ji

  • @gurmailsinghpandher8834
    @gurmailsinghpandher8834 Před 7 měsíci +23

    ਬਾਬੇ ਨੇ ਲਿਖੀ ਸੀ ਬਾਣੀ ਭਲੇ ਲਈ ਸੰਸਾਰੀਆਂ ਦੇ ਕੀ ਪਤਾ ਸੀ ਓਦੋਂ ਇਹ ਹੱਥ ਆਉ ਵਪਾਰੀਆਂ ਦੇ ।

  • @BaljinderSingh-ek7ie
    @BaljinderSingh-ek7ie Před 7 měsíci +9

    ਬਾਈ ਨੇ ਮੇਰੇ ਦਿਲ ਦੀ ਗੱਲ ਕਰਤੀ
    Same to same ਮੇਰੀ ਸੋਚ 💯

    • @dps1070
      @dps1070 Před 7 měsíci +1

      GURU nanak dev Gobind roop

  • @kuljitsingh763
    @kuljitsingh763 Před 7 měsíci +15

    ਬਹੁਤ ਹੀ ਵਧੀਆ ਵਿਚਾਰ ਵਧੀਆ ਉਪਰਾਲਾ ਸ਼ਲਾਘਾਯੋਗ ਕਦਮ ਹੈ ਇਹਨਾਂ ਪੁਜਾਰੀਆਂ ਨੇ ਝੂਠੀਆਂ ਕਹਾਣੀਆਂ ਵਾਲੇ ਗ੍ਰੰਥ ਲਿਖਵਾ ਕੇ ਸਚੁ ਨਾਲੋਂ ਤੋੜਿਆ ਗਿਆ ਹੈ ਸਾਨੂੰ ਬਾਣੀ ਖ਼ੁਦ ਪੜਨੀ ਅਤੇ ਵਿਚਾਰਨੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਭਾਜੀ ਜੀ

  • @balbirsinghusajapmansadasa1168
    @balbirsinghusajapmansadasa1168 Před 7 měsíci +21

    ਦੇਵ ਸਥਾਨੈ ਕਿਆ ਨੀਸਾਣੀ।।ਤਹ ਬਾਜੈ ਸਬਦ ਅਨਾਹਦ ਬਾਣੀ ।।ਤਹ ਚੰਦੁ ਨਹਿ ਸੂਰਜ ਪਉਣ ਨਹਿ ਪਾਣੀ।।

  • @nathunathu2103
    @nathunathu2103 Před 6 měsíci +5

    Dhan dhan satguru tera hi aasra hi Dhan Dhan Shri Guru Nanak Dev Ji Sahib Ji Maharaj ji mehar rakhna 📿📘🌹🌹🥭🍉🍊🍎🥝🍓🍇🍒❤️🌹❤️🌹💓💕🇮🇳🚩🌟🙏👏👍✔️

    • @deshpremi6295
      @deshpremi6295 Před měsícem

      ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ ਕਿ ਚਾਹੇ ਕੇਸ਼ ਲੰਮੇ ਵਧਾ ਲਵੋ ਭਾਵੇਂ ਘਰੜ ਮੁਨਾ ਲਵੋ। ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ -
      ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ।।
      ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁੰਡਾਇ।। (ਕਬੀਰ ਜੀ -1364)

  • @charansinghkhind6732
    @charansinghkhind6732 Před 7 měsíci +42

    You did a wonderful job in explaining the life of Guru Nanak without attaching miraculous colours to his life. Guru Nanak was an enlightened person who believed in truthful living,and throughout his life he tried to convince the masses with reasoning and logic. And there are an insignificant percentage of people in this world who follow reason and rationale in their talks where as the masses follow the ਭੈਡ ਚਾਲ because it is easy for their minds to remain in its default mode.

    • @pupindersingh7603
      @pupindersingh7603 Před 7 měsíci +5

      Good job bhai ji.. ..... TusI BABA NANAK JI MAHARAJ kEH K BI APNE VICHAAR RAKH SAKDE HO BEERJI.......

    • @exposeeverything3150
      @exposeeverything3150 Před 7 měsíci +5

      Atleast ਭੇਡ ਚਾਲ ਨੂੰ ਏਨੀ ਕੁ ਅਕਲ ਤਾ ਹੈ ਕਿ ਹੋਰ ਨਹੀਂ ਤਾਂ ਆਪਣੇ ਵੱਡਿਆਂ ਨੂੰ ਸਤਿਕਾਰ ਨਾਲ ਨਾਮ ਲਈ ਕੇ ਬੋਲਣਾ ਚਾਹੀਦਾ ਜੇ ਅੰਗਰੇਜ਼ੀ ਏਨੀ ਪਿਆਰੀ ਹੈ ਜੀ ਤੁਹਾਨੂੰ ਤਾਂ ਵੀਰ ਜੀ ਪੰਜਾਬੀ ਵਾਲੀ ਵੀਡਿਓ ਵੀ ਤੁਸੀ ਨਾ ਦੇਖਦੇ ਤਾਂ ਚੰਗਾ ਹੋਣਾ ਸੀ

    • @harjitmann917
      @harjitmann917 Před 7 měsíci +1

      Bhed chal ( sheep alike run) is the reason of Indian and world to go in darkness. The enlightened by reason, logic and knowledge are disliked by these bhed chali groups. Dhol vjao , kmm chlao is common in society that is why we have made our gurus miraculous ones.. who are saying that why you need the writing in English language, we are responding them why our pleadings are running in English. English is a need of us as punjabi

    • @charansinghkhind6732
      @charansinghkhind6732 Před 7 měsíci

      @@harjitmann917 You seem to be a person of reason. It is knowledge that removes the ignorance of mind, and as the circle of our knowledge becomes more and more, contrarily the circumference of our ignorance becomes more wider and wider, and comes to realisation and starts saying to himself that “I know nothing “🙏

    • @harjitmann917
      @harjitmann917 Před 7 měsíci

      @@charansinghkhind6732 hanji , it is.

  • @baldevpundir4151
    @baldevpundir4151 Před 7 měsíci +79

    हमारे लिए तो श्री गुरु नानक देव जी भगवान स्वरूप है बाकी हमें कुछ लेना देना नहीं प्यार से बोलो श्री वाहेगुरु जी श्री वाहेगुरु जी श्री वाहेगुरु

    • @user-kj3uk6yb2i
      @user-kj3uk6yb2i Před 7 měsíci +1

      Did you. Not agree with. Atac riverside troops cross the river.

    • @dps1070
      @dps1070 Před 7 měsíci +4

      NANAK dev Gobind roop

    • @rajuheman009
      @rajuheman009 Před 7 měsíci +7

      I am sikh i love hindu dharam

    • @ss-pm6oj
      @ss-pm6oj Před 7 měsíci +1

    • @deshpremi6295
      @deshpremi6295 Před měsícem

      यदि गुरु नानक देव जी को भगवान मानते हो तो फिर उनकी वाणी को क्यों नहीं मानते।

  • @user-cz3ib4bq9m
    @user-cz3ib4bq9m Před 7 měsíci +44

    ਏਹ ਲੋਕ ਗੱਲਾਂ ਸੁਣਾਕੇ ਰੋਟੀ ਦੇ ਹੀਲੇ ਲੱਗੇ ਹਨ ਬਾਬੇ ਦੇ ਜਨਮ ਵੇਲੇ ਕੋਲ਼ ਬੈਠੇ ਸੀ ❤

    • @garrypari3355
      @garrypari3355 Před 7 měsíci +5

      Hor ki ta jiwe eh kol baithe c ehnu kida pta bala mardana nal nhi gye udasi ch
      Bhakai mari jnda

    • @spsingh6257
      @spsingh6257 Před 7 měsíci +6

      ਕੋਲ਼ ਤਾਂ ਤੁਸੀਂ ਵੀ ਨੀ ਸੀ ਬੈਠੇ ਵੀਰੇ 🌷🌷🌷🌷

    • @Manjitsingh-ve5dv
      @Manjitsingh-ve5dv Před 7 měsíci +5

      ​@@spsingh6257ਵੀਰ ਪੁਜਾਰੀ ਕਦੇ ਵੀ ਸੱਚ ਦੇ ਰਸਤੇ ਨਹੀਂ ਆਉਣਗੇ

    • @gurnamsinghrattu4449
      @gurnamsinghrattu4449 Před 7 měsíci +1

      Please can you name the person who was sitting with guru Nanak dev ji.

    • @rajveerrandhawa9453
      @rajveerrandhawa9453 Před 6 měsíci

      Jina nu koi km ni labda, oh eh sab boln lag jande, har koi apne app nu sayana samjda, sab guru galat ne eh sahi ne, bai mardna nal nhi c, eh nal c

  • @karmabirring
    @karmabirring Před 15 dny +3

    ਬਹੁਤ ਬਹੁਤ ਧੰਨਵਾਦ ਸਰਦਾਰ ਸੁਰਜੀਤ ਸਿੰਘ ਜੀ।🙏🏻
    ਬੇਨਤੀ ਹੈ ਬਾਈ ਮਨਜਿੰਦਰ ਜੀ ਨੂੰ, ਕਿ ਸੁਰਜੀਤ ਸਿੰਘ ਜੀ ਨਾਲ਼ ਦੁਬਾਰਾ ਇੱਕ ਹੋਰ ਇੰਟਰਵਿਊ ਕਰੋ ਜੀ 🙏🏻
    ਅਤੇ ਮਾਸਟਰ ਰਾਜਿੰਦਰ ਭਦੋੜ ਜੀ ਨਾਲ਼ ਵੀ ਮੁਲਾਕਾਤ ਕਰੋ ਜੀ 🙏🏻
    ਆਪ ਜੀ ਦੀ ਸਮੁੱਚੀ ਟੀਮ ਦਾ ਧੰਨਵਾਦ ਜੀਓ 🙏🏻

  • @parivartanawareness2404
    @parivartanawareness2404 Před 7 měsíci +9

    ਬਹੁਤ ਸਹੀ ਕਿਹਾ ਸਰਦਾਰ ਸਾਬ। ਸ਼ਾਇਦ ਕਦੀ ਜ਼ਿੰਦਗੀ ਵਿਚ ਇਸ ਤਰ੍ਹਾਂ ਦਾ ਸਮਾਂ ਆਵੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਣਾ ਪਵੇ।

  • @JagdishSingh-mv7og
    @JagdishSingh-mv7og Před 7 měsíci +1

    ਇਸ ਮਨੁੱਖ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਨਾਨਕ ਦੀ ਬਾਣੀ ਪੜ੍ਹਨ ਦੀ ਲੋੜ ਹੈ, ਸਾਰੀ ਬਾਣੀ ਸਾਧ ਸੰਗਤ ਅਤੇ ਸਾਧ ਸੰਗਤ ਸੇਵਾ ਨੂੰ ਉਤਸ਼ਾਹਤ ਕਰਦੀ ਹੈ। ਫਿਰ ਸਾਧ ਸੰਗਤ ਆਮ ਲੋਕ ਨਹੀਂ, ਬਾਣੀ ਇਹ ਪ੍ਰਚਾਰ ਕਰਦੀ ਹੈ ਕਿ ਲੋਕਾਂ ਨੂੰ ਸਾਧ ਸੰਗਤ ਨੂੰ ਲੱਭਣਾ ਚਾਹੀਦਾ ਹੈ ਅਤੇ ਮਿਲਣਾ ਚਾਹੀਦਾ ਹੈ (ਸੱਚਾ ਸਾਧ ਪਖੰਡੀ ਨਹੀਂ)
    ਉਸਨੇ ਆਪਣੀ ਦਾੜ੍ਹੀ ਰੰਗ ੀ ਹੈ ਅਤੇ ਗੁਰੂ ਨਾਨਕ ਦੇਵ ਜੀ ਬਾਰੇ ਭਾਸ਼ਣ ਦਿੱਤਾ ਹੈ। ਇਹ ਅੱਜ ਦਾ ਸਮਾਜ ਹੈ, ਹਰ ਲੰਡੀ ਬੁਚੀ ਮਹਾਰਾਜ ਹੈ।

  • @suchasinghs233
    @suchasinghs233 Před 7 měsíci +15

    ਊਨੂ ਤੇ ਓਨੇ ਇਸ ਤਰ੍ਹਾਂ ਕਹਿ ਰਿਹਾ ਜਿਵੇਂ ਬਾਬੇ ਨਾਨਕ ਤੋਂ ਵੱਡਾ ਹੋਵੇ ਜਿਸ ਬਾਬੇ ਦਾ ਲੋਹਾ ਉਦੋਂ ਅੱਜ ਆਉਣ ਵਾਲੇ ਸਮੇਂ ਦੁਨੀਆਂ ਨੂੰ ਮੰਨਣਾ ਪਵੇਗਾ

  • @RanjitSingh-rn9uc
    @RanjitSingh-rn9uc Před 7 měsíci +3

    ਬਹੁਤ ਸਹੀ ਗੱਲਾਂ ਕੀਤੀਆਂ ਦੋਧਰ ਸਾਬ ਨੇ। ਡਟੇ ਰਹੋ ਚੜਦੀਕਲਾ ਵਿੱਚ ।

  • @rajeshsidana8277
    @rajeshsidana8277 Před 6 měsíci +11

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ

  • @gursharnsingh1671
    @gursharnsingh1671 Před dnem +1

    ਨਵਾ ਈ ਤਰਕਸ਼ੀਲ ਪੈਦਾ ਹੋ ਜਾਂਦਾ ਪ੍ਰ ਕਦੀਏ ਕਿਸੇ ਨੇ ਕਿਓ ਨੀ ਸੋਚਿਆ k je ਏਨਾ ਦੀਆਂ ਚਵਲਾ ਦੀਆਂ ਗੱਲਾਂ ਸੋਨ k ਗਿਆਨ ਲੈਣਾ ।। ਤਾਂ ਗੁਰੂ ਸਾਹਿਬ ਜੀ ਨੇ ਬਾਣੀ ਕਿਓ ਰਚੀ।।ਫਰ ਤਾਂ ਅਸੀਂ ਏਨਾ u ਟਿਊਬ ਤੇ ਮਸ਼ਹੂਰ ਹੋਣ ਵਾਲਿਆ ਦੀਆਂ ਗੱਲਾਂ ਸਨ k ਹੀ ਗੁਰੂਆਂ ਨੁ ਮੰਦਾ ਚੰਗਾ ਬੋਲ ਲਿਆ ਕਰੀਏ।।ਸਾਨੂੰ ਓਹਨਾ ਦੀ ਬਾਈ ਬਾਣੀ ਪੜਨ ਦੀ ਕਿ ਲੋੜ।।। ਕਮਾਲ a ਹਰ ਇਨਸਾਨ ਹੀ ਇਹਨਾਂ ਚਵਲਾ ਦੀਆਂ ਗੱਲਾਂ। ਸੋਨ k ਗਿਆਨਵਾਨ ਬਣੀ ਫੇਰਦਾ।। ਗੁਰੂ ਗ੍ਰੰਥ ਸਾਹਿਬ ਜੀ ਆਪਣੀ ਬਾਣੀ ਵਿੱਚ ਕਿ ਕੇਹਂਦੇ ਨੇ।।ਏਨਾ ਗੱਲਾ ਵੱਲ ਧਿਆਨ ਹੀ ਨਈ।।ਏਨਾ ਨੁ ਤਾਂ like ਚਾਹੀਦੇ k ਅਸੀਂ ਜੋ ਕਿਹਾ o ਲੋਕ ਪਸੰਦ ਕਰਨ।।।

  • @majorsharma3461
    @majorsharma3461 Před 7 měsíci +43

    ਦੌਧਰ ਸਹਿਬ ਦਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਬਹੁਤ ਘੱਟ ਜਾਪਦੀ ਹੈ ਸਗੋ ਬ੍ਰਾਹਮਣ ਜਾਤੀ ਨੂੰ ਨਿਸ਼ਾਨਾ ਬਣਾਉਣ ਤੱਕ ਹੈ

    • @Gianijaswindersinghfdk
      @Gianijaswindersinghfdk Před 7 měsíci +2

      bilkul sahi keha tusi !
      avda muh kala kita socheya baba nanak jin nu hinavde varga sabit kr lwaan

    • @KashmirSingh-im2lf
      @KashmirSingh-im2lf Před 7 měsíci +3

      Bilkul shi guru sahib ji hindu he ate hindu hi rehnge

    • @user-kz9tx4ds5b
      @user-kz9tx4ds5b Před 7 měsíci +1

      ਕੁਝ ਗੱਲਾਂ ਗਲਤ ਆ ਜਿਸ ਤਰ੍ਹਾਂ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਕਿਤੇ ਜੰਤਰੀ ਦੇਖੋ ਇਸ ਤਰਕਸ਼ੀਲ ਵਾਲੇ ਨੂੰ ਪੁੱਛੋ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਵਦੀ ਸੁਦੀ ਮੁਤਾਬਿਕ ਮਨਾਇਆ ਜਾਂਦਾ ਤੁਸੀਂ ਕਿਸੇ ਪਿੱਛੇ ਲਗ ਕੇ ਕਮੈਟ ਕਰੀ ਜਾਂਦੇ ਹੋ ਫਿਕਸ ਨਹੀਂ ਹਰ ਸਾਲ ਕੱਤਕ ਸੁਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਭਲਾ ਉਹ ਮੱਘਰ ਵਿੱਚ ਆਵੇ ਭਲਾ ਕੱਤਕ ਵਿੱਚ ਇਹ ਬਿਕਰਮੀ ਕੈਲੰਡਰ ਮੁਤਾਬਿਕ ਨਹੀਂ ਮਨਾਉਂਦੇ ਨਾ ਅੰਗਰੇਜ਼ੀ ਮਹੀਨਿਆਂ ਨਾਲ ਅਸੀਂ ਹਰ ਸਾਲ ਕਤਲ ਸੁਦੀ ਪੂਰਨਮਾਸ਼ੀ ਨੂੰ ਮਨਾਉਂਦੇ ਹਾਂ ਇਸ ਲਈ ਇਕ ਸਾਲ ਕੱਤਕ ਵਿੱਚ ਇਕ ਸਾਲ ਮੱਘਰ ਵਿੱਚ ਆਉਦਾ ਜੇ ਤੁਹਾਨੂੰ ਲੱਗਦਾ ਮੈ ਝੂਠ ਕਹਿੰਦਾ ਜੰਤਰੀ ਡਾਇਰੀ ਦੇਖੋ ਮੈ ਪੜਿਆ ਨਹੀਂ ਤੁਸੀਂ ਪੜੇ ਲਿਖੇ ਹੋ ਆਪ ਪੜੋ ਵਿਚਾਰ ਕਰਿਆ ਕਰੋ ਬਾਣੀ ਵੀ ਪੜੋ ਵਿਚਾਰੋ ਅਜਕਲ ਅੱਧਾ ਸਚ ਅੱਧਾ ਝੂਠ ਮਾਰੀ ਜਾਦੇ

  • @harwantsingh4749
    @harwantsingh4749 Před 6 měsíci +2

    ਅਸਲ ਸੱਚ ਹੈ ਈ ਇਹੋ ਆ ਜੋ ਦੋਧਰ ਸਾਹਬ ਨੇ ਬਿਆਨ ਕੀਤਾ ਬਾਬੇ ਨਾਨਕ ਦੀ ਵਿਚਾਰਧਾਰਾ

  • @GurmailSingh-hz2od
    @GurmailSingh-hz2od Před 7 měsíci +1

    ਬਿਲਕੁਲ ਸੱਚ ਵੀਰ ਜੀ। ਤੂੰ ਸਹੀ ਸਿੱਖ ਜੀ।
    ਲੋਕਾਂ ਨੂੰ ਸਿੱਖਾਆ ਇਨਸਾਆਤ ਦੀ ਇੱਜ਼ਤ ਕਰਨੀ ਸਿੱਖੋ ਜੀ।
    ਗੁਰੂ ਮੇਲਹ ਸਿੰਗ ਲਾਲੀਆ ਪੰਜਾਬੀ ਬੈਲਜੀਅਮ।

  • @gurdialchand8068
    @gurdialchand8068 Před 7 měsíci +36

    ਰੱਬ ਨਾ ਵਿੱਚ ਗੁਰਦੁਵਾਰੇ ਨਾ ਵਿੱਚ ਮੰਦਰ ਨਾ ਵਿੱਚ ਮਸੀਤਾਂ ਰੱਬ ਉਹਨਾ ਨੁੰ ਮਿਲਦਾ ਸਾਫ ਜਿੱਨਾ ਦੀਆਂ ਨੀਤਾਂ ਆਪ ਦੇ ਚੰਗੇ ਵਿਚਾਰ

    • @DarshanSingh-sn9bl
      @DarshanSingh-sn9bl Před 7 měsíci +3

      ਫਿਰ, ਮੰਦਰਾਂ,ਮਸੀਤਾਂ, ਗੁਰਦੁਆਰਾ ਸਾਹਿਬ,ਚ, ਤੂੰ ਢੂਹੀ ਮਰਆਓਣ,ਜਾਂ, ਰਿਹਾ ਹੈ

    • @Manpreetsingh-tn8yn
      @Manpreetsingh-tn8yn Před 7 měsíci

      ​@@DarshanSingh-sn9bl😂 shiaa yr enni vdiaa bani ditia apne gurus neh eh onu padhan te vicharde ni

    • @jontyrhodes4155
      @jontyrhodes4155 Před 7 měsíci

      Tenu milgiya bai rab ?
      Chal assi sarey maadey per tuh taa sacha sikh hai
      Guru da sikh hain
      Tenu taa rab milkey gyaa hona
      Bai ji
      Daso kuch sanu v

    • @Manpreetsingh-tn8yn
      @Manpreetsingh-tn8yn Před 7 měsíci

      @@jontyrhodes4155bhorti 😂 mai bro hje bani pdhreaa hje sehajdhariaaa, te rhi gll rabb Milan di ohvi mil hi jana jidn mai poora guru da sikh bneaa jo k ik din bn hi jana te rhi gll rabb di ohvi mil hi jana vaaaa,, te j tu rabb dekhnaa guru da sikh bnjaa bani pdhn lgja apeh sb shi hojana ,

    • @Manpreetsingh-tn8yn
      @Manpreetsingh-tn8yn Před 7 měsíci

      @@jontyrhodes4155 te nah mai tainu mada kiha va v tu chnga mada ,

  • @arabiantrucker3926
    @arabiantrucker3926 Před 7 měsíci +6

    ਗੱਲਾਂ ਤਾਂ ਬਾਈ ਸਹੀ ਲਗਦੀਆਂ ਨੇ ,ਬਾਈ ਜੀ ਮੈਂ ਸਾਊਦੀ ਅਰਬ ਰਹਿਨਾ ਏਥੇ ਸਾਰਾ ਮੁਲਕ ਖੜ ਜਾਂਦਾ ਨਮਾਜ਼ ਦੇ ਟੈਮ, ਤੇ ਅਪਾਂ ਚੋ ਬੌਹਤ ਲੋਕਾਂ ਨੂੰ ਤਾਂ ਆਪਣਾ ਮੂਲ ਮੰਤਰ ਹੀ ਨੀ ਯਾਦ ਹੋਣਾ ਬਾਈ, ਧਰਮ ਦੇ ਪੱਕੇ ਨੇ ਇਹ ਲੋਕ,ਆਪਾਂ ਤਾਂ ਹਜੇ ਰੁਲਦੇ ਹੀ ਫਿਰੀ ਜਾਨੇ ਆ,

    • @somechannel4959
      @somechannel4959 Před 7 měsíci +1

      ਗੁਰਬਾਣੀ ਐਹੋ ਜੇ ਪੰਡ ਵਿਦਵਾਨਾਂ ਨੂੰ ਛਿੱਤਰ ਫੇਰੀ ਜਾਂਦੀ ਹੈ 🤷‍♂️.. ਏਹ ਸਿਰਫ ਗੱਲਾਂ ਕਰਨ ਜੋਗੇ ਆ.. 👀 ✍️ ਸਰਕਾਰ ਨਾਲ ਮੱਥਾ ਸਿਰਫ ਖਾਲਸਾ ⚔️ ਪੰਥ ਨੇ ਲਾਇਆ ਨਾ ਕਿ ਕਿਸੇ ਤਰਕਸ਼ੀਲ tattu ਨੇ 😂 🤣. ਇਤਿਹਾਸ ਪੜ੍ਹੋ.. Ikaliya ਗੱਲਾਂ ਨਾਲ ਨੀ.
      ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੋਈ ਤਰਕਸ਼ੀਲ ਵਰਗੀ thothi ਵਿਚਾਰਧਾਰਾ ਨੀ ਸੀ ਪੈਦਾ ਕੀਤੀ.. Kyok ਏਹਨਾ ਪੰਡ ਵਿਦਵਾਨਾਂ ਦੀਆ chaliya lehran ਇਕ ਦਿਨ ਚੱਲਦੀ ਆ. ਦੂਜੇ ਦਿਨ ਠੱਪ..
      Ehna ਨੂ ਛਿੱਕੂ ਦਾ ਨੀ ਪਤਾ.. ਏਹ ਖ਼ਾਲੀ ਬੈਠ ਕੇ ਕਿਤਾਬਾਂ ਤੋਂ ਪੜੀਆਂ ਬੋਲੀ ਜਾ ਰਹੇ ਆ 🤷‍♂️ ਗੁਰਬਾਣੀ ਦੀ ਇਕ ਵੀ ਗੱਲ ਨ੍ਹੀ ਕੀਤੀ...
      ਗੁਰਬਾਣੀ duyara ਅਕਾਲ ਪੁਰਖ ਸਾਹਿਬ ਜੀ ਦਾ ਸੰਦੇਸ਼ ਦਿੱਤਾ.. ਏਹ kamraid ਨੂ ਇਕ ਵਾਰੀ ਵੀ ਨੀ ਲਗਿਆ ਵੀ ਗੁਰਬਾਣੀ ਦਾ ਜ਼ਿਕਰ ਕਰਾ.. ਨਾਲੇ ਖੁਦ ਹੀ ਏਹ ਦੋਗਲਾ ਆਖ ਰਿਹਾ ਵੀ ਗੁਰਬਾਣੀ ਦੂਰ ਕੀਤੀ ਜਾ ਰਹੀ ਹੈ 🤷‍♂️.. ਕੁਲ ਮਿਲਾ ਕੇ ਏਹ ਹੁਣ ਖੁਦ ਗੁਰੂ ਅਖਵਾਉਣਾ ਚਾਹੁੰਦਾ! 🤷‍♂️ ✍️ 🔥

    • @BaldevSinghBal-dg9fh
      @BaldevSinghBal-dg9fh Před 7 měsíci +1

      Ehu jehe apane ap guru bandh han.

    • @arabiantrucker3926
      @arabiantrucker3926 Před 5 měsíci

      @@somechannel4959 ਸਹੀ ਆ ਬਾਈ, ਗਲ ਤਾਂ ਸਾਰੀ ਆਗੂ ਦੀ ਹੈ ਅੱਜ ਦੇ ਸਮੇਂ ਸਿੱਖਾਂ ਦਾ ਕੋਈ ਆਗੂ ਨਹੀਂ ਹੈ, ਪ੍ਰਚਾਰਕ ਹੋਰ ਈ ਕੰਮਾਂ ਚ ਲੱਗੇ ਨੇ, ਜੇ ਕੋਈ ਆਗੂ ਉੱਠਦਾ ਵੀ ਹੈ ਕੌਮ ਨੂੰ ਸੇਧ ਦੇਣ ਆਲਾ ਤਾਂ ਸਰਕਾਰਾਂ ਓਹਨੂੰ ਮਾਰ ਦਿੰਦੀਆਂ ਜਾਂ ਜੇਲਾਂ ਚ ਬੰਦ ਕਰ ਦਿੰਦੀਆਂ|

  • @user-fp6nt4qy3w
    @user-fp6nt4qy3w Před 7 měsíci +1

    Bਬਿਲਕੁਲ ਸਹੀ ਬਹੁਤ ਵਧੀਆ

  • @BaljeetSingh-yl3sp
    @BaljeetSingh-yl3sp Před 20 dny +1

    ਫੋਟੋ ਭਾਵੇਂ ਅਸਲੀ ਨਾ ਹੋਵੇ ਪਰ ਆਪਾਂ ਫੋਟੋ ਨੂੰ ਮੱਥਾ ਟੇਕਣ ਲੱਗੇ ਸੱਚੇ ਮਨ ਨਾਲ ਬਾਬਾ ਨਾਨਕ ਦੇਵ ਜੀ ਨੂੰ ਹੀ ਯਾਦ ਕਰਦੇ ਹਾਂ

  • @dalbirsinghlahiri7321
    @dalbirsinghlahiri7321 Před 2 měsíci +3

    ਤਰਕ ਨੂੰ ਜਿਹੜੇ ਬਰਦਾਸ਼ਤ ਨਹੀਂ ਕਰ ਸਕਦੇ,ਉਹ ਗਾਲ਼ਾਂ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਸਕਦੇ।

  • @mittikhak
    @mittikhak Před 7 měsíci +3

    ਜਪ੍ਹਉ ਜਿਨ੍ਹ੍ਹ ਅਰਜੁਨ ਦੇਵ ਗੁਰੂ
    ਫਿਰਿ ਸੰਕਟ ਜੋਨਿ ਗਰਭ ਨ ਆਯਉ ॥

  • @diljeetsingh83
    @diljeetsingh83 Před 3 měsíci +1

    ਸਹੀ ਗੱਲਾਂਨੇ ਵੀਰ ਦੀਆਂ ਸ਼ੁਕਰੀਆ

  • @sonyvalu6137
    @sonyvalu6137 Před 7 měsíci +1

    ਵੀਰ ਜੀ ਤੁਸੀਂ ਬਹੁਤ ਗਲਤ ਬੋਲੀ ਜਾਦੇ ਹੋ। ਵਾਹਿਗੁਰੂ ਜੀ ਕਿਹ। ਸਕਦੇ ਹੋ। ਤੁਸੀਂ ਕਿਹੜਾ ਬਾਬਾ ਜੀ ਦੇ ਨਾਲ ਸੀ

  • @charanjeetsingh4839
    @charanjeetsingh4839 Před 7 měsíci +30

    ਬਹੁਤ ਵਧੀਆ ਵਿਚਾਰ ਜੀ, ਬਾਬੇ ਨਾਨਕ ਨੇ ਇੱਕ ਸਾਇੰਟੀਫਿਕ ਧਰਮ ਦੀ ਨੀਹ ਰੱਖੀ, ਜਿਹੜਾ ਕਿ ਪਾਖੰਡ ਵਾਦ ਅਤੇ ਦਵੈਤਵਾਦ ਨੂੰ ਨਹੀ ਮੰਨਦਾ ਸੀ, ਬਾਬਾ ਨਾਨਕ ਮਹਾਨ ਧਾਰਮਿਕ ਕਾਂ੍ਤੀਕਾਰ ਸਨ

    • @Quotegramm
      @Quotegramm Před 7 měsíci

      😂 bhai rehn de na aao es di gala vich mere vala comment pad ke jayo

    • @harbanslalsharma4052
      @harbanslalsharma4052 Před 7 měsíci +2

      Hun nanakbani vichon geography, mathetics, astrophysics, chemistry, space sciences, medical te surgery vi dasaange.

    • @jontyrhodes4155
      @jontyrhodes4155 Před 7 měsíci +1

      Acha ji

    • @jontyrhodes4155
      @jontyrhodes4155 Před 7 měsíci

      ​@@Quotegrammread karlia tera comment
      Kuch nhi tere paley

    • @jontyrhodes4155
      @jontyrhodes4155 Před 7 měsíci

      ​@@harbanslalsharma4052terey v paley kuch nhi hega

  • @GlLLSahb-mc3fh
    @GlLLSahb-mc3fh Před 7 měsíci +6

    ਕਬੀਰ ਸਾਕਤ ਸੰਗ ਨਾ ਕੀਜੀਐ ਦੂਰ ਰਹਿ ਜਾਈਏ ਭਾਗ ਬਾਸਨ ਕਰੋ ਪਰਸੀਐ ਤਉਕਸ਼ ਲਾਗੈ ਦਾਗ

  • @GurnamSingh-hu5fq
    @GurnamSingh-hu5fq Před 6 měsíci +1

    Good ਬੀਚਾਰ ਜੀ।
    ਸਮਝਣ ਦੀ ਲੋੜ ਹੈ ਧੰਨਵਾਦ ਜੀ

  • @BalvirSingh-bn9qb
    @BalvirSingh-bn9qb Před 7 měsíci +1

    ਪਤਾ ਨਹੀ ਲਗਦਾ ਪਈ ਅਜ ਸਿਖ ਏਨੇ ਸਿਆਣੇ ਕਿਸ ਤਰਾ ਹੋ ਗਏ ਹਨ ਪਰ ਅਜ ਜਿਹੜਾ ਵੀ ਸਿਖ ਦੋ ਚਾਰ ਦਿਨ ਸਕੂਲ ਵਿੱਚ ਜਾ ਆਓਦਾ ਆਪਣੇ-ਆਪ ਬਹੁਤ ਵੱਡਾ ਵਿਦਵਾਨ ਬਣ ਜਾਦਾ ਕਿ ਮੈ ਗੁਰੂ ਸਾਹਿਬ ਦੇ ਨਾਲ ਹਰ ਵਕਤ ਰਹਿਦਾ ਸੀ ਅਜ ਜੋ ਕੋਈ ਵੀ ਉਠਦਾ ਗੁਰੂਆਂ ਵਾਰੇ ਹੀ ਬਕਵਾਸ ਕਰਦਾ ਕੋਈ ਹੋਰ ਕੰਮ ਦੀ ਗੱਲ ਨਹੀਕਰਦੇ ਗੁਰੂਆਂ ਤੇ ਹੀ ਉਗਲ ਚਕਦੇ ਹਨ

  • @amansandhu6654
    @amansandhu6654 Před 7 měsíci +55

    ਸਾਡੇ ਆਲਿਆ ਨੇ ਇਹ ਸਭ ਆਪ ਜੋੜ ਦਿੱਤਾ,,,,,,ਪਰ ਬਾਕੀ ਦੇਸ਼ਾਂ ਵਾਲਿਆ ਕਿਉਂ ਬਾਬੇ ਨਾਨਕ ਨੂੰ ਪੀਰ ਪੈਗੰਬਰ ਦਾ ਦਰਜਾ ਦਿੱਤਾ,,,, ਬਾਬੇ ਨਾਨਕ ਨੇ ਮੱਕਾ ਘੁਮਾ ਦਿਤਾ,,,,, ਨਾਨਕ ਝੀਰੇ ਅਜੇ ਤਕ ਪਾਣੀ ਪਤਾ ਨਹੀਂ ਕਿਥੋਂ ਆਈ ਜਾਦਾ,,,ਤਿੱਬਤ,ਚੀਨ ਵਾਲੇ ਬਾਬੇ ਨੂੰ ਮੰਨਦੇ ਆ,,,,,,,

    • @DarshanSingh-sn9bl
      @DarshanSingh-sn9bl Před 7 měsíci +15

      ਪਰ,ਵੀਰ, ਜੀ ਇਹ ਕੰਜ਼ਰ, ਕਿਥੋਂ, ਪੈਦਾ,ਹੋ, ਗਿਆ,ਜੋ, ਨਾਜਾਇਜ਼, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ,ਤੇ, ਨੁਕਤਾਚੀਨੀ,ਕਰ, ਰਿਹਾ ਹੈ।

    • @JagdeepSingh-qu8hk
      @JagdeepSingh-qu8hk Před 7 měsíci +6

      Esnu kale nu problem AA guru ji ton

    • @mohneetbedi5404
      @mohneetbedi5404 Před 7 měsíci +3

      Hairani di gall hai jo v mere Sikh veer is bande diyan gallan nu jhoothla rhe ho ik vaar samajhan di koshish kro oh ki keh rhe ne. Sri Guru Nanak ji Sanu Pandit vaad de ghere ch nikalan lyi kehke gye si. Oh chamatkaran ch vishwas nahi rakhde si balki apni hathi kirt nu tarjih dinde si. Asi apne guru ji nu hi chamatkari sabit krn te lge haan. Pher Sache sikh di gall kithe reh gyi?

    • @garrypari3355
      @garrypari3355 Před 7 měsíci

      @@mohneetbedi5404 oh theek a bt eh ta shri guru sahib nu v nakli granth dsi jnda

    • @garrypari3355
      @garrypari3355 Před 7 měsíci +2

      @@mohneetbedi5404 god di rachna guru ji maharaj koi shakti c te rahegi
      Kise v dharm nu jhottha nhi keha ja skda
      Ajj kal de lok galt aa oh paise kma rahe a dharm de naam te
      Appa kdi v apni zindagi apni marji nal nhi chla skde insaan bhut kuch sochda bt sab kuch os de according kyu nhi chlda
      Kyuki insaan nhi chla skda isnu sab kuch god de hath vich a te guru nanak patshah ji os god de roop ch c

  • @navdeepsukhi1846
    @navdeepsukhi1846 Před 7 měsíci +17

    ਇਹੀ ਫਰਕ ਹੈ ਉਨਾਂ ਦਾ ਤੇ ਤੁਹਾਡੇ ਵਰਗਿਆਂ ਦਾ.....ਉਹ ਆਪਣੇ ਗੁਰੂਆਂ ਨੂੰ ਰੱਬ ਦੱਸਦੇ ਹਨ ਤੇ ਤੁਸੀਂ ਆਮ ਇਨਸਾਨ।

  • @gurlabhsingh8072
    @gurlabhsingh8072 Před 17 dny +1

    ਗੱਲਾ ਸੱਚੀਆਂ ਹਨ ਬਾਬਾ ਨਾਨਕ ਇਸ ਤਰ੍ਹਾਂ ਨਹੀਂ ਸੀ ਜਿਸ ਤਰ੍ਹਾਂ ਵਿਖਾ ਦਿੱਤਾ

  • @bhupinderdhaliwal7096
    @bhupinderdhaliwal7096 Před 7 měsíci +1

    ਵੀਰ ਜੀ ਬਾਬਾ ਨਾਨਕ ਮਹਾਨ ਕਵੀ ਸੀ ਉਹ ਤਾਂ ਸਾਨੂੰ ਸਮਝਾਉਂਦੇ ਸਨ ਕੇ ਕੋਈ ਰੱਬ ਨਹੀ ਇਨਾਂ ਪੁਜਾਰੀਬਾਦ ਤੋਂ ਬਚੋ ਪੁਜਾਰੀ ਲਾਣੇ ਨੇ ਨਾਨਕ ਰੱਬ ਬਣਾ ਦਿੱਤਾ

  • @Surjeet_singh.
    @Surjeet_singh. Před 7 měsíci +4

    ਭਾਈ ਸਾਬ ਅਸੀਂ ਐਨੇ ਵੱਡੇ ਨਹੀਂ ਇਹ ਤੁਲਨਾ ਕਰ ਸਕੀਏ

  • @arshromana6233
    @arshromana6233 Před 7 měsíci +16

    Waheguru ji ♥️

  • @GurmeetKaur-ff5wp
    @GurmeetKaur-ff5wp Před 2 dny +1

    Super 👌🙏👍

  • @goldendragongamer5015
    @goldendragongamer5015 Před 7 měsíci +18

    ਮੈਂ ਗੁਰਦੁਆਰੇ ਗ੍ਰੰਥੀ ਹਾਂ ਹਰ ਗੱਲ ਸੱਚ ਕਹਿ ਰਹੇ ਹਨ ਪਰ ਲੋਕੀ ਭੇੜਚਾਲ ਹਨ ਸੱਚ ਕਹਿਣਾ ਹਾਂ ਤੇ ਗੁਰਦੁਆਰੇ ਕਈ ਬਦਲਣੇ ਪੈਂਦੇ ਹਨ ਬੱਚਿਆਂ ਦੀ ਪੜ੍ਹਾਈ ਕਈ ਵਾਰ ਖਰਾਬ ਹੋ ਚੁੱਕੀ ਹੈ ਕੀ ਕਰੀਏ ਸੱਚ ਸੁਣਨ ਵਾਲੇ ਹੀ ਨਹੀਂ ਰਹੇ

  • @user-xu2pw4eo5w
    @user-xu2pw4eo5w Před 7 měsíci +24

    My husband is scientist we fully believe guru Ji do bani scientifically ਸਮਪੂਰਨ ਹਨ
    ਤੁਸੀ ਕਾਮਰੇਡ ਵੀਰੇ ਲੱਗਦੇ ਹੋ
    ਉੱਨਾਂ ਦੀ ਵਿਚਾਰਧਾਰਾ
    ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ
    ਹੁਕਮੇ ਅੰਦਰ ਸਭ ਕੋ ਬਾਹਿਰ ਹੁਕਮ ਨ ਕੋਇ

    • @cowboy5262
      @cowboy5262 Před 7 měsíci +4

      For example?
      Don't bring philosophy bring scientific facts

    • @somechannel4959
      @somechannel4959 Před 7 měsíci

      ਗੁਰਬਾਣੀ ਐਹੋ ਜੇ ਪੰਡ ਵਿਦਵਾਨਾਂ ਨੂੰ ਛਿੱਤਰ ਫੇਰੀ ਜਾਂਦੀ ਹੈ 🤷‍♂️.. ਏਹ ਸਿਰਫ ਗੱਲਾਂ ਕਰਨ ਜੋਗੇ ਆ.. 👀 ✍️ ਸਰਕਾਰ ਨਾਲ ਮੱਥਾ ਸਿਰਫ ਖਾਲਸਾ ⚔️ ਪੰਥ ਨੇ ਲਾਇਆ ਨਾ ਕਿ ਕਿਸੇ ਤਰਕਸ਼ੀਲ tattu ਨੇ 😂 🤣. ਇਤਿਹਾਸ ਪੜ੍ਹੋ.. Ikaliya ਗੱਲਾਂ ਨਾਲ ਨੀ.
      ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੋਈ ਤਰਕਸ਼ੀਲ ਵਰਗੀ thothi ਵਿਚਾਰਧਾਰਾ ਨੀ ਸੀ ਪੈਦਾ ਕੀਤੀ.. Kyok ਏਹਨਾ ਪੰਡ ਵਿਦਵਾਨਾਂ ਦੀਆ chaliya lehran ਇਕ ਦਿਨ ਚੱਲਦੀ ਆ. ਦੂਜੇ ਦਿਨ ਠੱਪ..
      Ehna ਨੂ ਛਿੱਕੂ ਦਾ ਨੀ ਪਤਾ.. ਏਹ ਖ਼ਾਲੀ ਬੈਠ ਕੇ ਕਿਤਾਬਾਂ ਤੋਂ ਪੜੀਆਂ ਬੋਲੀ ਜਾ ਰਹੇ ਆ 🤷‍♂️ ਗੁਰਬਾਣੀ ਦੀ ਇਕ ਵੀ ਗੱਲ ਨ੍ਹੀ ਕੀਤੀ...
      ਗੁਰਬਾਣੀ duyara ਅਕਾਲ ਪੁਰਖ ਸਾਹਿਬ ਜੀ ਦਾ ਸੰਦੇਸ਼ ਦਿੱਤਾ.. ਏਹ kamraid ਨੂ ਇਕ ਵਾਰੀ ਵੀ ਨੀ ਲਗਿਆ ਵੀ ਗੁਰਬਾਣੀ ਦਾ ਜ਼ਿਕਰ ਕਰਾ.. ਨਾਲੇ ਖੁਦ ਹੀ ਏਹ ਦੋਗਲਾ ਆਖ ਰਿਹਾ ਵੀ ਗੁਰਬਾਣੀ ਦੂਰ ਕੀਤੀ ਜਾ ਰਹੀ ਹੈ 🤷‍♂️.. ਕੁਲ ਮਿਲਾ ਕੇ ਏਹ ਹੁਣ ਖੁਦ ਗੁਰੂ ਅਖਵਾਉਣਾ ਚਾਹੁੰਦਾ! 🤷‍♂️ ✍️ 🔥

    • @user-xu2pw4eo5w
      @user-xu2pw4eo5w Před 7 měsíci

      Firstly believe Dhan guru Nanak sahib ਹੈ
      Then sit in the morning between 3-6 am
      Sit down for get the world everything. Just recite naam on your tongue ਬੋਲੋ ਤੇ ਆਪਣੀ ਆਵਾਜ਼ ਆਪ ਸੁਣੋ this way carry on sit silent and dive deep with in . I forgot to mention before starting do ardaas to Dhan guru Nanak sahib I want to have you experience in my heart please babaji help me . Slowly guru Ji will guide you

    • @gagandeol2400
      @gagandeol2400 Před 7 měsíci

      ​@@somechannel4959sodha lohna chahida veer ehna da

    • @Soaringsky379
      @Soaringsky379 Před 7 měsíci

      Thonu certificate den da hakk pta ni kehne de ta
      Sala har ek nu level de dinde o
      Koi kamred a koi kus hor a

  • @BaljindersinghBaljinder-gg9ur
    @BaljindersinghBaljinder-gg9ur Před 7 měsíci +1

    ਅਸੀਂ ਪੁਜਾਰੀ ਢਾਂਚੇ ਵਿੱਚ ਫ਼ਸ ਗਏ ਜਾ ਫਸਾ ਦਿਤੇ ਗਏ, ਜਿਹੜੇ ਗੁਰੂ ਨਾਨਕ ਜੀ ਕ੍ਰਾਂਤੀਕਾਰੀ ਸੀ ਜਿਨ੍ਹਾਂ ਨੇ ਸਮੇਂ ਦੀ ਸਰਕਾਰ ਦੇ ਹੱਥ ਖੜ੍ਹੇ ਕਰਾ ਦਿੱਤੇ ਸੀ ਉਸ ਨੂੰ ਚਮਤਕਾਰੀ ਬਾਬਾ ਬਣਾ ਦਿੱਤਾ ਤੇ ਜਿਸ ਮਾਲ਼ਾ ਦੇ ਖਿਲਾਫ ਬੋਲਦੇ ਰਹੇ ਉਹੀ ਮਾਲ਼ਾ ਗੁਰੂ ਸਾਹਿਬ ਦੇ ਹੱਥ ਚ ਗਲੇ ਚ ਪੱਗ ਤੇ ਪਹਿਨਾ ਦਿੱਤੀ ਹੈ।ਬਾਈ ਬਹੁਤ ਵਧੀਆ ਜਾਣਕਾਰੀ ਦਿੱਤੀ 👍👍👍🙏

  • @gurwantsingh3187
    @gurwantsingh3187 Před 7 měsíci +12

    ਮੇ ਤੁਹਾਡੇ ਨਾਲ ਬਿਲਕੁੱਲ ਸਹਿਮਤ ਹਾ ਭਾਈ ਸਹਿਬ ਜੀ

  • @bahadursingh9718
    @bahadursingh9718 Před 7 měsíci +14

    ਪੱਤਰਕਾਰ ਵੀਰੇ ਬਾਈਂ ਦੀਆਂ ਗੱਲਾਂ ਕਿਧਰ ਤੋਂ ਕਿਧਰੇ ਜਾਂ ਰਹੀਂਆ ਹਨ।ਪਰ ਕੁੱਝ ਗੱਲਾਂ ਸਹੀਂ ਵੀ ਹਨ ਕੁੱਝ ਗਲ੍ਤ ਵੀ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ

    • @sukhmangamer9809
      @sukhmangamer9809 Před 7 měsíci

      वीर जी आपका कौन सा गांव है

  • @HarjinderKaur-dq1ex
    @HarjinderKaur-dq1ex Před 7 měsíci +49

    ਜੇ ਨਹੀ ਕੁਝ ਪਲੈ ਤਾਂ ਧੰਨ ਗੁਰੂ ਨਾਨਕ ਕਿਹ ਲਵੋ ਵਾਹਿਗੁਰੂ ਕਿਹ ਲਵੋ ਰੱਬ ਤੁਹਾਡਾ ਭਲਾ ਕਰੇ ਨਾ ਆਪਾ ਕੋਈ ਜੋੜ ਲਵੋ ਸੂਈ ਲੈ ਕੇ ਵੇਖੋ ਕੈਚੀ ਨਾ ਵਰਤੋ ਹੱਥ ਬੰਨ ਕੇ ਬੇਨਤੀ ਹੈ ਈਰਖਾ ਨਾ ਕਰੋ ਵਾਹਿਗੁਰੂ ਸਭ ਦਾ ਭਲਾ ਕਰੇ

    • @balwindersinghbanger3086
      @balwindersinghbanger3086 Před 7 měsíci +1

      Hlo

    • @Indermanes313
      @Indermanes313 Před 7 měsíci +3

      Bilkul sahi kaha hai aap ji ne.

    • @sanjhkamboj5451
      @sanjhkamboj5451 Před 7 měsíci +7

      ਮੇਰੇ ਖਿਆਲ ਵਿੱਚ ਜਿੰਨੀ ਇੱਜ਼ਤ ਨਾਨਕ ਪਾਤਸ਼ਾਹ ਨੂੰ ਉਹਨਾਂ ਦੀ ਵਿਚਾਰਧਾਰਾ ਨੂੰ ਲੋਕਾਂ ਸਾਹਮਣੇ ਲਿਆਉਣ ਵਿੱਚ ਹੈ ਹੋਰ ਵੱਧ ਹੋ ਨਹੀਂ ਸਕਦੀ
      ਧਿਆਨ ਨਾਲ ਸੁਣੋ ਤੇ ਸੋਚੋ ਕਿੰਨਾ ਵਿਸ਼ਵਾਸ ਘਾਟ ਹੈ ਸਾਡੇ ਗੁਰੂਆਂ ਦੀ ਵਿਚਾਰਧਾਰਾ ਨਾਲ

    • @balwindersinghbanger3086
      @balwindersinghbanger3086 Před 7 měsíci

      @@sanjhkamboj5451 right g

    • @jontyrhodes4155
      @jontyrhodes4155 Před 7 měsíci

      ​@@balwindersinghbanger3086hlo hlo 123
      Hlo hlo 123

  • @learningwithsingh7434
    @learningwithsingh7434 Před 5 měsíci +1

    ਬਾਬਾ ਨਾਨਕ ਚਮਤਕਾਰੀ ਨਹੀਂ ਸੀ ਉਹ ਤਾਂ ਖੁਦ ਰਬ ਸੀ ਸਾਰੀ ਸ਼ਰਿਸ਼ਟੀ ਦਾ ਮਾਲਕ ਖੁਦ ਪਰਮਾਤਮਾ ਵਾਹਿਗੁਰੂ

  • @jasbirsinghverka8291
    @jasbirsinghverka8291 Před 7 měsíci +1

    ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ
    ਗਰੀਬ ਲੋਕਾਂ ਦੇ ਗੁਰੂ ਹਨ।
    ਕਬਜੇ ਵਿਚ ਹੈ ਅਮੀਰਾਂ ਦੇ।
    ਜਿਨ੍ਹਾਂ ਨੂੰ ਨੀਚ ਕਹਾ ਜਾਂਦਾ, ਤੇ ਸਭ ਤੋਂ ਨੀਚ ਕਹਿਆ ਜਾਂਦਾ।
    ਬਾਬਾ ਜੀ ਉਨ੍ਹਾਂ ਨਾਲ ਖੜੇ।
    ਭਾਵੇਂ ਸੱਚੇ ਪਾਤਸ਼ਾਹ ਨੂੰ ਪੁੱਛ ਲਵੋ।
    ਨੀਚੇ ਅੰਦਰ ਨੀਚ ਜਾਤ ਨੀਤੀ ਹੂੰ ਅਤਿ ਨੀਚ ਨੀਚ
    ਨਾਨਕ ਤਿਨ ਕੇ ਸੰਗ ਸਾਥ-----

    • @Aaj361
      @Aaj361 Před 7 měsíci

      24 ਘੰਟੇ ਨੀਚ ਨੀਚ ਨੀਚ ਨੀਚ ਵਾਲੀਆਂ ਗੱਲਾਂ ਠੀਕ ਨਹੀਂ

  • @BabbuGhudani-vp1dq
    @BabbuGhudani-vp1dq Před 7 měsíci +4

    101 %sahi

  • @punjabifreethinker2939
    @punjabifreethinker2939 Před 5 měsíci +12

    ਮਾਫ ਕਰਨਾਂ
    ਸਾਡੇ ਲਈ ਬਹੁਤ ਮੁਸ਼ਕਲ ਹੈ
    ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ
    ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ
    ਤਿੜਕੀਆ ਅੱਡੀਆ
    ਹਨੇਰੀ ਨਾਲ ਉਲਝੀ ਖੁਸ਼ਕ ਦਾੜੀ
    ਲੂੰਆ ਬਰਫਾ ਦੀ ਝੰਬੀਂ ਪਕਰੋੜ ਚਮੜੀ
    ਗੱਲਾਂ ਦਾ ਚਿਪਕਿਆ ਮਾਸ
    ਤੇ ਚਿਹਰੇ ਦੀਆਂ ਉੱਭਰੀਆਂ ਹੱਡੀਆਂ ਦੇ ਡੂੰਘ 'ਚ ਦਗਦੀਆ ਮਘਦੀਆਂ ਤੇਜ ਅੱਖਾ
    ਅੱਖਾਂ ਜੋ-
    ਪਰਿਵਾਰ ਨੂੰ
    ਸਰਕਾਰ ਨੂੰ
    ਤੇ ਹਰ ਸ਼ੰਸ਼ਕਾਰ ਨੂੰ
    ਟਿੱਚ ਜਾਣਦੀਆਂ
    ਬਹੁਤ ਖ਼ਤਰਨਾਕ ਸਿੱਧ ਹੋ ਸਕਦਾ
    ਸਾਡੇ ਲਈ ਅਸਲੀ ਨਾਨਕ
    ਅਜਿਹੇ ਨਾਨਕ ਦਾ ਅਸੀ ਧਿਆਨ ਨਹੀ ਧਰ ਸਕਦੇ
    ਜੋ ਘਰਾ ਨੂੰ ਉਜਾੜ ਸਕਦਾ
    ਨਿਆਣੇ ਵਿਗਾੜ ਸਕਦਾ
    ਕਿਸੇ ਕਾਅਬੇ ਵੱਲ ਪੈਰ ਕਰ ਕੇ
    ਪਰਿਕਰਮਾ ਵਿੱਚ ਲੇਟਣ ਲਈ ਉਕਸਾ ਸਕਦਾ
    ਲਿਹਾਜਾ
    ਲੱਤਾ ਤੁੜਵਾ ਵਡਵਾ ਸਕਦਾ
    ਤੇ ਹੋਰ ਵੀ ਬੜਾ ਕੁੱਝ ਗਲਤ ਕਰਵਾ ਸਕਦਾ
    ਮਸਲਨ
    ਅਸੀ ਮਜ਼ਹਬੀ ਚਿੰਨਾਂ ਦੇ ਥੋਥੇਪਣ ਨੂੰ ਨਾਪ ਸਕਦੇ ਹਾਂ
    ਵਹਿਣਾ ਨੂੰ ਮੋੜਣ ਦਾ
    ਮਰਿਯਾਦਾ ਨੂੰ ਤੋੜਨ ਦਾ ਐਲਾਨਨਾਮਾ ਛਾਪ ਸਕਦੇ ਹਾਂ
    ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲ਼ੂ ਹਾਂ ਅਸੀ
    ਸਾਨੂੰ ਤਾਂ ਚਾਹੀਦੀ ਏ
    ਖੈਰ
    ਸੁੱਖ
    ਸਾਂਤੀ
    ਸਾਨੂੰ ਤਾਂ ਚਾਹੀਦੀਆਂ ਨੇਂ ਮਿੱਠੀਆ ਦਾਤਾ
    ਵਧਦੀਆਂ ਵੇਲਾਂ
    ਤੇ ਵੇਲਾਂ ਨੂੰ ਲੱਗਦੇ ਰੁਪੱਈਏ
    ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ
    ਨਾਨਕ ਹੀ ਸ਼ੂਟ ਕਰਦਾ
    ਸ਼ਾਤ
    ਲੀਨ
    ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ
    ਹੱਥਾ ਚੋ ਫੁੱਟਦੀ ਮਿਹਰ
    ਤੇ ਅੱਖਾਂ ਚੋ ਡੁੱਲ ਡੁੱਲ ਪੈਦੀਂ ਕੋਮਲਤਾ
    ਸ਼ੱਨ ਸ਼ਿਲਕੀ ਸ਼ਫਾਫ ਦਾਹੜੀ
    ਗੋਲ ਮਟੋਲ ਗੋਰੀਆ ਗੁਲਾਬੀ ਗੱਲਾਂ
    ਫੇਅਰ ਐਂਡ ਲਵਲੀ
    ਸੁਰਖ਼ ਟਿਪਸੀ ਹੋਂਠ
    ਮੁਲਾਇਮ ਜੈਮਿਨੀ ਪੈਰ
    ਕੂਲੇ ਬਾਰਬੀ ਹੱਥ
    ਪੈਗੰਬਰੀ ਵਸਤਾਂ ਦਾ ਏਰੀਅਲੀ ਨਿਖਾਰ
    ਸਾਡੇ ਇਹਨਾਂ ਘਰਾਂ ਦੀਆ ਕੰਧਾਂ ਤੇ ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ
    ਰਾਹਾਂ ਨੂੰ ਰੱਦ ਏ ਤੁਰਨ ਵਾਲੇ
    ਖ਼ਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ
    ਸਾਡੀ ਕੋਈ ਕੰਧ ਨਹੀ ਝੱਲ ਸਕਦੀ
    ਮਾਫ ਕਰਨਾਂ
    ਅਸੀ ਮਰ ਮਰ ਕੇ ਬਣਾਏ ਘਰ ਨਹੀ ਢੁਆਉਣੇ
    ਮਸਾਂ ਮਸਾਂ ਰੱਬ ਤੋ ਲਏ ਨਿਆਣੇ
    ਹੱਥੋ ਨਹੀ ਗੁਆਉਣੇਂ
    ਅਸੀ ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਨਹੀ ਧਰ ਸਕਦੇ
    ਮਾਫ ਕਰਨਾਂ...

    • @farmertv5483
      @farmertv5483 Před 19 dny

      Bai tuhda matlab eh k ajj de tym ch kise piche lggg k ldddna nhi ujdna nhi nah hi priwr da nuksaan krona,mtlb hddo vaddd schi gl kr k mrna nhiiii ryt

    • @user-hp9dn9gc1o
      @user-hp9dn9gc1o Před dnem

      Waheguru ji

  • @bsstudiopb0253
    @bsstudiopb0253 Před 4 dny

    ਬਿਲਕੁਲ ਗਲਤ ਜਾਣਕਾਰੀ ਦੇ ਰਿਹਾ ਇਹ ਬੰਦਾ

  • @gurpritsingh9301
    @gurpritsingh9301 Před 7 měsíci +4

    ਜਿਸ ਪ੍ਰਚਾਰਕ ਕੋਲ ਸੱਚ ਹੋਵੇ ਉਹ ਸੱਚ ਸੁਣਾਵੇ ਜਿਹਨਾਂ ਪ੍ਰਚਾਰਕਾਂ ਕੋਲ ਸੱਚ ਨਹੀਂ ਉਹ ਝੂਠ ਸੁਣਾ ਕੇ ਮਾਇਆ ਤੇ ਸਿਰੋਪੇ ਲੈ ਕੇ ਚੱਲਦੇ ਬਣਦੇ ਹਨ l

  • @kulwindersingh2254
    @kulwindersingh2254 Před 7 měsíci +1

    ਬਾਬਿਆ ਨਾਲੋ ਵਧੀਆ ਵਿਚਾਰ ਨੇ ਤੁਹਾਡੇ

  • @razygrewal2520
    @razygrewal2520 Před 7 měsíci +4

    ਬਿਲਕੁਲ ਸਹੀ

  • @amandeepsinghbajwaadvocate7400
    @amandeepsinghbajwaadvocate7400 Před 7 měsíci +5

    Thanks for enlightening our mind for baba nanak ji

  • @kanwaljitsingh5760
    @kanwaljitsingh5760 Před 7 měsíci +1

    ਦੌਦਰ ਸਾਹਿਬ ਤੁਹਾਡੀਆਂ ਗੱਲਾਂ ਤੇ ਸਹੀ ਨੇ ਪਰ ਇਹ ਅੰਧ ਭਗਤਾਂ ਤੇ ਪੁਜਾਰੀ ਵਰਗ ਨੂੰ ਮਾਫਕ ਨਹੀਂ ਹੁੰਦੀਆਂ ਇਹ ਸਾਰਾ ਕੁੱਝ dr ਸੁਰਿੰਦਰ ਸਿੰਘ ਦੁਸਾਂਝ ਪੀ ਏ ਯੂ ਲੁਧਿਆਣਾ ਵਾਲਿਆਂ ਦੀ ਕਿਤਾਬ ਗੁਰੂ ਨਾਨਕ ਬਾਰੇ ਸੱਚ ਦੀ ਖੋਜ ਵਿੱਚ ਪੜ੍ਹੀਆਂ ਸਨ

  • @harpindersingh3738
    @harpindersingh3738 Před 5 měsíci +1

    ਬਹੁਤ ਵਧੀਆ ਬਾਈ ਸਾਬ ਅੱਜ ਨੌਜਵਾਨਾਂ ਨੂੰ ਲੋੜ ਆਂ ਇਸ ਤਰਾ explanation ਦੀ.

  • @akalustat5604
    @akalustat5604 Před 7 měsíci +17

    ਸਤ ਗੁਰੁ ਨਾਨਕ ਪ੍ਗिਟਅਾ िਮਟੀ ਧੁੰਦ ਜਗ ਚਾਨਣ ਹੋੲੀਅਾ🙏

    • @jontyrhodes4155
      @jontyrhodes4155 Před 7 měsíci

      Satgur akalustat pragitya
      Saygur akalustat pragitya
      Akalstat jindabaad

  • @amarjeetsingh1158
    @amarjeetsingh1158 Před 7 měsíci +18

    ਸਰਦਾਰ ਸਾਹਿਬ ਆਪ ਜੀ ਦੀ ਵਾਹਿਗੁਰੂ ਲੰਮੀ ਉਮਰ ਕਰਨ, ਬਹੁਤ ਹੀ ਵਧੀਆ ਤਰੀਕੇ ਨਾਲ ਅਸਲੀਅਤ ਦੇ ਨਾਲ ਆਪਣੀ ਗੱਲ ਸਮਝਾਈ ਧਨਵਾਦ ਜੀ

  • @inderjitgill7800
    @inderjitgill7800 Před 7 měsíci +1

    ਬਿਲਕੁਲ ਸਹੀ ਹੈ ਜੀ ਕਿਉਕਿ ਜੋ
    ਵੀ ਕਿਸੇ ਨੇ ਆਪਣੇ ਲਈ ਜਾਂ ਪਬਲਿਕ ਨੂੰ ਖੁਸ਼ ਕਰਨਾ ਉਹ ਸਮੇ ਦੇ ਨਾਲ ਦੀ ਗਲਾਂ ਸੁਣਾਉਦੇ ਹਨ ਉਸ ਦੇ ਦੱਸੇ ਰਸਤੇ ਚਲਣਾ ਨਹੀ ਦਸਦੇ ਉਹ ਹੱਕ ਸੱਚ ਦੇ ਰਸਤੇ ਚਲਣਾ ਦੱਸਿਆ ਧੰਨਵਾਦ ਜੀ

  • @KulwantSingh-fu4bg
    @KulwantSingh-fu4bg Před 3 měsíci +1

    ਸਿੱਖ ਧਰਮ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਸੀ।
    ਇਹ ਪੱਕਾ ਇਸ ਪਾਖੰਡੀਆਂ ਨੇ ਪਾਖੰਡਵਾਦ ਜੋੜ ਦਿਤਾ ਤਾਂ ਕਿ ਹਿੰਦੂ ਦਾ ਪਾਖੰਡ ਸਿੱਖੀ ਵਿੱਚ ਵਾਡ਼ ਦਿਤਾ। ਤਾਂ ਕਿ ਦੋਨੋ ਇੱਕੋ ਜਿਹੇ ਲੱਗਣ।
    ਸਿੱਖ ਪਾਖੰਡ ਦੇ ਖਿਲਾਫ ਨਾ ਬੋਲਣ।
    ਅੱਜ ਉਹੀ ਸਿੱਖ ਧਰਮ ਵਿੱਚ ਹੋ ਰਿਹਾ ਜਿਸ ਦਾ ਬਾਬਾ ਜੀ ਨੇ ਵਿਰੋਧ ਕੀਤਾ ਸੀ।

  • @balbirsinghgill2952
    @balbirsinghgill2952 Před 7 měsíci +21

    ਅੱਜ ਪਖੰਡ ਸਿੱਖ ਧਰਮ ਵਿੱਚ ਸਬ ਤੋਂ ਵੱਧ ਭਾਰੂ ਹੈ ਰੋਟੀਆ ਕਾਰਨ ਪੂਰੇ ਤਾਲ ਹੈ ਸਿੱਖ ਬਾਬੇ ਜਾਨ ਕੇ ਭਰਮ ਫੈਲਾ ਰਹੇ ਨੇ

    • @DarshanSingh-sn9bl
      @DarshanSingh-sn9bl Před 7 měsíci +1

      ਜਿੱਥੇ,ਤੇਰੇ,ਵਰਗੇ, ਕੁੱਤੇ,ਹੋਣ,ਓਥੇ,ਹਾਰ,ਕੋਈ,ਤੁਹਾਡੇ,ਬਾਪ,ਦੀ,ਦਾੜ੍ਹੀ,ਨੂੰ,ਹੱਥ,ਪਾਉਂਦਾ,ਹੈ,ਚਾਹੇ,ਉਹ,ਆਪ,ਦਾਹੜੀ,ਕੱਟ,, ਕੁੱਤਾ ਕਾਮਰੇਡ,ਹੋਵੇ

  • @DaljitSingh-jh7yu
    @DaljitSingh-jh7yu Před 7 měsíci +5

    ਸ੍ਰੀ ਗੁਰੂ ਰਾਮਦਾਸ ਜੀ

  • @baljindersingh1184
    @baljindersingh1184 Před 7 měsíci

    ਬਿਲਕੁਲ ਸਹੀ ਕਿਹਾ ਇਕੱਲਾ ਗੁਰੂ (ਨਾਨਕ ) ਸ਼ਬਦ ਹੈ।ਨਾ ਕਿ ਨਾਨਕ ਦੇਵ ।ਪਹਿਲਾ ਗੁਰੂ ਨਾਨਕ ਯੂਨੀਵਰਸਟੀ ਸੀ ।ਹੁਣ ਨਾਲ ਦੇਵ ਜੋੜ ਦਿੱਤਾ।

  • @narinderheer5745
    @narinderheer5745 Před 7 měsíci +2

    ਲੱਖ ਲੱਖ ਰੁਪਏ ਦੀ ਗੱਲ ਬਹੁਤ ਬਦੀਆ ਬੀਰ ਜੀ 🌹🌹🙏🏻

  • @chuharsingh6259
    @chuharsingh6259 Před 7 měsíci +11

    ਵਾਹਿਗੁਰੂ ਜੀ ਵਾਹਿਗੁਰੂ ਜੀ ਜਗਤ ਗੁਰੂ ਬਾਬਾ ਨਾਨਕ ਦੇਵ ਜੀ ਅਵਤਾਰ ਗੁਰੂ ਪੂਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਸਰਬੱਤ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @RameshKumar-ep7nl
    @RameshKumar-ep7nl Před 7 měsíci +4

    ਵਧੀਆ ਹੈ।

  • @user-mq7ro4dz7r
    @user-mq7ro4dz7r Před 6 měsíci +1

    "ਓਹਦੇ ਕੋਲੇ ਦਲੀਲ ਹੀ ਇਹੋ ਜਿਹੀ ਸੀ"
    ਭਾਈ ਸਾਹਿਬ, ਸਤਿਕਾਰ ਵਜੋਂ ਗੁਰੂ ਜੀ ਲਈ ਇਹਨਾਂ ਸਬਦ ਵਰਤਿਆ ਜਾਣਾ ਚਾਹੀਦਾ ਸੀ

  • @harwantsingh4749
    @harwantsingh4749 Před 6 měsíci +1

    ਬਹੁਤ ਚੰਗਾ ਲੱਗਾ ਜੀ , ਦਿਲ ਚਾਹੁੰਦਾ ਸੀ ਕਿ ਤੁਸੀ ਇਸਤੇ ਹੋਰ ਚਾਨਣਾ ਪਾਉਦੇ ਜਾਉ ਤੇ ਅਸੀਂ ਸਭ ਸੁਣਦੇ ਜਾਈਏ
    ਬਹੁਤ ਧੰਨਵਾਦ ਜੀ

  • @amanbrar4368
    @amanbrar4368 Před 7 měsíci +3

    ਸੱਚੀਆਂ ਗੱਲਾਂ

  • @GpreetMann
    @GpreetMann Před 7 měsíci +8

    ੫੫੦ ਸਾਲ ਪਹਿਲਾਂ ਕਿੱਥੇ ਸੀ ਬ੍ਰਹਮਗਿਆਨੀ ਜੀ ਅੱਜ ਤੱਕ ਕਿੱਥੇ ਜੀ ਸਾਨੂੰ ਵੀ ਜੀਵਨ ਮੁਕਤ ਕਰੋ ਫਿਰ ਗੀਤਾ ਕੁਰਾਨ ਤੇ ਬਹਿਬਲ ਕੌਣ ਲਿਖ ਗਿਆ

  • @BootaLalllyan-no6bu
    @BootaLalllyan-no6bu Před 6 měsíci

    ਬਹੁਤ ਵਧੀਆ ਸੋਚ ਆ ਬਾਈ ਜੀ ਲੋਕਾਂ ਨੂੰ ਬਾਣੀ ਦੇ ਨੇੜੇ ਨਹੀਂ ਆਉਣ ਦਿੱਤਾ ਜੀ ਵਿਚਾਰ ਲੁਕੀ ਰਹਿ ਗਈ ਜੀ ਅੱਜ ਵਿਚਾਰ ਧਾਰਾ ਸਾਹਮਣੇ ਆ ਰਹੀ ਹੈ ਜੀ 💯🙏🙏🙏

  • @rattandhaliwal
    @rattandhaliwal Před 6 měsíci

    ਇਤਹਾਸ ਹਮੇਸ਼ਾ ਤਾਕਤ ਵਾਲੇ ਵੱਲੋਂ ਆਪਣੇ ਮੁਫ਼ਾਦ ਲਈ ਲਿਖਵਾਇਆ ਜਾਂਦਾ ਹੈ ਜਿਵੇਂ ਅੱਜ ਕੱਲ ਆਰ ਆਰ ਐਸ ਸਿੱਖਾਂ ਤੇ ਮੁਸਲਮਾਨਾਂ ਨੂੰ ਇਤਿਹਾਸ ਵਿੱਚੋਂ ਮਨਫੀ ਕਰਨ ਤੇ ਜੋਰ ਲਾ ਰਹੀ ਹੈ, ਵਾਹਿਗੁਰੂ ਇਹਨਾਂ ਨੂੰ ਅਕਲ ਦੇਵੇ ਇਹ ਸਮੇਂ ਨਾਲ ਤਾਂ ਮਨਫੀ ਹੋ ਸਕਦਾ ਹੈ ਪਰ ਇਤਿਹਾਸ ਕਦੀ ਮਰਦਾ ਨਹੀਂ ਫਿਰ ਸਮੇਂ ਨਾਲ ਉਜਾਗਰ ਹੋ ਜਾਂਦਾ ਹੈ।ਅਮੀਨ।

  • @inderjitsingh5393
    @inderjitsingh5393 Před 7 měsíci +4

    ਪਾਪਾ ਜੀ ਜਿੱਦਾਂ ਮਰਜ਼ੀ ਆ ਚਾਹੇ ਦੀਵੇ ਜਗਾਉਂਦੇ ਆ ਚਾਹੇ ਜੋ ਮਰਜ਼ੀ ਕਰਦੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੱਬ ਨਾਲ ਜੁੜੇ ਤਾਂ ਹੋਏ ਆ ਤੁਸੀਂ ਇਦਾਂ ਦੀਆਂ ਗੱਲਾਂ ਕਰਕੇ ਬਹੁਤ ਜਿਆਦਾ ਨੁਕਸਾਨ ਕਰਦੇ ਪਏ ਆਂ

    • @OntheDay80
      @OntheDay80 Před 6 měsíci

      Bai tu menu bahut badha murakh lagda.mirror mohre khadd ke dekhi

  • @AmandeepSingh-lh9nz
    @AmandeepSingh-lh9nz Před 7 měsíci +5

    Good Singh Saab

  • @bhagwantsingh7349
    @bhagwantsingh7349 Před 7 měsíci +1

    “ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥੧॥”
    ਮ:੨ (ਗੁਰੂ ਅੰਗਦ ਦੇਵ ਜੀ)
    ਦੇਉ ਅਤੇ ਦੇਵ ਵਿੱਚ ਕੋਈ ਫਰਕ ਨਹੀਂ। ਅਤੇ ਲਓ ਫਿਰ,
    “ਮਿਲੁ ਨਾਨਕ ਦੇਵ ਜਗਤ ਗੁਰ ਕੇਰੈ ॥੨॥੧॥੩੪॥”
    ਕਾਨੜਾ ਮ:੫
    ਵੀਰ ਗੁਰਬਾਣੀ ਦਾ ਆਪਾਂ ਖੁਦ ਪਠਨ ਪਾਠ ਵਿਚਾਰ ਸਹਿਤ ਕਰਨਾ ਨਹੀਂ ਬੱਸ ਕੋਈ ਹੋਰ ਬੰਦਾ ਗੁਰਬਾਣੀ ਦੇ ਵਿਰੁੱਧ ਪ੍ਰਚਾਰ ਕਰੀ ਜਾਵੇ ਉਹ ਆਪਣੀਆਂ ਗੱਲਾਂ ਦੇ ਜਾਦੂ ਨਾਲ਼ ਤੁਹਾਨੂੰ ਕੀਲ ਕੇ ਰੱਖ ਦੇਂਦਾ ਹੈ।

  • @manmohansingh2961
    @manmohansingh2961 Před 7 měsíci +1

    ੴੴ ੴੴ ੴ
    ਇਕਓਅੰਕਾਰ ਜੀ ਦਾ
    ਬਹੁਤ ਸ਼ੁਕਰ ਹੈ💥
    ਵਾਹਿਗੁਰੂ ਦੀ ਜਗਾਹ
    ਸਾਨੂੰ ਏਕੰਕਾਰੁ ਜੀ ਦਾ ਸ਼ੁਕਰ
    ਹੀ ਮਨਾਉਣਾ ਚਾਹੀਦਾ ਹੈ🙏
    ।।ਸਾਹੇ ਊਪਰਿ ਏਕੰਕਾਰੁ।।
    ਮ॰1,904
    ਨਾਨਕ ਸਾਹਿਬ ਜੀ ਅਨੁਸਾਰ ਸ਼ਬਦ
    ਏਕੰਕਾਰੁ ਸਭ ਤੋਂ ਉੱਪਰ ਹੈ🙏

  • @gurdevkaur4691
    @gurdevkaur4691 Před 7 měsíci +6

    ਧੰਨ ਗੁਰੂ ਨਾਨਕ dev ਸਾਹਿਬੁ ਜੀ ਦੇ ਸਰਬਕਲਾ ਸਮਰੱਥ ਹੋਣ ਤੇ ਕਿੰਤੂ ਪਰੰਤੂ ਬੰਦ ਕਰੋ, ਕੋਈ ਸਿਫਤ ਸਲਾਹ ਹੀ ਕਰ ਲਵੋਂ, ਇਵੇਂ ਲੱਸੀ ਨਾ ਰਿੜਕੀ ਜਾਵੋ ਗੁਰੂ ਸਾਹਿਬ ਬੇਅੰਤ ਹਨ ਸਮਰੱਥ ਹਨ

    • @dhruvkaushal1635
      @dhruvkaushal1635 Před 6 měsíci

      Sach nu sunna pasand Karo.. ghuutiya siftaa ch ki rakhya... baba nanak ne b tuhadi tra sochya hunda..ta.. us time jo Hindu lok andwishwas ch bhot Yada fase hoye c.. ta baba nanak b sirf sifta hi krde...Sach nu pashno..

  • @user-xu2pw4eo5w
    @user-xu2pw4eo5w Před 7 měsíci +4

    ਨ ਭਾਈ ਉਹ ਅਸਲੀ ਹੈ ਸਿਰਫ ਦਸਤਾਰ ਥੋੜੀ ਵੱਡੀ ਹੈ ਜੇ ਧੰਨੇ ਨੂੰ ਪੱਥਰ ਚੌ ਦਰਸ਼ਨ ਦੇ ਸਕਦਾ
    ਇਸ ਫੋਟੋ ਚੋ ਮੇਰੇ ਵੀਰੇ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਦਿਸਿਆ
    ਨਿੰਦਾ ਨ ਕਰੋ ਪਿਆਰੇ ਵੀਰ
    Sangat USA

    • @samans4202
      @samans4202 Před 7 měsíci

      Majh moohre been vajaon da koi faeda nhi hai ji

    • @sherpuria22
      @sherpuria22 Před 7 měsíci

      Bai eh jo picture apa nu guru nanak ji di dikhai jandi aa eh ik chiterkaar sobha singh di aa , usne apni hi picture nu tiyaar karke guru nanak dev ji di picture pesh kar diti sade agge ,tusi google te sobha singh likh ke search karke dekh sakde ho

  • @mangakalkat5141
    @mangakalkat5141 Před 3 měsíci

    ਮੂਰਖੈ ਨਾਲਿ ਨ ਲੁਝੀਐ , ਮੂਰਖੈ ਨਾਲਿ ਨ ਲੁਝੀਐ 🙏 ਗੁਰੂ ਗ੍ਰੰਥ ਸਾਹਿਬ ਨੂੰ ਹਰ ਕੋਈ ਪੜੇ ਵੀਚਾਰੇ, ਡਰੇ ਨਾ ਜਿਸ ਤਰਾਂ ਅੱਜ ਕੱਲ ਡਰਾਉਂਦੇ ਆ, ਪੜਾਂਗੇ ਤਾਂ ਪਤਾ ਲੱਗੂ , ਕੁਝ ਕੁ ਗੱਲਾਂ ਠੀਕ ਕਹਿੰਦਾ ਇਹ ਬਾਈ,ਗੁਰੂ ਨਾਨਕ ਸਾਹਿਬ ਜੀ ਦਾ ਜਨਮ ਅਪ੍ਰੈਲ ਮਹੀਨੇ ਦਾ ਹੈ

  • @JSVB
    @JSVB Před 7 měsíci +2

    Gurupurab Baba Nanak Ji
    01 Vaisakh 1469

  • @indarjitsingh3811
    @indarjitsingh3811 Před 7 měsíci +17

    ਬਹੁਤ ਵਧੀਆ ਗੱਲਾ ਕੀਤੀਆਂ ਜੀ, ਅਗੇ ਤੋਂ ਵੀ ਉਪਰਾਲਾ ਕਰੋ ਵੀਰ ਜੀ ਇਹੋ ਜਿਹੀਆਂ interviews ਕਰਨ ਲਈ, it's informative video, ਬਹੁਤ ਵਧੀਆ ਲੱਗਿਆ ਗੱਲਾ ਸੁਣ ਕੇ

    • @DarshanSingh-sn9bl
      @DarshanSingh-sn9bl Před 7 měsíci +3

      ਹਾਂ ਤੇਰੇ, ਵਰਗੇ, ਬੇਵਕੂਫ਼, ਸੁਣਦੇ ਹਨ ਤਾਂ,ਹੀ,ਐਹੋ, ਜਿਹੇ, ਕੁੱਤੇ ਭੌਂਕਦੇ,ਹਨ।

  • @ravinder42bajwa42
    @ravinder42bajwa42 Před 7 měsíci +4

    Well said veer ji, you really need courage to tell the truth

  • @inderjeetsinghbehl9179

    Bahut vadhia ji 🙏

  • @user-xb3rb9hi9g
    @user-xb3rb9hi9g Před 5 měsíci +1

    Aap de bahut bahut vadiya vichar,,

  • @AmarjitSingh-eq3rl
    @AmarjitSingh-eq3rl Před 7 měsíci +22

    ਸਿੱਖ ਦਾ ਅਰਥ ਹਮੇਸ਼ਾ ਸਿੱਖਣਾ ਹੁੰਦਾ ਹੈ ਜੇ ਤੂੰ ਸਿੱਖ ਗਿਆ ਤਾਂ ਤੇਰਾ ਸਿੱਖ ਨਾਲ ਜਾ ਸਿਖੀ ਨਾਲ ਕੋਈ ਮੇਲ ਨਹੀ

    • @harvinderrai31
      @harvinderrai31 Před 7 měsíci +1

      ਮਤਲਬ ਵੀਰ ਜੀ ਕੀ ਆ

    • @gurwindersidhu6542
      @gurwindersidhu6542 Před 5 měsíci

      ​@@harvinderrai31Sikh matlab harek cheej de pichhe de karan samajo, nava Sikho, purane loka dea gla nu lakir de fakir bn ke na bno

  • @Sikhiseeker
    @Sikhiseeker Před 7 měsíci +6

    Gurbani vich dev aya
    Moorkha
    ਗੁਰ ਨਾਨਕ ਦੇਵ ਗੋਵਿੰਦ ਰੂਪ ॥

    • @rockon7437
      @rockon7437 Před 7 měsíci +1

      Good 👍 bro

    • @sanjhkamboj5451
      @sanjhkamboj5451 Před 7 měsíci

      ਕਿਹੜੀ ਬਾਣੀ ਵਿੱਚ ਜੀ?

    • @Sikhiseeker
      @Sikhiseeker Před 7 měsíci

      @@sanjhkamboj5451
      Basant mohala 5
      1192 Ang

    • @Sikhiseeker
      @Sikhiseeker Před 7 měsíci

      @@sanjhkamboj5451
      Even guru Arjun dev ji being called dev
      ਜਪ੍ਯ੍ਯਉ ਜਿਨ੍ਹ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥
      Who are these clown
      Who spreading false news

    • @Sikhiseeker
      @Sikhiseeker Před 7 měsíci

      @@sanjhkamboj5451
      Even bhai Gurdas ji used the name dev in his vara
      siqgur nwnk dyv
      pwrbRhm pUrn bRhm ]1]2]
      Saṭigur naanak ḍev paarabraham
      pooran braham ॥1॥2॥
      These clown probably talking to sky daddy

  • @user-km8ji2de7x
    @user-km8ji2de7x Před 5 měsíci

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਵਧੀਆ ਵਿਚਾਰ ਜੀ ਤੁਹਾਡੇ ਬਹੁਤ ਚੰਗੇ ਸਰਦਾਰ ਸਾਹਿਬ ਜੀ ਤੁਹਾਡੇ ਵਿਚਾਰਾਂ ਤੋਂ ਹੁਣ ਇੰਨੇ ਅੱਛੇ ਵਿਚਾਰ ਨੇ ਤੁਹਾਡੇ ਤੁਸੀਂ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋਣੇ ਚਾਹੀਦੇ ਜੇ ਫਿਰ ਵਧੀਆ ਵਧੀਆ ਸਿਸਟਮ ਹੋ ਜਾਂਦੇ ਨੇ ਸਾਰੇ

  • @thehunterking8711
    @thehunterking8711 Před 21 dnem +1

    ਬਾਬਾ ਨਾਨਕ ਜੀ🙏🏻
    ਇਹ ਸੱਚ ਹੈ ਕਿ ਬਾਬੇ ਨਾਨਕ ਦੇ ਨਾਮ ਨਾਲ
    'ਦੇਵ' ਬ੍ਰਾਹਮਣਵਾਦ ਵੱਲੋਂ ਹੀ ਲਗਾਇਆ ਗਿਆ

    • @nareshthakur-kn5by
      @nareshthakur-kn5by Před 21 dnem

      Tu ek gall duss baba shri Chand ji nu Manda h k nahi bhraman vaad di gall baad ch kre jis cheez di knowledge na hove oss bare gyani na ban

    • @thehunterking8711
      @thehunterking8711 Před 21 dnem +1

      @@nareshthakur-kn5by Shut Your Mouth, ਤੂੰ ਕੀ ਹੁੰਦੈ ❓️

  • @DaljitSingh-jh7yu
    @DaljitSingh-jh7yu Před 7 měsíci +3

    ਸ੍ਰੀ ਗੁਰੂ ਅਮਰਦਾਸ ਜੀ